Debi Makhsoospuri Talking About Shiv Kumar Batalvi | Shayar Movie | Satinder Sartaaj | Neeru Bajwa

Поділитися
Вставка
  • Опубліковано 27 жов 2024

КОМЕНТАРІ • 123

  • @ravinderjitsingh1168
    @ravinderjitsingh1168 5 місяців тому +14

    ਲਵ ਯੂ ਦੇਬੀ ਬਾਈ ਤੇਰੇ ਵਰਗਾਂ ਹੀਰਾ ਗੀਤਕਾਰ ਪੰਜਾਬ ਵਿੱਚ ਆ ਬਾਈ ਤੇਰੇ ਸ਼ਬਦ ਦਿਲ ਵਿਚ ਵੜ ਜਾਂਦੇ ਆ

  • @JagsirSingh-wz6mh
    @JagsirSingh-wz6mh 6 місяців тому +16

    Debi makhsoospuri wow 🎉

  • @noorrecords9095
    @noorrecords9095 6 місяців тому +22

    ਐਨੇ ਮਹਾਨ ਸ਼ਾਇਰ, ਗੀਤਕਾਰ ਨੁੰ ਏਦਾਂ ਲੱਗਿਆ ਕਿ ਪਹਿਲੀ ਵਾਰ ਪਰ ਬਹੁਤ ਲੈਟ ਓਹ ਇੱਜਤ ਮਾਣ ਸਤਿਕਾਰ ਮਿਲਿਆ, ਜਿਸਦਾ ਇਹ ਸ਼ਖਸ ਹੱਕਦਾਰ ਐ।

  • @gurdeepsingh-rx3ye
    @gurdeepsingh-rx3ye 5 місяців тому +11

    ਦੇਬੀ ਸਿਰਾ....
    ਸਰਤਾਜ ਸਾਹਿਬ ਸ਼ਿਵ ਉੱਪਰ ਫਿਲਮ ਬਣਾ ਕੇ ਸ਼ਿਵ ਦਾ ਕਿਰਦਾਰ ਨਿਭਾਉਣਾ ...... ਇਹ ਨਾਮੁਮਕਿਨ ਕੰਮ ਹੈ।
    ਸ਼ਿਵ ਹਰ ਰੋਜ਼ ਪੈਦਾ ਨਹੀਂ ਹੁੰਦੇ।
    ਸ਼ਿਵ ਸ਼ਿਵ ਸੀ।

  • @DaljitSingh-bj5rm
    @DaljitSingh-bj5rm 6 місяців тому +5

    Wow only debi sir 🔥🔥💖💖

  • @harjinderbhatti6433
    @harjinderbhatti6433 6 місяців тому +7

    ❤❤❤❤❤ debi sir

  • @Gurpreet-oz9qb
    @Gurpreet-oz9qb 6 місяців тому +6

    Debi sir❤❤❤❤❤❤

  • @khushiboort9335
    @khushiboort9335 6 місяців тому +19

    ਪਹਿਲਾ ਸ਼ਿਵ , ਦੂਜਾ ਦੇਬੀ ਜੀ ❤❤❤❤❤❤

  • @tejindersinghbaaz2008
    @tejindersinghbaaz2008 6 місяців тому +46

    ਦੇਬੀ ਸਾਬ ਡੂੰਘਾਈ ਦਾ ਦੂਜਾ ਨਾਮ ਹੈ

  • @Come_to_light119
    @Come_to_light119 6 місяців тому +8

    When you read a book it speaks through you. Glad to know that Debi is an avid reader of books of great Punjabi poets.
    🙏

