Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪਰਵਾਨਾ ਸਾਹਿਬ ਜੀ ਦੀ ਮੌਤ ਦਾ ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸੇ ਅਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਬਹੁਤ ਹੀ ਅੱਛਾਨੇਕ ਇਨਸਾਨ ਸੀ
ਗੀਤਕਾਰ ਚਤਰ ਸਿੰਘ ਪਰਵਾਨਾ ਜੀ ਆਪਣੇ ਗੀਤਾਂ ਰਾਹੀਂ ਸਾਡੇ ਪੰਜਾਬੀਆਂ ਦੇ ਮਨਾ ਵਿੱਚ ਹਮੇਸ਼ਾ ਜਿਓਦੇ ਰਹਿਣਗੇ ।
ਏਹੀ ਤਾਂ ਦੁਖਾਂਤ ਐ ਦੁਨੀਆ ਦਾ ਏਥੇ ਚੜਦੇ ਸੂਰਜ ਨੂੰ ਸਲਾਮਾਂ ਡੁਬਦੇ ਨੂੰ ਕੋਈ ਵੀ ਨੀ ਪੁੱਛਦਾ
Ryt
ਭਰਾ ਪਿੰਡ ਵਾਲੇ ਤੇ ਰਿਸ਼ਤੇਦਾਰ ਹੀ ਆਉਂਦੇ ਨੇ
ਮੈਨੂੰ ਕਿੱਸੇ ਨੇ ਵੀ ਨਹੀਂ ਦੱਸਿਆ ਸਸਕਾਰ ਕਿੱਥੇ ਤੇ ਕਿਸਦੀਨ ਹੋਣਾ ਹੈ ਮੈ ਪੁੱਛਿਆ ਵੀ ਸੀ Varinder Nirman
Khas kar ke asi punjabi
ਅਲਵਿਦਾ ਚਤਰ ਸਿੰਘ ਪ੍ਰਵਾਨਾ ਜੀਤੁਹਾਡੇ ਲਿਖੇ ਗੀਤ ਵੱਖ ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਰਾਹੀ ਕੰਨਾਂ ਵਿੱਚ ਗੂੰਜਦੇ ਰਹਿਣਗੇ ।
ਪਰਵਾਨਾ ਜੀ ਦੇ ਜੀਵਨ ਦਾ ਆਖਰੀ ਸਮਾਂ ਬਹੁਤ ਹੀ ਦੁੱਖਾਂ ਭਰਿਆ ਸੀ, ਠੀਕ ਹੈ ਪੰਜਾਬੀਓ ਅੱਜ ਆਪਾਂ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਸ਼ਰਧਾਂਜਲੀਆਂ ਦੇ ਰਹੇ ਹਾਂ, ਪਰ ਜਿਉਂਦੇ ਜੀਅ ਉਨ੍ਹਾਂ ਨੂੰ ਕਿਸੇ ਨੇ ਵੀ ਬਣਦਾ ਸਨਮਾਨ ਦੇਣ ਦੀ ਕੋਸ਼ਿਸ਼ ਨਾਂ ਕੀਤੀ, ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
So sad.R.I.P.
ਇਹ ਸਾਰੇ ਗੀਤ ਅਸੀੰ ਬਚਪਨ ਵਿਚ ਕੱਚੇ ਮਕਾਨਾਂ ਦੇ ਬਨੇਰਿਆਂ ਤੇ ਰੱਖੇ ਸਪੀਕਰ ਰਾਹੀੰ ਸੁਣਦੇ ਹੁੰਦੇ ਸੀ। ਪਰ ਓਦੋਂ ਪਰਵਾਨਾ ਸ਼ਬਦ ਬਾਰੇ ਬਹੁਤੀ ਸਮਝ ਨਹੀਂ ਸੀ । ਅੱਜ ਨਾਲੋੰ ਬਹੁਤ ਵਧੀਆ ਯੁੱਗ ਸੀ ਓਹ। ਬਹੁਤ ਧਾਕੜ ਗੀਤਕਾਰ ਸੀ ਚਤਰ ਸਿੰਘ ਪਰਵਾਨਾ। ਪ੍ਰਮਾਤਮਾ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।
ਵੀਰ ਜੀ ਪੁਰਾਣੇ ਸਮਿਆਂ ਦੇ ਗੀਤਾਂ ਵਿਚ ਜੋਂ ਨਜ਼ਾਰੇ ਸਨ ਉਹ ਅੱਜ ਦੇ ਗੀਤਾਂ ਵਿੱਚ ਗੱਲਬਾਤ ਨਹੀ ਸਿਰਫ ਨਗੇਜ ਜੋਂ ਪਰਵਾਰ ਵਿਚ ਬਹਿਕੇ ਨਹੀ ਦੇਖ ਸੱਕਦੇ
Jo vichaar nanak chand ji de hann ,uh mere bhi hann. ASI bhi eh geeta chhotay hunday Sunday hunday c.
ਬਹੁਤ ਦੁਖਦਾਇਕ।ਪਰਵਾਨਾ ਜੀ ਦਾ ਚਲੇ ਜਾਣਾਂ ਪੰਜਾਬੀ ਗੀਤਕਾਰੀ ਵਿੱਚ ਨਾਂ ਪੂਰਾ ਹੋਣ ਵਾਲ਼ਾ ਘਾਟਾ ਪੈ ਗਿਆ ਜੀ
ਵਧੀਆ ਗੀਤਕਾਰ ਦੀ ਮੌਤ ਤੇ ਦੁੱਖ ਸਾਂਝਾ ਕਰਦਾ ਹਾਜੀ
ਬਹੁਤ ਵਧਿਆ ਕਲਾਕਾਰ ਸੀ 🙏🙏🙏ਵਾਹਿਗੁਰੂ ਜੀ
ਬਹੁਤ ਵਧੀਆ ਗੀਤਕਾਰ ਸੀ ਪਰਵਾਨਾ ਜੀ ,ਪਰਵਾਨਾ ਜੀ ਦੇ ਲਿਖੇ ਗੀਤ ਕਲਕਾਰਾਂ ਦੀਆਂ ਅਵਾਜ਼ਾਂ ਵਿੱਚ ਗੂੰਜਦੇ ਰਹਿਣਗੇਪਰਮਾਤਮਾ ਪਰਵਾਨਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਮਤਲਬੀ ਲੋਕ ਨੇ ਬਹੁਤ ਵਧੀਆ ਗੀਤਕਾਰ ਸੀ ਪਰਵਾਨਾ ਜੀ 😢
ਚੜ੍ਹਦੇ ਸੂਰਜ ਨੂੰ ਸਲਾਮਾ ਡੁਬਦੇ ਨੂੰ ਕੋਣ ਪੁੱਛਦਾ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ
ਵੱਸ ਭਾਜੀ ਲੋਕ ਫ਼ੋਨਾਂ ਵਿੱਚ ਜਿਆਦਾ ਵੀਜੀ ਰਹਿੰਦੇ ਨੇ ਰਿਸ਼ਤੇ ਨਾਤੇ ਸਭ ਮੁੱਲ ਦੇ ਔਰ ਬਨਾਉਟੀ ਹੋਗੇ ਨੇ ਭਾਜੀ ਕਿਸੇ ਨੂੰ ਕਿਸੇ ਦੀ ਕਦਰ ਨੀ ਰਹੀ ਬਾਕੀ ਸਲੂਟ ਹੈ ਪਰਵਾਨਾ ਜੀ ਦੀ ਰੂਹ ਨੂੰ 🙏🙏
ਆਖਰ ਇੱਕ ਦਿਨ ਸਭ ਨੇ ਹੀ ਇਸ ਜਹਾਨ ਤੋਂ ਕੂਚ ਕਰ ਜਾਣਾ ਵਾਹਿਗੁਰੂ ਪਰਵਾਨਾ ਸਾਹਿਬ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ ਨਾਲ ਲਾ ਕੇ ਰੱਖੇ
ਬਹੁਤ ਵਧੀਆ ਗੀਤਕਾਰ ਸਨ
ਬਹੁਤ ਸ਼ਰਮ ਵਾਲੀ ਗੱਲ ਐ, ਯਾਰੋ ਆਹ ਕੀ ਪ੍ਰਵਾਨਾ ਜੀ ਦੇ ਗਾਏ ਗੀਤਾਂ ਜਿਨ੍ਹੀ ਗਿਣਤੀ ਵੀ ਹੈਨੀ ਉਸ ਦੇ ਮਰਨ ਤੋਂ ਮਗਰ ਜਾਣ ਵਾਲਿਆਂ ਦੀ।
Pind de lokk v ohde naal Jaange jehde kol KHOOB PAISA te kothiya hongiya.. PAISA hi Saab da BAAP ban gya ajjkal..
