Asa Di Vaar - Chardikala Jatha (4K)

Поділитися
Вставка
  • Опубліковано 20 жов 2024

КОМЕНТАРІ • 210

  • @gurpyarmaan9204
    @gurpyarmaan9204 4 роки тому +38

    ਨਿਹੰਗ ਜਥੇਬੰਦੀਅਾਂ ਅਸਤਰ ਸਸ਼ਤਰ ਦੇ ਨਾਲ ੲਿਸ ਤਰਾਂ ਕੀਰਤਨੀੲੇ ਤੇ ਧਾਰਮਿਕ ਪ੍ਰਚਾਰਕ ਪੈਦਾ ਕਰਨ ਲੲੀ ਅਪਣੇ ਸਕੂਲ ਖੋਲਣ ਵੱਲ ਧਿਅਾਨ ਦੇਵੇ ਤਾ ਸਮਾਜ ਖਾਸ ਕਰਕੇ ਸਿੱਖੀ ਨੂੰ ਵੱਡੀ ਦੇਣ ਹੋਵੇਗੀ

  • @BhagatSingh-ed3pt
    @BhagatSingh-ed3pt 12 днів тому +1

    ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਜੀ

  • @JasvendraSingh-r4y
    @JasvendraSingh-r4y Місяць тому +2

    आप लोगों की गुरबाणी सुनकर ना दिल इतना खुश हो जाता ना इतना इतना अच्छा लगता ना सुनकर बहुत सुंदर लगता है प्रणाम गुरुजी आप लोग के चरणों में वाहेगुरु जी वाहेगुरु जी वाहेगुरु जी

  • @soulgamer8853
    @soulgamer8853 4 роки тому +23

    ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ ਅਸੀ ਪਾਪੀ ਪ ੰਜਬ ਵਿੱਚ
    ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ

    • @sonuaulakh5855
      @sonuaulakh5855 2 роки тому

      ਆਪ ਜੀ ਦੀ ਗੱਲ ਨਾਲ ਮੈ 100% ਸਹਮਤ ਆ ਜੀ ਪੰਜਾਬ ਵਿੱਚ ਕਿਉ ਨੀ ਰਾਗੀ ਨੀ ਬਣਦੇ ਕਿਉ ਰਾਗੀ ਗ੍ਰੰਥੀ ਦੀਆਂ ਤਨਖਾਹਾ ਬਹੁਤ ਘੱਟ ਨੇ ਛੋਟਾ ਜਾ ਖਰਚਾ ਜੋੜ ਲੋ ਆਪ ਜੀ ਘਰ ਦਾ ਰਾਸ਼ਨ 250 ਰੁਪਏ ਦਾ ਤਾ ਤੇਲ ਹੀ ਔਂਦਾ ਤੇ ਅੱਜ ਕੱਲ ਤਾ ਕਈ ਜਗਾ ਤੇ 250 ਸੁਖਮਨੀ ਸਾਹਿਬ ਜੀ ਦੀ ਭੇਟਾ ਤੇ ਭਾਂਤ ਦੀਆ ਅਰਦਾਸਾ ਕਰੌਣਗੇ ਫਿਰ ਇਕਲੇ ਪਾਠੀ ਸਿੰਘ ਨੇ ਕਈ ਜਗਾ ਚੁਲਿਆ ਅੱਗ ਵੀ ਬਾਲਣੀ ਪੈਂਦੀ ਦੇਗ ਵੀ ਬਣੌਣੀ ਫਿਰ ਪਾਠ ਕਰਨਾ ਸਾਰਾ ਕੁਛ ਹੋਣ ਤੋ ਬਾਬਾ ਤੂੰ ਸਾਡੇ ਫਲਾਣੇ ਦਾ ਨਾਮ ਨੀ ਲਿਆ, ਬਹੁਤ ਕੁਝ ਸਣਨਾ ਪੈਂਦਾ ਬਚਿਆ ਦੀ ਪੜਾਈ ਦੀ ਫੀਸ ਤੇ ਕਿਤਾਬਾ ਦਾ ਮਿਲਾ ਕਿ 5,ਤੋ 6 ,ਹਜਾਰ ਔਂਦਾ ਹੁਣ ਗ੍ਰੰਥੀ ਸਿੰਘ ਦੀ ਤਨਖਾਹ ਹੀ 6 ,, ਹਜਾਰ ਹੋਏ ਤਾ ਕੀ ਕਰੂ ਰਾਗੀ ਪਾਠੀ ਬਣੂਗਾ ਯਾ ਹੋਰ ਕੋਈ ਕੰਮ ਕਰੂਗਾ ਆਪ ਜੀ ਸਿਆਣੇ ਹੋ ਦਸੋ ਫਿਰ ਕੀ ਕਰੂਗਾ ਇਹ ਸਿੰਘ ਵਿਦੇਸ਼ਾ ਨੇ ਜਿਥੇ ਰਾਗੀ ਗ੍ਰੰਥੀ ਦੀਆ ਤਨਖਾਹ ਤੇ ਬਚਿਆ ਦੀ ਪੜਾਈ ਫਰੀ ਹੁੰਦੀ ਤਾ

