ਇੱਥੇ ਕੀਤੀ ਗੁਰੂ ਸਾਹਿਬ ਨੇ ਖੇਤੀ । Kartarpur Corridor। Punjabi Travel Couple | Ripan & Khushi

Поділитися
Вставка
  • Опубліковано 7 лют 2025
  • In this video we are going to Kartarpur sahib. You can see Kartarpur fields of Guru Sahib & History of Gurdwara Kartarpur sahib. Kartarpur corridor visit.
    ਇੱਥੇ ਕੀਤੀ ਗੁਰੂ ਸਾਹਿਬ ਨੇ ਖੇਤੀ । Kartarpur Corridor। Punjabi Travel Couple | Ripan & Khushi
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #KartarpurCorridor #KartarSahib #Kartarpurcorridordocuments
    #PunjabiTravelCouple #RipanKhushi #KartarpurSahib

КОМЕНТАРІ • 646

  • @PUNJABITRAVELCOUPLE
    @PUNJABITRAVELCOUPLE  2 роки тому +176

    ਕਰਤਾਰਪੁਰ ਸਾਹਿਬ ਤੋਂ ਮਿੱਟੀ ਇੱਧਰ ਲਿਆ ਸਕਦੇ ਹੋ
    ਕਸਟਮ ਵਾਲੇ ਆਉਣ ਦਿੰਦੇ ਨੇ....🙏

  • @dhillon3995
    @dhillon3995 2 роки тому +6

    ਤੁਸੀਂ ਖੇਤ ਦਿਖਾਏ ਬਹੁਤ ਵਧੀਆ ਕੀਤਾ ਮਨ ਭਰ ਆਇਆ ਖੁਸ਼ੀ ਵਿੱਚ ਮੇਰੇ ਪਿਤਾ ਜੀ ਨੈ ਵਹਾਈ ਕੀਤੀ ਇਨ੍ਹਾਂ ਖੇਤਾ ਵਿੱਚ

  • @kamaljitsingh4934
    @kamaljitsingh4934 2 роки тому +34

    ਤੁਸੀਂ ਗੁਰੂ ਜੀ ਦੇ ਖੇਤਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਖੁਸ਼ ਰੱਖੇ 🙏🙏

  • @jagdevsingh1511
    @jagdevsingh1511 2 роки тому +38

    ਬਹੁਤ-ਬਹੁਤ ਧੰਨਵਾਦ ਤੁਹਾਡਾ ਭਾਜੀ ਗੁਰੂ ਸਾਹਿਬ ਦੇ ਖੇਤ ਦਿਖਾਉਣ ਲਈ 🙏🙏

  • @terapagalshayr3690
    @terapagalshayr3690 2 роки тому +20

    ਰੂਹ ਖੁਸ਼ ਹੋ ਗਈ ਬਾਈ ਜੀ ਪਰਮਾਤਮਾ ਦੇ ਦਰਸ਼ਨ ਕਰਕੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🏻🙏🏻

  • @ARSHAD1953
    @ARSHAD1953 2 роки тому +42

    We Pakistanis love you from the bottom of our hearts. Welcome to Pakistan 🇵🇰

    • @ManjeetKaur-ze1mz
      @ManjeetKaur-ze1mz 2 роки тому +6

      We also love our pakistani brothers and sisters ❤️ love from Punjab❤️❤️❤️

    • @ARSHAD1953
      @ARSHAD1953 2 роки тому +4

      @@ManjeetKaur-ze1mz Thank you for your good wishes

  • @arshvirarshvirhappydhattja6896
    @arshvirarshvirhappydhattja6896 2 роки тому +3

    ਧਨ ਹੋ ਤੁਸੀਂ ਜੋ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਕਰਵਾਏ ਵਾਹਿਗੁਰੂ ਤੁਹਾਨੂੰ ਖੁਸ਼ ਰਖਣ

