ਕੂੜੇ ਤੋਂ ਦੂਰ ਰੱਖੋ, ਸਰੀਰ ਵੀ, ਮਨ ਵੀ | Achieve Happily | Gurikbal Singh
Вставка
- Опубліковано 20 лис 2023
- #achievehappily #gurikbalsingh #pixilarstudios #garbage
ਦੂਜਿਆਂ ਦੀਆਂ ਗ਼ਲਤ ਆਦਤਾਂ ਤੇ ਵਿਚਾਰਾਂ ਰੂਪੀ ਮਾਨਸਿਕ ਕੂੜੇ ਤੋਂ ਬਚਾਅ ਲਈ ਸਾਡਾ ਇਹ ਵੀਡੀਓ ਪੂਰਾ ਜ਼ਰੂਰ ਦੇਖੋ। ਘਰਾਂ ਦੇ ਕੂੜੇ ਦਾ ਪ੍ਰਬੰਧ ਕਰਨ ਵਾਂਗ ਹੀ, ਮਾਨਸਿਕ ਤੰਦਰੁਸਤੀ ਅਤੇ ਸ਼ਾਂਤੀ ਲਈ, ਦੂਜਿਆਂ ਨਾਲ ਟਕਰਾਅ ਦੀ ਬਜਾਏ ਸੰਜਮ ਤੇ ਸਿਆਣਪ ਦੀ ਵਰਤੋਂ ਬੜਾ ਮਹੱਤਵ ਰੱਖਦੀ ਹੈ। ਮਨ ਨੂੰ ਸ਼ਾਂਤ ਕਰਨ ਲਈ ਇਹ ਵੀਡੀਓ ਹੁਣੇ ਦੇਖੋ, ਤੇ ਜੇਕਰ ਵਧੀਆ ਲੱਗੇ ਤਾਂ ਹੋਰਾਂ ਨਾਲ ਸ਼ੇਅਰ ਕਰੋ।
For workshop Inquiries and Social media pages, click on the link below :
linktr.ee/gurikbalsingh
Digital Partner: Pixilar Studios
/ pixilar_studios
Enjoy & Stay connected with us! - Розваги
Watch this- ਤੁਹਾਡੇ ਪਿੰਡ ਵੀ ਇਹ ਚੀਜ਼ ਪੱਕੀ ਹੁੰਦੀ ਹੋਣੀ
Bai g maaf karna main eh likh rihan tussin bhi ni soch sakde ke tuhade es video ne ajj meri jindgi ch ki change lai ke anda🙏 Waheguru....
ਪੰਜਾਬੀਓ !! ਸਾਰੇ ਜਣੇ ਕਮੈਂਟ ਤਾਂ ਪੰਜਾਬੀ ਚ ਕਰਿਆ ਕਰੋ ਜੀ 🙏🏼
Thanks a lot
ਵੀਰੇ ਇਹ ਤਾਂ ਸਭ ਸਾਡੇ ਪਿੰਡ ਵੀ ਹੁੰਦਾ ਸੀ। ਪਰ ਬੀਬੀਆਂ ਜਿਨਾ ਮਰਜ਼ੀ ਲੜ ਲੈਂਦੀਆਂ ਸਨ ਕੂੜੇ ਪਿੱਛੇ, ਪਰ ਕੁਝ ਹੀ ਦਿਨਾਂ ਵਿੱਚ ਫੇਰ ਉਹੀ ਮੋਹ ਮੁਹੱਬਤ ਦਿਖਾਈ ਦਿੰਦੀ ਸੀ। ਲੜਾਈ ਮਨਾਂ ਵਿੱਚ ਦੂਰੀ ਨਹੀਂ ਸੀ ਲਿਆਉਂਦੀ। ਪਰ ਹੁਣ ਬਿਨਾਂ ਲੜਾਈ ਤੋਂ ਹੀ ਮਨਾਂ ਵਿੱਚ ਦੂਰੀਆਂ ਵਧੀਆ ਹੋਈਆਂ ਹਨ। ਜੋ ਕਿ ਖਤਮ ਹੋਣ ਵਿੱਚ ਨਹੀਂ ਆਉਂਦੀ।
ਬਹੁਤ ਵਧੀਆ ਲੱਗਾ। ਕੂੜੇ ਤੋ ਦੂਰ ਰਹਿਣਾ ਆ ਗਿਆ। ਧੰਨਵਾਦ ਜੀ।
ਵੀਰ ਜੀ ਮੈਂ ਥੋਡੀ ਗੱਲ ਨਾਲ ਬਿਲਕੁਲ ਸਹਮਤ ਆਂ 2 4 ਵਾਰ ਬੰਦਾ ਜਰ ਲੈਂਦਾ ਪਰ ਅਗਲਾ ਜਾਣ ਬੁਜ ਕੇ ਤੰਗ ਕਰੀ ਜਾਵੇ ਥੋੜੇ ਹੱਕ ਦੱਬਣ ਤੱਕ ਜਾਵੇ ਤਾਂ ਓਹਦਾ ਕੀ ਕਰੀਏਆ
