Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
HAJI KIDA LAGYA ROOH SONG COMMENTS KR K DSEO❤
Sira ustad ji
NAITEYA KASAR NI SHDI KOISIRAAAA HI LAYA PEYA ❤❤❤❤🔉🎵🎵🎶🎶🙏#RNAIT ZINDABAD👌🙌✍🚩
Gch song 👍 bro ❤
ENDDD LATA USTAAD💥🔉👌
@@RNait ਜਿਹੜਾ ਅੱਤ ਰੋਕਦਾ ਜੁਲਮਾ ਦੀ ਇਹੋ ਜਾ ਕੋਈ ਛੁਰਾ ਲਗਦਾ ਜੇਹੜਾ ਫਿਰਦਾ ਅੱਤ ਕਰਾਉਦਾ ਪਿੰਡ ਤੇਰਾ ਧਰਮਪੁਰਾ ਲਗਦਾ Jass channu ✍️
ਅਮ੍ਰਿਤਾ ਵਿਰਕ ਦੀ ਸੁਰੀਲੀ ਆਵਾਜ ਲਈ ਇੱਕ ਲਾਇਕ ਤਾ ਬਣਦਾ ❤
Sirrrrra r nait ❤❤❤
Mai taan fan ae ji Amrita Virk ji da
Love veer ji nice❤❤❤❤
@@jeejmohamad4787good❤❤ love veer ji❤❤
Amrita Jila juban
ਕੀਹਨੂੰ ਕੀਹਨੂੰ ਬਚਪਨ ਯਾਦ ਆਇਆ ਅੰਮ੍ਰਿਤਾ ਵਿਰਕ ਦੀ ਅਵਾਜ ਸੁਣਕੇ ❤️❤️❤️
ਓ ਭਰਾਵਾ ਮੈ ਤਾਂ ਮਸ਼ੂਕ ਦੇ ਵਿਆਹ ਤੋਂ ਦਸ ਦਿਨ ਪਹਿਲਾਂ ਓਹਦਾ ਘਰ ਵਾਲਾ ਹੀ ਚੱਕ ਲਿਆ ਸੀ,😂😂😂
@@SurinderSingh-xs5ew ਤੇਰਾ ਭਲਾ ਹੋਜੇ 🤣
Mai taan bachpan ton hun tak sun reha
Good 👍
Bahut badhiya
ਤੇਰਾ ਭਲਾ ਹੋਜੇ ਨੇਤ ਸਿਆਂ ਵੀਹ ਸਾਲ ਪਿੱਛੇ ਲੈ ਗਿਆ ਯਾਰ ਸਾਰਾ ਕੁਝ ਜੋ ਬੀਤੀਆ ਸੀਅੱਖਾਂ ਸਾਹਮਣੇ ਘੁੰਮ ਰਿਹਾ ❤ਤਾਹੀ ਤਾ ਤੇਰੀ ਕਲਮ ਦੇ ਫੈਨ ਆ ਅਸੀ ਜਿਉਂਦਾ ਰਹਿ ਯਾਦਾ ਤਾਜ਼ੀਆਂ ਕਰਦਾ ਰਹਿ ❤️👍ਚੰਦਰੀ ਦੀ ਯਾਦ ਦਵਾਤੀ ਖਸਮਾਂ
Sir. Bai. Nait
Sahi gl aa y g
Nice song
Siraaaaa la ti ostad ji❤❤❤❤
❤❤❤
ਅਕਸਰ ਬੁੱਤ ਵਿਆਹੇ ਜਾਂਦੇ ਨੇ ਰੂਹਾਂ ਕੁਆਰੀਆਂ ਰਿਹ ਜਾਂਦੀਆ ਨੇ ਮਿਸ ਯੂ ਨੀਤ ❤😢❤😢❤😢
Rnait ji ਇਹ ਗੀਤ ਕੱਲ ਦਾ repet ਤੇ ਚਲਦਾ ਅੱਜ ਸਾਡੀ ਭੂਆ ਕਹਿੰਦੀ ਤੁਸੀਂ ਆ ਪੁਰਾਣਾ ਗੀਤ ਕਿਵੇਂ ਚਲਾ ਲਿਆ ਮੈਂ ਦਸਿਆ ਪੁਰਾਣਾ ਨੀ ਕੱਲ ਹੀ ਆਇਆ rnait ਦਾ ਸਬ ਨੂੰ ਬਹੁਤ ਚੰਗਾ ਲਗਿਆ 🙏🙏🙏
ਏਹੋ ਜਿਹੇ ਕਲਾਕਾਰ ਚਾਹੀਦੇ ਨੇ ਜੋ ਪੁਰਾਣੇ ਕਲਾਕਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਤੁਰਨ ਜਿਵੇਂ,,,R Nait ❤
Amrita virk kade purani hoi hi nabi c
Jado dack chalde si y oh sama bahut piche reh giya.
Att
ਬਹੁਤ ਹੀ ਸੋਹਣਾ ਗੀਤ ਧੰਨਵਾਦ ਆਰ ਨੇਤ ਦਾ ਜਿਹਨੇ ਗੁੰਮਨਾਮ ਹੋਈ ਅੰਮ੍ਰਿਤਾ ਵਿਰਕ ਨੂੰ ਲੋਕਾਂ ਦੇ ਮਕਬੂਲ ਕੀਤਾ
ਸਾਬਰਕੋਟੀ ਕਹਿੰਦੇ ਸੀ ਘੜੀ ਦੀਆਂ ਸੂਈਆਂ ਬਾਰਾਂ ਤੋਂ ਚੱਲਕੇ ਫਿਰ ਬਾਰਾਂ ਤੇ ਆਉਂਦੀਆਂ ਇਹ ਗੀਤ ਨੇ ਸਾਬਤ ਕਰਤਾ ਬਈ ਚੰਗੇ ਸੰਗੀਤ ਦਾ ਸਮਾਂ ਮੁੜ ਆਇਆ ਸਾਰੀ ਟੀਮ ਦਾ ਧੰਨਵਾਦ
Oye ਹੋਏ ਅੰਮ੍ਰਿਤਾ ਭੈਣ.... ❤️❤️👌👌super ਓਹੀ ਅੰਦਾਜ਼ ਓਹੀ ਬੜਕ ਵਾਲੀ ਆਵਾਜ਼.... ਬਹੁਤ ਧੰਨਵਾਦ r nait ਵੀਰ.. ਜੋ ਪੁਰਾਣੇ ਸਿੰਗਰਾਂ ਨੂੰ ਵੀ ਵਾਪਿਸ ਲਿਆ ਰਹੇ ਓ 💔💔💔 1:50
DeBi SAHIB kehnde Mell mell lame huke 😂🤣😅😀
Jbggb 😊@@sevenriversrummi5763
10 15 ਸਾਲ ਪਹਿਲਾਂ ਵਾਲੇ ਗਾਣਿਆਂ ਦਾ ਫੀਲ ਦੁਆਰਾ ਜਿੰਦਾ ਕਰਤਾ ਨੇਤਿਆ ਤੂੰ ਨੀ ਹੱਟਦਾ, ਖਿੱਚ ਕੇ ਰੱਖ ਕੰਮ ਰੱਬ ਐਦਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ ਵੀਰ
ਪਤੰਦਰਾ ਆ ਕਿ ਸੱਪ ਕਢਤਾ , ਵੀਹ ਸਾਲ ਪਹਿਲਾ ਸੁਣਦੇ ਸੀ , ਦਿਲ ਖੁਸ਼ ਕਰਤਾ R Nait ਵੀਰ 😂😂😂😂❤❤❤❤
ਜੀਉਂਦਾ ਰਹੇ ਵੀਰਾ 1995 ਤੋਂ ਬਾਅਦ ਦਾ ਦੌਰ ਯਾਦ ਕਰਵਾ ਦਿੱਤਾ ਉਸਸੇ ਤਰ੍ਹਾਂ ਦਾ ਮਿਊਜਿਕ ਉਸੇ ਤਰ੍ਹਾਂ ਦਾ ਅੰਦਾਜ਼ ਉਸ ਤਰ੍ਹਾਂ ਦੀ ਵੀਡੀਓ❤❤❤
ਅੰਮ੍ਰਿਤਾ ਵਿਰਕ ਜੀ ਲਈ ਇੱਕ ਲਾਈਕ ਤਾਂ ਜ਼ਰੂਰ ਬਣਦਾ 💕🙏
ਅੱਜ ਕੱਲ ਆਲੇ ਕਹਿਣਗੇ ਨਵੀਂ singer ਆਈ ਆ ❤❤❤ ਅੰਮ੍ਰਿਤਾ ਵਿਰਕ ਨੂੰ ਸੁਨਣ ਆਲੇ ਕਰੋ like❤❤❤
ਕਈ ਦਿਨ ਹੋਗੇ ਮੈਂ ਸੋਚੀ ਜਾਂਦਾ ਸੀ ਕੋਈ ਏਦਾਂ ਦਾ ਗਾਣਾ ਕਿਓਂ ਨੀ ਆ ਰਿਹਾ ਜਿੰਮੇ ਪਹਿਲਾਂ ਹੁੰਦੇ ਸੀ, ਆਹ ਤਾਂ ਦਿੱਲ ਦੀ ਗੱਲ ਪੜਲੀ ਬਾਈ ਨੇ ❤
O my god ਏਦਾਂ ਲਗਦਾ ਜਿਵੇ 1998 ਹੋਵੇ ਰੂਹ ਨੂੰ ਸਕੂਨ ਮਿਲਦਾ ਸੁਣ ਕੇ ਜਿਓੰਦਾ ਰਹਿ rnait
ਅੰਮ੍ਰਿਤਾ ਵਿਰਕ ਦਾ ਨਾਮ ਦੇਖਦੇ ਸਾਰ ਲਾਈਕ ਕਮੇਟ ਕਰਤਾ ਸੀ ਜਿਨ੍ਹਾਂ ਨੇ ਅੰਮ੍ਰਿਤਾ ਵਿਰਕ ਸੁਣੀ ਆ ਆਪਣੇ ਸਮੇਂ ਚ ਉਹੀ ਸਮਝ ਸਕਦੇ ਆ ਉਹ ਦਰਦ ਗੀਤਾਂ ਦੇ❤
