Goldy ਦੇ ਪਾਰਟੀ ਛੱਡਣ ਮਗਰੋਂ ਜਿਗਰੀ ਯਾਰ ਰਹੇ Brinder Dhillon ਦਾ ਯਾਦਵਿੰਦਰ ਨਾਲ ਧਮਾਕੇਦਾਰ Interview

Поділитися
Вставка
  • Опубліковано 30 кві 2024
  • ਗੋਲਡੀ ਦੇ ਪਾਰਟੀ ਛੱਡਣ ਮਗਰੋਂ ਜਿਗਰੀ ਯਾਰ ਰਹੇ ਬਰਿੰਦਰ ਢਿੱਲੋਂ ਦਾ ਯਾਦਵਿੰਦਰ ਨਾਲ ਧਮਾਕੇਦਾਰ ਇੰਟਰਵਿਊ ਕਹਿ ਗਏ ਵੱਡੀਆਂ ਗੱਲਾਂ
    CM ਭਗਵੰਤ ਮਾਨ ਨਾਲ ਜਾਣ ਤੋਂ ਪਹਿਲਾਂ ਬਰਿੰਦਰ ਨੂੰ ਫ਼ੋਨ 'ਤੇ ਕੀ ਕਿਹਾ ? ਕਿਹੜੀ ਗੱਲੋਂ ਸੀ ਪਰੇਸ਼ਾਨ?
    ਆਸ਼ੂ ਨੂੰ ਟਿਕਟ ਨਾ ਮਿਲਣ ਤੇ ਕੀ ਬੋਲੇ ? ਇਹ ਤਾਂ ਰਾਜੇ ਵੜਿੰਗ ਨੂੰ ਟਿਕਟ ਮਿਲ ਗਈ ਨਹੀਂ ਤਾਂ.... ਸਾਜ਼ਿਸ਼ਾਂ ਬਾਰੇ ਖੁੱਲ੍ਹਕੇ ਕੀਤੇ ਖੁਲਾਸੇ
    #BrinderSinghDhillon #Interview #CongressLeader #Friend #DalvirSinghGoldy #JionAAP #PunjabCongress #RajaWarring #BharatBushanAshu #PargatSingh #DharamvirGandhi #Politician #Election #LokSabhaElection #LokSabhaElection2024 #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 270

  • @gholiasandhu5700
    @gholiasandhu5700 Місяць тому +26

    ਢਿੱਲੋਂ ਨੇ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ

  • @gurjantsinghdhillon4048
    @gurjantsinghdhillon4048 Місяць тому +16

    ਬਈ ਜੀ ਨਾਲੇ ਸੁਣਿਆ ਆਪ ਸਰਕਾਰ ਬਣਨ ਦੇ ਨਾਲ ਹੀ ਤੁਸੀਂ ਆਪਣਾ ਰੇਤ ਦਾ ਕੰਮ ਦਿਨੇਸ਼ ਛੱਡੇ ਨੂੰ 80% ਚੱਢਾ ਤੇ 20% ਤੁਸੀਂ ਰੱਖ ਲਿਆ ਤੇ ਸਾਰਾ ਕੰਮ ਦੇ ਦਿੱਤਾ

  • @kewalkamboj7339
    @kewalkamboj7339 Місяць тому +20

    ਇਹ ਵੀ ਜਲਦੀ ਕਿਸੇ ਹੋਰ ਪਾਰਟੀ ਚੋਂ ਚਲਾ ਜਾਵੇਗਾ

  • @kewalkamboj7339
    @kewalkamboj7339 Місяць тому +26

    ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਭਾਰਤ ਦਾ ਸਭ ਤੋਂ ਭ੍ਰਿਸ਼ਟ ਲੀਡਰ ਹੈ।ਉਸ ਨੇ ਪੰਜਾਬ ਨੂੰ ਲੁੱਟਕੇ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਕੀਤਾ ਸੀ। ਢਿੱਲੋਂ ਤੂੰ ਦਰਬਾਰ ਸਾਹਿਬ ਜਾਕੇ ਸਹੁੰ ਖਾ ਸਕਦਾ ਹੈ ਤੇਰੇ ਭਾਰਤ ਭੂਸ਼ਨ ਆਸ਼ੂ ਨੇ ਭ੍ਰਿਸ਼ਟਾਚਾਰ ਕੀਤਾ ਹੈ ਦੇਖਣਾ ਕਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।

  • @gurdevsingh92
    @gurdevsingh92 Місяць тому +21

    ਢਿੱਲੋਂ ਵੀ ਦੋਗਲੀ ਗੱਲ ਕਰਦਾ ਹੈ!ਹਾਂ ਇਕ ਗੱਲ ਜਰੂਰ ਹੈ ਕਿ ਜੇਕਰ ਢਿੱਲੋਂ ਸਾਹਿਬ ਕਾਂਗਰਸ ਵਿਚ ਟਿਕਿਆ ਤਾਂ ਬਹੁਤ ਤਰੱਕੀ ਕਰੇਗਾ !ਢਿੱਲੋਂ ਵਿਚ ਸਟੈਂਡ ਲੈਣ ਦੀ ਤਾਕਤ ਦਿਸਦੀ ਹੈ

  • @ajeetkaur453
    @ajeetkaur453 Місяць тому +4

    ਢਿਲੋਂ ਸਾਹਿਬ ਤੁਹਾਡੀ ਯਾਦਵਿੰਦਰ ਜੀ ਬਾਰੇ ਬਿਲਕੁਲ ਠੀਕ ਗੱਲ ਹੈ

  • @user-gh3cl3ri3p
    @user-gh3cl3ri3p Місяць тому +9

    Sidhu Saab zindabad

  • @surjitkhosasajjanwalia9796
    @surjitkhosasajjanwalia9796 Місяць тому +12

    ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸਲਾਹ ਕਰ ਲੈਂਦਾ ਗੋਲਡੀ

    • @Satnam.singhpress
      @Satnam.singhpress Місяць тому

      Kanwar partap is a sleeper cell of bjp,will try to break aam party

  • @JagjitSingh-uz4dv
    @JagjitSingh-uz4dv Місяць тому +17

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @kewalkamboj7339
    @kewalkamboj7339 Місяць тому +13

    ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਨੇ ਰੇਤ ਮਾਫੀਆ ਦਾ ਕਿੰਗ ਸੀ ਅਤੇ ਬਹੁਤ ਭ੍ਰਿਸ਼ਟਾਚਾਰ ਕੀਤਾਂ ਇਸ ਨੇ ।