ਬਹੁਤ ਮੌਕੇ ਤੇ video ਆਈ ਆ ਜੀ, ਦਿਲ ਤੇ ਦਿਮਾਗ ਸ਼ਾਂਤ ਹੋ ਗਿਆ, ਮੇਰੇ ਮਨ ਅੰਦਰ ਵੀ ਕਲੵ ,ਪਰਸੋਂ ਤੋਂ ਅਸ਼ਾਂਤੀ ਨਾਲ ਭਰੇ ਵਿਚਾਰ ਚੱਲ ਰਹੇ ਸੀ, ਤੁਹਾਡਾ ਧੰਨਵਾਦ ਜੀ
Bahut vadea gallan kitian tusi veer ji ...
Zindgi ch bahut problems door ho jaangean j asin inha te amal kar sakea.
Sab kuch tuhadi soch te depend karda..vaddi to vaddi fight nu v tusi sirf kuda keh k ignore kar sakde ho te mental peace bani reh sakdi aa sadi😊
ਬਹੁਤ ਸੋਹਣੀ ਵੀਡੀਓ
Nice ji ❤
ਬਹੁਤ ਵਧੀਆ ਵਿਚਾਰ
❤
Correct..... 🎉
🙏shukkar aa Waheguru ,sukkarr hai
Nice veer ji
Video ਵਧੀਆ ਸੀ ਪਰ ਪਿੰਡਾਂ ਵਿੱਚ ਹਾਲੇ ਵੀ ਹੈ ਜੀ ਪਰ ਕੀ ਕਰੀਏ ਜੀ ਲੋਕੀਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤੰਗ ਕਰਦੇ ਨੇ ਘਰ ਵੀ ਛੱਡ ਕੇ ਜਾ ਸਕਦੇ ਕਿਧਰੇ ਤੇ ਮਰ ਵੀ ਨੀ ਸਕਦੇ ਬੱਚੇ ਰੁਲ ਜਾਣਗੇ
Waheguru ji ka khalsa waheguru ji ki fathe beta ji yours talks 100% right waheguru tuanu chadicla bakse ❤🎉
Good Thought sir
Thank you sir ji
ਵੀਰੇ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ❤❤❤❤ ਧੰਨਵਾਦ
ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰ ਜੀ 😊
Ih hunda hai par jey banda har roj ida karey kinni der banda chup rahe har cheez dee limit bhi hundi
❤ ਵੀਰੇ ਬਹੁਤ ਵਧੀਆ cc ਵੀਡਿਓ mainu hmesha tuhanu sun k nwa rsta milda
Eh gal Sirf pinda di nahi,jadon kisey kol kam kariye ta boss v aida hi chikad/kooda sutdey rehndey apney staff uttey
Jug jug jeg veerio ji❤❤
ਸਤਿ ਸ਼੍ਰੀ ਆਕਾਲ ਵੀਰ ਜੀ
ਬਹੁਤ ਵਧੀਆ ਵੀਰ ਜੀ
V v nice
God bless you ❤
Bilkul shai
Bot vadiya veer ji
Waheguru ji
Bhut vadiya veer ji 🌹🌹🙏🏻
Good thaught 👍
Very nice 👌👌
Thanku so much Sir for these tips.
