Satgur Nanak Teri Lila Nayari hai. Lalchand Yamla Jatt I

Поділитися
Вставка
  • Опубліковано 16 вер 2017
  • Credit goes to -
    Satguru Nanak Aja
    Lal Chand Yamla Jatt
    saregama-On behalf of: Saregama India Limited
  • Розваги

КОМЕНТАРІ • 939

  • @harmandersingh4242
    @harmandersingh4242 2 роки тому +16

    ਹਰ ਘਰ ਵਿੱਚ ਵਿਆਹ ਸ਼ਾਦੀ ਖੁਸ਼ੀ ਵੇਲੇ ਇਹ ਗੀਤ ਪਹਿਲਾਂ ਵਜਾਇਆ ਜਾਂਦਾ ਸੀ ਸੌਂਹ ਰੱਬ ਦੀ ਅਨੰਦ ਆ ਜਾਂਦਾ ਸੀ

  • @krishanMannbibrian1
    @krishanMannbibrian1 2 роки тому +85

    ਸਾਡੇ ਸੱਭਿਆਚਾਰ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਪਹਿਲਾਂ ਇਹ ਗੀਤ ਲਗਾਇਆ ਜਾਂਦਾ ਸੀ ਤਾਂ ਅਜਬ ਜਿਹਾ ਸਕੂਨ ਮਿਲਦਾ ਸੀ, ਉਹੀ ਬਚਪਨ ਵਾਲਾ ਅਹਿਸਾਸ ਵੀਰ

  • @lalchandsingh2618
    @lalchandsingh2618 2 роки тому +36

    ਵਾਹ ਜੀ ਵਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ......ਜਦੋਂ ਸਾਡੇ ਘਰਾਂ ਪਿੰਡਾਂ ‘ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਪਹਿਲਾਂ ਇਹ ਸਦਾ-ਬਹਾਰ ਗੀਤ ਲਾਇਆ ਜਾਂਦਾ ਸੀ....ਹੋਰ ਤਾਂ ਹੋਰ ਇਹ ਗੱਲ ਇਸ ਗੀਤ ਬਾਰੇ ਵੱਡੀ ਉਮਰ ‘ਚ ਜਾਕੇ ਸਮਝ੍ਹ ਆਈ ਕਿ ਜਦੋਂ ਇਸ ਗੀਤ ਦੇ ਬੋਲ:-‘ਸਤਿਗੁਰ ਨਾਨਕ ਤੇਰੀ.....,ਕੰਨੀ ਸੁਣਾਈ ਪੈਂਦੇ ਸੀ ਤਾਂ ਬੁੜੀਆਂ ਹੱਥ ਜੋੜਕੇ ਕੰਨਾਂ ਨੂੰ ਹੱਥ ਲਾਕੇ ਸਿਰ ਢੱਕ ਲੈਂਦੀਆਂ ਸੀ...!

  • @himatsingh6134
    @himatsingh6134 2 роки тому +16

    ਰਹਿੰਦੀ ਦੁਨੀਆਂ ਤੱਕ ਇਸ ਗੀਤ ਦੀ ਕੋਈ ਰੀਸ ਨਹੀਂ ਕਰ ਸਕਦਾ

  • @gurpalsingh5609
    @gurpalsingh5609 3 роки тому +7

    ਬਹੁਤ ਹੀ ਵਧੀਆ ਪੁਰਾਣੀਆਂ ਯਾਦਾਂ ਨੂੰ ਪਰਨਾਮ

  • @sumeshchand4494
    @sumeshchand4494 3 роки тому +6

    ਇਹ ਸਦਾ ਬਹਾਰ ਗੀਤਾਂ ਦਾ ਬਾਦਸ਼ਾਹ ਫ਼ਕੀਰ ਗਾਇਕ। ਅੱਜ ਕੱਲ੍ਹ ਦੇ ਸਿੰਗਰ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਹਫ਼ਤੇ ਤੋਂ ਵੱਧ ਗਾਣਾ ਨਹੀਂ ਵੱਜਦਾ।

