Part 1 ਜਸਵੰਤ ਸਿੰਘ ਖਾਲੜਾ ਦੀ ਇਹ ਸਪੀਚ ਨੇ ਹਿਲਾ ਦਿਤੀ ਸਾਰੀ ਦੁਨੀਆਂ | Gurbani Katha

Поділитися
Вставка
  • Опубліковано 20 гру 2024

КОМЕНТАРІ • 227

  • @DelightfulRoadCar-vp8zc
    @DelightfulRoadCar-vp8zc 2 місяці тому +31

    ਦਿਲ ਦੀਆਂ ਗਹਿਰਾਈਆਂ ਵਿਚੋਂ ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ

  • @aulakh9276
    @aulakh9276 2 місяці тому +24

    ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਨਾਮ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ 🙏🙏🙏🙏

  • @DelightfulRoadCar-vp8zc
    @DelightfulRoadCar-vp8zc 2 місяці тому +24

    ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਜਸਵੰਤ ਸਿੰਘ ਖਾਲੜਾ ਜੀ

  • @Ghummansaabukwale9051
    @Ghummansaabukwale9051 2 місяці тому +15

    ਬਹੁਤ ਵੱਡੀ ਕੁਰਬਾਨੀ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਣਮ ਜ਼ਾਲਮ ਸਰਕਾਰ ਨੇ ਬਹੁਤ ਜ਼ਿਆਦਾ ਸਿੰਘਾ ਨੂੰ ਕੂਹ ਸ਼ਹੀਦ ਕੀਤਾ ਹੈ

  • @chahaljasdeep2865
    @chahaljasdeep2865 2 місяці тому +80

    ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਇਨਸਾਨੀਅਤ ਖਾਤਰ ਆਪਣੇ ਆਪ ਨੂੰ ਵਾਰ ਦਿੱਤਾ ਇਸ ਮਹਾਨ ਸ਼ਹੀਦ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਕਰਦਾ ਹਾਂ।

  • @arshbajwa3541
    @arshbajwa3541 2 місяці тому +32

    ਸਿੱਖ ਕੌਮ ਦਾ ਅਨਮੋਲ ਹੀਰਾ, ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਜੀ, ਤੁਹਾਡੇ ਵਰਗੇ ਯੋਧਿਆਂ ਦੀ ਲੋੜ ਹੈ ਪੰਜਾਬ ਨੂੰ,

  • @99620
    @99620 2 місяці тому +65

    ਸਿੱਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜ਼ਿੰਦਾਬਾਦ

  • @GurdeepSingh-zt3ci
    @GurdeepSingh-zt3ci 2 місяці тому +31

    ਭਾਈ ਜਸਵੰਤ ਸਿੰਘ ਖਾਲੜਾ ਅਮਰ ਸ਼ਹੀਦ ਜਿੰਦਾਬਾਦ।

  • @gurmitsingh60
    @gurmitsingh60 2 місяці тому +173

    ਅਫਸੋਸ ! ਅਸੀਂ ਪੰਜਾਬੀ ਇਸ ਮਹਾਨ ਵਿਅਕਤੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਉਹਨਾ ਦੀ ਪੱਤਨੀ ਨੂੰ ਸੰਸਦ ਵਿੱਚ ਭੇਜਣ ਦਾ ਮਾਣ ਵੀ ਨਹੀ ਦੇ ਸਕੇ। ਪ੍ਰਭੂ ਜੀ ਇਸ ਮਨੁੱਖੀ ਹੱਕਾਂ ਦੇ ਰੱਖਵਾਲੇ ਜਸਵੰਤ ਸਿੰਘ ਖਾਲੜਾ ਨੂੰ ਇਕ ਵਾਰ ਫਿਰ ਭੇਜ ਦੇਵੋ।

    • @SukhwinderSingh-mu2jk
      @SukhwinderSingh-mu2jk 2 місяці тому +9

      Baadlan da berha garak ho giya c. Baadal gaddaran ne jagiro nu Bibi ji de brabar kharhi karke Sikh Kaum naal dhokha keeti c.