Bahot Suni hai ji Amrita virk soooooooooo Beutiful Singer ji Amrita virk❤❤❤❤❤❤
ਪੰਜ ਦਿਨ ਹੋਗੇ ਗਾਣਾ ਆਏ ਨੂੰ ਹੁਣ ਜਲੰਧਰ ਦੇਹਰਾਦੂਨ ਜਾਂਦਿਆ ਇਹੀ ਗਾਣਾ ਸੁਣੀ ਦਾ ਪੰਜਾਬ ਰੋਡਵੇਜ ਚ ਪੰਜਾਬ ਰੋਡਵੇਜ ਕਿ ਤਰਫ ਸੇ ਗਾਣੇ ਨੂੰ 100 ਚੋ 100 ਨੰਬਰ ❤
Gaint
ਜਿਓੰਦਾ ਰਹਿ ਵੀਰ,, ਅੱਜ ਤਾ ਪੁਰਾਣਾ ਟਾਈਮ ਯਾਦ ਦੀਵਾ ਦਿਤਾ,, ਲੇਜੇਂਡ ਸਿੰਗਰ ਅੰਮ੍ਰਿਤਾ ਵਿਰਕ ਦਿਲੋਂ ਰਿਸਪੈਕਟ, 🙏 ਬੁਹਤ ਟਾਈਮ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ,, ਜਿਓੰਦੇ ਰਹੋ
ਦੱਸੀਂ ਧਰਮਪੁਰੇ ਵਾਲਿਆ ਵੇ,ਕੀ ਖਾ ਕੇ ਲਿਖਦਾ ਏਂ? ❤❤
Galbat ta puri aa r nait ch
ਅੱਤ ਕਰਾ ਛੱਡੀ ਛੋਰੇ ਨੇ ਮੰਨਦੇ ਆਂ ਫਿਰ ਉਸਤਾਦ ਚਮਕੀਲਾ ਸਾਬ ਨੂੰ ਤੇ ਉਹਨਾਂ ਦੀਆਂ ਤਰਜਾ ਨੂੰ ❤❤
ਨਵੀਂ ਲੁੱਕ ਨਵਾ ਅੰਦਾਜ਼ ਪੁਰਾਣਾ ਵਿਰਸਾ ਯਾਦ ਕਰਾ ਤਾਂ ਧਰਮਪੁਰੇ ਵਾਲਿਆ ❤❤❤❤❤
ਲੋਕੀ ਮੱਚਦੇ ਬੜੇ ਆ 😏 ਕਿਉਂਕਿ ਨੇਤ ਲਿਖਦਾ ਸਚ ਆ ✍ਸੁਭਾਅ ਥੋੜਾ ਨਰਮ ਆ😍R Nait ji ਤੁਹਾਡੀ ਕਲਮ ਜਬਰਦਸਤ ਆ 👍ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊ਬਸ ਇਕੋ ਇੱਕ dream ਮੇਰਾ💭ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓
Nice💕💯
Good song ❤❤❤❤
ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤
ਬਹੁਤ ਸੋਹਣਾ ਲਿਖਿਆ ਵੀਰ ਜੀ ਅਸੀਂ ਤੇਰੇ ਫੈਨ ਆ ਤੇਰੇ ਕਲਮ ਦੇ❤❤❤❤
ਅੰਮ੍ਰਿਤਾ ਵਿਰਕ ਤੇ ਆਰ ਨੇਤ ਦੀ ਜੋੜੀ ਲਈ ਇਕ ਲਾਇਕ ❤❤❤
ਅੰਮ੍ਰਿਤਾ ਵਿਰਕ ਦੀ ਆਵਾਜ਼ ਬਹੁਤ ਵਧੀਆ ਦੋਬਾਰੇ ਚੱਲ ਜਾਓ ਫੇਰ ਵਿਰਕ🎉🎉❤
ਅੱਜ ਮੇਜਰ ਰਾਜਸਥਾਨੀ ਦਾ ਗੀਤ ਬੋਤਲ ਚੋ ਤੂੰ ਦਿਸਦੀ ਯਾਦ ਕਰਵਾਤਾ ਵੀਰੇ, ਅਮ੍ਰਤਾ ਵਿਰਕ ਦੀ ਅਵਾਜ ਅੱਜ ਵੀ ਓਹੀ ਐ 🎉
ਇਹ ਗੀਤ 365 ਦਿਨ ਵਾਂਗੂ ਲੰਬਾ ਹੁੰਦਾ
R nait ਬਾਈ ਕਮਾਲ ਕਰਤੀ, ਅੱਜ ਮੈਨੂੰ ਲਗਦਾ ਆ ਕਿ ਤੇਰੇ ਮੁਕਾਬਲੇ ਦਾ ਕੋਈ ਕਲਾਕਾਰ ਨਹੀਂ ਆ
Mkklopl
ਨਵੀਂ ਪੀੜ੍ਹੀ ਦਾ ਕਲਾਕਾਰ ਹੋ ਕੇ ਪੁਰਾਣੇ ਰੰਗ ਦਾ ਗੀਤ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ।
😂😂 a kam vdia
@@gaganjeetsingh8762 ਨਸ਼ਾ, ਵੈਲਪੁਣਾ, ਹਥਿਆਰ ਪ੍ਰਮੋਟ ਕਰਨ ਤੋਂ ਤਾਂ ਵਧੀਆ ਹੈ ਜੀ।
ਵੈਲਪੁਣੇ ਤੇ ਹਥਿਆਰਾਂ ਤੋਂ ਤਾਂ ਵਧੀਆ ਹੈ ਜੀ।
❤❤
ਆਰ ਨੇਤ ਜੀ ਕੀ ਲਿਖਿਐ ਤੇਰੇ ਲਈ ਕੋਈ ਲਫਜ਼ ਨੀ ਰਹਿ ਗਿਆ ਮਹੀਨੇ ਬਾਅਦ ਸੱਪ ਕੱਢ ਦਿੰਨੇ ਓ ਗੀਤਾ ਆਲੇ ਤਾਂ ਪੂਰੇ ਚਿੱਬ ਕਡੇ ਪਏ ਆ I am your biggest fan ❤❤🎉🎉
Amrita virk mam di awaj vich 23-24 sall pehla wangu poora damm a thanks r nait veer g mam nall duet karn lyi sirra gall batt ❤
ਯਾਰ ਕਿਸ ਕਿਸ ਨੂੰ ਲੱਗਦਾ ਕੀ ਗਾਣਾ ਦੱਸ ਪੰਦਰਾਂ ਮਿੰਟਾਂ ਦਾ ਹੁੰਦਾ
Sahi kiha tusi bai❤❤❤❤❤
1995 ❤❤old is gold ❤❤
Right ji❤❤
Nice 👌 👌 👌
Right ਵੀਰ
ਅਸੀ ਛੋਟੇ ਹੁੰਦੇ ਸੀ ਜਦੋਂ ਸਾਡੇ ਚਾਚੇ ਹੁਣੀ ਅੰਮ੍ਰਿਤਾ ਵਿਰਕ ਜੀ ਦੇ ਗਾਣੇ ਸੁਣਦੇ ਸੀ ਅੱਜ ਵੀ ਓਵੇ ਦੀ ਅਵਾਜ ਆ ਅੰਮ੍ਰਿਤਾ ਵਿਰਕ ਜੀ ਕਮਾਲ ਕਰਤੀ SUPER DUPER HIT SONG
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
acha ji
Tuc magger bhakipaad de video v vekhde hone
ਕਾਸ਼ ਮੇਰੀ ਜ਼ਿੰਦਗੀ ਚ ਤੂੰਹੀ ਲਿਖੀ ਜਾਂਦੀ 😢ਨੀ ਮੈਂ ਲੋਕਾਂ ਮੁਰੇ ਲੁੱਕ ਲੁੱਕ ਕਿਉਂ ਰੋਣਾ😭 ਸੀ💔💔
❤❤❤❤
ਚਮਕੀਲੇ ਦੇ ਜਾਣ ਤੋਂ ਬਾਅਦ ਪਹਿਲੀ ਵਾਰ, ਚਮਕੀਲੇ ਦੀ ਗਾਇਕੀ ਦੇ ਮੇਚ ਦਾ ਕੋਈ ਗੀਤ ਕੰਨਾਂ ਚ ਪਿਆ ਏ। ਗੀਤਕਾਰੀ, ਕੰਪੋਜੀਸ਼ਨ, ਮਿਉਜ਼ਕ ਸਿਰੇ ਦਾ ਹੈ। ਅੰਮ੍ਰਿਤਾ ਦੀ ਆਵਾਜ਼ ਅਮਰਜੋ਼ਤ ਵਾਂਗ ਹੀ ਠੱਣਕ ਰਹੀ ਏ। ਆਰ ਨੇਤ ਨੇ ਸਾਰੇ ਗੀਤ ਚ ਸੁਰ ਨੀਵਾਂ ਹੀ ਰੱਖਿਆ ਏ। ਇੱਕ ਅੱਧੀ ਲਾਈਨ ਵਿੱਚੋਂ ੳੱਚੇ ਸੁਰ ਚ ਲਿਜਾ ਕੇ ਫੇਰ ਨੀਵੇਂ ਸੁਰ ਚ ਆਉਣਾ ਚਾਹੀਦਾ ਸੀ
Amrita ji nal gauna v aukha kyu k sur da bht fark pai janda ..
