My pekka family and home tour | ਮੇਰਾ ਪੇਕਾ ਪਰਿਵਾਰ ਤੇ ਪੇਕਿਆਂ ਦਾ ਘਰ | by Pind Punjab de

Поділитися
Вставка
  • Опубліковано 12 січ 2025

КОМЕНТАРІ • 790

  • @ArshdeepSingh-wk4df
    @ArshdeepSingh-wk4df 5 років тому +28

    ਗੁਰਮੀਤ ਭੈਣ ਜੀ ਮਾਪਿਅਾ ਨਾਲ ਬਾਬਲ ਦਾ ਵਿਹੜਾ ਬਹੁਤ ਸੋਹਣਾ ਲੱਗਦਾ ਵਾਹਿਗੁਰੂ ਜੀ ਪਾਪਾ ਨੂੰ ਜਲਦੀ ਠੀਕ ਕਰਨਾ ਧੀਂਅਾ ਦੀ ਇਹੋ ਅਰਦਾਸ .🙏🙏

  • @aniljattan7992
    @aniljattan7992 5 років тому +36

    ਰੱਬ ਕਰੇ ਤੁਹਾਡੇ ਬਾਪੂ ਜੀ ਠੀਕ ਹੋ ਜਾਣ,ਤੁਹਾਡੀ ਮੰਮੀ ਜੀ ਵੀ ਵਧੀਆ ਸੁਭਾਹ ਦੇ ਹੈ ਭਾਬੀ ਜੀ👍👍

  • @harbanssidhu5234
    @harbanssidhu5234 5 років тому +23

    ਘਰ ਬਹੁਤ ਸੋਹਣਾ ਆ ਜੀ। ਮਾਤਾ ਜੀ ਦੇ ਵਿਚਾਰ ਬਹੁਤ ਉੱਚੇ ਸੁੱਚੇ ਅਤੇ ਨੇਕ ਹਨ ਸੁਣ ਕੇ ਬਹੁਤ ਚੰਗਾ ਲੱਗਾ ਪਰ ਪਿਤਾ ਜੀ ਦੀ ਹਾਲਤ ਵੇਖ ਕੇ ਮਨ ਬਹੁਤ ਉਦਾਸ ਹੋਇਆ ਪ੍ਰਮਾਤਮਾ ਕਰੇ ਉਹ ਜਲਦੀ ਹੋਰ ਤੰਦਰੁਸਤ ਹੋ ਜਾਣ ।। From -Nangla

  • @GurdeepSingh-gq7jt
    @GurdeepSingh-gq7jt 5 років тому +1

    Uncle nu dekh k menu mere papa g di yaad a gyi jo k pishle saal hi sanu shad k waheguru g kol chle gye..same to same uncle vrge ne mere papa ji. Baba ji happy rakhn sbb nu

  • @beantsinghsandhu_u.a.e5390
    @beantsinghsandhu_u.a.e5390 5 років тому +7

    ਭੈਣ ਜੀ ਅੰਕਲ ਜੀ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਕਿਰਪਾ ਕਰਨ ਅੰਕਲ ਜਲਦੀ ਠੀਕ ਹੋ ਜਾਣ ਆਂਟੀ ਜੀ ਨੇ ਵੀ ਵਧੀਆ ਵਿਚਾਰ ਦਿਤੇ ਵਾਹਿਗੁਰੂ ਮੇਹਰ ਕਰਨ ਸਾਰੇ ਪ੍ਞਾਰ ਤੇ

  • @HarwinderSingh-ln3ep
    @HarwinderSingh-ln3ep 5 років тому

    bahut vadiya laga g tuhada peka ghar ..ghar de ander di decoration bahut hi vadiya lagi very nice ..
    no words

  • @harjinderkaurgill3397
    @harjinderkaurgill3397 5 років тому +2

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ ਹੈ ਜੀ ਵਧੀਆ ਪਰਿਵਾਰ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙇‍♂️🙇‍♂️

  • @gurjeetsidhu1813
    @gurjeetsidhu1813 5 років тому

    Sat siri akal ji gurmeet kour ji aapji di family बारे galbaat बहुत bdiya लगी जी pehla asi bi aapni mother nu bibi ही kehnde see aaj lok mummy kehnde aa eh line mere dil दे करीब रही, जी Thanks