  • @jarnailsinghsran8040
    @jarnailsinghsran8040 9 місяців тому +1

    ਬੇਹੱਦ ਮਨਮੋਹਕ ਮਨੋਹਰ ਕੀਰਤਨ।ਪੁਰਾਤਨ ਰਵਾਇਤ ਦੀ ਝਲਕ ਪੈਂਦੀ ਹੈ ਜੀ ।

  • @HimmatSingh-pe2wr
    @HimmatSingh-pe2wr 4 роки тому +15

    ਵਾਹ ਜੀ ਵਾਹ ਗੋਰਿਆਂ ਨੂੰ ਸਮਝ ਆ ਗੀ ਪਰ ਸਿਖਾਂ ਦੇ ਘਰ ਜੰਮੇ ਕਬਰਾਂ ਸਮਾਧਾਂ ਪਖੰਡੀ ਬੂਬਨਿਆਂ ਮਗਰ ਭੱਜੇ ਫਿਰਦੇ ਹਨ

    • @mohiniberi2269
      @mohiniberi2269 3 роки тому +1

      Bahut vaddi sharam di gall hai jadon panjab vich sikha de priwar dho ngi derya te jande Asal Baani chhad ke sache guru nu chhad ke bhatzkde firde hann.

    • @manjitbedi5836
      @manjitbedi5836 3 роки тому

      It's all corrupt SGPC faults. Even Juttidars don't understand the Gurbani. They just do Rituals, which are denied by our Gurus

