ਆਹ ਤਰੀਕਾ ਵਰਤੋ ਕੱਦੂ,ਅੱਲਾ ਮੁੱਕਣੇ ਨਹੀਂ 100%👌3G-4G Cutting Kaise Kre👍ਇਹਨੀ Detail ਵਿੱਚ ਕੋਈ ਨਹੀਂ ਦੱਸਦਾ

Поділитися
Вставка
  • Опубліковано 15 вер 2024
  • ਆਹ ਤਰੀਕਾ ਵਰਤੋ ਕੱਦੂ,ਅੱਲਾ ਮੁੱਕਣੇ ਨਹੀਂ 100%👌3G-4G Cutting Kaise Kre👍ਇਹਨੀ Detail ਵਿੱਚ ਕੋਈ ਨਹੀਂ ਦੱਸਦਾ
    #vegetablefarming #educational #bottlegourd
    .....Topic .....
    ➡️ Learn 3g/4g cutting on Bottle Gourd Plant
    ➡️ Easy and simple way to learn 3g/4g cutting
    ➡️ How to apply 3g/4g cutting technique on Bottle Gourd Plant
    ➡️ A to Z details about 3G/4G Cutting
    ➡️ Benefits of 3G/4G Cutting
    ➡️ 3G/4G Cutting करना सीखें
    ➡️ लौकी की 3G/4G Cutting की पूरी जानकारी
    ➡️ 3G/4G Cutting कैसे करें
    ➡️ 3G/4G Cutting के फायदें
    ➡️ लौकी, करेला, ककड़ी, खीरा जैसी बेल वर्गीय सब्जियों में 3G/4G Cutting कैसे करें
    ➡️3g cutting kea hai
    ➡️lauki ki 3g 4g cutting
    ➡️1g 2g 3g 4g cutting
    ➡️3g cutting plant
    Ji han kisan sathiyon,,,Uper bataye sare topics yani 3G/4G Cutting se related sampurn jankari iss video mein di gayi hai. Jise sikh kar aur iss 3g/4g cutting technique ko apnakar Lauki, Karela, Kakadi, Khira jaisi bel vargiya faslon main jyada se jyada upaj prapat kar sakte ho.
    3G/4G Cutting ki sari process ko sahi se samajhne ke liye iss video ko pura jaroor dekhiye....Aur.....Jankari pasand aye to video ko LIKE/Share kre
    #3gcutting #4gCutting #FarmingTech #lauki #3gCuttingKaisekare #Learn_3G_4G_Cutting #BenefitsOf3gCutting #vegetables #farming #agriculture #farmingtips #3g_cutting_in_pumpkin_plants #3gcuttingbenefits
    #changisochchangikheti
    ਤੁਸੀ ਸਾਨੂੰ ਸਾਡੇ ਹੋਰ ਪੇਜਾ ਜਿਵੇਂ
    Facebook page www.facebook.c...
    Instagram www.instagram....
    Follow ਵੀ ਕਰ ਸਕਦੇ ਹੋ
    Video ਦੇਖਣ ਲਈ ਧੰਨਵਾਦ
    ਮੇਰਾ ਨਾਮ ਹੁਕਮਰਾਜ ਸਿੰਘ
    ਕਾਉਣੀ
    ‪@changisochchangikheti‬

КОМЕНТАРІ • 121

  • @changisochchangikheti
    @changisochchangikheti  4 місяці тому +5

    ਕੱਦੂ ਸੁੱਕਦੇ ਨੇ ਲੱਗ ਕੇ ਤਾਂ ਦੇਖੋ video ua-cam.com/video/BBYiWoeaxjE/v-deo.htmlsi=jO8DNR3lcC2_7CiC

