Family intro sada apas wich ki rista, mehar kisdi beti

Поділитися
Вставка
  • Опубліковано 1 чер 2024
  • Ігри

КОМЕНТАРІ • 910

  • @rajwantkaur2937
    @rajwantkaur2937 24 дні тому +248

    ਮੈਂ 4,5 ਸਾਲ ਤੋ ਤੁਹਾਡੀ videos ਦੇਖਦੀ ਆ, ਸਾਨੂੰ ਸਭ ਦਾ ਪਤਾ ❤❤

    • @GKAUR-qv5vm
      @GKAUR-qv5vm 24 дні тому +9

      Meri vadi sister v tuhadi vedio dekhde si ohna di pichli oct 18 nu death ho gai

    • @gurusonu8367
      @gurusonu8367 24 дні тому +2

      3 sal taa hoye mera khyal vdio pandyo nu hoye

    • @RavinderSingh-ir1if
      @RavinderSingh-ir1if 24 дні тому

      ​@@gurusonu8367Nhi ji ihna da channel khol k dakho 4 year da v series na

    • @AshmeetSidhu-yb8lr
      @AshmeetSidhu-yb8lr 24 дні тому +2

      Mai 3 sal totuhadi video dekhdi aa vht vadea tuhadi family h

    • @AshmeetSidhu-yb8lr
      @AshmeetSidhu-yb8lr 24 дні тому +1

      Sandeep te preet nanad phabi da pyar hdekh ke bht Khushi hundi aa

  • @Virk-2022
    @Virk-2022 24 дні тому +31

    ਅਗਰ ਘਰ ਦੀ ਵਹੁਟੀ ਦਾ ਸੁਭਾਅ ਘੈਟ ਤਾਂ ਇਕੱਠ ਚਲਦਾ ਆ ❤

  • @kulwantsingh1949
    @kulwantsingh1949 24 дні тому +122

    ਹਾਂ ਜੀ ਸਾਨੂੰ ਤਾਂ 4 5 ਸਾਲ ਦਾ ਪਤਾ ਜਦੋਂ ਗੁਰਮੇਹਰ ਹੋਣ ਵਾਲੀ ਸੀ ੳਦੋ ਸਨਦੀਪ ਦੀਆਂ ਵੀਡੀਓ ਦੇਖਦੀ ਹੁੰਦੀ ਸੀ😊😊😊

  • @parmjeet5653
    @parmjeet5653 24 дні тому +37

    ਨਨਾਣ ਭਰਜਾਈ ਵਾਲੀ ਲਾਈਨ ਵੇਖ ਕੇ ਰੂਹ ਖੁਸ਼ ਹੋਗੀ ਪਰਮਾਤਮਾ ਸਾਰਿਆਂ ਦੀਆ ਜੋੜੀਆਂ ਇਦਾ ਹੀ ਬਣਾਈ ਰੱਖਣ ❤Love u bhut Sara ❤

  • @Punjabi312
    @Punjabi312 24 дні тому +15

    ਅਸੀਂ ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਸੀਂ ਸ਼ੁਰੂ ਤੋਂ ਹੀ ਜੁੜੇ ਹਾਂ

