ਤੁਸੀਂ ਨਾ ਹੋ ਜਿਓ ਸ਼ਿਕਾਰ ਸ੍ਰੀ ਕੇਸਗੜ੍ਹ ਕਾਰ ਦੇ ਸ਼ੀਸ਼ੇ ਭੰਨ ਕੇ ਲੈ ਗਏ ਸਾਰਾ ਸਮਾਨ

Поділитися
Вставка
  • Опубліковано 22 жов 2024

КОМЕНТАРІ • 130

  • @SSahib-iq2ro
    @SSahib-iq2ro 2 роки тому +22

    ਕਮੇਟੀਆਂ ਦੇ ਤਾਂ ਆਪਣੇ ਘਰ ਨਹੀਂ ਭਰਦੇ ਬਾਦਲਾ ਦੇ ਬੰਦੇ ਹੋਣ ਗੁੰਡਾਗਰਦੀ ਨਾਂ ਹੋਵੇ ਇਹਨਾਂ ਦਾ ਬੇੜਾ ਗਰਕ ਹੋਣਾ

  • @punjabivloggradikuttekhani2464
    @punjabivloggradikuttekhani2464 2 роки тому +50

    ਮੈਂ ਵੀ ਸਿੱਖ ਆ ਪਰ ਪਰ ਭੈਣ ਨੇਂ ਜੋ ਬੋਲਿਆ ਉਹ ਬਿਲਕੁਲ ਸਹੀ ਬੋਲਿਆ...ਕੀ ਕਰ ਰਹੀ ਕਮੇਟੀ...

    • @anmolkaur640
      @anmolkaur640 2 роки тому

      Guru ghar hi safe nhi hn fer rb to ki darna dunia ne

    • @anmolkaur640
      @anmolkaur640 2 роки тому +1

      Loka nu na police da dar he hun rb da dr v nhi reha

    • @ParamjitSingh-jp8fz
      @ParamjitSingh-jp8fz 2 роки тому

      ਰੱਬ ਦਾ ਡੱਰ ਬੰਦੇ ਨੂੰ ਗਲਤ ਕੰਮ ਕਰਨ ਤੋਂ ਰੋਕਣ ਲਈ ਪਾਇਆ ਸੀ ਜੇ ਰੱਬ ਹੁੰਦਾ ਤੇ ਗਲਤ ਕੰਮ ਨਹੀ ਹੋਣੇ ਸੀ ਬੰਦਾ ਜਦੋਂ ਔਰਤ ਨਾਲ ਸੈਕਸ ਕਰਦਾ ਫਿਰ ਬੱਚਾ ਪੈਦਾ ਹੁੰਦਾ , ਰੱਬ ਦੇ ਦੇਣ ਨਾਲ ਨਹੀ , ਗੱਲ ਸੋਚ ਕਿ ਵੇਖੋ

    • @Manpreetsingh-fv4br
      @Manpreetsingh-fv4br 2 роки тому

      ਕਮੇਟੀ ਚੋਰ ਪੇਸੈ ਇੱਕਠੇ ਕਰਨ ਤੈ ਹੌਈ ਹੈ ਚੋਰ ਕਮੇਟੀ ਚੋਰ ਕਮੇਟੀ ਸਾਲੇ ਦੱਲੇ ਇੱਕਠੇ ਕੀਤੇ ਨੇ

  • @gurmukhsingh6126
    @gurmukhsingh6126 2 роки тому +16

    ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ ਪ੍ਰਬੰਧਕਾਂ ਉਤੇ

  • @amandeepsingh2911
    @amandeepsingh2911 2 роки тому +12

    ਬਾਈ ਜੀ ਕੇਸਗੜ੍ਹ ਸਾਹਿਬ ਚੋਰੀ ਬਹੁਤ ਹੁੰਦੀ ਹੈ

  • @jaswinder8860
    @jaswinder8860 2 роки тому +12

    ਬਹੁਤ ਸ਼ਰਮ ਵਾਲੀ ਗੱਲ ਏ।

  • @ParamjitSingh-jp8fz
    @ParamjitSingh-jp8fz 2 роки тому +14

    ਪੁਲੀਸ ਹੀ ਚੋਰਾਂ ਨੂੰ ਗੱਡੀਆਂ ਦੀ ਜਾਣ ਕਾਰੀ ਦਿੰਦੀ ਆ

  • @reeallifed.s.bhullar7698
    @reeallifed.s.bhullar7698 2 роки тому +5

    ਇੰਨਸਾਨ ਕਿਉਂਂ ਭਟਕ ਰਿਹਾ ਹੈ,ਰੱਬ,ਪਰਮਾਤਮਾ,ਵਾਹਿਗੁਰੂ,ਅੱਲਾ,ਰਾਮ,ਹਰੀ,ਪ੍ਰਭੂ,ਆਦਿ ਸੱਭ ਅੰਦਰ ਹੀ ਆ,🙏🙏

