11 ਤਰ੍ਹਾਂ ਦੇ ਇਤਕਾਲਾ(Mutations) ਬਾਰੇ ਪੂਰੀ ਗੁਪਤ ਜਾਣਕਾਰੀ ਅਤੇ ਹੋਰ ਨੁਕਤੇ

Поділитися
Вставка
  • Опубліковано 12 вер 2024
  • 11 ਤਰ੍ਹਾਂ ਦੇ ਇਤਕਾਲਾ ਬਾਰੇ ਪੂਰੀ ਜਾਣਕਾਰੀ ਅਤੇ ਹੋਰ ਨੁਕਤੇ mutations

КОМЕНТАРІ • 89

  • @artist.gurmanav
    @artist.gurmanav Рік тому +1

    ਇਸਤਰਾਕ ਦਾ ਇੰਤਕਾਲ ਤਕਸੀਮ ਇੰਤਕਾਲ ਜੋ ਸਾਂਝੀ ਜ਼ਮੀਨ ਦੀ ਵੰਡ ਕਰਦਾ ਹੈ ਦੇ ਬਿਲਕੁਲ ਉਲਟ ਵੱਖਰੀ ਵੱਖਰੀ ਜ਼ਮੀਨ ਨੂੰ ਸਾਂਝੀ ਬਣਾਉਂਦਾ ਹੈ। ਜਦੋਂ ਜ਼ਿਆਦਾ ਖਾਤਿਆ ਦੇ ਵੱਖ ਵੱਖ ਮਾਲਕਾਂ ਦੀ ਜ਼ਮੀਨ ਮੁਸਤਰਕਾ ਖਾਤੇ ਵਿੱਚ ਸਾਂਝੀ ਰੱਖਣੀ ਹੋਵੇ ਤਾਂ ਸਾਰੇ ਮਾਲਕ ਸਹਿਮਤੀ ਨਾਲ ਇਸਤਰਕਾ ਇੰਤਕਾਲ ਕਰਵਾਉਂਦੇ ਹਨ।

  • @GagandeepSingh-hz1ke
    @GagandeepSingh-hz1ke 8 місяців тому

    Very nice information

  • @surendrakumar-sr7rs
    @surendrakumar-sr7rs Рік тому +2

    SIR, PRACTICALY WITH DOCUMENTS, PROCESS SAHIT STEP BY STEP PATWARI KAISE ENTERY KARATA HAI GIRDAWAR KI REPORT, TEHSILDAR KI SANCTION PROCESS WITH MUTATION FORMATE READ KARANA BATAYE SIR, YUNG GENRATION KO KNOWLEDGE HO SAKE

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @DineshKumar-tl3ms
    @DineshKumar-tl3ms Рік тому +1

    ਪਟਵਾਰੀ ਸਾਹਿਬ ਲਾਈਨ ਹਾਜ਼ਰ ਕਿਸਨੂ ਕਹਿੰਦੇ ਹਨ,?

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਕਿਹੜਾ ਹੁੰਦਾ ਹੈ ਜੀ ਪਲੀਜ ਕੰਮੈਂਟ ਕਰਕੇ ਦੱਸੋ ਜੀ

  • @harmindersingh2454
    @harmindersingh2454 Рік тому +2

    Thanks for giving such knowledge

  • @jeevankumarkumar9007
    @jeevankumarkumar9007 9 місяців тому +1

    Sir g allomant 1966 ta vode ples

  • @sukhjindersingh878
    @sukhjindersingh878 Рік тому +1

    ਟੈੱਕਸ ਇੰਟਰੀ ਇੰਤਕਾਲ ਬਾਰੇ ਦੱਸੋ ਜੀ ਅਤੇ ਇਸਦਾ ਕੀ ਹੱਲ ਹੈ

    • @gill-punjab
      @gill-punjab Рік тому +1

      ਮੇਰੀ ਜਮੀਨ ਦਾ ਇੰਤਕਾਲ ਵੀ ਰੁਕਿਆ ਹੋਇਆ ਏ, ਪਟਵਾਰੀ ਕਹਿੰਦਾ ਕਿ ਤੇਰੀ ਜਮੀਨ ਦਾ ਇੰਤਕਾਲ ਦਰਜ ਨਹੀ ਹੋ ਸਕਦਾ ਕਿਉ ਕਿ ਟੈਕਸਟ ਐਟਰੀ ਵਿੱਚ ਆਉਦਾ ਏ, ਇਹ ਚਾਰ ਸਾਲਾ ਬਣਨ ਤੋ ਬਾਅਦ ਦਰਜ ਹੋਵੇਗਾ

  • @ydv215
    @ydv215 Рік тому +2

    ਜਿਹੜੇ ਰਸਤੇ ਗੁੱਗਲ map ਤੇ ਖੇਤਾਂ ਨੂੰ ਲੱਗੇ ਹੁੰਦੇ ਹਨ ਉਹ ਰਸਤੇ ਸਰਕਾਰੀ ਤੇ ਪਕੇ ਰਸਤੇ ਹੁੰਦੇ ਹਨ ਕੀ?? sir ਜੀ ਕਿਰਪਾ ਕਰਕੇ ਦਸੋ ਜੀ?

