ਕਰਾਏ ਵਾਲਾ ਕਮਰਾ ।। ਭਾਗ 9 ।। PUNJABI SERIES ।।

Поділитися
Вставка

КОМЕНТАРІ • 839

  • @user-lt8ff8kt8o
    @user-lt8ff8kt8o 21 день тому +9

    Es badiya koi v movie nhi dekhi aj tak kmaal krti

  • @balbirkaur7696
    @balbirkaur7696 Місяць тому +45

    ਭੂਆ ਦੀ ਆਪਣੇ ਸਹੁਰੇ ਘਰ ਕੋਈ ਪੁਸ਼ ਗਿਸ਼ ਨਹੀਂ ਲੱਗਦੀ ਏਥੇ ਰੋਹਬ ਮਾਰਦੀ ਫਿਰਦੀ

    • @antarpalsingh1403
      @antarpalsingh1403 Місяць тому +1

      ਸਹੀ ਗੱਲ ਬਾਈ 👍👍👍👍👍👍

  • @karnaildhiman2568
    @karnaildhiman2568 Місяць тому +33

    ਆ ਭੂਆ ਡੀਸੀ ਲੱਗੀ ਐ ਸਾਰਿਆਂ ਤੇ।
    ਕਿਵੇਂ ਰੋਬ ਮਾਰਦੀ ਐ।ਘਰ ਆਵੇ ਸਾਰੇ ਮਾਂਊਂ ਨੇ।

  • @gurneetkaur826
    @gurneetkaur826 Місяць тому +209

    ਕਿਸ ਕਿਸ ਨੂੰ ਲਵਪ੍ਰੀਤ ਦੀਦੀ ਚੰਗੇ ਲਗਦੇ ਨੇ ❤

  • @mangatsingh8546
    @mangatsingh8546 Місяць тому +13

    ਭੂਆ ਨੇ ਤਾਂ ਸਾਰਾ ਟੱਬਰ ਅੱਗੇ ਲਾਇਆ 😊😊
    ਬਾਹਲਾ ਕੱਬਾ ਸੁਭਾਅ ਆ।😂😂😂😂

  • @manjeetkaur949
    @manjeetkaur949 Місяць тому +17

    ਲਵਪਰੀਤ ਬੇਟਾ ਗੌਡ ਬਲੈਸ ਯੂ ❤❤ਮਨਜੀਤ ਕੌਰ ਘਨੌਰੀ ਕਲਾਂ

  • @SatnamSingh-ft3lr
    @SatnamSingh-ft3lr Місяць тому +7

    ਲਵਪਰੀਤ ੲਿਹ ਵੀਡੀਓ ਕਿਸੇ ਪਿੰਡ ਦੀ ਕਹਾਣੀ ਹੈ ।ਸਾਰੀ ਟੀਮ ਦਾ ਧੰਨਵਾਦ ।ਬਰਨਾਲਾ।

  • @harwindersmagh9478
    @harwindersmagh9478 Місяць тому +19

    ਭੂਆ ਭਰਿੰਡਾ ਦੇ ਖਖਰ ਵਰਗੀਆ ਹਰੇਕ ਨਾਲ ਪੇਚਾ ਪਾ ਲੈਦੀਐ ਬਾਕੀ ਕਹਾਣੀ ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸੇ ਸਾਰੀ ਟੀਮ ਨੂੰ

  • @darshanmatharoo5868
    @darshanmatharoo5868 Місяць тому +37

    ਲਵਪ੍ਰੀਤ ਕਹਾਣੀ ਵਾਕਿਆ ਹੀ ਕਿਸੇ ਪਿੰਡ ਦੀ ਹੈ
    ਵਧਾਈਆਂ
    ਡਾ ਡੀ ਐਸ ਮਠਾੜੂ
    ਛੱਤੀਸਗੜ੍ਹ

    • @lovepreetghumaan5208
      @lovepreetghumaan5208  Місяць тому +1

      💝🙏

    • @saurabhsood4049
      @saurabhsood4049 Місяць тому

      ਦੀਦੀ ਮੈਂ ਇਸ ਦਿਯਾਆਂ 9ਕਿਸ਼ਤਾਂ ਇਕ ਦਿਨ ਵਿਚ ਹੀ ਦੇਖ ਲਿਤੀਯਾੰ ,ਬਹੁਤ ਵਦਿਯਾ ਟੀਮ ਵਰਕ ਕੀਤਾ ਹੈ ❤❤❤