  • @GURPREETSINGH-kl7lh
    @GURPREETSINGH-kl7lh 2 роки тому +36

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏

  • @sumanrandhawa8977
    @sumanrandhawa8977 2 роки тому +6

    ਧੰਨਵਾਦ ਵੀਰ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਰੂਹ ਖੁਸ਼ ਹੋ ਗੲੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ

  • @TarsemSingh-st1vw
    @TarsemSingh-st1vw 2 роки тому +1

    Lakhwinder kaur beta ji kartar puri sahib guardwara sahib da vlog vekh k bahut anaad aaya waheguru ripan te khushi noo sada khush rakhe

  • @gurbhejsinghranike7108
    @gurbhejsinghranike7108 2 роки тому +17

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਿੱਠੀ ਬਾਣੀ

  • @JaswinderSingh-io7uo
    @JaswinderSingh-io7uo Рік тому

    ❤❤❤❤ ਵਾਹਿਗੁਰੂ ਜੀ ❤❤❤ਸਾਡਾ ਬਾਬਾ ਨਾਨਕ ਸਾਹਿਬ ਜੀ ਦਾ ਪਿੰਡ ਹੈ ਜੀ ❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

  • @rajunugria9091
    @rajunugria9091 2 роки тому +2

    Veer ji menu lgda apne charde punjab vich te sirf pardhangian lyi guru ghar di sewa krde aw asli sewa te guru ghar naal asli pyaar te lehnde Punjab wale krde aw ehna da pyaar dekh ke te sewa dekh ke nhi lgda ki eh te asi alag alag desh to aw bahut changa lgga waheguru ji apna pyaar hamesha eda hi bnai rakhan te kash kde eh taar wala kmm hi khatam ho jaye 🙏🙏🙏🙏🙏

  • @prabhjotsingh1831
    @prabhjotsingh1831 2 роки тому +5

    ਵੀਰ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ , ਤੁਸੀਂ ਸਾਨੂੰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਖੇਤਾਂ ਦੇ ਸਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਵਾਏ , ਮਨ ਨੂੰ ਬਹੁਤ ਸੁਕੂਨ ਪ੍ਰਾਪਤ ਹੋਇਆ ਗੁਰੂ ਸਾਹਿਬ ਜੀ ਦੇ ਖੇਤ ਦੇਖ ਕੇ , ਵੀਰ ਜੀ ਤੁਸੀਂ ਸਾਨੂੰ ਇਸੇ ਤਰ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਿਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਇਸੇ ਤਰ੍ਹਾਂ ਬਣਾਈ ਰੱਖਣ ।

  • @parmaulakh5658
    @parmaulakh5658 2 роки тому +4

    ਦਿਲ ਨੂੰ ਬਹੁਤ ਹੀ ਸਕੂਨ ਮਿਲਇਆ. ਧੰਨ ਗੁਰੂ ਨਾਨਕ ਦੇਵ ਜੀ.🇨🇦🇨🇦

  • @jasbirchahal5558
    @jasbirchahal5558 Рік тому +1

    ਰਿਪਨ ਤੇ ਖੁਸ਼ੀ ਅਨੰਦ ਆ ਗਿਆ ❤🎉 ਇਸੇ ਤਰਾਂ ਦਰਸ਼ਨ ਕਰਵਾਂਦੇ ਰਹੋ ਵਾਹਿਗੁਰੂ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਤੁਹਾਡੇ ਅੰਗ ਸੰਗ ਰਹੇ 🎉🎉ਦੁਨੀਆ ਭਰ ਦੇ ਤੁਸੀ ਦੇਸ਼ ਵੀ ਵਿਖਾ ਦਿਤੇ ਖੁਸ਼ ਰਹੋ🎉 ਜਸਬੀਰ ਕੌਰ ਚਾਹਲ ❤

  • @AmritpalSingh-qx3jb
    @AmritpalSingh-qx3jb 2 роки тому +8

    ਬਹੁਤ ਹੀ ਵਧੀਆ ਜਾਣਕਾਰੀ.... ਰਿੱਪਨ - ਖੁਸ਼ੀ ਬੇਟਾ..!!