  • @HarpreetSingh-yj1oz
    @HarpreetSingh-yj1oz Місяць тому +1

    Sir tusi eh sab knowledge releted book likh dio

  • @tarnveersingh1236
    @tarnveersingh1236 Рік тому +2

    Veere chakme numbera baare video bnau

  • @gurmailsingh3556
    @gurmailsingh3556 Рік тому +2

    ਇਸਤਰਾਕ ਦਾ ਇੰਤਕਾਲ ਬਾਰੇ ਦੱਸੋ ਜੀ Plz

  • @HarmandeepSingh-co7wo
    @HarmandeepSingh-co7wo Рік тому +2

    Very very good information sir ji, thanks.

  • @deepsingh2966
    @deepsingh2966 Рік тому +1

    ਪਟਵਾਰੀ ਕਹਿੰਦਾ ਮੈਨੂੰ ਮਿਲੀ ਨਹੀ ਫੀਲਡ ਬੁੱਕ
    ਕੀ ਕੋਈ ਦੱਸ ਸਕਦਾ ਕਿਥੇ ਪਈ ਆ ਫਿਰ?

  • @savykhanna7624
    @savykhanna7624 Рік тому +1

    veer g main tehsil ch kam krda main advocate aa tuhadi video dekhke mza agya boht vdia dsya video ch

  • @Health_1_Wealth
    @Health_1_Wealth Рік тому +1

    ਅਦਾਲਤੀ ਤਕਸੀਮ ਵਿਚ ਵਿਚ ਹੋਈਆ ਗਲਤੀਆਂ ਕਿਵੇਂ ਠੀਕ ਕਰਾਂ ਸਕਦੇ ਹਾਂ ?

    • @KNOWLEDGEABOUTPROPERTY
      @KNOWLEDGEABOUTPROPERTY  4 місяці тому +1

      Apeal

    • @Health_1_Wealth
      @Health_1_Wealth 4 місяці тому

      @@KNOWLEDGEABOUTPROPERTY ਅਪੀਲ ਤੋ ਪਹਿਲਾ ਹੀ ਫਰਦ ਬਦਰ ਬਣਾ ਲੈਣ ਕਿ ਚੱਕਬੰਦੀ ਵਿਚ ਅੰਗਰੇਜਾਂ ਤੋ ਗਲਤੀ ਰਹਿ ਗਈ ਸੀ ! ਕੋਈ ਸਮੇ ਸੀਮਾ ਦੋਨਾ ਦੀ?

  • @ydv215
    @ydv215 Рік тому +2

    ਮਾਰਫਤ ਦਾ ਕੀ ਅਰਥ ਹੈ ਦਸੋ sir ਜੀ

  • @ydv215
    @ydv215 Рік тому +1

    ਬਸਰਾ ਖਾਤਾ ਨੰਬਰ ਇਕ ਕੀ ਹੁੰਦਾ ਦਸੋ ਜੀ??

  • @Harpreetsinghaulakh855
    @Harpreetsinghaulakh855 Рік тому +1

    ਰਪਟ ਨ, Rapt number ke hunda

  • @tarnveersingh1236
    @tarnveersingh1236 Рік тому +1

    Veer g chakme numbera di video da link share kreo

  • @kalasingh0216
    @kalasingh0216 Рік тому +2

    Good information sir 👍

  • @knifeIsLifeShortsChannel
    @knifeIsLifeShortsChannel Рік тому +1

    Sir Ik Video District Pathankot Tehsil Dhar Kalan Te be bna do.
    Saddi land sarri Forest Under Chal gayi hai Asi Court case kita hua hai.
    Assi Apni land Te ki nhi kr skde hai Sadde Haq ki ne

    • @KNOWLEDGEABOUTPROPERTY
      @KNOWLEDGEABOUTPROPERTY  Рік тому

      ok ji jarur mai kosis kraga ji puri

    • @knifeIsLifeShortsChannel
      @knifeIsLifeShortsChannel Рік тому +1

      @@KNOWLEDGEABOUTPROPERTY Sir Sadda Zammen Inteqal under to Forest ho gya hai Or Inteqal te Mutnaja Aa gya hai .Sadde Nehigbour saddi Zammen te Kabza kr liya hai
      ki Mutanja Bali Zammen Di Nishandehi Ho skdi hai Ya Nhi