  • @csdhillon1
    @csdhillon1 4 роки тому +21

    ਬਹੁਤ ਅਨੰਦ ਆਇਆ ਸੁਣ ਕੇ ਕੀਰਤਨ ਭਾਈ ਸਾਬ ਜੀ

    • @mohinderkaur3851
      @mohinderkaur3851 2 роки тому +1

      Waheguru Ji ka Khalsa waheguru ji ki Fateh

    • @gunwantsingh2311
      @gunwantsingh2311 Рік тому

      @@mohinderkaur3851 ok ਵਾਹਿਗੁਰੂ ਜੀ

  • @khalsameroroophaikhas1488
    @khalsameroroophaikhas1488 Рік тому

    ਵਾਹਿਗੁਰੂ ਜੀ। ਸਕੂਲ ਤਾ ਖੁੱਲੇ ਹਨ।ਜਾ ਕੇ ਦੇਖੋ ਜਾ ਕੇ ਨਿਹੰਗਾਂ ਸਿੰਘਾਂ ਦੀਆ ਛੋਉਣੀਆ ਦਲ ਵਿੱਚ ਜਿਥੇ ਇਹ ਸਿਖੇ ਤੂੰ ਵੀ ਤੇਰੇ ਬੱਚੇ ਦਾਖਲ ਹੋਵੋ ਕੋਈ ਦਾਖ਼ਲਾ ਫ਼ੀਸ ਨਹੀਂ ਹੈ। ਖਾਣਾ ਪਹਿਣਾ ਰਹਿਣਾ ਸਫ਼ਰ ਦੁਆਈ ਪੜਾਈ ਸਭ ਫ੍ਰੀ।ਰਾਜ ਕਰਨਾ ਸਿਖੋ।ਰਾਜ ਦੀਆਂ ਨਿਸ਼ਾਨੀਆਂ ਨਾਗਾਰੇ ਵਜੋਦੇ ਜੈਕਾਰੇ ਗਜਾਉਂਦੇ ਰਗੜੇ ਲਾਉਂਦੇ ਬਕਰੇ ਝਟਕੋਦੇ ਘੋੜੇ ਗਡੀਆਂ ਭਜੋਦੇ ਕੋਈ ਸੂਬਾ ਟੋਲ ਟੈਕਸ ਨਹੀਂ ਸਭ ਚੰਗੇ ਨੇਤਾ ਅਫਸਰ ਸਾਰੀਆਂ ਹੀ ਜਥੇਬੰਦੀਆਂ ਤੇ ਆਗੂ ਰਸਤਾ ਵਸਤਾ ਲੇਕੇ ਹਾਜਰ ਹੋ ਕਿ ਪੰਥ ਤੋਂ ਖੁਸੇ ਲੈਂਦੇ ਹਨ। ਚੰਗੇ ਵਿਚਾਰਾਂ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਡੀਆਂ

  • @HimmatSingh-pe2wr
    @HimmatSingh-pe2wr 4 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਜੀ ਕੀਰਤਨੀ ਜਥਾ ਤੇ ਆਸਾ ਦੀ ਵਾਰ ਦਾ ਗਾਇਨ

  • @BID464
    @BID464 8 місяців тому

    Waheguru ji🙏
    🙏 यह शब्द व रागी साहिबान जी को मैं पिछले कई दिनों से सर्च कर रहा था l बहुत ही मीठी आवाज में है यह शब्द l पाँच छ : साल पहले टीवी पर देखा था जब लाइव प्रसारण चल रहा था श्री. दरवार साहिब amritsar से l🙏🙏🙏🙏🎉🎉

  • @pritpalsingh7640
    @pritpalsingh7640 3 роки тому +13

    Puratan Raagi singhan di yaad aa gayi, mann jud gya
    Waheguru jodi Rakkhin daata
    🙏🌹🙏🌹🙏🌹🙏🌹🙏🌹

  • @csdhillon1
    @csdhillon1 4 роки тому +4

    ਅਕਾਲ ਪੁਰਖ ਤੂੰ ਹੀ ਜਾਣੇ ਗੋਰੇ ਕੀਰਤਨ ਕਰਨ ਲਾਤੇ, ਅਸੀ ਪਾਪੀ ਪਿਉ ਦਾਦੇ ਦੇ ਖਾਜਨੇ ਵੱਲ ਮੂਹ ਨਹੀਂ ਕਰ ਰਹੇ ਸਾਡੇ ਤੇ ਵੀ ਤਰਸ ਕਰ ਸਾਨੂੰ ਵੀ ਤਾਰ ਮੇਹਰ ਕਰ ਮਲਾਕ ਜੀ

    • @jaspreet-singh7996
      @jaspreet-singh7996 5 місяців тому

      veer ji ap ji di gl nl sehmat aa mai.. prr ragi Singh ji Sri Harimandir Sahib ji de hajuri ragi han🙏🏻😊😊