  • @sandeepkaur2442
    @sandeepkaur2442 24 дні тому +34

    ਵਿੱਕੀ ਵੀ ਜੀਤਾਂ ਜੀਤਾਂ ਕਰਦਾ ਨੀ ਥੱਕਦਾ ਜਿਵੇਂ ਭੈਣ ਭਰਾ ਹੋਣ 😊

  • @SantoshRayat-eb7qr
    @SantoshRayat-eb7qr 24 дні тому +18

    Preet da brbadi vich bhot bhot emotional 😭 role c sachi aj rula hi dita 😢

  • @user-og7bq6pw9n
    @user-og7bq6pw9n 24 дні тому +14

    ਜੀਤਾ ਉਹ ਸੀਨ ਬਹੁਤ ਵਧੀਆ ਨਤੀਜੇ ਨਾਲ ਪੇਸ਼ ਕੀਤਾ ਜਿਹੜਾ ਮਾਰਕੇ ਮੁੱਕੀ ਨਾਸਾ ਫੇਹਦੂ

  • @user-hb6cr1wn9g
    @user-hb6cr1wn9g 24 дні тому +7

    ਜੀਤਾਂ ਤੇ ਸੋਨੂ ਵੀਰ ਜੀ ਇਹਨਾਂ ਦੀ ਫੈਮਿਲੀ ਬਹੁਤ ਵਧੀਆ

  • @sarabjeetkaur910
    @sarabjeetkaur910 24 дні тому +34

    ਅਸੀਂ ਤਾ ਤਿੰਨ ਸਾਲ ਤੋਂ ਦੇਖ ਰਹੇ ਹਾਂ ਸਭ ਨੂੰ ਜਾਣਦੇ ਹਾਂ❤❤

  • @anhadsinghrandhawa312
    @anhadsinghrandhawa312 24 дні тому +38

    ਵੀਰ ਜੀ ਭੂਆ ਤੇ ਸਾਡੀ ਸਭ ਦੀ ਹੈ❤

  • @The.trend-Abhi
    @The.trend-Abhi 24 дні тому +15

    Sanu v sareya da pta jado gurmehar hoi main odo di dekhdi a.kawal paji kinne emotional c new baby lai hospital c shat te baith ke video bnai c .te jado gurmehar hoi bhut emotional hoye c Khushi vich 😊love u bhut sara sareya nu

  • @kaurmaan2673
    @kaurmaan2673 24 дні тому +5

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰ ਤੇ

  • @harjinderkaur3302
    @harjinderkaur3302 24 дні тому +6

    Waheguru ji ਤੁਹਾਨੂ ਹੋਰ ਖੁਸ਼ੀਆ ਦੇਣ ❤❤❤

  • @harsimratsinghbajwa3265
    @harsimratsinghbajwa3265 24 дні тому +8

    ਪਹਿਲਾਂ ਸਹਿਜ ਮਨੀ ਵੀ ਤੁਹਾਡੇ ਨਾਲ ਸੀ ਹੁਣ ਉਹ ਇੰਗਲੈਂਡ ਚਲੇ ਗਏ

  • @damanpreetsingh9904
    @damanpreetsingh9904 24 дні тому +49

    2020 ਸਾਲਾਂ ਤੋਂ ਜੁੜੀ ਆ ਤੁਹਾਡੇ ਨਾਲ ਬਹੁਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਬਖਸ਼ਣ ❤❤

  • @ManjeetKaur-ux3si
    @ManjeetKaur-ux3si 24 дні тому +4

    ਵਾਹਿਗੁਰੂ ਜੀ ਤੁਹਾਡੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਨ ਜੀ

  • @JaswinderKaur-fr3wp
    @JaswinderKaur-fr3wp 24 дні тому +3

    Very Very nice family members 👌 wahguru ji sada khush rakhe put g wahguru ji charde kalan vech rakhe 🙏

  • @BhupinderSingh-ow1fn
    @BhupinderSingh-ow1fn 24 дні тому +11

    ਸਾਨੂੰ ਪੰਜ ਸਾਲ ਹੋ ਗੇ ਅਸੀਂ ਤੁਹਾਡੀਆਂ ਵੀਡੀਓ ਵੇਖਦੀ ਆ ਮੈ ਜਸਵਿੰਦਰ ਕੌਰ ਪਿੰਡ ਰੁਕਣੇ ਵਾਲਾ ਸਾਡਾ ਸੋਨੂੰ ਵੀਰ ਦਾ ਸੁਭਾਅ ਬਹੁਤ ਵਧੀਆ ਏ