  • @Itsharmansidhu13
    @Itsharmansidhu13 5 місяців тому +11

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਪੂਰੇ youtube ਤੇ single video ਆ ਇੰਨੀ ਜਾਣਕਾਰੀ ਵਾਲੀ, ਇਸ ਤੋਂ ਅੱਗੇ ਕਾਪੀਆਂ ਹੁਣ ਸ਼ੁਰੂ ਹੋ ਸਕਦੀਆਂ, ਖਿੱਚ ਕੇ ਰੱਖ ਬਾਈ ਕੰਮ ਨੂੰ

  • @sukhdevarora5081
    @sukhdevarora5081 4 місяці тому +3

    ਸਰਦਾਰ ਜੀ ਕੱਲੀ ਕੱਲੀ ਗੱਲ ਦਿਮਾਗ ਵਿੱਚ ਵਾੜਤੀ....ਧੰਨਵਾਦ....ਬਹੁਤ ਵਧੀਆ ਜਾਣਕਾਰੀ ਵੀ ਦਿੱਤੀ ਹ veer ji

  • @dsmangat8864
    @dsmangat8864 4 місяці тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @GurwinderSingh-zi4fd
    @GurwinderSingh-zi4fd 4 місяці тому +2

    ਟੂ ਜੀ ਫੋਰ ਜੀ, ਕਟਿੰਗ ਬਾਰੇ ਸੁਣਿਆ ਤੇ ਬਹੁਤ ਸੀ, ਪ੍ਰੰਤੂ ਤੁਸੀਂ ਬੜੇ ਠਰੰਮੇ ਨਾਲ ਸਮਝਾਇਆ, ਬਹੁਤ ਬਹੁਤ ਧੰਨਵਾਦ ਜੀ,

  • @jivanshaeiry1165
    @jivanshaeiry1165 Місяць тому

    Bahut vadiya veer ji jinu kuch vi ni pta lagda oh log es video nu jaroor dekho

  • @Viralvideo0969
    @Viralvideo0969 8 днів тому +1

    ਬਾਈ ਜੀ ਇਹ ਤਰੀਕਾ ਤੋਰੀ ਦੀ ਬੇਲ ਅਤੇ ਖੀਰੇ ਦੀ ਬੇਲ ਦੀ ਵੀ ਵਰਤ ਸਕਦੇ ਆਂ ਜਰੂਰ ਜਰੂਰ ਦੱਸਿਓ ਬਾਈ ਜੀ

  • @karamvirrai1657
    @karamvirrai1657 3 місяці тому +1

    ਵੀਡੀਓ ਬਹੁਤ ਵਧੀਆ ਲੱਗੀ ! ਧੰਨਵਾਦ ।

  • @navraj4969
    @navraj4969 4 місяці тому +1

    ਵਹੁਤ ਵਧੀਆ ਜਾਣਕਾਰੀ, ਜਨਵਰੀ ਵਾਲੀਆਂ ਵੇਲਾਂ ਦੋ ਕਨਾਲਾਂ ਵਾਲੀ ਵੀਡੀਓ ਜਲਦੀ ਸੇਅਰ ਕਰੋ ਜੀ ਧਨਵਾਦ

  • @shivtarsingh9346
    @shivtarsingh9346 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @harkiawaaz
    @harkiawaaz 3 місяці тому +1