  • @HarpalSingh-uv9ko
    @HarpalSingh-uv9ko 2 роки тому +1

    ਬਾਈ ਜੀ ਦਿਲ ਨੂੰ ਬੜੀ ਤਕਲੀਫ਼ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਸਾਡੇ ਗੁਰਦੁਆਰਿਆਂ ਸਾਹਿਬ ਦੀਆਂ ਪੁਰਾਣੀਆਂ ਇਮਾਰਤਾਂ ਢਾਹ ਢੇਰੀ ਕਰਤੀਆਂ।

  • @tarasingh3892
    @tarasingh3892 2 роки тому +1

    DHAN DHAN SRI GURU NANAK DEV JI MAHARAJ ..SACHE PATSHAH JI NE GURSIKH VEER ATE BHAIN JI RAHEEN APNE CHARAN SHOH PRAPAT KHETAN ATE GURUDWARA SAHIB DE DARSHAN KARWA DITTE.VEER DA BAHUT BAHUT DHANWAD.SATGURU TUHADE CHARNAN PAAS BENTI TUSI SABH TE MEHAR BHARIA HATH RAKHIO..WAHEGURU JI KA KHALSA WAHEGURU JI KEE FATEH..

  • @dineshchoudharydcpodvr9
    @dineshchoudharydcpodvr9 2 роки тому +6

    बहुत बहुत धन्यवाद यहाँ के सभी छोटी छोटी और जरूरी बाते और जगह के बारे मे बताने के लिए दिल से बहुत बहुत शुक्रिया करतारपुर साहिब के दर्शन करवाने के लिए और इतिहास बताने के लिए 🙏🙏🙏🙏🙏

  • @charanjitkaur6133
    @charanjitkaur6133 2 роки тому +18

    Tuhade karke saanu v darshan ho ge.thanks a lot to both of you ❤️🙏

  • @goldysandhu4630
    @goldysandhu4630 2 роки тому +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ , ਭਾਈ ਜੀ ਬਹੁਤ ਅਨੰਦ ਆਇਆ ਜੀ ਕਰਤਾਰਪੁਰ ਸਾਹਿਬ ਦੇਖਕੇ ਜੀ ਚਲੋ ਦੇਖਿਆ ਤਾਂ ਨਹੀਂ ਅਸਲ ਵਿਚ ਪਰ ਦਿਲ ਨੂੰ ਲਗਦਾ ਅਸਲ ਹੀ ਦਰਸਨ ਹੋਗੇ ਅੱਜ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @ParamjitSingh-ug3lc
    @ParamjitSingh-ug3lc 2 роки тому +4

    ਰੂਹ ਖੁਸ਼ ਹੋ ਗਈ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਅਤੇ ਗੁਰੂ ਜੀ ਦੇ ਖੇਤਾਂ ਦੇ ਦਰਸ਼ਨ ਕਰਕੇ, ਜਿਊਂਦੇ ਵੱਸਦੇ ਰਹੋ, ਕਰਮਾਂ ਵਿੱਚ ਹੋਇਆ ਤਾਂ ਜ਼ਰੂਰ ਦਰਸ਼ਨ ਕਰਾਂਗੇ, ਮਨ ਨੂੰ ਸਕੂਨ ਮਿਲਿਆ🙏🙏🙏😘