  • @bhavsagarsingh9425
    @bhavsagarsingh9425 24 дні тому +1

    ਤੁਹਾਡਾ ਸਾਰੀਆਂ। ਸੁਬਾਹ। ਬਹੁਤ ਵਧੀਆ

  • @pindervirk9494
    @pindervirk9494 24 дні тому +5

    ਅਸੀਂ ਤਾਂ ਤੁਹਾਨੂੰ ਬਹੁਤ ਦੇਰ ਤੋਂ ਦੇਖਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @NirmalSingh-ym2zo
    @NirmalSingh-ym2zo 24 дні тому +6

    ਅਸੀਂ ਸਾਰਿਆਂ ਨੂੰ ਹੀ ਜਾਣਦੇ ਹਾਂ ਸਾਨੂੰ ਤੁਹਾਡੀ ਫੈਮਿਲੀ ਬਹੁਤ ਹੀ ਵਧੀਆ ਲੱਗਦੀ ਹੈ

  • @prani-jb7ik
    @prani-jb7ik 24 дні тому +13

    ਫਿਰ ਕੀ ਹੋ ਗਿਆ ਬੱਚੇ ਭੂਆ ਤੇ ਵੀ ਜਾਂਦੇ ਹਨ😊😊😊😊 ਆਪਣਿਆਂ ਤੇ ਹੀ ਜਾਣਾ ਹੁੰਦਾ ਬੱਚੇ ਨੇ

  • @GurpreetSingh-co1gx
    @GurpreetSingh-co1gx 24 дні тому +42

    ਅੱਸੀ ਤੇ 5,6, ਸਾਲ ਤੋ ਵੇਖ ਰਹੇ ❤

  • @armaandeepsingh5206
    @armaandeepsingh5206 24 дні тому +6

    ਮੈ 3 ਸਾਲ ਤੋ ਤੁਹਾਡੀ videos ਦੇਖਦੀ ਆ ਬੁਹਤ ਵਧੀਆ ਪਰਿਵਾਰ ਆ ਬਾਬਾ ਜੀ ਤੰਦਰੁਸਤੀ ਬਖਸ਼ਣ

  • @user-uc4xl1sy2u
    @user-uc4xl1sy2u 24 дні тому +3

    ਵਾਹਿਗੁਰੂ ਸਾਰੀ ਫੈਮਲੀ ਨੂੰ ਏਸੇ ਤਰਾਂ ਖੁਸ਼ ਰਖੇ very nice family❤❤❤❤

  • @Ravinderjeetkaur-ov6fw
    @Ravinderjeetkaur-ov6fw 24 дні тому +16

    ਜੇ ਪਰੀਤ ਦੇ ਡੈਡੀ ਦੀ ਭੂਆ ਦਾ ਪੋਤਾ ਹੈ ਤਾਂ ਪਰੀਤ ਦਾ ਵਿਆਹ ਨਹੀਂ ਹੋ ਸਕਦਾ ਕਿਉਂਕਿ ਉਹ ਪਰੀਤ ਦਾ ਭਰਾ ਲੱਗੂ ਤੁਸੀ ਕਹਿੰਦੇ ਹੋ ਵਿਆਹ ਹੋ ਸਕਦਾ ਜੋ ਗਲਤ ਆ

    • @kuljeetgrewal889
      @kuljeetgrewal889 23 дні тому +1

      ਬਿਲਕੁਲ ਸਹੀ ਆ।ਸਕੀ ਭੂਆ ਦੀ ਨੂੰਹ ਕਿਵੇ ਬਣ ਸਕਦੀ ਆ

    • @sukhdeepkaur3348
      @sukhdeepkaur3348 21 день тому

      me ve eiha sochde aa

    • @kaurharinders6540
      @kaurharinders6540 20 днів тому +1

      Hangi sade ni eda hunda ,sade bhen bhara e hunda ASI bhave dady g da ja mummy g da bhua masi mama da jahda margi bacha hon apas Vich nahi banda viah krona