  • @meetsehjal2310
    @meetsehjal2310 2 роки тому +1

    ਵੀਰ ਜੀ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਇਸ ਤਰ੍ਹਾ ਹਰ ਰੋਜ਼ ਚੋਰੀਆ ਹੁੰਦੀਆ ਹਨ______

  • @ParamjitSingh-jp8fz
    @ParamjitSingh-jp8fz 2 роки тому +20

    ਘਰਾ ਚੋਂ ਹੀ ਹੱਥ ਜੋਡ਼ ਕਿ ਮੱਥਾ ਟੇਕ ਲਿਆ ਕਰੋ

    • @gurmukhsingh2059
      @gurmukhsingh2059 2 роки тому +2

      ਬਾਈ ਜੀ ਬਿਲਕੁਲ ਸਹੀ ਕਿਹਾ ਹੈ
      ਸਭ ਕਿਛ ਘਰ ਮੇ ਬਾਹਰ ਕਿਛ ਨਾਹੀ
      ਬਾਹਰ ਟੋਲੈ ਸੋ ਭਰਮ ਭੁਲਾਹੀਂ

    • @donttellmejustlisten4598
      @donttellmejustlisten4598 2 роки тому

      Haan theek aa teri gal tu v ghar he reha kar , bache v ghar he praha lya kar ?? Bahar na jayi tym bahut kharab aa ??? Apni gharwali nu v ghar he rakhi bahar rape v hunde , mein kehna chand te chalya ja kyunke ghar vich v chorian ho jandian ja lok mar ditte jande , dimag la lya karo thoda ???

    • @ParamjitSingh-jp8fz
      @ParamjitSingh-jp8fz 2 роки тому

      @@donttellmejustlisten4598 ਜਿਨਾ ਚਿਰ ਤੇਰੇ ਵਰਗੇ ਨੂੰ ਫਡ਼ ਕਿ ਅੰਦਰ ਨਾ ਦਿੱਤਾ ਇਹ ਸੱਬ ਕੁੱਸ਼ ਹੋਈ ਜਾਣ ਬਾਕੀ ਬਲਾਤਕਾਰ ਤੁਹਾਡੇ ਘਰ ਹੋਇਆ ਲੱਗਦਾ ਜੇ ਲੰਗਰ ਬੰਦ ਹੋਜੇ ਫੇਰ ਤੁਹਾਡੇ ਵਰਗੇ ਵੀ ਘਰੇ ਰਹਿਣ ਗੇ

  • @gurpreepsandhu7586
    @gurpreepsandhu7586 2 роки тому +11

    ਪੁਲਸ ਚੋਰਾ ਨਾਲ ਮਿਲ ਕੇ ਸਾਰੇ ਕੰਮ ਕਰਦੀ ਆ

  • @jaskarnsingh5053
    @jaskarnsingh5053 2 роки тому

    ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਆਪਣੀ ਆਂ ਕਾਰ ਪਾਰਕਿੰਗ ਵਿਚ cctv ਕੈਮਰੇ ਲਗਾਏ ਜਾਣ।

  • @SukhdevSingh-oi5rw
    @SukhdevSingh-oi5rw 2 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਇਸ ਭੈਣ ਨੂੰ ਇਨਸਾਫ਼ ਦਿਵਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਗੁੰਡੇ ਪਾਲੇ ਹੋਏ