  • @harmelsinghgill4586
    @harmelsinghgill4586 Місяць тому +12

    ਕੁਲ ਮਿਲਾ ਕੇ ਡਰਾਮਾ ਦੈਖਣ ਯੋਗ ਹੈ। ਪ੍ਰੰਤੂ ਕਈ ਸੀਨਾਂ ਵਿਚ ਡਰੈਕਸਨ ਕਮਜ਼ੋਰ ਹੈ ਜਿਵੇ ਪੈਸੇ ਚੋਰੀ ਹੋਣ ਸੀਨ। ਹਰ ਵਾਰ ਬੈਗ ਪੈਰਾਂ ਵਿਚ ਰੱਖਣਾ।

  • @gurbajsingh765
    @gurbajsingh765 Місяць тому +3

    Sister ishu veer te ave acting krde ne....jida schio nasedii hon😅😅 siraa lgonde ne ....te bhuaa vi 😂😂
    And u also doing good job....u r the best one ...of alll❤❤

  • @porandhaliwal4330
    @porandhaliwal4330 Місяць тому +3

    ਦੀਦੀ ਜੀ ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @gurdarshansingh8953
    @gurdarshansingh8953 Місяць тому +11

    ਸਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਬਹੁਤ ਵਧੀਆ ਵੀਡੀਓ ਬਣਾਈ ਗਈ ਹੈ। ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @user-mg5xi6up2w
    @user-mg5xi6up2w Місяць тому +7

    ਬਹੁਤ ਵਧੀਆ ਵੀਡੀਓ ਬਣਾਈ ਹੈ ਲਵਪਰੀਤ ਪੁੱਤਰ 🙏🙏🙏🙏🙏🙏🙏🙏🙏🙏🙏ਜਸਵੰਤ ਸਿੰਘ

  • @baljinderkaur7295
    @baljinderkaur7295 Місяць тому +3

    ਬਹੁਤ ਹੀ ਵਧੀਆ ਸਟੋਰੀ ੲੈ

  • @balvirsinghboparai401
    @balvirsinghboparai401 Місяць тому +11

    ਲਵਪ੍ਰੀਤ ਜੀ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਰੋਲ਼ ਵਹਿਗੁਰੂ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰੱਖਣ

  • @mangatsingh8546
    @mangatsingh8546 Місяць тому +10

    ਬਹੁਤ ਵਧੀਆ ਵੀਡੀਓ ❤❤❤
    ਸੀਰੀਜ਼ ਦਾ ਨੋਵਾ ਭਾਗ ਵੀ ਬਹੁਤ ਹੀ ਵਧੀਆ ਹੈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
    ❤❤❤🎉🎉🎉🎉🎉👍🙏🙏🙏

  • @majorsingh1285
    @majorsingh1285 Місяць тому +5

    ਲਵਪ੍ਰੀਤ ਭੂਆ ਤੇ ਜੱਸੀ ਦੇ ਫੇਰੋ ਦੈਗੜਾ ਫੇਰ ਠੀਕ ਆਵੇਗਾ ਘਰ

  • @julkatouch6117
    @julkatouch6117 Місяць тому +5

    ਬਹੁੱਤ ਵਧੀਆ ਸਟੋਰੀ ਐ ਬੇਟਾ। ਹਰ ਰੋਜ ਇੱਕ ਭਾਗ ਵਿਖਾ ਦਿਆ ਕਰੋ।

  • @user-yo7jl4gx3g
    @user-yo7jl4gx3g Місяць тому +10

    ਬਹੁਤ ਸੋਹਣੀ ਕਹਾਣੀ ਹੈ ਸਾਰੀ ਨੂੰ ਸਤਿਗੁਰ ਚੜਦੀ ਕਲਾ ਵਿਚ ਰਖੋ ਗੁਰਸੇਵਕ ਸਿੰਘ

  • @Kiran_sandhu.
    @Kiran_sandhu. Місяць тому +5

    Jis nu lovepreet ghumman vdiya lggi oh like kro❤

  • @sukhdevsingh-bc7dr
    @sukhdevsingh-bc7dr Місяць тому +13

    ਬਹੁਤ ਵਧੀਆ ਸਟੋਰੀ ਹੈ ਲਵਪ੍ਰੀਤ ਬੇਟਾ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ 👍