Paar gana bht ghiaant aaa
Chamkila song koi le chaleya muklave
ਨਵੇਂ ਅੰਦਾਜ਼ ਚ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਤਿਆ ਉਸਤਾਦ ❤
ਆਏ ਹਾਏ ਬਾਈ ਯਰ ਕੀ ਲਿਖਤਾ ਬਾਹਲਾ ਘੈਂਟ ਗੀਤ ਓਸ ਤੋਂ ਵੀ ਘੈਂਟ ਵੀਡੀਓ ❤ਓਹੀ ਪੁਰਾਣੀ ਵਾਈਬ ਤੇ ਚਮਕੀਲੇ ੨੨ ਦਾ ਭੁਲੇਖਾ ਪਾਉਂਦਾ ਚੋਬਰ❤️💯
ਗੀਤ ਕਿਆ ਬਾਤ ਹੈ,, ਉਸਤਾਦ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਇਹ ਗੀਤ ਮੈਨੂੰ ਬਹੁਤ ਹੀ ਪਸੰਦ ਆਇਆ ਹੈ ਕਿਉਂ ਕਿ ਮੈਂ ਵੀ ਚਮਕੀਲਾ ਜੀ ਦਾ ਬਹੁਤ ਫ਼ੈਨ ਹਾਂ ਅਤੇ ਤੁਹਾਡਾ ਵੀ ਫੈਨ ਹਾਂ। ਮੇਰੇ ਵੱਲੋਂ ਮੈਡਮ ਅੰਮ੍ਰਿਤਾ ਵਿਰਕ ਜੀ ਅਤੇ ਆਰ ਨੇਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖਸ਼ੇ। ਗੀਤ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਨੀਂ ਥੋੜੀ ਹੈ ਗੀਤ ਬਹੁਤ ਹੀ ਵਧੀਆ ਗਾਇਆ ਹੈ ਅਤੇ ਲਿਖਿਆ ਵੀ ਬਹੁਤ ਵਧੀਆ ਹੈ ਸੰਗੀਤ ਵੀ ਕੰਨਾਂ ਵਿੱਚ ਰਸ ਘੋਲਦਾ ਹੈ ਸਾਡੀ ਤਰੀਫ਼ ਤਾਂ ਐਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਉਂਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਜੀ।
ਜਿਸ ਦਾ ਦਿਲ ਨੂੰ ਸੋਂਗ ਲੱਗ ਉਹ ਲਾਈਕ ਕਰੋ💔❤️🔥🙌 ਬੈਸਟ ਸੋਂਗ ਸੈਡ 2024 ਦਾ💔
22 ਜਲਦੀ ਜਲਦੀ ਦੂਜਾ ਗੀਤ ਅਮ੍ਰਿਤਾ ਵਿਰਕ ਨਾਲ਼ ਆਉਣ ਦੇਵੋ ❤❤❤❤❤❤❤
🎵♥️🙏
ਮੈਂ ਨਵੇਂ ਗਾਣੇ ਕੋਈ ਬਹੁਤੇ ਨਹੀਂ ਸੁਣਦਾ ਪਰ ਇਹ ਗਾਣਾ ਮੈਂ ਹੁਣ ਤੱਕ ਚਾਰ ਵਾਰ ਸੁਣ ਲਿਆ, ਮਣ ਹਾਲੇ ਵੀ ਨਹੀਂ ਭਰਦਾ, ਅਮ੍ਰਿਤਾ ਵਿਰਕ ਦੀ ਆਵਾਜ਼ ਕਿਆ ਬਾਤ ❤❤❤
ਆਰ ਨੇਤ ਤੇ ਅਮ੍ਰਿਤਾ ਵਿਰਕ ਦੀ ਜੋੜੀ ਚਮਕੀਲਾ ਅਤੇ ਅਮਰਜੋਤ ਦਾ ਭੁਲੇਖਾ ਪਾਉਂਦੀ ਹੈ
ਪੁਰਾਣੇ Touch ਦਾ ਗਾਣਾ ਤੇ ਪੁਰਾਣੇ Touch ਦੀ ਵੀਡੀਓ ਬਣਾਈ ਆ ਬਾਈ ਨੇ ❤
ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਨਹੀਂ ਰੀਸਾਂ ਜਿਉਂਦਾ ਰਹਿ ਤਰੱਕੀਆਂ ਮਾਣੇ
good❤
ਕਿੱਥੇ ਤਖ਼ਤੇ ਤੇ ਕਿੱਥੇ ਤਖ਼ਤ ਕੁੜੇ ਹੱਲੇ ਗਬਰੂ ਤੇ ਮਾੜਾ ਵਖਤ ਕੁੜੇ ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇ ਨਹੀਓ ਮੱਚਣਾ ਲੱਕੜਾ ਤੋ 🔥 G Wagon ਵਾਲਾ ਲੈਜੂਗਾ ਕੋਈ ਖੋਕੇ ਫੱਕਰਾ ਤੋ ❤️🩹❤️🩹
Pali bai Tu v sunda Nait bai nu❤
ਆਏ ਦਿਨ ਨਵਾ ਪਟਾਕਾ ਪਾਉਦਾ ਨਵੇਂ ਨਵੇਂ ਗੀਤ ਧਰਮਪੁਰੇ ਵਾਲਾ ਲਿਆਉਂਦਾ ❤❤❤
ਬਹੁਤ ਸੁਰੀਲੀ ਆਵਾਜ਼ ਹੈ ਬਾਈ ਆਰਨੇਤ ਦੀ ਅੰਮ੍ਰਿਤਾ ਵਿਰਕ ਦੀ ਬਚਪਨ ਯਾਦ ਆ ਗਿਆ ਇਹੋ ਜਿਹਾ ਗਾਣਾ ਸੁਣ ਕੇ❤
ਆਰ ਨੇਤ ਜੀ ਦੇ ਗੀਤ ਕਿਸ ਕਿਸ ਨੂੰ ਪਸੰਦ ਨੇ.....?💞
10,15 ਮਿੰਟ ਦਾ ਕਰਨਾ ਸੀ ਸਾਡੇ ਅਲਾ ਗਾਣਾ ਬਹੁਤ ਸੋਹਣਾ pb31❤❤❤❤❤❤
Singer ਤਾ hor ਵੀ bhut ਨੇ ਪਰ ਤੁਹਾਡੇ ਵਰਗਾ singer ਨਹੀਂ ਹੋ ਸਕਦੇ ਤੁਸੀਂ ghaint ghaint song ਬੋਲਦੇ ਹੋ ❤️❤️
ਐਂ ਲੱਗਦਾ ਜਿਮੇ ਚਮਕੀਲਾ ਹੋਵੇ ਬਾਈ ਚਮਕੀਲੇ ਦਾ ਭੁਲੇਖਾ ਪੈਂਦਾ ❤
ਅੰਮ੍ਰਿਤਾ ਵਿਰਕ ਦੀ ਅਵਾਜ ਅਮਰਜੋਤ ਦੀ ਅਵਾਜ ਨਾਲ ਮੇਲ ਖਾਂਦੀ ਮਹਿਸੂਸ ਹੋ ਰਹੀ ਹੈ। ਆਰ ਨਿਤ ਤੇ ਅਮਿ੍ਤਾ ਵਿਰਕ ਦੋਵੇਂ ਹੀ ਵਧੀਆ ਸਿੰਗਰ ❤❤
ਕਿੰਨੇ ਸਾਲਾਂ ਬਾਅਦ ਕੋਈ ਗੀਤ ਦਿਲ ਨੂੰ ਚੰਗਾ ਲਗਿਆ।।❤❤❤❤❤❤
ਵਾਹ ਬਾਈ ਅਮ੍ਰਿਤਾ ਵਿਰਕ ਦੇ ਅਸੀਂ ਬਚਪਨ ਦੇ ਫੈਨ ਅਵਾਜ਼ ਵਿਚ ਅਜ ਵੀ ੳਹੀ ਜਾਦੂ ਆ
ਗਾਣਾ ਛੋਟਾ ਏਹ 7,8 ਮਿੰਟ ਦਾ ਚਾਹੀਦਾ ਸੀ, ਅੰਮ੍ਰਿਤਾ ਵਿਰਕ ਸੁਣ ਕੇ ਰੂਹ ਖੁਸ਼ ਹੋਗੀ, ਹੋਰ ਆਉਣ ਦਿਓ ਨੈਤ ਰਾਮ ਜੀ ❤
@@AakasGrewalRng Sachi veer lakhi Deon
ਅੱਜ ਨਿੱਕਾ ਨਿੱਕਾ ਮੀਂਹ ਉੱਪਰੋ r nait ਦਾ ਨਵਾ ਗੀਤ ਨਾਲ ਅੰਮ੍ਰਿਤਾ ਵਿਰਕ ਦੀ ਆਵਾਜ਼। ਪੂਰੀ ਗੱਲ ਬਾਤ ਬਣਾਤੀ।🤘👌
ਬਾਈ ਆਰ ਨੇਤ ਚੰਗੀ ਸੋਚ ਦਾ ਮਾਲਕ ਆ ਜਿਨੇ ਅਮਿ੍ਤਾ ਵਿਰਕ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ❤❤❤
R nait amrita virk da fan aa bai ji
Amrita virk kade piche nahi c
ਕੋਣ ਕੋਣ ਅੰਮ੍ਰਿਤਾ ਵਿਰਕ ਕਰਕੇ ਆਇਆ ਗਾਣਾ ਸੁਣਿਆ
@rnait ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤
ਬਾਈ ਪੁਰਾਣਾ ਮਹੋਲ ਹੀ ਬਣਾਤਾ❤❤
ਚਮਕੀਲਾ ਵੀ ਯਾਦ ਆ geya ਉਸਤਾਦ ji❤❤
ਬਾਈ ਜੀ ਕੁਸ਼ ਕਹਿਣ ਨੂੰ ਨਹੀਂ ਬਚਿਆ ਇਹ ਗਾਣਾ ਸੁਣ ਕੇ ਬੱਸ ਇਹੀ ਦੁਆ ਕਰਦੇ ਆ ਏਦਾ ਦੇ ਗਾਣੇ ਗਾਉਂਦੇ ਰਿਹਾ ਕਰੋ R nait ਬਾਈ ਜੀ love u