  • @savindersingh2915
    @savindersingh2915 4 роки тому +28

    ਸਤਿਨਾਮੁਵਾਹਿਗੁਰੂਸਤਿਨਾਮਵਾਹਿਗੁਰੂ ਸਤਿਨਾਮੁਵਾਹਿਗੁਰੂਮਨੁਤੂਹਜੋਤੁਸਰੂਪਐਂਅਪਨਾਮੂਲਪਛਾਨੁ(((((((ਧੰਨਨਾਨਕੁਤੇਰੀਵਡੁਕਮਾਈIIIIIIII...*

  • @lakhwinderkaur2753
    @lakhwinderkaur2753 Рік тому +18

    ਜਦੋਂ ਮੰਜੀਆਤੇ ਸਪੀਕਰ ਲਗਦੇ ਸੀ ਚੁਬਾਰੇ ਦੇ ਬਨੇਰਿਆਂ ਤੇ ਸਪੀਕਰ ਲਗਦੇ ਸੀ ਕਿਸੇ ਦੇ ਵਿਆਹ ਵਾਸਤੇ ਤੇ ਸਭ ਤੋਂ ਪਾਹਿਲਾ ਜੰਮਲੈ ਜੱਟ ਦੇ ਇਸ ਗਾਣੇ ਤੋਂ ਸ਼ੁਰੂ ਵਾਦ ਕੀਤੀ ਜਾਂਦੀ ਸੀ ਤੇ ਦਿਲ ਖੁਸ਼ ਹੋ ਜਾਂਦਾ ਸੀ

  • @subhashchander8693
    @subhashchander8693 2 роки тому +4

    ਇਹ ਉਹ ਗੀਤ ਹੈ ਜਦੋਂ ਸਨ 1980 ਤੋ 2000 ਤਕ ਕੋਈ ਵੀ ਵਿਆਹ ਇਸ ਗੀਤ ਤੋ ਬਿਨਾ ਨਹੀ ਹੁੰਦਾ ਸੀ, ਦਿਲ ਨੂੰ ਸਕੂਨ ਦੇਣ ਵਾਲਾ ਗੀਤ ਹੈ

  • @PritamSingh-ok4jf
    @PritamSingh-ok4jf 2 роки тому +5

    ਜਿਨਾਂ ਚਿਰ ਦੁਨੀਆਂ ਰਹਿਗੀ ਓਨਾ ਚਿਰ
    ਗੀਤ ਜਿਉਂਦੇ ਰਹਿਣ ਗੇ।

  • @paramjeetsidhu8794
    @paramjeetsidhu8794 Рік тому +23

    ਰਹਿੰਦੀ ਦੁਨੀਆਂ ਤੱਕ ਵਜੂ ਗਾ ਇਹ ਗੀਤ🙏🙏🙏🙏

  • @boharsinghbohar
    @boharsinghbohar Рік тому +15

    ਅੱਜ ਤੋ 50 55 ਸਾਲ ਪੁਰਾਣੇ ਸਮੇ ਵਿਚ ਲੱਗਿਆ ਜਿਵੇ ਓਹੀ ਲੋਕ ਓਹੀ ਪਿਆਰ ਓਹੀ ਖੁੱਲੇ ਦਿਲ ਓਹੀ ਖੁੱਲੇ ਘਰ ਮੈ ਆਪਣੇ ਹਾਣੀਆ ਦੇ ਨਾਲ ਖੁੱਲੇ ਅਸਮਾਨ ਵਿੱਚ ਬਿਨਾ ਕੋਈ ਡਰ ਬਿਨਾ ਕੋਈ ਭੈਅ ਤੋ ਖੇਡਦਾ ਫਿਰਦਾ ਹੋਵਾ ਕਾਸ ਕਿਤੇ ਓਹ ਦੋਰ ਵਾਪਸ ਆਉਣ । ਵਾਹਿਗੁਰੂ ਮਹੇਰ ਕਰੇ