  • @kewalkamboj7339
    @kewalkamboj7339 Місяць тому +16

    ਜਦੋਂ ਪਿੱਛਲੇ ਪੰਜ ਸਾਲ ਇਹ ਪਾਵਰ ਚੋਂ ਸੀ ਕੁਝ ਨਹੀਂ ਯਾਦ ਨਹੀਂ ਆਉਂਦਾ ਉਸ ਵਕਤ ਇਹ ਪੰਜਾਬ ਨੂੰ ਲੁੱਟਦਾ ਰਿਹਾ। ਜਦੋਂ ਇਹ ਹੁਣ ਪਾਵਰ ਚੋਂ ਨਹੀਂ ਸਭ ਕੁਝ ਯਾਦ ਆ ਰਿਹਾ

    • @Sardars001
      @Sardars001 Місяць тому +3

      ਹਾਂ ਜੀ....ਸਹੀ ਗੱਲ ਐ ਵੀਰ । ਹੁਣ ਇਹਦੀਆਂ ਗੱਲਾਂ ਸੁਣੋਂ ਤੁਸੀਂ .... ਜਿਵੇਂ ਇਹਦੇ ਤੋਂ ਸਿਆਣਾਂ ਦੁਨੀਆਂ ਤੇ ਕੋਈ ਹੁੰਦਾ ਹੀ ਨਹੀਂ ।

    • @luckymaan9928
      @luckymaan9928 Місяць тому

      ​@@Sardars001ਸਹੀ ਗੱਲ ਐ ਵੀਰ

  • @kewalkamboj7339
    @kewalkamboj7339 Місяць тому +7

    ਇਸ ਢਿੱਲੋਂ ਨੂੰ ਪੁੱਛੋ। ਜਦੋਂ ਪਿੱਛਲੀ ਤੁਹਾਡੀ ਕਾਂਗਰਸ ਸਰਕਾਰ ਚੋਂ ਇੱਕ ਦਿਨ ਚੋਂ ਜ਼ਹਿਰੀਲੀ ਸ਼ਰਾਬ ਨਾਲ 150 ਵਿਆਕਤੀਆਂ ਦੀ ਮੋਤਾ ਹੋ ਗਈਆਂ ਸੀ ਉਸ ਤੇ ਤੇਰਾਂ ਇੱਕ ਬਿਆਨ ਨਹੀਂ ਆਇਆ ਅਤੇ ਨਾਂ ਕਿਸੇ ਤੇ ਕਾਰਵਾਈ ਹੋਈ ਸੀ ਕਿਉਂਕਿ ਉਹ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਮਾਲਕ MLA ਸੀ। ਇਥੋਂ ਤੱਕ ਅਰੂਸਾ ਆਲਮ ਪੰਜਾਬ ਦਾ ਅਰਬਾਂ ਰੁਪਏ ਲੁੱਟ ਕੇ ਲੈ ਗੲੀ ਤਾਂ ਤੇਰਾਂ ਇੱਕ ਬਿਆਨ ਦਿਖਾ ਦੇ। ਜਦੋਂ ਇਹ ਪਾਵਰ ਚੋਂ ਨਹੀਂ ਹੁੰਦੇ ਉਸ ਵਕਤ ਇਹਨਾਂ ਨੂੰ ਸਭ ਯਾਦ ਆ ਜਾਂਦਾ। ਪੰਜਾਬ ਦੇ ਮੁੱਦੇ ਯਾਦ ਆ ਜਾਂਦੇ।

    • @Sardars001
      @Sardars001 Місяць тому +1

      ਹੁਣ ਸਿਆਣਾਂ ਕਾਂ ਬਣਿਆਂ ਬੈਠਾ ਏ ।

  • @shindanijjar8143
    @shindanijjar8143 Місяць тому +7

    ਪੰਜਾਬ ਕਾਂਗਰਸ ਨੂੰ ਸਿਰਫ ਇਕੋ-ਇਕ ਉਮੀਦ ਸ ਨਵਜੋਤ ਸਿੰਘ ਸਿਧੂ ਸਹਿਬ ਹੀ ਬੰਨੇ ਲਾ ਸਕਦਾ। ਪੰਜਾਬ ਪੰਜਾਬੀਅਤ ਲਈ ਸਭ ਕੁਝ ਛੱਡ ਆਇਆ। ਬੇਦਾਗ ਬੇਬਾਕ ਇਮਾਨਦਾਰ ਸਿਆਸਤਦਾਨ ਹਨ ਸਿਧੂ ਸਹਿਬ।
    ਹੁਣ ਪ੍ਰਧਾਨ ਨਵਜੋਤ ਸਿਧੂ ਬਣਾੳ ਪੰਜਾਬ ਕਾਂਗਰਸ ਬਚਾਓ