  • @kulwindersidhus6489
    @kulwindersidhus6489 5 років тому +21

    ਤੁਹਾਡੇ ਪਾਪਾ ਨੂੰ ਦੇਖ ਕੇ ਬਹੁਤ ਹੀ ਰੌਣਾਂ ਆਇਆ ਦੀਦੀ ਵਾਹਿਗੁਰੂ ਤੰਦਰੁਸਤੀ ਦੇਣ

  • @akashdhaliwal4018
    @akashdhaliwal4018 5 років тому +3

    Uncle,anti nu mere wlo sat Siri akal. Whut wdia video lgi hi 😊☺️🥰😍🙏🙏🙏👌🏿👌🏿👌🏿👌🏿🌹🥀🥀🤩🤗🌹💞

  • @gopibhullargurpreet2512
    @gopibhullargurpreet2512 5 років тому

    ਬਹੁਤ ਹੀ ਵਧੀਆ ਘਰ ਹੈ ਤੁਹਾਡੇ ਪੇਕਿਆ ਦਾ ਪਰ ਤੁਹਾਡੇ ਪਾਪਾ ਵਲ ਦੇਖ ਕੇ ਮਨ ਉਦਾਸ ਹੋ ਗਿਆ

  • @sandeepbhullar6202
    @sandeepbhullar6202 5 років тому

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰਿਵਾਰ ਏ ਜੀ ਤੁਹਾਡਾ ਵਾਹਿਗੁਰੂ ਚਡ਼ਦੀ ਕਲਾ ਰੱਖੇ ਜੀ ਸਭ ਦੀ

  • @jaswinderkaurkaur5673
    @jaswinderkaurkaur5673 5 років тому +4

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ..ਆਪਣਾਪਨ ਲੱਗਿਆ ।ਪਰਮਾਤਮਾ ਤੁਹਾਡੇ ਪਾਪਾ ਨੁੂੰ ਜਲਦੀ ਤੰਦਰੁਸਤ ਕਰਨ।ਮੰਮੀ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ।God bless this sweet family

  • @mrmrzaman789
    @mrmrzaman789 5 років тому

    Rub thohade papa Jani noo tandrusti de sehat de duaa krta hon thohadi all family members bohat wadiya 🌹 mujhe bohat achi lagi vedio Didi hamesha khush raho

  • @sukhdevsinghdev4262
    @sukhdevsinghdev4262 5 років тому +3

    ਬਹੁਤ ਵਧੀਆ ਜੀ ਤੁਹਾਡਾ ਪੇਕਾ ਪਰਿਵਾਰ ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ

  • @singhjaspal2710
    @singhjaspal2710 5 років тому

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਤੁਹਾਡੀ ਮੰਮਾ ਦਾ ਸਭਾਅ ਤੁਹਾਨੂੰ ਵਧੀਆ ਸਸਕਾਰ ਦਿਤੇ ਪਾਪਾ ਨੂੰ ਦੇਖ ਕੇ ਬਹੁਤ ਦੁੱਖ ਹੋਇਆ

  • @KamalSharma-cx4vg
    @KamalSharma-cx4vg 5 років тому

    SSA didi g tuhade mummy n bahut vadiya gala kitya sunke bahut Khushi hoi parents Da dukh Diyan to bina koi nahi samjh sakda

  • @bhimsingh8112
    @bhimsingh8112 4 роки тому

    V nice video ji
    ਹਿੰਮਤ ਅੱਗੇ ਲਛਮੀ
    ਪੱਖੇ ਅੱਗੇ ਪੌਣ💪💪👌👌

  • @amjadmansoor4807
    @amjadmansoor4807 5 років тому

    Very nice video ALLAH TALA tohaday Babu no sehat tundarusti ata fermay tohadi pori family no khush rakhay ameen

  • @jassibhangu114
    @jassibhangu114 5 років тому +12

    ਬਹੁਤ ਵਧੀਆ ਫੈਮਿਲੀ ਆ ਦੀਦੀ ਜੀ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ

  • @nirmalcharnjeetthaper5558
    @nirmalcharnjeetthaper5558 5 років тому +1

    ਸਤਿ ਸ੍ਰੀ ਅਕਾਲ ਜੀ ਗੁਰਮੀਤ ਜੀ ਬਹੁਤ ਸੋਹਣਾ ਵਲੋਗ ਜੀ ਬਹੁਤ ਵਧੀਆ ਲੱਗਾ ਤੁਹਾਡੇ ਪੇਕੇ ਪਰਿਵਾਰ ਨੂੰ ਮਿਲ ਕੇ ਪਰ ਤੁਹਾਡੇ ਪਾਪਾ ਜੀ ਨੂੰ ਇਸ ਤਰ੍ਹਾਂ ਵੇਖ ਕੇ ਬਹੁਤ ਦੁੱਖ ਹੋਇਆ ਪਰਮਾਤਮਾ ਉਹਨਾਂ ਦੀ ਹਾਲਾਤ ਵਿੱਚ ਸੁਧਾਰ ਕਰਨ ਉਹਨਾਂ ਨੂੰ ਤੰਦਰੁਸਤੀ ਬਖਸ਼ਣ