  • @neerajsaluja8202
    @neerajsaluja8202 Місяць тому +4

    Bahut hi vadiya,keep it up love preet 🎉god bless you

  • @muhammadmazharalam9989
    @muhammadmazharalam9989 Місяць тому +1

    بہت عمدہ۔۔۔بہت عمدہ۔۔۔رب سوھنا توانوں سب نوں سلامت رکھے۔۔خاص کر لوپریت۔۔سب کی آن سب کی شان۔۔۔لوپریت جان۔۔۔معصومیت کی پہچان۔۔

  • @sardarni389
    @sardarni389 Місяць тому +6

    Very nice story ❤️ waiting for next part ☺️

  • @arbelsingh9805
    @arbelsingh9805 Місяць тому +2

    Lovepreet ji krda e serial dekhdey rahiye.....well done lavpreet.......

  • @jitpandher3474
    @jitpandher3474 Місяць тому +6

    Wah kmaal story wah kmaal acting both lovepreet and tari, enterference of bhua ji too much

  • @gurkaransingh2557
    @gurkaransingh2557 Місяць тому +5

    Bhut bhut vaddia story sister ❤

  • @jassjass8415
    @jassjass8415 Місяць тому +5

    Buht buht buht vadia story g 👌👌👌🎉🎉🎉🎉🎉

  • @sawranjitsingh221
    @sawranjitsingh221 Місяць тому +8

    ਲਵਪਰੀਤ ਦੇ ਬੋਲਣ ਦਾ ਸੁਭਾਅ ਅਤੇ ਸਲੀਕਾ ਬਹੁਤ ਵਧੀਆ ਹੈ ਜੋ ਅਜਕਲ੍ਹ ਦੇ ਸਮੇਂ ਦੀ ਜਰੂਰਤ ਹੈ।

  • @daljitkaur353
    @daljitkaur353 Місяць тому +6

    Very niçe story lovepreet ji❤️❤️❤️👍👌❤️❤️❤️💯🙏❤️❤️❤️❤️

  • @Kiran_sandhu.
    @Kiran_sandhu. Місяць тому +3

    Story bhot vdiya lggi 😊

  • @user-ym8ex4qr8r
    @user-ym8ex4qr8r Місяць тому +1

    ਬਹੁਤ ਵਧੀਆ ਕਹਾਣੀ ਅਗਲੇ ਭਾਗ ਦੀ ਉਡੀਕ ਅਮਰਜੀਤ ਕੋਰ ਨਾਭਾ ❤️❤️🙏🙏

  • @GurjantSingh-fi5qq
    @GurjantSingh-fi5qq Місяць тому +1

    ਕਹਾਣੀ ਕਰਾਇਆ ਵਾਲਾ ਕਮਰਾ ਬਹੁਤ ਵਧੀਆ ਲੱਗੀ

  • @jujharsingh9451
    @jujharsingh9451 Місяць тому +1

    ਲਵਪ੍ਰੀਤ ਤੇ ਤਾਰੀ ਦੀ ਐਕਟਿੰਗ ਬਹੁਤ ਬਹੁਤ ਹੀ ਵਧੀਆ ❤❤❤❤😊😊😊

  • @GurpreetKaur-bu6fz
    @GurpreetKaur-bu6fz Місяць тому +4

    Very nice. Story lovepreet. Ji. Waheguru ji. bless you all team members ❤❤

  • @mohinderpalkaurgodhian5194
    @mohinderpalkaurgodhian5194 Місяць тому +2

    Very nice video god bless you beta ❤❤❤❤❤🎉🎉🎉🎉

  • @narangsingh8329
    @narangsingh8329 Місяць тому +2

    Lavpreet story boht wadia👌👌❤

  • @jashanpreetkaurdhaliwal6979
    @jashanpreetkaurdhaliwal6979 Місяць тому +3

    Bhua bhut ਗਰਮ ਸੂਬਾ ਦੀ ਆ

  • @manpreetsidhu8808
    @manpreetsidhu8808 Місяць тому +4

    Bhut vdiya series haa

  • @karabhutal857
    @karabhutal857 23 дні тому

    ਬਹੂਤ ਵਧੀਆ ਗੁਲਾਬੋ ਜੀ

  • @prabhchahal2345
    @prabhchahal2345 Місяць тому +5

    Bhout soniaa ❤️ vedio acting also good of Ishu bro ❤❤❤😂😂 lovepreet didi and preet didi love you so much for your all team ❤