  • @haha-hoho-4335
    @haha-hoho-4335 2 роки тому +4

    Dhan Guru Ram Das Ji 🙏. Dhan Dhan Sri Guru Granth Sahib Ji 🙏

  • @khalsameroroophaikhas1488
    @khalsameroroophaikhas1488 Рік тому +2

    ਵਾਹਿਗੁਰੂ ਜੀ 🙏🌹🙏 ਜੈਕਾਰੇ ਗਜਾਵੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਭਾਵੇ ਸਤਿ ਸ਼ੀ੍ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurushabad2979
    @gurushabad2979 4 роки тому +4

    ਬਹੁਤ ਸੋਹਣਾ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ ਜੀ। ਵਾਹਿਗੁਰੂ ਦੀ ਬਹੁਤ ਮੇਹਰ ਜੀ।

  • @SSingh-mr9yt
    @SSingh-mr9yt 5 років тому +33

    Dhan gursikhi te dhan Gursikh..🙏🏻

  • @jsbuttar8075
    @jsbuttar8075 2 роки тому +1

    Best Asa di war Kirtan , Vehguru bless Chardikala Jatha

  • @JaspreetKaur-ws7cn
    @JaspreetKaur-ws7cn 5 років тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣੀ ਸਦਾ ਸਦਾ ਜੀ

  • @motivationalquotes1183
    @motivationalquotes1183 6 років тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harjeetkaur2587
    @harjeetkaur2587 Рік тому +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @navdeep868
    @navdeep868 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JasvendraSingh-r4y
    @JasvendraSingh-r4y Місяць тому +3

    वीर जी मैं ना आज आप लोग का ना 10 सालों बाद 10 या 12 साल बाद आप लोगों की गुड मॉर्निंग सुना और यह वाले शब्द तो आपका इतना अच्छा लगा देश सेवा पर मोहित इतना सुंदर गाते हो ना आप लोग बहुत शानदार गाते हुए जी आप लोग बहुत सुंदर लग पूरा कीर्तन आप लोगों का आज बहुत आनंद आ गया सवेरे से आज वाहेगुरु जी का खालसा वाहेगुरु जी की फतेह

  • @JaspalSingh-vu3nr
    @JaspalSingh-vu3nr 2 роки тому +3

    Dhan Dhan Sri guru granth sahib je mehar karna ji mehar karna ji

  • @appzorro3061
    @appzorro3061 3 роки тому +3

    Dhan shiri guru Granth Sahib jioo 🙏🙏🙏🙏🙏🙏🙏🙏🙏🙏

  • @manjitbedi1605
    @manjitbedi1605 3 роки тому +3

    Be blessed you young Singh's. Thanks to late Yogi Harbhajan Singh ji, who help these American ( Gorey) Sikhs towards Sikhism.

  • @gurmailsinghgill8487
    @gurmailsinghgill8487 2 роки тому

    ਵਾਹਿਗੁਰੂ ਜੀ ।ਸ਼ੁਕਰੀਆ

  • @tarlochansinghkhanna8602
    @tarlochansinghkhanna8602 Рік тому +1

    Very ।Very।Thanks।to।D।NG।Sound's।all।Team।Waheguru।Blessing।always

  • @sonuaulakh5855
    @sonuaulakh5855 2 роки тому +1

    ਵਾਹ ਜੀ ਵਾਹ

  • @harmanjotsingh7226
    @harmanjotsingh7226 Рік тому

    Sweet sweet Gurbani kirtan Dhan Dhan Guru Ramdas ji Maharaj

  • @ManjeetSingh-pt1uh
    @ManjeetSingh-pt1uh 5 років тому +7

    ਅਾਨੰਦ ਅਾਨੰਦ ਮਹਾ ਅਾਨੰਦ🔥🔥🔥💥💥💥

  • @parwinderkaur2383
    @parwinderkaur2383 3 роки тому +3

    Waheguru ji kirpa kro 🙏🙏🙏baksh lyo... Asa puriya krn Vale akal purakh jiyo bcha lyo iss bista k keerhe nu 😭😭😭mehr kro 🙏🙏🙏har maidan fateh baksho ☹️😣🙏🙏

