Village life of Punjab Part-5 || ਸਹਿਜ ਪਾਠ ਦੇ ਭੋਗ ਭਾਗ-5 , By Pind Punjab De
Вставка
- Опубліковано 10 жов 2024
- SAT SHREE AAKAL ji 🙏🙏🙏🙏.
WELCOME to my channel, "Pind Punjab de".
Please Subscribe my channel and like and share my video
Thanq so much ji.
#PINDPUNJABDE #punjabilifestyle #Punjabirecipe #Villagelife #Rurallife #Punjabicooking #Punjabifood #Villagefood #Punjab.
My Instagram link 👇👇👇👇
/ jawanda.gurmeet
Fashion Punjab de channel link 👇👇
/ @punjabicorner
Very nice video Gurmeet ji sare part dekhe ne asi boht vadia lgga master ji very nice person sari family is good sehj paath de smapti boht vadia dhng naal hoi same sade bi eddan hi krde aa dhiaan bhena nu suits bgerra deke torde aan 👍🏻👍🏻👍🏻 waheguru ji chrdi kala ch rkkhn 🙏
Thanq so much ji. God bless you
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ।।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਬਹੁਤ ਵਧੀਆ ਹੋ ਨਿਬੜਿਆ ਸ੍ਰੀ ਸਹਿਜ ਪਾਠ ਸਮਾਗਮ।
ਲੱਖਾਂ ਹੀ ਦਰਸ਼ਕਾਂ ਦੀਆਂ ਦੁਆਵਾਂ ਮੈਂ ਦੇਖਦਾ ਹਾਂ ਕਿ ਤੁਹਾਡੇ ਨਾਮ ਹੁੰਦੀਆਂ ਨੇ ਰੋਜ਼ਾਨਾ। ਬਹੁਤ ਹੀ ਚੰਗੇ ਭਾਗਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜੇਕਰ ਅੱਤ ਦੇ ਮਾੜੇ ਭਾਗ ਹੋਣ ਤਾਂ ਮਾੜੀ ਸੰਗਤ ਮਿਲਦੀ ਹੈ। ਗੁਰੂ ਕ੍ਰਿਪਾ ਕਰੇ ਸਾਰੇ ਘਰਾਂ ਵਿੱਚ ਇਹ ਰੌਣਕਾਂ ਅਤੇ ਖੁਸ਼ੀਆਂ ਮੌਕੇ ਆਉਂਦੇ ਰਹਿਣ ।ਆਪ ਜੀ ਅਤੇ ਸਮੂਹ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ।
ਬਹੁਤ ਬਹੁਤ ਧੰਨਵਾਦ ਜੀ
ਸਤਿ ਸ੍ਰੀ ਆਕਾਲ ਗੁਰਮੀਤ ਜੀ ਸਾਰੇ ਪਾਰਟ ਵੇਖ ਕੇ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਆਪ ਸੱਭ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ
Aap ka chanel bahut hi sandaar tarike se gaon ki life ko sajha karta hai kisi ko pasand ho na ho hume to bahut hi pasand hai
ਜਦੋ ਘਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਆਏ ਅਤੇ ਪਾਠ ਹੋਇਆ ਤਾਂ ਘਰ ਵਿਚ ਏਨੇ ਦਿਨ ਲੋਕਾਂ, ਰਿਸਤੇਦਾਰੀਆਂ ਦੀ ਚਹਲ ਪਹਿਲ ਨਾਲ ਦਿਨ ਕਿਵੇਂ ਗੁਜਰ ਗਿਆ ਪਤਾ ਹੀ ਨੀ ਲੱਗਿਆ ਭਾਬੀ ਜੀ,..ਤੇ ਅੱਜ ਸਾਰੇ ਚੱਲੇ ਗਏ ਨੇ..ਕੁਝ ਦਿਨ ਘਰ ਵਿਚ ਚਿਤ ਵੀ ਨੀ ਲੱਗਣਾ ਭਾਬੀ ਜੀ..ਤੁਹਾਡਾ ਸੂਟ ਬਹੁਤ ਸੋਹਣਾ ਹੈ ਭਾਬੀ ਜੀ💪👌👌
ਬਹੁਤ ਵਧੀਆ ਹੈ ਜੀ ਮੈ ਤੁਹਾਡੀਆ ਸਾਰੀਆ ਵੀਡੀਓ ਦੇਖ ਦੀ ਹਾ ਬਹੁਤ ਵਧੀਆ ਲੱਗ ਦੀਆ ਹਨ
ਬਹੁਤ ਸੋਹਣੀ ਵੀਡਿਓ ਬਣਾਈ ਜਿਊਂਦੇ ਵਸਦੇ ਰਹੋ
ਬਾਕੀ
ਮਾਸਟਰ ਜੀ ਦੀ ਟੌਹਰ ਪੂਰੀ ਅਾ
ਸਾਰੇ ਖੁਸ਼ ਕਰ ਦਿੱਤੇ ਰੇਲਟਿਵ
12.11 fann time ਪਿਆਜ ਦੀਆਂ ਗੱਲਾ ਹੋਣ ਲੱਗ ਪਈਆਂ
🤗🤗thanq ji
ਦੀਦੀ ਬਹੁਤ ਵਧੀਆ ਪ੍ਰੋਗਰਾਮ ਆ
Best. Part. 5.nice very nice.