  • @sukhjitsingh6072
    @sukhjitsingh6072 2 роки тому +10

    ਲੁੱਟਣ ਲਈ ਨੇ ਜਥੇਦਾਰ

  • @Manpreetsingh-fv4br
    @Manpreetsingh-fv4br 2 роки тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਕੇਸਗੜ੍ਹ ਸਾਹਿਬ ਦੇ ਪ੍ਰਧਾਨ ਸਾਬ ਨੂੰ ਬੇਨਤੀ ਹੈ ਕੀ ਆਪਣੀ ਜੈਬ ਭਰ ਰਹੈ ਨੇ ਜਾ ਕੰਮ ਕਰ ਰਹੇ ,ਗੌਲਕ ਦੇ ਪੇਸੈ ਅਪਣੇ ਘਰ ਲੈ ਜਾ ਰਹੇ ਹੌ, ਕੋਈ ਕੇਮਰਾ ਲਗਵਾ ਲੋ ਪਾਪੀਉ ,ਤੁਸੀ ਪੇਸੈ ਇੱਕਠੇ ਕਰਨ ਤੇ ਹੌਈਉ ਹੌ ,ਕੇਮਰੈ ਲਗਵਾਉ

  • @KulwantSingh-ge3cg
    @KulwantSingh-ge3cg 2 роки тому +25

    ਥਲੀ ਸਾਹਿਬ ਤੁਸੀਂ ਇਸ ਭੈਣ ਦੀ ਪੁਰੀ ਮੱਦਤ ਕਰੋ ਸ਼੍ਰੋਮਣੀ ਕਮੇਟੀ ਨੂੰ ਜ਼ਰੂਰ ਪੁਛੋ ਕੇਮਰੇ ਕਿਉਂ ਨੀ ਲਗਾਇਐ

  • @harisingh7759
    @harisingh7759 2 роки тому +2

    ਕੈਮਰੇ ਜਰੂਰ ਲਗਾਏ ਜਾਣੇ ਚਾਹੀਦੇ ਹਨ

  • @sukhchainsingh7413
    @sukhchainsingh7413 2 роки тому +3

    Sahi gall a g

  • @ajayajayajayajay5672
    @ajayajayajayajay5672 2 роки тому +1

    ਰੱਬ ਰਾਖਾ ਪੰਜਾਬ ਦਾ

  • @baljeetsidhu3550
    @baljeetsidhu3550 2 роки тому

    Satnam Ji Sri Waheguru Ji

  • @sandeepspain1392
    @sandeepspain1392 2 роки тому

    Phein ji good waheguru ji mehar karo ji

  • @ManishKumar-bf7nt
    @ManishKumar-bf7nt 2 роки тому +3

    WaheGuru Ji ka Khalsa WaheGuru Ji ki Fateh Kripa Karke prashasan nu. Beinti Hai Gurudware andhe Vich camere lagwaye Jaan jald to jald prashasan nu vinati hai Chura Nu jald to jald fadiya jave.🙏🙏 Dhanbad

  • @jaskaransingh7376
    @jaskaransingh7376 2 роки тому +3

    ਸੰਗਤ ਕੂਟ ਫੋਰਸ ਜਨੀ ਟਾਸਕ ਫੋਰਸ ਕਿਥੇ ਹਨ ਬਾਦਲ ਦੇ ਘਰ ਹੋਣੇ

  • @ABIkumar-iz4sy
    @ABIkumar-iz4sy 2 роки тому +3

    ਗੁਰੂ ਘਰ ਜਾਣੋ ਹਟ ਜਾਣਗੇ ਬਹੁਤ ਹਟ ਗਏ ਲ਼ੋਕ 🙏 ਜਾਂ ਕਿਸੇ ਨੂੰ ਨਿਹੰਗ ਸਿੰਘ ਕੁੱਟ ਦਿੰਦੇ ਨੇਂ ਕਿਉ ਜਾਂਦੇ ਹੋ ਛੱਤਰ ਮਾਰਦੇ ਨੇ ਸਾਰੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਨੇ ਇਹਨਾਂ ਨੇ ਧਰਮ ਬਦਨਾਮ ਕਰ ਦਿੱਤਾ