    • @BadalRandhawa630
      @BadalRandhawa630 Місяць тому

      Mai b ousda fan c, par oh lider nai ban sakda, jina mai Rajniti nu samjda

  • @balkaran637
    @balkaran637 Місяць тому +1

    ਢਿੱਲੋਂ ਜੀ ਤੁਸੀ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਬਰਿੰਦਰ ਸਿੰਘ ਢਿੱਲੋਂ ਜੀ ਮੰਨਦੇ ਹਾਂ ਕਿ ਗੋਲਡੀ ਨਾਲ ਕੋਈ ਨਾ ਕੋਈ ਧੱਕੇਸ਼ਾਹੀ ਹੋਗੀ ਪਰ ਜਿਨ੍ਹਾਂ ਲੋਕਾਂ ਨਾਲ ਗੋਲਡੀ ਅੱਜ ਰਲ ਗਿਆ ਉਨ੍ਹਾਂ ਲੋਕਾਂ ਨੇ ਤਾਂ ਗੋਲਡੀ ਦੀ ਜਨਾਨੀ ਨੂੰ ਗਲਤ ਬੋਲਣ ਵਾਲਿਆਂ ਨੂੰ ਸਨਮਾਨਿਤ ਕੀਤਾ ਅੱਜ ਤੁਸੀ ਉਨਾਂ ਨੂੰ ਹੀ ਜੱਫੀਆਂ ਪਾਉਂਦੇ ਫਿਰਦੇ ਹੋ ਕੀ ਮੰਨਿਆ ਜਾਵੇ ਕਿ ਆਪਣੀ ਜ਼ਨਾਨੀ ਨਾਲੋਂ ਜ਼ਿਆਦਾ ਉਨ੍ਹਾਂ ਦੇ ਨਾਲ ਚੱਲਣਾ ਜ਼ਿਆਦਾ ਚੰਗਾ ਹੈ ਯਾਦ ਰੱਖਣਾ ਅਗਲੀ ਇਲੈਕਸ਼ਨ ਵੇਲੇ ਇਸ ਨੇ ਫਿਰ ਵਾਪਸ ਆਉਣਾ । ਉਸ ਤੋਂ ਮਾੜੀ ਗੱਲ ਕਾਂਗਰਸ ਦੀ ਹੋਵੇਗੀ ਜੇਕਰ ਇਸ ਤਰ੍ਹਾਂ ਦੇ ਮੌਕਾਪ੍ਰਸਤ ਰਾਜਨੀਤਿਕ ਲੋਕਾਂ ਨੂੰ ਫਿਰ ਪਾਰਟੀ ਵਿਚ ਸ਼ਾਮਿਲ ਕਰਦੀ ਹੈ। ਜੇਕਰ ਗੋਲਡੀ ਨੂੰ ਇਹ ਲੱਗਦਾ ਸੀ ਕਿ ਉਹ ਜਿੱਤ ਜਾਵੇਗਾ ਤਾਂ ਉਹ ਅਜ਼ਾਦ ਚੋਣ ਲੜੀ ਲੈਂਦਾ। ਗੋਲਡੀ ਇਹ ਯਾਦ ਰੱਖੇ ਕਿ ਪਹਿਲਾਂ ਤਾਂ ਇਸ ਨੂੰ ਬਰਨਾਲੇ ਤੋਂ ਜ਼ਿਮਨੀ ਚੋਣ ਲੜਾਉਂਦੇ ਨਹੀ ਜੇਕਰ ਲੜਵਾ ਵੀ ਦਿੱਤੀ ਤਾਂ ਇਸ ਨੂੰ ਇਹ ਆਪ ਹੀ ਹਰਾ ਕੇ ਇਸਦਾ ਮੂੰਹ ਬੰਦ ਕਰਵਾ ਦੇਣਗੇ। ਗੋਲਡੀ ਕੀ ਮੰਨਦਾ ਕਿ ਬਰਨਾਲਾ ਸ਼ੀਟ ਦਾ ਲਾਲਚ ਇਕੱਲੇ ਗੋਲਡੀ ਨੂੰ ਹੀ ਦਿੱਤਾ ਹੈ। ਗੋਲਡੀ ਵਰਗੇ ਹੋਰ ਬਹੁਤ ਹਨ। ਗੋਲਡੀ ਨੇ ਤਾਂ ਆਪ ਆਪਣੇ ਪੈਰ ਕੁਹਾੜਾ ਮਾਰਿਆਂ ਹੈ ਇਹ ਪਛਤਾਵੇਂਗਾ ਕਿ ਮੈਂ ਆਹ ਕੀ ਕੀਤਾ।

  • @kamaljitdhindsaPB70aale
    @kamaljitdhindsaPB70aale Місяць тому +5

    ਤੂਸੀਂ ਕੈ ਰਿਹੈ ਓ ਨੋਜਵਾਨ ਨੂੰ ਨੋਕਰੀਆ ਨਹੀਂ ਮਿਲੀਆਂ। ਤੂਸੀਂ ਪੰਜਾਬ ਵਿੱਚ ਅਖਾਂ ਮੀਚ ਕੇ ਬੈਠੇ ਹੋ। ਜਿਹੜੀਆਂ ਸਰਕਾਰੀ ਨੌਕਰੀ ਮਾਨ ਸਾਹਿਬ ਨੇ ਦਿਤੀਆਂ ਪੰਤਾਲੀ ਹਜ਼ਾਰ ਦੇ ਕਰੀਬ ਦਿਤੀਆਂ। ਹਲੇ ਤਾਂ ਵਾਈ ਜੀ ਦੋ ਸਾਲ ਹੋਏ ਸਰਕਾਰ ਬਣੀ । ਤੂਸੀਂ ਦਸੋ ਪੈਂਟ ਸਤਰ ਸਾਲ ਵਿੱਚ ਕਿਆ ਦਿਤਾ ਪੰਜਾਬ ਨੂੰ

  • @user-vc4mh2ew6p
    @user-vc4mh2ew6p Місяць тому +4

    ਇਹ ਵੀ ਜਾਉ ਗੋਲਡੀ ਕੋਲ

  • @kewalkamboj7339
    @kewalkamboj7339 Місяць тому +11

    ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਉਹ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਨੂੰ ਚੰਗਾ ਨਹੀਂ ਲੱਗਦਾ ਉਸ ਵਿੱਚ ਇਹ ਢਿੱਲੋਂ ਵੀ ਹੈ ਕਿਉਂਕਿ ਇਹਨਾ ਪੰਜਾਬ ਨੂੰ ਲੁੱਟਿਆ ਹੈ

  • @tajinderpalsingh7202
    @tajinderpalsingh7202 Місяць тому

    ਢਿੱਲੋਂ ਜੀ, ਜਿਸਦੇ ਸਾਹਮਣੇ ਬੈਠ ਕੇ ਇੰਟਰਵਿਊ ਦੇ ਰਹੇ ਹੋ, ਬਹੁਤ ਸ਼ਾਤਿਰ ਦਿਮਾਗ ਹੈ। ਬੜੀ ਤਿਆਰੀ ਕਰਕੇ ਬੈਠਣਾ ਸੀ

  • @rsk9769
    @rsk9769 Місяць тому +1

    ਔਖੇ ਸਮੇਂ ਪਾਰਟੀ ਨੂੰ ਛੱਡਣਾ ਗਲਤ ਗੱਲ ਹੈ। ਰਾਜ ਭਾਗ ਭੋਗ ਕੇ ਹੁਣ ਭੱਜਣਾ ਠੀਕ ਨਹੀਂ।

  • @turlochanmalhi3130
    @turlochanmalhi3130 Місяць тому +1

    Who is standing up for Punjab. Each and everybody has an axe to grind.

  • @user-hd5zl7ew5b
    @user-hd5zl7ew5b Місяць тому +55

    ਖੈਰਾਂ ਦੇ ਨਵਜੋਤ ਸਿੱਧੂ ਹੀ ਕਾਂਗਰਸ ਨੂੰ ਬਚਾ ਸਕਦੇ ਨੇ

    • @lakhasingh7186
      @lakhasingh7186 Місяць тому +6

      ਖਹਿਰਾ ਵੀ ਦਲਬਦਲੂ ਆ

    • @jassbir1363
      @jassbir1363 Місяць тому +3

      ਨਵਜੋਤ ਸਿੱਧੂ ਵਿਵਾਦਤ ਲੀਡਰਾਂ ਦੀ ਪਿੱਠ ਥਾਪੜਦੇ ਰਹੇ ਹਨ ਜੀ ।

    • @user-pe1gn9pc4m
      @user-pe1gn9pc4m Місяць тому +3

      Khaira sidhu ne congress party da berha btha dita ha

    • @Sardars001
      @Sardars001 Місяць тому +1

      ਸਿੱਧੂ ਨੇ ਤਾਂ ਪਹਿਲਾਂ ਹੀ ਕਾਂਗਰਸ ਦਾ ਬੇੜਾ ਬਿਠਾਤਾ ਸੀ ਪਰ ਖੈਰੇ ਨੇ ਤਾਂ ਬੇੜਾ ਡੋਬ ਹੀ ਦਿੱਤਾ ।