My.cash. video. Good video.
I'm.Like. your. Film. Good
ਭੈਣ ਜੀ ਸਾਦੀ ਦਾਲਂ ਰੋਟੀ ਚਾਹੀਦੀ ਸੀ ਇਹਨਾਂ ਦਿਨਾਂ ਵਿਚ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ
very nice ji sare part bekh le boht badiya lage g
"ਉਹਨੂੰ ਬੋਲ ਮਾਰ" ਸਾਡੇ ਸੁਨਾਮ ਮਾਨਸਾ ਦੀ ਠੇਠ ਪੰਜਾਬੀ ਬੋਲੀ ਦਾ ਵਾਕ ਹੈ... ਸੁਣ ਕੇੇ ਬਹੁਤ ਚੰਗਾ ਲੱਗਿਆ.. ਰਿਸ਼ਤੇਦਾਰਾਂ ਦੀਆਂ ਮੋਹ ਦੀਆਂ ਤੰਦਾਂ ਦਿਲ ਨੂੰ ਟੁੰਬਦੀਆਂ ਹਨ...
Hanji bilkul,
Good morning ji
Very nice video ji sare part hi bahut wadia si ji
Very very nice video ji 🙏🙏 Waheguru ji ka Khalsa waheguru ji ki Fateh 🙏 🙏🙏
Very good video uk
Very very nice video g vadia lagiaa g video deak k very nice g
ਬਹੁਤ ਵਧੀਆ ਵੀਡਓ ਜੀ
Thanq g
ਬਹੁਤ ਸੋਹਣੀ ਵੀਡੀਉ ਹੈ ਜੀ
Very nice video sister thanks for sharing bhot acha lga aap k ki video dekh kr .God bless you sister
ਬਹੁਤ ਬਹੁਤ ਵਧਾਈਆਂ ਜੀ
ਵਾਹਿਗੁਰੂ ਜੀ ਚੜਦੀਕਲਾ ਬਖਸ਼ਨ
🙏🙏🙏
ਬਹੁਤ ਵਧੀਅਾ ਗੁਰਮੀਤ ਭੈਣ ਜੀ ਤਹੁਡੇ ਮੰਮੀ ਜੀ ਕਿਹੜੇ ਵੀਰ ਭਾਬੀ ਤੇ ਭੈਣਾ ਦਾ ਤਾ ਪਤਾ ਹੈ ਪਰ ਮੰਮੀ ਜੀ ਦਾ ਪਤਾ ਨਹੀ ਬਹੁਤ ਸੋਹਣਾ ਪੋਰਗਾਮ ਹੋਇਅਾ ਵਾਹਿਗੁਰੂ ਕਿਰਪਾ ਕਰੇ ਖੁਸ਼ ਰਹੋ ਜੀ .ਪਰ ਇਕ ਗੱਲ ਤੋ ਅਸੀ ਨਰਾਜ ਹਾ ਤੁਸੀ ਸਾਨੂੰ ਭੋਗ ਤੇ ਅਾੳੁਣ ਲਈ ਨਹੀ ਕਹਿ...🤔🤔 ਭੈਣਾ ਤਾ ਬਹੁਤ ਖੁਸ਼ ਹੋ ਕਿ ਗਈਅਾ ਮਾਸਟਰ ਜੀ ਦੀੇਅਾ ਨਾਲੇ ਗੁਰਮੀਤ ਤਹੁਡੇ ਦਰਾਣੀ ਵੀ ਬਹੁਤ ਸੋਹਣੇ ਨੇ ਤੁਸੀ ਇਜ ਲੱਗਦੇ ਜੇ ਜਿਵੇ ਸਕੀਅਾ ਭੈਣਾ ਹੋਵੇ .ਦੇਵਰ ਜੀ ਕਿਹੜੇ ਨੇ ੳੁਹ ਵੀ ਜਰੂਰ ਦੱਸਣਾ ..😇😇😇
Thanq so much ji, mere devar is duniyan vich nhi ji
@@PindPunjabde Waheguru g dee ki hoyea c thude devar nu didi di umar bhuht thodi lagdi a pls jaroor daseyo ki hoyea c veer nu kinia bache ni veer da
@@harjeetgill5285 Hnji
Bahut hi badhiya video hai ji
Very nice video g 👍👍👍👍
Very nice waheguru ji video
Waheguru ਜੀ bot ਸੋਹਣੀ aa ਵੀਡੀਓ aa ji
Thanq g
Congratulations for Happily completion of all customs that still performed in Villages. NowDays in city mere formalities. Thanks for sharing. God bless you all.