  • @jatt.mehkma317
    @jatt.mehkma317 2 роки тому +9

    ਬਾਈ ਜੀ ਪੈਸੇ ਦਾ ਮੱਥਾ ਨੀ ਕਦੇ ਟੇਕਣਾ ਚਾਹੀਦਾ ਨਾ ਹੀ ਗੋਲਕ ਵਿੱਚ ਪਾਉਣੇ ਚਾਹੀਦੇ ਨੇ

    • @jatt.mehkma317
      @jatt.mehkma317 2 роки тому +3

      @@prithal807 ਬਾਈ ਕਿਸੇ ਗਰੀਬ ਨੂੰ ਰੋਟੀ ਖਵਾ ਕੇ ਵੀ ਦਸਵੰਦ ਕੱਢਿਆਂ ਜਾ ਸਕਦਾ ਹੈ

    • @jatt.mehkma317
      @jatt.mehkma317 2 роки тому +1

      @@prithal807 ਸਹੀ ਗੱਲ ਆ ਬਾਈ

  • @rdtkhokhar2113
    @rdtkhokhar2113 2 роки тому +5

    bilkul sahi gal hai bebey Ji Dey 🧐🥺

  • @GursewakSingh-qk1qd
    @GursewakSingh-qk1qd 2 роки тому

    SATNAM WAHU GURU JI

  • @ParamjitSingh-jp8fz
    @ParamjitSingh-jp8fz 2 роки тому +13

    ਚੋਰ ਪੁਲੀਸ ਦੇ ਬੰਦੇ ਜਾ ਬਾਬਿਆਂ ਦੇ ਬੰਦੇ ਆ ਹੋਰ ਕੋਈ ਨਹੀ

  • @leobkb847
    @leobkb847 2 роки тому +5

    She is right
    Why such a harassment?

  • @gurjitdhillon9494
    @gurjitdhillon9494 2 роки тому +2

    ਮੇਨ ਗੇਟ ਦੇ ਅੱਗੇ ਸਾਈਡ ਵਿੱਚ ਪਾਰਕਿੰਗ ਐ ਜੀ

  • @gurindhersingh3894
    @gurindhersingh3894 2 роки тому +3

    Manager nu suspend kro,,,,bad administration
    Take strict action

  • @Singh-wx8gx
    @Singh-wx8gx 2 роки тому +3

    ਅਨੰਦਪੁਰ ਸਾਹਿਬ ਵਿਚ ਸਭ ਤੋਂ ਜ਼ਿਆਦਾ ਚੋਰੀ ਹੈ ਮੋਟਰਸਾਈਕਲ ਪਤਾ ਨੀ ਕਿੰਨੇ ਚੋਰੀ ਹੋ ਗਏ ਹੁਣ ਤੱਕ ਪਤਾ ਨੀ ਲੱਗਿਆ ਦੂਜਾ ਸਭ ਤੋਂ ਵੱਡੀ ਚੋਰੀ ਦਸ਼ਮੇਸ਼ ਹਾਲ ਵਿਚ ਚੋਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਯਾਤਰੀ ਥੱਕੇ ਹਾਰੇ ਹੁੰਦੇ ਆ ਕੇ ਦਸ਼ਮੇਸ਼ ਹਾਲ ਵਿੱਚ ਸੋ ਜਾਂਦੇ ਥੱਕਿਆ ਨੂੰ ਪਤਾ ਨੀ ਲਗਦਾ ਕਿਥੇ ਸੁੱਤੇ ਪਏ ਹੁੰਦੇ ਸਿਰਾਣੇ ਪਏ ਮੁਬਾਇਲ ਅਤੇ ਬੈਗ ਜੋ ਵੀ ਹੁੰਦਾ ਸਭ ਚੱਕ ਕੇ ਲੈ ਜਾਂਦੇ ਸਾਰਿਆਂ ਨੂੰ ਬੇਨਤੀ ਹੈ ਆਪਣਾ ਕੀਮਤੀ ਸਮਾਨ ਅਤੇ ਗੱਡੀਆਂ ਤੇ ਮੋਟਰਸਾਈਕਲ ਸਾਂਭ ਕੇ ਰੱਖੋ ਸੈਕੜਿਆ ਦੇ ਹਿਸਾਬ ਨਾਲ ਮੁਬਾਇਲ ਫੋਨ ਚੋਰੀ ਹੁੰਦੇ ਖਾਸ ਕਰਕੇ ਰਾਤ ਸਮੇਂ ਦਸ਼ਮੇਸ਼ ਹਾਲ ਵਿੱਚ ਚੋਰੀ ਹੁੰਦੀ ਬਾਕਿਆ ਰੋਜ ਚੋਰੀ ਹੁੰਦੀ ਮੇਰੇ ਕੋਲ ਸਬੂਤ ਹੈ ਚੋਰੀ ਦੇ

