Sanjha Pariwar , ਸਾਂਝਾ ਪਰਿਵਾਰ , Part-22 , VICKY PREET , New Punjabi Video 2024
Вставка
- Опубліковано 13 тра 2024
- #sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin... - Розваги
Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji pala kro sarbat da
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਜੀਤਾਂ ਤੇ ਪ੍ਰੀਤ ਭਾਬੀ dear Very good acting both of you ,🙏🙏
ਮਾਵਾਂ ਤਾਂ ਧੀਆਂ ਪੁੱਤਰ ਨਾਲ ਹੀ ਜੱਜਦੀਆ ਨੇ ❤❤❤❤
ਸਹੀ ਕਹਾ ਜੀ❤
ਸੰਦੀਪ ਦੀਦੀ ਜੀ ਬਹੁਤ ਚਲਾਕ ਹੈ ਵਾਹਿਗੁਰੂ ਮੇਹਰ ਕਰੋ
Chalak nhi ehnu samajdari kehnde hai
ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤❤🎉🎉
ਮੇਰੀ ❤ ਸੱਸ ਵੀ ਬਹੁਤ ਚੰਗੇ ਹੁੰਦੇ ਸੀ ਮੈਨੂੰ ਮਾ ਕਦੇ ਯਾਦ ਨਹੀਂ ਆਉਣ ਦਿੱਤੀ ਰੱਬ ਲੰਮੀ ਉਮਰ ਕਰੀ ਇਸ ਮਾ ਦੀ ਅਸੀ ਰਜੋਆ ਪਿੰਡ ਸਾਡਾ ਕਹਾਣੀ ਪਰਿਵਾਰ
Meri pui da ਪਿੰਡ ਆ ਪੇਟ ਪੱਤਣ hun nhi
Tuhada pind meri friend a...asi B.Ed ekathya kiti c..shehbaz de sister(agriculture officer)
@@user-pz6og5dm2b acha ji ohne di family da patta kine wal a
M@@Wahla-preet
ਜੀਤਾ ਤੇ ਪ੍ਰੀਤ ਦੋਵੇ ਬਿਲੀਆਂ ਦੀ ਤਰਾਂ ਨੇ ਕੰਮ ਚੋਰ ਇਸੇ ਕਰਕੇ ਤਾਂ ਉਹ ਅੱਡ ਹੋਈਆਂ ਸਨ ਖਾਣ ਦੀ ਜਾਚ ਆ ਬੋਲਣ ਦੀ ਜਾਚ ਨੀ ਆਈ ❤❤❤❤❤
ਬਹੁਤ ਵਧੀਆ ਸਟੋਰੀ 😍ਪਰ ਕੂਮੈਂਟ ਕਰਨ ਵਾਲੇ ਕੁਝ ਚੱਜ ਦਾ ਲਿਖ ਲਿਆ ਕਰੋ ਇਹ ਸਿਰਫ ਇੱਕ ਸਟੋਰੀ ਬਣਾਈ ਹੁੰਦੀ ਆ ਸਿਰਫ ਐਕਟਿੰਗ 😔
Haan ji main v ehi sochdi haan comments padh ke ki lok bhul jande ne ki eh ik stori hai acating hai pr log galt galt comment krde hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Mari Jan Kamal and Sandeep vickey and preet Puttg ji ❤❤❤❤❤
ਜੀਤਾਂ ਹੋਰ ਪੁਦੀਨਾ ਤੇ ਪਿਆਜ ਖਤਮ ਹੋ ਗਿਆ ਸੀ ਵਿੱਚ ਕੱਚੀ ਅੰਮੀ ਵੀ ਕੱਟ ਲੈਣੀ ਸੀ ਓਹੋ ਤੇ ਰੈ ਹੀ ਗਈ 😂😂😂😂😂😂
ਸੰਦੀਪ ਦੀਦੀ ਤੁਸੀਂ ਸੱਚਮੁੱਚ ਮਾਂ ਬਣਨ ਵਾਲੇ ਹੋ ਤਾਂ ਫਿਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ 🙏
Nahi😂
@@baldavsingh842🎉🎉🎉
O bs 😂😂😂😂
😂😂
🤣🤣🤣🤣
ਚਾਚੀ ਦਾ ਸੂਟ ਬਹੁਤ ਸੋਹਣਾ ਏ
ਜਿੱਤਾਂ ਦੀ ਨੀਤ ਤਾਂ ਬਹੁਤ ਮਾੜੀ ਆ 😅 ਬਿਨਾ ਬਣੀ ਚੱਟਣੀ ਹੀ ਖਾ ਗੀ,, ਬੇਸਬਰੀ ਆ 😅😅😅ਬਹੁਤ ਵਧੀਆ ਵੀਡਿਓ ਜੀ ❤❤❤❤
ਜੀਤਾਂ ਦੀਦੀ ਜੀ ਬਹੁਤ ਅਤੀ ਸੁੰਦਰ ਆਪ ਜੀ ਬਹੁਤ ਘੈਟ ਪੰਜਾਬੀ ਜੋੜੀਂ ਹੈ ਵਾਹਿਗੁਰੂ ਜੀ ਮੇਹਰ ਕਰਨਾ ਇਨ੍ਹਾਂ ਤੇ
ਜੀਤਾ ਕਿਉ ਸੜੀ ਜਾਦੀ ਏ ਪਹਿਲੋ ਅੱਡ ਹੋਣ ਦਾ ਬਹੁਤ ਚਹਾਆ ਸੀ ਤੈਨੂੰ ਖਾਣ ਦੀ ਭੁਖ ਚੜੀ ਰਹਿੰਦੀ ਬਿੰਨਾ ਬਣੀ ਚਟਣੀ ਕੱਡ ਲਈ ਖਾਹਣ ਦੀ very nyc story