    • @batthkamal6149
      @batthkamal6149 Місяць тому

      Aho khera ta bachi khada ​@@user-pe1gn9pc4m

  • @piarasingh7405
    @piarasingh7405 Місяць тому +7

    ਢਿਲੋਂ ਸਾਹਿਬ ਜੀ ਅੰਸੀ ਪਹਿਲੀ ਬਾਰ ਕਾਂਗਰਸ ਨੂੰ ਵੋਟ ਪਾਉਣ ਦਾ ਮੰਨ ਬਣਾ ਕੇ ਬੈਠੇ ਸੀ। ਪਹਿਲਾਂ ਜ਼ਿੰਦਗੀ ਵਿੱਚ ਕਾਂਗਰਸ ਪਾਰਟੀ ਨੂੰ ਕਦੇ ਵੋਟ ਨਹੀਂ ਪਾਈ ਸੀ। ਪਰ ਅੱਜ ਤੁਹਾਡੀ ਇੰਟਰਵਿਊ ਸੁਣ ਕੇ ਮੰਨ ਬਦਲ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੱਕ ਦੂਜੇ ਲੀਡਰ ਤੇ ਵਿਸ਼ਵਾਸ ਨਹੀਂ ਹੈ ਇਹ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਦੋੜ ਲੱਗੀ ਹੋਈ ਹੈ ਜਿਵੇਂ ਤੂੰਸੀ ਅੱਜ਼ ਇੰਟਰਵਿਊ ਵਿਚ ਦੱਸ ਰਹੇ ਹੋ। ਤੂੰਸੀ ਆਪਣੇ ਫਾਇਦੇ ਲਈ ਆਪਣੇ ਯਾਰ ਗੋਲਡੀ ਨੂੰ ਤਾਂ ਆਪਣੀ ਥਾਂ ਤੇ ਠੀਕ ਦੱਸਿਆ ਹੈ ਤੇ ਜਿਸ ਪਾਰਟੀ ਵਿਚ ਤੂਹਡਾ ਭਵਿੱਖ ਹੈ ਉਸਨੂੰ ਤੂੰਸੀ ਮਾੜਾ ਆਖ ਰਹੇ ਹੋ ਕਿ ਸਾਡੀ ਪਾਰਟੀ ਦੀਆਂ ਕਮੀਆਂ ਕਰਕੇ ਗੋਲਡੀ ਪਾਰਟੀ ਛੱਡ ਗਿਆ ਹੈ ਅੱਜ ਪਤਾ ਲੱਗਿਆ ਕਿ ਇਸ ਕਾਂਗਰਸ ਪਾਰਟੀ ਵਿੱਚ ਰਹਿੰਦੇ ਲੀਡਰਾਂ ਦਾ ਕੋਈ ਦੀਨ ਈਮਾਨ ਨਹੀਂ ਹੈ 2024 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤ ਸਕਦੀ ਹੈ ਜਾਂ ਜਿੱਤ ਸਕਦੀ ਸੀ ਪਰ ਚੈਨਲਾਂ ਤੇ ਬਹਿ ਕੇ ਪਾਰਟੀ ਪ੍ਰਤੀ ਤੁਹਾਡੀਆਂ ਬੇਹੁਦਰੀਆ ਗੱਲਾਂ ਕਰਕੇ ਪਾਰਟੀ ਦਾ ਬੇੜਾ ਗ਼ਰਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪਤਾ ਨਹੀਂ ਪੰਜਾਬ ਵਿੱਚ ਮੇਰੇ ਵਰਗੇ ਕਿਨੇਂ ਕੂ ਹੋਰ ਲੋਕ ਹੋਣਗੇ ਜਿਹੜੇ ਅੱਜ਼ ਤੁਹਾਡੀ ਚੈਨਲ ਤੇ ਬਹਿ ਕੇ ਕਹੀ ਗੱਲ ਨੂੰ ਸੁਣ ਕੇ ਆਪਣਾਂ ਮੰਨ ਬਦਲ ਲੈਣਗੇ ਕਿ ਇਹ ਪਾਰਟੀ ਚਾਪਲੂਸਾਂ ਦੀ ਤੇ ਮੋਕਾ ਪ੍ਰਸਤ ਲੀਡਰਾਂ ਦੀ ਪਾਰਟੀ ਹੈ

    • @Kamaljitk
      @Kamaljitk Місяць тому +1

      ਸਰਦਾਰ ਸਿਮਰਨਜੀਤ ਸਿੰਘ ਮਾਨ ,ਲੱਖਾ ਸਿਧਾਣਾ ਤੇ ਭਾਈ ਅੰਮਿਰਤਪਾਲ ਸਿੰਘ ਨੂੰ ਜਤਾਓ, ਪੰਜਾਬ ਬਚਾਓ|

    • @parvindersingh3306
      @parvindersingh3306 Місяць тому

      but at least sach ta bolia... bina gl tou abki waar 400 paar alia nall ta shi lgea yr

    • @Sunnysingh-vp7kc
      @Sunnysingh-vp7kc Місяць тому

      Kyu masseya lagno hat ju j naa paai v​ote@@Kamaljitk

  • @balkaransidhu5334
    @balkaransidhu5334 Місяць тому +24

    ਖਹਿਰਾ ਤੇ ਪਰਗਟ ਸਿੰਘ ਪਾਰਟੀ ਨੂੰ ਬਚਾ ਸਕਦੇ ਹਨ

  • @balrajsingh8247
    @balrajsingh8247 Місяць тому

    ਬਰਿੰਦਰ ਵੀਰ ਸੱਚ ਬੋਲ ਜਾਂਦਾ ਸੱਚ ਬੋਲਣ ਤੋਂ ਨਈ ਡਰਦਾ ਢਿੱਲੋਂ ਵੀਰ ਏ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਢਿੱਲੋਂ ਸਾਹਬ ਦੀ ਜੁਅਰੱਤ ਰੱਖਦਾ ਸੱਚ ਬੋਲਣ ਦੀ

  • @JoginderSingh-lq3gs
    @JoginderSingh-lq3gs Місяць тому +1

    He doesn’t support congress. Never give any statement. He’s confused… good work yadwinder

  • @Singhsbhagurudwara
    @Singhsbhagurudwara Місяць тому +2

    ਢਿੱਲੋ ਸਾਹਬ ਬਹੁਤ ਵਧੀਆ ਡਵੈਟ ਕੀਤੀ ਤੁਸੀ।ਪਰ ਕਾਂਗਰਸ ਪਾਰਟੀ ਦੇ ਵੱਡੇ ਲੀਡਰਾ ਤੇ ਪਾਰਟੀ ਚਾਅ ਪਲੂਸਾ ਨੂੰ ਇਹ ਗੱਲਾ ਕੋੜੀਆ ਲੱਗਣ ਗੀ।ਹੁਣ ਤੁਸੀ ਵੀ ਬਚ ਕੇ ਰਹਿਉ।