ਬਾਈ ਗਾਣੇ ਦਾ ਤਾਂ ਸਿਰਾ ਹੀ ਕਰਾਤਾ ਤੂੰ। ਜਿਉਂਦਾ ਵਸਦਾ ਰਹਿ ਰੱਬ ਤਰੱਕੀਆ ਦੇਵੇ। ਬਹੁਤ ਸੋਹਣੇ ਬੋਲ ਅਤੇ ਬਹੁਤ ਹੀ ਪਿਆਰੀ ਕਲਮ ਲਿਖੀ ਹੈ ਬਾਈ ਆਰਨੇਤ।
ਪੁਰਾਣੇ ਦਿਨ ਚੇਤੇ ਕਰਾ ਦਿੱਤੇ ਨੇਤ ਸਿਆ।ਬਾਕੀ ਖੋਕੇ ਲੈ ਗਿਆ ਕੋਈ ਫੱਕਰਾ ਤੋ💔👌
ਯਾਰ ਹੀਰ ਰਾਂਝੇ ਵਾਲੀ ਵੀਡੀਓ ਅੱਤ ਬਾਈ ਰੋਣ ਆਉਦਾ ਗਾਣਾ ਸੁਣ ਕੇ ਸੱਚੀ ਯਾਰ ਨੇਤ ਨੇਤ ਹੀ ਆ ❤🎉❤🎉
ਸਾਰਿਆ ਗਣੇਆ ਵਿੱਚੋ ਏਹੀ ਇੱਕ ਗਾਣਾ ਜੈਡਾ ਵੱਡੀਆਂ ਲੱਗਿਆ ਤੇਰਾ rnait ❤
ਸੁਰ ਸੰਗੀਤ ਦੀ ਮਲਿਕਾ ਗੀਤਾਂ ਦੀ ਰਾਣੀ ਆ ਜਿਵੇਂ ਸ਼ੀਸ਼ੇ ਵਿੱਚ ਫੁੱਟ ਦਾ ਪਾਣੀ ਹ ਭਗਤੀ ਦੀ ਲਹਿਰ ਜਿਦੇ ਦਿਲ ਚ ਸਮਾਈਆ ਮਾਂ ਬੋਲੀ ਦੀ ਜਿਹਨੇ ਸਾਨੂੰ ਪਹਿਚਾਣ ਕਰਵਾਈ ਹ ਵੱਡਿਆਂ ਨੂੰ ਸਨਮਾਨ ਤੇ ਬੱਚਿਆਂ ਨਾਲ ਜਿਹਨੂੰ ਪਿਆਰਿਆ ਅੰਮ੍ਰਿਤਾ ਉਹੀ ਖੂਬਸੂਰਤ ਫਨਕਾਰ ਆ ਅੰਮ੍ਰਿਤਾ ਬਿਰਕ ਉਹੀ ਖੂਬਸੂਰਤ ਫਨਕਾਰ aa❤❤❤❤
ਵੀਰ ਆਰ ਨੇਟ ਤੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ,ਇਂਕ ਤੁਸੀਂ ਪੁਰਾਣੇ ਸ਼ਿੰਗਾਰਾ ਨੂੰ ਮੋਕਾ ਦੇ ਕੇ ਉਹਨਾਂ ਨੂੰ ਦੁਬਾਰਾ ਰੋਟੀ ਜੋਗੇ ਕਰ ਦਿੱਤਾ ਅਤੇ ਦੂਜੇ ਪਾਸੇ ਅਮ੍ਰੀਤਾ ਵਿਰਕ ਜੀ ਤੋਂ ਗਾਣਾ ਗਾਵਾਂ ਕੇ ਬੀਬਾ ਅਮਰਜੋਤ ਕੋਰ ਜੀ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ। ਲਵ ਯੂ ਵੀਰੇ ❤❤❤❤❤
ਕੋਈ ਬੁੱਤ ਵਿਆਹ ਕੇ ਲੇਜੂਗਾ ਰੂਹ ਤੇਰੇ ਕੋਲ ਰਹੂ ❤
ਜਿਉਦਾ ਵਸਦਾ ਰਹਿ ਭਰਾ ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸੇ🎉🎉🎉🎉
ਬਾਈ ਬਹੁਤ ਖੁਸ਼ੀ ਵਾਲੀ ਗੱਲ ਹੈ ਯਾਰ ਤੂੰ ਅਮ੍ਰਤਾ ਵਿਰਕ ਨੂੰ ਗਾਣੇ 'ਚ ਲਿਆ ਬੰਬ ਆ ਗਾਣਾ ਬਾਈ ਇਹ ਫੱਬਣਾ ਹੀ ਅਮਰਤਾ ਵਿਰਕ ਦੇ ਮੂੰਹੋਂ ਅਸੀਂ
ਅਸੀਂ ਆਪਸ ਵਿੱਚ ਸਾਰੇ ਇਹੋ ਗੱਲਾਂ ਕਰਦੇ ਆ ਵੀ R Nait ਸਿਰਾ ਗੀਤ ਲਿਖਦਾ ਤੇ ਗਾਉਂਦਾ ਤੇ ਏਸ ਵਾਰ ਫੇਰ ਨਵਾਂ ਸੱਪ ਕੱਢ ਦਿੱਤਾ ਨਜ਼ਾਰਾ ਲਿਆ ਦਿੱਤਾ ਆ ਗੀਤ ਆਲਾ ਤਾਂ 😍😍😍😍😍😘😘🥰
❤️🎯R-NAIT ਭਰਾ PUNJABI INDUSTRY ਦੀ ਸ਼ਾਨ ਹੈ..ਰੂਹ ਗੀਤ ਬਹੁਤ ਵਧੀਆ ਗਾਇਆ ਗਿਆ ਹੈ,ਅਤੇ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ....ਇਸ ਵੀਡੀਓ ਨੇ ਮੈਨੂੰ ਪਹਿਲੇ ਵਾਲਾ ਸਮਾਂ ਯਾਦ ਕਰਵਾ ਦਿੱਤਾ....ਮੈਂ R-NAIT ਭਰਾ ਦਾ ਬਹੁਤ ਵੱਡਾ ਫੈਨ ਹਾਂ..❤❤
ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ। ਜਦੋਂ ਦਾ ਆਇਆ ਰਪੀਟ ਤੇ ਹੀ ਚੱਲ ਰਿਹਾ । ❤❤❤
ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇਨਹੀਂ ਮੱਚਣਾ ਲੱਕੜਾਂ ਤੋਂ❤😢💘
😢
ਕਿ ਲਿਖ ਤਾਂ ਹੀ R nait ੨੨ Jaan ਹੀ ਕੱਡ ਤੀ I love you Veera ਬੋਤ ਸੋਨਾ song ਲੱਗਾ ❤❤
ਬਾਈ ਯਕੀਨ ਨਾਲ ਜਿਹੜੇ ਪਾਸੇ ਜਾਨਾ ਓਹੀ ਪਾਸੇ ਆ ਹੀ ਗਾਣਾ ਸੁਣਨ ਨੂੰ ਮਿਲਦਾ ਵਾਕਿਆ ਪੁਰਾਣੇ ਟਾਈਮ ਦੀ ਯਾਦ ਦਵਾ ਦਿੱਤੀ ❤ ਨੂੰ ਤੋੜ ਕੇ ਰੱਖ ਦੇਣ ਵਾਲਾ ਗਾਣਾ ਏ
ਅਸੀਂ ਤਾਂ ਜੀਨਾ ਕਹਿਏ ਉਨਾਂ ਈ ਥੋੜਾ ਇਸ ਗਾਣੇ ਬਾਰੇ ਵਾਹ ਜੀਉ ❤
ਇਕ ਸਾਜ ਪੁਰਾਣੇ ਕਰਤੇ,ਇਕ ਸਮਾਂ ਪੁਰਾਣਾ ਵਿਖਾ ਦਿੱਤਾ,ਤੇਰੇ ਇਸ ਗਾਣੇ ਨੇ,ਚਮਕੀਲਾ ਬਾਈ ਯਾਦ ਕਰਵਾ ਦਿੱਤਾ, ਦੌਰ o ਯਾਦ ਕਰਵਾ ਦਿੱਤਾ ❤ ਅਮਰ ਘਟਾਰੋਂ
ਕੌਣ ਕਹਿੰਦਾ ਕੇ ਲੰਘਿਆ ਵੇਲਾ ਮੁੜਕੇ ਨਹੀਂ ਆਓਂਦਾ ਆਹ ਲਿਆ ਤਾ ਨੇਤ ਨੇ ....
ਕੌਣ ਕੌਣ ਕਿਹਦਾ ਹੁਣ ਅੰਮ੍ਰਿਤਾ ਵਿਰਕ ਦੇ ਗੀਤਾਂ ਤੇ ਸਰਚਾ ਹੋਣ ਗੇਈਆ
Very nice song. Mohan lal mitha pur
ਇੱਕ ਹੋਰ ਆਉਣ ਦੇ 😅❤
WoW amrita virk No.1 DOABA ZONE ✌✌✌Ajj to 25 - 30 saal PEHLA wargi video wah ji wah ❤ DiL kush ho geya ❤❤❤❤❤❤
ਬਾਈ r ਨੈਤਾ ਤੇ ਅੰਮ੍ਰਿਤ ਵਿਰਕ ਬਹੁਤ ਬਹੁਤ ਹੀ ਵਧੀਆ ਗਾਣਾ ਤੁਸੀਂ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਯਾਦ ਕ੍ਰਿਤੀ ਬਹੁਤ ਹੀ ਵਧੀਆ ਹੋਰ ਵੀ ਇਦਾ ਦੇ ਤਰਜਾ ਵਿੱਚ ਗਾਣਾਏ ਕਰੋ 👌👌👌👌👌👌👌👌👍👍👍👍👍👍👍👍👍👍👍👍🌹🌹🌹🌹🌹🌹🌹🌹🌹
ਤਾਂ ਹੀ ਤਾਂ ਕਹਿੰਦੇ ਨੇ ਪੁਰਾਣੇ ਤਾਂ ਪੁਰਾਣੇ ਹੁੰਦੇ ਨੇ,, ਇਹ ਹੁੰਦੇ ਨੇ ਗੀਤ,ਸਰੂਰ ਜਿਹਾ ਚੜ੍ਹ ਰਿਹਾ ਜੁੱਗ ਜੁੱਗ ਜੀਓ,, ਜ਼ਿੰਦਗ਼ੀ ਜ਼ਿੰਦਾਬਾਦ ❤
ਵੀਰੇ ਦਿਲ ਨੂੰ ਛੂਹ ਗਿਆ ਗਾਣਾ ਇੱਕ ਲਫ਼ਜ਼ ਦਾ ਦਾ ਕੋਈ ਮੁੱਲ ਨੀ 🎉🎉🎉
ਕਿਆ ਬਾਤ ਆ ਬਾਈ, ਜਮਾਂ ਸਿਰਾ ਲਾਇਆ ਪਿਆ ਯਰ......ਯਕੀਨ ਮੰਨੀ ਬਾਈ ਅੱਜ ਪਹਿਲੀ ਵਾਰ ਤੇਰੀ ਵੀਡੀਓ ਤੇ ਕੁਮੈਂਟ ਕਰਨ ਲੱਗਿਆ...ਅੰਦਰੋਂ ਰੂਹ ਨੇ ਇਜਾਜਤ ਦਿੱਤੀ ਆ ਅੱਜ ਤਾਂ ਕਿ ਲਿਖਣਾ ਬਣਦਾ।
ਵਾਹ ਬਾਈ R Nait ਪੁਰਾਣੇ ਦਿਨ ਯਾਦ ਕਰਵਾ ਦਿੱਤੇ ਬਾਈ ਓਏ ❤