    • @user-gz5jt8tj4n
      @user-gz5jt8tj4n 20 днів тому

      Nahi preet di bhua di nanad da munda hai

    • @Ravinderjeetkaur-ov6fw
      @Ravinderjeetkaur-ov6fw 20 днів тому

      @@user-gz5jt8tj4n ਪਰ ਤੁਸੀਂ ਵੀਡੀਓ ਵਿੱਚ ਕਹਿ ਰਹੇ ਹੋ ਮਾਏ ਨੀ ਮੈ ਕਿਸਨੂੰ ਦਰਦ ਵਿੱਚ ਕਿ ਪਰੀਤ ਦੇ ਡੈਡੀ ਦੀ ਭੂ ਦਾ
      ਵੈਸੇ ਤਾਂ ਸਾਨੂੰ ਰੀਅਲ ਰਿਸ਼ਤੇ ਦਾ ਪਤਾ ਵੀਡੀਓ ਚ ਗਲਤ ਬੋਲਿਆ

  • @HARWINDERSINGH-wx2qu
    @HARWINDERSINGH-wx2qu 24 дні тому +3

    Sanu v sareya da pta jado gurmehar hoi main odo di dekhdi a love you all family member😊😊

  • @bachitterdhillon3099
    @bachitterdhillon3099 4 дні тому

    Very nice kawal veer ji di soch nu salaam

  • @parveenpal8053
    @parveenpal8053 24 дні тому +3

    Kitna acha lgada h agar Ghar witch aapas da Prem pyar hovay to ghar swarag bn janda

  • @ManjeetKaur-ux3si
    @ManjeetKaur-ux3si 24 дні тому +4

    ਬਹੁਤ ਵਧੀਆ ਫੈਮਲੀ ਹੈ

  • @crazygamerz136
    @crazygamerz136 24 дні тому +4

    ❤❤❤❤❤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ

  • @Punjabi312
    @Punjabi312 24 дні тому +7

    ਅਸੀਂ ਗੁਰਮੇਹਰ ਦੇ ਜਨਮ ਤੋਂ ਪਹਿਲਾਂ ਹੀ ਜਾਣਦੇ ਹਾਂ

  • @JagsirSidhu-wb4hq
    @JagsirSidhu-wb4hq 24 дні тому +3

    ਬਹੁਤ ਵਧੀਆ ਪਰਿਵਾਰ ਆ ਤੁਹਾਡਾ

  • @japleenvirk7453
    @japleenvirk7453 24 дні тому +7

    Sanu tusi sarry femailly bhut pasand o veer ji❤nice priwar❤

  • @tajinderpurewal5428
    @tajinderpurewal5428 24 дні тому +5

    Waheguru g Ida hi sare bhen Bharava da pyar banai rakhe

  • @Bablu__Vlog
    @Bablu__Vlog 24 дні тому +2

    Waheguru ji eda e mehar bharya hath rakhn sari family te❤️❤️

  • @sheetalgrover8612
    @sheetalgrover8612 24 дні тому +2

    Real feelings of love of family i appreciate all of u 🎉

  • @loveLeen-eb6ye
    @loveLeen-eb6ye 24 дні тому +8

    ਮੈਂ ਤੇ ਤੁਹਾਨੂੰ ਜਾਨਦੀ ਆਂ ਐਂਡ ਸ਼ੁਰੂਆਤ ਤੋਂ ਹੀ ਤੁਹਾਡੀ ਵੀਡੀਓ ਵੇਖਦੀ ਹਾਂ ❤❤❤❤

  • @user-harpeetgill
    @user-harpeetgill 24 дні тому +7

    Vry nice family ❤❤

  • @manpreetdhaliwal786..
    @manpreetdhaliwal786.. 24 дні тому +3

    Tuhanu sari family nu kise di nazar na lge waheguru ji tuhada pyar bnai rakhe ji ❤