  • @jagmetsingh4297
    @jagmetsingh4297 2 роки тому +1

    ਵਾਹਿਗੂੁਰੂ ਜੀ ਬਾਬੇ ਨਾਨਕ ਜੀ ਦੇ ਖੇਤ ਦੇਖਕੇ ਜੀਵਨ ਸਫਲ ਹੋ, ਗਿਆ

  • @soniakataria5309
    @soniakataria5309 Рік тому +2

    WaheGuru Ji ka Khalsa WaheGuru Ji ki Fateh

  • @ratanjit9675
    @ratanjit9675 2 роки тому

    ਤੁਸੀ ਗੁਰਦੁਆਰਾ ਸਾਹਿਬ ਅਤੇ ਬਾਬਾ ਨਾਨਕ ਜੀ ਦੇ
    ਖੇਤਾਂ ਦੇ ਦਰਸ਼ਨ ਕਰਵਾਏ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖੇ

  • @majorsinghrai765
    @majorsinghrai765 2 роки тому +1

    ਮੇਰੇ ਖੂਨ ਤੇ ਰੋਮ ਰੋਮ ਵਿਚ ਵੱਸਿਆ ਇੱਕੋ ਹੀ ਉਹ ਪਾਸ਼ਕ ਧੰਨ ਗੁਰੂ ਨਾਨਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @narinderpalsingh6582
    @narinderpalsingh6582 2 роки тому +3

    ਵੀਰ ਜੀ ਤੁਸੀਂ ਕਰਤਾਰਪੁਰ ਸਾਹਿਬ ਜੀ ਦਰਸ਼ਨ ਕਰ ਰਹੇ ਉਹ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਦਰਸ਼ਨ ਕਰਵਾਉਣ ਲਈ ਮੈਂ ਅਰਦਾਸ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖੇ 👍👍🌹🙏🌹🙏🌹🙏🌹🙏🌹🙏🌹🙏🌹🙏🌹🙏🌹🙏♥️♥️♥️♥️♥️♥️♥️♥️♥️♥️🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹

  • @satindersingh9333
    @satindersingh9333 2 роки тому +1

    Bahut Hi Sohna lagea. Satguru ji di Charan Chhoh prapat Mitti lae ke aaye ho. Bahut Hi Bhagaan wale ho Satgur Meher Karan, Chardikala Vich Rakhan Saareyan.

  • @SatwinderSingh-hg4by
    @SatwinderSingh-hg4by 2 роки тому +17

    Dhan guru nanak sahib ji

  • @sukhravi6815
    @sukhravi6815 2 роки тому +4

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @sumandeepkaur7509
    @sumandeepkaur7509 2 роки тому +1

    Thank you so much darshan kron lai bht vadia lga kheta de darshan kr k

  • @jagmetsingh4297
    @jagmetsingh4297 2 роки тому +1

    ਧੰਨ ਗੁਰੂ ਨਾਨਕ ਦੇਵ ਜੀ। ੴ ਸਤਨਾਮ ਸ੍ਰੀ ਵਾਹਿਗੂੁਰੂ ਸਾਹਿਬ ਜੀ

  • @balwindersinghmander1801
    @balwindersinghmander1801 2 роки тому +3

    ਵਾਹਿਗੁਰੂ ਜੀ ਮੇਹਰ ਕਰੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌷🌸🌹🙏🌷🌸🌹🙏🌷🌸🌹

  • @majorsinghmajor5959
    @majorsinghmajor5959 2 роки тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨੀ ਜੀ 🙏🙏🙏🙏🙏

  • @deephardeep1477
    @deephardeep1477 2 роки тому

    ਧੰਨਵਾਦ ਵੀਰ ਜੀ ਤੁਸੀ ਕਰਤਾਰਪੁਰ ਸਾਹਿਬ ਜੀ ਦੇ ਦਰਸਣ ਕਰਵਾਏ

  • @kaurjasvir4165
    @kaurjasvir4165 2 роки тому

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmailsingh5936
    @gurmailsingh5936 2 роки тому +1

    ਧੰਨ ਧੰਨ ਬਾਬਾ ਨਾਨਕ ਜੀ ਬਹੁਤ ਵਧੀਆ ਲਗਿਆ ਜੀ ਮੇਹਰ ਭਰਿਆ ਹੱਥ ਰਖਣਾ ਬਾਬਾ ਜੀ ਸਬ ਦੇ ਸਿਰ ਤੇ

  • @kaurjasbir2758
    @kaurjasbir2758 2 роки тому +15

    Many many Thanku for darshan of gurudwra shaib 🙏
    May waheguru ji keep you happy and blessed 😇