    • @tajmohd1241
      @tajmohd1241 2 роки тому

      Sahi gall a veer sade nal v edan ho chukea nale sada bag chak lea nale comety vale sanu hi bura bhla boln lag gye jo Anderson safai karda osne hi chori kiti c koi ni pusda y othe

  • @amitmehar1887
    @amitmehar1887 2 роки тому +3

    Good job JS thali vir, ... police choran nall mili hoyi aa..ropar Aps ch eho jehi ghatna aam ho gyi

    • @GurwinderSingh-up5ez
      @GurwinderSingh-up5ez 2 роки тому

      car vich samaan rakhna siyanap wali gal nhi,chora noo mauka den wali gal

  • @jaspindergilluboke5010
    @jaspindergilluboke5010 2 роки тому

    ਲੋਕਾਂ ਦਾ ਪੰਜਾਬ ਪੁਲਸ ਤੋਂ ਤਾਂ ਮੋਹ ਭੰਗ ਹੋਇਆ ਹੈ ਕਿ ਗੁਰਦੁਆਰਿਆਂ ਤੋਂ ਵੀ ਵਿਸ਼ਵਾਸ ਨਾ ਓੁਠ ਜਾਵੇ

    • @user-kk2ln3sc8d
      @user-kk2ln3sc8d 2 роки тому

      She look like educated they should know that why they leave expensive things in the car it happens in uk England every day madam

    • @user-kk2ln3sc8d
      @user-kk2ln3sc8d 2 роки тому

      Here it called pity crime police doesn't do anything

  • @ABIkumar-iz4sy
    @ABIkumar-iz4sy 2 роки тому +2

    ਪੈਸੇ ਖਾਣ ਨੂੰ ਪਾਰਕਿੰਗ ਬਣਾ ਸਕਦੇ ਨੇ ਫ਼ੇਰ ਕੈਮਰੇ ਕਿਉ ਨਹੀ ਲੱਗੇ ਇਹਨਾਂ ਦਾ ਪਰਦਾਫਾਸ਼ ਹੋ ਜਾਓ ਕੈਮਰੇ ਲਗਾਉਣ ਨਾਲ ਇਹਨਾਂ ਵਿੱਚੋਂ ਕੋਈ ਨਿਕਲੋ ਤਾਹੀਂ ਤਾਂ ਕੈਮਰੇ ਲਗਾਉਣ ਨਹੀਂ ਦਿੱਤੇ ਹੋਣੇ

  • @SurinderSingh-ih1dk
    @SurinderSingh-ih1dk 2 роки тому +1

    SHAME SHAME SHAME SHAME PRABHANDAK AND POLICE ..

  • @mandarsinghsingh2502
    @mandarsinghsingh2502 2 роки тому

    Shi gal ha sister di

  • @BaljinderSingh-rk2tc
    @BaljinderSingh-rk2tc 2 роки тому +2

    Ohho bhute Bura keta chorra ny bebey g ny bilkull sach keha g

  • @urmilaranarana1046
    @urmilaranarana1046 2 роки тому

    ਇਥੋਂ ਮੇਰੇ ਭਰਾ ਦੀ ਗੱਡੀ ਹੀ ਚੋਰੀ ਹੋ ਗਈ ਸੀ ਜਿਹੜੀ ਅੱਜ ਤੱਕ ਨਹੀਂ ਮਿਲੀ। ਪਾਰਕਿੰਗ ਫ਼ਰੀ ਹੈ ਪਰ ਕੋਈ security ਨਹੀਂ ਹੈ ਜੀ।

  • @gurbaxsingh6494
    @gurbaxsingh6494 2 роки тому

    She is right

  • @amansandhu775
    @amansandhu775 2 роки тому

    Thali saab salute you tusi sikh kom nu jga rhe ho par koi fayda nhi eh zinda laasha hun sare

