ਸਰਪੰਚ ਹੋਵੇ ਤਾ ਇਸ ਪਿੰਡ ਦੇ ਸਰਪੰਚ ਵਰਗਾ ਹੋਵੇ ਜਿਹਨੇ ਪਿੰਡ ਸਵਰਗ ਬਣਾਤਾ

Поділитися
Вставка
  • Опубліковано 7 лют 2025
  • ਇਸ ਪਿੰਡ ਵਿੱਚ ਬਾਹਰੋਂ ਬੰਦਾ ਆਇਆ ਸੀ ਸ਼ਮਸ਼ਾਨ ਘਾਟ ਦੇਖ ਕੇ ਕਹਿੰਦਾ ਮੇਰਾ ਤਾ ਮਰਨ ਨੂੰ ਦਿਲ ਕਰ ਆਇਆ

КОМЕНТАРІ • 6

  • @atmasingh6751
    @atmasingh6751 4 дні тому

    ਜੇ ਬਾਈ ਜੀ ਸਾਰੇ ਪੰਜਾਬ ਦੇ ਸਰਪੰਚ ਇਸ ਤਰ੍ਹਾਂ ਦੇ ਹੋ ਜਾਣ ਤਾਂ ਪੰਜਾਬ ਸ੍ਵਰਗ ਬਣ ਜਾਵੇ।

  • @atmasingh6751
    @atmasingh6751 4 дні тому

    ਸ੍ਵਰਗ ਅਸੀਂ ਬਣਾਉਣ ਵਾਲੇ ਤੇ ਨਰਕ ਬਣਾਉਣ ਵਾਲੇ ਵੀ ਆਪਾ ਖ਼ੁਦ।

  • @atmasingh6751
    @atmasingh6751 4 дні тому

    ਨਾਲ਼ ਲੱਗਦੇ ਪਿੰਡ ਤਾਂ ਕੁੱਝ ਕਰ ਕੇ ਦਖਾਉਣ ਤਾਂ ਮੰਨੀਏ ਕਿ ਅਸਰ ਹੋਣਾ ਸ਼ੁਰੂ ਹੋ ਗਿਆ ਹੈ।

  • @gursewaksinghmansa3259
    @gursewaksinghmansa3259 4 дні тому

    ਪਿੰਡ ਕਿਹੜਾ

  • @gursewaksinghmansa3259
    @gursewaksinghmansa3259 4 дні тому +1

    ਦੇਖਲਓ ਜਿਹੜੇ ਪਿੰਡ ਜੱਟ ਨਹੀਂ ਕਿੰਨਾ ਸੋਹਣਾ ਪਿੰਡ ਆ

  • @DeepPandher-h9m
    @DeepPandher-h9m 6 днів тому

    🔥🔥🔥