  • @tirathdhaliwal472
    @tirathdhaliwal472 5 років тому

    Very nice g. Tuhaday parents nu mil kay dil bohot khyush hoa g. Very nice parents g. Wahaguru jini b jinigi hay khushia bhari hovay. 🙏🏻🙏🏻

  • @dalbirkaur3592
    @dalbirkaur3592 5 років тому +1

    ਤੁਹਾਡੇ ਪਾਪਾਂ ਜ਼ਰੂਰ ਠੀਕ ਹੋਣਗੇ ਬਸ ਏਨਾ ਦੀ ਹਿੰਮਤ ਨਹੀਂ ਘਟਣ ਦੇਣੀ ਧੀਆਂ ਤਾਂ ਹੁੰਦੀਆਂ ਸੁਖ ਮੰਗਣ ਲਈ ਧੀਆਂ ਵੀ ਸਭ ਦੀਆਂ ਸੁਖੀ ਵੱਸਣ 💞💞💞💞🤗

  • @gurwinderwaraich5901
    @gurwinderwaraich5901 5 років тому +2

    ਵਾਹਿਗੁਰੂ ਜੀ ਕਿਸੇ ਵੀ ਧੀ ਦੇ ਮਾਪਿਆਂ ਨੂੰ ਕੋਈ ਦੁੱਖ ਨਾ ਅਾਵੇ ਭਾਬੀ ਜੀ ਬਹੁਤ ਸੋਹਣਾ ਘਰ ਤੁਹਾਡੇ ਪੇਕੇ ਪਰਿਵਾਰ ਦਾ ਬਹੁਤ ਵਧੀਆ ਪਰਿਵਾਰ ਜੀ ਸਤਿ ਸ੍ਰੀ ਅਕਾਲ ਜੀ

  • @neenasharma2674
    @neenasharma2674 4 роки тому

    Very very nice video
    Baut acchi aur pyari soch ha aunty ji
    Great

  • @samar-m5p
    @samar-m5p 5 років тому +9

    Feeling very sad sis,but ਵਾਹਿਗੁਰੂ ਤੇ ਭਰੋਸਾ ਰੱਖੋ।God bless ur ਪੇਕਾ ਪਰਿਵਾਰ

  • @harwinderkaur992
    @harwinderkaur992 4 роки тому

    Nice g humesha hasde vase rho khush rho god bless u g

  • @royalpreet9562
    @royalpreet9562 5 років тому

    Bhot vdia lga diii thodi family nu mil k ...thode papa nu dkh k dil bhot udas hoyea ...rab kre thode papa jaldi thik ho jan mamy v bhot pyare a bhot vdia trike nal bolde ahhh 😊rab kre tusi hmisha khush rho 🙏🙏🙏

  • @udhamsingh5265
    @udhamsingh5265 5 років тому

    Ssa g thanks g tusi great ho g jedi tusi sari vdo sade nal sare karde ho g di tusi gal kardey bahut bdiya lgdey ho g 👍🙏🙏🙏

  • @bhullarsbhullars5720
    @bhullarsbhullars5720 5 років тому +1

    ਗੁਰਮੀਤ ਕੌਰੇ ਤੇਰੇ ਵਰਗੀਆਂ ਨੋਹਾਂ ਧੀਆਂ ਘਰ 🏡 ਘਰ ਜੰਮਣ, ਜੀਓ। keep it up👍❤

  • @kitchenwithasma111
    @kitchenwithasma111 5 років тому

    Sister tohadi hr video boht changi hundi khush raho from pakistan

  • @kuldeepkaur7948
    @kuldeepkaur7948 5 років тому

    Nice didi bahut nice thode Mummy Papa ne milkar bahut Khushi Hui par mainu Rona bhi bahut aaya

  • @harmankaur3388
    @harmankaur3388 4 роки тому

    Bahut vdia video aa ji 😄😄all the best keep it up

  • @rehankhan5243
    @rehankhan5243 4 роки тому

    🙏🙏🙏ਦੀਦੀ ਜੀ ਸੋਡੇ ਮੰਮੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਜੀ

  • @hardeepdhanoa8600
    @hardeepdhanoa8600 5 років тому

    Sat shri akal ji
    Di tusi bhut hardworking o bhut vdiya lgda thuadi video dekh k

