Це відео не доступне.
Перепрошуємо.

🤣 ਕਮਲਿਆ ਦਾ ਟੱਬਰ 🤣 • Latest New Comedy Movie 2021 • Latest New Punjabi Comedy Video 2021

Поділитися
Вставка
  • Опубліковано 12 гру 2021
  • Directed and Editing by :- Swarn Dhaliwal ( 8872587117 )
    • For Business Enquiry email us at :-
    Dhaliwalswarn4@gmail.com
    .........
    Story writer.... ਹਾਕਮ ਭੋਲਾ ( VCR WALE JATT )
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    ............
    ਲਛਮਣ ਲੱਛਾ , ਬੱਬੂ
    ............
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Credit - Title - PUNJAB 14 Music - YOUNG BLOOOD / youngbloodmu. . Young Blood UA-cam Channel - bit.ly/37rSOVg
    ..................
    Follow kro Instagram and Facebook te @VCRWALEJATT
    .........
    Apna Second Channel V Subscribe Krlo @VCR WALE Vlogs
    ...........................................
    Our Social Whatsapp Contact :- 8872587117
    .......
    #newpunjabimovie #vcrwalejatt #comedyvideo #newpunjabifilm #prohana #punjabivideo #desimastipindawale #desimasti

КОМЕНТАРІ • 725

  • @user-tk6cj2dw1z
    @user-tk6cj2dw1z 8 місяців тому +17

    ਸਤਿ ਸਿ੍ ਅਕਾਲ ਜੀ। ਤੁਹਾਡੀ ਟੀਮ ਦਾ ਤਾਂ ਕੀ ਕਹਿਣਾ ਸਾਰੇ ਇਕ ਦੂਜੇ ਤੋਂ ਵਧਕੇ ਆ ਜੀ। ਖੁਸ ਰਹੋ ਜੀ।

  • @harseeratkaur6175
    @harseeratkaur6175 9 місяців тому +7

    🎉purana pandu system dekh k dil nu bht khushi milddi..chotia chotia ladyia vich b bht pyar hunda c..ajkal ta bs rabb hi rakha a....bht badhia performance madam g di b...jeunde wasde rho ...

  • @iss8419
    @iss8419 2 роки тому +9

    ਹੁਣ ਤਾ ਲੋਕ ਵੀ ਮੈਨੂੰ ਮਖੌਲ ਕਰਨ ਲਾਗੇ,ਵੀ ਇੰਨੇ ਜਵਾਕ ਜੰਮ ਤੇ ਜਿਵੇ ਤਣੀ ਤੇ ਲੀੜੇ ਸੁੱਕਣੇ ਪਾਏ ਹੁੰਦੇ ਆ

  • @lakha..2854
    @lakha..2854 2 роки тому +6

    ਬੱਬੂ ਜੀ ਤੁਹਾਡੀਆ ਸਾਰੀਆ
    Videos Good Luck Best G
    Very Funny
    B Happy

  • @BhupinderSingh-ex1gx
    @BhupinderSingh-ex1gx 2 роки тому +3

    ਫਿਲਮ ਬਹੂਤ ਹੀਵਧੀਆ ਹੈ

  • @user-paramjeet
    @user-paramjeet 10 місяців тому +14

    ਭੋਲੇ ਤੇ ਬੱਬੂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਜੀ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @bhupinderkaur7267
    @bhupinderkaur7267 14 днів тому +1

    ਬਹੁਤ ਸੋਹਣੀ ਪਰਿਵਾਰਕ ਫਿਲਮ ਹੈ ਤੇ ਬੀਬਾ ਜੀ ਤੇਰਾ ਰੋਲ ਤਾਂ ਬਹੁਤ ਖੂਬ ਸੀ❤❤❤❤

  • @sukhdhillonpb4671
    @sukhdhillonpb4671 2 роки тому +5

    ਬਹੁਤ ਵਧੀਆ ਵੀਡੀਓ ਐਕਟਿੰਗ ਤਾ ਸਾਰੇਆ ਦੀ ਵਧੀਆ ਹੁੰਦੀ ਤੁਹਾਡੀ VCR ਟੀਮ No. 1 part 2 ve jaldi🙏🏻👍