🙏🙏🙏
ਵਾਹਿਗੁਰੂ ਜੀ ਆਪ ਜੀ ਦੇ ਸਾਰੇ ਕਾਰਜ ਸਵਾਰਨ ਜੀ, ਸਾਰਾ ਪਰਿਵਾਰ ਹੀ ਬਹੁਤ ਸੋਹਣਾ ਹੈ,
ਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
Thanq so much brother
very nice vidio bring babaji at home lots of blessing waheguru ji love to see all relatives Langer how your lovly voice to explain it was great
Thanq so much ji
ਬਹੁਤ ਸਹੋਣੀ ਵੀਡੀਓ ਜੀ ਤੁਹਾਡੀ ਦਰਾਣੀ ਵੀ ਬਹੁਤ ਸਹੋਣੇ ਨੇ ਤੁਹਾਡੇ ਵਾਂਗ
Master ji bhot kulhe dil❤❤de ne
Very nic
Excellent vlog
I'm form Pakistan I love your panjab and I love my Pakistan panjab
Sister ji master ji pag na smart lagne waheguru mehar kare pariwar te
Sat Shari akal jiiiii
Nice didi boht vdia lgeya tuhade relativs nu dekh k
Thanq g
Very nice video didi ji
Thanq so much ji
Waheguru ji.
Very nice video pane asi sare part dekhe ne
Sat siri akal ji 🙇♂️🙇♂️Very very nice vedio
🙏🙏🙏
ਬਹੁਤ.ਵਦੀਅਾ ਵੀਡੀਓ ਜੀ
Betia nu bhut bhut pyar.hmesha khush rho.vadia lga bhut sare sewa lyi aye guru g lyi.chote bache bhut cute lg rhe ne.
Thanq so much ji
Mam bhut bhut vdai tuhanu path sampooran ho gia g waheguru maher kre g sab te
Thanq g
ਸਤਿਨਾਮ ਵਾਹਿਗੁਰੂ ਜੀ
very nice g
Very nice video di ji🙏🙏🙏
Sat sri akal di very nice video g
ਬਹੁਤ ਵਧੀਆ ਗੁਰਮੀਤ ਜੀ
Both vadeya gi lga g
V nice video sis
Waheguru ji
Great job
Great Family
Sare Parts bahut nice ne
Har video vekh k Laggda c punjab pahunch gaee function attend karan 🙏
ਬਹੁਤ ਵਧੀਆ ਵੀਡੀਓ ਆ ਜੀ
Bahut vadiya laggi ji video ma pehli var dekhi ha es toh pehla mere mom vekhde hunde c aap de videos. Jina appa ghar diyan dheeiyan nu dinde ha rab hor jyada dinda . Good family
Bht vdhia video ji
Thanq g
Very nice video di buhat vadiya lageya ji video dekh ke sare buhat khush ho ke gey ne ji parmatme eda hi sara paribar nu khush rakhan ji te di lifafe bich ki dita tusi sareya nu ji
Nice video ji
Very nice dear sarre relative nal bhtt vadia vartavaoo kita tuc saare realtive khush gaye
Waheguru g thanu eada he khush rekhn g...
satnam Waheguru mehar kary🙏🏼🙏🏼🙏🏽🌹🌺🌷🥀🌺🌷🌹🥀
🙏🙏🙏
Bahut bahut Mubarak hon g sare family nu very nice
Thanq g
Waheguru sab te meher bharea hath rakhen lamy umar hove sare pind Punjab de prewar di be happy
Thanq so much ji
I watched all your videos and I feel like I’m in India 🇮🇳. Very good job.