  • @kanvarnisar
    @kanvarnisar 5 років тому

    Salam didi, tohady mami & papa te gr dekh k buht khushi hui, te nal e tohady papa di kharab seht walo bra dukh hua, Allah Pak tohady papa noo jaldi thek thak kry, gr buht sohna lga, sada khush rho, Nisar from punjab Pakistan

  • @iqbalsingh2302
    @iqbalsingh2302 5 років тому

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harrykharoud8975
    @harrykharoud8975 5 років тому +31

    ਦੁਖ ਸੁਖ ਤਾਂ ਜਿੰਦਗੀ ਦਾ ਹਿੱਸਾ ਨੇ ਪਰ ਮਾਂ ਬਾਪ ਦੀ ਪ੍ੋਬਲਮ ਬੇਟੀਅਾਂ ਤੋਂ ਬਰਦਾਸਤ ਨੀ ਹੁੰਦੀ

  • @manishmani3834
    @manishmani3834 5 років тому +2

    Bhuut vdhiya lga mom dad nu dekh k first br dekhe a tuhade parents love u waheguru ji uncle ji nu thik krn t ghr bhuut sohna a di ji 😘😘

  • @javedmalik8879
    @javedmalik8879 4 роки тому

    Ap k walden se mil kar khusee hoe ap ne kafe ache video dekhaee m n ibe dekhee hay good

  • @happylifepunjab7615
    @happylifepunjab7615 5 років тому +1

    ਹੈਲੋ ਦੀਦੀ ਸਤਿ ਸ੍ਰੀ ਅਕਾਲ ਜੀ ਦੀ ਤੁਹਾਡੇ ਪਾਪਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਪਾਪਾਂ ਨੂੰ ਅਮ੍ਰਿਤਸਰ ਮੱਥਾ ਟਿਕਾ ਲੇਆਉ ਜਾ ਚੰਦ ਪੁਰਾਣੇ ਗੁਰੂ ਘਰ ਆ ਕੇ ਬਾਬਾ ਜੀ ਤੋਂ ਬਚਨ ਲੈ ਜੋ ਏਥੋਂ ਬਹੁਤ ਸਾਰੇ ਲੋਕਾਂ ਦਾ ਭਲਾ ਹੋਇਆ ਜੀ

  • @afzalgujar8655
    @afzalgujar8655 4 роки тому

    Mashallah g tuadey mammi papa nu allah lambi zindagee dey piyari family hy g Nice Nice afzal from Spain

  • @gargbareta6160
    @gargbareta6160 5 років тому +1

    ਬੇਬੇ ਜੀ ਦੀ ਅਗਾਂਹਵਧੂ ਸੋਚ ਨੂੰ ਦਿਲੋਂ ਸਲਾਮ 🙏

  • @MandeepKaur-pg1gl
    @MandeepKaur-pg1gl 5 років тому

    ਵਾਹਿਗੁਰੂ ਤੁਹਾਡੇ ਪਾਪਾ ਨੂੰ ਸਹੀ ਕਰਨ ਜਲਦੀ ਕੋਈ ਨਈ ਤੁਸੀ ਿਫਕਰ ਨਾ ਕਰੋ ਜੀ 🙏🏻🙏🏻ਪਾਪਾ ਨਾਲ ਬੇਟੀਆਂ ਦਾ ਬਹੁਤ ਿਪਆਰ ਹੁੰਦਾ ਬਹੁਤ ਵਧੀਆ ਪਰਵਾਰ ਤੁਹਾਡਾ ਮਾਤਾ ਜੀ ਦੀਆਂ ਗੱਲਾਂ ਬਹੁਤ ਵਧੀਆ ਿਬਲਕੁਲ ਲੜਕਾ ਲੜਕੀ ਇਕ ਬਰਾਬਰ ਨੇ ਜੀ।

  • @navjotpaulkaur2010
    @navjotpaulkaur2010 4 роки тому

    Tuhade papa nu dekh k menu apne dada g di yaad aa gyi una nu v eda hi hi gya c hun oh is duniya vch nhi ne.... Tuhade papa di umar lambi kre parmatma...

  • @pawanbirsingh8527
    @pawanbirsingh8527 5 років тому +1

    ਸੱਤ ਸ਼੍ਰੀ ਆਕਾਲ ਦੀਦੀ ਜੀ ਬਹੁਤ ਹੀ ਵਧੀਆ ਲੱਗਾ ਤੁਹਾਡੇ ਪੇਕੇ ਪਰਿਵਾਰ ਨੂੰ ਮਿਲ ਕੇ ਹਰ ਧੀ ਨੂੰ ਉਸ ਦੇ ਪੇਕਿਆਂ ਦਾ ਘਰ ਪਿਆਰਾ ਹੀ ਲੱਗਦਾ ਹੈ ਤੁਹਾਡੇ ਮੰਮੀ ਜੀ ਨੂੰ ਤੁਹਾਡੇ ਤੇ ਬਹੁਤ ਮਾਣ ਹੈ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਜੀ

  • @charanjitsingh370
    @charanjitsingh370 5 років тому +1

    🙏ssag tuhade mummy ji te papa ji bhut payariy nay waheguru ji tuhade mummy papa ji nu hamesha khush rakhn ji

  • @HarpreetKaur-ck5sg
    @HarpreetKaur-ck5sg 5 років тому

    Sooo sweet family papa ji nu waheguru ji jaldi theek karan thodi family nu mil ke bahut khushi how.