  • @kultarsinghcheema7452
    @kultarsinghcheema7452 5 місяців тому +2

    ਵਾਕਈ ਬਹੁਤ ਮਹਾਨ ਅਤੇ ਅਣਮੁੱਲਾ ਸ਼ਾਇਰ ਸੀ , ਸ਼ਿਵ ਬਟਾਲਵੀ- ਆਪਣੇ ਸਮੇ ਦਾ।

  • @deepakjargari
    @deepakjargari 5 місяців тому +1

    Sangeet, kawita, shayarii .. loka nu ik kardi hain... ❤🙏

  • @inderjitsinghdhumi4197
    @inderjitsinghdhumi4197 5 місяців тому +3

    Vadia Galbaat Debi Bai

  • @Bhangujatt3191
    @Bhangujatt3191 6 місяців тому +3

    Ruh khus ho gai thodia gallan sun ke ji

  • @gurug9558
    @gurug9558 5 місяців тому +2

    2nd shiv Debi ji

  • @parminderkumar1384
    @parminderkumar1384 6 місяців тому +4

    Satinder sartaj neeru bajwa ji NICE JI

  • @jindithopia7439
    @jindithopia7439 6 місяців тому +6

    ਸ਼ਿਵ ਅਜਰ ਹੈ ,ਸ਼ਿਵ ਅਮਰ ਹੈ ,❤❤,

  • @tamanpreetkaur3699
    @tamanpreetkaur3699 6 місяців тому +3

    ❤❤❤❤

  • @Ashu-qs5rt
    @Ashu-qs5rt 6 місяців тому +1

    Bra takda sach bolda Debi Ji ne,,Shiv Kumar btalvi Ji baare,❤

  • @s.p5055
    @s.p5055 6 місяців тому +5

    Debi veer bilkul sach das reha aj sab apne aap nu vadda sheyar kahane ne. Eek naal hi batha sartaj

    • @ajayraoofficial9858
      @ajayraoofficial9858 6 місяців тому +3

      Oh bhrawa kde sartaj da interview dekhya oh taa aap shiv Kumar ji nu mande ne naale change kalakaara nu taa Chad deya kro sartaaj saab hge ne shayar vdiya

  • @vickyshergill8315
    @vickyshergill8315 6 місяців тому +3

    Love you Debi Bahji and othersGod Blees you all

  • @kakamurid5219
    @kakamurid5219 5 місяців тому +2

    ਉਸਤਾਦ ਲੋਕ ਦੇਬੀ ਮਖਸੂਸਪੁਰੀ ਸਾਬ ❤❤

  • @savindersingh4173
    @savindersingh4173 6 місяців тому +2

    Love you dev saab

  • @kashnimusicproduction7865
    @kashnimusicproduction7865 6 місяців тому +3

    Shiv shiv Hi hai, chahe oh writer hove ja shiv bhola hove❤❤❤❤

  • @sukhjitbrar4319
    @sukhjitbrar4319 6 місяців тому +2

    Very good Shiv is legendary Punjabi poet, but Paatar Sahib, you and Satinder are also doing commendable work . Don’t worry about critics ..

  • @Param1984peace
    @Param1984peace 6 місяців тому +4

    Shiv Kumar batalavi sade batale Di shaan ...par sarkara nu ohna bare Kuch batale khass Nahi Kita Jo new generation nu Kuch ohna bare pata lag sake

  • @ginderkaur6274
    @ginderkaur6274 6 місяців тому +5

    ਬਹੁਤ ਅਹਿਮ ਵਾਰਤਾਲਾਪ

  • @blocksingh8216
    @blocksingh8216 6 місяців тому +2

    Very nice Debi ji 🙏 too you all.