  • @hardeepgill3105
    @hardeepgill3105 Рік тому +5

    ਮੇਰਾ ਤਾਂ ਪਹਿਲਾ ਹੀ ਸਾਹ ਘੁਟਦੇ
    ਮੈ ਨੀ ਤੋਂਦਾ ਜਵਾਕਾ ਦੇ ਹੱਥ
    ਬਾਕੀ ਸਾਰੀ ਹੀ ਵੀਡੀਓ ਸਿਰਾ

  • @HappyHappy-kl6fp
    @HappyHappy-kl6fp 10 місяців тому +5

    😂😂😂😂😂😂😂

  • @MandeepSingh-tr8xz
    @MandeepSingh-tr8xz Рік тому +3

    Babu di roal vadia lagia very nice video

  • @shinderpalmaan9917
    @shinderpalmaan9917 Рік тому +3

    Bahut he vedia vedio Bai ji
    God bless you both teams

  • @tarasingh1350
    @tarasingh1350 2 роки тому +2

    Ception te twa laiya baut vadiya lagiya

  • @BaljinderSingh-vn4ww
    @BaljinderSingh-vn4ww 2 роки тому +6

    bbu ji aapki acting boht ashhi lga very nice jddo tusi gala kd de aa boht sone lga mera too hans hans ka pet bi dukhn lg ja😁😁😁😁👌🏻👌🏻👌🏻🙏🙏

  • @Harnek1975
    @Harnek1975 9 місяців тому +2

    Sabh ton Vadhya Gallan of Bholla, dona di larraee

  • @GagandeepSingh-qy9tp
    @GagandeepSingh-qy9tp 2 роки тому +3

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼

  • @sohansingh2243
    @sohansingh2243 2 роки тому +4

    ਭੋਲੇ ਨੇ ਅੱਤ ਕਰਾ ਦਿੱਤੀ

  • @RaviKumar-fo1yc
    @RaviKumar-fo1yc Рік тому +3

    Bhola no1 aa❤

  • @KewalSingh-cv8ku
    @KewalSingh-cv8ku 6 місяців тому +3

    ਬਹੁਤ ਵਧੀਆ ਵੀਡੀਓ ਅਾ 😂😂😢😢😊😂

  • @amandeepkaursappal7147
    @amandeepkaursappal7147 10 місяців тому +3

    ਬਹੁਤ ਵਧੀਆ ਵੀਡੀਓ ਆ ਬੱਬੂ ਦੀਦੀ good 👍

  • @ravisandhu9334
    @ravisandhu9334 Рік тому +3

    😊😊 vadiya ji

  • @gurjindersingh1612
    @gurjindersingh1612 2 роки тому +5

    Beautiful video and babbu te bhula acting best 🤣🤣🥀❤️🥀👍

  • @guppidandiwal5728
    @guppidandiwal5728 2 роки тому +6

    Very nice video babu te bhole di acting best 👌👌👌👌👌

  • @paramjitkaur4450
    @paramjitkaur4450 2 роки тому +3

    Babu ji menu tuhada act bht bht vadia lagda a

  • @BaljeetKaur-hb2wz
    @BaljeetKaur-hb2wz 2 роки тому +3

    ਸਾਰਿਆਂ ਦੀ acting bahut e vdia c

  • @SukhwinderSingh-sr6pf
    @SukhwinderSingh-sr6pf 2 роки тому +3

    ਬਹੁਤ ਬਹੁਤ ਵਧੀਆ ਜੀ

  • @SukhdevSingh-to9xh
    @SukhdevSingh-to9xh 2 роки тому +5

    ਬਹੁਤ ਵੱਧੀਆਂ ਕਾਮੇਡੀ ਵੀਡੀਓ ਹੈ..
    ਭੋਲੇ,ਬੱਬੂ ਦੀਆ ਸਾਰਿਆਂ ਵੀਡੀਓਜ਼ ਬਹੁਤ ਵੱਧੀਆਂ ਹੁੰਦੀਆਂ ਨੇ God bless you all team
    Dr Sukhdev Singh Bham Canada

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @gulabsinghgulabsingh8145
    @gulabsinghgulabsingh8145 2 роки тому +4