  • @MohanSingh-xe3bs
    @MohanSingh-xe3bs Рік тому +3

    ਬਹੁਤ ਵਧੀਆ ਜੀ ਅਨੰਦ ਹੀ ਵੱਖਰਾ ਹੈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pritamsingh4743
    @pritamsingh4743 2 роки тому +8

    ਐਸਾ ਗੀਤ ਸੁਣ ਮਨੁ ਨੂੰ ਸਕੂਨ ਮਿਲਦਾ ਰਹਿੰਦਾ ਹੈ

  • @manithakur.
    @manithakur. 3 роки тому +4

    ਕਿੰਨਾ ਸੋਹਣਾ ਟਾਇਮ ਸੀ ਪਹਿਲਾਂ ਜਦੋਂ ਇਹ ਗੀਤ ਹੁੰਦੇ ਸੀ 😢

  • @agiakarsingh1840
    @agiakarsingh1840 2 роки тому +2

    ਜਦੋ ਕੋਠੇ ਉੱਤੇ ਬਨੇਰੇ ਲਾਗੇ ਸਪੀਕਰ ਰੱਖ ਕੇ ਪਹਿਲਾ ਗੀਤ ਇਹ ਹੁੰਦਾ ਸੀ

  • @sukhdevsingh5197
    @sukhdevsingh5197 4 роки тому +189

    ਲਾਲ ਚੰਦ ਯਮਲਾ ਜੱਟ ਜੀ ਦਾ ਧਾਰਮਿਕ ਗੀਤ ਸੁਣਕੇ ਬਚਪਨ ਯਾਦ ਆ ਗਿਆ ਉਹ ਵੀ ਸਮਾਂ ਸੀ ਜਦੋਂ ਕਿਸੇ ਘਰ ਮੰਗਣਾਂ ਜਾਂ ਵਿਆਹ ਹੁੰਦਾ ਸੀ ਤਾਂ ਪਹਿਲਾਂ ਇਹ ਗੀਤ ਲੱਗਦਾ ਹੁੰਦਾ ਸੀ ਧੰਨਵਾਦ ਵੀਰ ਜੀ

  • @SukhdevSingh-es1bm
    @SukhdevSingh-es1bm 4 роки тому +39

    ਇਹ ਗੀਤ ਸੁਣ ਕੇ ਤਾਂ ਮਨ ਖੁਸ਼ ਹੋ ਜਾਂਦਾ ਹੈ

  • @kamalpreet6900
    @kamalpreet6900 2 роки тому +3

    ਖੁਸ਼ੀ ਮੌਕੇ ਪਹਿਲਾ ਕੋਠੇ ਤੇ ਦੋ ਮੰਜੇ ਜੋਰਕੇ ਇਹ ਗਾਣੇ ਪਹਿਲਾਂ ਲਾਏ ਜਾਦੇ ਮਾਸਟਰ ਨਿਰਭੈ ਸਿੰਘ ਫ। ਗ। ਸ।

  • @sukhdevsingh-vh1kl
    @sukhdevsingh-vh1kl 3 роки тому +3

    ਦਰਵੇਸ਼ ਗੇਅਕ ਸੀ ਯਮਲਾ ਜੀ

  • @parmjidilkhushhoyakaur3488
    @parmjidilkhushhoyakaur3488 3 роки тому +6

    1972 ch ymla ji ne meri bhua ji di ldki de viah ch tumbi nal sikhya gai c. Me kol hi bethy c.me jiada har tran de purane gane hi sundi ha ......kuj dina to me a gana yad krdi c. Aj sun k dil khush ho gya...