  • @harpalsandhu7279
    @harpalsandhu7279 2 роки тому +1

    ਮੈਂ ਪੁਲਿਸ ਨੂੰ ਇਹ ਪੁਛਣਾ ਚਾਹੁੰਦਾ ਹਾਂ ਕਿ ਹਰੇਕ ਥਾਣੇ ਵਿੱਚ ਇਹ ਲਿਖ ਕੇ ਲਾਇਆ ਹੋਇਆ ਹੈ ਕਿ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦਿਉ ਤਾਂ ਫਿਰ ਲੋਕ ਝੂਠੀ ਇਤਲਾਹ ਦੇਣ ਜਿਸ ਤਰ੍ਹਾਂ ਇਹ ਭੈਣ ਦੱਸ ਰਹੀ ਹੈ

  • @GurjeetKaur-cj6yw
    @GurjeetKaur-cj6yw 2 роки тому

    Bilkul sahi hai bas sab busnices

  • @rdtkhokhar2113
    @rdtkhokhar2113 2 роки тому +5

    PCR Waley nal Miley hoi Ney lagda hai 🥺🤔😔🧐

  • @SurinderSingh-ih1dk
    @SurinderSingh-ih1dk 2 роки тому +2

    VERY BAD ON THE PART OF PRABHANDAK AND POLICE , A NEXUS IS FORMED PRABHANDAK COMITTEE AND POLICE ....... THE LADY ( PUJA G ) IS ABSOLUTELY RIGHT. THE P POLICE AND GURUDWARA PEOPLE ARE 100 PERCENT RESPONSIBLE..... SHAME SHAME SHAME SHAME

  • @rajathind84
    @rajathind84 2 роки тому +4

    Amritsar ch parking bhut vadiya par anadpur shaib ch koi parking sefty ni

  • @rdtkhokhar2113
    @rdtkhokhar2113 2 роки тому +3

    beyntey hai chora nu saman wapish Kar do please 🥺🤔🥺🙏

  • @satnamuppal9674
    @satnamuppal9674 2 роки тому +5

    SGPC BADAL CRUPET COMATI HAA

  • @reeallifed.s.bhullar7698
    @reeallifed.s.bhullar7698 2 роки тому

    God is human, except for those who are looking for this side, not to find Him, God is everyone's solution,

  • @freefirelover948
    @freefirelover948 2 роки тому +4

    Asi v gae c par car ch koi v iho jaha saman nai rakhna chida ki baad ch pastana pare

  • @sukhwinderrehill9590
    @sukhwinderrehill9590 2 роки тому

    Bhut acchian gllan guru ghar che kemre hone chhide ne leki eq gall hor dhian rkhia kro apne prs kimti smaan apni kaar che na rakhke jaia kro ene rssh che pata nhi chor kede bhehs che gumde ne 🙏🙏

  • @rdtkhokhar2113
    @rdtkhokhar2113 2 роки тому +5

    waheguru day Ghar ve chora Dey najar 😡😠🧐🥺

  • @sonnysingh859
    @sonnysingh859 2 роки тому +2

    Punjab police and Sgpc chor ਹਨ

  • @turlochanmalhi3130
    @turlochanmalhi3130 2 роки тому +1

    SGPC?

  • @onkarsingh7608
    @onkarsingh7608 2 роки тому +3

    Parbandhak, AC di Hawa Lai rahey ney😜

    • @GurwinderSingh-up5ez
      @GurwinderSingh-up5ez 2 роки тому +1

      Thali saab tusi ladies noo puchho ke car vich keemati samaan kiwo rakheya,chor ta mauka labhade,police wale noo Sara pta, karwayi honi chahidi

    • @onkarsingh7608
      @onkarsingh7608 2 роки тому

      @@GurwinderSingh-up5ez Gurvinder ji, kush nahin hona ji.This is very deepest root.

  • @rdtkhokhar2113
    @rdtkhokhar2113 2 роки тому +5

    police Wale Sahi Kam Nahi Kar rahe hai 😡😠🧐

  • @ਏਕਮਜੋਤਸਿੰਘ-ਘ9ਞ

    ਚੋਰ। ਰਲ਼ੇ।ਹੁੰਦੇ।ਆ। ਪੁਲਿਸ। ਵਾਲਿਆਂ।ਦੇ।ਨਾਲ

  • @krishanahuja3606
    @krishanahuja3606 2 роки тому +4

    Shameful.

  • @Deoljatt
    @Deoljatt 2 роки тому

    Bilkul sahi gal khi golka ta ohna ne badala lyi rakhyia ohna ne sade vargeya di safty lyi nai kuch v

  • @Sangrur13..
    @Sangrur13.. 2 роки тому +4

    Gurduware....de...ander...v...chor...bahr. V. Chor. Badal...de...gusse...