    ਵੀਰਾ ਯੂਨੀਵਰਿਟੀ ਦਾ ਵਿਗਆਨੀ ਲਗਦਾ ,ਬਹੁਤ ਵਧੀਆ ਦਸਿਆ . ਜਿਉਦੇ ਵਸਦੇ ਰਹੋ ,ਵਾਹਿਗੁਰੂ ਭਾਗ ਲਾਏ

    • @changisochchangikheti
      @changisochchangikheti  3 місяці тому +1

      ਨਹੀਂ ਜੀ ਆਮ ਕਿਸਾਨ ਹੀ ਹਾ ਸ਼ੁਕਰੀਆ

  • @jasmeldhillon54
    @jasmeldhillon54 2 місяці тому +1

    Nice video

  • @jasvindersingh4781
    @jasvindersingh4781 4 місяці тому +1

    ਵੀਰ ਜੀ ਧੰਨਵਾਦ, ਬਹੁਤ ਵਧੀਆ ਤਰੀਕੇ ਨਾਲ ਡਰਾਇੰਗ ਬਣਾ ਕਿ ਦੱਸਿਆ ਹੁਣ ਸਮਝ ਆਈ ਹੈ, ਪਹਿਲਾਂ ਬਹੁਤ ਵੀਡੀਓ ਦੇਖੀਆਂ ਨੇ ਪਰ ਕਲੀਅਰ ਸਮਝ ਨਹੀਂ
    ਆਓੁਦਾ ਸੀ, ਧੰਨਵਾਦ ਜੀ।

    • @changisochchangikheti
      @changisochchangikheti  4 місяці тому

      ਸ਼ੁਕਰੀਆ ਜੀ share ਜ਼ਰੂਰ ਕਰੋ ਜੀ

  • @shivlath843
    @shivlath843 4 місяці тому +3

    ਬਾਈ ਜੀ ਬਹੁਤ ਵਧੀਆ ਗਲ ਦੱਸੀ ਪੂਰੀ ਸਮਝ ਆ ਗਈ ਆਪਦਾ ਧੰਨਵਾਦ ਜੀ ਇਦਾ ਦੀਆ ਜਾਣਕਾਰੀ ਭਰਪੂਰ ਵੀਡੀਓ ਬਣਾਦੇ ਰਹੋ

  • @iqbalsingh5435
    @iqbalsingh5435 4 місяці тому +2

    Satsari akal veer g
    Yr ful suki janda fal ne banda dasso Kuj ghr laion g

  • @ajmerdhillon3013
    @ajmerdhillon3013 3 місяці тому +1

    ਬਹੁਤ ਵਧਿਆ ਵਿਆਖਿਆ

  • @chamkaursingh5203
    @chamkaursingh5203 3 місяці тому

    ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ।ਜੋ ਤੁਸੀਂ ਡਾਇਆਗਰਾਮ ਵਿੱਚ 3g ਲਿਖਿਆ ਉਥੋਂ ਟੂਸਾ ਕਟ ਕਰਨਾ ਜਾਂ ਨਹੀਂ ਜੀ।ਧੰਨਵਾਦ

  • @apsingh68
    @apsingh68 4 місяці тому +2

    ਕਰੇਲੇ ਤੇ ਇਸਤਰਾਂ ਕਰ ਸਕਦੇ ਹਾਂ

  • @hsgill4083
    @hsgill4083 4 місяці тому +2

    ਬਹੁਤ ਵਧੀਆ ਜਾਣਕਾਰੀ

  • @sushildeepak5635
    @sushildeepak5635 3 місяці тому +1

    Buhut hi vidya deepily dasya

  • @HarpreetKaur-ov5qw
    @HarpreetKaur-ov5qw 4 місяці тому +2

    Me video save kr lyi hai.... good information

  • @jagtar6h
    @jagtar6h 5 місяців тому +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ❤❤