  • @JagmeetSinghtoor
    @JagmeetSinghtoor 4 роки тому +4

    " ਗੁਰੂ ਰਾਮਦਾਸ "

  • @Harvindersingh-rd3mk
    @Harvindersingh-rd3mk 6 років тому +24

    ਵਾਹਿਗੁਰੂ ਜੀ ਚੜਦੀ ਕਲਾ ਬਕਸ਼ਣ(GOD BLESS YOU ALL)

  • @samkahlon9957
    @samkahlon9957 4 роки тому +3

    Waheguru waheguru waheguru
    Bahut khoobh
    Waheguru waheguru waheguru

  • @yadwindersingh2060
    @yadwindersingh2060 10 місяців тому

    ਸਤਿਨਾਮੁ ਵਾਹਿਗੁਰੂ

  • @AmarRoopSingh
    @AmarRoopSingh 2 роки тому +3

    ਵਾਹਿਗੁਰੂ 🙏🏼✨

  • @KulwinderKaur-o5c
    @KulwinderKaur-o5c Місяць тому

    Waheguru ji meher krn hmesha tuhade te 🙏🙏

  • @SurjitSingh-rh6es
    @SurjitSingh-rh6es 2 роки тому

    ਵਾਹਿਗੁਰੂ ਜੀ

  • @allrounderboyz1093
    @allrounderboyz1093 Рік тому

    ਇਹਨਾਂ ਦੀ ਸ਼ਰਧਾ ਤੇ ਮੇਹਨਤ ਨੂੰ ਲਖ ਲਖ ਵਾਰ ਨਮਸਕਾਰ,,ਬ,ਸ, ਮੋਮੀ

  • @BalwantSingh-zi4zj
    @BalwantSingh-zi4zj 2 роки тому +2

    Wha whhha anand aa gya 🙏

  • @JaswantSingh-jn6ii
    @JaswantSingh-jn6ii 2 роки тому +1

    Kistrah sift karye shabad nahi bande khalsa ji aap ji te waheguru ji di mehar hai ji bahut achha laga

  • @JaspalSingh-vu3nr
    @JaspalSingh-vu3nr 2 роки тому

    Dhan Dhan Sri guru granth sahib je mehar karna ji mehar karna ji mehar karna ji mehar karna ji mehar karna ji mehar karna ji mehar karna ji mehar karna ji

  • @JaspalSingh-vu3nr
    @JaspalSingh-vu3nr 2 роки тому

    Dhan Dhan Sri guru granth sahib je mehar karna ji mehar karna ji mehar karna ji mehar karna ji

  • @B33263
    @B33263 4 роки тому +10

    Bahut he sureela kirtan!! Waheguru ji kirpa rakhe 🙏🙏

  • @harcharansinghsivian9853
    @harcharansinghsivian9853 Рік тому +1

    Waaheguru ji ka khalsa
    Waaheguru ji ki fateh ji 🙏
    Awesome kirtan

  • @VarinderSingh-j2o
    @VarinderSingh-j2o Рік тому +1

    Waheguru g

  • @PowerSingh
    @PowerSingh 3 роки тому +3

    Waheguru ji

  • @JaswinderKaur-yv2qc
    @JaswinderKaur-yv2qc 3 роки тому +1

    ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਕੀਰਤਨ ਕਰਦੇ ਹੋ ਵੀਰ ਜੀ ਹੋਰ ਤਾਂ ਗਲਾਂ ਛੱਡੋ ਸ਼ੂਰੁ ਤੋ ਬਹੁਤ ਸੋਹਣਾ ਸ਼ੁਰੂ ਕੀਤਾ ਗਿਆ ਹੈ