    Wah Bhola 22 nazaraaa gbu all

  • @user-yl2hw2xc1p
    @user-yl2hw2xc1p 11 місяців тому +3

    ਬਹੁਤ ਵਧੀਆ ਵੀਡੀਓ 😂😂😢😢😊😂

  • @harmandhaliwal1548
    @harmandhaliwal1548 2 роки тому +7

    Very good video Bhai ji 👌👌👌👌👌

  • @SukhwinderSingh-mv7rd
    @SukhwinderSingh-mv7rd 2 роки тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @mosamderang7348
    @mosamderang7348 2 роки тому +2

    ਕਹਾਣੀ ਕਾਰ ਪਾਲੀ ਉਪੱਲੀ ਵਲੋਂ ਬੈਸਟ ਆਫ ਲੱਕ ਬੱਬੂ ਦੀ ਡਾਈਲਾਕ ਐਕਟਿੰਗ ਵਧੀਆ

  • @BalwinderSingh-ce8iw
    @BalwinderSingh-ce8iw 2 роки тому +1

    ਬਹੁਤ ਵਧੀਆ ਵੀਡੀਓ ਨਜਾਰਾ ਲਿਆ ਤਾ

  • @jarnailsinghsekhon8347
    @jarnailsinghsekhon8347 2 роки тому +2

    ਗੱਲ ਤਾਂ ਸਿਆਣੀ ਕੀਤੀ ਆ ਭਾਈ ਜੰਮਣੇ ਆਉਂਦੇ ਆ ਸਾਂਭਣੇ ਨੀ ਆਉਦੇ

  • @seemabansal1671
    @seemabansal1671 Рік тому +2

    💐 Jai 🌹 mata 🙏 di 🙏 Jai 🙏 mata 💚 di 💐🌹🙏🙏🙏💚💜💙💜💛💚

  • @likharibatthpb1366
    @likharibatthpb1366 8 місяців тому +2

    ❤❤❤

  • @chanpreet5293
    @chanpreet5293 2 роки тому +6

    Very nice video 👍👍

  • @user-po8vn7gt1p
    @user-po8vn7gt1p 2 роки тому +14

    ਭੋਲੇ 22 ਦੱਬੀ ਰੱਖੋ ਕੰਮ ਬਹੁਤ ਵਧੀਆ ਚੱਲ ਰਹੀ ਹੈ ਵੀਡੀਓ, ਸਾਰੀ video ਸਿਰਾ ਹੈ, ਅਗਲਾ ਭਾਗ ਵੀ ਜਲਦੀ ਪਾ ਦਿਓ,

  • @gamingsidhu5727
    @gamingsidhu5727 Рік тому +4

    Game khed da
    Best dialogue 🤣😅

  • @amandeepkaursappal7147
    @amandeepkaursappal7147 10 місяців тому +2

    Very nice dee❤

  • @sharanjeetkaur8539
    @sharanjeetkaur8539 2 місяці тому +1

    ਭਰਾਵਾ ਆ ਲੋਲੜ ਜਿਹੇ ਨੇ ਸਿਰ ਪਾੜ ਦਿੱਤਾ ਤੀਵੀਂ ਦਾ ਏ ਐਕਟਿੰਗ ਤਾਂ ਵਧੀਆ ਸੀ ਸੱਚੀ ਦੱਸਾਂ ਖੂਨ ਜਦੋਂ ਮੈ ਦੇਖਿਆ ਧਰਮ ਨਾਲ ਇੱਕ ਵਾਰ ਤਾਂ ਮੈ ਡਰ ਗਈ ਕਿ ਸੱਚੀ ਨਾਂ ਸਿਰ ਤੇ ਸੱਟ ਮਾਰ ਦਿੱਤੀ ਹੋਵੇ ਉਹ ਤਾ ਸ਼ੁਕਰ ਆ ਪੇਕੇ ਵਗ ਗਈ ਹੱਸਪਤਾਲ ਚ ਭਰਤੀ ਨਹੀਂ ਕਰੀ