  • @sukhmansanghavlogs6617
    @sukhmansanghavlogs6617 2 роки тому +9

    ਵਾਹਿਗੁਰੂ ਜੀ ਕਰਤਾਰਪੁਰ ਸਾਹਿਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਪਿਆਰ ਦੇਖਕੇ ਦਿਲ ਖੁਸ਼ ਹੋ ਗਿਆ ਬਾਈ

  • @jagsirguradi7398
    @jagsirguradi7398 2 роки тому +1

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾਂ ਚੁ ਰੱਖੇ

  • @allcolourofmylife
    @allcolourofmylife Рік тому

    ਸਵਾਗਤ ਹੈ ੋਿਆਰੀ ਤੇ ਮਿਹਨਤੀ ਜੋੜੀ ਦਾ

  • @AmarjeetSingh-dm4mj
    @AmarjeetSingh-dm4mj 2 роки тому +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਕੰਮ ਕਰ ਰਹੇ ਹੋ

  • @kawaljeetsingh3375
    @kawaljeetsingh3375 2 роки тому +1

    ਬਹੁਤ ਬਹੁਤ ਧੰਨਵਾਦ travel couple ਵਾਲੇ bro ਦਾ ਜੌ ਐਨੀ struggle ਕਰਕੇ ਸਾਨੂੰ ਗੁਰੂਦਵਾਰੇ ਦੇ ਦਰਸ਼ਨ ਕਰਵਾ ਰਹੇ ਹਨ।👍👍

  • @JaspalSingh-ku3vl
    @JaspalSingh-ku3vl 2 роки тому

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਦਰਸ਼ਨ ਕਰਵਾਏ

  • @googlegoogle-qi5si
    @googlegoogle-qi5si 2 роки тому +2

    ਸਤਿਨਾਮੁ ਵਾਹਿਗੁਰੂ ਤੇਰਾ ਹੀ ਆਸਰਾ🙏🙏🙏🙏🙏🙏🙏🙏🙏🙏🙏 ਧੰਨ ਧੰਨ ਗੁਰੂ ਨਾਨਕ ਦੇਵ ਜੀ🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏

  • @pawanlail1323
    @pawanlail1323 2 роки тому

    ਬਹੁਤ ਵਧੀਆਂ ਲੱਗਿਆ ਜੀ ਦਰਸਨ ਕਰਕੇ ਵਾਹਿਗੁਰੂ ਮੇਹਰ ਕਰੇ

  • @pb02asr20
    @pb02asr20 2 роки тому +12

    Dhan Baba Nanak ji Mehar rakhiyo 🙏

  • @suchasing6624
    @suchasing6624 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhushanrmagar
    @bhushanrmagar 2 роки тому +3

    Man मै बहुत सुकून मिलता है धार्मिक जगाकी विडियो से thanku so much paji 🙏🙏🙏

  • @alliswelldeep
    @alliswelldeep 2 роки тому +1

    ਸਤਿ ਸ੍ਰੀ ਆਕਾਲ ਵੀਰ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਤੁਸੀ ਸਾਨੂੰ ਘਰ ਬੈਠੇ ਨੂੰ ਹੀ ਬਾਬੇ ਨਾਨਕ ਦੇ ਖੇਤਾਂ ਦੇ ਦਰਸ਼ਨ ਕਰਵਾ ਦਿੱਤੇ ਆ ਤਾ ਨਹੀਂ ਸਕਦੇ ਤੁਸੀਂ ਬਹੁਤ ਹੀ ਬਰੀਕੀ ਨਾਲ ਇਕ ਇਕ ਜਗਹ ਦਿਖਾਈ ਬਹੁਤ ਬਹੁਤ ਧੰਨਵਾਦ 🙏