ਬਹੁਤ ਅਫਸੋਸ 😢 ਮਾੜੀ ਗੱਲ ਨਹੀ ਸ਼ਰਮ ਵਾਲੀ ਗੱਲ ਆ 😢 ਦੁਖ ਬਹੁਤ ਹੋਆ ਇਹ ਕਲਮ ਰੁਕ ਗਈ ਪਰ ਰਹਿਦੀ ਦੁਨੀਆ ਤੱਕ ਨਾ ਪਰਵਾਨਾ ਜੀ ਦਾ ਗੀਤਾ ਰਾਹੀ ਰਹੇਗਾ ਦਲਬਾਗ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਅਰਥੀ ਪਿੱਛੇ ਕਦਮ 😢😢ਪੁਟੇ 🙏🙏💔💔😭😭😭😭
ਪਰਵਾਨਾ ਜੀ ਇੱਕ ਮਹਾਨ ਗੀਤਕਾਰ ਸਨ ਬਹੁਤ ਦੁਖ ਹੋਇਆ ਜੀ
ਪ੍ਰਵਾਨਾ ਜੀ ਜੀ ਜਾਣ ਨਾਲ ਪੰਜਾਬੀ ਗੀਤਕਾਰੀ ਨੂੰ ਬਹੁਤ ਘਾਟਾ ਪਿਆ ਹੈ ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ
Veri Sade.
ਗੀਤਕਾਰੀ ਦਾ ਬਾਬਾ ਬੋਹੜ ਪ੍ਰਵਾਨਾ ਜੀ 😢
ਸਦਾਬਹਾਰ ਗੀਤਾਂ ਦੇ ਰਚੇਤਾ, ਜਵਾਂ-ਦਿਲ ਸ. ਚਤਰ ਸਿੰਘ ਪ੍ਰਵਾਨਾ ਜੀ ਦੇ ਅਮਰ ਗੀਤ ਹਮੇਸ਼ਾਂ ਫਿਜ਼ਾ ਵਿੱਚ ਗੂੰਜਦੇ ਰਹਿਣਗੇ ❤️ਅਲਵਿਦਾ ਪ੍ਰਵਾਨਾ ਜੀ 🙏🌹
ਆਪਣੇ ਵੇਲੇ ਦਾ ਸੁਪਰ ਸਟਾਰ ਗੀਤਕਾਰ ਪਰਵਾਨਾ ਜੀ ਮਹਾਰਾਜ ਇਸ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਦੁਬਾਰਾ ਫਿਰ ਇਸ ਰੂਹ ਨੂੰ ਗੀਤਕਾਰੀ ਖੇਤਰ ਚ ਭੇਜਣ ਜੀ ਦੇਖਣ ਤੇ ਪੜਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ।
ਪਰਵਾਨਾ ਜੀ ਨੇ ਬਹੁਤ ਵਧੀਆ ਗੀਤ ਪੰਜਾਬੀ ਜੁਬਾਨ ਨੂੰ ਦਿੱਤੇ। ਬਹੁਤ ਵੱਡਾ ਨਾਮ ਸੀ 😢
ਬਹੁਤ ਦੁੱਖ ਹੋਇਆ ਚਤਰ ਸਿੰਘ ਪਰਵਾਨਾ ਜੀ ਦੀ ਮੌਤ ਦੀ ਖ਼ਬਰ ਸੁਣਕੇ
Dunia di madi gall hai k chardey suraj nu salaam. Panjab govt te singer bhaichare lae maadi gall
Waheguru ji parwan ji di aatma nu aapne charna ch sthan dewi
ਗਾਇਕ ਤੇ ਗੀਤਕਾਰ ਪਰਵਾਨਾ ਜੀ ਅੱਜ ਸਾਡੇ ਵਿੱਚ ਨਹੀ ਰਹੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੱਜ ਸੰਗੀਤ ਜਗਤ ਨੂੰ ਸੋ ਪਰਮਾਤਮਾ ਇਨਾ ਨੂੰ ਆਪਣੇ ਚਰਨਾ ਵਿਚ ਨਿਵਾਸ ਸਥਾਨ ਬਖਸ਼ਣ ਜੀ
ਉਹ ਤਾਂ ਵਿਚਾਰਾ ਉਦੋਂ ਹੀ ਮਰ ਗਿਆ ਸੀ ਜਦੋਂ ਸਾਡੇ ਸਮਾਜ ਨੇ ਵਰਤ ਕੇ ਛੱਡ ਦਿੱਤਾ ਸੀ।ਉਸੇ ਸਮਾਜ ਵਿੱਚ ਔਲਾਦ ਵੀ ਅਜਿਹੀ ਨਿਕਲੀ। ਮੌਤ ਚੰਗੀ ਹੈ ਜਿਹੜੀ ਸਦਾ ਲਈ ਸਾਰੀਆਂ ਤਕਲੀਫਾਂ ਤੋਂ ਮੁਕਤ ਕਰਨ ਲਈ ਸਹਾਈ ਬਣੀ। ਇਸ ਜਵਾਈ ਸਾਹਿਬ ਨੂੰ ਪਰਮਾਤਮਾ ਸਦਾ ਖੁਸ਼ੀਆਂ ਤਰੱਕੀਆਂ ਤੰਦਰੁਸਤੀਆਂ ਬਖਸ਼ੇ।
ਸੱਚੇਪਾਤਸ਼ਾਹ ਪਰਵਾਨੇ ਦੀ ਰੂਹ ਨੂੰ ਸ਼ਾਤੀ ਬਖਸ਼ਣ
ਉਸਤਾਦ ਜਨਾਬ ਚਤਰ ਸਿੰਘ ਪ੍ਰਵਾਨਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ❤❤❤🎉🎉🎉🎉 ਸੀਰਾ ਦਾਉਧਰ ਵੱਲੋਂ ਸਲਾਮ ਪ੍ਰਵਾਨ ਜੀ ਨੂੰ
ਵਧੀਆ ਕਲਾਕਾਰ ਸੀ, ਬਹੁਤ ਅਫਸੋਸ ਜਨਕ
ਬਹੁਤ ਵੱਧੀਆ ਗੀਤ ਸੀ ਪਰਵਾਨੇ ਜੀ ਦੇ ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਬੱਖਸੇ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਪਿਤਾ ਪਰਮਾਤਮਾ ਅਪਣੇ ਚਰਨਾਂ ਵਿੱਚ ਨਿਵਾਸ ਦੇਣ ਵਿੱਛੜੀ ਰੂਹ ਨੂੰ
GOD bless his soul.His voice will always be around us. Coincidently I just saw his interview with Swaran Tehna and Harman Thind ..this morning and now I am seeing this.Thanks Bawa Records for this emotional presentation.