ਜੀਉਂਦਾ ਰਹਿ 22 old ਸਿੰਗਰ ਦੀ ਦੁਬਾਰਾ ਕਦਰ ਪੇ ਗਈ ❤❤❤
ਬਾਈ R nait ਨੇ ਬਹੁਤ ਵਧੀਆ ਲਿਖਿਆ, ਗਾਇਆ, ਤੇ ਕੰਪੋਜ ਵੀ ਆਪ ਹੀ ਕੀਤਾ। ਬਾਕੀ ਫਿਲਮਾਕਣ ਵੀ ਬਹੁਤ ਹੀ ਸੁੰਦਰ ਆ। ਗੀਤ ਵਿੱਚੋ ਪੁਰਾਣੇ ਗੀਤਾਂ ਵਾਲੀ ਵੇਵ ਆਉਂਦੀ ਆ।
ਬਾਈ ਤੇਰੀ ਕਲਮ ਤੇ ਅੰਮ੍ਰਿਤਾ ਵਿਰਕ ਦੀ ਅਵਾਜ ਸੱਚੀ ਦਿਲ ਚੀਰਦੀ ਆ
ਘਟ ਤੋਂ ਘਟ 10 ,,15 ਮਿੰਟ ਦਾ ਗੀਤ ਹੋਣਾ ਚਾਹੀਦਾ ਸੀ,, ਬਹੁਤ ਸੋਹਣਾ song aa ji ,,,
ਪੁਰਾਣੀਆ ਫਿਲਮਾਂ ਦੇਖਣ ਨੂੰ ਦਿਲ ਕਰ ਆਇਆ🙂🥺
Very amazing ਹਾਸਾ ਵੀ ਆਉਂਦਾ ਭਾਜੀ ਐਕਟਿੰਗ ਬੈਸਟ😮
ਬਹੁਤ ਟਾਈਮ ਬਾਅਦ ਅੰਮ੍ਰਿਤਾ ਵਿਰਕ ਦੀ ਆਵਾਜ ਸੁਣੀ
ਕੋਈ ਧੀ ਦੇ ਪਿਉ ਤੋਂ ਵੱਡਾ ਗੈਂਗਸਟਰ ਹੈਨੀ ਸਿਰਾ ਲਾਇਨ ਬਾਈ
HAJI KIDA LAGYA ROOH SONG COMMENTS KR K DSEO❤
Sira ustad ji
NAITEYA KASAR NI SHDI KOI
SIRAAAA HI LAYA PEYA
❤❤❤❤🔉🎵🎵🎶🎶🙏
#RNAIT ZINDABAD👌🙌✍🚩
Gch song 👍 bro ❤
ENDDD LATA USTAAD💥🔉👌
@@RNait ਜਿਹੜਾ ਅੱਤ ਰੋਕਦਾ ਜੁਲਮਾ ਦੀ ਇਹੋ ਜਾ ਕੋਈ ਛੁਰਾ ਲਗਦਾ
ਜੇਹੜਾ ਫਿਰਦਾ ਅੱਤ ਕਰਾਉਦਾ ਪਿੰਡ ਤੇਰਾ ਧਰਮਪੁਰਾ ਲਗਦਾ
Jass channu ✍️
ਅਮ੍ਰਿਤਾ ਵਿਰਕ ਦੀ ਸੁਰੀਲੀ ਆਵਾਜ ਲਈ ਇੱਕ ਲਾਇਕ ਤਾ ਬਣਦਾ ❤
Sirrrrra r nait ❤❤❤
Mai taan fan ae ji Amrita Virk ji da
Love veer ji nice❤❤❤❤
@@jeejmohamad4787good❤❤ love veer ji❤❤
Amrita Jila juban
ਕੀਹਨੂੰ ਕੀਹਨੂੰ ਬਚਪਨ ਯਾਦ ਆਇਆ ਅੰਮ੍ਰਿਤਾ ਵਿਰਕ ਦੀ ਅਵਾਜ ਸੁਣਕੇ ❤️❤️❤️
ਓ ਭਰਾਵਾ ਮੈ ਤਾਂ ਮਸ਼ੂਕ ਦੇ ਵਿਆਹ ਤੋਂ ਦਸ ਦਿਨ ਪਹਿਲਾਂ ਓਹਦਾ ਘਰ ਵਾਲਾ ਹੀ ਚੱਕ ਲਿਆ ਸੀ,😂😂😂
@@SurinderSingh-xs5ew ਤੇਰਾ ਭਲਾ ਹੋਜੇ 🤣
Mai taan bachpan ton hun tak sun reha
Good 👍
Bahut badhiya
ਤੇਰਾ ਭਲਾ ਹੋਜੇ ਨੇਤ ਸਿਆਂ ਵੀਹ ਸਾਲ ਪਿੱਛੇ ਲੈ ਗਿਆ ਯਾਰ ਸਾਰਾ ਕੁਝ ਜੋ ਬੀਤੀਆ ਸੀਅੱਖਾਂ ਸਾਹਮਣੇ ਘੁੰਮ ਰਿਹਾ ❤ਤਾਹੀ ਤਾ ਤੇਰੀ ਕਲਮ ਦੇ ਫੈਨ ਆ ਅਸੀ ਜਿਉਂਦਾ ਰਹਿ ਯਾਦਾ ਤਾਜ਼ੀਆਂ ਕਰਦਾ ਰਹਿ ❤️👍ਚੰਦਰੀ ਦੀ ਯਾਦ ਦਵਾਤੀ ਖਸਮਾਂ
Sir. Bai. Nait
Sahi gl aa y g
Nice song
Siraaaaa la ti ostad ji❤❤❤❤
❤❤❤
ਅਕਸਰ ਬੁੱਤ ਵਿਆਹੇ ਜਾਂਦੇ ਨੇ ਰੂਹਾਂ ਕੁਆਰੀਆਂ ਰਿਹ ਜਾਂਦੀਆ ਨੇ ਮਿਸ ਯੂ ਨੀਤ ❤😢❤😢❤😢
Rnait ji ਇਹ ਗੀਤ ਕੱਲ ਦਾ repet ਤੇ ਚਲਦਾ ਅੱਜ ਸਾਡੀ ਭੂਆ ਕਹਿੰਦੀ ਤੁਸੀਂ ਆ ਪੁਰਾਣਾ ਗੀਤ ਕਿਵੇਂ ਚਲਾ ਲਿਆ ਮੈਂ ਦਸਿਆ ਪੁਰਾਣਾ ਨੀ ਕੱਲ ਹੀ ਆਇਆ rnait ਦਾ ਸਬ ਨੂੰ ਬਹੁਤ ਚੰਗਾ ਲਗਿਆ 🙏🙏🙏
ਏਹੋ ਜਿਹੇ ਕਲਾਕਾਰ ਚਾਹੀਦੇ ਨੇ ਜੋ ਪੁਰਾਣੇ ਕਲਾਕਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਤੁਰਨ ਜਿਵੇਂ,,,R Nait ❤
Amrita virk kade purani hoi hi nabi c
Jado dack chalde si y oh sama bahut piche reh giya.
Att
ਬਹੁਤ ਹੀ ਸੋਹਣਾ ਗੀਤ ਧੰਨਵਾਦ ਆਰ ਨੇਤ ਦਾ ਜਿਹਨੇ ਗੁੰਮਨਾਮ ਹੋਈ ਅੰਮ੍ਰਿਤਾ ਵਿਰਕ ਨੂੰ ਲੋਕਾਂ ਦੇ ਮਕਬੂਲ ਕੀਤਾ
ਸਾਬਰਕੋਟੀ ਕਹਿੰਦੇ ਸੀ ਘੜੀ ਦੀਆਂ ਸੂਈਆਂ ਬਾਰਾਂ ਤੋਂ ਚੱਲਕੇ ਫਿਰ ਬਾਰਾਂ ਤੇ ਆਉਂਦੀਆਂ ਇਹ ਗੀਤ ਨੇ ਸਾਬਤ ਕਰਤਾ ਬਈ ਚੰਗੇ ਸੰਗੀਤ ਦਾ ਸਮਾਂ ਮੁੜ ਆਇਆ ਸਾਰੀ ਟੀਮ ਦਾ ਧੰਨਵਾਦ
Oye ਹੋਏ ਅੰਮ੍ਰਿਤਾ ਭੈਣ.... ❤️❤️👌👌super ਓਹੀ ਅੰਦਾਜ਼ ਓਹੀ ਬੜਕ ਵਾਲੀ ਆਵਾਜ਼.... ਬਹੁਤ ਧੰਨਵਾਦ r nait ਵੀਰ.. ਜੋ ਪੁਰਾਣੇ ਸਿੰਗਰਾਂ ਨੂੰ ਵੀ ਵਾਪਿਸ ਲਿਆ ਰਹੇ ਓ 💔💔💔 1:50
DeBi SAHIB kehnde Mell mell lame huke 😂🤣😅😀
Jbggb
😊@@sevenriversrummi5763
10 15 ਸਾਲ ਪਹਿਲਾਂ ਵਾਲੇ ਗਾਣਿਆਂ ਦਾ ਫੀਲ ਦੁਆਰਾ ਜਿੰਦਾ ਕਰਤਾ ਨੇਤਿਆ ਤੂੰ ਨੀ ਹੱਟਦਾ, ਖਿੱਚ ਕੇ ਰੱਖ ਕੰਮ ਰੱਬ ਐਦਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ ਵੀਰ
ਪਤੰਦਰਾ ਆ ਕਿ ਸੱਪ ਕਢਤਾ , ਵੀਹ ਸਾਲ ਪਹਿਲਾ ਸੁਣਦੇ ਸੀ , ਦਿਲ ਖੁਸ਼ ਕਰਤਾ R Nait ਵੀਰ 😂😂😂😂❤❤❤❤
ਜੀਉਂਦਾ ਰਹੇ ਵੀਰਾ 1995 ਤੋਂ ਬਾਅਦ ਦਾ ਦੌਰ ਯਾਦ ਕਰਵਾ ਦਿੱਤਾ ਉਸਸੇ ਤਰ੍ਹਾਂ ਦਾ ਮਿਊਜਿਕ ਉਸੇ ਤਰ੍ਹਾਂ ਦਾ ਅੰਦਾਜ਼ ਉਸ ਤਰ੍ਹਾਂ ਦੀ ਵੀਡੀਓ❤❤❤
ਅੰਮ੍ਰਿਤਾ ਵਿਰਕ ਜੀ ਲਈ ਇੱਕ ਲਾਈਕ ਤਾਂ ਜ਼ਰੂਰ ਬਣਦਾ 💕🙏
ਅੱਜ ਕੱਲ ਆਲੇ ਕਹਿਣਗੇ ਨਵੀਂ singer ਆਈ ਆ ❤❤❤ ਅੰਮ੍ਰਿਤਾ ਵਿਰਕ ਨੂੰ ਸੁਨਣ ਆਲੇ ਕਰੋ like❤❤❤