  • @Caran007
    @Caran007 4 роки тому +11

    Guru Gobind Singhji Maharaj has bestowed talent on this jatha, very Good. Very Unique Kirtan 👍 👍

    • @jagtarbadwal3517
      @jagtarbadwal3517 3 роки тому +6

      It's not talent, but hardwork and discipline. Practicing daily for hours and hours for many years. But definitely blessed by Guru Sahib Maharaj

    • @dalmanianand2303
      @dalmanianand2303 3 роки тому +5

      The Jatha has the blessing of Vahe Guru. May they live long to serve the Sangat with their beautiful rendition of Gurbani.
      Daljit Singh

  • @Fateh_x_
    @Fateh_x_ 3 роки тому +1

    ਵਾਹ ਜੀ ਵਾਹ 🙏🙏🙏

  • @jagjitsingh7185
    @jagjitsingh7185 Рік тому +1

    Guru Nanak Sahib ji aap beith ke kirtan karva rahe han ji. Great combination of Voice and music instruments, which is rare to listen in the current ਟਾਈਮ।

  • @SMW295
    @SMW295 3 місяці тому

    Waheguru ji ka khalsa waheguru ji ki Fateh 🙏

  • @GurmeetSingh-op6od
    @GurmeetSingh-op6od 3 роки тому +2

    Waheguru ji ka Khalsa waheguru ji ki Fateh

  • @sdeepkaur3698
    @sdeepkaur3698 Рік тому +1

    Waheguru ji ki fateh

  • @spsinghsachar6810
    @spsinghsachar6810 4 роки тому +10

    So Beautiful. It's ALL BLESSINGS OF MY SATGURU NANAK DEV JI MAHARAJ.
    ALWAYS BLESS THIS JATHA

  • @jaskaransingh0304
    @jaskaransingh0304 4 роки тому +1

    Waheguru ji Bless Sada Mehar Karein

  • @balbindersidhu1169
    @balbindersidhu1169 5 років тому +5

    Very nice kiran. Hats off to you guys who speaks such a good Punjabi. You guys put our children to shame who are born to Punjabi family but do not speak Punjabi.
    You are an ispiration to the Punjabi people.
    Love you guys
    Wahe Guru Tuhanu Chardi Kala wich rakhe.

  • @jiji9558
    @jiji9558 4 роки тому +2

    Waheguru ji ka KhaaLsa
    Waheguru ji ki Fateh

  • @ajittakhar5338
    @ajittakhar5338 6 років тому +6

    ਰੂਹਾਨੀ ਕੀਰਤਨ । ਇਟਸ ਅਮੇਜਿੰਗ ਹਾਓ ਯੂ ਗਈਜ਼ ਮੇਡ ਇਟ ਸੋ ਈਜ਼ੀ। ਇਟ ਰੀਅਲੀ ਟੱਚਡ ਮਾਈ ਹਾਰਟ ।।।

    • @shivdevsingh3626
      @shivdevsingh3626 7 місяців тому

      ਸਾਡੇ ਨਾਲ ਪੜ੍ਹਦਾ ਇੱਕ ਵਿਦਿਆਰਥੀ 6-7ਵੀਂ ਜਮਾਤ ਵਿੱਚ ਤੁਹਾਡੇ ਵਾਂਗ ਅੰਗਰੇਜ਼ੀ ਲਿਖਦਾ ਹੁੰਦਾ ਸੀ | ਪੰਜਾਬੀ ਅੱਖਰਾਂ ਵਿੱਚ ਅੰਗਰੇਜ਼ੀ ਲਿਖਣੀ, ਇਹ ਵੀ ਬਹੁਤ ਦਿਮਾਗ ਦੀ ਗੱਲ ਹੈ | ਬਾਕੀ ਤੁਹਾਡੀ ਭਾਵਨਾ ਬਹੁਤ ਪਵਿੱਤਰ ਹੈ |