  • @RanjeetSingh-nh1yk
    @RanjeetSingh-nh1yk 2 роки тому

    Sgpc sab coor

  • @BaljinderSingh-zn5qw
    @BaljinderSingh-zn5qw 2 роки тому +2

    Thalli veer parking wale Singh color agge sutte rhene ne

  • @sanjusandhu3542
    @sanjusandhu3542 2 роки тому

    veer g a Punjab o ni reha Punjab Loka di zemar market gyi awa😔

  • @JasvirSingh-ln5ds
    @JasvirSingh-ln5ds 2 роки тому +2

    Pulice Or Poltec De Khilaf Low Babaon

  • @mukhtiarsinghsandhu896
    @mukhtiarsinghsandhu896 2 роки тому

    Mera v harminder sahib 15 may 2022 nu mobile Jeb vichon kad lia c camre ch chor v dekh lia par commenty te police wale aj tak chor nahi fad sake

  • @gopalkrishna6713
    @gopalkrishna6713 2 роки тому +2

    ਕੁੜੀ ਚੋਰਾਂ ਨਾਲ ਰਲ੍ਹੀ ਹੁੰਦੀ ਐ

  • @satnamsinghsadhra3360
    @satnamsinghsadhra3360 2 роки тому +2

    Police v rali hoi aa g

  • @paramjitsingh962
    @paramjitsingh962 2 роки тому +3

    Chora. Nall. Hisapati. Honi. Ta. Hi. Camrae. Nhi. Lay.

  • @BaljinderSingh-zn5qw
    @BaljinderSingh-zn5qw 2 роки тому +1

    Such bhut koda a gall pakki jande log naina Devi jado upar jande ta koi Khan Penn rhen shen da koi parband nai fir log gurudware sahib ande sab kuch free rhen Khan te sab kuch milda par kameti Di galti naal badnami sikh kom di hundi par mere bhen chori har darmik jga te hundi

    • @KirpalSingh-tt3hy
      @KirpalSingh-tt3hy 2 роки тому +1

      ਵੀਰ ਜੀ ਹਮਦਰਦੀ ਜਤਾਉਣ ਦੀ ਬਜਾਏ ਹੰਕਾਰ ਭਰੇ ਬੋਲ ਨਾ ਬੋਲੇ। 15 ਲੱਖ ਦੀ ਗੱਡੀ ਵਾਲਿਆਂ ਨੂੰ ਕਿਸੇ ਚੀਜ ਦੀ ਘਾਟ ਨਹੀਂ, ਉਹ ਸ਼ਰਧਾ ਨਾਲ ਆਏ ਹਨ।

    • @onkarsingh7608
      @onkarsingh7608 2 роки тому

      @@KirpalSingh-tt3hy 🙏👌

  • @ghullabalachoria8164
    @ghullabalachoria8164 2 роки тому +2

    Police nu sabb pata

  • @manjitkaler6763
    @manjitkaler6763 2 роки тому +5

    Golk ta badal pariwar vaste ha

  • @rotihukdi9591
    @rotihukdi9591 2 роки тому +2

    manager nu pusho pehla bahut kuj hunda raha

  • @JasvirSingh-ln5ds
    @JasvirSingh-ln5ds 2 роки тому +1

    Pulice Or Poltec Ena Di Milibhugat Na Chori Or Drugs Bechi Jandi Hai

  • @jaswantbrar744
    @jaswantbrar744 2 роки тому

    CCTV cameras lagane chahide ne parking area vich. Baki chori taan kiite vi ho sakdi aa. Ehna di galti aa purse jaan naal la jande jaan seat hethan rukhde, jaan car di trunk vich lock karde. open visible nahi rakhne chahide.