  • @gurindersidhu1625
    @gurindersidhu1625 Місяць тому +2

    Dhillon sahib you are great

  • @parmjitsinghpami8230
    @parmjitsinghpami8230 Місяць тому +1

    ਜੋ ਕਦੀ ਲੱਖਾ ਦੇ ਹਿਸਾਬ ਨਾਲ ਪ੍ਰਵਾਸੀ ਮਜ਼ਦੂਰਾ ਦੀਆ ਜੋ ਆਪ ਦੇ ਫਾਇਦੇ ਲਈ ਕਾਗਰਸੀਆ ਅਤੇ ਅਕਾਲੀ ਸਰਕਾਰ ਦੇ ਸਮੇ ਵੋਟਾ ਬਣਾਈਆ, ਅਂਜ ਉਹਨਾ ਦੀ ਇਹਨਾ ਨੂੰ ਸਜਾ ਮਿਲੇਗੀ ।

  • @jjnhfdk
    @jjnhfdk Місяць тому +2

    ਜਦ ਕੋਈ ਪਾਰਟੀ ਬਦਲਦਾ ਤੇ ਦਾਅਵਾ ਕਰਦਾ ਕਿ ਵਿਚਾਰਧਾਰਾ ਕਾਰਨ ਬਦਲੀ ਉਹਨੂੰ ਵਿਚਾਰਧਾਰਾ ਤੇ ਕੰਮ ਕਰਨ ਦਿਓ। ਆਉਂਦਿਆਂ ਟਿਕਟ ਨਾਲ ਨਿਵਾਜ ਦਿਓ ਇਹ ਕਿਵੇਂ ਜਾਇਜ ਹੈ?

  • @nachhtarsin5850
    @nachhtarsin5850 Місяць тому +2

    ਮੇਰੀ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕੇ ਇਸ ਕੋਲੀ ਚੱਟ ਪੱਤਰਕਾਰ ਨਾਲ ਇੰਟਰਵਿਊ ਤਾਂ ਕੀ ਗੱਲ ਵੀ ਨਹੀਂ ਕਰਨੀ ਚਾਹੀਦੀ, ਬਾਕੀ ਤੋਹਾਡੀ mrji

  • @kewalkamboj7339
    @kewalkamboj7339 Місяць тому +1

    ਇਸ ਢਿੱਲੋਂ ਨੂੰ ਪੁੱਛੋ ਜਦੋਂ ਪਿੱਛਲੇ ਪੰਜ ਸਾਲ ਇਹ ਪਾਵਰ ਚੋਂ ਸੀ ਇਸ ਦਾ ਇੱਕ ਬਿਆਨ ਨਹੀਂ ਆਇਆ ਪੰਜਾਬ ਦੇ ਹੱਕ ਚੋਂ।ਇਹਨੀ ਦੀ ਸਰਕਾਰ ਚੋਂ ਇੱਕ ਦਿਨ ਚੋਂ ਜ਼ਹਿਰੀਲੀ ਸ਼ਰਾਬ ਨਾਲ 150 ਵਿਆਕਤੀਆਂ ਦੀ ਮੋਤ ਹੋ ਗਈਆਂ ਸੀ ਉਸ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਮਾਲਕ MLA ਸੀ।ਇਸ ਢਿੱਲੋਂ ਦਾ ਇੱਕ ਬਿਆਨ ਦਿੱਖਾ ਦਿਉ ਜਿਥੇ ਇਸ ਦਾ ਬਿਆਨ ਆਇਆ ਹੋਵੇ।ਨਾ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ। ਅਰੂਸਾ ਆਲਮ ਪੰਜਾਬ ਦਾ ਅਰਬਾਂ ਰੁਪਏ ਲੁੱਟ ਕੇ ਲੈ ਗੲੀ ਕੈਪਟਨ ਅਮਰਿੰਦਰ ਦੀ ਬਦੌਲਤ।ਉਸ ਵਕਤ ਕਦੇ ਪੰਜਾਬ ਯਾਦ ਨਹੀਂ ਆਇਆ। ਜਦੋਂ ਪਾਵਰ ਚੋਂ ਨਹੀਂ ਹੁੰਦੇ ਉਸ ਵਕਤ ਪੰਜਾਬ ਯਾਦ ਆ ਜਾਂਦਾ।

  • @kuldipsingh4236
    @kuldipsingh4236 Місяць тому

  • @laddimanu9777
    @laddimanu9777 Місяць тому

    👍👍👍👍👍

  • @BaldevSingh-gj6ex
    @BaldevSingh-gj6ex Місяць тому

    🙏🙏👌👌👍👍

  • @lakhwindersingh-ht4wh
    @lakhwindersingh-ht4wh Місяць тому

    ਬਹੁਤ ਵਧੀਆ ਸੋਚ ਹੈ ਢਿੱਲੋਂ ਸਾਹਿਬ

  • @ravindernath8939
    @ravindernath8939 Місяць тому

    Dhillon sahib very good thoughts.

  • @ginnyjolly8354
    @ginnyjolly8354 Місяць тому

    ਬਰਿੰਦਰ ਢਿੱਲੋਂ ਇੱਕ ਚੰਗਾ ਵਪਾਰੀ ਜਰੂਰ ਹੈ ਪਰ ਇੱਕ ਚੰਗਾ ਰਾਜਨੇਤਾ ਨਹੀਂ ਕਿਉਂਕਿ ਇਹ ਮੇਰਾ ਵੱਡਾ ਵੀਰ ਕੰਨਾਂ ਦਾ ਬਹੁਤ ਕੱਚਾ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ

  • @balimeeda
    @balimeeda Місяць тому

    Politics was on ideology and not for profit, now it is for profit. The changes in society are also brought by leaders.

  • @bprem8594
    @bprem8594 Місяць тому +2

    ਪ੍ਰੋਮੋ ਦਾ ਡਰਾਮਾ ਘੱਟ ਕਰੋ

  • @amandhindsa9289
    @amandhindsa9289 Місяць тому

    ਢਿਲੋ ਸਾਬ ਜੇ ਤੁਸੀਂ cm ਬਣ ਜਾਵੋ ਤਾ ਸਭ ਠੀਕ ਕਰਦੋ ਗੇ…….

