Sajaad ji, Sunny ji, Iqra ji aap sab nu Sat Sri Akal🙏 Hanji sahi samjhe o tuc, kavishri jo gaunde ne oh kavishar hunde ne te jo gaya janda a usnu kavishri kehnde ne..te ik gal tuhanu hor das deva k kavishri vich koi v music nhi hunda.. sirf apni shati de jor nal gauna hunda a.
ਇਹ ਕਵੀਸ਼ਰੀ ਦੀ ਸਮਝ ਤਾਂ ਸਿੱਖ ਨੂੰ ਨਹੀਂ ਆ ਰਹੀ ਦੂਸਰੇ ਧਰਮਾਂ ਵਾਲਿਆਂ ਨੂੰ ਕਿਸਤਰਾਂ ਸਮਝ ਆਵੇਗੀ। ਸਿਰਫ ਤਰਜ਼ ਹੀ ਸਮਝ ਆਉਂਦੀ ਹੈ।
ਮਾਫ ਕਰਨਾਂ
ਇਥੇ ਸਿੱਖ ਅਤੇ ਹੋਰਨਾਂ ਧਰਮਾਂ ਦੀ ਗੱਲ ਨਹੀ
ਇੱਥੇ ਜਿਸਨੇ ਵੀ ਸਿੱਖ ਧਰਮ ਪੜ੍ਹਿਆ ਹੋਵੇ ਉਸ ਨੂੰ ਇਸ ਕਵਿਤਾ ਦੀ ਸਮਝ ਲੱਗੇਗੀ ਅਤੇ ਜਿਸ ਨੇ ਨਹੀਂ ਉਸ ਨੂੰ ਨਹੀਂ
ਉਹ ਭਾਵੇਂ ਸਿੱਖ ਹੋਵੇ ਜਾਂ ਫਿਰ ਕੋਈ ਹੋਰ 🙏🏻
ਦਾਸ ਗੁਰਕੀਰਤ ਸਿੰਘ ਡਬਲ ਐਮ.ਏ 🙏🏻🙏🏻
ਭਾਊ ਨਹੀ ਸਮਝ ਨਾ ਸੁਣ ਐਵੇ ਰੋਈ ਜਾਦਾ
ਬਾਲਾ ਕਾਲਪਨਿਕ ਚਰਿੱਤਰ ਹੈ । ਜਿਸ ਦੇ ਨਾਮ ਹੇਠ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਗਲਤ ਪੇਸ਼ ਕੀਤਾ ਬਾਮਣਾ ਨੇ ।
ਭਾਈ ਬਾਲਾ ਕਾਲਪਨਿਕ ਨਹੀਂ।
ਮਿਸ਼ਨਰੀ ਵਾਦ ਵਾਲਿਆਂ ਦੀ ਕਰੂਰਤਾ ਇਹ ਹੈ ਕਿ ਸਿੱਖ ਧਰਮ ਦਾ ਇਤਿਹਾਸ ਖਤਮ ਕਰਨਾ
ਵਾਹਿਗੁਰੂ ਜੀ
Yes yes yes brother
ਬਹੁਤ ਹੀ ਵਧੀਆ 🎉
ਬਹੁਤ ਵਧੀਆ ਹੈ ❤❤❤🎉
❤❤❤❤❤❤
❤❤❤❤❤❤❤❤❤❤❤🎉🎉🎉🎉🎉🎉🎉🎉🎉
Sajaad ji, Sunny ji, Iqra ji aap sab nu Sat Sri Akal🙏 Hanji sahi samjhe o tuc, kavishri jo gaunde ne oh kavishar hunde ne te jo gaya janda a usnu kavishri kehnde ne..te ik gal tuhanu hor das deva k kavishri vich koi v music nhi hunda.. sirf apni shati de jor nal gauna hunda a.
Sri guru gobind singh ji maharaj ji da parivaar da saheedi mahina h ji guru sahib je ke video par reaction jaroor dena ji
ua-cam.com/video/o3WZNJmV9t8/v-deo.htmlsi=F9dA_3VeBh_Coc6B
ua-cam.com/video/dodYouE1ozA/v-deo.htmlsi=LMcbRXfvNA3YCZ-d
ਵੀਰ ਜੀ ਕਮੈਟਾ ਵਿੱਚ UA-cam da link ਕਿਵੇਂ ਪਾਈ ਦਾ ਹੈਂ
@satnamsinghsatta3464 ਵੀਡੀਓ ਦੇ ਥੱਲੇ ਸ਼ੇਅਰ ਤੇ ਕਲਿਕ ਕਰੋ ਅਤੇ ਕਾਪੀ ਲਿੰਕ ਕਰਕੇ ਜਿੱਥੇ ਭੇਜਣਾ ਹੈ ਉੱਥੇ ਜਾ ਕੇ ਮੈਸਜ਼ ਜਾ ਰਿਪਲਾਈ ਵਿੱਚ ਪੇਸਟ ਕਰ ਦਿਉ ਜੀ
ਵੀਡੀਓ ਦੇ ਥੱਲੇ ਸ਼ੇਅਰ ਤੇ ਕਲਿਕ ਕਰੋ ਅਤੇ ਕਾਪੀ ਲਿੰਕ ਕਰਕੇ ਜਿੱਥੇ ਭੇਜਣਾ ਹੈ ਉੱਥੇ ਜਾ ਕੇ ਮੈਸਜ਼ ਜਾ ਰਿਪਲਾਈ ਵਿੱਚ ਪੇਸਟ ਕਰ ਦਿਉ ਜੀ
@@DalwinderSingh-rs1hx ਧੰਨਵਾਦ ਵੀਰ ਜੀ🙏
ਵਾਹਿਗੁਰੂ ਜੀ