  • @winderGill-jd8jl
    @winderGill-jd8jl 24 дні тому +13

    ਨਾਈਸ ਫੈਮਲੀ ਵਾਹਿਗੁਰੂ ਇਸੇ ਤਰਾ ਖੁਸ਼ ਰੱਖੇ ਸਾਰੇ ਪਰਿਵਾਰ ਨੰ ❤

  • @SurinderKumar-vv5hy
    @SurinderKumar-vv5hy 24 дні тому +3

    Sare hamesha khush raho tandrust raho parmatma sab di lambi Umar kare chardi kla cha rakhe ravinder di we miss you sat Shri akal sab nu

  • @jassipunia3913
    @jassipunia3913 24 дні тому +5

    Jdo gurmehar choti c m udo first video dekhi c thodi jis ch aunty gusse hunde c k beti hoi a ghar udo ton ena pyar pr gya is family nal k video dekhe bina dil ni lgda

  • @guricheema2954
    @guricheema2954 24 дні тому +2

    Assi ta bahut purane judhe hA sanu tuhade sab rishtya da pta love you whole team ❤

  • @lakhwinderkaur3399
    @lakhwinderkaur3399 24 дні тому +8

    Sandeep di waheguru ne sonu veer da necher bhot vadia e❤❤❤❤❤🎉🎉🎉🎉🎉

  • @gursahibsinghturbanator7178
    @gursahibsinghturbanator7178 24 дні тому +5

    Jalandhar ਤੋ ਆ ਅਸੀਂ ਸਾਨੂੰ ਸਾਰਾ ਪਤਾ 3.4 ਸਾਲ ਤੋ ਅਸੀਂ video ਦੇਖ ਰਹੇ ਆ❤❤

  • @gurnivazuppal5780
    @gurnivazuppal5780 24 дні тому +5

    Kawal veer bouti nice na waguru har pane no as tari da veer davi

  • @gaggubaljit5648
    @gaggubaljit5648 24 дні тому

    Very nice family God bless you

  • @SimranKaur-ts5no
    @SimranKaur-ts5no 24 дні тому

    Wahiguru ji 🙏
    From Toronto canada 🇨🇦
    I am watching since 4,5 years

  • @DoPalKiZindagi-vx1no
    @DoPalKiZindagi-vx1no 24 дні тому +5

    in sary rishton ka mujhy pehly he pta tha. Allah ap sb ko boht khush rkhy. love you all 💝💞💖💜💙💚💓❤💗💕

  • @atmaram1777
    @atmaram1777 24 дні тому +4

    Kanwal and Sandeep very nice Rab ana de Umar lambi karan …Sandeep bahut lovely beti h

  • @baljitkaur3602
    @baljitkaur3602 24 дні тому +2

    Mane 4. 5 sall ho gaei dekhade nu
    Very nice all family

  • @tanveerkhaira1463
    @tanveerkhaira1463 24 дні тому

    ਵਾਹਿਗੁਰੂ ਜੀ ❤❤

  • @anhadsinghrandhawa312
    @anhadsinghrandhawa312 24 дні тому +6

    ਤੁਸੀ ਤੇ ਸਾਡੇ ਰੋਮ ਰੋਮ ਵਿੱਚ ਵਸਦੇ❤

  • @rankusinghmutto440
    @rankusinghmutto440 24 дні тому +5

    ਪਰਮਾਤਮਾ ਤੁਹਾਡੀ ਫੈਮਲੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਡੀਆਂ ਵੀਡੀਓ ਜਦੋਂ ਦੀਆਂ ਚਲ ਸ਼ੁਰੂ ਹੋਈਆਂ ਚਲਣੀਆਂ ਉਦੋਂ ਤੋਂ ਹੀ ਸੀ ਦੇਖਦੀ ਹਾਂ ਮੈਂ ਜ਼ਿਲਾ ਬਰਨਾਲਾ ਪਿੰਡ ਭਦੌੜ ਤੋਂ ਬਲੋਕ ਕਰਦੀ ਹਾਂ