  • @mukaddarsingh5917
    @mukaddarsingh5917 Місяць тому +4

    ਸਿੱਧੂ ਇਮਾਨਦਾਰ ਲੀਡਰ ਹੈ।ਸਿੱਧੂ ਨੂੰ ਚੇਹਰਾ ਬਣਾਉਣਾ ਚਾਹੀਦਾ ਹੈ।

  • @kalasidhu-wo3pv
    @kalasidhu-wo3pv Місяць тому +4

    ਵਿਕਾਉ।ਮੀਡੀਆ

  • @CanadaKD
    @CanadaKD Місяць тому

    ਇਹ ਚੈਨਲ ਵੀ ਕੇਜੀ ਮੀਡੀਏ ਦੀ ਬੁਰਕੀ ਤੇ ਪੱਲਦਾ ਹੈ।

  • @ajeetkaur453
    @ajeetkaur453 Місяць тому

    Yadwinder ji GodBless

  • @nettarbrar3742
    @nettarbrar3742 Місяць тому +1

    Eh gal barinder de bilkul sahi lagi mainu jehra banda kala awde gaddi chala ke loka ch jawe power chaye ode kol kine marzi howe…othe ode kol 4 bande v nahi kathe hunde ohnu lok kehn ge eh bada leader aya awe kala gadi ley ke turya phirda…te jehra banda awde gharo 1,2 lakh karach ke 5,6 bande nal ley ke..4,5 gunmen ley ke sarkar da mahine da 4,5 lakh da kharcha karwa ke turda loka ch janda ohnu hi apne lok leader samajde ne os bande nu ta apne 70,70 saal de bujurg v paire hath laye jande ne chaye oh leader ohna de bache de umar da howe..ohnu apne lok kehde ne eh aya sahi leader saab…lok awe hath jor ke khare rehde ne ohna aghe jiwe koi Sant Mahapurush aye hone..

  • @bajrajsingh502
    @bajrajsingh502 Місяць тому

    ਗੋਲਡੀ ਬਾਰੇ ਸਹੀ ਕਿਹਾ ਢਿੱਲੋਂ ਸਾਬ

  • @ParmjitKour-kx8pm
    @ParmjitKour-kx8pm Місяць тому +3

    Very good Dhillon sahb .tusi bilkul shi leader. Ho tusi parti ch reh ke hi .apni ladai ladde ho.

  • @BhupinderSingh-ih7cl
    @BhupinderSingh-ih7cl Місяць тому +3

    ਗੋਲਡੀ ਧੋਖੇਬਾਜ ਨਿਕਲਿਆ ਸਿਰੇ ਦਾ

  • @gurkiratbhinder5005
    @gurkiratbhinder5005 Місяць тому

    Thukkal

  • @GurdeepSingh-vt8px
    @GurdeepSingh-vt8px Місяць тому

    ਬਰਿੰਦਰ ਢਿੱਲੋਂ ਵਧੀਆ ਸੋਚ ਹੈ

  • @infogitsuk
    @infogitsuk Місяць тому

    ਯਾਦਵਿੰਦਰ ਤੂ ਇਟਰਵਿਉ ਲੈਣ ਆਈਆਂ ਕਿ ਦੇਣ ਆਈਆਂ ? ਵਰਿੰਦਰ ਨੂੰ ਜਵਾਬ ਦੇ ਲੈਣ ਦੇ

  • @gurindersidhu1625
    @gurindersidhu1625 Місяць тому +1

    Dhillon sahib sabar da fal. Mitha hunda

  • @nirmalsinghnarain1952
    @nirmalsinghnarain1952 Місяць тому

    ਢਿਲੋ ਸਾਹਿਬ ਆਮ ਪਾਰਟੀ ਦੇ ਐਮ ਐਲ ਤੇ ਮੰਤਰੀਆ ਦੀ ਜੂਹਰਤ ਨਹੀ ਕਿ ਉਹ ਕਿਸੇ ਕਿਸਮ ਦੀ ਬਿਆਨ ਬਾਜੀ ਕਰ ਸਕਣ ਧੰਨਵਾਦ

  • @punjjaabdesh8659
    @punjjaabdesh8659 Місяць тому

    ਕਾਕੇ ਤੈਨੂੰ ਗੁਰਮੰਤ੍ਰ ਦੇਣ ਲੱਗਿਆਂ, ਜੇ ਜਿੰਦਗੀ ਚ ਕੁਝ ਬਣਨੈ, ਤਰੱਕੀ ਕਰਨੀ ਐ। ਅੱਜ ਤੋਂ ਈ, ਹੁਣ ਤੋਂ ਈ ਭੂਸ਼ਣਾਂ ਨੂੰ ਛੱਡ ਕੇ ਨਵਜੋਤ ਸਿੱੱਧੂ ਦੇ ਪਿੱਛੇ ਲੱਗਜਾ।
    ਸਿੱੱਧੂ ਨੇ ਇੱਕ ਦਿਨ ਸਿਰੇ ਪਹੁੰਚਣਾ। ਸਾਰੇ ਲੀਡਰ ਪਰਖੇ ਗਏ, ਕੱਲਾ ਸਿੱੱਧੂ ਰਹਿੰਦਾ। ਲੋਕਾਂ ਕੋਲ ਹੋਰ ਕੋਈ ਰਾਹ ਨੀ ਬਚਿਆ, ਇੱਕ ਦਿਨ ਮਜ਼ਬੂਰੀ ਵੱਸ ਸਿੱੱਧੂ ਨੂੰ ਅੱਗੇ ਲੈ ਕੇ ਆਉਣਗੇ। ਪਰ ਇਮਾਨਦਾਰ ਬਣਨਾ ਪਊ।

  • @lakhwindersinghdhillon2797
    @lakhwindersinghdhillon2797 Місяць тому +1

    ਗੋਲਡੀ ਨਾਲੋਂ ਵਰਿੰਦਰ ਦੀ ਰਾਜਨੀਤੀ ਵਧੀਆ ਭਾਵੇ 2 ਵਾਰੀ ਹਾਰ ਗਿਆ

  • @gurwantkaler4781
    @gurwantkaler4781 Місяць тому +4

    Party ne 2 wary goldi nu ticket de k galty keetee aa bhari pehla hi kadh dede changa c

  • @dilpreetkaur6068
    @dilpreetkaur6068 Місяць тому

    Great M L A

  • @samarkhangura8381
    @samarkhangura8381 Місяць тому

    The beauty is in benefits bro

  • @gurmailfoji4236
    @gurmailfoji4236 Місяць тому +3

    ਵਰਿੰਦਰ ਸਿੰਘ ਢਿੱਲੋਂ ਦੀ ਸੋਚ ਬਹੁਤ ਹੀ ਵਧੀਆ ਹੈ

  • @rupindersodhi6869
    @rupindersodhi6869 Місяць тому +1

    Oye Barinder tusi 1984 dai Genocide da Sikha nuh kenaak insaf dawaya hai?
    Never forget 1984 😮

  • @malwinderwalia2119
    @malwinderwalia2119 Місяць тому

    ਬਾਈ ਢਿੱਲੋਂ ਬਹੁਤ ਸਮਜਦਾਰ ਇਨਸਾਨ ਲਗਦਾ ਮੈ ਬੇਸ਼ੱਕ ਮੈ ਆਕਾਲੀ ਹਾ ਪਰ ਮੈ ਇਸਦੇ ਵਿਚਾਰਾ ਨਾਲ ਸਹਮਿਤ ਹਾ

  • @user-qg6hv6uj8l
    @user-qg6hv6uj8l Місяць тому

    ਇਹ ਵੀ ਤਿਆਰ ਆ, ਗੋਲਡੀ ਫੈਸਲਾ ਲੈ ਗਿਆ.