ਵਾਹਿਗੁਰੂ ਜੀ
ਬੇਹੱਦ ਅਫਸੋਸ ਨਮਨ ਹੈ ਪ੍ਰਵਾਨਾ ਜੀ ਨੂੰ ,,ਵੱਲੋ ਨੇਕਾ ਮੱਲ੍ਹਾ ਬੇਦੀਆ 🐘 🐘
Waheguru ji
ਬੜੇ ਸਥਾਪਤ ਪਰਫੌਰਮਰ ਤੇ ਗੀਤਕਾਰ ਜਾਣ ਦਾ ਦੁਖ ਲਗਿਆ RIP
ਵਾਹਿਗੁਰੂ ਜੀਓ 🌺🌺🌷🌷🌹🌹🌹🌹
ਪ੍ਰਵਾਨਾ ਜੀ ਦੇ ਪੰਜਾਬੀ ਲੋਕ ਗੀਤ ਬਹੁਤ ਹੀ ਵਧੀਆ ਸਨ
ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ੇ
ਪਰਵਾਨਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ
ਪਰਵਾਨਾ-ਗਰੇਵਾਲ ਯੁੱਗ ਖਤਮ
ਬਹੁਤ ਅਫਸੋਸ ਦੀ ਗੱਲ ਹੈ 🙏 ਜੀ
So sad ਬਹੁਤ ਹੀ ਮਾੜਾ ਹੋਇਆ ਅੱਜ ਪਰਵਾਨਾ ਜੀ ਸਾਥੋਂ ਸਦਾ ਲਈ ਵਿਛੜ ਗਏ ਇਹਨਾ ਦੇ ਗਾਣੇ ਬਚਪਨ ਵਿੱਚ ਸੁਣਦੇ ਹੁੰਦੇ ਸਾਂ ਉੁੱਦੋਂ ਪਤਾ ਨਹੀ ਸੀ ਬਾਦ ਵਿੱਚ ਪਤਾ ਲੱਗਾ ਕਿ ਪਰਵਾਨਾ ਜੀ ਇੰਨੇ ਸੋਹਣੇ ਗਾਣੇ ਲਿਖਦੇ ਸਨ
Waheguru ji ustad ji di aatma nu Shanti bakshe
ਬਹੁਤ ਦੁਖ ਭਰੀ ਖਬਰ।
ਜਾਣਾ ਸਭਨੇ ਆਂ।ਪਰ ਪਰਵਾਨੇ ਲਿਖੇ ਗੀਤ ਹਮੇਸ਼ਾ ਅਮਰ ਰਹਿਣਗੇ। ਬੁਢੇਪੇ ਵਿੱਚ ਪਰਿਵਾਰ ਦੇ ਲੋਕ ਨਹੀ ਕਰਦੇ। ਮਾੜੀ ਗੱਲ ਆ ਉਹਨਾ ਗਾਇਕ ਪਰਿਵਾਰਾ ਨੂੰ ਪਰਵਾਨੇ ਦੇ ਸੰਸਕਾਰ ਤੇ ਜਰੂਰ ਆਉਣਾ ਚਾਹੀਦਾ।
ਪਰਵਾਨਾ ਸਾਹਿਬ ਜੀ ਦੀ ਪੰਜਾਬੀ ਸੰਗੀਤ ਪ੍ਰਤੀ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਵਾਹਿਗੁਰੂ gee
ਵਾਹਿਗੁਰੂ ਜੀ ਪ੍ਰਵਾਨਾ ਜੀ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ, ਆਪਣੇ ਸਮੇਂ ਦੇ ਮਹਾਨ ਗੀਤਕਾਰ ਸਨ, ਉਨਾਂ ਦੇ ਵਿਛੋੜੇ ਤੇ ਮਨ ਬਹੁਤ ਦੁਖੀ ਹੋਇਆ, ਉਨਾਂ ਦੀਆਂ ਯਾਦਾਂ ਮਨ ਵਿੱਚ ਸਦਾ ਹੀ ਰਹਿਣਗੀਆਂ।
ਪਰਵਾਨੇ ਜਹੇ ਗੀਤ ਕਾਰ ਯੁਗਾ ਬਾਤ ਦੁਨੀਆਂ ਤੇ ਅਉਦੇ ਨੇ
ਸੜ੍ਹ ਗਈਆਂ ਲਾਲ ਬੁੱਲੀਆਂ ਤੇ ਦੂਸਰੀ ਕਿਤਾਬ ਸੀ ਬਿੱਲੋ ਖਿੱਚ ਕਾਂਟਾ, ਇਹ ਦੋ ਕਿਤਾਬਾਂ ਦੇ ਨਾਮ ਯਾਦ ਹਨ ਮੈਨੂੰ ਚਤਰ ਸਿੰਘ ਪਰਵਾਨਾ ਦੀਆਂ
ਚਤਰ ਸਿੰਘ ਪਰਵਾਨਾ ਜੀ ਕੋਟਿ ਕੋਟਿ ਪ੍ਰਣਾਮ
Ik ik ਕਰਕੇ ਪੰਜਾਬ ਦੇ ਸਿਤਾਰੇ ਹੋਲੀ ਹੋਲੀ ਅਲੋਪ ਹੁੰਦੇ ਜਾ ਰਹੇ ਹਨ, ਬਹੁਤ ਹੀ ਦੁਖਦਾਈ ਗੱਲ ਹੈ, ਪੰਜਾਬ ਪੰਜਾਬੀ ਪੰਜਾਬੀਅਤ ਲਈ 💔😔
ਹੋਰ ਪਾਸੇ ਵੀ ਚੱਲੀ ਜਾਂਦਾ,ਹੋਰ ਬਥੇਰੇ ਫੇਲ ਸਿੰਗਰਾ ਨੇ ਮੱਦਦ ਕੀਤੀ ਗਈ ਆ,ਪਰਵਾਨੇ ਦੇ ਪਰਿਵਾਰ ਦੀ ਬਾਹ ਫੜੀ। ਜਾਵੇ🙏🙏🙏🙏
Aaj ek yug da aant hogya ...very sad sir 🎉🎉🎉🎉😢😢😢rabba meher kri suchhi aatma te 😢😢
ਚਤਰ ਸਿੰਘ ਪਰਵਾਨਾ ਦਾ ਚਾਰ ਤਰੀਕ ਨੂੰ ਭੋਗ ਪੈਣਾ ਹੈ ਪਿੰਡ ਬਾਰ ਨਾੜਾ ਤਲਵਾੜਾ ਵਿਖੇ
ਪਰਵਾਨੇ ਨੇ ਪੰਜਾਬੀਆਂ ਦਾ ਬਹੁਤ ਮਨੋਰੰਜਨ ਕੀਤਾ,ਅਜ ਕਲ ਤਾਂ ਕਲਾਕਾਰ ਏਨੇ ਅਹਿਸਾਨ ਫਰਾਮੋਸ਼ ਹੋ ਚੁੱਕੇ ਹਨ ਕਿ ,ਜਿਵੇਂ ਇਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਰਹਿਣਾਂ ਹੁੰਦਾ ਹੈ,ਹੋਣਾਂ ਤੁਹਾਡਾ ਵੀ ਇਹੋ ਹਸ਼ਰ ਹੈਂ,ਗੁਰਮੀਤ ਬਾਵਾ ਜੀ ਨਾਲ ਇਵੇਂ ਹੋਇਆ ਸੀ
ਮੈਂ ਪਰਵਾਨਾ ਜੀ ਨੂੰ ਦੋ ਤਿੰਨ ਵਾਰ ਮਿਲਿਆ ਬਹੁਤ ਵਧੀਆ ਗਾਇਕ ਤੇ ਗੀਤਕਾਰ ਸਨ ਪਰਵਾਨਾ ਜੀ ਵਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ
ਹਰ ਕੁਦਰਤੀ ਜੀਵ ਦੀ ਇੱਕ ਜੀਵਨ ਸੀਮਾ ਹੈ ਪਰਵਾਨਾ ਜੀ ਦੀ ਸੀਮਾ ਸਮਾਪਤ ਰੋ ਗੲਈ ਅਫਸੋਸ
ਮੈਂ ਪਰਵਾਨਾਂ ਜੀ ਦੇ ਕਾਫ਼ੀ ਇੰਟਰਵਿਊ ਦੇਖੇ ਹਨ ਪਰਵਾਨਾਂ ਜੀ ਨੇ ਆਪਣੇ ਦਿਲ ਨੂੰ 20 ਸਾਲ ਦਾ ਜਵਾਨ ਬਣਾ ਕੇ ਰੱਖਿਆ ਸੀ ਹਾਰਿਆਂ ਦਿਲ ਨਹੀਂ ਰੱਖਿਆ ਸੀ
ਪੁਰਾਣੇ ਗੀਤ ਪਰਵਾਨੇ ਦੇ ਬਹੁਤ ਵਧੀਆ ਉਹ ਸਮਾ ਚੰਗਾ ਸੀ😂😂😂
Ek punjabi culture de ਗੀਤਾਂ ਦਾ ਥੰਮ੍ਹ ਹਿੱਲ ਗਿਆ
ਬੁਹਤ ਦੁੱਖ ਗੱਲ ਏ, ਕਲਾ ਨੂੰ ਕੋਈ ਨੀ ਪੁੱਛਦਾ😢😢😢
ਬਹੁਤ ਦੁੱਖ ਹੋਇਆ ਸੀ ਪਰਵਾਨਾ ਜੀ ਦੇ ਜਾਣ ਦਾ ਉਸ ਤੋਂ ਵੱਧ ਦੁੱਖ ਹੋਇਆ ਸੰਸਕਾਰ ਵੇਲੇ 65 ਬੰਦੇ ਨਾ ਪਹੁੰਚਣਾ ਪ੍ਰਮਾਤਮਾ ਉਹਨਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ 😢😢