  • @user-nr7bz9pr1y
    @user-nr7bz9pr1y 24 дні тому

    Very nice family members asi sari family members bare janda tude sari ristadari da v PTA but ajj vala vlog very nice Sara kuj clear pta laga jagea har kisa nu GBU ❤️

  • @GaganKahlon-mn5ei
    @GaganKahlon-mn5ei 24 дні тому +5

    ਅੱਜ ਜੀਤਾ ਦੀਦੀ ਬਹੁਤ ਸੋਹਣੇ ਲਗ ਰਹੇ❤❤

  • @indralhan6912
    @indralhan6912 24 дні тому +6

    Muj ko bhee Sonu veerje tey jeeta bhabee behut achhey legdey hain

  • @rajnibhanot9418
    @rajnibhanot9418 24 дні тому

    Bhua ji all time my favourite❤❤❤...gaint acting krde haaa

  • @kahanacreation2505
    @kahanacreation2505 24 дні тому

    Nice family ssk ji sab nu

  • @SurjitSingh-bb2vx
    @SurjitSingh-bb2vx 24 дні тому +7

    Very Very Very Very nice family ji and so beautiful sweet family ji 😂😂😂❤❤❤❤😊😊😊⁵.⁶.ਸਾਲ ਤ,

  • @RajwinderKaur-qo1ej
    @RajwinderKaur-qo1ej 24 дні тому +5

    ਅਸੀਂ ਤੇ 5 , 6 ਸਾਲ ਤੋਂ ਵੇਖ ਰਹੇ ❤❤🙏🙏

  • @lakhwinderkaur7081
    @lakhwinderkaur7081 24 дні тому

    Waheguru tuhanu chardikla bakshe love you all members 🙏🙏🙏🙏🙏❤❤❤❤❤

  • @user-hb6cr1wn9g
    @user-hb6cr1wn9g 24 дні тому +1

    ਭੂਆ ਜੀ ਦਾ ਸੁਭਾਅ ਬਹੁਤ ਵਧੀਆ

  • @sushmakher3809
    @sushmakher3809 24 дні тому +4

    Aap sab bohat vadiya ho hum aap ko bohat like kar de hai ❤🙏🍫👍💯

  • @maninderpalkaur8592
    @maninderpalkaur8592 24 дні тому +13

    Sonu veer hamasa sadeep da veer ban k rhi wehaguru thanu bhut devaga

  • @user-iu2sz5lg4c
    @user-iu2sz5lg4c 24 дні тому +2

    Nice 👍 From canAda ❤shahida

  • @darkocean1402
    @darkocean1402 24 дні тому

    Di asi sri teem nu pasand krde a god bless you all the Punjab teem ❤

  • @harsimratsinghbajwa3265
    @harsimratsinghbajwa3265 24 дні тому +4

    ਅਸੀਂ ਤਾ ਸੁਰੂਆਤ ਤੋਂ ਵੇਖ ਰਹੇ ਹਾਂ।।

  • @parmindersandhu7262
    @parmindersandhu7262 24 дні тому +9

    ਅਸੀ ਤਾ ਬਹੁਤ ਪੁਰਾਣੇ ਫੈਨ ਤੁਹਾਡੇ ਧੂੰਦੇ ਤੋ

  • @amanpreetkaur9386
    @amanpreetkaur9386 24 дні тому

    Very nice family ❤❤❤❤god bless you all family members