  • @SatteSatte-iz4fy
    @SatteSatte-iz4fy Місяць тому +1

    ਬਹੁਤ ਵਧੀਆ ਵੀਡਿਓ ਲੱਗੀ ਜੀ

  • @ManmeetSingh-pm1iz
    @ManmeetSingh-pm1iz Місяць тому +3

    Bhaut vdia story and acting ❤❤

  • @tarlochantiwana7522
    @tarlochantiwana7522 Місяць тому +1

    Bah oye tarri putt tere varge putt Ghar Ghar paida hon betta ji God always blessing you

  • @surjitkaur1895
    @surjitkaur1895 Місяць тому

    ਬਹੁਤ ਬਹੁਤ ਬਹੁਤ ਬਹੁਤ ਵਧੀਆ।

  • @jaspreetgandeyvlogs247
    @jaspreetgandeyvlogs247 Місяць тому +2

    Hor che kuch v Hove pr tari di maa kehdi h Bibi nndde bhut vdia lagda 😊😊❤

  • @GurwinderSingh-bn4bn
    @GurwinderSingh-bn4bn Місяць тому +3

    Ghaint video ji

  • @Deepakchawla-gc9ml
    @Deepakchawla-gc9ml Місяць тому +1

    ਬਹੁਤ ਵਧੀਆ.... ਅੱਖਾ ਨਮ ਹੋ ਗਈਆ ਅੱਜ ਦੀ ਐਪੀਸੋਡ ਦੇਖ ਕੇ...ਜਦ ਤਾਰੀ ਲਵਪ੍ਰੀਤ ਦੇ ਘਰ ਜਾ ਕੇ ਮਾਂ ਨੂੰ 10 ਹਜਾਰ ਰੁਪਈਆ ਦਿੰਦਾ......
    ਬਾਕੀ ਭੂਆ ਨੂੰ ਤਾਂ ਭਰਿੰਡ ਖਵਾਏ ਲੱਗਦੇ ਆ..ਐਵੇ ਈ ਲੜੀ ਜਾਂਦੀ ਆ..

  • @Kiran_sandhu.
    @Kiran_sandhu. Місяць тому +4

    Tuhadiya videos bhut vdiya ne ❤😊

  • @avtarsinghhundal7830
    @avtarsinghhundal7830 Місяць тому +3

    VERY GOOD performance

  • @SukhwinderSingh-wq5ip
    @SukhwinderSingh-wq5ip Місяць тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @PrabhkotKaur-vl6bz
    @PrabhkotKaur-vl6bz Місяць тому +1

    Bhua di accting kamaal di aa❤️😁😜

    • @SinderpalSony
      @SinderpalSony Місяць тому

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Preet.Kaur527
    @Preet.Kaur527 Місяць тому +2

    Sinder auntie di acting bhtt ghaint bhtt vdya roll wa😀❤️ ajj kal kujh k bhua hundiaan walia ee kabbia😹 apdi ee chaudhardari ghotdia hundia😹 bhtt ghaint acting sinder auntie di v❤️🙌 rabb tuhade te mehar bhrya hath rakhn😊 hmsha hasde wasde rho❤️ God bless you always auntie ji❤️❤️

    • @SinderpalSony
      @SinderpalSony Місяць тому +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @RameshKumar-pu4fo
    @RameshKumar-pu4fo Місяць тому +1

    ਲਵਪ੍ਰੀਤ ਬੇਟੇ ਯੂਟਿਊਬ ਤੇ ਬਹੁਤ ਸੀਨੀਅਰ ਸ਼੍ਰੋਮਣੀ ਪਰ ਸੋਡਾ ਕਰਾਏ ਵਾਲਾ ਕਮਰਾ ਬਹੁਤ ਹੀ ਵਧੀਆ ਲੱਗਿਆ ਘਰੇਲੂ ਸੱਭਿਆਚਾਰਕ ਪੇਂਡੂ ਸੱਭਿਆਚਾਰ ਘਰ ਘਰ ਦੀ ਕਹਾਣੀ ਜੋ ਨਸ਼ੇ ਪੱਤੇ ਕਰਦੇ ਉਹਨਾਂ ਦੇ ਘਰ ਦੀ ਕਹਾਣੀ ਬਹੁਤ ਹੀ ਵਧੀਆ ਲੱਗੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਪਰਮਾਤਮਾ ਕਰੇ ਤੁਸੀਂ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਦੇ ਸੀਨੀਅਰ ਬਣਾਉਂਦੇ ਰਹੋ ਨੂੰ ਤੰਦਰੁਸਤ ਬਖਸ਼ੇ ਤਰੱਕੀਆਂ ਬਖਸ਼ੇ ਛੋਟੀਆਂ ਉਮਰਾਂ ਲੰਮੀਆਂ ਕਰੇ