Waheguru ji aapne charna vich niwas bakhashan
ਅਲਵਿਦਾ ਪਰਵਾਨਾ ਜੀ
ਵਿਛੜ੍ਹੀ ਰੂਹ ਨੂੰ ਪਰਮਾਤਮਾ ਸ਼ਾਂਤੀ ਬਖ਼ਸੇ
Salute PARWANA JI Bohat geet suneਕਲਾਕਾਰਾਂ ਦਾ ਨਾ ਆਉਣਾ ਹਉਮੇ ਹੈ ਕਿਉਂਕਿ ਪਰਵਾਨਾ ਜੀ ਸਧਾਰਨ ਜਿੰਦਗੀ ਜੀਂਦੇ ਸਨ ਬਹੁਤ ਅਮੀਰ ਨਹੀ ਹੋਣੇ ਪਰ ਉਹ ਜਿੰਦਾ ਨੇ ਜਦੋਂ ਤੱਕ ਸੰਗੀਤ ਜਗਤ ਹੈ। ਅਖੌਤੀ ਕਲਾਕਾਰ ਲਾਹਨਤੀ ਨੇ ਜੋ ਹੁੰਦੇ ਵੀ ਸੰਸਕਾਰ ਚ ਨਹੀ 😂ਪਹੁੰਚੇ।
ਪ੍ਰਵਾਨਾ ਜੀ ਵਿਛੋੜਾ ਦੇ ਗਏ ਉਨ੍ਹਾਂ ਦੇ ਜਾਣ ਦਾ ਜਿਥੇ ਦੁਖ ਹੈ ਉਹ ਤੋਂ ਜ਼ਿਆਦਾ ਉਨ੍ਹਾਂ ਦੀ ਬੇ ਕਦਰੀ ਸਰਕਾਰ ਨੇ ਵੀ ਕੀਤੀ ਤੇ ਗੀਤਾਂ ਦਾ ਆਨੰਦ ਮਾਨਣ ਵਾਲਿਆਂ ਵੀ ਕੀਤਾ ਜਿਨ੍ਹਾਂ ਨੂੰ ਰੱਬ ਨੇ ਬੜਾ ਕੁਝ ਦਿੱਤਾ ਗ੍ਰੀਬ ਨੇ ਤਾਂ ਕੀ ਮਦਦ ਕਰਨੀ ਅਫ਼ਸੋਸ ਹੀ 😊ਕਰ ਸਕਦੇ ਹਾਂ ਪ੍ਰਮਾਤਮਾ ਰੁਹ ਚੰਗੇ ਪਾਸੇ ਲਾਵੇਂ
Waheguru charna ch niwas bakhse
Main Ludhiana vich peeran de suniya c very nice man parmatma ohna nu charna ch sathan bakhshey
ਜਿਆਤਰ ਲੋਕ ਏਥੇ ਮਤਲਬੀ ਆ ਸੋ ਸਿਆਣੇ banjo
ਬਹੁਤ ਵਧੀਆ ਇਨਸਾਨ ਤੇ ਗੀਤਕਾਰ ਸੀ , ਪਰ ਕਿਸੇ ਨੇ ਇੰਨਾ ਦੀ ਸਾਰ ਨਹੀਂ ਲਈ , ਵਾਹਿਗੁਰੂ ਜੀ ਚਰਨਾਂ ਚਾਂ ਨਿਵਾਸ ਬਖਸ਼ਣ 🙏🙏
@@gurindersingh-xb9tz ਵੀਰੇ ਸਾਰ ਤਾਂ ਬਹੁਤ ਲੋਕ ਲੈਂਦੇ ਰਹੇ ਨੇ ਪਰ ਕੋਈ ਬੰਦਾ ਕਿੰਨੀ ਕੁ ਸਾਰ ਲੈ ਸਕਦਾ ਇਹ ਤਾਂ ਰੱਬ ਈ ਮੇਹਰ ਕਰੇ ਤਾਂ ਪੂਰੀਆਂ ਪੈਂਦੀਆਂ ਨੇ
Parvana ji nu waheguru ji apne charna vich rakhna
ਚੱਲ ਬੁਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਮੇਰੀ ਜਾਤ ਪਛਾਣੇ ਨਾ ਕੋਈ ਮੈਨੂੰ ਮੰਨੇ
ਬੜੀ ਦੁੱਖ ਦੀ ਗੱਲ ਹੈ ਪਰਵਾਨਾਂ ਜੀ ਇਸ ਦੁਨੀਆਂ ਤੋਂ ਚਲੇ ਗਏ ਮੈਂ ਦਿੱਲੀ ਰਹਿੰਦਾ ਹਾਂ ਮੈਂ ਆਪਣੇ ਆਪ ਨੂੰ ਖੁਸ਼ ਨਬੀਸ ਵਾਲਾ ਵੀ ਸਮਝਦਾ ਹਾਂ ਇੱਕ ਵਾਰੀ ਪਰਵਾਨਾਂ ਜੀ ਨਾਲ ਫੋਨ ਤੇ ਗੱਲ ਬਾਤ ਹੋਈ ਸੀ ਦੁੱਖ ਸੁੱਖ ਸਾਝਾ ਕੀਤਾ ਸੀ ਦਿਲ ਦੇ ਵਿੱਚ ਇੱਕ ਕਸਕ ਸੀ ਪਰਵਾਨਾਂ ਜੀ ਨੂੰ ਮਿਲਣਾ ਪਰ ਘਰ ਦੀਆਂ ਮਜਬੂਰੀਆਂ ਨਹੀਂ ਮਿਲ ਸਕਿਆ ਮੈਂ ਅਰਦਾਸ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
ਹੇ ਵਾਹਿਗੁਰੂ ਤੁਸੀਂ ਡਾਢੇ ਬੇਪ੍ਰਵਾਹ ਹੋ। ਹੇ ਮੇਰੇ ਮਾਲਿਕਾ ਅੱਜ ਬਹੁਤ ਹੀ ਮਹਾਨ ਹੱਸਤੀ ਪੰਜਾਬੀ ਲੋਕ ਗਾਇਕ ਉਸਤਾਦਾਂ ਦੇ ਉਸਤਾਦ ਜਨਾਬ ਚਤਰ ਸਿੰਘ ਪ੍ਰਵਾਨਾ ਜੀ ਸਾਡੇ ਕੋਲੋਂ ਰੁਕਸਤ ਹੋ ਗਏ । ਉਹਨਾਂ ਨੇ ਗੀਤ ਸੰਗੀਤ ਰਾਹੀਂ ਸਾਡੇ ਪੰਜਾਬੀ ਸੱਭਿਆਚਾਰ ਦਾ ਮਾਣ ਉੁੱਚਾ ਕੀਤਾ। ਪਰਵਾਨਾ ਜੀ ਦੇ ਚਲੇ ਜਾਣ ਦਾ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਜੀ। ਦਾਸ ਪੰਜਾਬੀ ਗਾਇਕ ਕਲਿਆਣ ਰਾਣਾ ਬਠਿੰਡਾ ।
ਮਸ਼ਹੂਰ ਗੀਤਕਾਰ۔salam ਹੈ
ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਚਤਰ ਸਿੰਘ ਪਰਵਾਨਾ ਨਹੀ ਰਹੇ ਪ੍ਰਮਾਤਮਾ ਇਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਾਕੀ ਸਾਰੇ ਪ੍ਰਵਾਰ ਨੂੰ ਮਿੱਠਾ ਭਾਣਾ ਮੰਨਣ ਦਾ ਬਲ ਬਖਸ਼ੇ
ਲਾਲ ਚੰਦ ਯਮਲਾ ਜੱਟ ਮੇਲਾ ਪਿੰਡ ਲੋਹਾਰਾ ਦੇ ਮੇਲੇ ਤੇ ਹਰ ਸਾਲ ਖੂਬ ਨਜ਼ਾਰੇ ਬੰਨਦਾ ਸੀ ਸਾਡਾ ਮਿੱਤਰ ਸੀ
Waheguru ji 🙏 Waheguru ji 🙏 Waheguru ji 🙏 Waheguru ji 🙏
Bhut hi vadia gitkar te singar San parwana ji
ਸੱਚੇ ਪਾਤਿਸ਼ਾਹ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਬਹੁਤ ਦੁੱਖ ਹੋਇਆ।
Waheguru ji🙏🙏
ਇਹਦੇ ਵਿੱਚ ਪਰਵਾਨੇ ਦਾ ਕੋਈ ਕਸੂਰ ਨਹੀਂ ਕਸੂਰ ਹੈ ਤਾਂ ਸਿਰਫ ਤੇ ਸਿਰਫ ਉਸਦੀ ਗਰੀਬੀ ਦਾ
ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ
ਬਹੁਤ ਦੁੱਖ ਹੋਇਆ ਕਿ ਇੰਨੀਵਧੀਆ ਅਵਾਜ ਦਾ ਮਾਲਕ ਇਸ ਤਰਾਂ ਤੁਰਦਾ ਬਣਿਆ. ਆਮ ਲੋਕਾਂ ਨੂੰ ਤੇ ਕਈ ਵਾਰ ਪਤਾ ਨਹੀਂ ਹੁੰਦਾ ਪਰ ਸੰਗੀਤ ਨਾਲ ਸੰਬੰਧ ਰੱਖਣ ਵਾਲਿਆ ਵਲੋਂ ਇਸ ਮਹਾਨ ਬੰਦੇ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਸੀ. 🙏