ਕਈ ਦਿਨ ਹੋਗੇ ਮੈਂ ਸੋਚੀ ਜਾਂਦਾ ਸੀ ਕੋਈ ਏਦਾਂ ਦਾ ਗਾਣਾ ਕਿਓਂ ਨੀ ਆ ਰਿਹਾ ਜਿੰਮੇ ਪਹਿਲਾਂ ਹੁੰਦੇ ਸੀ, ਆਹ ਤਾਂ ਦਿੱਲ ਦੀ ਗੱਲ ਪੜਲੀ ਬਾਈ ਨੇ ❤
O my god ਏਦਾਂ ਲਗਦਾ ਜਿਵੇ 1998 ਹੋਵੇ ਰੂਹ ਨੂੰ ਸਕੂਨ ਮਿਲਦਾ ਸੁਣ ਕੇ ਜਿਓੰਦਾ ਰਹਿ rnait
ਅੰਮ੍ਰਿਤਾ ਵਿਰਕ ਦਾ ਨਾਮ ਦੇਖਦੇ ਸਾਰ ਲਾਈਕ ਕਮੇਟ ਕਰਤਾ ਸੀ ਜਿਨ੍ਹਾਂ ਨੇ ਅੰਮ੍ਰਿਤਾ ਵਿਰਕ ਸੁਣੀ ਆ ਆਪਣੇ ਸਮੇਂ ਚ ਉਹੀ ਸਮਝ ਸਕਦੇ ਆ ਉਹ ਦਰਦ ਗੀਤਾਂ ਦੇ❤
Bahot Suni hai ji Amrita virk soooooooooo Beutiful Singer ji Amrita virk❤❤❤❤❤❤
ਪੰਜ ਦਿਨ ਹੋਗੇ ਗਾਣਾ ਆਏ ਨੂੰ ਹੁਣ ਜਲੰਧਰ ਦੇਹਰਾਦੂਨ ਜਾਂਦਿਆ ਇਹੀ ਗਾਣਾ ਸੁਣੀ ਦਾ ਪੰਜਾਬ ਰੋਡਵੇਜ ਚ ਪੰਜਾਬ ਰੋਡਵੇਜ ਕਿ ਤਰਫ ਸੇ ਗਾਣੇ ਨੂੰ 100 ਚੋ 100 ਨੰਬਰ ❤
Gaint
ਜਿਓੰਦਾ ਰਹਿ ਵੀਰ,, ਅੱਜ ਤਾ ਪੁਰਾਣਾ ਟਾਈਮ ਯਾਦ ਦੀਵਾ ਦਿਤਾ,, ਲੇਜੇਂਡ ਸਿੰਗਰ ਅੰਮ੍ਰਿਤਾ ਵਿਰਕ ਦਿਲੋਂ ਰਿਸਪੈਕਟ, 🙏 ਬੁਹਤ ਟਾਈਮ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ,, ਜਿਓੰਦੇ ਰਹੋ
ਦੱਸੀਂ ਧਰਮਪੁਰੇ ਵਾਲਿਆ ਵੇ,ਕੀ ਖਾ ਕੇ ਲਿਖਦਾ ਏਂ? ❤❤
Galbat ta puri aa r nait ch
ਅੱਤ ਕਰਾ ਛੱਡੀ ਛੋਰੇ ਨੇ ਮੰਨਦੇ ਆਂ ਫਿਰ ਉਸਤਾਦ ਚਮਕੀਲਾ ਸਾਬ ਨੂੰ ਤੇ ਉਹਨਾਂ ਦੀਆਂ ਤਰਜਾ ਨੂੰ ❤❤
ਨਵੀਂ ਲੁੱਕ ਨਵਾ ਅੰਦਾਜ਼ ਪੁਰਾਣਾ ਵਿਰਸਾ ਯਾਦ ਕਰਾ ਤਾਂ ਧਰਮਪੁਰੇ ਵਾਲਿਆ ❤❤❤❤❤
ਲੋਕੀ ਮੱਚਦੇ ਬੜੇ ਆ 😏
ਕਿਉਂਕਿ ਨੇਤ ਲਿਖਦਾ ਸਚ ਆ ✍
ਸੁਭਾਅ ਥੋੜਾ ਨਰਮ ਆ😍
R Nait ji ਤੁਹਾਡੀ ਕਲਮ ਜਬਰਦਸਤ ਆ 👍
ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
ਬਸ ਇਕੋ ਇੱਕ dream ਮੇਰਾ💭
ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓
Nice💕💯
Good song ❤❤❤❤
Nice song
ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤
ਬਹੁਤ ਸੋਹਣਾ ਲਿਖਿਆ ਵੀਰ ਜੀ ਅਸੀਂ ਤੇਰੇ ਫੈਨ ਆ ਤੇਰੇ ਕਲਮ ਦੇ❤❤❤❤
ਅੰਮ੍ਰਿਤਾ ਵਿਰਕ ਤੇ ਆਰ ਨੇਤ ਦੀ ਜੋੜੀ ਲਈ ਇਕ ਲਾਇਕ ❤❤❤
ਅੰਮ੍ਰਿਤਾ ਵਿਰਕ ਦੀ ਆਵਾਜ਼ ਬਹੁਤ ਵਧੀਆ ਦੋਬਾਰੇ ਚੱਲ ਜਾਓ ਫੇਰ ਵਿਰਕ🎉🎉❤
ਅੱਜ ਮੇਜਰ ਰਾਜਸਥਾਨੀ ਦਾ ਗੀਤ ਬੋਤਲ ਚੋ ਤੂੰ ਦਿਸਦੀ ਯਾਦ ਕਰਵਾਤਾ ਵੀਰੇ, ਅਮ੍ਰਤਾ ਵਿਰਕ ਦੀ ਅਵਾਜ ਅੱਜ ਵੀ ਓਹੀ ਐ 🎉
ਇਹ ਗੀਤ 365 ਦਿਨ ਵਾਂਗੂ ਲੰਬਾ ਹੁੰਦਾ
R nait ਬਾਈ ਕਮਾਲ ਕਰਤੀ, ਅੱਜ ਮੈਨੂੰ ਲਗਦਾ ਆ ਕਿ ਤੇਰੇ ਮੁਕਾਬਲੇ ਦਾ ਕੋਈ ਕਲਾਕਾਰ ਨਹੀਂ ਆ
Mkklopl
ਨਵੀਂ ਪੀੜ੍ਹੀ ਦਾ ਕਲਾਕਾਰ ਹੋ ਕੇ ਪੁਰਾਣੇ ਰੰਗ ਦਾ ਗੀਤ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ।
😂😂 a kam vdia
@@gaganjeetsingh8762 ਨਸ਼ਾ, ਵੈਲਪੁਣਾ, ਹਥਿਆਰ ਪ੍ਰਮੋਟ ਕਰਨ ਤੋਂ ਤਾਂ ਵਧੀਆ ਹੈ ਜੀ।
ਵੈਲਪੁਣੇ ਤੇ ਹਥਿਆਰਾਂ ਤੋਂ ਤਾਂ ਵਧੀਆ ਹੈ ਜੀ।
❤❤
ਆਰ ਨੇਤ ਜੀ ਕੀ ਲਿਖਿਐ ਤੇਰੇ ਲਈ ਕੋਈ ਲਫਜ਼ ਨੀ ਰਹਿ ਗਿਆ ਮਹੀਨੇ ਬਾਅਦ ਸੱਪ ਕੱਢ ਦਿੰਨੇ ਓ ਗੀਤਾ ਆਲੇ ਤਾਂ ਪੂਰੇ ਚਿੱਬ ਕਡੇ ਪਏ ਆ I am your biggest fan ❤❤🎉🎉
Amrita virk mam di awaj vich 23-24 sall pehla wangu poora damm a thanks r nait veer g mam nall duet karn lyi sirra gall batt ❤
ਯਾਰ ਕਿਸ ਕਿਸ ਨੂੰ ਲੱਗਦਾ ਕੀ ਗਾਣਾ ਦੱਸ ਪੰਦਰਾਂ ਮਿੰਟਾਂ ਦਾ ਹੁੰਦਾ
Sahi kiha tusi bai❤❤❤❤❤
1995 ❤❤old is gold ❤❤
Right ji❤❤
Nice 👌 👌 👌
Right ਵੀਰ
ਅਸੀ ਛੋਟੇ ਹੁੰਦੇ ਸੀ ਜਦੋਂ ਸਾਡੇ ਚਾਚੇ ਹੁਣੀ ਅੰਮ੍ਰਿਤਾ ਵਿਰਕ ਜੀ ਦੇ ਗਾਣੇ ਸੁਣਦੇ ਸੀ ਅੱਜ ਵੀ ਓਵੇ ਦੀ ਅਵਾਜ ਆ ਅੰਮ੍ਰਿਤਾ ਵਿਰਕ ਜੀ ਕਮਾਲ ਕਰਤੀ SUPER DUPER HIT SONG
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
acha ji
Tuc magger bhakipaad de video v vekhde hone
ਕਾਸ਼ ਮੇਰੀ ਜ਼ਿੰਦਗੀ ਚ ਤੂੰਹੀ ਲਿਖੀ ਜਾਂਦੀ 😢
ਨੀ ਮੈਂ ਲੋਕਾਂ ਮੁਰੇ ਲੁੱਕ ਲੁੱਕ ਕਿਉਂ ਰੋਣਾ😭 ਸੀ💔💔
❤❤❤❤
ਚਮਕੀਲੇ ਦੇ ਜਾਣ ਤੋਂ ਬਾਅਦ ਪਹਿਲੀ ਵਾਰ, ਚਮਕੀਲੇ ਦੀ ਗਾਇਕੀ ਦੇ ਮੇਚ ਦਾ ਕੋਈ ਗੀਤ ਕੰਨਾਂ ਚ ਪਿਆ ਏ। ਗੀਤਕਾਰੀ, ਕੰਪੋਜੀਸ਼ਨ, ਮਿਉਜ਼ਕ ਸਿਰੇ ਦਾ ਹੈ। ਅੰਮ੍ਰਿਤਾ ਦੀ ਆਵਾਜ਼ ਅਮਰਜੋ਼ਤ ਵਾਂਗ ਹੀ ਠੱਣਕ ਰਹੀ ਏ। ਆਰ ਨੇਤ ਨੇ ਸਾਰੇ ਗੀਤ ਚ ਸੁਰ ਨੀਵਾਂ ਹੀ ਰੱਖਿਆ ਏ। ਇੱਕ ਅੱਧੀ ਲਾਈਨ ਵਿੱਚੋਂ ੳੱਚੇ ਸੁਰ ਚ ਲਿਜਾ ਕੇ ਫੇਰ ਨੀਵੇਂ ਸੁਰ ਚ ਆਉਣਾ ਚਾਹੀਦਾ ਸੀ
Amrita ji nal gauna v aukha kyu k sur da bht fark pai janda ..
