ਫ਼ਰਦ ਚ ਤੁਹਾਡੇ ਨਾਮ ਤੇ ਕਿੰਨੇ ਰਕਬੇ ਤੇ ਕਿਹੜੇ ਮਖਸੂਸ ਨੰਬਰ ਖਸਰਾ ਜਾਂ ਹਿੱਸੇ ਦੀ ਗਿਰਦਾਵਰੀ ਹੈ ਕਿਹੜੇ ਨੰਬਰ ਵੇਚੇ ਨੇ

Поділитися
Вставка
  • Опубліковано 12 вер 2024
  • ਫ਼ਰਦ ਚ ਤੁਹਾਡੇ ਨਾਮ ਤੇ ਕਿੰਨੇ ਰਕਬੇ
    ਤੇ ਕਿਹੜੇ ਮਖਸੂਸ ਨੰਬਰ ਖਸਰਾ
    ਜਾਂ ਹਿੱਸੇ ਦੀ ਗਿਰਦਾਵਰੀ ਹੈ
    ਅਤੇ ਕਿਹੜੇ ਨੰਬਰ ਵੇਚੇ ਹੋਏ ਹਨ
    #girdawari
    Gardawari
    Gardori

КОМЕНТАРІ • 13

  • @Gurpreetsingh-yl5fx
    @Gurpreetsingh-yl5fx 9 місяців тому +1

    ਵਧੀਆ ਜਾਣਕਾਰੀ ਜੀ ਪਟਵਾਰੀ ਸਾਬ੍ਹ।🙏

  • @user-oi6pj2fd9x
    @user-oi6pj2fd9x 9 місяців тому +2

    3ਦਸੰਬਰ ਸੰਡੇ ਵਾ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਵੀਡੀਉ ਬਣਾ ਕੇ ਭੇਜੋ ਜੀ ਉਸ ਦਿਨ ਤੁਹਾਨੂੰ ਛੁੱਟੀ ਜੀ

  • @user-oi6pj2fd9x
    @user-oi6pj2fd9x 8 місяців тому +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ

  • @PunjabDeHeere1
    @PunjabDeHeere1 9 місяців тому +1

    Very nice 👍

  • @yogatraveler4980
    @yogatraveler4980 7 місяців тому +1

    ਜੇ ਜਮੀਨ ਦੇ ਮਾਲਕ ਕੋਈ ਹੋਰ ਹੋਵਣ ਤੇ ਕਾਸ਼ਤਕਾਰ ਕੋਈ ਹੋਰ ਹੋਵੇ ਤੇ ਉਸ ਦਾ ਜਮੀਨ ਤੇ ਕਬਜ਼ਾ ਹੋਵੇ ਤੇ ਜਮੀਨ ਕਿਸ ਦੀ ਹੁੰਦੀ ਹੈ.ਅਤੇ ਕਾਸ਼ਤਕਾਰ ਜਮੀਨ ਦਾ ਕਬਜ਼ਾ ਨਾ ਛੱਡੇ ਤੇ ਇਸ ਦੇ ਲਈ ਮਾਲਕ ਨੂੰ ਕੀ ਕਰਨਾ ਚਾਹੀਦਾ ਹੈ

    • @manpreet8698
      @manpreet8698 4 місяці тому

      ਕਬਜ਼ਾ ਛੁਡਾਉਣਾ ਪਵੇਗਾ ਤਹਿਸੀਲ ਦਾਰ ਦੇ ਕੇਸ ਪਾਕੇ

  • @user-vs5oj6nr3i
    @user-vs5oj6nr3i 9 місяців тому +1

    😮

  • @charanjeetsingh7302
    @charanjeetsingh7302 9 місяців тому +1

    Good

  • @surjeetsinghkhalsa5592
    @surjeetsinghkhalsa5592 9 місяців тому +1

    ਸਰ ਜਿਵੇੰ ਪਿਤਾ ਨੇ ਕਿਸੇ ਤੋਂ ਜਮੀਨ ਖਰੀਦੀ ਤੇ ਉਸ ਰਜਿਸਟਰੀ ਨੂੰ ਇੰਤਕਾਲ ਨਹੀਂ ਕਰਵਾਇਆ ਅਤੇ ਆਪਣੀ ਮੌਤ ਤੋਂ ਪਹਿਲਾ ਵਸੀਅਤ ਆਪਣੇ ਪਰਿਵਾਰ ਦੇ ਨਾਂ ਕਰਵਾ ਦਿੱਤੀ ਹੁਣ ਉਹ ਰਜਿਸਟਰੀ ਦੀ ਇੰਤਕਾਲ ਸਿੱਧੀ ਪਰਿਵਾਰ ਦੇ ਨਾਮ ਹੋਵੇਗੀ ਜਾਂ ਪਹਿਲਾਂ ਇੰਤਕਾਲ ਪਿਤਾ ਦੇ ਨਾਮ ਹੋਵੇਗੀ ਕਿਰਪਾ ਕਰਕੇ ਦਸਿਓ

    • @buntyverma4847
      @buntyverma4847 9 місяців тому

      Pehla pita g de name te intqal hovega g

  • @gurmukh1113
    @gurmukh1113 9 місяців тому +1

    ਮੁਸਤਰੀ ਤੇ ਬਾਇਆ explain kreo sir