  • @LakhveerKaur-eh9sr
    @LakhveerKaur-eh9sr Місяць тому +1

    Dil khus karta aani vadiaa video

  • @parmjit9359
    @parmjit9359 2 роки тому +14

    ਬੱਬੂ ਦੀ ਤੁਹਾਡੀਆਂ ਵਿਡੀਉ ਬਹੁਤ ਵਧੀਆ ਨੇ

  • @mallmann8309
    @mallmann8309 2 роки тому +8

    ਬੱਬੁ ਪੁੱਤ ਤੇਰਾ ਹਰ ਵਡਓ ਵਿਚ ਵਧੀਆ ਰੋਲ ਹੁੰਦਾ ਹੈ। ਪਰਮਾਤਮਾ ਤੈਨੂੰ ਹੋਰ ਤਰੱਕੀ ਬਖਸੇ। ਮਾਨ ਕਨੇਡਾ

  • @goldymangat468
    @goldymangat468 2 роки тому +2

    ਭੈਣ ਦੇਣੇ ਓ ਸ਼ੁਰੂ ਆਤ ਤਾਂ ਚੱਜ ਦੇ ਸੀਨ ਨਾਲ ਕਰ ਲੈਦਾ

  • @pEEt_chahal
    @pEEt_chahal 2 роки тому +3

    Vry nyc video comndy v ahh video pls aglyi video chh mera name boldiyo mera 8va cmntt ahh

  • @Globalkabbadiupdates
    @Globalkabbadiupdates 2 роки тому +3

    ਤੁਸੀਂ ਵੀਡੀਓ ਬਣਾਉਣ ਵਾਲੀਆਂ ਟੀਮਾਂ ਹੀ ਬਹੁਤ ਹੋ ਗਏ, ਹੁਣ ਅੱਧੀ ਰਾਤ ਤੱਕ ਭੋਲੇ ਵਾਂਗ ਮੋਬਾਈਲ ਚੱਕਣਾ ਪੈਂਦਾ ਹੈ, 🤣🤣

  • @manshahiajk6135
    @manshahiajk6135 2 роки тому +3

    ਬਹੁਤ ਵਧੀਆ ਵਡਿਓ ਬੱਬੂ ਦੀਦੀ ਦੂਜਾ ਭਾਗ ਜਲਦੀ ਬਨਾਓ ਜੀ 👌👌

  • @rattanrangra5679
    @rattanrangra5679 Рік тому +2

    Very good role of the madam

  • @heerasingh1825
    @heerasingh1825 Рік тому +2

    Good great acting and very😂 funny enjoyment😅😅😅😅

  • @Pandher22g
    @Pandher22g 2 роки тому +3

    Poori ghainttt video vre. Acting ta sareya di hi bhut vadia. All team good work 👌👌👍👍👍

    • @ksbadian1664
      @ksbadian1664 2 роки тому

      [27/12, 8:12 PM] K S Badian: ua-cam.com/video/nmrHcnTvpZ4/v-deo.html
      [27/12, 8:14 PM] K S Badian: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
      ਸ਼ਹੀਦੀ ਦਿਹਾੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸੰਬੰਧ ਵਿੱਚ ਪਿੰਡ ਬਾਂਦੀਆਂ ਵਿੱਚ ਸਮਾਗਮ ,,,,,🙏🙏
      ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ
      ਧੰਨਵਾਦ ਜੀ ਬਾਬਾ ਸਤਨਾਮ ਸਿੰਘ ਜੀ

  • @sekhonsaad313
    @sekhonsaad313 2 роки тому +5

    Nice 👌👌

  • @kabaddipagepb9112
    @kabaddipagepb9112 2 роки тому +1

    Vnyc ji ghaint gal baat aa brother

  • @harinder1640
    @harinder1640 2 роки тому +1

    Buhat sohani video 📸

  • @niranjansingh2035
    @niranjansingh2035 2 роки тому +2

    Babbu ji super and cute video well performed Fiji punjabi

  • @kartarchandsahonta886
    @kartarchandsahonta886 2 роки тому +1

    Very nice vedio babbu good entertainment thanks.