  • @BhupinderSingh-dj1em
    @BhupinderSingh-dj1em Місяць тому

    ਕਿਸੇ ਇੱਕ ਪਾਰਟੀ ਦੇ ਪੰਜ ਤੋਂ ਵੱਧ ਐਮ ਪੀ ਨੀ ਬਣਦੇ ਭਾਂਵੇ ਕੋਈ ਕਿਸੇ ਨਾਲ ਵੱਢੀ ਤੋਂ ਵੱਡੀ ਸ਼ਰਤ ਲਾ ਲਵੇ!

  • @diljitkaur5876
    @diljitkaur5876 Місяць тому

    Sabas beta very good mari niti dekh la man di khudgarji

  • @AmandeepSingh-ze9cb
    @AmandeepSingh-ze9cb Місяць тому +1

    ਨਵਜੋਤ ਸਿੰਘ ਸਿੱਧੂ

  • @jasbirmahal6594
    @jasbirmahal6594 Місяць тому

    Politics is a dirty game.

  • @shubhammanchanda2310
    @shubhammanchanda2310 Місяць тому

    and your will give job that people can earn money sir

  • @bprem8594
    @bprem8594 Місяць тому +1

    DhillonAll the best

  • @sandeepkailey2557
    @sandeepkailey2557 Місяць тому

    tusi sahi gal kiti dhillon sabb g

  • @AjayKumar-bd5pt
    @AjayKumar-bd5pt Місяць тому

    Dhilo Sahib Good

  • @088surjit
    @088surjit 7 днів тому

    ਪਹਿਲੇ ਲੀਡਰ ਨਫ਼ੇ ਨੁਕਸਾਨ ਨਹੀਂ ਸਨ ਵੇਖਦੇ ਸੇਵਾ ਇਸ਼ਕ ਨਾਲ਼ ਕਰਦੇ ਸੀ ਹੁਣ ਵਪਾਰ ਕਰਦੇ ਆਪਣਾ ਮੁੱਲ ਸਿੱਧੇ ਅਸਿੱਧੇ ਢੰਗ ਨਾਲ ਲੈਂਦੇ 1-2% ਬਚੇ I

  • @unitedpanjabi
    @unitedpanjabi Місяць тому

    ਮੈਰਿਟ ਤੇ ਬੰਦੇ ਲਿਆਓ
    ਸਭ ਠੀਕ ਹੋ ਜਾਊ
    5-10 ਸਾਲ ਚ
    ਇੰਨਾਂ ਸਮਾਂ ਬਹੁਤ ਥੋੜਾ ਹੁੰਦਾ ਆ ਸਿਆਸਤ ਲਈ

  • @satinderkaur6950
    @satinderkaur6950 Місяць тому +2

    Congress ne aene saal raaj kita ki kita punjab lyi Congress ne lutt ke kha gaye punjab nu hun goldy AAP PARTY vich chla gya te vadhyia kita Bhagwant Maan kuch kar te reha punjab lyi hje 2 saal hi hoye ne Congress ne aene saal raaj kita koi kam das deo punjab da jo Congress ne kita hai

  • @jagjitsekhasingh3064
    @jagjitsekhasingh3064 Місяць тому

    We are say Dhillon is a correct.

  • @ziddihunk4106
    @ziddihunk4106 Місяць тому

    Dhillon ghaint bnda sira

  • @BhupinderSingh-dj1em
    @BhupinderSingh-dj1em Місяць тому

    ਸਟੇਟ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਨੂੰ ਮੁਫ਼ਟਸੁਵਿਦਾ ਨਹੀਂ ਦੇਣੀ ਚਾਹੀਦੀ, ਇਹਦਾ ਕਹਿਣਾ ਏ ਰੇਤ ਦੀਆਂ ਖੱਡਾਂ ਵਰਿੰਦਰ ਢਿੱਲੋਂ ਲਈ ਛੱਡ ਕੇ?

  • @harjeetpalsingh609
    @harjeetpalsingh609 Місяць тому

    ਕੀ 84 ਵੇਲੇ ਕਾਂਗਰਸ ਸੈਕੁਲਰ ਸੀ ?

  • @NavjotSingh-qu1ys
    @NavjotSingh-qu1ys Місяць тому +1

    Ticket 13 ne punjab ch te congress de leader ki karn vehle aa ki karn vichaare

  • @narinderpalsingh5349
    @narinderpalsingh5349 Місяць тому

    ਸਿਆਸਤ ਧੰਦਾ ਬਣ ਚੁੱਕੀ ਹੈ,,,,,ਸਿਆਸੀ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਰਹਿ ਗਿਆ ਹੈ,,,,ਪਰੋ ਪੰਜਾਬ ਟੀ ਵੀ ਵੀ ਕੋਈ ਵਧੀਆ ਕੰਮ ਨਹੀਂ ਕਰ ਰਿਹਾ ਪੰਜਾਬ ਦੇ ਹਿਤਾਂ ਲਈ 😢😢😢😢

  • @gagandeepsingh-cv9uc
    @gagandeepsingh-cv9uc Місяць тому +1

    O. Bro. Warring. Nu. Pardhange. Tu. Nahi. Party. Ch. Bahar. Kado. Fr. Tuhade. Sarkar. 20. K. Saal. Baad. A. Sakde. A

  • @gorasandhu1186
    @gorasandhu1186 Місяць тому +1

    ਹੁਣ ਤੁਸੀ ਆਸ਼ੂਤੋਸ਼ ਨੂੰ ਤੇ ਨਵਜੋਤ ਸਿੰਘ ਨੂੰ ਬਚਾ ਲਓ ਤਾਂ ਬਹੁਤ ਤੱਗੜ ਹੋ

  • @NavjotSingh-qu1ys
    @NavjotSingh-qu1ys Місяць тому +2

    Eee v simranjit singh maan da Sammaan krda

  • @PrabhjotSingh-ku5nv
    @PrabhjotSingh-ku5nv Місяць тому

    Punjab de vich congress da Youth leadership bohat dynamic hai ..
    .. Darveer Goldy, birendar dhillon... Raja warring... Baaki saare party vich buzurg chehre ne