  • @appzorro3061
    @appzorro3061 3 роки тому +3

    Waheguruji 🙏🙏🙏🙏🙏🙏

  • @tehalsinghsherkhan901
    @tehalsinghsherkhan901 Рік тому

    ਬਹੁਤ ਅਨੰਦਮਈ ਕੀਰਤਨ

  • @satpaldang2236
    @satpaldang2236 4 роки тому +1

    Waheguru..Waheguru..Waheguru

  • @kamaljitkoursandhukamalsan9758
    @kamaljitkoursandhukamalsan9758 4 роки тому +2

    🙏🌹 Dhan Guru Nanak dhan Guru Nanak dhan Guru Nanak🌹🙏

  • @NavjotSinghpatiala
    @NavjotSinghpatiala 5 років тому +2

    Waheguru Ji ka Khalsa waheguru Ji Ke fateh

  • @canadaking
    @canadaking 3 роки тому

    🌹🌹🌹🌹🌹 ਵਾਹਿਗੁਰੂ ਜੀ ਕਾ ਖ਼ਾਲਸਾ 🙏🏽 ਵਾਹਿਗੁਰੂ ਜੀ ਕੀ ਫ਼ਤਿਹ 🌹🌹🌹🌹🌹

  • @gagandeepkhalsasingh4163
    @gagandeepkhalsasingh4163 5 місяців тому

    Waaaao bhai sadasat singj ji very nice kirtan and voice. ਕਿਰਪਾ ਆਪ ji ਸਬ te

  • @harjeetsinghsandhu5996
    @harjeetsinghsandhu5996 5 років тому +27

    Akaal Purakh's special blessing on Bhai Saheb's Jatha. Always love his Keertan.

  • @backup1478
    @backup1478 3 роки тому +5

    touches my soul Waheguru JI

  • @ParamjeetKaur-dp6ve
    @ParamjeetKaur-dp6ve 3 роки тому +1

    Waheguru ji chardikala rakhan . 🙏🙏

  • @prabhjeetsandhu4938
    @prabhjeetsandhu4938 6 років тому +18

    I dont know y people do dislike 😐 what kind of people they are , where do they come from ... waheguru mahr kran 😇🙏

    • @jagroopsingh969
      @jagroopsingh969 5 років тому +2

      what do you want to say they had done very well kirtan and they had joined our sikh community which is good thing people like you are major disadvantage for our community.

    • @prabhjeetsandhu4938
      @prabhjeetsandhu4938 5 років тому +4

      Mai kyea jinaa ne dislike kitaa enaa sohnaa kirtan o kon log ne nake es kirtan nu kyea i love this jatha and i follow them 😇🙂

  • @narinderjitkaur6452
    @narinderjitkaur6452 Рік тому

    Kirpa Waheguru ji kee
    Dhan guru Naanak dev Sahib ji

  • @simarchadha9807
    @simarchadha9807 3 роки тому +2

    Waheguruji mehar karan ji

  • @rsskillarsskilla8157
    @rsskillarsskilla8157 6 років тому +11

    Sikhi is awesome

  • @samkahlon9957
    @samkahlon9957 3 роки тому +1

    Bahut khoobh
    Waheguru Waheguru Waheguru

    • @JaspalSingh-vu3nr
      @JaspalSingh-vu3nr 2 роки тому

      Dhan Dhan Sri guru granth sahib je mehar karna ji mehar karna ji

  • @gurmeetkaur9234
    @gurmeetkaur9234 2 місяці тому

    Dhan dhan ram das guru ji waheguru tera shukar ji

  • @simarchadha9807
    @simarchadha9807 4 роки тому +1

    Sat sri akkal ji
    Waheguru ji mehar karan sarbat te

  • @GurpreetSINGHOZSIKH
    @GurpreetSINGHOZSIKH 4 роки тому +3

    Waheguru ji 🙏

  • @saravjitsinghsaini7516
    @saravjitsinghsaini7516 3 роки тому +1

    It s really blissful kirtan of Bhai SadaSimrat Singh and chardi kla jatha..
    Guru ji aap ji nu sada chardi kla ch rakhan te sanu sangat nu sundae raho..

