Chardikala Jatha | Mai Banjaran Raam Ki | Khalsa Week | Singapore

Поділитися
Вставка
  • Опубліковано 24 січ 2025

КОМЕНТАРІ • 176

  • @amritkaur6831
    @amritkaur6831 4 роки тому +6

    ਸ਼ਬਦ ਗੁਰਬਾਣੀ ਕੀਰਤਨ ਅੈਨੀ ‌ਮਧੁਰਤਾ ਨਾਲ, ਦਿੱਲੋ ਗਾਇਆ ਜਾ ਰਿਹਾ ਕਿ ਅੱਖਾਂ ਝਪਕਦੀਆਂ ਨਹੀਂ ਤੇ ਕੰਨ ਰਸ ਨੇ ਧੁਰ ਅੰਦਰੋਂ ਰੱਬ ਨਾਲ਼ ਮਿਲਾਇਆ ਹੋਇਆ ਹੈ। ਵਾਹਿਗੁਰੂ ਜੀ ਸਭ ਕੀਰਤਨੀਏ ਸਿੰਘਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਾ ਜੀ। ਖ਼ਾਲਸਾ ਜੀ ਨੂੰ ਚੜ੍ਹਦੀਕਲਾ ਜਥਾ ਤੇ ਮਾਣ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @kulc6028
    @kulc6028 2 роки тому +2

    Amazing , classical ,soothing and beautiful keertan ! You are such an inspiration to all sikhs and humanity! So blessed to hear your keertan live in Harmandar Sahib last year! So powerful !🙏🙏🙏

  • @nirmalsingh784
    @nirmalsingh784 5 років тому +13

    ਚੜਦੀ ਕਲਾ ਜਥੇ ਤੋਂ ਬਲਿਹਾਰ ਜਾਈਐ

  • @gurcharansingh2583
    @gurcharansingh2583 5 років тому +19

    ਵਾਹਿਗੁਰੂ ਨਿਰੰਕਾਰ ਜੀ ਸਦਾ ਹੀ ਆਪਣੇ ਪਿਆਰੇ ਇਹਨਾਂ ਸਿੰਘਾਂ ਦੇ ਸਿਰ ਤੇ ਹੱਥ ਰੱਖਣ ਤੇ ਇਹ ਰੱਬ ਦੇ ਪਿਆਰੇ ਸਦਾ ਹੀ ਇਸੇ ਤਰ੍ਹਾਂ ਕੀਰਤਨ ਦੀ ਸੇਵਾ ਪਿਆਰ ਸਤਿਕਾਰ ਨਾਲ ਕਰਦੇ ਰਹਿਣ ।।

  • @rajnisandhu0290
    @rajnisandhu0290 2 роки тому +2

    ਗਉੜੀ ਬੈਰਾਗਣਿ ਮਹਲਾ ੧ ॥ ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥ ਮੈ ਬਨਜਾਰਨਿ ਰਾਮ ਕੀ ॥ ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥ ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥ ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥ ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥ ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥ {ਪੰਨਾ 157}