  • @rajwindercheema6890
    @rajwindercheema6890 Місяць тому

    ਵਾਹਿਗੁਰੂ ਮਿਹਨਤ ਕਰਨ ਲੱਗੇ ਭਲਾਂ

  • @HarjaapSingh-sc1ec
    @HarjaapSingh-sc1ec Місяць тому +1

    ਬਹੁਤ ਵਧੀਆ ਸੀਰੀਅਲ
    ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ
    ਅਸੀਂ ਇੰਤਜ਼ਾਰ ਕਰਦੇ ਹਾਂ ਕਿ ਕਦੋਂ ਸੀਰੀਅਲ ਆਵੇਗਾ ਬਹੁਤ ਵਧੀਆ
    ❤❤❤❤❤❤

  • @shindersingh5708
    @shindersingh5708 Місяць тому +2

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਪ੍ਰੀਤ ਦੀ ਐਕਟਿੰਗ ਵੀ ਵਧੀਆ ਲੱਗੀ ਆਖਰ ਤੇ ਵੇਟਾ ਤਾਰੀ ਨੂੰ ਧੋਖਾ ਨਾ ਦੇ ਣਾ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @user-nk6pz6yy7y
    @user-nk6pz6yy7y Місяць тому +3

    Jashan bhut bhola jiha lgda
    V nycc chote veere

  • @beantsingh4056
    @beantsingh4056 Місяць тому +2

    Very nice video ❤️❤️❤️❤️ bhua sarean te bhut choder kotdya aa bhua bhut chabli hoya apne ghar pave fufed to chped khadi hove sare team' nu G B U🙏🙏🙏🙏❤️❤️❤️❤️🎉🎉🎉🎉😊😊😊😊

  • @user-vp1vf7wj5v
    @user-vp1vf7wj5v Місяць тому +1

    ਬਹੁਤ ਵਧੀਆ ਜੀ ਤੁਹਾਡੀ ਕਹਾਨੀ

  • @BarinderKaur-yt8vn
    @BarinderKaur-yt8vn Місяць тому +8

    ਭੂਆ ਤਾ ਹਿਸੇ ਦੀ ਧਮਕੀ ਦਿੰਦੀ ਆ ਹਰੇਕ ਨਾਲ ਪੰਗਾ ਲੈਦੀ ਆ ਵੈਸੇ ਭੂਆ ਦੀ ਐਕਟਿੰਗ ਬਹੁਤ ਵਧੀਆ ਲੱਗੀ ਆ ਮੈਨੂੰ ਤਾ❤️❤️

  • @dharamkhan4028
    @dharamkhan4028 Місяць тому +1

    ਲਵਪ੍ਰੀਤ ਭੈਣੇ ਤਾਰੀ ਵੀਰ ਤਾਂ ਬਹੁਤ ਵਧੀਆ ਰੋਲ ਅਦਾ ਕਰ ਰਹੇ ਨੇ ਅਤੇ ਬਹੁਤ ਸ਼ਰੀਫੀ ਨਾਲ ਗੱਲਬਾਤ ਕਰਦੇ ਨੇ ਤੁਹਾਡੇ ਨਾਲ ਤੇ ਭੂਆ ਤਾਂ ਤੁਹਾਨੂੰ ਦੇਖ ਕੇ ਹੀ ਨੀ ਜਰਦੀ ਤੇ ਤੁਹਾਡਾ ਰੋਲ ਬਹੁਤ ਵਧੀਆ ਹੁੰਦਾ ਰੱਬ ਤੁਹਾਨੂੰ ਤਰੱਕੀਆਂ ਬਖਸ਼ਨ ❤🎉