    • @satnamsinghsatnamsingh5650
      @satnamsinghsatnamsingh5650 2 місяці тому

      hon ta time he mara aa agyi pehla time theek see 2000 to bad sab kush change ho gayi

  • @HimmatSingh-pe2wr
    @HimmatSingh-pe2wr 4 роки тому +32

    ਜਦੋਂ ਤਕ ਦੁਨੀਆਂ ਰਹੇਗੀ ਯਮਲਾ ਜੱਟ ਅਮਰ ਰਹੂ ਇਹ ਗੀਤ ਵੱਜਦੇ ਰਹਿਣਗੇ

  • @gurpreetdosanjh6496
    @gurpreetdosanjh6496 2 роки тому +1

    ਭੁਲ ਗੲਈ ਦੁਨੀਆ ਏਸ ਜਮਾਨੇ ਨੂੰ

  • @JARNAILSINGH-qt9xx
    @JARNAILSINGH-qt9xx 5 років тому +82

    ਬਹੁਤ ਹੀ ਵਧੀਆ ਜੀ ।
    ਇਹ ਗੀਤ ਸੁਣ ਕੇ ਬਹੁਤ ਹੀ ਦਿਲ ਖੁਸ਼ ਹੁੰਦਾ ਹੈ।

  • @AmritSingh-ul2qz
    @AmritSingh-ul2qz 4 роки тому +97

    ਕਿਆ ਬਾਤ ਹੈ ਬਾਈ ਗੱਲ ਈ ਬਣਾ ਤੀ ਬਾਬਾ ਨਾਨਕ ਜੀ ਨੇ ਮੇਹਨਤ ਕਰਨ ਸਿਖਾਇਆ

  • @johnysaid5735
    @johnysaid5735 2 роки тому +11

    Kul jagat de peer dhan dhan Shri Guru nakank dev ji Maharaj love you

  • @kashmirsingh8572
    @kashmirsingh8572 2 роки тому

    ਧੰਨਵਾਦ ਕਰਦਿਆ ਲਾਲਾ ਯਮਲਾ ਜੀ

  • @nagindersingh4119
    @nagindersingh4119 Рік тому +26

    ਲਾਲ ਚੰਦ ਜਮਲਾ ਜੀ ਇਹ ਗਾਨਾ ਗਾਉਦੇ ਨੇ। ਮੇਰੀ ਉਮਰ 70 ਸਾਲ ਹੈ ਸੁਣਕੇ ਅੱਜ ਭੀ 15 ਸਾਲ ਦੀ ਯਾਦ ਤਾਜ਼ਾ ਕਰਾਉਂਦੀ ਐ। ❤️❤️❤️❤️🙏🙏🙏🙏🙏🙏

  • @jasvantsingh5490
    @jasvantsingh5490 4 роки тому +29

    ਜਦੋਂ ਵੀ ਇਹ ਗੀਤ ਸੁਣਦੇ ਹਾਂ ਮਨ ਨੂੰ ਸਕੂਨ ਮਿਲਦਾ

  • @kulbirdheru4671
    @kulbirdheru4671 2 роки тому

    ਇਸ ਗੀਤ ਤੋਂ ਬਿਨਾਂ ਪ੍ਰੋਗਰਾਮ ਅਧੂਰਾ ਮੰਨਿਆ ਜਾਂਦਾ ਸੀ।

  • @BalbirSingh-gk2wq
    @BalbirSingh-gk2wq Рік тому +2

    Very nice song ji, is song da koi badal nahi ho salsa. Jado tak Dunia rahegi yamla jatt jionda rahega is geet karke.