    • @KaurSharanjeet-gi3lx
      @KaurSharanjeet-gi3lx 2 місяці тому +4

      ​ਖੈਹਰੇ ਦਾ ਬੇੜਾ ਬੈਠਿਆ

    • @AmbalaXYZ
      @AmbalaXYZ 2 місяці тому

      ਵੋਟ ਤੇ ਅਸੀਂ ਪਾਉਣੀ ਸੀ ਕਿ ਉਹ ਵੀ ਬਾਦਲਾਂ ਨੇ ਪਾਉਣੀ ਸੀ ਕੋਈ ਕੁੱਤਾ ਬਿੱਲਾ ਖਲੋਵੇ ਤੁਸੀ ਸ਼ੇਰ ਨੂੰ ਚੁਣੋ ​@@SukhwinderSingh-mu2jk

    • @swaransandhu4094
      @swaransandhu4094 2 місяці тому +1

      Gurmit ji tusi kis ilake to ho ?

    • @KarnailKaur-e8j
      @KarnailKaur-e8j 2 місяці тому +1

      @@SukhwinderSingh-mu2jk😊

  • @harbindersingh1220
    @harbindersingh1220 2 місяці тому +99

    ਸਤਿਕਾਰ ਯੋਗ ਖਾਲੜਾ ਜੀ ਸਿੱਖ ਕੌਮ ਦੇ ਹੀਰੇ ਸਨ ਜੋ ਸਿੱਖ ਕੌਮ ਲਈ ਹਮੇਸ਼ਾ ਚਮਕਦੇ ਰਹਿਣਗੇ

  • @HarbhajanSingh-gp8un
    @HarbhajanSingh-gp8un 2 місяці тому +9

    ਭਾਈ ਖਾਲੜਾ ਜੀ ਨੇ ਸਿੱਖ ਕੌਮ ਆਪ ਦੀ ਕੁਰਬਾਨੀ ਸਦਕਾ ਆਪ ਦੀ ਸਦਾ ਰਿਣੀ ਰਹੇਗੀ

  • @BalwinderSingh-nw8un
    @BalwinderSingh-nw8un 2 місяці тому +38

    ਬਹੁਤ ਵਡਮੁੱਲੀ ਵੀਡੀਓ ਹੈ ਜੀ। ਜਿਹੜੇ ਦੀਵੇ ਦੀ ਗੱਲ ਕਰਦੇ ਸਨ ਖਾਲੜਾ ਸਾਹਬ ਓ ਸਦਾ ਜੱਗਦਾ ਹੀ ਰਹੇਗਾ ਤੇ ਰੋਸ਼ਨੀ ਵੰਡਦਾ ਰਹੇਗਾ।

  • @RaghveerKaursidhu
    @RaghveerKaursidhu 2 місяці тому +28

    ਭਾਈ ਸਾਹਿਬ ਜੀ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ

  • @psingh-3073
    @psingh-3073 2 місяці тому +42

    ਭਾਈ ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਪ੍ਰਣਾਮ

  • @gurnamdhandhi4741
    @gurnamdhandhi4741 2 місяці тому +34

    ਵਾਹਿਗੁਰੂ ਜੀ ਬਹੁਤ ਦੁਖ ਵਾਲੀ ਗੱਲ ਏ ਅਸੀਂ ਇਹਨਾਂ ਦੀ ਧਰਮ ਪਤਨੀ ਨੂੰ ਸੰਸਦ ਨਹੀਂ ਪਹੰਚਾ ਸਕੇ

  • @VikramSingh-zp7th
    @VikramSingh-zp7th 2 місяці тому +40

    ਦਲੈਰ ਖਲੜਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @JaswinderKaur-tg2jb
    @JaswinderKaur-tg2jb 2 місяці тому +64