  • @pubgsquad7864
    @pubgsquad7864 5 років тому

    ਸਤਿ ਸ੍ਰੀ ਆਕਾਲ ਗੁਰਮੀਤ ਜੀ ਤਹੁਡੇ ਮਾਤਾ ਜੀ ਨੇ ਜੋ ਤੁਹਾਡੇ ਬੱਚਪਨ ਤੋਂ ਲੈ ਕੇ ਕੰਮ ਕਰਨ ਭੜਾਈ ਬਾਰੇ ਦੱਸਿਆ ਉਹ ਅੱਜ ਸਾਨੂੰ ਤੁਹਾਡੇ ਚੋਂ ਦਿਸ ਰਿਹਾ ਹੈ ਜੀ ਸੋ ਤੁਹਾਡੇ ਪਾਪਾਂ ਜੀ ਨੂੰ ਪ੍ਰਮਾਤਮਾ ਜਲਦੀ ਠੀਕ ਕਰਨ ਜੀ ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਜੀ 🙏🙏🙏

    • @PindPunjabde
      @PindPunjabde  5 років тому

      ਬਹੁਤ ਬਹੁਤ ਧੰਨਵਾਦ ਜੀ 🙏🙏🙏

  • @sandeepsaini6364
    @sandeepsaini6364 5 років тому +1

    ਸਤਿ ਸ੍ਰੀ ਅਕਾਲ ਦੀਦੀ, ਤੁਹਾਡੇ ਪਾਪਾ ਨੂੰ ਦੇਖ ਕੇ ਮੈਨੂੰ ਆਪਣੇ ਪਾਪਾ ਯਾਦ ਆ ਗਏ ਉਹ ਵੀ ਪਿਛਲੇ 4 ਮਹੀਨਿਆਂ ਤੋਂ ਇਸ ਤਰ੍ਹਾਂ ਹੀ ਨੇ, ਬਹੁਤ ਮੁਸ਼ਕਿਲ ਹੁੰਦੀ ਹੈ ਇਸ ਤਰ੍ਹਾਂ ਦੀ ਹਾਲਤ ਵਿੱਚ। ਮੇਰੇ ਹੰਝੂ ਰੁਕ ਨਹੀਂ ਸੀ ਰਹੇ । ਤੁਹਾਡੇ ਵਾਂਗ ਮੇਰੀਆਂ ਵੀ ਦੋ ਵੱਡੀਆਂ ਭੈਣਾਂ ਹਨ ਪਰ ਭਰਾ ਨਹੀਂ ਹੈ ਤਾਂ ਕਰ ਕੇ ਮੇਰੇ ਮੰਮੀ ਪਾਪਾ ਇਕਲੇ ਰਹਿੰਦੇ ਹਨ ਬਹੁਤ ਚਿੰਤਾ ਰਹਿੰਦੀ ਹੈ ਉਹਨਾਂ ਦੀ।

  • @SonySony-sz5kx
    @SonySony-sz5kx 5 років тому

    Bhut sona gr aa di.bhut vadia privar aa thoda.rabb kushi deve.uncle gg nu theek kre.

  • @varinderkaurcanada6418
    @varinderkaurcanada6418 5 років тому +2

    ਦੀਦੀ
    ਦੀਦੀ ਜੀ ਪਾਪਾ ਜੀ ਨੂੰ ਦੇਖ ਕੇ ਬਹੁਤ ਦੁੱਖ ਲੰਗਾ ਬਾਕੀ ਤੇ ਬਹੁਤ ਵਧੀਆ ਲੰਗਾ ਉਹਨਾਂ ਨੂੰਹ ਵਾਹਿਗੁਰੂ ਠੀਕ ਕਰਨ

  • @gill._o3
    @gill._o3 5 років тому

    ਦੀਦੀ ਜੀ ਨਮਸਕਾਰ।।ਤੁਹਾਡੀ ਫੈਮਿਲੀ ਬਹੁਤ ਵਧੀਆ ਜੀ। ਤੁਹਾਡੇ ਪਾਪਾ ਜੀ ਨੂੰ ਵਾਹਿਗੁਰੂ ਜੀ ਛੇਤੀ ਠੀਕ ਕਰਨ। ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ।