  • @anureetkaur2361
    @anureetkaur2361 23 дні тому

    Tusi sara ਬੁਹਤ ਵਧੀਆ ਜੇ

  • @loveLeen-eb6ye
    @loveLeen-eb6ye 24 дні тому +13

    ਮੈਂ ਤੇ ਤੁਹਾਡੇ ਸਾਰੇ ਬਲੋਗਸ ਐਂਡ ਐਪੀਸੋਡਸ ਡੇਲੀ ਵੇਖਦੀ ਆਂ ਐਂਡ ਬਹੁਤ ਜਿਆਦਾ ਮਜਾ ਆਉਂਦਾ ਤੁਹਾਡੀ ਬਲੋਗ ਐਪੀਸੋਡਸ ਐਂਡ ਬਲੋਗਸ ਵੇਖਣ 'ਚ ਆਈ ਲਵ ਯੂ ਫੈਲੀ ਮੈਬਰਸ ਐਂਡ ਤੁਸੀਂ ਇੰਨੇ ਚੰਗੇ ਲੱਗਦੇ ਹੋ ਕਿ ਮੇਰਾ ਜੀ ਕਰਦਾ ਕਿ ਮੈਂ ਤੁਹਾਡੇ ਕੋਲ ਮਿਲਨਾ ਵਾ ਪੰਜਾਬ ਹਾਂ ਜੀ ਤੁਸੀਂ ਬਹੁਤ ਵਧੀਆ ਲੱਗਦੇ ਹੋ ਸਿਰਫ ਮੈਂ ਤੁਹਾਡੀਆਂ ਹੀ ਵੀਡੀਓ ਵੇਖਣੀ ਆ ਬਸ ਐਂਡ ਦੇਵਗਨ ਹੋਣਾਂ ਦੀਆਂ ਬੇਨਤੀਆਂ ਬਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarbhajanKaurBajwa
    @HarbhajanKaurBajwa 24 дні тому +4

    ਹਾਜੀ ਜੀ ਸਾਨੂੰ ਪਤਾ 2020❤❤❤❤ ਤੋ ਜਾਣਦੇ ਆ ਜੀ ਤੁਹਾਡੀਆਂ ਸਾਰੀਆਂ ਵਿਡੀਓ ਦੇਖ ਦੇ ਆ ਜੀ ❤❤❤❤

  • @ParvinderBasra
    @ParvinderBasra 17 днів тому

    Very nice jeta family❤❤raji khusi rakha waheguru ji❤❤😮

  • @AmanDeep-cg8zz
    @AmanDeep-cg8zz 24 дні тому

    Sab bahut vadiyaa g

  • @user-sx3fr1wl9u
    @user-sx3fr1wl9u 24 дні тому +4

    Jita tha suit nice 👍👍

  • @gillvairoke6158
    @gillvairoke6158 24 дні тому +3

    Sanu ਤਾਂ odo da pata jado mani, sehaj, vikki, pretty video bnonde c... odu baad vich fer tuc aaye a kamal veer ji, sandeep didi... main tuhode naal bahut time ton judhi ha... baki ਭੂਆ ji di acting menu bahut vadia lagdi a vaise ta sare e bahut vadia lagde a... ❤.. main tuhodiya saria hi videos dekhdi a😊.. "sas pardhan" di video ch bahut mja aaya.. unde kafi part c❤..

  • @dawinderkaur1194
    @dawinderkaur1194 24 дні тому

    Bhut hi nice and beautiful family aa parmatma tuhanu hamesha chardi kla vich rakhe 🎉🎉❤❤👌👌🎊🎊god bless you all family

  • @kuldeepkaur17333
    @kuldeepkaur17333 24 дні тому +2

    Very Very nice family members 👌❤

  • @Sandhunav04
    @Sandhunav04 24 дні тому +5

    Asi te 3,4 saal to vekh rhe vdos sanu te sab pta ❤❤🥰🥰

  • @jashansandhu6297
    @jashansandhu6297 24 дні тому +6

    ਅਸੀਂ2020 ਵਿੱਚ ਵੇਖਣ ਲੱਗੇ ਸੀ ਅਸੀਂ ਪਹੁਵਿੰਡ ਸਾਹਿਬ ਤੋਂ2ਕਿੱਲੋ ਮੀਟਰ ਹੈ ਜੀ

  • @amritpalsinghamritpalsin-ig9nq
    @amritpalsinghamritpalsin-ig9nq 24 дні тому