  • @jaspreetsekhon4633
    @jaspreetsekhon4633 4 місяці тому +1

    ਵਧੀਆ ਜਾਣਕਾਰੀ

  • @ranjitsinghbagga7984
    @ranjitsinghbagga7984 5 місяців тому +2

    Bahut vadyea video hai veer ji. Dhanyawad ji

  • @gursimransinghbains8210
    @gursimransinghbains8210 3 місяці тому +1

    ਵੀਰ ਸਾਡੇ ਘਰ ਵੇਲਾਂ ਲਗਾਈਆਂ ਹੋਈਆਂ ਨੇ ਵੀਰੇ ਹਰ ਵਾਹੀ ਇੱਕ ਮੱਛਰ ਵਰਗੇ ਜੀਵ ਉਹਨਾ ਦੇ ਟੁੱਸਿਆ ਤੇ ਹਮਲਾ ਕਰ ਦੇਦੇ ਆ ਕੋਈ ਉਪਾ ਦੱਸੋ ਜੀ ਕੱਦੂ ਦੀਆਂ ਵੇਲਾਂ ਤੇ ਹੀ ਹੁੰਦੇ ਨੇ ਤੇ ਸ਼ਿਮਲਾ ਮਿਰਚ ਤੇ ਦੂਜੀ ਮਿਰਚ ਦੇ ਪੱਤੇ ਇੱਕਠੇ ਹੁੰਦੇ ਨੇ ਪਲੀਜ ਦੱਸੋ🙏🏻

    • @changisochchangikheti
      @changisochchangikheti  3 місяці тому

      Actara sapre white fly lyi kro g

    • @gursimransinghbains8210
      @gursimransinghbains8210 3 місяці тому

      ਵੀਰ ਜੀ ਓਹ ਚਿੱਟੀ ਮੱਖੀ ਨੀ ਹੈਗੀ ਓਹ ਤਾਂ ਚਿੱਟੇ ਖੰਬਾ ਵਾਲੀਆ ਸਲਾਈਆਂ ਜੀਆਂ ਨੇ ਜੀ ਮੱਛਰ ਵਰਗੀਆਂ 🙏🏻