    • @KNOWLEDGEABOUTPROPERTY
      @KNOWLEDGEABOUTPROPERTY  Рік тому

      @@knifeIsLifeShortsChannel fer tusi apne mutnaja intkal di perwayi krke apne name krwao and kabje ly civil court ch case file kro

  • @kalasingh0216
    @kalasingh0216 Рік тому +2

    ਨਹਿਰੀ ਖਾਲ ਕਨੂੰਨ ਬਾਰੇ ਦਸੋ ਸਰ ਜੀ

  • @tinusiag3888
    @tinusiag3888 Рік тому +1

    Itkal officially time kina sir

  • @jai-hind82
    @jai-hind82 Рік тому +1

    ਬਾਈ ਜੀ ਸਤਿਸ਼੍ਰੀਅਕਾਲ,,
    ਬਾਈ 1935ਤੋਂ ਖਾਨਾ ਮਾਲਕੀ ਚ ਦੌਲਤ ਸਰਕਾਰ ਮਦਾਰ/ਪਰਵਿੰਸ਼ਲ ਗੌਰਮਿੰਟ/ਪੰਜਾਬ ਸਰਕਾਰ
    ਤੇ ਖਾਨਾ ਕਾਸ਼ਤ ਚ(ਖਤੌਨੀ ਵਾਈਜ਼):- *ਬਾਸ਼ਿੰਦਗਾਂਨ ਦੇਹ* ਚਲਿਆ ਆ ਰਿਹੈ,,
    ਤੇ ਰਜਿਸਟਰੀਆਂ ਕਮੇਟੀ ਦੇ ਟੀਐਸ-1 ਫਾਰਮ ਲਗ ਜਾਂ ਸਾਈਡਾਂ ਲਿਖ ਕੇ ਤਹਿਸੀਲਦਾਰ ਹੁੰਦੀਆਂ ਆ ਰਹੀਆਂ ਹਨ,,
    ਬਾਈ ਇਸ ਤੇ ਜਰੂਰ ਚਾਨਣ ਪਾਓ ਪਲੀਜ ਜੀ

  • @rideforpeace1296
    @rideforpeace1296 Рік тому +1

    Sir intkal hon vch kina time lagda tabdile malkiat da??

  • @pawanasija2515
    @pawanasija2515 Рік тому +1

    ਸਤਿ ਸ਼੍ਰੀ ਅਕਾਲ ਜੀ 22 ਜੀ ਮੈਂ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਵੀਡੀਓਜ਼ ਨੂੰ ਦੇਖ ਰਿਹਾ ਹਾਂ
    22 ਜੀ ਕ੍ਰਿਪਾ ਕਰਕੇ ਜ਼ਿਮਨੀ ਚੌਣਾ ਬਾਰੇ ਦੱਸੋ ਕਿ ਇਹ ਕਿ ਹੁੰਦੀਆਂ ਹਨ ਕਿਵੇਂ ਹੁੰਦੀਆਂ ਹਨ ਤੇ ਕਿਵੇਂ ਇਸਦਾ ਨਤੀਜਾ ਐਲਾਨਿਆ ਜਾਂਦਾ ਹੈ?

  • @RavinderSingh-pt6je
    @RavinderSingh-pt6je Рік тому

    ਪੰਜਾਬ ਵਿੱਚ ਨਹਿਰਾਂ ਜਿਵੇਂ ਕਿ ਰਾਜਸਥਾਨ ਫੀਡਰ, Sirhind ਫੀਡਰ, ਭਾਖੜਾ ਨਹਿਰ, ਸੇਮ ਨਾਲੇ, ਰਜਬਾਹੇ ਤੇ distributors & tributories ਦੇ ਨਾਲ ਆਮ ਤੌਰ ਤੇ (ਬਰਮਾ ਲਈ , ਪਟੜੀ/ਰਸਤਾ , ਜੰਗਲਾਤ ਵਿਭਾਗ ਆਦਿ ) ਲਈ ਕਿੰਨੀ ਜ਼ਮੀਨ ਛੱਡੀ ਹੋਈ ਹੈ। ਇਸ ਤੇ detail ਵਿਚ ਵੀਡਿਓ ਬਣਾਓ ਜੀ।

  • @avstyle28
    @avstyle28 Рік тому +1

    9:35 paji dkaar 😀😀

  • @rajveerrajveer1302
    @rajveerrajveer1302 Рік тому +1

    Sir patwari Ne Galti Nal Loan da Galt Note Fard te Chad Dita oh Loan ਮਜੀਦ ਆੜ‌। ਰਹਿਨ ਸੀ ੳਹ delete Ho jawa ga