  • @jashandeeosingh4120
    @jashandeeosingh4120 2 роки тому +10

    This song is even play today ....
    Yesterday .... In my village .... Its first song on any religious ...program

  • @bhagatveerdhaliwalsingh3080
    @bhagatveerdhaliwalsingh3080 4 роки тому +7

    ਵਾਹ ਕਿਆ ਅਵਾਜ਼ ਹੈਂ

  • @gurmatsangeetsewakgobinder251
    @gurmatsangeetsewakgobinder251 8 місяців тому

    ਬਚਪਨ ਦੀ ਯਾਦ ਆ ਗਈ ਯਮਲਾ ਦੀ ਕਿਆ ਬਾਤ ਹਾ

  • @harbhajansingh-bb3hw
    @harbhajansingh-bb3hw Рік тому +5

    Dhan Dhan guru Nanak Dev Ji

  • @govindsinghrai3706
    @govindsinghrai3706 Рік тому +8

    DHAN SHRI GURU NANAK DEV JI 😍😍

  • @jassrathour5871
    @jassrathour5871 4 роки тому +20

    Old is gold. Great gold ajj de lali chali ki risss kari. Ustada di

  • @daljitjhalli
    @daljitjhalli Рік тому +2

    Satnam Waheguru ji❤

  • @ravindersinghsatnamwahegur3687
    @ravindersinghsatnamwahegur3687 9 місяців тому

    ਬਹੁਤ ਵਧੀਆ ਪੁਰਾਣੇ ਗੀਤ 👍

  • @harneksingh4734
    @harneksingh4734 5 років тому +7

    ਬਹੁੁਤ ਵਧੀਅਾ ਗੀਤ

  • @jaswantsingh-xg5do
    @jaswantsingh-xg5do Рік тому +4

    Waheguru waheguru ji

  • @amanattri3755
    @amanattri3755 3 роки тому

    ਆ ਜਾ ਫੀਰ ਯਮਲਾ ਜੱਟ

  • @darshansidhu5114
    @darshansidhu5114 Рік тому +2

    Baba Nanak ji... Eho jihe dharmic geet aj vi change 😢lagade ne ❤❤❤

  • @avtaravtargill4053
    @avtaravtargill4053 4 роки тому +36

    ਵਹਿਗੂਰ ਆਪ ਨੂੰ ਚਰਨਾਂ ਨਾਲ ਲਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @indrajram5786
    @indrajram5786 2 роки тому +6

    Dhan Shri Guru Nanak Dev Ji. Old is gold.

  • @baldevsingh9649
    @baldevsingh9649 3 роки тому +1

    बाबा गुरू नानक देव जी
    सतनाम वाहेगुरू जी
    सतनाम वाहेगुरू जी

  • @NirmalSingh-wn6bi
    @NirmalSingh-wn6bi 4 роки тому +14

    ਵਾਹ ਯਮਲਾ ਜੱਟ ਜੀ ਤੁਹਾਡਾ ਕਿਆ ਕਹਿਣਾ ।
    ਨਿਰਮਲ ਟਪਿਆਲਾ

    • @atmasingh2173
      @atmasingh2173 4 роки тому

      ਮੇਰੇ ਬਾਪੂ ਦੇ ਵਿਆਹ ਚੋ ਆਖੜਾ ਲੱਗ ਸੀ

    • @LUCY_THE_LABRADOR
      @LUCY_THE_LABRADOR 4 роки тому

      😊😊😊

  • @jagjitsinghsidhu7951
    @jagjitsinghsidhu7951 3 роки тому +5

    ਸਦਾਬਹਾਰ ਗਾਣਾ ਜਿਸਨੂੰ ਸੁਣਕੇ ਅੱਜ ਵੀ ਦਿਲ ਨੂੰ ਸਕੂਨ ਮਿਲਦੈ ਤੇ ਗੁਰੂ ਘਰਾਂ ਵਿੱਚ ਅੱਜ ਵੀ ਵਜਦੈ ਇਹ ਗਾਣਾ

  • @desistatus3609
    @desistatus3609 2 роки тому +4

    ਵਾਹਿਗੁਰੂ ਜੀ।। 🙏🙏❤

  • @LuisHernandez-sf5hf
    @LuisHernandez-sf5hf 5 місяців тому

    I’m Guatemalan raised in USA California. This music hits home. I feel relieved for some reason