Paar gana bht ghiaant aaa
Chamkila song koi le chaleya muklave
ਨਵੇਂ ਅੰਦਾਜ਼ ਚ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਤਿਆ ਉਸਤਾਦ ❤
ਆਏ ਹਾਏ ਬਾਈ ਯਰ ਕੀ ਲਿਖਤਾ ਬਾਹਲਾ ਘੈਂਟ ਗੀਤ ਓਸ ਤੋਂ ਵੀ ਘੈਂਟ ਵੀਡੀਓ ❤
ਓਹੀ ਪੁਰਾਣੀ ਵਾਈਬ ਤੇ ਚਮਕੀਲੇ ੨੨ ਦਾ ਭੁਲੇਖਾ ਪਾਉਂਦਾ ਚੋਬਰ❤️💯
ਗੀਤ ਕਿਆ ਬਾਤ ਹੈ,, ਉਸਤਾਦ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਇਹ ਗੀਤ ਮੈਨੂੰ ਬਹੁਤ ਹੀ ਪਸੰਦ ਆਇਆ ਹੈ ਕਿਉਂ ਕਿ ਮੈਂ ਵੀ ਚਮਕੀਲਾ ਜੀ ਦਾ ਬਹੁਤ ਫ਼ੈਨ ਹਾਂ ਅਤੇ ਤੁਹਾਡਾ ਵੀ ਫੈਨ ਹਾਂ। ਮੇਰੇ ਵੱਲੋਂ ਮੈਡਮ ਅੰਮ੍ਰਿਤਾ ਵਿਰਕ ਜੀ ਅਤੇ ਆਰ ਨੇਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖਸ਼ੇ। ਗੀਤ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਨੀਂ ਥੋੜੀ ਹੈ ਗੀਤ ਬਹੁਤ ਹੀ ਵਧੀਆ ਗਾਇਆ ਹੈ ਅਤੇ ਲਿਖਿਆ ਵੀ ਬਹੁਤ ਵਧੀਆ ਹੈ ਸੰਗੀਤ ਵੀ ਕੰਨਾਂ ਵਿੱਚ ਰਸ ਘੋਲਦਾ ਹੈ
ਸਾਡੀ ਤਰੀਫ਼ ਤਾਂ ਐਵੇਂ ਸੂਰਜ ਨੂੰ ਦੀਵਾ
ਦਿਖਾਉਣ ਵਾਲੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਉਂਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਜੀ।
ਜਿਸ ਦਾ ਦਿਲ ਨੂੰ ਸੋਂਗ ਲੱਗ ਉਹ ਲਾਈਕ ਕਰੋ💔❤️🔥🙌 ਬੈਸਟ ਸੋਂਗ ਸੈਡ 2024 ਦਾ💔
22 ਜਲਦੀ ਜਲਦੀ ਦੂਜਾ ਗੀਤ ਅਮ੍ਰਿਤਾ ਵਿਰਕ ਨਾਲ਼ ਆਉਣ ਦੇਵੋ ❤❤❤❤❤❤❤
🎵♥️🙏
ਮੈਂ ਨਵੇਂ ਗਾਣੇ ਕੋਈ ਬਹੁਤੇ ਨਹੀਂ ਸੁਣਦਾ ਪਰ ਇਹ ਗਾਣਾ ਮੈਂ ਹੁਣ ਤੱਕ ਚਾਰ ਵਾਰ ਸੁਣ ਲਿਆ, ਮਣ ਹਾਲੇ ਵੀ ਨਹੀਂ ਭਰਦਾ, ਅਮ੍ਰਿਤਾ ਵਿਰਕ ਦੀ ਆਵਾਜ਼ ਕਿਆ ਬਾਤ ❤❤❤
ਆਰ ਨੇਤ ਤੇ ਅਮ੍ਰਿਤਾ ਵਿਰਕ ਦੀ ਜੋੜੀ ਚਮਕੀਲਾ ਅਤੇ ਅਮਰਜੋਤ ਦਾ ਭੁਲੇਖਾ ਪਾਉਂਦੀ ਹੈ
ਪੁਰਾਣੇ Touch ਦਾ ਗਾਣਾ ਤੇ ਪੁਰਾਣੇ Touch ਦੀ ਵੀਡੀਓ ਬਣਾਈ ਆ ਬਾਈ ਨੇ ❤
ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਨਹੀਂ ਰੀਸਾਂ ਜਿਉਂਦਾ ਰਹਿ ਤਰੱਕੀਆਂ ਮਾਣੇ
good❤
ਕਿੱਥੇ ਤਖ਼ਤੇ ਤੇ ਕਿੱਥੇ ਤਖ਼ਤ ਕੁੜੇ ਹੱਲੇ ਗਬਰੂ ਤੇ ਮਾੜਾ ਵਖਤ ਕੁੜੇ ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇ ਨਹੀਓ ਮੱਚਣਾ ਲੱਕੜਾ ਤੋ 🔥 G Wagon ਵਾਲਾ ਲੈਜੂਗਾ ਕੋਈ ਖੋਕੇ ਫੱਕਰਾ ਤੋ ❤️🩹❤️🩹
Pali bai Tu v sunda Nait bai nu❤
ਆਏ ਦਿਨ ਨਵਾ ਪਟਾਕਾ ਪਾਉਦਾ ਨਵੇਂ ਨਵੇਂ ਗੀਤ ਧਰਮਪੁਰੇ ਵਾਲਾ ਲਿਆਉਂਦਾ ❤❤❤
ਬਹੁਤ ਸੁਰੀਲੀ ਆਵਾਜ਼ ਹੈ ਬਾਈ ਆਰਨੇਤ ਦੀ ਅੰਮ੍ਰਿਤਾ ਵਿਰਕ ਦੀ ਬਚਪਨ ਯਾਦ ਆ ਗਿਆ ਇਹੋ ਜਿਹਾ ਗਾਣਾ ਸੁਣ ਕੇ❤
ਆਰ ਨੇਤ ਜੀ ਦੇ ਗੀਤ ਕਿਸ ਕਿਸ ਨੂੰ ਪਸੰਦ ਨੇ.....?💞
10,15 ਮਿੰਟ ਦਾ ਕਰਨਾ ਸੀ ਸਾਡੇ ਅਲਾ ਗਾਣਾ ਬਹੁਤ ਸੋਹਣਾ pb31❤❤❤❤❤❤
Singer ਤਾ hor ਵੀ bhut ਨੇ ਪਰ ਤੁਹਾਡੇ ਵਰਗਾ singer ਨਹੀਂ ਹੋ ਸਕਦੇ ਤੁਸੀਂ ghaint ghaint song ਬੋਲਦੇ ਹੋ ❤️❤️
ਐਂ ਲੱਗਦਾ ਜਿਮੇ ਚਮਕੀਲਾ ਹੋਵੇ ਬਾਈ ਚਮਕੀਲੇ ਦਾ ਭੁਲੇਖਾ ਪੈਂਦਾ ❤
ਅੰਮ੍ਰਿਤਾ ਵਿਰਕ ਦੀ ਅਵਾਜ ਅਮਰਜੋਤ ਦੀ ਅਵਾਜ ਨਾਲ ਮੇਲ ਖਾਂਦੀ ਮਹਿਸੂਸ ਹੋ ਰਹੀ ਹੈ। ਆਰ ਨਿਤ ਤੇ ਅਮਿ੍ਤਾ ਵਿਰਕ ਦੋਵੇਂ ਹੀ ਵਧੀਆ ਸਿੰਗਰ ❤❤
ਕਿੰਨੇ ਸਾਲਾਂ ਬਾਅਦ ਕੋਈ ਗੀਤ ਦਿਲ ਨੂੰ ਚੰਗਾ ਲਗਿਆ।।❤❤❤❤❤❤
ਵਾਹ ਬਾਈ ਅਮ੍ਰਿਤਾ ਵਿਰਕ ਦੇ ਅਸੀਂ ਬਚਪਨ ਦੇ ਫੈਨ ਅਵਾਜ਼ ਵਿਚ ਅਜ ਵੀ ੳਹੀ ਜਾਦੂ ਆ
ਗਾਣਾ ਛੋਟਾ ਏਹ 7,8 ਮਿੰਟ ਦਾ ਚਾਹੀਦਾ ਸੀ, ਅੰਮ੍ਰਿਤਾ ਵਿਰਕ ਸੁਣ ਕੇ ਰੂਹ ਖੁਸ਼ ਹੋਗੀ, ਹੋਰ ਆਉਣ ਦਿਓ ਨੈਤ ਰਾਮ ਜੀ ❤
@@AakasGrewalRng Sachi veer lakhi Deon
ਅੱਜ ਨਿੱਕਾ ਨਿੱਕਾ ਮੀਂਹ ਉੱਪਰੋ r nait ਦਾ ਨਵਾ ਗੀਤ ਨਾਲ ਅੰਮ੍ਰਿਤਾ ਵਿਰਕ ਦੀ ਆਵਾਜ਼। ਪੂਰੀ ਗੱਲ ਬਾਤ ਬਣਾਤੀ।🤘👌
ਬਾਈ ਆਰ ਨੇਤ ਚੰਗੀ ਸੋਚ ਦਾ ਮਾਲਕ ਆ ਜਿਨੇ ਅਮਿ੍ਤਾ ਵਿਰਕ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ❤❤❤
R nait amrita virk da fan aa bai ji
Amrita virk kade piche nahi c