Thanq so much ji
Gurmeet didi sari video very nice 👍 path layi congratulations ji
Ssa🙏g bht wdia ho giya programe ho giya g v v nice video👌👌😘😘
ਸੱਤ ਸ਼੍ਰੀ ਆਕਾਲ ਦੀਦੀ ਜੀ ਖੁਸ਼ੀ ਖੁਸ਼ੀ ਸਾਰੇ ਹੀ ਰਿਸ਼ਤੇਦਾਰ ਚਲੇ ਗਏ ਸਾਡੇ ਭੈਣ ਜੀ ਨੂੰ ਗਰਾਈ ਵੀ ਬਹੁਤ ਹੋ ਗਈ ਵੀਰ ਜੀ ਬਹੁਤ ਹੀ ਜਚ ਰਹੇ ਸੀ ਲਿਫਾਫੇ ਵਿਚ ਕੀ ਦਿੱਤਾ ਹੈ ਜੀ ਸਾਰਿਆਂ ਨੂੰ
Jalebia d bhaji
Nice video Di.... Bahut Vadia lga tuhade relatives nu dekh k
Very good je
Bhaut vadia lagya di tuhadi sewa bhawna dekh k waheguru ji tuhanu khus rakan
Very nice g 😍
Very nice video🙏🙏
ਭੈਣੇ ਸਤਿਸ੍ਰੀਅਕਾਲ ਹੋਰ ਬਾਕੀ ਸਾਰੇ ਠੁੀਕ ਠਾਕ ਨੇ ਬਹੂਤ ਵਧੀਆ ਵੀਡੀੳ ਬਣੀਏ
Thanq g
Bahut vadia lagya sara kuch prbu hor ashish deve
Bhuat vadia laga g video dekh k....god bless u
Thanq g
Bahut vadia video aa didi par mein late ho gyi dekhn ch kyunki raat net khatm ho geya cc waheguru ji waheguru ji
Sat shri akal didi ji
Bhut vadiaa lagiaa sariaa vedio ji
Thanq g
Very nice video ji
WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI
Lovely video
Nice a video sister
Gurmit ji very nice video ji waheguru ji sare priwar nu chardi kla ch rakhan congratulations all family 🙏🏻
Very NYC vedio di
Thanq g
ਬਹੁਤ ਵਧੀਆ ਵੀਡੀਉ sis
Bhut he yada sohni video aaa deee bhut maja aayea luv u sooooo muchhhh nle baby v bhut cute ccc😘😘😍😍😍🤗🤗🤗
Thanq so much ji
Mam tuhade bche tuhade te kina proud feel krde hon ge k sade mother v famous ho re ne .baba g tuhanu million tu v upr le k Jan mere vlo eh ardass howegi
Thanq so much ji. God bless you
Very nice jee 👌👌👌👌
Nice video didi g
waheguru ji nice a video didi ji 😍 😍 😍 😍 😍
Thanq g
Very very lovely moments..... amazing videos
Very nice video and your suit so nice
Verrynicemamgoodmorningg
SSA sister and brother ji your family is good
Waheguru ji kirpa rakhe tohade pariwar ute Gurmeet ji
Ssa di g...sachi di dilo keh rhi aa..sare part bht wdya ne
Thanq g
Mubarkan ji
Masha Allah ji bohat ronak lagi a appni behana nu suit dy k vidya kita zaberdast sda khush raho was da rahe sanja panjab Asad farooqi from panjab Pakistan
ਸਤਿਨਾਮ ਵਾਹਿਗੁਰੂ ਜੀ 🙏🙏
🙏🙏🙏🙏🤲🤲🤲💯👏👏
Gurmeet ji vedio bahut vadhia h ji.tuci bahut sohne lag rahe ho te black suitbahut jach riha h tuhanu. Khush raho.
Very very nice ji all video didi ji kush raho eda he
Thanq g
@@PindPunjabde wlc didi ji hor ke hall a ji
Nice g
Ssa g