Bahut vadiya sir
Very nice thoughts
Very nice veer ji 🙏
Thank you 🙏
Lots of love sir ❤ great work
Very very. Nic. Ji❤❤
Very useful content….thank you veerji 🙏
love you from gurditpura
Siaani gal aa putt
Bai g thanku meinu bahut lod c es vedeo di mein bilkul ehoji c har gal ch ghus jandi c par hun ni mein avde te focus karugi hun 👍
❤❤❤❤
Bahut vadia vedio a y ji ❤
🙏Veerji , Hanji eh sirf pindan ch nahi Balke city’s ch v bahut hunda c , ajj kal da nahi pta hunda k nahi , but Hanji aksar kam te roz kyi mil jande aa eho j Nasamjh bande , sachi gussa tan ik vaari bahut aaunda but fer always jiven tusi keha asin avdi shanti nu pehal dinde aa 😊Tuhada bahut Dhanbaad Veerji
🙏🙏🙏🙏
🙏🙏🙏🙏🙏
👌♻️🏁
Hi sir
Mai nabhe to ha
Tuhade ghar kithe hai
It was needed badly today.
Though I apply most of these points but still sometimes I need someone who gears me up again. Thanks a million veer Ji
Me too...... ਚਲੋ ਵੀਰ ਜੀ ਬਹੁਤ ਸੁਕਰੀਆ
Sir mere deor kyare ne , meri sas mere bete nu anchahia cheeza khva dindi a jis nal o bimar hunda ode cell vdd jande jive dhakha muthi bhrke , Sara narial ode hth ch fra Dita eda di bout hrkta ji mere 4 saal de bete nu chlnia pendia ne , te jdo me khnia piar nal ta o rukdi ni fr menu lrna penda fr o mundia nu dsdi a o galti mnan di jga mere nal lrde ne I'm educated but meri ni Sunday koi ghre sari family menu ghr cho nikln nu v kh dindi a e menu 5 saal hoge sundi nu hun me ethe ki kra me klesh ch rh rhi a
You’re doing great job brother but hun j koi wrong comment karuga ethe ਇਹ ਤੇਲ ਦੇਣ ਵਾਲੀ ਗੱਲ ਗਲਤ aa ਆਪਾਂ ਫਾਇਦਾ ਸਿੱਖਣਾ ਕੁੱਝ ਤੁਹਾਡੀ ਵੀਡੀਓ ਤੋਂ ਫਿਰ ਫਜ਼ੂਲ ਵਿਚ ਆਪਾ ਕੀ ਲੈਣਾ ਕੌਣ ਕੀ ਲਿਖਦਾ ਏ
Ha ha mein es tarah kardi si. Apney ghr de bhr jharo mar k samne ghr agy ikda kar dendi si. Fir o ladai krdy si. It was fun.
A̲j̲e̲ b̲h̲i̲ h̲u̲n̲d̲a̲ k̲d̲i̲ k̲d̲i̲ j̲i̲
Bhaji can I talk to u somehow?
ਵੀਰੇ ਤੁਹਾਡਾ ਪਿੰਡ ਕਿਹੜਾ ਜੀ ਪੰਜਾਬ ਚ ਤੁਸੀ ਕੁਲਾਰਾ ਪਿੰਡ ਦਾ ਨਾਮ ਲਿਆ ਤਾਂ ਕਰਕੇ ਪੁੱਛਿਆ ਜੀ ਮੇਰਾ ਪਿੰਡ ਕੁਲਾ ਰਾ ਦੇ ਨੇੜੇ ਆ ਜੀ
Galwatti nabha
Har vaar meri sas di vja nal lrai pendi , gadi ch v chup ni krdi meri headache bout vdi pai na menu add krde a ki kra kde kde jee krda v me suicide kr lva
Nai Nai tusi bolo jaroor par jive main keha Dil te na lao. Baki mental health lai psychologist nu jaroor milo
Punjabi so bad rul gye punjab ch 😭😭😡😡😡
22 tuhada phone number video de naal naal chla do plz ,Kai vaar koi needy person kol nhi hunda ,jisne thuhade naal contact karna hove
❤
❤