    ਸਿੱਖਾਂ ਭਾਈ ਖਾਲੜਾ ਸਾਹਿਬ ਜੀ ਬਹੁਤ ਦਲੇਰ ਮਨੁੱਖ ਸਨ ਪਰਮਾਤਮਾ ਜੀ ਇਨ੍ਹਾਂ ਵਰਗੇ ਇਨਸਾਨ ਘਰ ਘਰ ਜਨਮੇ ਚਾਹੀਦਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @GurmeetSingh-ud1dv
    @GurmeetSingh-ud1dv 2 місяці тому +53

    ਚੋਜੀ ਪ੍ਰੀਤਮ ਦੇ ਅਤ ਪਿਆਰੇ। ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਜੀ

  • @dilbagsingh3228
    @dilbagsingh3228 2 місяці тому +8

    ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ

  • @darbarasingh1586
    @darbarasingh1586 2 місяці тому +5

    ਪੰਜਾਬ 95 ਫਿਲਮ ਦੀ ਸਪੋਟ ਕਰੋ ਤੇ ਸਰਕਾਰ ਦੇ ਸੈਂਸਰ ਕਟ ਦਾ ਵਿਰੋਧ ਕਰੋ ਤਾਂ ਕਿ ਸੱਚਾਈ ਸਾਹਮਣੇ ਆਵੇ। 🙏🙏

  • @MalkitSingh-rv1nf
    @MalkitSingh-rv1nf 2 місяці тому +28

    ਜਸਵੰਤ ਸਿੰਘ ਖਾਲੜਾ ਜੀ ਅਮਰ ਸ਼ਹੀਦ।।

  • @malwablock08888
    @malwablock08888 2 місяці тому +32

    ਕੋਈ ਸ਼ਬਦ ਨਹੀਂ ਇਸ ਸਿੰਘ ਕੁਰਬਾਨੀ ਨੂੰ ਵਹਿ ਗੁਰੂ ਜੀ ਇਹਨਾਂ ਸਿੰਘਾ ਦੀਆਂ ਗੱਲਾਂ ਸਦਾ ਸਾਡੇ ਜਮੀਰਾ ਜਾਗਦੀਆਂ ਰਹਿੰਦੀਆਂ

  • @anuthind123
    @anuthind123 2 місяці тому +35

    ਵਾਹਿਗੁਰੂ ਜੀ ਪੰਜਾਬ ਦੇ ਘਰ ਘਰ ਚ ਖਾਲੜਾ ਜੰਮੇ

  • @nanaksingh6311
    @nanaksingh6311 2 місяці тому +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਦਲੇਰ ਖਾਲਸਾ ਜੀ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ

  • @jashanwarring968
    @jashanwarring968 2 місяці тому +38

    ਦਲੇਰ ਖ਼ਾਲਸਾ ਭਾਈ ਖਾਲੜਾ ਜੀ

  • @RajwinderSinghSandhu-yb8vu
    @RajwinderSinghSandhu-yb8vu 2 місяці тому +46

    ਸਰਦਾਰ ਸਾਹਿਬ ਜੀ ਖਾਲੜਾ ਜੀ ❤❤❤

  • @golewaliagill4088
    @golewaliagill4088 2 місяці тому +5

    ਬਹੁਤ ਵਧੀਆ ਬਿਲਕੁਲ ਠੀਕ ਕਿਹਾ ਧੰਨਵਾਦ ਜੀ

  • @Gurmeet_kaur_khalsa
    @Gurmeet_kaur_khalsa 2 місяці тому +5

    ਵਾਹਿਗੁਰੂ ਜੀ ਐਸੇ ਮਹਾਨ ਸ਼ਕਸ਼ ਦੀ ਸ਼ਹੀਦੀ ਕੀ ਕਦਰ ਪਾਈ ਅਸੀ 🫢🫢🫢

  • @ranbirpalsingh1220
    @ranbirpalsingh1220 2 місяці тому +13

    ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ 🙏🏼🙏🏼

  • @AjitSingh-dh5jf
    @AjitSingh-dh5jf 2 місяці тому +3

    ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਰਹਿੰਦੀ ਦੁਨੀਆਂ ਤੱਕ ‌ ਅਮਰ। ਰਹਿਣਗੇ ਅਮ