  • @Lahoria_971
    @Lahoria_971 2 роки тому +3

    Bahut vdiya keeta veere sanu ਏਸ karmaan wali dharti de darshan karvaaye,, satnam sri ਵਾਹਿਗੁਰੂ jee,, kot kot parnaam ਏਸ dharti noo

  • @komalpreetkaur9884
    @komalpreetkaur9884 2 роки тому

    Thankyou so much veerji.....dil khush hogaya darshan krke...oh mitti sade layi guru sahib ji de pera di dhoodh hai sade li sab hai

  • @gorabrar1213
    @gorabrar1213 2 роки тому +1

    Baba ji de khet vikha dite bro Bhut Bhut Dhanwad. Guru Ghar de darshan karva te thanks bro

  • @riddhiandnitara8739
    @riddhiandnitara8739 2 роки тому +5

    Thank you veer g bahut hi badiya feeling aa rahi dekh k baba nanak dev ji saria te Mehar baria hath rakhan 🙏

  • @sarabjitbhangania8662
    @sarabjitbhangania8662 2 роки тому

    ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਬਹੁਤ ਹੀ ਵਧੀਆ ਲੱਗਾ ਵੀਰ ਜੀ ਤੁਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਧੰਨਵਾਦ ਵੀਰ ਜੀ 🙏

  • @gurdeepvirk1213
    @gurdeepvirk1213 2 роки тому

    Piyare bachiuo tuhade sare vilog hi vekhan yog hunde hann , par ih bahut khas si. Beta Khushi tuhade maa baap nu vi bahut pyar bhari sat Sri akal jihna ne tuhanu bahut wadhiya sanskar dite hann. Khush bete sare vilog vich jiss tarahn mariyada nibhayi hai, mere varge bahut sare lokan nu mul lai liya hai.

  • @KGSinghSF
    @KGSinghSF 2 роки тому +1

    Very beautiful to have Darshan ofBaba Guru Nanakd Dev Ji’s fields and the beautiful Gurdwara maintained, Waheguru Ji bless all

  • @simarjeetkaur5363
    @simarjeetkaur5363 2 роки тому +6

    waheguru ji
    bahut bahut dhanwad veere darshan karvye tusi

  • @jasbirkaurgrewal5207
    @jasbirkaurgrewal5207 2 роки тому +1

    WAHEGURU JI........

  • @DeepakKumar-mj3os
    @DeepakKumar-mj3os 2 роки тому

    Sade guru sahib ji di miti te khet waheguru g ohi jaga jitee guru sahib ji de chran kamal lage si bot krmawale khet si
    Satnam waheguru waheguru

  • @harjot9943
    @harjot9943 2 роки тому

    ਸੱਚੀ, ਮੈਂ ਵੀ ਅਜ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ, ਰੂਹ ਗਦਗਦ ਹੋ ਉੱਠੀ।

  • @SatnamSingh-km3gd
    @SatnamSingh-km3gd 2 роки тому

    ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਜੀ, ਮੈ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ,ਮਨ ਨੂੰ ਬੜਾ ਸਕੂਨ ਮਿਲਿਆ ਆਪਣੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਅਤੇ ਗੁਰੂ ਸਾਹਿਬ ਜੀ ਦੇ ਖੇਤਾਂ ਦੇ ਦਰਸ਼ਨ ਕਰਕੇ, ਬਾਈ ਜੀ ਸਾਨੂੰ ਘਰ ਬੈਠੇ ਹੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਫਿਰ ਤੋਂ ਧੰਨਵਾਦ,, 🙏🌹🙏🌹🙏🌹

  • @Balbirsinghusa
    @Balbirsinghusa 2 роки тому

    ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਕਰਿਉ ਕਿਰਪਾ ਆਪ ਜੀ ਦੀਆਂ ਪੈੜਾਂ ਨੂੰ ਮਹਿਸੂਸ ਕਰ ਸਕੀਏ