  • @gurjitsingh4897
    @gurjitsingh4897 Рік тому +1

    ਵੀਰ ਜੀ ਦੇ ਕਿਸੇ ਵਸੀਅਤ ਕਰਵਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਪਰੰਤੂ ਉਸਦੇ ਨਾਮ ਮਾਲਾ ਰਿਕਾਰਡ ਅਤੇ ਵਸੀਅਤ ਵਿਚ ਅਲੱਗ ਅਲੱਗ ਹਨ ਤਆਂ ਇੰਤਕਾਲ ਕਿਵੇਂ ਦਰਜ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਦੱਸਣ ਦੀ ਜਾਚਨਾ ਕਰੋ ਜੀ

  • @mahadev919
    @mahadev919 Рік тому +1

    Mere father sahab ne 1 Kanal da khet khridya c 2003 vich sare paisa father ne dite c par father ne chahe de naam te b 10 marle kar date c usdi gairmajudagi ch na hi chahe de sign han registery te na kise hor jagah te ta hun father sahab us khet vicho chahe da naam Katwa skda hai us khet vicho jehde 10 marle usde naam te han

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      Nahi ji jis da name registry ch pe gya hun osdi sehmati to bina kuj nahi ho sakda

  • @lakhvirsingh4074
    @lakhvirsingh4074 Рік тому +1

    Sir m ek plat kharidiya jis te loan c malak ne loan barwa k N.O.C le lai ate faak vi krwa lai. Hun menu kive pta lgega ki record wich loan khatam ho gya hai k nhi. Plz sir dasan di kirpalta kro ji,🙏

  • @sukhjindergill2256
    @sukhjindergill2256 Рік тому +1

    NRI lai takssem kive houdi he

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      ਤਹਿਸੀਲਦਾਰ ਕੋਲ ਜਾ ਕੇ ਪਰ ਜੇ ਸਾਰਿਆਂ ਦੀ ਸਹਿਮਤੀ ਹੋਵੇਂ ਤਾ ਪਟਵਾਰੀ ਕੋਲ ਜਾਣਾ ਪੈਣਾ

  • @knifeIsLifeShortsChannel
    @knifeIsLifeShortsChannel Рік тому

    ਬਰੁਏ ਇੰਤਕਾਲ ਨੰ
    1549
    ਬਮਤੀ 3/11/2020 ਵਲੋ ਬਬਸਨ ਦਾਸ ਪੁੱਤਰ ਬਾਬੂ ਰਾਮ ਪੁੱਤਰ ਚੰਦੂ ਰਾਮ 1/2 ਬਹੱਸਾ
    ਬਲਬੀਰ ਬਸੰਘ ਪੁੱਤਰ ਬਬਸਨ ਦਾਸ ਪੁੱਤਰ ਬਾਬੂ ਰਾਮ 1/2 ਬਹੱਸਾ ਬਾਹੱਕ ਵਣ ਬਵਭਾਗ
    ਖਸਰਾ ਨੰ - 0//65/6 ( 0-12 ) ਸਾਲਮ ਤਬਦੀਲ ਮਲਕੀਅਤ ਹੋਇਆ ਇੰਤਕਾਲ
    ਮੁਤਨਾਜਾ ਹੈ
    sir is Intkal Ch Assi Apni zamen ch Ghar bna skda hai

  • @piyushpathania128
    @piyushpathania128 Рік тому +1

    Bai ji apna telegram account yaan whatsApp number dso taan ki tuhanu kuch personally message krke puch skiye

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਕਿਹੜਾ ਹੁੰਦਾ ਹੈ ਜੀ ਪਲੀਜ ਕੰਮੈਂਟ ਕਰਕੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      Jdo koi gum ho jawe osdi FIR di date to 8 sal baad oh death clear ho janda.fer FIR de adhar te wrasat da Intkal ho janda osnu istrak da Intkal kehnde ne

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਕਿਹੜਾ ਹੁੰਦਾ ਹੈ ਜੀ ਪਲੀਜ ਕੰਮੈਂਟ ਕਰਕੇ ਦੱਸੋ ਜੀ

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਕਿਹੜਾ ਹੁੰਦਾ ਹੈ ਜੀ ਪਲੀਜ ਕੰਮੈਂਟ ਕਰਕੇ ਦੱਸੋ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      Jdo koi malak gum ho janda hai osdi property warsa de name hon wale intkal nu kehde ne istrak da intkal

    • @gurpreetkaur4930
      @gurpreetkaur4930 Рік тому

      Isda mtlb kafi malka di jmeen nu ikatha krna hove iko jgah

  • @gurmailsingh3556
    @gurmailsingh3556 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਕਿਹੜਾ ਹੁੰਦਾ ਹੈ ਜੀ ਪਲੀਜ ਕੰਮੈਂਟ ਕਰਕੇ ਦੱਸੋ ਜੀ

  • @balwindersingh1672
    @balwindersingh1672 Рік тому +1

    ਇਸਤਰਾਕ ਇੰਤਕਾਲ ਬਾਰੇ ਦੱਸੋ ਜੀ