  • @harbanskaur8146
    @harbanskaur8146 2 місяці тому +43

    ਸਤਿਕਾਰਯੋਗ ਖ਼ਾਲੜਾ ਸਾਹਿਬ ਸਿੱਖ ਕੌਮ ਦੇ ਅਣਮੁੱਲ ਹੀਰੇ ਜੋ ਸਿੱਖਾਂ ਵਿਰੋਧੀ ਅਣ-ਮਨੁੱਖੀ tashdata ਲਈ ਸਰਕਾਰਾਂ ਪੁਲੀਸ ਪ੍ਰਸ਼ਾਸਨ ਕਾਨੂੰਨ ਨੂੰ ਸੱਚ ਲਈ ਅਖੀਰ Saha ਤਕ ਖੜੇ ਰਹੇ
    ਵਾਹਿਗੁਰੂ ਜੀਓ ਇਨ੍ਹਾਂ ਤੇ ਸਾਰੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਆਪ ਸਜ਼ਾ ਦਿਓ

  • @sukhmandersingh890
    @sukhmandersingh890 2 місяці тому +32

    ਖਾਲੜਾ ਜੀ ਰਿਹੰਦੀ ਦੁਨੀਆਂ ਤੱਕ ਯਾਦ ਰਹਿਣਗੇ ਜ਼ਿੰਦਾਬਾਦ ਜ਼ਿੰਦਾਬਾਦ

  • @ranjitsingh-ne6fh
    @ranjitsingh-ne6fh 2 місяці тому +8

    ਖਾਲੜਾ ਵੀਰ। ਜੀ। ਤੁਹਾਨੂ ਸਲੂਟ 👏

  • @rajwinderkaur8905
    @rajwinderkaur8905 2 місяці тому +22

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshanwahegurujimaherkirs6231
    @darshanwahegurujimaherkirs6231 2 місяці тому +10

    ਵਾਹਿਗੁਰੂ ਜੀ ਸਿੱਖਾਂ ਦੇ ਅੰਗ ਸੰਗ ਸਹਾਈ ਹੋਣਾ ਜੀ❤❤❤

  • @JasBhangu-v6c
    @JasBhangu-v6c 2 місяці тому +2

    Great Sikh Historic personality ਵਾਹਿਗੁਰੂ ਜੀ 🙏

  • @harman8033
    @harman8033 2 місяці тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @sukhwantsingh1999
    @sukhwantsingh1999 2 місяці тому +47

    ਯੋਧੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜ਼ਾਲਮ ਸਰਕਾਰ ਦੇ ਹਥੋਂ ਕੁਰਬਾਨੀ ਦੇਣੀ ਬੇਹਤਰ ਸਮਝੀ ।

  • @magersingh1960
    @magersingh1960 2 місяці тому +18

    ਓਹੀ ਸਮਾ ਫੇਰ ਆ ਗਿਆ ਬਾਬੇਓ

  • @AvtarSingh-x1t
    @AvtarSingh-x1t 2 місяці тому +36

    ਜਥੇਦਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਅਮਰ ਸ਼ਹੀਦ

  • @manjitchadha3471
    @manjitchadha3471 2 місяці тому +21

    Salute 🫡 e tuhanu asli hero ne sikh koum de ,ena kuch khoya sikh koum ne hun v sambhal jo nhi te jo reh gye oh v Kho deya gey 🙏