ਫਾਲਤੂ ਗੱਲਾਂ ਜਿਆਦਾ ਹਨ ਇਸ ਨਾਟਕ ਵਿੱਚ
Bahut sohni story all members blessings wheguru ji
ਵਾਹਿਗੁਰੂ ਜੀ
ਬਿੱਲੀ ਆ ਗੀ❤❤
Bahut vadiya story ❤❤
Very nyc all teem members preet te jeeta di acting bahut vadiyaa aa❤❤
Very Good acting Preet te Jeete bahut att kraundia aa Bhua ji v vatt kad de aa Preet te Jeeta de Very interesting Story God bless u all❤❤❤❤❤❤🎉🎉🎉🎉🎉
Waheguru chardikla ch rakhn thanu
ਜੀਤਾਂ ਇਸ ਵਿੱਚ ਭੁੱਖ ਮਾਰਨ ਵਾਲੀ ਕਿਹੜੀ ਗੱਲ ਹੈ ਖੁਸ਼ਖਬਰੀ ਸੰਦੀਪ ਦੀ ਸੁਣ ਕੇ ਕੀ ਗੱਲ ਤੈਨੂੰ ਬੱਚਾ ਨਹੀਂ ਹੁੰਦਾ
ਮਤਲਬ ਸਟੋਰੀ ਦੇ ਆਧਾਰ ਤੇ ਕਿਆ ਮੈਂ
Bahut Vadiya story
Bohat vadhia video ji
ਹੁਣ ਤਾਂ ਵਿੱਕੀ ਭਾਜੀ ਆਏਂ ਤੇਪੀ੍ਤ ਦਾ ਇੰਜਣ ਕਰੇਂ ਆ ਕੇ ਵਿਚਾਰੀਂ ਪਾਲਰ ਚਲਾਇਆ 😂😂😂
Bahut vadia story a ji 🎉
ਜਿਤਾ ਤੇ ਪ੍ਰੀਤ ਦਾ ਰੋਲ ਬਹੁਤ ਵਧੀਆ ਹੈ 😂
❤ਬਹੁਤ ਵਧੀਆ ਵੀਡੀਓ ਹੈ ਜੀ👍👍❤
ਬਹੁਤ ਵਧੀਆ
God bless you all family members
Bhut wadia vlog🎉🎉
ਮਾਤਾ ਜੀ ਚਿਟਨੀ ਕੁੰਡੀ ਸੋਟੇ ਨਾਲ ਸਵਾਦ ਬਣਦੀ ਹੈ
Sandip bhabi bhut bhut mubarka ,🙏🙏🙏
ਬਿਨ ਦੇਖੇ like kita
Congratulations Sandeep rab jodi bna deva❤❤
V nyc video god bless u
Bhutt sohni acing aa sab dii❤❤
Priti hun soni hoi jaandi,acting mst ❤❤
Bohat vadhia video ji❤❤
Bhut Vdia video g👍
Bohat vadhia video ❤❤❤❤❤❤
Preer da style kina vadia aa paise ginn da❤❤❤❤
❤❤❤ ਜੀਤਾ ਦੀਦੀ ਜੀ ਪਲੀਸ ਤੂਸੀ ਆਪਣੀ ਤਾਈ ਜੀ ਬਾਰੇ ਦੱਸੋ ਉਨ੍ਹਾਂ ਦੀ ਫੈਮਲੀ ਬਾਰੇ ਨਾਈਸ ਵੀਡੀਓ❤
ਜੀਤਾ ਤਾ ਆਪ ਹੱਥ ਹਲਾਕੇ ਨੀ ਬਚਦੀ ਬਣਿਆ ਬਣਾਇਆ ਭਾਲਦੀ ਆ
Beautiful video ❤❤❤
So beautiful story g
Bhut vadia story
ਜਦੋਂ ਅੱਡ ਹੋ ਗਈ ਆ ਤਾਂ ਫਿਰ ਆਪਣੋ ਆਪਣਾ ਬਣਾ ਕੇ ਤੇ ਲਿਆ ਕੇ ਖਾਂ ਲਿਆ ਕਰੋ
Very good Acting Preet bohaat mzy ki ot Funny 🤣😂😂😂😂🤣🤣🤣 bshtyna krti h bohaat mza ata dakh kr😊😊😊😊😊🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤🥳🥳🥳🥳🥳🥳🥳🥳🥳🥳🥳🥳🥳
Jita te preet so funny 😅😅 nd wait for next part 👍🏻
Bahut vadia story
God bless you
Bhut vadia story aa❤❤❤❤
Baba bakala Sahib
Hasi bhut aati h preeto rani ki
Preet nu har ek suit sona lagda hai 🥰
Bhua g super vadi beli jeeta
Excellent g
Jeeta very nic video
Bhut funny a preet didi te jeeta didi 😂😂😂😂😂😂😂😂🎉🎉🎉🎉
ਜਵਾਨ ਨੂੰ ਬੁਡੇ ਤੇ ਬੁਡੇ ਤੋਂ ਜਵਾਨ ਪੀਤੀ😅😅
Congratulations Sandeep