ਲੋਕਾ ਨੇ ਹੀਰਾ ਗਵਾ ਲਿਆ,, ਪੈਸੇ ਵਾਲਿਆ ਨੇ ਕਦਰ ਨੀ ਕੀਤੀ,, ਇਹਨੂੰ ਤਾਂ ਵਡੇ ਕਲਾਕਾਰ ਵੀ ਮਦਦ ਕਰ ਸਕਦੇ c,,,😢😢
Salute parwana ji nu
Parmatma Chatar Singh Parwana ji di rooh nu shanti bakhshe te apne charna ch rakhe
ਪਰਵਾਨਾ ਜੀ ਜਿੰਦਾਬਾਦ ਹੈ ਹਮੇਸ਼ਾ
ਚਤਰ ਸਿੰਘ ਪਰਵਾਨਾ ਫ਼ਕੀਰ ਬੰਦਾ ਸੀ ਦੁਬਾਰਾ ਨਹੀਂ ਜਮਣਾ ਪਰਵਾਨਾ
Bhout hi vadia geetkar ci
Mere yaad ek klakar ne lakha rupie da sona nap lia purane team menu dasde se ajj de team 50 lakh kemat da ajj de team parvana ji kehnde koi gal nai
ਅਜਿਹੇ ਉੱਘੇ ਗੀਤਕਾਰ ਰਾਇਲਟੀ ਨਾ ਮਿਲਣ ਕਰਕੇ ਕੰਗਾਲ ਹੋ ਜਾਂਦੇ ਹਨ... ਬਹੁਤੇ ਗਾਇਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ (ਲੇਖਕਾਂ) ਨੂੰ ਰਾਇਲਟੀ ਮਿਲਦੀ ਹੈ ਜਾਂ ਨਹੀਂ... ਪਰਵਾਨਾ ਜੀ ਅਲਵਿਦਾ 😢
ਵਾਹੇਗੁਰੂ ਜੀ,,ਅਸੀ ਬਹੁਤ ਛੋਟੇ ਹਾਂ ਪਰ ਗਾਇਕ ਹੋਣ ਦੇ ਨਾਤੇ ਓਹਨਾ ਦੇ ਗੀਤ ਸੁਣਦੇ ਆ ਰਹੇ ਹਾਂ ਓਹਦੇ ਸਿੱਧੇ ਸਾਡੇ ਤੇ ਖੁੱਲ੍ਹੇ ਦਿਲ ਵਾਲੇ ਲਗਦੇ ਸਨ ਪਰ ਇਹੋ ਜਹੇ ਮੌਕੇ ਤੇ ਵੀ ਕਲਕਾਰਾਂ ਸਾਜ਼ੀਆ ਕੋਲ ਸਮਾ ਨਹੀਂ ਹੁੰਦਾ ਕੇ ਜਾਂਦੀ ਵਾਰ ਦੇ ਦਰਸ਼ਨ ਕਰ ਲਏ ਏ ਕਿੰਨੇ ਗਯੇਜਾ ਨੁ ਰੋਟੀ ਰੋਜ਼ੀ ਲਗਵਾਉਣ ਵਾਲੇ ਪਰਵਾਨਾ ਜੀ ਉਡੀਕਦੇ ਰਹੇ ਵਾਹੇਗੁਰੂ ਦੇ ਕਰਨਾ ਚ ਨਿਵਾਸ ਬਖਸ਼ਣ ਜੀ, ਵਾਹੇਗੁਰੂ ਜੀ ਵਿਜੈ ਭੁੱਲਾ ਗੁਰਦਾਸਪੁਰ
ਪਰਵਾਨਾ ਸਾਹਿਬ ਜੀ ਦੀ ਮੌਤ ਦਾ ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸੇ ਅਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਬਹੁਤ ਹੀ ਅੱਛਾਨੇਕ ਇਨਸਾਨ ਸੀ
ਗੀਤਕਾਰ ਚਤਰ ਸਿੰਘ ਪਰਵਾਨਾ ਜੀ ਆਪਣੇ ਗੀਤਾਂ ਰਾਹੀਂ ਸਾਡੇ ਪੰਜਾਬੀਆਂ ਦੇ ਮਨਾ ਵਿੱਚ ਹਮੇਸ਼ਾ ਜਿਓਦੇ ਰਹਿਣਗੇ ।
ਏਹੀ ਤਾਂ ਦੁਖਾਂਤ ਐ ਦੁਨੀਆ ਦਾ ਏਥੇ ਚੜਦੇ ਸੂਰਜ ਨੂੰ ਸਲਾਮਾਂ ਡੁਬਦੇ ਨੂੰ ਕੋਈ ਵੀ ਨੀ ਪੁੱਛਦਾ
Ryt
ਭਰਾ ਪਿੰਡ ਵਾਲੇ ਤੇ ਰਿਸ਼ਤੇਦਾਰ ਹੀ ਆਉਂਦੇ ਨੇ
ਮੈਨੂੰ ਕਿੱਸੇ ਨੇ ਵੀ ਨਹੀਂ ਦੱਸਿਆ ਸਸਕਾਰ ਕਿੱਥੇ ਤੇ ਕਿਸਦੀਨ ਹੋਣਾ ਹੈ ਮੈ ਪੁੱਛਿਆ ਵੀ ਸੀ Varinder Nirman
Khas kar ke asi punjabi
ਅਲਵਿਦਾ ਚਤਰ ਸਿੰਘ ਪ੍ਰਵਾਨਾ ਜੀ
ਤੁਹਾਡੇ ਲਿਖੇ ਗੀਤ ਵੱਖ ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਰਾਹੀ ਕੰਨਾਂ ਵਿੱਚ ਗੂੰਜਦੇ ਰਹਿਣਗੇ ।
ਪਰਵਾਨਾ ਜੀ ਦੇ ਜੀਵਨ ਦਾ ਆਖਰੀ ਸਮਾਂ ਬਹੁਤ ਹੀ ਦੁੱਖਾਂ ਭਰਿਆ ਸੀ, ਠੀਕ ਹੈ ਪੰਜਾਬੀਓ ਅੱਜ ਆਪਾਂ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਸ਼ਰਧਾਂਜਲੀਆਂ ਦੇ ਰਹੇ ਹਾਂ, ਪਰ ਜਿਉਂਦੇ ਜੀਅ ਉਨ੍ਹਾਂ ਨੂੰ ਕਿਸੇ ਨੇ ਵੀ ਬਣਦਾ ਸਨਮਾਨ ਦੇਣ ਦੀ ਕੋਸ਼ਿਸ਼ ਨਾਂ ਕੀਤੀ, ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
So sad.R.I.P.
ਇਹ ਸਾਰੇ ਗੀਤ ਅਸੀੰ ਬਚਪਨ ਵਿਚ ਕੱਚੇ ਮਕਾਨਾਂ ਦੇ ਬਨੇਰਿਆਂ ਤੇ ਰੱਖੇ ਸਪੀਕਰ ਰਾਹੀੰ ਸੁਣਦੇ ਹੁੰਦੇ ਸੀ। ਪਰ ਓਦੋਂ ਪਰਵਾਨਾ ਸ਼ਬਦ ਬਾਰੇ ਬਹੁਤੀ ਸਮਝ ਨਹੀਂ ਸੀ । ਅੱਜ ਨਾਲੋੰ ਬਹੁਤ ਵਧੀਆ ਯੁੱਗ ਸੀ ਓਹ। ਬਹੁਤ ਧਾਕੜ ਗੀਤਕਾਰ ਸੀ ਚਤਰ ਸਿੰਘ ਪਰਵਾਨਾ। ਪ੍ਰਮਾਤਮਾ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।
ਵੀਰ ਜੀ ਪੁਰਾਣੇ ਸਮਿਆਂ ਦੇ ਗੀਤਾਂ ਵਿਚ ਜੋਂ ਨਜ਼ਾਰੇ ਸਨ ਉਹ ਅੱਜ ਦੇ ਗੀਤਾਂ ਵਿੱਚ ਗੱਲਬਾਤ ਨਹੀ ਸਿਰਫ ਨਗੇਜ ਜੋਂ ਪਰਵਾਰ ਵਿਚ ਬਹਿਕੇ ਨਹੀ ਦੇਖ ਸੱਕਦੇ
Jo vichaar nanak chand ji de hann ,uh mere bhi hann. ASI bhi eh geeta chhotay hunday Sunday hunday c.