  • @arwinderdhaliwal7447
    @arwinderdhaliwal7447 5 років тому

    Very nice family Bapu g jalde theek ho Jan 🙏🙏🙏

  • @gursimransingh4988
    @gursimransingh4988 5 років тому +17

    ਦੀਦੀ ਜੀ ਮੈ ਕਿਸੇ ਘਰ ਗੱਡੀ ਠੀਕ ਕਰਨ ਲਈ ਗਿਆ ਸੀ ਉਸ ਘਰ ਵਿਚ ਬਜੁਰਗ ਸੀ ਮੈ ਉਸ ਨੂੰ ਕਿਹਾ ਅੰਕਲ ਜੀ ਕੀ ਹਾਲ ਨੇ ਉਸ ਬਜੁਰਗ ਨੇ ਕਿਹਾ ਹਾਲ ਕਾਹਦਾ ਦੋਵੇ ਬੁਢਾ ਬੁਢੀ ਬੈਠੇ ਰਹੀ ਦਾ ਦੋ ਮੁੰਡੇ ਨੇ ਕੋਈ ਸੰਭਾਲ ਦਾ ਨਹੀ ਜੇ ਇਕ ਧੀ ਹੁੰਦੀ ਘਟੋ ਘਟ ਹਾਲ ਤਾਂ ਪੁੱਛਦੀ ਪਤਾ ਲਗਦਾ ਬੁਢੇ ਹੋਏ

  • @harryrandhawa5417
    @harryrandhawa5417 5 років тому

    Sat sri akal mummy and papa g waheguru kare tuhade papa jaldi theek ho Jan 👌👌👌👌👌👌👌👍👍👍👍👍

  • @santji2613
    @santji2613 4 роки тому

    Very nice Gurmeet kaur ji. Rub kre thuhade father thik thak hojan

  • @nazirsagar1558
    @nazirsagar1558 5 років тому

    Nice sister g peka pind zbrdast ALLAH aap k papa ko sehat tandrusty ata karay ameen I'm Nazir khan from jeddah saudia pakistan

  • @kiranjitchahal1979
    @kiranjitchahal1979 5 років тому +1

    ਦੀਦੀ ਤੁਹਾਡੇ ਪਾਪਾ ਨੂੰ ਦੇਖ ਕੇ ਬਹੁਤ ਮਨ ਖਰਾਬ ਹੋਇਆ ਪਰਮਾਤਮਾ ਕਰੇ ਜਲਦੀ ਠੀਕ ਹੋਣ🙏🙏🙏🙏

  • @Machineembroidery1
    @Machineembroidery1 5 років тому

    Very nice video Didi ji tuhadi peka family bhut vadia ji wheguru ji tuhade Papa nu jaldi theek karn tuhadi mehnat safal Hove ji 🙏🙏

  • @sukhisingh7454
    @sukhisingh7454 5 років тому +5

    ਸਤਿ ਸ੍ਰੀ ਅਕਾਲ ਦੀਦੀ ਜੀ
    ਬਹੁਤ ਵਧੀਆ ਲੱਗਾ ਤੁਹਾਡਾ ਪੇਕਾ ਪਰਿਵਾਰ
    ਪਰਮਾਤਮਾ ਤੁਹਾਡੇ ਪਾਪਾ ਨੂੰ ਜਲਦੀ ਠੀਕ ਕਰਨ

  • @InderjitSingh-hl6qk
    @InderjitSingh-hl6qk 4 роки тому

    Ssa ji sab nu. Biba ji tusi dill de bahut saaf te ameer ho.god bless u all. (Kenya)

  • @dhoonggujarkhan6022
    @dhoonggujarkhan6022 5 років тому

    Very nice video sister aap k mummy daddy se mil kr bhot acha lga aap k papa ko dekh dukh hwa allah un ko sehat day

  • @HardeepSingh-dj7fw
    @HardeepSingh-dj7fw 5 років тому

    Gurmeet g nice family and nice ghar hai bahut badhiya lagga video dekh k waheguru chardikala bakhshish karan g"

  • @Balpreetsingh123
    @Balpreetsingh123 5 років тому +1

    Nice home bhua gg and waheguru tuhade papa nu jaldi thek kr dain

  • @rajandeepkaurfrompunjab1755
    @rajandeepkaurfrompunjab1755 5 років тому

    Bhuat Vadiya hai app di peke family.. God bless you..