  • @JaspaljiSingh
    @JaspaljiSingh 3 місяці тому +1

    Dhan Dhan Sri Guru Granth Sahib Ji Maharaj kirpa karni ji 🎉🎉🎉🎉🎉🎉🎉🎉🎉🎉🎉🎉🎉🎉

  • @bpindorie8353
    @bpindorie8353 4 роки тому +28

    Waheguru ji, bless these gentlemen who sing the praises of the One, timeless, omnipresent, all pervasive, creator God...
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 157
    ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ
    ਗਉੜੀ ਬੈਰਾਗਣਿ ਮਹਲਾ ੧ ॥
    Gauree Bairaagan, First Mehl:
    ਹਰਣੀ ਹੋਵਾ ਬਨਿ ਬਸਾ;
    ਕੰਦ ਮੂਲ ਚੁਣਿ ਖਾਉ ॥
    What if I were to become a deer, and live in the forest, picking and eating fruits and roots
    ਅਰਥ: (ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ।
    ਗੁਰਪਰਸਾਦੀ ਮੇਰਾ ਸਹੁ ਮਿਲੈ;
    ਵਾਰਿ ਵਾਰਿ ਹਉ ਜਾਉ ਜੀਉ ॥੧॥
    -By Guru's Grace, I am a sacrifice to my Master. Again and again, I am a sacrifice, a sacrifice. ||1||
    ਅਰਥ: ਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ॥੧॥
    ਮੈ ਬਨਜਾਰਨਿ ਰਾਮ ਕੀ ॥
    I am the shop-keeper or trader of the Lord's name.
    ਅਰਥ: (ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ।
    ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥
    Your Name is my merchandise and trade. ||1||Pause||
    ਅਰਥ: ਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ॥੧॥ ਰਹਾਉ ॥
    ਕੋਕਿਲ ਹੋਵਾ ਅੰਬਿ ਬਸਾ;
    ਸਹਜਿ ਸਬਦ ਬੀਚਾਰੁ ॥
    If I were to become a cuckoo, living in a mango tree, I would still contemplate the Word of the Shabad.
    ਅਰਥ: (ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ)।
    ਸਹਜਿ ਸੁਭਾਇ ਮੇਰਾ ਸਹੁ ਮਿਲੈ;
    ਦਰਸਨਿ ਰੂਪਿ ਅਪਾਰੁ ॥੨॥
    I would still meet my Lord and Master, with intuitive ease; the Darshan, the Blessed Vision of His Form, is incomparably beautiful. ||2||
    ਅਰਥ: ਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ॥੨॥
    ਮਛੁਲੀ ਹੋਵਾ ਜਲਿ ਬਸਾ;
    ਜੀਅ ਜੰਤ ਸਭਿ ਸਾਰਿ ॥
    If I were to become a fish, living in the water, I would still remember the Lord, who watches over all beings and creatures.
    ਅਰਥ: (ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ।
    ਉਰਵਾਰਿ ਪਾਰਿ ਮੇਰਾ ਸਹੁ ਵਸੈ;
    ਹਉ ਮਿਲਉਗੀ ਬਾਹ ਪਸਾਰਿ ॥੩॥
    My Husband Lord dwells on this shore, and on the shore beyond; I would still meet Him, and hug Him close in my embrace. ||3||
    ਅਰਥ: ਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ॥੩॥
    ਨਾਗਨਿ ਹੋਵਾ ਧਰ ਵਸਾ;
    ਸਬਦੁ ਵਸੈ ਭਉ ਜਾਇ ॥
    If I were to become a snake, living in the ground, the Shabad would still dwell in my mind, and my fears would be dispelled.
    ਅਰਥ: (ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ।
    ਨਾਨਕ ਸਦਾ ਸੋਹਾਗਣੀ;
    ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥
    O Nanak, they are forever the happy soul-brides, whose light merges into His Light. ||4||2||19||
    ਅਰਥ: ਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ॥੪॥੨॥੧੯॥
    (Please forgive me for any mistakes and errors; they are all mine. ਕਿਸੇ ਵੀ ਗਲਤੀ ਲਈ ਮੁਆਫ਼ ਕਰਨਾ ਜੀ।
    Baldev Singh Pindorie )
    🙏🙏🙏

    • @RashpalSingh-tr1kb
      @RashpalSingh-tr1kb 4 роки тому

      Waheguru ji akal purak ap ji te kirpa rakhan bhai sab ji

  • @dhaliwalsaab5375
    @dhaliwalsaab5375 3 роки тому +1

    Soul touching kirtan😌
    ਗੁਰੂ ਕਲਗੀਧਰ ਪਾਤਸ਼ਾਹ ਮੇਹਰ ਬਣਾਈ ਰੱਖਣ

  • @amanjotplaha5632
    @amanjotplaha5632 2 роки тому +1

    Dhan Dhan Guru NANAK DEV JI
    DHAN GURU GOBIND SINGH SAHIB JI
    APAAR KIRPA HAI JATHE TE
    Gratitude a lot for such a great Devine Kirtan
    Stay blessed

  • @GurdevSingh-mm6ki
    @GurdevSingh-mm6ki Рік тому

    Khalsa ji dhan ho tuci dhan app ji de guru ji nu jis ne itni vadiya skihya diti hai.