    Waheguru ji tuhanu tandrustiya bakhshan chardikala bakhshan sare pariwar nu eida hi khush rakhn love u all family ❤️❤️❤️❤️❤️❤️❤️❤️🥰🥰🥰🥰😘😘😘😘😘😘😘😘😘😘😘😘😘🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️

  • @Arvinderkumar-kw3kn
    @Arvinderkumar-kw3kn 24 дні тому

    Waheguru ji ida khus rehna mere pyare shone dil de kareeb the Punjab team my life my jaan always blesss u ❤❤❤❤❤❤❤❤❤❤❤❤❤❤❤

  • @anngelicakanwar2921
    @anngelicakanwar2921 24 дні тому +4

    Namaste Kamal paji sandeep pabi ji

  • @amandeepkaurgill5475
    @amandeepkaurgill5475 24 дні тому +7

    Sat Shri akal ji all family ❤❤❤

  • @binderpalsingh2813
    @binderpalsingh2813 12 днів тому

    All family members very nices h g

  • @user-cw8rv9wl6m
    @user-cw8rv9wl6m 24 дні тому +2

    Bhut hi vdia family sannu v bhut time hogya thde nall judiyan nu sare family members bhut nyc ne ❤ waheguru ji thnu sarya nu chardikalan ch rkhn 🙏🤗 te eda hi pyr bnya rhe thde sarya ch 😊❤

  • @shayiri_vala_sardar9706
    @shayiri_vala_sardar9706 24 дні тому +3

    ਅਸੀ ਤਾ ਸ਼ੁਰੂ ਤੋ ਹੀ ਤੁਹਾਡੀਆ ਵੀਡੳਉ ਦੇਖਦੇ ਹਾ

  • @HarjeetKaur-un7dw
    @HarjeetKaur-un7dw 24 дні тому +5

    Sanu Pehla e sab pta manu ta tuhde rishtedara d v phechan a tuhdi Bhua nanke sab wmk sab te

  • @sonaarya9267
    @sonaarya9267 3 дні тому

    All families and relatives are so nice and
    Very nice acting
    Wonderful video
    👌👌👌🇮🇳🇮🇳🇮🇳👍👍👍

  • @Anmolsingh-hf4rr
    @Anmolsingh-hf4rr 24 дні тому +1

    ਸਾਨੂੰ ਸਾਰਾ ਪਤਾ ਜੀ ਬਹੁਤ ਵਧੀਆ ਜੀ❤️❤️❤️

  • @balivinderkaur8883
    @balivinderkaur8883 24 дні тому +3

    ਸਾਨੂੰ 4,5ਸਾਲ ਹੋ ਗੲਏ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ❤❤

  • @Surinderkaur-zm3db
    @Surinderkaur-zm3db 24 дні тому +4

    gurmaher sadi 4 prava di iko ik pan a ji bouht vadia a ji 👌

  • @Kuljitkaur-qu3tb
    @Kuljitkaur-qu3tb 24 дні тому +2

    Waheguru ji mehar krn tuhada pyr inj he bna k rakhan

  • @SimramGill
    @SimramGill 24 дні тому +2

    ❤❤ Nice family ❤❤

  • @MuhammadTayyab-kv9ns
    @MuhammadTayyab-kv9ns 24 дні тому +3

    Jeetan aj bohat pyari lagrahi h

  • @balvinderkaur9486
    @balvinderkaur9486 24 дні тому +4

    Mei pickle dedh saal se dekh rhi hoon,jagirdaar abi dekha.kawal ,sandeep ki acting or grey hair boht jach rhe the,boht badia.

  • @anjnanakhwal3205
    @anjnanakhwal3205 24 дні тому +2

    Very nice family 👍❤️
    Stay together ❤and love ❤️ each other and respect 👍❤️
    Bhuaji ji great ❤
    Jeeja ji and Sonu paaji very wonderful family and very good understanding 🙏🙏❤️❤️