ਬਹੁਤ ਦੁਖਦਾਇਕ।
ਪਰਵਾਨਾ ਜੀ ਦਾ ਚਲੇ ਜਾਣਾਂ ਪੰਜਾਬੀ ਗੀਤਕਾਰੀ ਵਿੱਚ ਨਾਂ ਪੂਰਾ ਹੋਣ ਵਾਲ਼ਾ ਘਾਟਾ ਪੈ ਗਿਆ ਜੀ
ਵਧੀਆ ਗੀਤਕਾਰ ਦੀ ਮੌਤ ਤੇ ਦੁੱਖ ਸਾਂਝਾ ਕਰਦਾ ਹਾਜੀ
ਬਹੁਤ ਵਧਿਆ ਕਲਾਕਾਰ ਸੀ 🙏🙏🙏ਵਾਹਿਗੁਰੂ ਜੀ
ਬਹੁਤ ਵਧੀਆ ਗੀਤਕਾਰ ਸੀ ਪਰਵਾਨਾ ਜੀ ,ਪਰਵਾਨਾ ਜੀ ਦੇ ਲਿਖੇ ਗੀਤ ਕਲਕਾਰਾਂ ਦੀਆਂ ਅਵਾਜ਼ਾਂ ਵਿੱਚ ਗੂੰਜਦੇ ਰਹਿਣਗੇ
ਪਰਮਾਤਮਾ ਪਰਵਾਨਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਮਤਲਬੀ ਲੋਕ ਨੇ ਬਹੁਤ ਵਧੀਆ ਗੀਤਕਾਰ ਸੀ ਪਰਵਾਨਾ ਜੀ 😢
ਚੜ੍ਹਦੇ ਸੂਰਜ ਨੂੰ ਸਲਾਮਾ ਡੁਬਦੇ ਨੂੰ ਕੋਣ ਪੁੱਛਦਾ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ
ਵੱਸ ਭਾਜੀ ਲੋਕ ਫ਼ੋਨਾਂ ਵਿੱਚ ਜਿਆਦਾ ਵੀਜੀ ਰਹਿੰਦੇ ਨੇ ਰਿਸ਼ਤੇ ਨਾਤੇ ਸਭ ਮੁੱਲ ਦੇ ਔਰ ਬਨਾਉਟੀ ਹੋਗੇ ਨੇ ਭਾਜੀ ਕਿਸੇ ਨੂੰ ਕਿਸੇ ਦੀ ਕਦਰ ਨੀ ਰਹੀ ਬਾਕੀ ਸਲੂਟ ਹੈ ਪਰਵਾਨਾ ਜੀ ਦੀ ਰੂਹ ਨੂੰ 🙏🙏
ਆਖਰ ਇੱਕ ਦਿਨ ਸਭ ਨੇ ਹੀ ਇਸ ਜਹਾਨ ਤੋਂ ਕੂਚ ਕਰ ਜਾਣਾ ਵਾਹਿਗੁਰੂ ਪਰਵਾਨਾ ਸਾਹਿਬ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ ਨਾਲ ਲਾ ਕੇ ਰੱਖੇ
ਬਹੁਤ ਵਧੀਆ ਗੀਤਕਾਰ ਸਨ
ਬਹੁਤ ਸ਼ਰਮ ਵਾਲੀ ਗੱਲ ਐ,
ਯਾਰੋ ਆਹ ਕੀ ਪ੍ਰਵਾਨਾ ਜੀ ਦੇ ਗਾਏ ਗੀਤਾਂ ਜਿਨ੍ਹੀ ਗਿਣਤੀ ਵੀ ਹੈਨੀ ਉਸ ਦੇ ਮਰਨ ਤੋਂ ਮਗਰ ਜਾਣ ਵਾਲਿਆਂ ਦੀ।
Pind de lokk v ohde naal Jaange jehde kol KHOOB PAISA te kothiya hongiya.. PAISA hi Saab da BAAP ban gya ajjkal..
ਬਹੁਤ ਅਫਸੋਸ 😢 ਮਾੜੀ ਗੱਲ ਨਹੀ ਸ਼ਰਮ ਵਾਲੀ ਗੱਲ ਆ 😢 ਦੁਖ ਬਹੁਤ ਹੋਆ ਇਹ ਕਲਮ ਰੁਕ ਗਈ ਪਰ ਰਹਿਦੀ ਦੁਨੀਆ ਤੱਕ ਨਾ ਪਰਵਾਨਾ ਜੀ ਦਾ ਗੀਤਾ ਰਾਹੀ ਰਹੇਗਾ ਦਲਬਾਗ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਅਰਥੀ ਪਿੱਛੇ ਕਦਮ 😢😢ਪੁਟੇ 🙏🙏💔💔😭😭😭😭
ਪਰਵਾਨਾ ਜੀ ਇੱਕ ਮਹਾਨ ਗੀਤਕਾਰ ਸਨ ਬਹੁਤ ਦੁਖ ਹੋਇਆ ਜੀ
ਪ੍ਰਵਾਨਾ ਜੀ ਜੀ ਜਾਣ ਨਾਲ ਪੰਜਾਬੀ ਗੀਤਕਾਰੀ ਨੂੰ ਬਹੁਤ ਘਾਟਾ ਪਿਆ ਹੈ ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ
Veri Sade.
ਗੀਤਕਾਰੀ ਦਾ ਬਾਬਾ ਬੋਹੜ ਪ੍ਰਵਾਨਾ ਜੀ 😢
ਸਦਾਬਹਾਰ ਗੀਤਾਂ ਦੇ ਰਚੇਤਾ, ਜਵਾਂ-ਦਿਲ ਸ. ਚਤਰ ਸਿੰਘ ਪ੍ਰਵਾਨਾ ਜੀ ਦੇ ਅਮਰ ਗੀਤ ਹਮੇਸ਼ਾਂ ਫਿਜ਼ਾ ਵਿੱਚ ਗੂੰਜਦੇ ਰਹਿਣਗੇ ❤️
ਅਲਵਿਦਾ ਪ੍ਰਵਾਨਾ ਜੀ 🙏🌹
ਆਪਣੇ ਵੇਲੇ ਦਾ ਸੁਪਰ ਸਟਾਰ ਗੀਤਕਾਰ ਪਰਵਾਨਾ ਜੀ ਮਹਾਰਾਜ ਇਸ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਦੁਬਾਰਾ ਫਿਰ ਇਸ ਰੂਹ ਨੂੰ ਗੀਤਕਾਰੀ ਖੇਤਰ ਚ ਭੇਜਣ ਜੀ ਦੇਖਣ ਤੇ ਪੜਨ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ।
ਪਰਵਾਨਾ ਜੀ ਨੇ ਬਹੁਤ ਵਧੀਆ ਗੀਤ ਪੰਜਾਬੀ ਜੁਬਾਨ ਨੂੰ ਦਿੱਤੇ। ਬਹੁਤ ਵੱਡਾ ਨਾਮ ਸੀ 😢
ਬਹੁਤ ਦੁੱਖ ਹੋਇਆ ਚਤਰ ਸਿੰਘ ਪਰਵਾਨਾ ਜੀ ਦੀ ਮੌਤ ਦੀ ਖ਼ਬਰ ਸੁਣਕੇ
Dunia di madi gall hai k chardey suraj nu salaam. Panjab govt te singer bhaichare lae maadi gall
Waheguru ji parwan ji di aatma nu aapne charna ch sthan dewi
ਗਾਇਕ ਤੇ ਗੀਤਕਾਰ ਪਰਵਾਨਾ ਜੀ ਅੱਜ ਸਾਡੇ ਵਿੱਚ ਨਹੀ ਰਹੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੱਜ ਸੰਗੀਤ ਜਗਤ ਨੂੰ ਸੋ ਪਰਮਾਤਮਾ ਇਨਾ ਨੂੰ ਆਪਣੇ ਚਰਨਾ ਵਿਚ ਨਿਵਾਸ ਸਥਾਨ ਬਖਸ਼ਣ ਜੀ
ਉਹ ਤਾਂ ਵਿਚਾਰਾ ਉਦੋਂ ਹੀ ਮਰ ਗਿਆ ਸੀ ਜਦੋਂ ਸਾਡੇ ਸਮਾਜ ਨੇ ਵਰਤ ਕੇ ਛੱਡ ਦਿੱਤਾ ਸੀ।ਉਸੇ ਸਮਾਜ ਵਿੱਚ ਔਲਾਦ ਵੀ ਅਜਿਹੀ ਨਿਕਲੀ। ਮੌਤ ਚੰਗੀ ਹੈ ਜਿਹੜੀ ਸਦਾ ਲਈ ਸਾਰੀਆਂ ਤਕਲੀਫਾਂ ਤੋਂ ਮੁਕਤ ਕਰਨ ਲਈ ਸਹਾਈ ਬਣੀ। ਇਸ ਜਵਾਈ ਸਾਹਿਬ ਨੂੰ ਪਰਮਾਤਮਾ ਸਦਾ ਖੁਸ਼ੀਆਂ ਤਰੱਕੀਆਂ ਤੰਦਰੁਸਤੀਆਂ ਬਖਸ਼ੇ।
ਸੱਚੇਪਾਤਸ਼ਾਹ ਪਰਵਾਨੇ ਦੀ ਰੂਹ ਨੂੰ ਸ਼ਾਤੀ ਬਖਸ਼ਣ
ਉਸਤਾਦ ਜਨਾਬ ਚਤਰ ਸਿੰਘ ਪ੍ਰਵਾਨਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ❤❤❤🎉🎉🎉🎉 ਸੀਰਾ ਦਾਉਧਰ ਵੱਲੋਂ ਸਲਾਮ ਪ੍ਰਵਾਨ ਜੀ ਨੂੰ
ਵਧੀਆ ਕਲਾਕਾਰ ਸੀ, ਬਹੁਤ ਅਫਸੋਸ ਜਨਕ
ਬਹੁਤ ਵੱਧੀਆ ਗੀਤ ਸੀ ਪਰਵਾਨੇ ਜੀ ਦੇ ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਬੱਖਸੇ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
ਪਿਤਾ ਪਰਮਾਤਮਾ ਅਪਣੇ ਚਰਨਾਂ ਵਿੱਚ ਨਿਵਾਸ ਦੇਣ ਵਿੱਛੜੀ ਰੂਹ ਨੂੰ
GOD bless his soul.His voice will always be around us. Coincidently I just saw his interview with Swaran Tehna and Harman Thind ..this morning and now I am seeing this.Thanks Bawa Records for this emotional presentation.