  • @lovepreetkaurkaur6565
    @lovepreetkaurkaur6565 6 місяців тому +1

    ❤ debi

  • @RamSingh-nd5rl
    @RamSingh-nd5rl 6 місяців тому +1

    ❤❤❤❤❤Debi sir

  • @parminderkumar1384
    @parminderkumar1384 6 місяців тому +2

    ❤❤❤SHIV KUMAR BATALVI JI
    ❤❤❤❤❤❤

  • @amypanesar1594
    @amypanesar1594 6 місяців тому +2

    I♥️ਬਟਾਲਾ❤

  • @kulwindersingh-th7hm
    @kulwindersingh-th7hm 6 місяців тому +3

    ਅੱਜ ਤਾਂ ਬਹੁਤੇ ਲੋਕਾ ਨੂੰ ਮਾਈ ਬੁੜੀ ਦਾ ਵੀ ਪਤਾ ਨਹੀਂ ਹੋਣਾ ਜੋ ਸ਼ਿਵ ਨੇ ਜ਼ਿਕਰ ਕੀਤਾ

  • @Maan.officialOfficial
    @Maan.officialOfficial 5 місяців тому +1

    Good debi

  • @somkumargandhi5212
    @somkumargandhi5212 6 місяців тому +2

    Great

  • @JatinderJohalvlogs
    @JatinderJohalvlogs 6 місяців тому +2

    Oh mare fufar ji c up batale too thude guwand ch debi ji ❤

  • @Rashpalsingh-wb8uw
    @Rashpalsingh-wb8uw 6 місяців тому +1

    👍👍👍👍

  • @pavitarsingh389
    @pavitarsingh389 6 місяців тому +1

    Debi ❤❤❤❤❤❤❤❤❤❤❤❤❤❤❤❤❤❤❤❤❤

  • @swaransingh-du5od
    @swaransingh-du5od 6 місяців тому +1

    🎉🎉🎉🎉

  • @sikanderrandhawa7702
    @sikanderrandhawa7702 6 місяців тому +1

    ❤🎉❤🎉

  • @RadhaSoami-vz6nf
    @RadhaSoami-vz6nf 5 місяців тому +3

    Shiv shiv hi hai hor nahi koi bn skda

  • @t2jwel720
    @t2jwel720 6 місяців тому +1

    God is great believe in God pray for bless ❤️

  • @sandeepbubbi865
    @sandeepbubbi865 5 місяців тому +1

    Shayar ennndddddd

  • @punjab06tv44
    @punjab06tv44 6 місяців тому +1

    ਪੂਰੀ ਵੀਡੀਓ ?

  • @RajeshRana-md3hh
    @RajeshRana-md3hh 6 місяців тому +1

    Debi 🙏🏽

  • @parminderkumar1384
    @parminderkumar1384 6 місяців тому +2

    Hsde vsde rho debi y ji RAB MERI UMAR b tuhanu de DEWE ( pinder MAHILPURIA ))

  • @mandeepsinghpunni
    @mandeepsinghpunni 6 місяців тому +1

    🙏❣️🍁🌾

  • @_________k8299
    @_________k8299 6 місяців тому +3

    ਇਹਨਾਂ ਚੋਂ ਕੋਈ ਵੀ ਕਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਾਰੇ ਨੀ ਬੋਲਦਾ ਕਿਉਕਿ ਸਰਕਾਰਾਂ ਤੋ ਡਰਦੇ ਨੇ।

    • @arshgill7608
      @arshgill7608 6 місяців тому +6

      Har ik apde apde zoner ch gaunda
      Harek main main nahi krda hunda
      Bde mahaan artist ne eh putt izzat kro

    • @ikodapasara8143
      @ikodapasara8143 6 місяців тому

      ਜਿਸ ਦੀ ਫੋਟੋ ਲਾਈ ਉਸ ਦੀ ਸੋਚ ਦੀ contradiction ਬਾਰੇ ਵੀ ਸੁਣ ਜਿਸ ਬਾਰੇ ਇਮਤਿਆਜ਼ ਅਲੀ ਬੋਲਦਾ , ਪੰਜਾਬ ਦੇ ਦੋ ਵਿਰੋਧੀ ਕਿਨਾਰੇ .
      ਇੱਕ ਬਾਬਾ ਨਾਨਕ ਤੇ ਦੂਜਾ ਚਮਕੀਲਾ ? ਹਰ ਇੱਕ ਖਾਲੀ ਮੈਦਾਨ ਚ ਹੀ ਵਿਚਰਦਾ ,ਪਾਤਰ ਨੂੰ ਪੁੱਛ ਲਾ ੳ ਨੂੰ ਹੋੜਾ ਕਿਵੇਂ ਲਿਖੀ ਦਾ , ਸੱਪ ਸੁੰਘ ਜੂ ਉਸਨੂੰ .
      ਰੋਟੀ ਨੂੰ ਦੇਖ ਕੇ ਬੋਲਣ ਵਾਲੇ ਕਬੀਰ ਦੇ ਕਾਂ ਇਹ ਲੋਕ , ਇੰਨਾਂ ਦੀ ਸੱਚੇ ਸਵਾਲ ਨਾਲ ਬੇਇੱਜ਼ਤੀ ਹੋ ਜਾਂਦੀ ?