  • @RahulKumar-yc8nu
    @RahulKumar-yc8nu Місяць тому +1

    KHUL..KA..BOLL..MITTRA..DABB..KA..NA
    BOLL

  • @gsinghgsingh8393
    @gsinghgsingh8393 Місяць тому

    Dhilon de veechar good ne

  • @harneksingh2055
    @harneksingh2055 Місяць тому

    ਵਰਿੰਦਰ ਢਿੱਲੌ ਜੀ ਥੌਹਾਨੂੰ ਕੈਪਟਨ ਸਾਹਿਬ ਨੇ ਜਿਸ ਤਰਾ ਯੂਥ ਦਾ ਪ੍ਰਧਾਨ ਲਾਇਆ ਸੀ ਸਭ ਨੂੰ ਪਤਾ ਹੈ ਤੇ ਰੌਪੜ ਤੌ ਜਦੌ ਟੀਕਟ ਦਿੱਤੀ ਸੀ ਉਦੌ ਤੁਸੀ ਵੀ ਬਹਾਰੀ ਸੀ ਥੌਹਾਡੇ ਤੌ ਵਧੀਆ ਤੇ ਪੁਰਾਣੇ ਲੀਡਰਾਂ ਨੂੰ ਛੱਡਕੇ ਥੌਹਾਨੂੰ ਟੀਕਟ ਦਿੱਤੀ ਸੀ

  • @Dbbjf145
    @Dbbjf145 Місяць тому +2

    Kahdi depth ehde vich eh v jhollichukk niklea jhaadu party da

  • @dilpreetkaur6068
    @dilpreetkaur6068 Місяць тому

    Only on kheira sir

  • @user-pp3vt7zx4j
    @user-pp3vt7zx4j Місяць тому

    Yadwinder kol history tu bina koi gal nahi hundi time change vi hunda sir

  • @gurjeetsingh5877
    @gurjeetsingh5877 Місяць тому +2

    ਬੰਦੇ ਚ ਅਜੇ ਇਨਸਾਨੀਅਤ ਕੁੱਝ ਬਚਦੀ ਆ

  • @gurmeetbrar7127
    @gurmeetbrar7127 Місяць тому

    Dhillon sahib why you not explaining National Congress Menifesto which is your duty as Congress young leader....

  • @gurindersidhu1625
    @gurindersidhu1625 Місяць тому +1

    Dhillon sahib kurbani deni pendi goldi ne galat kita

  • @rajvirsingh2179
    @rajvirsingh2179 Місяць тому

    Khaira sab jindabad

  • @kamalgill7164
    @kamalgill7164 Місяць тому +1

    Akali dal ajo

  • @VijaySharma-jh8or
    @VijaySharma-jh8or Місяць тому +1

    Bhagwant Mann aap fansi thodhi chadh jauga tuhade hisab nal tan fer Congress ne 84 de doshian nu kadon saza dawai ji

  • @JaggaChaudhary-wo5rd
    @JaggaChaudhary-wo5rd Місяць тому +6

    ਚੋਣਾਂ ਤੋਂ ਬਾਅਦ ਸਬ ਤੋਂ ਪਹਿਲਾਂ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁੱਖੀ ਰੰਧਾਵਾ,ਲਾਲ ਸਿੰਘ ਵਰਗੇ ਬੰਦਿਆ ਨੂੰ ਲਾਂਭੇ ਕਰੋ।ਕਾਂਗਰਸ ਨਵਜੋਤ ਸਿੱਧੂ,ਖਹਿਰਾ, ਡਾਕਟਰ ਧਰਮਵੀਰ ਗਾਂਧੀ,ਚੰਨੀ ਸਾਬ ਜਾਂ ਪ੍ਰਗਟ ਸਿੰਘ ਨੂੰ ਪਾਰਟੀ ਦੀ ਕਮਾਨ ਦਵੇ।ਇਹ ਬੰਦੇ ਹੀ ਕਾਂਗਰਸ ਨੂੰ ਖੜਾ ਕਰ ਸਕਦੇ ਨੇ ਪੰਜਾਬ ਚ।

  • @kuljinderdhaliwal3241
    @kuljinderdhaliwal3241 Місяць тому

    ਦਿਲੋ ਢਿੱਲੋ ਕਹਿ ਰਿਹਾ ਗੋਲਡੀ ਭਾਜਪਾ ਵਿੱਚ ਜਾਦਾ ਤੇ ਜਾਣਾ ਇੱਹਨਾ ਨੇ ਵੀ ਇੱਕ ਦਿਨ ਭਾਜਪਾ ਵਿੱਚ ਹੀ ਹੈ ਕਾਗਰਸ ਨੂੰ 1984 ਦਾ ਸਰਾਪ ਲੱਗਣਾ ਹੀ ਸੀ ਕਿਉਕਿ ਪੰਜਾਬ ਵਿੱਚ ਜੋ ਸਿੱਖ ਹੈ ਉੱਹ ਕਾਗਰਸ ਨੂੰ ਅਕਾਲੀਆ ਨੂੰ ਵੋਟ ਨਹੀ ਪਾਵੇਗਾ
    ਸਾਨੂੰ ਤਾ ਬਹੁਤ ਖੁੱਸੀ ਹੋਈ ਹੈ ਕਿ ਗੋਲਡੀ ਆਪ ਵਿੱਚ ਆਇਆ ਹੈ ਉੱਹ ਸਾਇਦ ਹੈ ਹੀ ਆਪ ਪਾਰਟੀ ਲਈ ਸੀ

  • @gurpartapsinghvirk1342
    @gurpartapsinghvirk1342 Місяць тому +7

    ਬਰਿੰਦਰ ਢਿੱਲੋਂ ਗੱਲਾਂ ਵੱਡੀਆਂ ਵੱਡੀਆਂ ਕਰ ਰਿਹੈ ਪਰ ਅੰਦਰੋਂ ਇਹ ਵੀ ਹਿੱਲਿਆ ਪਿਐ॥
    ਪੂਰਾ ਕਨਫਿਊਸ ਹੈ ਇਸੇ ਕਰਕੇ ਸਵੈ ਵਿਰੋਧੀ ਦਲੀਲਾਂ ਦੇ ਰਿਹੈ

  • @Jagdeepsingh903brar
    @Jagdeepsingh903brar Місяць тому

    ਬਾਈ ਨਜਾਰਾ ਲਿਆਤਾ ਖੁਲ ਕੇ ਬੋਲਣਾ

  • @bikabatth9284
    @bikabatth9284 Місяць тому +1

    Te bhaj ehne v jaana te jittna ehne v kadi nahi