  • @RAJSINGH-ol1km
    @RAJSINGH-ol1km 2 місяці тому +10

    ਭਾਈ ਖਾਲੜਾ ਸਾਹਿਬ ਜਿੰਦਾਬਾਦ ਭਾਈ ਖਾਲੜਾ ਸਾਹਿਬ ਸੂਰਬੀਰ ਯੋਧਾ ਸੀ ❤

  • @JagdeepSingh-yo7th
    @JagdeepSingh-yo7th 2 місяці тому +4

    ਵਾਹਿਗੁਰੂ ਜੀ ❤️🙏

  • @gurdishsingh131
    @gurdishsingh131 2 місяці тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @surjitsingh6134
    @surjitsingh6134 2 місяці тому +6

    ਬਹੁਤ ਖੂਬ ਜੀ

  • @Ravisher0770
    @Ravisher0770 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤

  • @sainipreet8681
    @sainipreet8681 2 місяці тому +6

    ਵਾਹਿਗੁਰੂ ਜੀ ਅਜਿਹੇ ਯੋਦੇਸਿੱਖ ਕੋਮਦੇ ਹੀਰੇ ਸੀ ਹੈ ਰਹੇਗਾ ਵੀ
    ਵਾਹਿਗੁਰੂ ਜੀ ਕਿਰਪਾ ਕਰੇ

  • @ravinderpal1032
    @ravinderpal1032 2 місяці тому +1

    ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਸਿੱਖ ਕੌਮ ਨੂੰ ਜਗਾਉਣ ਲਈ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ। ਪੰਜਾਬ ਦੇ ਇਸ ਮਹਾਨ ਸਪੂਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਸ਼ਹੀਦ ਦੀ ਮਹਾਨ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।

  • @paramjitsingh6295
    @paramjitsingh6295 2 місяці тому +6

    ਭਾਈ ਖਾਲੜਾ ਸਾਹਿਬ ਜੀ 🙏🙏

  • @napindersingh7651
    @napindersingh7651 2 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @CharanSingh-dj6gh
    @CharanSingh-dj6gh 2 місяці тому

    ਧਨ ਏ ਮਾਤਾ ਜਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਨਮ ਦਿੱਤਾ ,, ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @AnantveerSingh-lw4cj
    @AnantveerSingh-lw4cj 2 місяці тому +4

    ਸਾਰੇ ਪੰਜਾਬੀ ਵੀ ਅਕਿਰਤ ਘਣ ਹੋ ਗਏ

  • @chamkaursinghkhalsa8500
    @chamkaursinghkhalsa8500 2 місяці тому +4

    ਬਹੁਤ ਮਹਾਨ ਕੁਰਬਾਨੀ ਭਾਈ ਸਾਹਿਬ ਦੀ ।ਮੇਰਾ ਭਰਾ ਸੂਬਾ ਸਿੰਘ ਵੀ ੳਉਦੋਂ ਤੋਂ ਗਾਇਬ ਹਨ ਪਿੰਡ ਸ਼ਕੂਰ ਤੋਂ

  • @tejinderpalsingh5354
    @tejinderpalsingh5354 2 місяці тому +9

    ਹੁਣ ਬੋਹੋਤ ਹੋ ਗਿਆ !! ਜਿਹੜੇ ਦੇਸ਼ ਨੇ ਏਨਾ ਜ਼ੁਲਮ ਕੀਤਾ, ਸਿੱਖ ਪਰਿਵਾਰਾਂ ਦੇ ਟੋਟੇ ਕਿੱਤੇ ਓਸ ਦੇਸ਼ ਦੇ ਵੀ ਟੋਟੇ ਟੋਟੇ ਹੋਣੇ ਜਰੂਰੀ ਨੇ ਤਾਂਹੀ ਇਹਨਾ ਜਲਮਾਂ ਨੂੰ ਅਕਲ ਆਉਗੀ !