  • @fatehsingh2903
    @fatehsingh2903 2 роки тому

    ਬੜਾ ਮਜ਼ਾ ਆਉਂਦਾ ਸੀ ਜਦ ਇਹ ਧਾਰਮਿਕ ਗੀਤ ਵਿਆਹ ਸ਼ਾਦੀਆਂ ਤੇ ਲੱਗਦੇ ਸਨ ਅੱਜ ਵੀ ਓਹੀ ਮਜ਼ਾ ਆ ਰਿਹਾ ਹੈ

  • @himatsingh6134
    @himatsingh6134 2 роки тому +5

    ਜਦੋਂ ਤੱਕ ਦੁਨੀਆ ਰਹੂ ਯਮਲਾ ਜੱਟ ਜਿਉਂਦਾ ਰਹੂ

  • @parkashmehta8134
    @parkashmehta8134 2 роки тому +25

    🙏🙏🙏The great singer whose voice is not sweet only but one
    Becomes spell bound to listen
    the melodious voice time and
    again. 🙏🙏🙏

  • @user-oo2sh4cu8e
    @user-oo2sh4cu8e 2 роки тому +1

    واہ جی واہ زبردست

  • @prabhsingh3489
    @prabhsingh3489 3 роки тому +1

    ਉਸਤਾਦ ਜੀ 🙏🏻🙏🏻

  • @michaelscott6357
    @michaelscott6357 11 місяців тому +8

    Without him, there is no Punjabi music.

  • @sumanlal-lu9jt
    @sumanlal-lu9jt Рік тому +3

    Sat gùru Nanak Dev ji.old is gold.

  • @arshpreetjandu8162
    @arshpreetjandu8162 Рік тому

    ਨਹੀਂ ਰੀਸਾਂ ਜਮਲਿਆਂ ਜੱਟਾਂ👍🙏

  • @user-oj2hy6mk1p
    @user-oj2hy6mk1p 4 місяці тому

    जब 10 12 साल का था जब ये गीत लाउड speaker पर सुना karta था आज 58 का हूँ वो बचपन याद आ जाता है जब भी ये गीत सुनता हूं

  • @bachandass9927
    @bachandass9927 2 роки тому +11

    Wonderful wording and singing, real punjab is explained by yamlla Ji sukriya

  • @harprrtharprrtkaurkaur5064
    @harprrtharprrtkaurkaur5064 3 роки тому +5

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਹਿਤੇ

  • @ranbirpalsingh1220
    @ranbirpalsingh1220 8 місяців тому +1

    Dhan dhan Guru Nanak dev ji Maharaj

  • @RashpalSingh-wj5sw
    @RashpalSingh-wj5sw 2 роки тому +2

    ਬਚਪਨ ਦਾ ਸਮਾਂ ਯਾਦ ਆ ਜਾਂਦਾ

  • @harvindersingh1698
    @harvindersingh1698 3 роки тому +6

    ਵਿਆਹ ਸ਼ਾਦੀਆਂ ,ਧਾਰਮਿਕ ਪਰੋਗਰਾਮਾਂ ਤੇ ਸਬ ਤੋਂ ਪਹਿਲਾਂ ਯਮਲਾ ਜੀ ਦਾ ਇਹੀ ਧਾਰਮਿਕ ਧੁੰਨ ਵੱਜਦੀ ਸੀ ਪਰ ਹੁਣ ਤਾਂ ...............