  • @luvijawanda897
    @luvijawanda897 5 років тому

    Very nice ji pika pind app de papa ji balkul thk ho jan ge god bless 🙏🙏🙏

  • @ManjitKaur-rq6ly
    @ManjitKaur-rq6ly 5 років тому

    Didi tusi bhuat great o g waheguru ji app ji nu chardi kla ch rakhan g

  • @gurmanmavi6656
    @gurmanmavi6656 5 років тому

    Very nice didi boht vdia lgeya thoda pekka pind dekh k

  • @narindermanngat3059
    @narindermanngat3059 5 років тому

    Sat shri akal ji sister ji ...Rabb tuhanu chardi kla vich rkhe ...waheguru mehar kre parivar te ...khush rho sare god bless u ..

  • @ashnikumar9232
    @ashnikumar9232 5 років тому

    Hello Didi anti uncle sat sri akal bahut pyara lagda peka ghar tuhade mummy papa nu MIL ke bahut vadiya lga

  • @amjadsardar8475
    @amjadsardar8475 4 роки тому

    Hun te sari bibian allah nu pyari higain tusi yad kra chadyaaa

  • @RanjeetSingh-ng6tq
    @RanjeetSingh-ng6tq 5 років тому +5

    ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਕੇ ਤੁਹਾਡੇ ਪਾਪਾ ਨੂੰ ਤੰਦਰੁਸਤੀਆ ਬਖਸਨ ਜੀ । ਮਾਤਾ ਪਿਤਾ ਦਾ ਦਿਤਾ ਗਿਆਨ ਜਿੰਦਗੀ ਵਿੱਚ ਕੰਮ ਆਉਦਾ ਹੈ ।

  • @sarojsharma4710
    @sarojsharma4710 5 років тому

    Eh video sari videos naal badhiya Gurmeet ji.Meri tan ronni hi aa gyi thuade papa ji nu dekh ke, becoz menu apne bau ji di yaad aa gyi.same eddan di hi condition c,eddan hi jubaan chli gyi c,sab kuchh edda hi c.Rabb thuade papa ji nu theek kar den.God bless you.Kuddiyan nu apne father naal hadd ton jyada pyar hunda e.😰😰Bibi bi bahut pyare ne.Rabb dona di lambi umar kare.Mera tan dil udas hi ho gya.

  • @SurendraSinghSirohi
    @SurendraSinghSirohi 5 років тому +2

    NICE VIDEO
    WAHEGURUJI BLESS ALL FAMILY MEMBERS

  • @parmjitkaur7650
    @parmjitkaur7650 4 роки тому

    Waheguru g jaldi thik karn g nic family God bless you

  • @mrswaqas2944
    @mrswaqas2944 5 років тому +2

    Parents to hoty he lovely hn..kya alfaza khu mn en k leay...loooottttssss of lve

  • @kawalmukhtiar3351
    @kawalmukhtiar3351 5 років тому

    ssa aunty te uncle jiiii veryyy veryyy nicee videooo diduuuu boat vdiaaa galll kitiaaa mummy neeee waheguru jii uncle nu jldi thik krannnnn

  • @RajwinderKaur-pv4fx
    @RajwinderKaur-pv4fx 5 років тому

    Tusi athee aa khush reha karo ji.nal he papa ji khush rekhea karo ji.duhk door ho jana ji.

  • @kulwindersidhus6489
    @kulwindersidhus6489 5 років тому

    ਦੀਦੀ ਜੀ ਤੁਸੀ ਬਹੁਤ ਹੀ ਵਧੀਆਂ ਹੋ ਵਾਹਿਗੁਰੂ ਤੁਹਾਡੇ ਪੇਕੇ ਪਰਿਵਾਰ ਨੂੰ ਤੰਦਰੁਸਤੀ ਦੇਣ

  • @abhaykainwal2762
    @abhaykainwal2762 5 років тому

    Ssa 🙏bhain ji bhut changa laga Mummi papa nu mil k rab mehar kera sb da Mummi papa

  • @DRAGON-r-l5l
    @DRAGON-r-l5l 5 років тому

    Rabb Sab de maa baap nu Theek rakhe nice video Didi

  • @lakhvirnagra9431
    @lakhvirnagra9431 5 років тому

    Bahut nice and true keha Bibi ji ne .
    Great speech aa Mummy ji di .
    Bapu ji ne tthik ho janna di pray naall .
    Ohna nu hausla te positive stories sunnaeaa karo always .
    Reki point system naall edaa hi patient tthik hunde ne
    Othe bahut Lok positive thinking naall pray karde ne
    Patients confidence and visvash naall hi tthik honna shuru kar dinde ne
    Mere mummy nu v ho geaa c same problem
    But mere Mom bahut confidant ne oh patth medicine And confidence naall bahut jaldi tthik hogae c
    Hunn oh mere to jayda kamm karde ne
    Tusi Bapu ji nu hausla deo.
    Medicine te malish v jaroori aa
    Ohna koll positive gallan karo bus hausla deoo ta k oh appnne aap nu strong samajhann
    Mere vallo Daddy Mummy nu
    Sat Shri. Akal and best wishes 🙏