Har nooh nu apni sass di salah naal hi chalna chaida aa sara parivar ekitha hi sohna lagda ❤❤
Right
Ethe tn sas eee glt aaa jada hd tk
Jdo sassa dheeya nu shi te nooha nu glt smjhn fr apni v mrji krni paindi 😢@@Mypregnancydiet
Par agar sas hi na chabe ki sb ikthe ran fer agla ki kre
@@user-et6gs5et5vRight 👍
Congratulation Sandeep didi ji
Too good acting to both of you good story
Bhua ji apaa simple hi tikh aa😊
Vsery NYC story g
Ah
ਹੱਦ ਇਆ ਜੀਤਾ ਦੀ ਤਾਂ ਗੰਢਿਆ ਤੇ ਨੂਨ ਸਿੜਕ ਕ ਰੋਟੀ ਖਾ ਗਈ 😂😂
😄😄
Khan di sokien Gita 🎉🎉❤❤❤
Preet bht att kri jandi hai g 👍👍💖💖😍😍🤣🤣
Bhut Vadia video 👌👌👌👌👌👌❤️
Verry good👍
Nyc acting preet kaur g
Love from pakistan ap ny b tere Bin drama dekha hae❤❤❤❤❤❤ap ki series bohat mazy ki hoti hain. ❤❤❤vicky bro ur amazing. . ap ny sas pardhan me bohat wadia kaam kia tha and all team. . . ❤❤❤❤❤
Preet di acting siraa😂😂😂❤❤❤❤
ਜਿਹੜੇ ਜੀਤਾਂ ਨੇ ਪਰੌਂਠੇ ਬਣਾਏ ਓਹੀ ਖਾਂਈ
Jeeta di ki acting bahut vadia 👍👍
Waheguru ji bless you💕
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴
ਵਾਲ ਤਾਂ ਭੂਆ ਜੀ ਤੁਸੀਂ ਵੀ ਕਾਲੇ ਕੀਤੇ ਹੋਏ ਨੇ 😂😂😂😂😂😂
Veer ji toohadi video Sanu bahut pasand hai cheti part 23lonch kro
Good video 😊
❤❤❤❤❤
Very good story
❤❤❤❤
Sanjha pariwar story only with 4 ladies🤣🤣🤣🤣🥰🥰🥰🥰
Super super super super super super super super ❤❤❤❤❤
Sahi gal kiti di tuci,Bacche bina koi Karddar nai karda,mai Italy hn 11 sale ho ge viah nu koi baby nai Hoya,koi phon nai krda,app hi kar lo,oddro koi nai karda,je mera v koi jee hunda tn koi puchde😞😌
ਕਿਥੋਂ ਵਾਹਿਗੁਰੂ ਜੀ
ਕਿਥੋਂ ਵਾਹਿਗੁਰੂ ਜੀ
Waheguru ji mehar kro sade v choli bhar deo 🙏🙏
Preet didi di acting vdia sare bolde overacting krdi ada ni ons da rol ik funny jeh aa 😅ons krk hasa ay jnd mn khush ho jnda 😊bki jida da Rola mil jnda preet didi Changi tra Play ▶️ krde ne😊😊😊
❤❤
Sandeep de hair sohne hoge hun ❤
Super duper
Preeti dii da rang bahut safa lagda hun te
ਜੀਤਾ ਦੀਦੀ ਜੀ ਤੁਸੀਂ ਚਟਨੀ ਏਦਾਂ ਹੀ ਬਣਾਉਂਦੇ ਹੋ ਅਸੀਂ ਤੇ ਕੂੰਡੇ ਘੋਟਣੇ ਨਾਲ ਬਣਾਉਦੇ ਹਾਂ
😊😊aaaaaaaaaaaaaaaaaA
🌹🌹❤️❤️👌