    • @hk8728
      @hk8728 3 роки тому

      🙏🙏

  • @garywaraich3522
    @garywaraich3522 3 роки тому +2

    waheguru ji...

  • @Jupiter5752
    @Jupiter5752 7 місяців тому

    Waheguru ji ik hi dil c oho v tuhadi awaz ne vin ke rakh ditta❤❤

  • @SS-ph8kz
    @SS-ph8kz 5 років тому +12

    Mind Bending! No words!!

  • @yuvisingh591
    @yuvisingh591 3 роки тому +1

    Waheguru ji 🙏 kirpa kro ji

  • @rabiabhamber860
    @rabiabhamber860 3 роки тому +2

    Amazing voices... Divine experience....Guru Ram Das rakho sarnai 🙏🏻

  • @harmindersinghSWRANTOURANDTAXI
    @harmindersinghSWRANTOURANDTAXI 2 роки тому +1

    Wahe guru ji

  • @SMW295
    @SMW295 3 місяці тому

    Beautiful kirtan 🙏 waheguru ji ka khalsa waheguru ji ki Fateh🙏

  • @HarbhajanSingh-ii8ej
    @HarbhajanSingh-ii8ej 3 роки тому +1

    Wah wah Awesome, waheguru waheguru waheguru wahejio.

  • @didarsingh8721
    @didarsingh8721 3 роки тому +6

    Blessed Jatha...Have power to connect with spirtuality ..God bless you many more...🙏🙏

  • @jassthelegend8810
    @jassthelegend8810 29 днів тому

    ਆਨੰਦ.....ਆਨੰਦ.......ਆਨੰਦ

  • @DaljeetjeetSingh-hj7ry
    @DaljeetjeetSingh-hj7ry 7 місяців тому

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @surjitsingh4224
    @surjitsingh4224 6 років тому +6

    Very Good charhdi kla Jatha fateh ji

  • @KuldeepKaur-pg3co
    @KuldeepKaur-pg3co Рік тому

    Kia batt hai bhai Sahib ji tusi ta Kamal kar diti aa English kithe te Gurmat Sangeet kithe bara okha work hai ji God Bless you Balwinder Singh Timmowal Ludhanawale hall Alkre Jhande Batala Road Asr

  • @pardeepsingh4459
    @pardeepsingh4459 5 років тому +2

    Guru Sahib sada chardi kala rakhan WAHEGURU Ji

  • @Harpreetkaur-wo2gd
    @Harpreetkaur-wo2gd 3 роки тому +2

    Blessed..blessed..blessed u all r..........

  • @BHUPINDERSINGH-lm2om
    @BHUPINDERSINGH-lm2om 3 роки тому +1

    Waheguruji

  • @kulwindersehmbi2028
    @kulwindersehmbi2028 4 роки тому +2

    DHAN DHAN SRI GURU RAMDAS JI

  • @kunaldeep228
    @kunaldeep228 4 роки тому +3

    sat shri akaal🙏🙏

  • @JaspalSingh-vu3nr
    @JaspalSingh-vu3nr 2 роки тому +1

    Wahe guru je ka khalsa wahe guru je ki fahte

  • @hardipkaur6639
    @hardipkaur6639 2 роки тому +2

    Melodious rendition of Asa di var... really blessed to have such a unique voice that touches our hearts and provides a soothing effect.

  • @lkaur8368
    @lkaur8368 4 роки тому +1

    Waheguru waheguru waheguru wahe jio!

  • @harbindermatharu8211
    @harbindermatharu8211 6 місяців тому

    Anandmai kirtan
    Soooooo melodious 🙏