ਵਾਹਿਗੁਰੂ ਜੀ
ਬੇਹੱਦ ਅਫਸੋਸ ਨਮਨ ਹੈ ਪ੍ਰਵਾਨਾ ਜੀ ਨੂੰ ,,ਵੱਲੋ ਨੇਕਾ ਮੱਲ੍ਹਾ ਬੇਦੀਆ 🐘 🐘
Waheguru ji
ਬੜੇ ਸਥਾਪਤ ਪਰਫੌਰਮਰ ਤੇ ਗੀਤਕਾਰ ਜਾਣ ਦਾ ਦੁਖ ਲਗਿਆ RIP
ਵਾਹਿਗੁਰੂ ਜੀਓ 🌺🌺🌷🌷🌹🌹🌹🌹
ਪ੍ਰਵਾਨਾ ਜੀ ਦੇ ਪੰਜਾਬੀ ਲੋਕ ਗੀਤ ਬਹੁਤ ਹੀ ਵਧੀਆ ਸਨ
ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ੇ
ਪਰਵਾਨਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ
ਪਰਵਾਨਾ-ਗਰੇਵਾਲ ਯੁੱਗ ਖਤਮ
ਬਹੁਤ ਅਫਸੋਸ ਦੀ ਗੱਲ ਹੈ 🙏 ਜੀ
So sad
ਬਹੁਤ ਹੀ ਮਾੜਾ ਹੋਇਆ ਅੱਜ ਪਰਵਾਨਾ ਜੀ ਸਾਥੋਂ ਸਦਾ ਲਈ ਵਿਛੜ ਗਏ ਇਹਨਾ ਦੇ ਗਾਣੇ ਬਚਪਨ ਵਿੱਚ ਸੁਣਦੇ ਹੁੰਦੇ ਸਾਂ ਉੁੱਦੋਂ ਪਤਾ ਨਹੀ ਸੀ ਬਾਦ ਵਿੱਚ ਪਤਾ ਲੱਗਾ ਕਿ ਪਰਵਾਨਾ ਜੀ ਇੰਨੇ ਸੋਹਣੇ ਗਾਣੇ ਲਿਖਦੇ ਸਨ
Waheguru ji ustad ji di aatma nu Shanti bakshe
ਬਹੁਤ ਦੁਖ ਭਰੀ ਖਬਰ।
ਜਾਣਾ ਸਭਨੇ ਆਂ।ਪਰ ਪਰਵਾਨੇ ਲਿਖੇ ਗੀਤ ਹਮੇਸ਼ਾ ਅਮਰ ਰਹਿਣਗੇ। ਬੁਢੇਪੇ ਵਿੱਚ ਪਰਿਵਾਰ ਦੇ ਲੋਕ ਨਹੀ ਕਰਦੇ। ਮਾੜੀ ਗੱਲ ਆ ਉਹਨਾ ਗਾਇਕ ਪਰਿਵਾਰਾ ਨੂੰ ਪਰਵਾਨੇ ਦੇ ਸੰਸਕਾਰ ਤੇ ਜਰੂਰ ਆਉਣਾ ਚਾਹੀਦਾ।
ਪਰਵਾਨਾ ਸਾਹਿਬ ਜੀ ਦੀ ਪੰਜਾਬੀ ਸੰਗੀਤ ਪ੍ਰਤੀ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਵਾਹਿਗੁਰੂ gee
ਵਾਹਿਗੁਰੂ ਜੀ ਪ੍ਰਵਾਨਾ ਜੀ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ, ਆਪਣੇ ਸਮੇਂ ਦੇ ਮਹਾਨ ਗੀਤਕਾਰ ਸਨ, ਉਨਾਂ ਦੇ ਵਿਛੋੜੇ ਤੇ ਮਨ ਬਹੁਤ ਦੁਖੀ ਹੋਇਆ, ਉਨਾਂ ਦੀਆਂ ਯਾਦਾਂ ਮਨ ਵਿੱਚ ਸਦਾ ਹੀ ਰਹਿਣਗੀਆਂ।
ਪਰਵਾਨੇ ਜਹੇ ਗੀਤ ਕਾਰ ਯੁਗਾ ਬਾਤ ਦੁਨੀਆਂ ਤੇ ਅਉਦੇ ਨੇ
ਸੜ੍ਹ ਗਈਆਂ ਲਾਲ ਬੁੱਲੀਆਂ ਤੇ ਦੂਸਰੀ ਕਿਤਾਬ ਸੀ ਬਿੱਲੋ ਖਿੱਚ ਕਾਂਟਾ, ਇਹ ਦੋ ਕਿਤਾਬਾਂ ਦੇ ਨਾਮ ਯਾਦ ਹਨ ਮੈਨੂੰ ਚਤਰ ਸਿੰਘ ਪਰਵਾਨਾ ਦੀਆਂ
ਚਤਰ ਸਿੰਘ ਪਰਵਾਨਾ ਜੀ ਕੋਟਿ ਕੋਟਿ ਪ੍ਰਣਾਮ
Ik ik ਕਰਕੇ ਪੰਜਾਬ ਦੇ ਸਿਤਾਰੇ ਹੋਲੀ ਹੋਲੀ ਅਲੋਪ ਹੁੰਦੇ ਜਾ ਰਹੇ ਹਨ, ਬਹੁਤ ਹੀ ਦੁਖਦਾਈ ਗੱਲ ਹੈ, ਪੰਜਾਬ ਪੰਜਾਬੀ ਪੰਜਾਬੀਅਤ ਲਈ 💔😔
ਹੋਰ ਪਾਸੇ ਵੀ ਚੱਲੀ ਜਾਂਦਾ,ਹੋਰ ਬਥੇਰੇ ਫੇਲ ਸਿੰਗਰਾ ਨੇ ਮੱਦਦ ਕੀਤੀ ਗਈ ਆ,ਪਰਵਾਨੇ ਦੇ ਪਰਿਵਾਰ ਦੀ ਬਾਹ ਫੜੀ। ਜਾਵੇ🙏🙏🙏🙏
Aaj ek yug da aant hogya ...very sad sir 🎉🎉🎉🎉😢😢😢rabba meher kri suchhi aatma te 😢😢
ਚਤਰ ਸਿੰਘ ਪਰਵਾਨਾ ਦਾ ਚਾਰ ਤਰੀਕ ਨੂੰ ਭੋਗ ਪੈਣਾ ਹੈ ਪਿੰਡ ਬਾਰ ਨਾੜਾ ਤਲਵਾੜਾ ਵਿਖੇ
ਪਰਵਾਨੇ ਨੇ ਪੰਜਾਬੀਆਂ ਦਾ ਬਹੁਤ ਮਨੋਰੰਜਨ ਕੀਤਾ,ਅਜ ਕਲ ਤਾਂ ਕਲਾਕਾਰ ਏਨੇ ਅਹਿਸਾਨ ਫਰਾਮੋਸ਼ ਹੋ ਚੁੱਕੇ ਹਨ ਕਿ ,ਜਿਵੇਂ ਇਨ੍ਹਾਂ ਲੋਕਾਂ ਨੇ ਹਮੇਸ਼ਾ ਹੀ ਰਹਿਣਾਂ ਹੁੰਦਾ ਹੈ,ਹੋਣਾਂ ਤੁਹਾਡਾ ਵੀ ਇਹੋ ਹਸ਼ਰ ਹੈਂ,ਗੁਰਮੀਤ ਬਾਵਾ ਜੀ ਨਾਲ ਇਵੇਂ ਹੋਇਆ ਸੀ
ਮੈਂ ਪਰਵਾਨਾ ਜੀ ਨੂੰ ਦੋ ਤਿੰਨ ਵਾਰ ਮਿਲਿਆ ਬਹੁਤ ਵਧੀਆ ਗਾਇਕ ਤੇ ਗੀਤਕਾਰ ਸਨ ਪਰਵਾਨਾ ਜੀ ਵਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ
ਹਰ ਕੁਦਰਤੀ ਜੀਵ ਦੀ ਇੱਕ ਜੀਵਨ ਸੀਮਾ ਹੈ ਪਰਵਾਨਾ ਜੀ ਦੀ ਸੀਮਾ ਸਮਾਪਤ ਰੋ ਗੲਈ ਅਫਸੋਸ
ਮੈਂ ਪਰਵਾਨਾਂ ਜੀ ਦੇ ਕਾਫ਼ੀ ਇੰਟਰਵਿਊ ਦੇਖੇ ਹਨ ਪਰਵਾਨਾਂ ਜੀ ਨੇ ਆਪਣੇ ਦਿਲ ਨੂੰ 20 ਸਾਲ ਦਾ ਜਵਾਨ ਬਣਾ ਕੇ ਰੱਖਿਆ ਸੀ ਹਾਰਿਆਂ ਦਿਲ ਨਹੀਂ ਰੱਖਿਆ ਸੀ