  • @pritamkaur1083
    @pritamkaur1083 2 місяці тому +6

    Wahguru Ji wahguru Ji wahguru Ji wahguru Ji wahguru Ji

  • @rbrar3859
    @rbrar3859 2 місяці тому +1

    ਵਾਹਿਗੁਰੂ ਜੀ, ਖਾਲੜਾ ਜੀ ਦੀ ਸ਼ਹੀਦੀ ਦਾ ਮੁੱਲ ਕੌਮ ਮੋੜ ਨਹੀ ਸਕਦੀ, ਪਰ ਦੁੱਖ ਉਸ ਵੇਲੇ ਹੋਇਆ ਸੀ ਜਦੋਂ ਮਾਝੇ ਦੇ ਲੋਕਾਂ ਨੇ ਬੀਬੀ ਖਾਲੜਾ ਹਰਾ ਦਿੱਤੀ ਸੀ।

  • @AmritSingh-vp7sj
    @AmritSingh-vp7sj 2 місяці тому +10

    Great daring work salute Hai khalraa ji

  • @sapainderpurewal902
    @sapainderpurewal902 2 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @harpreetkaur5022
    @harpreetkaur5022 2 місяці тому +1

    ਮੇਰੀਆਂ ਅੱਖਾ ਭਰ ਆਉਂਦੀਆਂ ਖਾਲੜਾ ਜੀ ਨੂੰ ਦੇਖ ਕੇ

  • @gurpreetsinghrangi5048
    @gurpreetsinghrangi5048 2 місяці тому +9

    ਵਾਹਿਗੁਰੂ ਜੀ 🙏🌹

  • @JaswinderKaur-g9s
    @JaswinderKaur-g9s 2 місяці тому +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhvirsingh5093
    @lakhvirsingh5093 2 місяці тому

    ਧੰਨ ਹੈ ਉਹ ਮਾਂ ਜਿਸ ਨੇ ਏਹੋ ਜਿਹਾਂ ਯੋਧਾਂ ਪੈਦਾ ਕੀਤਾ ਸਿੱਖ ਕੌਮ ਦਾਂ ਅਨਮੋਲ ਹੀਰਾ ਭਾਈ ਜਸਵੰਤ ਸਿੰਘ ਜੀ ਖਾਲੜਾ 🙏

  • @7237sk
    @7237sk 2 місяці тому

    ਜਝਾਰੂ ਯੋਧਾ ਸ:ਜਸਵੰਤ ਸਿੰਘ ਖਾਲੜਾ ਜੀ

  • @onkarsinghpurewal990
    @onkarsinghpurewal990 2 місяці тому +2

    ਸਿੱਖ ਕੌਮ ਦੇ ਮਹਾਨ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਤਿ ਸਤਿ ਪ੍ਨਾਮ🙏 ॥ ਸਾਹਿਬ ਸਾਹਿਬ ਜੋ ਤੁਸੀ ਹੁਮਨਰਈਟ ਕੀਤਾ ਕਿ੍ਤਘਾਨ ਸਿਖ ਕੌਮ ਨੇ ਭੂਲਾ ਦਿਤਾ ਹੈ ॥ ਬੀਬੀ ਖਾਲੜਾ ਜੀ ਦੀ ਸਪੋਟ ਕਰਕੇ ਭਾਈ ਸਾਹਿਬ ਨੂੰ ਸਰਦਰਲੀ ਦੇ ਨਹੀ ਦੇ ਸਕੇ॥ ਲੱਖ ਲ਼ਹਨਤ ਕਿ੍ਤਘਣਾ ਤੇ ॥ ਵਾਹਿਗੁਰੂ ਮੇਹਰ ਕਰਨ ਕੌਮ ਇਕ ਝੰਡੇ ਤੇ ਆ ਜਾਵੇ ॥