  • @surajparkashsatija8257
    @surajparkashsatija8257 Рік тому

    Main Banjaran Ram Ki. Sweet Shabad Kirtan. Listening today again on 22 Jan 24, on Ram Parishthan Day in Ayodhya.🎉❤

  • @gurdipatwal3986
    @gurdipatwal3986 Рік тому +1

    ਜੇ ਤੁਸੀ ਰਬ ਦੀ ਝਲਕ ਪਾਣੀ ਹੈ ਤੁਸੀ ਇਥੇ ਦੇਖ ਸਕਦੇ ਹੋ ਜੀ

  • @cfroh
    @cfroh 2 роки тому

    Sat nam, ji's. Just listened to Cherdi Kala Jetha's simran on this bright Father's Day, while practicing my sadhana. Thanks Guru Jagat, Sada Sat Simran & the tabla player (GuruJot?) whose name escapes me after all these years separation from Solstice. I never miss my morning workout, and I bless God for my connection to the shabad. Amar Atma

  • @amiteshwarsingh127
    @amiteshwarsingh127 3 роки тому +4

    SOULFUL RENDITION BY GETTING FULLY DRENCHED INTO THE DEPTH OF GURBANI SHABAD WHICH EMITS THE VIBRATIONS RESULTING INTO SUBLIMEING AURA AND HENCE CARRIES THE DEVOTEES INTO THE STATE OF PARAMANAND.
    KHALSA JI DI SADAAV CHARHDIKALA.......

  • @ManjeetSingh-pt1uh
    @ManjeetSingh-pt1uh 5 років тому +8

    ਅਾਨੰਦ ਮਹਾ ਅਾਨੰਦ

  • @SachkiratSingh-f6t
    @SachkiratSingh-f6t 3 місяці тому

    Almighty waheguru is always with me as my friend and no body can hurt me.

  • @DavinderSingh-gz5fd
    @DavinderSingh-gz5fd 4 роки тому +5

    WAHEGURU JI KA KHALSA 🙏🙏 WAHEGURU JI KI FATEH 🙏🙏

  • @harbindermatharu8211
    @harbindermatharu8211 9 місяців тому

    Soulful kirtan soooooo melodious 🙏 long live chardikla jatha you are blessed 🙌

  • @surindersandhu4107
    @surindersandhu4107 Рік тому

    Waheguru ji ki Fateh parwan karni Guru ka paryro ji, so beautifully praising Guru ki Bani kirtan. It is showing great dedication and love of oneness divine Waheguru ji ki.

  • @surajparkashsatija8257
    @surajparkashsatija8257 2 роки тому

    Main banjaran ram ki. Sweet heart touching 💓 Madhur Kirtan.

  • @amritkaur6831
    @amritkaur6831 4 роки тому +13

    Amazing 👌 voice of American Singh's theses are also true Sikhs of waheguru ji,am feeling imotional attachment of hearing sweet excellent 👌 shabad kirtan.Waheguru ji bless them all always to provide their services to us.The dedication by all of you full of praisable .

  • @SS-ph8kz
    @SS-ph8kz 4 роки тому +10

    The dedication by all of you is immense. I have no words to express my gratitude for singing Gurus praises. Beautifully done.

  • @ashokematharu5025
    @ashokematharu5025 5 років тому +11

    Words cannot praise your singing and oration. Simply mesmerising.

  • @jatinderpalsingh4996
    @jatinderpalsingh4996 5 років тому +8

    Veer I have no words of any language how I praise you waheguru ji aap niwase kar rahe nee aap naal

  • @surajparkashsatija8257
    @surajparkashsatija8257 Рік тому

    Listened several times. Satnam Waheguru Ji.

  • @harwindersinghbhardwaj575
    @harwindersinghbhardwaj575 5 років тому +4

    Very nice very peaceful performance of gurbani kirtan by chardikala jatha I daily hear. I am proud of them!!!

  • @amarjeetkaur1307
    @amarjeetkaur1307 5 років тому +21

    The Chardikala Jatha is awesum!! May the Guru bless them with enuff and more...They have come a long way...Fantastic work done by Yogi ji....

  • @harjeetsinghsandhu5996
    @harjeetsinghsandhu5996 6 років тому +10

    I love to hear keertan by bhai Saheb ji.