  • @desibulls8600
    @desibulls8600 5 місяців тому +1

    Debi saab eh ta dsyo numbr tusi kttya k mngr ne
    🙏🏽Salaam Sartaaj🙏🏽

  • @Satpalsingh-z6b
    @Satpalsingh-z6b 6 місяців тому +1

    👌👌🙏

  • @karamjeetsinghbhandal8374
    @karamjeetsinghbhandal8374 5 місяців тому +1

    Debi

  • @SatpalKhayaal
    @SatpalKhayaal 5 місяців тому

    ik gall dusso shiv kumar Batalvi de likhe geet di ik line " mainu vida karo mere ram" nu mainu vida karo mere yara karke istemaal kyun kita gya? ki ih chori nhi?

  • @karamjeetsinghbhandal8374
    @karamjeetsinghbhandal8374 5 місяців тому +1

    ਦੇਬੀ

  • @BudhSingh-if1qg
    @BudhSingh-if1qg 5 місяців тому +1

    Paji padea kise nu par PTA v haiga TUC top ho

  • @kapoorkaur775
    @kapoorkaur775 6 місяців тому +1

    ਬਾਕਮਾਲ !

  • @MyKathakar
    @MyKathakar 5 місяців тому

    नीरु बाजवा जी दे ता सिर उतो निकल रहेया है...😂😂😂

  • @kulwantdeol1313
    @kulwantdeol1313 6 місяців тому +2

    ❤ਬਟਾਲਾ❤

  • @avtarsingh4870
    @avtarsingh4870 6 місяців тому +6

    ਖੂਹ ਦੇ ਪਾਣੀ ਚ ਪੈ ਜਾਂਦੇ ਸੀ ਕੂਰੇ। ਪੁਆਧ ਆਲਿਆ ਨੂੰ ਵੀ ਪਤਾ

    • @surindersingh1513
      @surindersingh1513 6 місяців тому

      ਮਾਰੇਅ ਕੂਏ ਮਾਂ ਬੀ ਪੈਅ ਜਾਮੈ ਤੇ ਕੂਰੇ

  • @kulwindersingh-th7hm
    @kulwindersingh-th7hm 6 місяців тому +2

    ਭਾਜੀ ਕੂਰੇ ਲਾਲ ਲਾਲ ਜਿਹੇ ਜੀਅ ਹੁੰਦੇ ਆ ਪਾਣੀ ਵਿੱਚ

  • @swaranjeetsinghdhillon2942
    @swaranjeetsinghdhillon2942 6 місяців тому +1

    Look at the face face of Bajwa,,, hahaha... that's the difference between intellectual and ...

  • @Raju-is9jn
    @Raju-is9jn 6 місяців тому +2

    Bajwa madam@NON SIKH ONLY BEAUTY PARLOUR MALESH

  • @drmathsingh
    @drmathsingh 6 місяців тому +5

    ਦੇਬੀ ਸਾਹਬ ਕੋਰੇ ਨਹੀਂ ਹੁੰਦੇ ਪੂਰੇ ਹੁੰਦੇ ਆ..ਇੱਕ ਪੂਛ ਵਾਲਾ ਭਬੂ ਜਿਹਾ ਹੁੰਦਾ ਗੰਦੇ ਪਾਣੀ ਵਿੱਚ..