    • @changisochchangikheti
      @changisochchangikheti  3 місяці тому

      ਮੱਛਰ ਲਈ actara best a ਜੇ ਕੋਰਾਜਿਨ ਕਰਨੀ ਹੈ ਤਾਂ ਵੱਡੀ ਮੱਖੀ fruit fly ਲਈ ਕਰੋ ਜੀ

    • @gursimransinghbains8210
      @gursimransinghbains8210 3 місяці тому

      ਧੰਨਵਾਦ ਵੀਰ ਜੀ🙏🏻

  • @kamaljitkaur8481
    @kamaljitkaur8481 4 місяці тому +1

    Very good information thanks for detailing

  • @rajmaurya6432
    @rajmaurya6432 4 місяці тому +1

    Bahut waliya tareeke nal samjhaya

  • @amandeepbrar4780
    @amandeepbrar4780 5 місяців тому +2

    Good information

  • @kulvinderhappy8671
    @kulvinderhappy8671 4 місяці тому +1

    ਐਨੀ ਸ਼ਿਦਤ ਨਾਲ ਸਮਝਾਇਆ ਮੈਂ ਹੁਣ ਬਿਜ ਲਵਾ ਗਾ

  • @amarjeetraikmo6569
    @amarjeetraikmo6569 3 місяці тому +1

    Very good ji 🙏

  • @5911GlassWorksBathinda
    @5911GlassWorksBathinda 4 місяці тому

    ਬਹੁਤ ਵਧੀਆ ਬਾਈ ❤

  • @jagrajsingh8420
    @jagrajsingh8420 4 місяці тому +1

    ਧਨਵਾਦ ਬਾਈ ਜੀ

  • @santokhtung5528
    @santokhtung5528 4 місяці тому +1

    Sardar ji vv.nice video

  • @kheti-oq6io
    @kheti-oq6io 5 місяців тому +1

    Best video bahut dateil diti a bai g

  • @PardeepSingh-lq1nm
    @PardeepSingh-lq1nm 4 місяці тому +1

    Bout bdiya jankari vai ❤

  • @ashwanibamba9243
    @ashwanibamba9243 4 місяці тому

    Excellent information ❤

  • @AvtarSingh-sq3vd
    @AvtarSingh-sq3vd 5 місяців тому +2

    Nice put

  • @that_kahlon_x
    @that_kahlon_x 4 місяці тому +1

    Very nice👍

  • @HardeepSingh-bd8tj
    @HardeepSingh-bd8tj 4 місяці тому +1

    Very good veer ji ❤❤🎉🎉

  • @d.s.dhaliwal8209
    @d.s.dhaliwal8209 4 місяці тому +1

    ਵੀਡੀਓ ਬਹੁਤ ਵਧੀਆ ਜੀ । ਮੈਂ ਇੱਕ ਕੁਮੈਂਟ ਪੜਿਆ ਸੀ ਉਸ ਵਿੱਚ ਲਿਖਿਆ ਸੀ ਕਿ ਪਹਿਲੇ ਪੰਜ ਪੱਤੇ ਕੱਟਣੇ ਨੇ ਪਰ ਤੁਸੀਂ ਉਹ ਕੱਟੇ ਨਹੀਂ ।ਇਸਦਾ ਜਵਾਬ ਤੁਸੀਂ ਨਹੀਂ ਦਿੱਤਾ ਸਿਰਫ਼ ਇਹ ਕਿਹਾ ਕਿ ਸਮਝ ਨਹੀਂ ਲੱਗਿਆ ਤੁਸੀਂ ਕੀ ਕਹਿੰਦੇ ਹੋ ।ਜੇਕਰ ਤੁਹਾਨੂੰ ਹੁਣ ਸਮਝ ਲੱਗਿਆ ਹੈ ਤਾਂ ਇਸ ਵਾਰੇ ਦੱਸਿਓ ਜੀ ਕਿ ਤੁਸੀਂ ਪਹਿਲੇ ਪੰਜ ਪੱਤੇ ਕਿਉਂ ਨਹੀਂ ਕੱਟੇ ਜਾਂ ਤੁਸੀਂ ਸਾਨੂੰ ਵੀਡੀਓ ਸਮਝਾਉਣ ਕਰਕੇ ਨਹੀਂ ਕੱਟੇ ਕਿ ਜੇਕਰ ਪਹਿਲਾਂ ਕੱਟ ਦਿੱਤੇ ਫਿਰ ਵੀਡੀਓ ਵਿੱਚ ਸਮਝਾਇਆ ਨਹੀਂ ਜਾਣਾ ਇਸਦੀ ਜਾਣਕਾਰੀ ਦਿਓ ਜੀ ।

    • @changisochchangikheti
      @changisochchangikheti  4 місяці тому +1

      ਤੁਸੀਂ video ਧਿਆਨ ਨਾਲ ਸੁਣੋ ਜੀ ਪਹਿਲਾ ਬਾਕੀ ਫੇਰ ਦੱਸ ਦਿਨਾ 5 ਪੱਤਿਆ ਤੋ ਪਹਿਲਾ ਕੋਈ ਟਹਿਣੀ ਨਹੀਂ ਆਉਣ ਦੇਣੀ ਜੀ ਪੱਤੇ ਕੱਟਣ ਬਾਰੇ ਅਸੀ ਕਿਹਾ ਨਹੀਂ ਜੀ