  • @Bik998
    @Bik998 Рік тому

    Thank you Waheguru ji for sending the Chardi Kala jatha in this world. ❤thank you 🙏🏽

  • @ranjitkhaira6327
    @ranjitkhaira6327 Рік тому

    Soooo melodious voice shabad nhi mere kol, filled eyes with tears,love for God,❤❤❤❤❤

  • @ManjeetSingh-pt1uh
    @ManjeetSingh-pt1uh 5 років тому +12

    🙏🙏🙏🙏😌😌 ਮਹਾ ਅਾਨੰਦ

  • @cneetu80
    @cneetu80 4 роки тому +23

    They r truly blessed who followed Sikhism in true sense 🙏big inspiration for us 🙏

  • @tarankirat8226
    @tarankirat8226 4 роки тому +3

    ਰਾਗ ਦਰਬਾਰੀ ਵਾਹ!!

  • @abisingh186
    @abisingh186 5 років тому +5

    DHAN DHAN SRI Guru Granth Sahib ji... waheguru ji Ka khalsa waheguru ji ki fathe Singh ji.... waheguru Chardi klllaaa vicc rakhe tuhanu Singh ji

  • @JaspaljiSingh
    @JaspaljiSingh 3 місяці тому

    Dhan Dhan Dhan Sri Guru gobind singh🎉🎉🎉🎉🎉

  • @IcY_47
    @IcY_47 5 років тому +9

    waheguru jisade te v meher kro ji🙏

  • @fromsuperearth..3323
    @fromsuperearth..3323 3 роки тому +2

    Waheguru ji tusi bhut khubsurat shabad gaiya hai ji.

  • @gulshanbatra5471
    @gulshanbatra5471 2 роки тому

    Waha guru ji ke kalsa waha guru ji ki Fateh 🙏🙏🙏

  • @amaanatjolly5720
    @amaanatjolly5720 4 роки тому +4

    Chardikala Jatha | Mai Banjaran Raam Ki | Khalsa Week | Singapore

  • @Bik998
    @Bik998 2 роки тому

    Thank you bhai Sahib the amount of time you put into learning to sing akaal purakh di baani so beautifully. It helps to the listener to connect with HIM at such a depth. 🙏🏽

  • @harmitsingh2808
    @harmitsingh2808 3 роки тому

    Chardi kala jatha ....you actually make us feel as we are near to God...you are a connect for us..your voice makes us feel to listen again n again...I don't think hardly any day goes without listening to the shabad Gur Paras hum loh...waheguru ji

  • @surinderpalsingh4600
    @surinderpalsingh4600 3 роки тому

    Anandmai kirtan.
    Jug jug jio Sadasatsimran ji ate jatha.

  • @ajitahuja8125
    @ajitahuja8125 5 років тому +10

    Amazing amazing kirtan. Soothing , touching, blissful. Waheguru waheguru 🙏🏽🙏🏽

  • @raeesahumada685
    @raeesahumada685 6 років тому +33

    Always the body embrace the beautiful word , and make it realize about the propose of life. Chanting the teachings of gurú nanak.Waheguru Waheguru Waheguru

    • @amritkaur6831
      @amritkaur6831 4 роки тому

      Waheguru ji ka khalsa waheguru ji ki Fateh.Waheguru waheguru waheguru waheguru waheguru

  • @nicksangha9674
    @nicksangha9674 5 років тому +13

    Beautiful and heart touching kirton

  • @Amritpalsingh-nf5ev
    @Amritpalsingh-nf5ev 3 роки тому +1

    Waheguru g kirpa karo 🙏🙏🙏 g

  • @surajparkashsatija8257
    @surajparkashsatija8257 Рік тому

    Excellent melodious Gurbani Kirtan. 🎉

  • @ChanchalSingh-pj1jd
    @ChanchalSingh-pj1jd 2 роки тому

    🙏🙏🙏🙏🙏ਵਹਿਗੁਰੂ ਵਾਹਿਗੁਰੂ

  • @inderjitdhaliwal4355
    @inderjitdhaliwal4355 3 роки тому +2

    Soul touching and very peace giving kirtan Wahaguruji thuhano chardikala which rakan Pl keeping blessing millions of Sikhs with your kirtan 🙏🙏🙏🙏🙏

  • @mohiniberi2269
    @mohiniberi2269 3 роки тому +1

    Waheguru ji Waheguru ji. Anand meyee kirtan rooh di awaj guru tak.