  • @luckyphotography333
    @luckyphotography333 3 роки тому +22

    ਅਜ ਵੀ ਅਕਸਰ ਗੂੰਜਦਾ ਹਰ ਖੁੱਸੀ ਦੇ ਮੌਕੇ ਤੇ

  • @VinodKumar-qm1sb
    @VinodKumar-qm1sb Рік тому

    ਲਾਲ ਚੰਦ ਯਮਲਾ ਜੱਟ ਇਹ ਸਦਾ ਬਹਾਰ ਗੀਤ ਨੇ ਬਹੁਤ ਹੀ ਵਧੀਆ ਗੱਲ ਹੈ ਜੋ ਇਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਤੇ ਧੰਨਵਾਦ ਹੈ ਇਹ ਉਪਰਾਲਾ ਸ਼ੁਰੂ ਕੀਤਾ

  • @ManjeetKumar-bz1dj
    @ManjeetKumar-bz1dj 3 роки тому +5

    Oh awaaj jo aj ton 30 saal pahala sun ke man nu skoon milda c te man phul khush ho janda c

  • @hardeepsingh1308
    @hardeepsingh1308 Рік тому +1

    Old is gold ustad yamla g

  • @user-he6qr8ws4b
    @user-he6qr8ws4b 2 місяці тому

    ਬਹੁਤ ਵਧੀਆ ਗੀਤ ਹੈ ❤

  • @er.kirankumarverma9446
    @er.kirankumarverma9446 4 роки тому +58

    Old is Gold.Evergreen song.
    Dhan Shree Guru Nanak Dev Ji..

  • @satnamboora8989
    @satnamboora8989 4 роки тому +98

    2020 vich song sunan wale like kro ji🙏

  • @ParvinderSingh-lr9jy
    @ParvinderSingh-lr9jy Рік тому +1

    Dhan Dhan Baba Nanak Dev jee

  • @Nirmalsingh-dj2cv
    @Nirmalsingh-dj2cv 2 роки тому

    Amar song. Jamla jatt Ji. 🙏🙏 Bacpan. Yad. Me. Be. Gaya. Es. Geet. Nu. 🙏

  • @harmindersinghpammu553
    @harmindersinghpammu553 2 роки тому +4

    🌹🙏🌹🙏ਵਾਹ ਜੀ ਵਾਹ ਬਹੁਤ ਖੂਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬੱਤ ਦਾ ਭਲਾ ਕਰਨ ਜੀ ਬਾਬਾ ਪਰਗਟ ਹੈ ਜੀ ਸਚਮੁੱਚ ਕਲਜੁਗ ਵਿੱਚ ਸਤਿਜੁਗ ਵਰਤਾਉਣਾ ਹੈ ਬਾਬੇ ਹੁਣ 🌹🙏🌹🙏🌹🙏

  • @mirzasaeed2301
    @mirzasaeed2301 5 років тому +14

    کیا بات ہے پرانے گیت اب بھی سدا بہار گیت ہیں ان کا کوٸ جوڑ نہیں۔۔۔

    • @darshankumar3713
      @darshankumar3713 4 роки тому

      Asi bachpan toon yamle de gaanè sunde aa rahe han. Uh tà saadè dilan wich wasda hai.kash ! Yamla fìr aa ke sade dilan dì dhadkan banda

  • @SurjitSingh-nt2cj
    @SurjitSingh-nt2cj 2 роки тому

    ਵਾਹਿਗੁਰੂ ਜੀ ਮੇਰੇ ਅੰਦਰ ਦੀ ਰੂਹ ਵਾਹਿਗੁਰੂ ਜੀ

  • @sukhdevsingh5197
    @sukhdevsingh5197 Рік тому

    ਠੀਕ ਹੈ ਵੀਰ ਜੀ

  • @harbanslal2026
    @harbanslal2026 3 роки тому +5

    OLD IS GOLD VERY VERY NICE YAMLA JATT

  • @satpalhanda6830
    @satpalhanda6830 3 роки тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ♥️🙏😍🥰🤲

  • @jagtar9311
    @jagtar9311 8 місяців тому +1

    ਵਾਹਿਗੁਰੂ ਜੀ

  • @sattamattasong1359
    @sattamattasong1359 2 роки тому

    ਬਾਬਾ ਜੀ ਜਮਲਾ ਸ਼ਦਾ ਜਿਉਦਾ ਹੈ

  • @amandeepkaur-wf6jw
    @amandeepkaur-wf6jw 4 роки тому +52

    Rab g mehar krna sareyaa te.