  • @majhablock000
    @majhablock000 4 місяці тому +1

    ਵੱਲਾਂ ਤੇ ਕੱਦੂ ਸੁੱਕ ਜਾਂਦੇ ਹੈ

  • @userbzy
    @userbzy Місяць тому

    22 ji ki 5 August tak khet ch kaddu di biajyi kar sakde aa

  • @SantoshKumari-le2ub
    @SantoshKumari-le2ub 4 місяці тому

    Very nice

  • @gavindersingh8486
    @gavindersingh8486 2 місяці тому +1

    Hlo bai ji kaddu de bej di changi variety kede a ji jrur dso

  • @JaswinderSingh-i4q5s
    @JaswinderSingh-i4q5s 4 місяці тому +1

    Thankyiu

  • @sukhromana51
    @sukhromana51 5 місяців тому +2

    ❤😊

  • @harpreetkaurpreetkreation9124
    @harpreetkaurpreetkreation9124 Місяць тому

    Veere sade ghiya lgda bhut a pr lg k sukk jnda

  • @_waheguru-ji
    @_waheguru-ji 4 місяці тому +1

    Veer ji wal vaddi ho gyi aa hun kida kr sakde aa

  • @SinghGill7878
    @SinghGill7878 4 місяці тому +1

    ਕੱਦੂ ਲਗਕੇ ਛੋਟੇ ਛੋਟੇ ਸੁੱਕ ਜਾਂਦੇ ਆ ਓਹਦਾ ਉਪਾਅ ਦੱਸੋ ਵੀਰ

  • @jagseersingh5447
    @jagseersingh5447 4 місяці тому +1

    Nice yj

  • @avrindersinghhundal2262
    @avrindersinghhundal2262 4 місяці тому

    Nice 👍 good 💯💯 nice

  • @Gillentertainment2376
    @Gillentertainment2376 4 місяці тому

    Bai ji jaal upar kaduu di vail kive chdayia and kadu da fall jada laina hoye ta kida layia

  • @ਹਰਸਹਿਜਫਾਰਮ
    @ਹਰਸਹਿਜਫਾਰਮ 4 місяці тому +1

    👌👌

  • @meenasuresh6466
    @meenasuresh6466 4 місяці тому +1

    Jene v fal aan gy sbnu polinat krvana a😮

  • @rajmaurya6432
    @rajmaurya6432 4 місяці тому +1

    BS ainna dasdo jehde tusi keh rahe ho cutting karan to bad aap tin tahniya rakhniya ki chhothi tahni kat deni hai

  • @lakhwinderbrar1392
    @lakhwinderbrar1392 5 місяців тому +1

    ❤❤

  • @randhawadairyfarm823
    @randhawadairyfarm823 4 місяці тому

    Eh trika krele li v wrt skde aw

  • @japneetkaur6715
    @japneetkaur6715 4 місяці тому +1

    Veer ji ih karele te v apply kr skde aa

  • @Panjab918
    @Panjab918 5 місяців тому +2

    ਵੀਰ ਜੀ ਬਾਂਸ ਵਿਧੀ ਨਾਲ ਵੱਲਾਂ ਲਗਾਓ ਤੇ 3g ਕਟਿੰਗ ਦੇ ਨਾਲ ਨਾਲ ਹੈਂਡ ਪੋਲੀਨੇਸ਼ਨ ਕਰੋ, ਆਮ ਨਾਲੋਂ ਜਿਆਦਾ 3 ਤੋਂ 4 ਗੁਣਾ ਪੈਦਾਵਾਰ ਹੋਵੇਗੀ। ਮੈਂ ਵਾਂਸ ਵਿਧੀ ਨਾਲ ਕੱਦੂ ਅਤੇ ਤੋਰੀ ਦੀਆਂ ਅਗੇਤੀਆਂ ਵੱਲਾਂ ਜਨਵਰੀ ਵਿੱਚ ਲਗਾਈਆਂ ਸਨ 2 ਕਨਾਲ , ਤੇ ਲਾਈਨਾਂ ਵਿੱਚ ਜਿਹੜੀ ਪੰਜ ਫੁੱਟ ਜਗ੍ਹਾ ਬਚਦੀ ਸੀ ਉਸ ਵਿੱਚ ਇੰਟਰ ਕਰਾਪਿੰਗ ਕਰ ਦਿੱਤੀ ਜਿਵੇਂ ਕਿ ਗੁਬਾਰਾ ਭਿੰਡੀ ਅਤੇ ਮਿਰਚਾਂ। ਪਰ ਮੈਂ ਇਸ ਦੀ ਨਰਸਰੀ ਨਵੰਬਰ ਵਿੱਚ ਹੀ ਤਿਆਰ ਕਰ ਲਈ ਸੀ ਅਤੇ ਟਿਪਿੰਗ ਜਨਵਰੀ ਵਿੱਚ ਕੀਤੀ। ਹੁਣ ਮੇਰੀ ਰੋਜ ਦੀ ਸੇਲ ਤਿੰਨ ਤੋਂ ਚਾਰ ਹਜ਼ਾਰ ਰੁਪਈਏ ਹੈ ਅਤੇ ਨਾਲ ਨਾਲ ਮੈਂ ਮੁਰਗੀਆਂ ਤੇ ਪਸ਼ੂ ਵੀ ਰੱਖੇ ਹਨ। ਕੁੱਲ ਮਿਲਾ ਕੇ ਰੋਜ਼ ਦਾ ਸੱਤ ਅਠ ਹਜਾਰ ਰੁਪਈਆ ਸ਼ਾਪ ਦਿਨੇ ਆ❤😅।