  • @SandeepTohra
    @SandeepTohra 2 роки тому +5

    Waheguru mat bakhshe inha commette valea nu

  • @ghullabalachoria8164
    @ghullabalachoria8164 2 роки тому +1

    Bura hall

  • @pargatsandhu9533
    @pargatsandhu9533 2 роки тому

    ਕਮੈਟੀ ਵਾਲੇ ਦੀ ਅੱਖ ਗੋਲਕ ਤੇ ਹੀ ਰਹਿੰਦੀ ਹੈ

  • @karamjitamritsar7103
    @karamjitamritsar7103 2 роки тому

    ਪੁਲਿਸ ਨੂੰ ਸਭ ਪਤਾ ਹੁੰਦਾ ਆ

  • @jaswindersingh-uo5sd
    @jaswindersingh-uo5sd 2 роки тому +3

    Galat km h thali sahb

  • @jaggivirdijaggivirdi6797
    @jaggivirdijaggivirdi6797 2 роки тому +2

    Thli vere Ena di help kro

  • @rotihukdi9591
    @rotihukdi9591 2 роки тому +2

    ki ho ho gya punjab vich loka bura hal ho raha

  • @sgbajwa2987
    @sgbajwa2987 2 роки тому

    Asi vi ik war aae c anadpur sahib sadi bike chori ho gai c jo aaj take ni mili asi bus te jalandher ge

  • @parvinderkaur8730
    @parvinderkaur8730 2 роки тому

    Apni care hun ap krni honi hai.. Baaki Punjab da bura haal.. Guru ghr ch v chor baithe aa

  • @JaspalSingh-rf7sl
    @JaspalSingh-rf7sl 2 роки тому

    Baki-Saman-V-Mobiel-de-Naal-C-Paras-Vich

  • @JaspalSingh-rf7sl
    @JaspalSingh-rf7sl 2 роки тому

    Baki-Saman-V--Kithe-gia

  • @gurinderkaur24
    @gurinderkaur24 2 роки тому +3

    Ehna di galti hai apni

  • @motiarani1837
    @motiarani1837 2 роки тому

    Har jhah te ja ke dekh Lo rab kidre vi nhi khan ghar bnay hoy ne gurughar ja Mandir ja charch ja masjid sab apna suwad vekhde aa

  • @ghullabalachoria8164
    @ghullabalachoria8164 2 роки тому +1

    Golka jyada rakhiyan

  • @SatpalSingh-ms3hq
    @SatpalSingh-ms3hq 2 роки тому

    Police de milibugat.😂😂😂😂😅

  • @rdtkhokhar2113
    @rdtkhokhar2113 2 роки тому +2

    AC Guru Ghar vech Nahi honey chahe day Babe sewa dar AC Vech baithe rahnde Ney 😰🥲😡😡😡😠😔😔🧐

  • @rajvirkaur5012
    @rajvirkaur5012 2 роки тому

    sada motercycle chori ho gaya c athe , Discover 😓

  • @bhaiguriqbalsingh5168
    @bhaiguriqbalsingh5168 2 роки тому

    Bhut sarm wali gll aa

  • @BaljinderSingh-zn5qw
    @BaljinderSingh-zn5qw 2 роки тому +2

    Khende eda kon ahu bhen g tanu tanu kisse ne message ta keta nai c gurudware aho a 1 ghatna a chor v kede dharam de niklde a v pta tanu baki jeda hoya hichor onu ki badnami naal tusi ta chori da parchar karde o

  • @mr_kalyug
    @mr_kalyug 2 роки тому +4

    What will cameras do if people are stupid enough to leave valuables on open display in their cars? You are to blame, next time don't leave valuables in your car.

  • @gymlover1479
    @gymlover1479 2 роки тому

    jehre magte aa ohna de kam aa jnania dekhyo hattia kTtia bhekg mangdia kmetia kyu ni rok diya ohna nu amritser v te shri anandpur sahib v both tang krdia magne walia

  • @sambahia7107
    @sambahia7107 2 роки тому

    Chor puls bhai bhai

  • @sandeepspain1392
    @sandeepspain1392 2 роки тому

    Police wal sho chor nal mal aa
    Police wal waheguru ji dk ha sala

  • @sidhumoosewaladefanrj13wal36
    @sidhumoosewaladefanrj13wal36 2 роки тому +1

    Gurdwara vi jana band karna lena je ehiyo haal rehe ta

  • @user-kk2ln3sc8d
    @user-kk2ln3sc8d 2 роки тому

    So many. People on drugs they need anything that they sell for drug's

  • @sandeepspain1392
    @sandeepspain1392 2 роки тому

    Police wal chor aa

  • @gurmukhsinghsidhu5958
    @gurmukhsinghsidhu5958 2 роки тому

    Very bad