ਪੁਰਾਣੇ ਗੀਤ ਪਰਵਾਨੇ ਦੇ ਬਹੁਤ ਵਧੀਆ ਉਹ ਸਮਾ ਚੰਗਾ ਸੀ😂😂😂
Ek punjabi culture de ਗੀਤਾਂ ਦਾ ਥੰਮ੍ਹ ਹਿੱਲ ਗਿਆ
ਬੁਹਤ ਦੁੱਖ ਗੱਲ ਏ, ਕਲਾ ਨੂੰ ਕੋਈ ਨੀ ਪੁੱਛਦਾ😢😢😢
ਬਹੁਤ ਦੁੱਖ ਹੋਇਆ ਸੀ ਪਰਵਾਨਾ ਜੀ ਦੇ ਜਾਣ ਦਾ ਉਸ ਤੋਂ ਵੱਧ ਦੁੱਖ ਹੋਇਆ ਸੰਸਕਾਰ ਵੇਲੇ 65 ਬੰਦੇ ਨਾ ਪਹੁੰਚਣਾ ਪ੍ਰਮਾਤਮਾ ਉਹਨਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ 😢😢
Waheguru ji aapne charna vich niwas bakhashan
ਅਲਵਿਦਾ ਪਰਵਾਨਾ ਜੀ
ਵਿਛੜ੍ਹੀ ਰੂਹ ਨੂੰ ਪਰਮਾਤਮਾ ਸ਼ਾਂਤੀ ਬਖ਼ਸੇ
Salute PARWANA JI Bohat geet sune
ਕਲਾਕਾਰਾਂ ਦਾ ਨਾ ਆਉਣਾ ਹਉਮੇ ਹੈ ਕਿਉਂਕਿ ਪਰਵਾਨਾ ਜੀ ਸਧਾਰਨ ਜਿੰਦਗੀ ਜੀਂਦੇ ਸਨ ਬਹੁਤ ਅਮੀਰ ਨਹੀ ਹੋਣੇ
ਪਰ ਉਹ ਜਿੰਦਾ ਨੇ ਜਦੋਂ ਤੱਕ ਸੰਗੀਤ ਜਗਤ ਹੈ। ਅਖੌਤੀ ਕਲਾਕਾਰ ਲਾਹਨਤੀ ਨੇ ਜੋ ਹੁੰਦੇ ਵੀ ਸੰਸਕਾਰ ਚ ਨਹੀ 😂ਪਹੁੰਚੇ।
ਪ੍ਰਵਾਨਾ ਜੀ ਵਿਛੋੜਾ ਦੇ ਗਏ ਉਨ੍ਹਾਂ ਦੇ ਜਾਣ ਦਾ ਜਿਥੇ ਦੁਖ ਹੈ ਉਹ ਤੋਂ ਜ਼ਿਆਦਾ ਉਨ੍ਹਾਂ ਦੀ ਬੇ ਕਦਰੀ ਸਰਕਾਰ ਨੇ ਵੀ ਕੀਤੀ ਤੇ ਗੀਤਾਂ ਦਾ ਆਨੰਦ ਮਾਨਣ ਵਾਲਿਆਂ ਵੀ ਕੀਤਾ ਜਿਨ੍ਹਾਂ ਨੂੰ ਰੱਬ ਨੇ ਬੜਾ ਕੁਝ ਦਿੱਤਾ ਗ੍ਰੀਬ ਨੇ ਤਾਂ ਕੀ ਮਦਦ ਕਰਨੀ ਅਫ਼ਸੋਸ ਹੀ 😊ਕਰ ਸਕਦੇ ਹਾਂ ਪ੍ਰਮਾਤਮਾ ਰੁਹ ਚੰਗੇ ਪਾਸੇ ਲਾਵੇਂ
Waheguru charna ch niwas bakhse
Main Ludhiana vich peeran de suniya c very nice man parmatma ohna nu charna ch sathan bakhshey
ਜਿਆਤਰ ਲੋਕ ਏਥੇ ਮਤਲਬੀ ਆ ਸੋ ਸਿਆਣੇ banjo
ਬਹੁਤ ਵਧੀਆ ਇਨਸਾਨ ਤੇ ਗੀਤਕਾਰ ਸੀ , ਪਰ ਕਿਸੇ ਨੇ ਇੰਨਾ ਦੀ ਸਾਰ ਨਹੀਂ ਲਈ , ਵਾਹਿਗੁਰੂ ਜੀ ਚਰਨਾਂ ਚਾਂ ਨਿਵਾਸ ਬਖਸ਼ਣ 🙏🙏
@@gurindersingh-xb9tz ਵੀਰੇ ਸਾਰ ਤਾਂ ਬਹੁਤ ਲੋਕ ਲੈਂਦੇ ਰਹੇ ਨੇ ਪਰ ਕੋਈ ਬੰਦਾ ਕਿੰਨੀ ਕੁ ਸਾਰ ਲੈ ਸਕਦਾ ਇਹ ਤਾਂ ਰੱਬ ਈ ਮੇਹਰ ਕਰੇ ਤਾਂ ਪੂਰੀਆਂ ਪੈਂਦੀਆਂ ਨੇ
Parvana ji nu waheguru ji apne charna vich rakhna
ਚੱਲ ਬੁਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਮੇਰੀ ਜਾਤ ਪਛਾਣੇ ਨਾ ਕੋਈ ਮੈਨੂੰ ਮੰਨੇ
ਬੜੀ ਦੁੱਖ ਦੀ ਗੱਲ ਹੈ ਪਰਵਾਨਾਂ ਜੀ ਇਸ ਦੁਨੀਆਂ ਤੋਂ ਚਲੇ ਗਏ ਮੈਂ ਦਿੱਲੀ ਰਹਿੰਦਾ ਹਾਂ ਮੈਂ ਆਪਣੇ ਆਪ ਨੂੰ ਖੁਸ਼ ਨਬੀਸ ਵਾਲਾ ਵੀ ਸਮਝਦਾ ਹਾਂ ਇੱਕ ਵਾਰੀ ਪਰਵਾਨਾਂ ਜੀ ਨਾਲ ਫੋਨ ਤੇ ਗੱਲ ਬਾਤ ਹੋਈ ਸੀ ਦੁੱਖ ਸੁੱਖ ਸਾਝਾ ਕੀਤਾ ਸੀ ਦਿਲ ਦੇ ਵਿੱਚ ਇੱਕ ਕਸਕ ਸੀ ਪਰਵਾਨਾਂ ਜੀ ਨੂੰ ਮਿਲਣਾ ਪਰ ਘਰ ਦੀਆਂ ਮਜਬੂਰੀਆਂ ਨਹੀਂ ਮਿਲ ਸਕਿਆ ਮੈਂ ਅਰਦਾਸ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
ਹੇ ਵਾਹਿਗੁਰੂ ਤੁਸੀਂ ਡਾਢੇ ਬੇਪ੍ਰਵਾਹ ਹੋ।
ਹੇ ਮੇਰੇ ਮਾਲਿਕਾ ਅੱਜ ਬਹੁਤ ਹੀ ਮਹਾਨ ਹੱਸਤੀ ਪੰਜਾਬੀ ਲੋਕ ਗਾਇਕ ਉਸਤਾਦਾਂ ਦੇ ਉਸਤਾਦ ਜਨਾਬ ਚਤਰ ਸਿੰਘ ਪ੍ਰਵਾਨਾ ਜੀ ਸਾਡੇ ਕੋਲੋਂ ਰੁਕਸਤ ਹੋ ਗਏ । ਉਹਨਾਂ ਨੇ ਗੀਤ ਸੰਗੀਤ ਰਾਹੀਂ ਸਾਡੇ ਪੰਜਾਬੀ ਸੱਭਿਆਚਾਰ ਦਾ ਮਾਣ ਉੁੱਚਾ ਕੀਤਾ। ਪਰਵਾਨਾ ਜੀ ਦੇ ਚਲੇ ਜਾਣ ਦਾ ਸੰਗੀਤ ਜਗਤ ਨੂੰ ਜੋ ਘਾਟਾ ਪਿਆ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਜੀ। ਦਾਸ ਪੰਜਾਬੀ ਗਾਇਕ ਕਲਿਆਣ ਰਾਣਾ ਬਠਿੰਡਾ ।