    • @changisochchangikheti
      @changisochchangikheti  5 місяців тому

      ਪਿੰਡ ਕਿਹੜਾ ਵੀਰ ਤੁਹਾਡਾ ਆਪਾਂ ਹੋ ਕਿਸਾਨਾਂ ਨੂੰ video ਬਣਾ ਕੇ ਵੀ ਦੇ ਸਕਦੇ ਹਾਂ ਤੁਸੀਂ ਆਪਣਾ ਨੰਬਰ ਦੇਉ

    • @changisochchangikheti
      @changisochchangikheti  5 місяців тому

      Call 85283-19685

  • @decilook001
    @decilook001 4 місяці тому +2

    Bai ehna diya ਬਿਮਾਰੀਆ ਬਾਰੇ ਵੀ ਦੱਸੋ ਪੱਤੇ ਸੁੰਗੜ ਰਹੇ ਨੇ

  • @devsingh-wn8kv
    @devsingh-wn8kv 4 місяці тому +1

    ਖੀਰੇ ਤੇ ਏਸ ਤਰਾ ਕਟਿਆ ਕਰ ਸਕਦੇ ਆ ਜਾ ਨਹੀ

  • @kulwinderbrar2537
    @kulwinderbrar2537 3 місяці тому

    kuj krn di lod ni ove he rehn do seva kro vail di fall apne ap wadhu lg aunda

  • @magharchahal1958
    @magharchahal1958 4 місяці тому +1

    Y ji phele 5 patte cutting karne a o tusi ta Kate ne

    • @changisochchangikheti
      @changisochchangikheti  4 місяці тому

      Smj ni ayi tuhdi

    • @changisochchangikheti
      @changisochchangikheti  4 місяці тому

      video ਧਿਆਨ ਨਾਲ ਸੁਣੋ ਜੀ ਪਹਿਲਾ ਬਾਕੀ ਫੇਰ ਦੱਸ ਦਿਨਾ 5 ਪੱਤਿਆ ਤੋ ਪਹਿਲਾ ਕੋਈ ਟਹਿਣੀ ਨਹੀਂ ਆਉਣ ਦੇਣੀ ਜੀ ਪੱਤੇ ਕੱਟਣ ਬਾਰੇ ਅਸੀ ਕਿਹਾ ਨਹੀਂ ਜੀ

  • @mithusinghsingh5948
    @mithusinghsingh5948 Місяць тому

    Full na Banao ji.

  • @BalvirSingh21475
    @BalvirSingh21475 4 місяці тому

    No

  • @ranjitsinghchhajla6781
    @ranjitsinghchhajla6781 18 днів тому

    Good

  • @KaramvirSingh-st3ux
    @KaramvirSingh-st3ux 4 місяці тому +1

    ਬਾਈ ਜੀ ਥੋਡੇ ਵਿਚਾਰ ਤੇ tikneak ਨੇ ਤਾਂ Ekno mix ਵਾਲਾ Frofasar ਵੀ fal ਕਰ ਤਾਂ karma.vir ਪ੍ਰਧਾਨ ਘੋੜੇ ਨਵੀਂਆਂ ਬਾਈ ਜੀ ਧਨਵਾਦ

  • @RinkuChahal-bd6vb
    @RinkuChahal-bd6vb 4 місяці тому +1

    Good knowledge

  • @bsingh2804
    @bsingh2804 4 місяці тому

    Very nice