    • @drmathsingh
      @drmathsingh 6 місяців тому +1

      ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਘ ਚੜ੍ਹਾਵੇ ਵੇ
      ਕਿਓਂ ਕੋਈ ਡਾਚੀ ਸਾਗਰ ਖਾਤਰ ਮਾਰੂਥਲ ਛੱਡ ਜਾਵੇ ਵੇ
      ਕਰਮਾਂ ਦੇ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦੱਸ ਚੜਦਾ ਵੇ
      ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਵੇ ਵੇ
      ਗਮ ਦਾ ਮੋਤੀਆ ਉੱਤਰ ਆਇਆ ਸਿਦਕ ਮੇਰੇ ਦੇ ਨੈਣੀਂ ਵੇ
      ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਦੜੀ ਕਿੰਝ ਮੁਕਾਵੇ ਵੇ
      ਕਿੱਕਰ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ
      ਕਦ ਕੋਈ ਮਾਲੀ ਮਲ੍ਹਿਆਂ ਉੱਤੋਂ ਹਰਿਆਲੀ ਆਣ ਉਡਾਵੇ ਵੇ
      ਪੀੜਾਂ ਦੇ ਧਰਕੋਲੇ ਖਾ ਖਾ ਹੋ ਗਏ ਗੀਤ ਕੁਸੈਲੇ ਵੇ
      ਵਿੱਚ ਨੜੋਏ ਬੈਠੀ ਜਿੰਦੂ ਕੀਕਣ ਸੋਹਲੇ ਗਾਏ ਵੇ
      ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ ਵੇਖ ਕੇ ਕਿੰਝ ਕੁਰਲਾਵਾਂ ਵੇ
      ਲੈ ਚਾਂਦੀ ਦੇ ਬਿੰਗ ਕਸਾਈਆਂ ਮੇਰੇ ਗਲ ਫਸਾਏ ਵੇ
      ਤੜਪ ਤੜਪ ਕੇ ਮਰ ਗਈ ਅੜਿਆ ਮੇਲ ਤੇਰੇ ਦੀ ਹਸਰਤ ਵੇ
      ਐਸੇ ਇਸ਼ਕ਼ ਦੇ ਜ਼ੁਲਮੀ ਰਾਜੇ ਬਿਰਹੋਂ ਬਾਨ ਚਲਾਏ ਵੇ
      ਚੁਗ ਚੁਗ ਰੋੜ ਗਲੀ ਤੇਰੀ ਦੇ ਘੁੰਗਣੀਆਂ ਵੱਤ ਚੱਬ ਲਏ ਵੇ
      ‘ਕੱਠੇ ਕਰ ਕਰ ਕੇ ਮੈਂ ਤੀਲੇ ਬੁੱਕਲ ਵਿੱਚ ਧੁਖਾਏ ਵੇ
      😊
      ਇੱਕ ਚੂਲੀ ਵੀ ਪੀ ਨਾਂ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ
      ਵਿੰਹਦਿਆਂ ਸਾਰ ਪਏ ਵਿੱਚ ਪੂਰੇ ਜਾ ਮੈਂ ਹੋਂਠ ਛੁਹਾਏ ਵੇ😊

    • @drmathsingh
      @drmathsingh 6 місяців тому +1

      ਇਸ ਕਵਿਤਾ ਵਿੱਚ ਲਿਖਿਆ ਸ਼ਬਦ: ਧਰਕੋਲੇ...ਵੀ ਗ਼ਲਤ ਹੈ। ਸਹੀ ਸ਼ਬਦ ਹੈ: ਧਰਕੋਨੇ...
      ਧਰੇਕ ਜਾਂ ਡੇਕ ਦੇ ਫ਼ਲ ਨੂੰ ਮਾਝੇ ਵਿੱਚ ਧਰਕੋਨੇ ਕਹਿੰਦੇ ਆ, ਤੇ ਸਾਡੇ ਦੋਆਬੇ ਵਿੱਚ ਡਕਾਨੂੰ

  • @kulwantsingh3177
    @kulwantsingh3177 5 місяців тому +1

    Debi sahab koore nahi poore kahnde c purane veran khoohan de Pani vich hunde san

  • @BALJIT_SINGH_CHAPRA
    @BALJIT_SINGH_CHAPRA 6 місяців тому +3

    ਰਹਿਦੀਆਂ ਸਦੀਆਂ ਤੱਕਰ ਜੀਣਾ ਚੱਜ ਦੇ ਸ਼ਾਇਰ ਤੇ ਚੱਜ ਦੇ ਬੰਦੇ।

  • @alvinsingh1438
    @alvinsingh1438 6 місяців тому +1

    Aisa sard lawan mein hauka.
    Tut jaawan mere birre ve
    Birre (button) shabad kewal puratan pendu pidi jandi hai. Shere lokon nu eh shabad bare koi jankari nahi.

  • @s.p5055
    @s.p5055 6 місяців тому +48

    ਸਰਤਾਜ ਨਾਲ ਜਦੋ ਕੋਈ ਸ਼ਿਵ ਦੀ ਗਲ ਕਰਦਾ ਤਾ ਉਹ ਜਵਾਬ ਨਹੀ ਦਿੰਦਾ ਹੂ ਹ ਵੀ ਨਹੀਂ ਕਰਦਾ ਕੀਕੇਉ ਇਸਨੇ ਖੁਦ ਸ਼ਿਵ ਦੇ ਸਬਦ ਚੋਰੀ ਕਰਕੇ ਗੀਤ ਲਿਖੇ ਹਨ. .......