  • @satpalhanda6830
    @satpalhanda6830 3 роки тому +6

    Mashaallah Subhanallah ♥️🙏🤲🙏🤲🙏

  • @satnamsinghsatnamsingh5650
    @satnamsinghsatnamsingh5650 2 місяці тому

    wah ji wah buht vadia song a

  • @AmarjitSingh-nu6fk
    @AmarjitSingh-nu6fk Рік тому

    ਸਾਡੇ ਪਿੰਡ ਜਦ ਵੀ ਕੋਈ ਲੰਗਰ ਹੁੰਦਾ ਤਾਂ ਇਹ ਧਾਰਮਿਕ ਗੀਤ ਜਰੂਰ ਵਜਦਾ ...ਅੱਜ ਰੋਣ ਆਗਯਾ ਪ੍ਰਦੇਸ਼ਾਂ ਚ ਯਾਦ ਕਰਕੇ 😭😭😭

  • @jaswindersingh.thowana3748
    @jaswindersingh.thowana3748 5 років тому +84

    ਕਿਨਾ।ਸੁਣਕੇ।ਮਨ।ਨੂੰ।ਸਾੰਤੀ।ਆਉਦੀ।ਹੈ ।ਯਮਲਾ।2.ਸੀ

  • @gurnamlal1028
    @gurnamlal1028 3 роки тому +13

    Dhan Dhan Guru Nanak Dev Ji. Beautiful Song. Waheguru ji

  • @jaswindersingh2477
    @jaswindersingh2477 Рік тому +2

    Waheguru ji 🙏😢

  • @rajwindersingh731
    @rajwindersingh731 Рік тому +2

    Satnam sri waheguru ji🙏

  • @sarbchakkal2077
    @sarbchakkal2077 2 роки тому +4

    Old is gold 🙏baba ji har ik te sukh rakhn 🙌sari duniya khush rahe ..sarbat da Bhala hove ... Ukraine ch fase lok cheti vps aun India aun 🙏ehi Ardas krde aw

  • @harindersingh9372
    @harindersingh9372 4 роки тому +5

    ਯਮਲਾ ਜੀ ਨਹੀਂ ਰੀਸਾਂ ਤੇਰੀਆਂ ਮਿੱਠੀਆਂ ਯਾਦਾਂ

  • @pardeepkumar3926
    @pardeepkumar3926 2 роки тому

    Asa kalakar nahi milega is duniya mein inko shat shat pranam hai

  • @JoginderSingh-ns8ov
    @JoginderSingh-ns8ov 2 роки тому

    Kya baat aa ustaad ji
    A hunde ne song jo rehndi duniya tak yaad rehnde ne ji 2021 like

  • @bhupendersingh758
    @bhupendersingh758 5 років тому +16

    Super waheguru ji

  • @narinderpalsinghgill3437
    @narinderpalsinghgill3437 4 роки тому +6

    ਇਹੋ ਜਿਹੇ ਕਲਾਕਾਰ ਹੁਣ ਨਹੀਂ ਹੈ । 21 ,6 ,2020,

  • @bahadurmeemsa91
    @bahadurmeemsa91 2 роки тому +1

    Diamond Song lal chand yamla jat ji

  • @chamkaursinghdhaliwal1040
    @chamkaursinghdhaliwal1040 2 роки тому +1

    Ajj be her khusi de smagm Ch ahi gana chalda aa

  • @saturangrang5266
    @saturangrang5266 4 роки тому +193

    2020 bich Kon Kon eh song sun reha ji like kerdo ji

  • @sayasatsinghbrar2335
    @sayasatsinghbrar2335 4 роки тому +5

    ਵਾਹਿਗੁਰੂ ਜੀ ਫੇਰ ਆ ਜਾ