  • @ramanbrar5451
    @ramanbrar5451 9 місяців тому +1

    Sareyaan di acting bot vadiaa c

  • @baljitjaguuvarpal9105
    @baljitjaguuvarpal9105 2 роки тому +2

    ਬਹੁਤ ਹੀ ਵਧੀਆ ਵੀਡੀਓ ਆ ਜੀ ।

  • @satishkumarbansal5489
    @satishkumarbansal5489 2 роки тому +5

    Love you All Team (From Delhi)

  • @gurnamechahal8889
    @gurnamechahal8889 2 роки тому +3

    ਕਮੈਟ,ਸਾਰੇੇ, ਵਧੀਆ, ਬਬੂ, ਭੋਲਾ, ਵਰੀ, ਗੁਡ

  • @azharmahmood506
    @azharmahmood506 9 місяців тому +2

    ZINDA BAD G THANK YOU I M FORM PAKISTAN ❤❤❤ I LOVE YOU THANK YOU ❤❤❤❤❤❤❤❤❤❤

  • @rajwantkaur5174
    @rajwantkaur5174 2 роки тому +4

    Very nice video ✌️✌️🤗🤗👍👍

  • @lcfcfan9387
    @lcfcfan9387 2 роки тому +2

    Fighting good

  • @vgurindersingh2092
    @vgurindersingh2092 Рік тому +1

    Vary good video sare hi parson vary nice ho

  • @honeysharma867
    @honeysharma867 2 роки тому +6

    ਅਕਲ ਨੀ ਮੁੱਤ ਨੀ 😂😂😂😂❤️❤️🙏🏻🙏🏻 very Nice ji ❤️👍🏻

  • @avtarsinghkhattra3262
    @avtarsinghkhattra3262 2 роки тому +4

    Bahut vdya Bai ji

  • @sandeepgarg3800
    @sandeepgarg3800 2 роки тому +5

    Very nice video 👍👍❤️❤️

  • @lavimaan3775
    @lavimaan3775 2 роки тому +2

    ਬਹੁਤ ਵਧੀਆ ਵਿਡਿਉ ਹੈ ਵੀਰ ਜੀ ਅਤੇ ਬੱਬੂ ਭੈਣ ਜੀ 👌👌👌👌👍👍

    • @ksbadian1664
      @ksbadian1664 2 роки тому

      [27/12, 8:12 PM] K S Badian: ua-cam.com/video/nmrHcnTvpZ4/v-deo.html
      [27/12, 8:14 PM] K S Badian: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
      ਸ਼ਹੀਦੀ ਦਿਹਾੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸੰਬੰਧ ਵਿੱਚ ਪਿੰਡ ਬਾਂਦੀਆਂ ਵਿੱਚ ਸਮਾਗਮ ,,,,,🙏🙏
      ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ
      ਧੰਨਵਾਦ ਜੀ ਬਾਬਾ ਸਤਨਾਮ ਸਿੰਘ ਜੀ

  • @kakusinghabohar2091
    @kakusinghabohar2091 Рік тому +1

    Bahut vadiya veere

  • @reshamsran-4406
    @reshamsran-4406 Рік тому +1

    Very nic sister ji bhut vAdea video sister ji tusi akteg vadea kareo

  • @user-wq2sb5yp8t
    @user-wq2sb5yp8t 7 місяців тому +1

    End te jdo kea v tusi v bol po OOO v nyc si😂😂

  • @sanjuchanansingh329
    @sanjuchanansingh329 4 місяці тому +1

    ਵਧੀਆ ਹੈ

  • @kuldipgill9299
    @kuldipgill9299 2 роки тому +1

    ਕੁੜੀ ਘੈਂਟ ਹੈ।

  • @jasjaspreets4502
    @jasjaspreets4502 2 роки тому +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @hushanpreetkaur273
    @hushanpreetkaur273 Рік тому +1