    • @tejbirsandhu1180
      @tejbirsandhu1180 6 місяців тому +4

      Achaa kehre geet vr ?

    • @arishadakhtar1641
      @arishadakhtar1641 6 місяців тому +36

      ਵੀਰੇਆ ਹੋਰ ਵੀ ਤਾਂ ਢਾਈ ਤਿੰਨ ਕਰੋੜ ਦੇ ਲਾਗੇ ਪੰਜਾਬੀ ਹੈਗੇ ਆ ਉਹ ਵੀ ਚੋਰੀ ਕਰਕੇ ਮਸ਼ਹੂਰ ਹੋ ਜਾਂਦੇ।
      ਜੇ ਮੰਨ ਵੀ ਲਈਏ ਵੀ ਸਰਤਾਜ ਨੇ ਸ਼ਬਦ ਚੋਰੀ ਕੀਤੇ ਆ ਤਾਂ ਕੋਈ ਮਾੜੀ ਚੀਜ਼ ਤਾਂ ਨੀ ਬਣਾਈ, ਵਧੀਆ ਗੀਤ ਈ ਬਣਾਏ ਆ।

    • @janekatona
      @janekatona 6 місяців тому +1

      ਚੱਲ ਚੰਗਾ

    • @kaursandhu9441
      @kaursandhu9441 6 місяців тому +13

      Shabad ta language de hunde ne shyar de nahi

    • @Playfalames
      @Playfalames 6 місяців тому +7

      Vire chori krna te Motivation lena dowe alag galla ne awe na bhandi jaya kro ਚੰਗੇ ਗੀਤਕਾਰਾਂ ਨੂੰ appreciate krea kro

  • @ikodapasara8143
    @ikodapasara8143 6 місяців тому

    ਪਾਤਰ ਨੂੰ ਗੁਰਮੁਖੀ ਦਾ ਪਹਿਲਾ ਅੱਖਰ ੳ ਤੇ ਹੋੜਾ ਵੀ ਸਮਝ ਨਹੀ ਆਇਆ ਇਸੇ ਲਈ ਉਸ ਨੇ ੴ ਦੇ ਜਾਅਲੀ ਹੋਣ ਬਾਰੇ ਸਾਜ਼ਸ਼ੀ ਚੁੱਪ ਧਾਰ ਰੱਖੀ ਆ !
    ਲੋਕਾਂ ਦੇ ਅੰਦਰ ਫਸੇ ਜਜਬਾਤਾਂ ਨੂੰ ਸ਼ਬਦ ਦੇਣ ਵਾਲੇ ਠੱਗ ਵੀ ਆਪਣੇ ਆਪ ਨੂੰ ਸ਼ਾਇਰ ਦੱਸਦੇ ਜਿਵੇ ਧਾਰਮਿਕ ਠੱਗ ਬਾਬਾ ਕਹਾ ਕੇ ਨਾਨਕ ਦੇ ਸ਼ਰੀਕ ਕਹਾੳਂਦੇ ?

    • @er.manmohansingh1374
      @er.manmohansingh1374 6 місяців тому

      No one is perfect, accept the imperfections

    • @ikodapasara8143
      @ikodapasara8143 6 місяців тому

      ਹਾਹਾ ਗੁਰਮੁਖੀ ਦਾ perfect ਸ਼ਾਇਰ ਗੁਰਮੁਖੀ ਦੇ ਪਹਿਲੇ ਅੱਖਰ ਓ ਬਾਰੇ imperfect ਪਰ ਕਮੀਨਾ ਪੂਰਾ ?

  • @balkaransidhu5334
    @balkaransidhu5334 6 місяців тому +1

    ਸ਼ਿਸ਼ ਕੀ ਹੁੰਦਾ? ਪੰਪ ਲੱਤਿਆ

  • @ajeshjoshi4082
    @ajeshjoshi4082 6 місяців тому

    Kure nahi pure

  • @RavinderSingh-hi7so
    @RavinderSingh-hi7so 6 місяців тому

    Nal bethi bibi ne v kuchh parhea ?.....bor hoi lagdia...
    😏🤔

  • @AmanDeep-dl8yj
    @AmanDeep-dl8yj 6 місяців тому

    ❤❤❤❤

  • @karanmangat5191
    @karanmangat5191 6 місяців тому

    ❤️❤️