  • @rajhanda6564
    @rajhanda6564 2 роки тому +2

    Bhot bhot shukrea veer ji, ,dil kush ho gea darshan karon le

  • @baldishkaur9953
    @baldishkaur9953 2 роки тому +1

    babe de khet dikhaun lai bachio tuhada bohat 2 dhanbad 🙏🙏🙏🙏🙏❤❤❤❤

  • @tangocharly4217
    @tangocharly4217 2 роки тому

    ਇੰਜ ਮਹਿਸੂਸ ਹੁੰਦਾ ਜਿਵੇਂ ਬਾਬਾ ਨਾਨਕ ਹੁਣ ਵੀ ਖੁਦ ਖੇਤੀ ਕਰਦੇ ਨੇਂ

  • @bhupindersinghkalsi8667
    @bhupindersinghkalsi8667 2 роки тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @paramjert7024
    @paramjert7024 2 роки тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @gurutegbahadurji9198
    @gurutegbahadurji9198 2 роки тому

    bilkul veer eh mitti nhi...sade lyi ehda boht satkaar hai.dhan dhan guru nanak patshahji.thanks veer darshan kraun lyi.

  • @Amrindersinghdeol
    @Amrindersinghdeol 2 роки тому

    ਬਹੁਤ ਬਲੌਗ ਬਣਾਓਦੇ ਨੇ ਬਾਈ ਜੀ ਕਰਤਾਰਪੁਰ ਸਾਹਿਬ ਜਾ ਕੇ ਪਰ ਤੁਸੀਂ ਬਹੁਤ ਵਧੀਆ ਦਰਸ਼ਨ ਕਰਵਾਏ 🙏

  • @gursharanjeetkaur5469
    @gursharanjeetkaur5469 2 роки тому

    ਬਹੁਤ ਬਹੁਤ ਵਧੀਆ ਲੱਗਾ ਬੇਟਾ ਧੰਨਵਾਦ

  • @amarjitmalhi8537
    @amarjitmalhi8537 2 роки тому

    Waheguru waheguru waheguru waheguru waheguru ji kerpa Kero ji Dhan Sri Guru Nanak Dev

  • @JaswinderKaur-iu2vc
    @JaswinderKaur-iu2vc 2 роки тому +1

    Waheguru ji chardi kala bakhsan Dona nu.ghar bethe darshan kara dende o Thanks

  • @balrajsingh3392
    @balrajsingh3392 2 роки тому +12

    Pakistan de lok bht jihada pyaar karde aa sade charde punjab nu o vi sade apne lok ne waheguru lamme umer kre 🙏🙏🙏🙏🙏

    • @warriorofnihangsingh1359
      @warriorofnihangsingh1359 2 роки тому

      Sachi veera mai v gya c 2021 vich bht jihde pyaar ty ijat milda pakistani veera tu

  • @drjasvirgill2695
    @drjasvirgill2695 2 роки тому +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @balbirsingh1107
    @balbirsingh1107 2 роки тому +1

    Thanks for darshan of kartarpur gurudwara sahib guru nanak ji bless you

  • @JaiSingh-gi4gz
    @JaiSingh-gi4gz 2 роки тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਬ ਤੇ ਮੇਹਰ ਕਰਿਓ ਜੀ

  • @Abhijot_gamer717
    @Abhijot_gamer717 2 роки тому

    Thanks Khushi ji aaj thode is video di help naal mnu mere mummy daddy v dekh gye Pakistan railway station te

  • @harinderdhaliwal4297
    @harinderdhaliwal4297 2 роки тому +5

    No words to thanks to you for expressing everything

  • @SIKHRAJ-1699
    @SIKHRAJ-1699 2 роки тому +2

    This video made me so emotional. Many many thanks to you for your hard work. I loved how you grabbed the miti from Gurusahib’s farms. Much love and blessings to you. 🙏🏼💕