  • @SukhbeerSingh-o5d
    @SukhbeerSingh-o5d 2 місяці тому +8

    Waheguru ji waheguru ji waheguru ji waheguru ji waheguru ji

  • @premsinghmann4656
    @premsinghmann4656 2 місяці тому +7

    ਵਾਹਿਗੁਰੂ

  • @GurwinderSingh2wale
    @GurwinderSingh2wale 2 місяці тому +1

    Amar Shaheed Bhai Jaswant Singh Ji Khalra Zindabad Haq Sach De Gal Karn Wala Sikh Kaum Da Ankhila Jodha Se

  • @RaghvirKaur-q7e
    @RaghvirKaur-q7e 2 місяці тому +4

    ਵਾਹਿਗੁਰੂ ਜੀ ❤

  • @Shaheedchannel
    @Shaheedchannel 2 місяці тому

    Sach te qurbani layee mahan Shaheed nu beant pranam❤❤❤❤❤🎉🙏🙏🙏🙏🙏

  • @GrewalSingh-m8w
    @GrewalSingh-m8w 2 місяці тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @jasbirsingh-ld1ql
    @jasbirsingh-ld1ql 2 місяці тому +1

    🙏🌹⛳ਵਾਹਿਗੁਰੂ ਜੀ⛳🌹🙏

  • @sulakhansinghrandhawa5313
    @sulakhansinghrandhawa5313 2 місяці тому +4

    ਵਾਹਿਗੁਰੂ ਜੀ

  • @parmjeetkaur1418
    @parmjeetkaur1418 2 місяці тому +11

    Wahguru ji

  • @GhostRider_pb18kt
    @GhostRider_pb18kt 2 місяці тому

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨਜਿੰਦਾਬਾਦ

  • @rajwantkaur5189
    @rajwantkaur5189 2 місяці тому +10

    Waheguru ji ji❤

  • @GurdevSingh-dj6li
    @GurdevSingh-dj6li 2 місяці тому +11

    God Bless

  • @Bhupindersingh-u4x
    @Bhupindersingh-u4x 2 місяці тому

    ਵਾਹਿਗੁਰੂ ਵਾਹਿਗੁਰੂ ਜੀਓ

  • @baljitsingh1291
    @baljitsingh1291 2 місяці тому +3

    ਵਾਹਿਗੁਰੂ ਵਾਹਿਗੁਰੂ❤

  • @GurjitSingh-lx7wd
    @GurjitSingh-lx7wd 2 місяці тому

    Shahida da Rakhwala Sardar Bhadur Dhan Dhan Guru 5 patsah da perokar shahid Jaswant Singh Sahib khalra Sahib ji jindabad

  • @karmjitsinghgill3323
    @karmjitsinghgill3323 2 місяці тому

    ਮਹਾਨ ਯੋਧਾ ਭਾਈ ਜਸਵੰਤ ਸਿੰਘ ਜੀ ਖਾਲੜਾ

  • @BaldevSingh-yh8hg
    @BaldevSingh-yh8hg 2 місяці тому +6

    Bought bought satkarjog sardar jaswant singh ji khalsa ji sada amar ne 🙏 ❤❤❤❤❤ you

  • @BalwinderSingh-kd4qz
    @BalwinderSingh-kd4qz 2 місяці тому +5

    ਪ੍ਰਕਾਸ਼ ਬਾਦਲ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੇਗੀ। ਗੈਰਤਮੰਦ ਸਿੱਖ ਨੂੰ ਬਾਦਲ ਦਲ ਨੂੰ ਵੋਟ ਨਹੀਂ ਪਾਉਣੀ ਚਾਹੀਦੀ।