  • @ImranKhan-hd4ze
    @ImranKhan-hd4ze Місяць тому +1

    Jashan vire di acting te voice bdi great. Aaa

  • @labhsingh7761
    @labhsingh7761 Місяць тому +4

    Vadiaa kam Kar rehi sari team god bless u

  • @manjitkaur1070
    @manjitkaur1070 Місяць тому

    ਬਹੁਤ ਵਧੀਆ ਜੀ 🎉🎉🎉🎉

  • @GurpreetSingh-qi1mr
    @GurpreetSingh-qi1mr Місяць тому

    ਬਹੁਤ ਵਧੀਆ ਜੀ

  • @AjaibSingh-mq2qy
    @AjaibSingh-mq2qy Місяць тому

    ਬਹੁਤ ਵਧੀਆ ਜੀ 👌🏿🌹🌹❤❤

  • @user-lj4ks6ss8x
    @user-lj4ks6ss8x Місяць тому

    ਬਹੁਤ ਵਧੀਆ ਸਟੋਰੀ ਐ ਜੀ

  • @seeramehraj2174
    @seeramehraj2174 Місяць тому +1

    Very nice video ji ❤❤and lovepreet Very nice didi

  • @ksbagga7506
    @ksbagga7506 Місяць тому +2

    ਸਾਰੇ ਪਾਤਰ ਹੀ ਸਰਾਹੁਣਯੋਗ ਹਨ।

  • @SarbjeetKaur-nm7ls
    @SarbjeetKaur-nm7ls Місяць тому +2

    Very nice video ji God bless you all team members ❤❤❤❤

  • @jagwindersingh9660
    @jagwindersingh9660 Місяць тому +3

    Very nice story God bless you

  • @parmindersingh5165
    @parmindersingh5165 Місяць тому

    ਬਹੁਤ ਵਧੀਆ ਮੈਸੇਜ ਸਮਾਜ ਵਿਚ

  • @RAMAVTARlLAMBA
    @RAMAVTARlLAMBA Місяць тому +1

    I like very much the acting of Lovepreet, Preet and Bebe also

  • @manjindersingh1822
    @manjindersingh1822 Місяць тому +3

    Very nice video ji waheguru bless u all team members ji

  • @SatnamSingh-np1en
    @SatnamSingh-np1en Місяць тому

    ਲਵਪ੍ਰੀਤ ਬੇਟਾ ਜੀ ਜੋ ਤੁਸੀਂ ਇਹ ਨਾਟਕ ਦਿਖਾ ਰਹੇ ਹੋ ਇਹ ਤਾਂ ਪੰਜਾਬ ਦੇ ਹਰ ਘਰ ਦੀ ਕਹਾਣੀ ਬਣੀ ਹੈ ਸਤਨਾਮ ਸਿੰਘ ਕਿਰਤੀ ਪ੍ਰਧਾਨ ਮਾਝਾ ਜੋਨ ਤਰਕਸ਼ੀਲ ਸੁਸਾਇਟੀ ਭਾਰਤ ਰਜਿ ਗੁਰਦਾਸਪੁਰ

  • @PandherSingh
    @PandherSingh Місяць тому

    ❤❤❤❤❤❤❤ ਬਹੁਤ ਵਧੀਆ ਮੈ ਪਹਿਲੀ ਵਾਰੀ ਦੇਖਿਆ ਪੰਜਾਬੀ ਸੱਭਿਆਚਾਰ ser....

  • @tangocharly4217
    @tangocharly4217 Місяць тому

    ਬੋਹਤ ਵਧੀਆ

  • @gajjansingh4832
    @gajjansingh4832 Місяць тому

    ਲਵਪ੍ਰੀਤ ਬਹੁਤ।ਵਧੀਆਪਿੰਡਵਾਲੀ।ਕਹਾਣੀ ਬਹੁਤ।ਅੱਜਕਲ।ਦੇ ਬੱਚਿਆਂ।ਚਂਗੀਸੇਧਦੇਣਵਾਲੀ।ਵਹਿਗੁਰੂ।ਚੜਦੀ।ਕਲਾ।ਵਿੱਚਰੱਖੇਤੁਹਾਡੀਸਾਰੀਟੀਮ।ਨੂੰ