  • @SachkiratSingh-f6t
    @SachkiratSingh-f6t 3 місяці тому

    It’s a beautiful and awesome voice of kirtan of the katha .

  • @ShabadGuru1469
    @ShabadGuru1469 5 місяців тому

    ਸੁਣਿ ਕੇ ਨਿਹਾਲ ਹੋ ਗਿਆ ਮਨ

  • @sukhbirsingh1459
    @sukhbirsingh1459 6 років тому +11

    26-8-18 Sunday new shabads.
    1. Mai Ho Param Purakh Ko Dasa.

  • @karamjitsingh6126
    @karamjitsingh6126 3 роки тому +3

    Amazing wow never listen like this holy sabad nice vaheguru hor kirpa karaan baba ji tey.....satnaan

  • @ranjitkaur9353
    @ranjitkaur9353 3 роки тому +1

    Waheguruji bless you ❤️🙏🏻🙏🏻 every time watch your kitan 🙏🏻🙏🏻

  • @shivdevsingh3626
    @shivdevsingh3626 10 місяців тому

    ਵਾਹ ! ਆਨੰਦ ਹੀ ਆਨੰਦ ਹੈ |

  • @majorsinghdhanoamajorsingh3425
    @majorsinghdhanoamajorsingh3425 6 років тому +8

    ਬਾ ਕਮਾਲ ਜੀ

  • @mukhtarsingh141
    @mukhtarsingh141 4 роки тому +6

    Very very nice nice Singh Saab ji 🙏🙏🙏🙏🙏💐

  • @ammysidhu5147
    @ammysidhu5147 6 років тому +8

    Baba g very very sweet voice satnam whaguru khalsa g

  • @mannyhunjan
    @mannyhunjan 5 років тому +15

    Amazing voice true love explained .

  • @gurmeet.s.oberoi
    @gurmeet.s.oberoi 4 місяці тому

    Waheguruji Ka Khalsa, Waheguru Ji Ki Fateh!

  • @singh3dmovies531
    @singh3dmovies531 7 років тому +19

    waho waho , kya baataan !, ...wonderful kirtan !

  • @atheistatheist5851
    @atheistatheist5851 5 років тому +22

    This man true pure haurt call the one god.

    • @tarankirat8226
      @tarankirat8226 4 роки тому +1

      Why are u atheist?

    • @fatehsingh6688
      @fatehsingh6688 2 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HARBANSSINGH-el3xi
    @HARBANSSINGH-el3xi 3 роки тому +3

    one of the best shabad kirtans i have ever heard. Enthralling voice.

  • @YTsimarOp
    @YTsimarOp 9 місяців тому

    Bahut Sundar Shabad h👌💕💕💕

  • @tejiish
    @tejiish 2 роки тому +1

    Very sweet voice and professional. Listening again

  • @chaldekadam7274
    @chaldekadam7274 5 років тому +3

    very nice kirtan bhai sahib ji . God bless you.

  • @Bik998
    @Bik998 2 роки тому

    Thank you 🙏🏽 Waheguru ji 🙏🏽

  • @ajeetsinghmac3016
    @ajeetsinghmac3016 6 років тому +16

    WAHEGURU..............Great historical success in enjoying super powers of love of Dashmesh Pita . I feel honored to offer 31 gun salute of divine love & deep reverence. Khalsa Panth takes pride in you in marketing philosophy of love of NAAM. Commendable effort indeed !!!!!!............................................CONGRATS

  • @onkarsinghsandhu5523
    @onkarsinghsandhu5523 5 років тому +5

    La jawab

  • @tejbirsingh5661
    @tejbirsingh5661 5 років тому +5

    ✨Wahe guru shabad guru shabad guru wahe guru ✨

  • @Sukhdip-b3r
    @Sukhdip-b3r 10 місяців тому

    ਵਾਹਿਗੁਰੂ ਜੀ

  • @gurmeetkaur9234
    @gurmeetkaur9234 5 місяців тому

    Dhan dhan ram das guru ji waheguru tera shukar ji

  • @parmjitkaur9832
    @parmjitkaur9832 2 роки тому +1

    Bhai Sahab ji kamaal. dee gurubani da gayen kitta hai tusi

  • @rajveer3845
    @rajveer3845 6 років тому +6

    really amazing kirtan khalsa ji waheguru ji

  • @ksingh6330
    @ksingh6330 Рік тому

    I would love to listen to your jatha in person. Love it 🙏

  • @parmjitsohal4044
    @parmjitsohal4044 4 роки тому +6

    Waheguru waheguru..