  • @Fun836
    @Fun836 2 місяці тому +6

    ਜਿਉਦੇ ਜੀਅ ਅੱਸੀ ਕਦਰ ਨਹੀ ਜਾਣੀ,ਮਾਰਣ ਉਪੰਰਤ ਸ਼ਰਧਾਂਜਲੀ ਦਾ ਕੀ ਫ਼ਾਇਦਾ ॥

  • @Gurmeetkaurarhi-jq2pm
    @Gurmeetkaurarhi-jq2pm 2 місяці тому

    Singha sab jasvant singh khalra nu salute te zindabad

  • @SimarjeetSingh-w8k
    @SimarjeetSingh-w8k 2 місяці тому +10

    Sardar khalda Sahab jindabad

  • @kuldeepsinghsardarji8892
    @kuldeepsinghsardarji8892 2 місяці тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manmeetkumar2264
    @manmeetkumar2264 2 місяці тому +1

    Part-2 ਵੀ ਅਪਲੌਡ ਕਰੋ ਜੀ

  • @gurpalsingh9364
    @gurpalsingh9364 2 місяці тому

    Sikh koim de hero Bhai jaswant singh ji khalara I am proud of you

  • @gurnaibbrar8583
    @gurnaibbrar8583 2 місяці тому +3

    Khalsa. Raj. Jinda. Bad

  • @ranjitsingh-ne6fh
    @ranjitsingh-ne6fh 2 місяці тому +2

    Waheguru. Ji

  • @palabhullar3707
    @palabhullar3707 2 місяці тому

    ਕੋਟਿ ਕੋਟਿ ਪ੍ਰਣਾਮ ਖਾਲੜਾ ਸਾਬ

  • @SarbjitSingh-qw8tw
    @SarbjitSingh-qw8tw 2 місяці тому +2

    Wahguru

  • @NarenGill
    @NarenGill 2 місяці тому +17

    😢😢😢😢😢😢😢😢😢ਬਾਈ ਜੀ ਹੁਣ ਖਾਲਿਸਤਾਨ ਬਣਾਉਣਾ ਹੈ

  • @BhupinderSingh-jn5ej
    @BhupinderSingh-jn5ej 2 місяці тому

    Lakh.war.jaswant.singh.khalda.ji.nu.namskar..jug.jug.khalra.jase.insan.jaman.dhan.ho

  • @narindersingh2387
    @narindersingh2387 2 місяці тому +9

    ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਇਹਨਾਂ ਖਿਲਾਫ਼ ਜਗੀਰ ਕੌਰ ਨੂੰ ਇਲੈਕਸ਼ਨ ਲੜਾਇਆ ਸੀ ਅਤੇ ਇਹਨਾਂ ਖਿਲਾਫ਼ ਉਸ ਵੇਲੇ ਬਹੁਤ ਜ਼ਹਿਰ ਉਗਲਦੇ ਸਨ ਕੋਈ ਸਿੰਘ ਬਾਂਹ ਖੜੀ ਕਰ ਕੇ ਕਹੇ ਕਿ ਅਕਾਲੀਆਂ ਤੇ ਕਮੇਟੀ ਨੇ ਕਦੀਂ ਇਹਨਾਂ ਦਾ ਸਾਥ ਦਿੱਤਾ

    • @karamjeetkaur5153
      @karamjeetkaur5153 2 місяці тому

      Eh te golak management committee hae Koi aas naa rakhe ehna ton

  • @HarmanSingh-kh1bn
    @HarmanSingh-kh1bn 2 місяці тому +5

    Waheguru ji

  • @GurjitSingh-lx7wd
    @GurjitSingh-lx7wd 2 місяці тому

    Dhan Dhan Baba Dip Singh Sahib ji

  • @gurbhajankaur3281
    @gurbhajankaur3281 2 місяці тому +4

    ਕੌਮ ਦਾ ਹੀਰਾ ਸੀ

  • @bhupinderpalsingh2722
    @bhupinderpalsingh2722 2 місяці тому +1

    Waheguru ji ka Khalsa waheguru ji ki Fateh

  • @KiranjitWarring-dr3dc
    @KiranjitWarring-dr3dc 2 місяці тому +1

    🙏🙏