  • @HasanKhan-kw6of
    @HasanKhan-kw6of Місяць тому +1

    ਮੇਨੂੰ ਤਾ ਬਹੁਤ ਚੰਗੇ ਵੀ ਤੇ ਸੋਹਣੇ ਵੀ ਲਗਦੇ ਨੇ ਲਵਪ੍ਰੀਤ ਜੀ❤

  • @gurjeetkaurdhaliwal3559
    @gurjeetkaurdhaliwal3559 Місяць тому

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 👌🏻👌🏻❤️❤️❤️❤️🙏🏻🙏🏻🙏🏻🙏🏻🙏🏻🙏🏻

  • @chahatveersingh1991
    @chahatveersingh1991 Місяць тому

    ਸਾਰਿਆਂ ਤੋਂ ਵਧੀਆ ਰੋਲ ਬਾਪੂ ਦਾ ਹੈ।

  • @user-mj3vx1gy1s
    @user-mj3vx1gy1s Місяць тому +1

    Very nice video ❤gbu

  • @Arwinder07
    @Arwinder07 Місяць тому

    ਬਹੁਤ ਵਧੀਆ ਵੀਡੀਓ ਲਵਪ੍ਰੀਤ ❤❤

  • @sushmakher3809
    @sushmakher3809 Місяць тому +1

    35:16 ❤ bohot vadiya story 🙏 God bless always

  • @RameshKumar-pu4fo
    @RameshKumar-pu4fo Місяць тому +1

    ਲਵਪ੍ਰੀਤ ਬੇਟੇਯੂਟੀਊਬ ਤੇ ਬਹੁਤ ਸਾਰੇ ਸੀਨੀਅਰ ਵਿਖੇ ਪਰ ਸੋਡੇ ਵਰਗਾ ਸੀਰੀਅਰ ਨਹੀਂ ਕਦੇ ਵੇਖਿਆ ਬਹੁਤ ਹੀ ਵਧੀਆ ਘਰੇਲੂ ਦਿੱਕਤਾਂ ਵਾਲਾ ਪਰੇਸ਼ਾਨੀਆਂ ਲਾਇਆਹਮ ਚੜ੍ਹਦੀ ਕਲਾ ਚ ਰੱਖੇ ਚੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ

    • @sukhrajsingh8095
      @sukhrajsingh8095 Місяць тому

      ਅੱਜ ਤੱਕ ਦਾ ਸਭ ਤੋ ਬੈਸਟ ਸੀਰੀਅਲ ਕਿਰਾਏ ਦਾ ਕਮਰਾ ਸਭ ਦਾ ਰੋਲ 1 ਤੋ 1 ਗੂਡ ਰੋਲ ਨਿਭਾਇਆ ਸਭ ਨੇ❤❤

  • @user-ly5gl2to1i
    @user-ly5gl2to1i Місяць тому

    ਬਹੁਤ ਵਧੀਆ ਵੀਡੀਓ 👌👌👌👍👍👍

  • @SehajdeepSinghSandhu13
    @SehajdeepSinghSandhu13 Місяць тому +3

    Nic g God bless you

  • @ParmjeetSingh-lf9cx
    @ParmjeetSingh-lf9cx Місяць тому +6

    ਪੰਜਾਬ ਵਿੱਚ ਤਾਂ ਪੜ੍ਹਾਈ ਦਾ ਵੀ ਮੁੱਲ ਨਹੀਂ ਪੈਂਦਾ

  • @shwetasachdeva8070
    @shwetasachdeva8070 Місяць тому

    Superbb ❤❤

  • @monikasethi9231
    @monikasethi9231 Місяць тому +1

    Very nice vidio ji waiting for next part of this story ❤❤❤❤❤

  • @kirnakumari3015
    @kirnakumari3015 Місяць тому

    ਬਹੁਤ ਵਧੀਆ ਸਟੋਰੀ

  • @eknoorsingh8022
    @eknoorsingh8022 Місяць тому +3

    Very nice video dear sister God bless you g 💘🙏💘

  • @habeebchaudhry5926
    @habeebchaudhry5926 Місяць тому +1

    Very Nice Emotional Story! Great Episode 👍!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @KhalsaRaj1799
    @KhalsaRaj1799 Місяць тому +2

    I watched all episodes very nice topic real acting not over , very good job all team 🌹

  • @parmjeetkaur1828
    @parmjeetkaur1828 Місяць тому

    ਬਹੁਤ ਸੋਹਣੀ ਵੀਡੀਓ ਲਵਪ੍ਰੀਤ ਪੁੱਤ

  • @user-ss5fn9pg8v
    @user-ss5fn9pg8v Місяць тому +3

    Lovepreet l love u so much god bless you v v nice vedio kamlesh pathela muktsar ur aunti

  • @sumanbala8513
    @sumanbala8513 Місяць тому +1

    Beautifull. Very. Nice. Vedio. 👍. Suman. Bala. Ferozepur. City

  • @user-qh5wf4vb3l
    @user-qh5wf4vb3l Місяць тому

    Bhout zayada vadiya ji 👌