    Nice show l am very happy

  • @surinderkumar7690
    @surinderkumar7690 2 роки тому +2

    Veeeeeeery gooooooood all team

  • @rajindersinghsingh9131
    @rajindersinghsingh9131 5 місяців тому +1

    Bhot vadiya ji mera fufad has has dura hogeya

  • @harmailsingh627
    @harmailsingh627 2 роки тому +5

    ਬਹੁਤ ਵਧੀਆ ਭਰਾ, ਭੋਲੇ👍👍👍

  • @KawaljitKaur-lq8zi
    @KawaljitKaur-lq8zi 8 місяців тому +2

    Very nice

  • @basharatkhan8450
    @basharatkhan8450 2 роки тому +1

    Basharat. Hussain. Jnk. As. Jammun. And. Kashmir. Say. Good. Like

  • @DIGITAL__GAMER-rg1qj
    @DIGITAL__GAMER-rg1qj 2 роки тому +2

    Wali ghaint movie God bless you 🙏🙏🙏🙏🙏🙏🙏🙏

  • @hlbirdiwas9252
    @hlbirdiwas9252 2 роки тому +2

    Ladai da scene bahut achchha lagia 🎉🎉🎉🎉🙏🙏

  • @rupinderdhillon7030
    @rupinderdhillon7030 2 роки тому +2

    ਸਾਰੀ ਵੀਡੀਓ ਬਹੁਤ ਹੀ ਵਧੀਆ ਲੱਗੀ

  • @jashanbajwa9670
    @jashanbajwa9670 2 роки тому +3

    Babbu ji nice video 🥰🥰

  • @sarwandassmehton3421
    @sarwandassmehton3421 2 роки тому +1

    Mainu ta Larhaiyee wala scene badhiya lageya Jado babbu da sir parheya bhole ne

  • @harsharansinghkandhola1585
    @harsharansinghkandhola1585 Рік тому +5

    It is mervelous. Very good message

  • @Ekamtoor517
    @Ekamtoor517 2 роки тому +1

    Bie ji sodi video asi rooj dekhda aha bhut vadiaha video ah

  • @santokhsingh2845
    @santokhsingh2845 11 місяців тому +1

    Very nice video bro Nabha to ❤❤👍👍🎉🎉

  • @DarshanSingh-dm8vu
    @DarshanSingh-dm8vu 2 роки тому +1

    wadhia storyl with comedy wadhis laggi.v.good acting by babboo

  • @armansinghsohi3923
    @armansinghsohi3923 2 роки тому +1

    Dadu vala dailauge sirra

  • @bholakhan1284
    @bholakhan1284 2 роки тому +1

    ਘਰ। ਘਰ। ਏਹੀ। ਹਾਲ। ਹੈ।

  • @manpreerrode3816
    @manpreerrode3816 2 роки тому +3

    Nice video

  • @gurshanramgharia7703
    @gurshanramgharia7703 2 роки тому +4

    😂😂🤣🤣😂🤣😂🤣😂😂🤣👌👌👌👌👌

  • @sukhiduggankaur384
    @sukhiduggankaur384 2 роки тому +2

    ਜਾਂਦਾ ਜਾਂਦਾ ਕੈਪਟਨ ਘਰ ਪੱਟ ਗਿਆ, ਸਰਕਾਰ ਤੇ ਤਵਾ ਦੱਬ ਕੇ ਲਾ ਦਿੱਤਾ, ਬਹੁਤ ਵਧੀਆ

    • @ksbadian1664
      @ksbadian1664 2 роки тому

      [27/12, 8:12 PM] K S Badian: ua-cam.com/video/nmrHcnTvpZ4/v-deo.html
      [27/12, 8:14 PM] K S Badian: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
      ਸ਼ਹੀਦੀ ਦਿਹਾੜੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸੰਬੰਧ ਵਿੱਚ ਪਿੰਡ ਬਾਂਦੀਆਂ ਵਿੱਚ ਸਮਾਗਮ ,,,,,🙏🙏
      ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ
      ਧੰਨਵਾਦ ਜੀ ਬਾਬਾ ਸਤਨਾਮ ਸਿੰਘ ਜੀ

  • @simranjotkaur319
    @simranjotkaur319 2 роки тому +1

    Very good g god bless you g

  • @Singh-uf3hk
    @Singh-uf3hk 2 роки тому +2

    👌👌👌👌👌👌😂😂😂😂

  • @wale-ue1dt
    @wale-ue1dt 2 роки тому +2

    Full swad aia

  • @mandeepsinghdandiwalmandee5770
    @mandeepsinghdandiwalmandee5770 2 роки тому +3

    Good work veer ji

  • @sandeepgill9424
    @sandeepgill9424 2 роки тому +2

    ਬਹੁਤ ਵਧੀਆ ਸੀ ਵੀਡੀਓ ਬੱਬੂ ਦੀਦੀ ਜੀ

  • @kuraladon7935
    @kuraladon7935 6 місяців тому +2

    ❤😮😮😂😂😂