  • @navjotpunia5360
    @navjotpunia5360 5 років тому +10

    ਵਾਹਿਗੁਰੂ ਜੀ ਇਨ੍ਹਾਂ ਨੂੰ ਠੀਕ ਕਰ ਦੇਣ🙏🙏🙏

    • @singhsarwan5328
      @singhsarwan5328 5 років тому

      Didi tuhada room vich walpaper kinne price da lgaa a

  • @shangill3453
    @shangill3453 5 років тому +4

    Mam lots of respect aj mai thodi video dekh k ro pai . Stay blessed 🙏😔

  • @sohansinghkhalsaji4719
    @sohansinghkhalsaji4719 5 років тому

    Grmt kr g pekya da Ghar bhut Shona g

  • @khurshidgujjar311
    @khurshidgujjar311 5 років тому +1

    BHT khussi hoi tuhady Mami papa nu dhekh k Allah Pak tuhady papa nu shaht Dy ji h bikul thk kh rhy my Mami ji God bless you

  • @sukhchaingill6672
    @sukhchaingill6672 5 років тому

    Bhuat vadiyaa vedeo hya ji uncle ji bhuat takleef ch hya ji waheguru mehar kara

  • @balrajgill446
    @balrajgill446 4 роки тому

    Shai gall a bhan nice video l love you sister ji

  • @jasmailsingh3971
    @jasmailsingh3971 5 років тому

    bhout he vadiya te sohna privar a tuhada baba ji lambiya oumra lave ehna nu

  • @ninas4909
    @ninas4909 4 роки тому

    How wonderful to hear praise for a daughter a lot of Indians hardly praise the girls it’s always about the boys well done to your mum and I pray your papaji gets well 🙏🏾👵🏾👵🏾

  • @RANJITSINGH-sj7is
    @RANJITSINGH-sj7is 5 років тому +1

    Gurmit ji sare priwar nu sat s akal ji bhoat hi vdhiaa lageaa tohadi peka family nu mill ke very sweet family beautiful house waheguru chardi kla ch rakhan asi waheguru ji de charna ch benti karde han ke papa ji jaldi dheek ho jan ji 🙏🏻🌷🌷

  • @yadwindersingh6461
    @yadwindersingh6461 5 років тому

    Aunti ji te uncle ji nu satt sri akal tohade mumma ji te papa ji hamesha khush rehn and papa ji jaldi theek Ho Jaan and very nice video ji

  • @beautifullife8745
    @beautifullife8745 5 років тому

    nice video di...tuhada ghr bahut sohna hai...tuhade papa theek ho jange di. tension na lao. main pray krugi k tuhade papa thek ho jaan jaldi....

  • @shafqatshah2526
    @shafqatshah2526 5 років тому

    Nice vlog g sada khus raho

  • @MalkitSingh-dp9zn
    @MalkitSingh-dp9zn 5 років тому

    Bahut Vadia lga tuhade parents nu mil k... Parmatma Khush rkhe ehna nu

  • @hiho9107
    @hiho9107 5 років тому

    ਭੈਣ ਜੀ ਵੀਡਿਉ ਬਹੁਤ nice ਲੱਗੀ ਤੁਹਡੀਆ ਗੱਲਾ ਬਹੁਤ ਚੰਗੀਆ ਲਗਦੀਆ ਹਨ ਜੀ ਪਰ ਅੰਕਲ ਜੀ ਨੂੰ ਦੇਖ ਕੇ ਮਨ ਬਹੁਤ ਦੁੱਖੀ ਹੋਇਆ ਭੈਣ ਜੀ ਵਹਿਗੁਰੂ ਜੀ ਤੁਹਾਡੀ Family ਨੂੰ ਸਦਾ ਸੁਖੀ ਰੱਖਣ (ਗੁਰੀ)

  • @KamalSingh-bq4tq
    @KamalSingh-bq4tq 4 роки тому +1

    Very much nice house

  • @canadalife-punjabi3578
    @canadalife-punjabi3578 5 років тому

    ਵਾਹਿਗੁਰੂ ਮੇਹਰ ਕਰੇ ਜੀ 🙏🙏🙏