  • @gurdevsingh6325
    @gurdevsingh6325 5 років тому +3

    Anad aa gya.......

  • @gurmeetkaur9234
    @gurmeetkaur9234 5 місяців тому

    Dhan dhan sri guru har krishan sahib ji mahraj ji

  • @satnamsingh-il4es
    @satnamsingh-il4es 4 роки тому +4

    🙏🏻🙏🏻🙏🏻🙏🏻🙏🏻

  • @diwakarsingh439
    @diwakarsingh439 7 років тому +26

    I proud of chardicalan jatha

  • @gurdittasingh2506
    @gurdittasingh2506 6 років тому +6

    🙏🙏🙏🙏ਬ‌ਹੁਤ ਵਧੀਆ ਗਾਇਨ ਕੀਤਾ ਹੈ ਜੀ

  • @HazuraSingh-f3s
    @HazuraSingh-f3s 10 місяців тому

    ਮਹਾ ਅਨੰਦ 🎉❤

  • @bharatjitega2384
    @bharatjitega2384 3 роки тому

    राम राम नाम बिना कहा सुख मोहे ।
    मैं न जियो बिन राम नाम।
    राम नाम बिना मोहे कहा विश्रामु ।।

    • @man-qb6yg
      @man-qb6yg 3 роки тому

      Sita ka pati raam mar gya hai

    • @Krishna_Das963
      @Krishna_Das963 3 роки тому

      @@man-qb6yg waah kya bhasha hai aapki.
      Raam ji Aap pr kripa kre 🙏

  • @MandeepSingh-vf4xb
    @MandeepSingh-vf4xb 7 років тому +8

    Very soothing so 💓 heart touching.jiiiiiiiiiiiiiiii

  • @sunderdas2611
    @sunderdas2611 3 роки тому

    Waheguru ji ka khaalsaa Waheguru ji ki fateh

  • @manmohandhillon9901
    @manmohandhillon9901 6 років тому +12

    so beautyfull .

  • @fromsuperearth..3323
    @fromsuperearth..3323 3 роки тому +1

    Waheguru ji 🙏...kitna pyara gayen Kita ji

  • @aikidobalance
    @aikidobalance 7 років тому +12

    dhan siri waheguru ji

  • @kuldipsingh9236
    @kuldipsingh9236 8 місяців тому

    Waheguru ji Khalsa Waheguru ji ki Fateh

  • @gurmeetkaur9234
    @gurmeetkaur9234 5 місяців тому

    Dhan dhan sri guru gobind singh ji mahraj ji

  • @samkumar9021
    @samkumar9021 7 років тому +13

    So beautiful waheguru ji bless you all

  • @rattansaini5423
    @rattansaini5423 5 років тому +6

    Just beautiful. Thank you and stay blessed.

  • @narinderjitkaur6452
    @narinderjitkaur6452 2 роки тому

    Waheguru ji apka kotnkot thanks🙏
    Sade lae Anne vadia kirtanyan jatthe da par band kita

  • @gurmeetkaur9234
    @gurmeetkaur9234 5 місяців тому

    Dhan dhan baba deep singh ji mahraj ji

  • @ranjitlightsoundks9360
    @ranjitlightsoundks9360 2 роки тому

    Waheguru ji 🙏🙏❤❤🌹🌹

  • @pakhandi420
    @pakhandi420 5 років тому +6

    Simply awesome

  • @nimratschannel2100
    @nimratschannel2100 5 років тому +4

    I proud of them

  • @B33263
    @B33263 5 років тому +5

    Beautiful kirtan 🙏🙏🙏

  • @Ajay-bw2ym
    @Ajay-bw2ym 5 років тому +3

    True man and khalsa jii wageguruji