ਕੋਣ ਕੋਣ ਅੰਮ੍ਰਿਤਾ ਵਿਰਕ ਕਰਕੇ ਆਇਆ ਗਾਣਾ ਸੁਣਿਆ
@rnait ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤
ਬਾਈ ਪੁਰਾਣਾ ਮਹੋਲ ਹੀ ਬਣਾਤਾ❤❤
ਚਮਕੀਲਾ ਵੀ ਯਾਦ ਆ geya ਉਸਤਾਦ ji❤❤
ਬਾਈ ਜੀ ਕੁਸ਼ ਕਹਿਣ ਨੂੰ ਨਹੀਂ ਬਚਿਆ ਇਹ ਗਾਣਾ ਸੁਣ ਕੇ ਬੱਸ ਇਹੀ ਦੁਆ ਕਰਦੇ ਆ ਏਦਾ ਦੇ ਗਾਣੇ ਗਾਉਂਦੇ ਰਿਹਾ ਕਰੋ R nait ਬਾਈ ਜੀ love u
ਬਾਈ ਗਾਣੇ ਦਾ ਤਾਂ ਸਿਰਾ ਹੀ ਕਰਾਤਾ ਤੂੰ। ਜਿਉਂਦਾ ਵਸਦਾ ਰਹਿ ਰੱਬ ਤਰੱਕੀਆ ਦੇਵੇ। ਬਹੁਤ ਸੋਹਣੇ ਬੋਲ ਅਤੇ ਬਹੁਤ ਹੀ ਪਿਆਰੀ ਕਲਮ ਲਿਖੀ ਹੈ ਬਾਈ ਆਰਨੇਤ।
ਪੁਰਾਣੇ ਦਿਨ ਚੇਤੇ ਕਰਾ ਦਿੱਤੇ ਨੇਤ ਸਿਆ।ਬਾਕੀ ਖੋਕੇ ਲੈ ਗਿਆ ਕੋਈ ਫੱਕਰਾ ਤੋ💔👌
ਯਾਰ ਹੀਰ ਰਾਂਝੇ ਵਾਲੀ ਵੀਡੀਓ ਅੱਤ ਬਾਈ ਰੋਣ ਆਉਦਾ ਗਾਣਾ ਸੁਣ ਕੇ ਸੱਚੀ ਯਾਰ ਨੇਤ ਨੇਤ ਹੀ ਆ ❤🎉❤🎉
ਸਾਰਿਆ ਗਣੇਆ ਵਿੱਚੋ ਏਹੀ ਇੱਕ ਗਾਣਾ ਜੈਡਾ ਵੱਡੀਆਂ ਲੱਗਿਆ ਤੇਰਾ rnait ❤
ਸੁਰ ਸੰਗੀਤ ਦੀ ਮਲਿਕਾ ਗੀਤਾਂ ਦੀ ਰਾਣੀ ਆ ਜਿਵੇਂ ਸ਼ੀਸ਼ੇ ਵਿੱਚ ਫੁੱਟ ਦਾ ਪਾਣੀ ਹ ਭਗਤੀ ਦੀ ਲਹਿਰ ਜਿਦੇ ਦਿਲ ਚ ਸਮਾਈਆ ਮਾਂ ਬੋਲੀ ਦੀ ਜਿਹਨੇ ਸਾਨੂੰ ਪਹਿਚਾਣ ਕਰਵਾਈ ਹ ਵੱਡਿਆਂ ਨੂੰ ਸਨਮਾਨ ਤੇ ਬੱਚਿਆਂ ਨਾਲ ਜਿਹਨੂੰ ਪਿਆਰਿਆ ਅੰਮ੍ਰਿਤਾ ਉਹੀ ਖੂਬਸੂਰਤ ਫਨਕਾਰ ਆ ਅੰਮ੍ਰਿਤਾ ਬਿਰਕ ਉਹੀ ਖੂਬਸੂਰਤ ਫਨਕਾਰ aa❤❤❤❤
ਵੀਰ ਆਰ ਨੇਟ ਤੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ,ਇਂਕ ਤੁਸੀਂ ਪੁਰਾਣੇ ਸ਼ਿੰਗਾਰਾ ਨੂੰ ਮੋਕਾ ਦੇ ਕੇ ਉਹਨਾਂ ਨੂੰ ਦੁਬਾਰਾ ਰੋਟੀ ਜੋਗੇ ਕਰ ਦਿੱਤਾ ਅਤੇ ਦੂਜੇ ਪਾਸੇ ਅਮ੍ਰੀਤਾ ਵਿਰਕ ਜੀ ਤੋਂ ਗਾਣਾ ਗਾਵਾਂ ਕੇ ਬੀਬਾ ਅਮਰਜੋਤ ਕੋਰ ਜੀ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ। ਲਵ ਯੂ ਵੀਰੇ ❤❤❤❤❤
ਕੋਈ ਬੁੱਤ ਵਿਆਹ ਕੇ ਲੇਜੂਗਾ
ਰੂਹ ਤੇਰੇ ਕੋਲ ਰਹੂ ❤
ਜਿਉਦਾ ਵਸਦਾ ਰਹਿ ਭਰਾ ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸੇ🎉🎉🎉🎉
ਬਾਈ ਬਹੁਤ ਖੁਸ਼ੀ ਵਾਲੀ ਗੱਲ ਹੈ ਯਾਰ ਤੂੰ ਅਮ੍ਰਤਾ ਵਿਰਕ ਨੂੰ ਗਾਣੇ 'ਚ ਲਿਆ ਬੰਬ ਆ ਗਾਣਾ ਬਾਈ ਇਹ ਫੱਬਣਾ ਹੀ ਅਮਰਤਾ ਵਿਰਕ ਦੇ ਮੂੰਹੋਂ ਅਸੀਂ
ਅਸੀਂ ਆਪਸ ਵਿੱਚ ਸਾਰੇ ਇਹੋ ਗੱਲਾਂ ਕਰਦੇ ਆ ਵੀ R Nait ਸਿਰਾ ਗੀਤ ਲਿਖਦਾ ਤੇ ਗਾਉਂਦਾ ਤੇ ਏਸ ਵਾਰ ਫੇਰ ਨਵਾਂ ਸੱਪ ਕੱਢ ਦਿੱਤਾ ਨਜ਼ਾਰਾ ਲਿਆ ਦਿੱਤਾ ਆ ਗੀਤ ਆਲਾ ਤਾਂ 😍😍😍😍😍😘😘🥰
❤️🎯R-NAIT ਭਰਾ PUNJABI INDUSTRY ਦੀ ਸ਼ਾਨ ਹੈ..ਰੂਹ ਗੀਤ ਬਹੁਤ ਵਧੀਆ ਗਾਇਆ ਗਿਆ ਹੈ,ਅਤੇ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ....ਇਸ ਵੀਡੀਓ ਨੇ ਮੈਨੂੰ ਪਹਿਲੇ ਵਾਲਾ ਸਮਾਂ ਯਾਦ ਕਰਵਾ ਦਿੱਤਾ....ਮੈਂ R-NAIT ਭਰਾ ਦਾ ਬਹੁਤ ਵੱਡਾ ਫੈਨ ਹਾਂ..❤❤
ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ। ਜਦੋਂ ਦਾ ਆਇਆ ਰਪੀਟ ਤੇ ਹੀ ਚੱਲ ਰਿਹਾ । ❤❤❤
ਤੇਰਾ ਧਰਮਪੁਰੇ ਵਾਲਾ ਸਖ਼ਤ ਕੁੜੇ
ਨਹੀਂ ਮੱਚਣਾ ਲੱਕੜਾਂ ਤੋਂ❤😢💘
😢
ਕਿ ਲਿਖ ਤਾਂ ਹੀ R nait ੨੨ Jaan ਹੀ ਕੱਡ ਤੀ I love you Veera ਬੋਤ ਸੋਨਾ song ਲੱਗਾ ❤❤
ਬਾਈ ਯਕੀਨ ਨਾਲ ਜਿਹੜੇ ਪਾਸੇ ਜਾਨਾ ਓਹੀ ਪਾਸੇ ਆ ਹੀ ਗਾਣਾ ਸੁਣਨ ਨੂੰ ਮਿਲਦਾ ਵਾਕਿਆ ਪੁਰਾਣੇ ਟਾਈਮ ਦੀ ਯਾਦ ਦਵਾ ਦਿੱਤੀ ❤ ਨੂੰ ਤੋੜ ਕੇ ਰੱਖ ਦੇਣ ਵਾਲਾ ਗਾਣਾ ਏ
❤❤❤
ਅਸੀਂ ਤਾਂ ਜੀਨਾ ਕਹਿਏ ਉਨਾਂ ਈ ਥੋੜਾ ਇਸ ਗਾਣੇ ਬਾਰੇ ਵਾਹ ਜੀਉ ❤
ਇਕ ਸਾਜ ਪੁਰਾਣੇ ਕਰਤੇ,ਇਕ ਸਮਾਂ ਪੁਰਾਣਾ ਵਿਖਾ ਦਿੱਤਾ,ਤੇਰੇ ਇਸ ਗਾਣੇ ਨੇ,ਚਮਕੀਲਾ ਬਾਈ ਯਾਦ ਕਰਵਾ ਦਿੱਤਾ, ਦੌਰ o ਯਾਦ ਕਰਵਾ ਦਿੱਤਾ ❤ ਅਮਰ ਘਟਾਰੋਂ
ਕੌਣ ਕਹਿੰਦਾ ਕੇ ਲੰਘਿਆ ਵੇਲਾ ਮੁੜਕੇ ਨਹੀਂ ਆਓਂਦਾ ਆਹ ਲਿਆ ਤਾ ਨੇਤ ਨੇ ....
ਕੌਣ ਕੌਣ ਕਿਹਦਾ ਹੁਣ ਅੰਮ੍ਰਿਤਾ ਵਿਰਕ ਦੇ ਗੀਤਾਂ ਤੇ ਸਰਚਾ ਹੋਣ ਗੇਈਆ
Very nice song. Mohan lal mitha pur
ਇੱਕ ਹੋਰ ਆਉਣ ਦੇ 😅❤
WoW amrita virk No.1 DOABA ZONE ✌✌✌
Ajj to 25 - 30 saal PEHLA wargi video wah ji wah ❤ DiL kush ho geya ❤❤❤❤❤❤