  • @VarinderSingh-jr6dc
    @VarinderSingh-jr6dc 2 роки тому

    ਬਹੁਤ ਧੰਨਵਾਦ ਜੀ ਬਾਬਾ ਜੀ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🤲🤲🤲🤲🤲🤲🤲

  • @amanharpallallybajwa6173
    @amanharpallallybajwa6173 2 роки тому

    ਵਾਹਿਗੁਰੂ ਜੀ ਰਬ ਮੇਹਰ ਕਰੇ ਅਸੀ ਵੀ ਜਲਦੀ ਜਲਦੀ ਗੁਰੂ ਘਰ ਦੇ ਦਰਸ਼ਨ ਕਰੀਏ

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੂਰੁ ਵਾਹਿਗੂਰੁ ਸਾਹਿਬ ਜੀ

  • @gagandeepsingh-rb6vv
    @gagandeepsingh-rb6vv 2 роки тому +1

    ਵਾਹਿਗਰੂ ਵੀਰ ਜੀ🙏🙏🙏🙏🙏🙏🙏

  • @talwindersekhon5449
    @talwindersekhon5449 2 роки тому +1

    ਧੰਨ ਗੁਰੂ ਨਾਨਕ ਦੇਵ ਜੀ

  • @harpreetgill301
    @harpreetgill301 2 роки тому

    Dhanyvad bhai ji Darbar Sahib De daachan Vaste बहुत-बहुत dhanyvad bhai ji

  • @ardhaliwal4183
    @ardhaliwal4183 2 роки тому

    Babe nanak di pavitr tarti nu pranam....bht dhanvad tuhade darshan krvaun lyi..

  • @sukhsandhu16
    @sukhsandhu16 2 роки тому +1

    Dil kush krta veer ji 🙏🙏

  • @BaljeetSingh-lv1xb
    @BaljeetSingh-lv1xb 2 роки тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @anjaljeetkaurparmar3240
    @anjaljeetkaurparmar3240 2 роки тому +2

    Bhut bhut dhanwad ripan vir g gurusahib di nagari dukhn le .Eve lg rhea c asi v ru baruh darshan kar rhea 🙏

  • @mehaksandhu4860
    @mehaksandhu4860 2 роки тому +1

    Waheguru ji waheguru ji waheguru ji waheguru ji waheguru ji

  • @maninderkaur5514
    @maninderkaur5514 2 роки тому +3

    dhan dhan shiri guru nanak dev ji 🌸🙏🙏🙏🙏🙏🌸

  • @mehakpreetsinghgurdaspur6471
    @mehakpreetsinghgurdaspur6471 2 роки тому

    Bhut bhut dhanvad veer g tuci darsan karvae kartarpur sahib ji de 🙏🙏

  • @HARJEETSINGH-yv1np
    @HARJEETSINGH-yv1np Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @sidhug7327
    @sidhug7327 2 роки тому

    ਸਤਿਨਾਮ ਵਾਹਿਗੁਰੂ ਜੀ

  • @sukhchiainsingh1925
    @sukhchiainsingh1925 2 роки тому

    Danbad Punjabi Travel ji Tusi sanu Shree Kartarpur Sahib ji de Darshan Krway Ate Guru Sahib ji de Kheti Dihkwane ly

  • @bhupisandhu3190
    @bhupisandhu3190 2 роки тому

    Dhan Dhan Guru Nanak Dev Ji ❤❤❤💐🌺🌷🌾🌱🌹👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @sanjayfaridian6742
    @sanjayfaridian6742 2 роки тому

    Dhan bhag tuhade tusi darshan kar aaye God bless you

  • @Jupitor6893
    @Jupitor6893 2 роки тому

    ਧੰਨ ਗੁਰੂ ਨਾਨਕ ਜਗਤ ਗੁਰ ਬਾਬਾ🙏🌹🙏