Exclusive Interview Kala Gaziana Legend Kabaddi Player।। Rang Punjab De।। Motivational।। Sheelu

Поділитися
Вставка
  • Опубліковано 7 лют 2025
  • #rangpunjabde #interview #motivational #dharmaharyau
    Interview with Harjinder Singh Kala Gaziana
    Legend Kabaddi Player
    Rang Punjab De
    Host-Dharma Haryau
    9876155179
    #haryauwale #dharnatjhinjer #desimasti
    #mussajatt #labhheera #kaintpunjabi #kabaddilive #kabaddisong #

КОМЕНТАРІ • 75

  • @HarpalSingh-uv9ko
    @HarpalSingh-uv9ko Рік тому +8

    ਬਹੁਤ ਵਧੀਆ ਖਿਡਾਰੀ ਆ ਕਾਲਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @GurmeetSingh-go8nh
    @GurmeetSingh-go8nh Рік тому +1

    ਇਕੋ ਇਕ ਖਿਡਾਰੀ ਏ ਕਬੱਡੀ ਦਾ ਜਿਸ ਨੂੰ ਕਬੱਡੀ ਦਾ ਜਰਨੈਲ ਹੋਣ ਦਾ ਮਾਣ ਮਿਲਿਆ ਵਾਹਿਗੁਰੂ ਚੜਦੀ ਕਲਾ ਤੇ ਸਿਹਤਯਾਬ ਰੱਖੇ❤

  • @rohtash_foji_sotha
    @rohtash_foji_sotha Рік тому +2

    इतना बड़ा कबड्डी प्लेयर है सहनशीलता आदर भाव बहुत ज्यादा आजकल के खिलाड़ियों ने ये बात सीनियर से सिखनी चाहिए

  • @likhatpunjabi7149
    @likhatpunjabi7149 Рік тому +1

    ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਮਾਨਾ,ਬਕਿਆ ਹੀ ਦੁਨੀਆ ਜਿੱਤੀ ਆ ਬਾਈਆਂ ਨੇ 💪👍🙏❤️

  • @sukhpalsingh3275
    @sukhpalsingh3275 Рік тому +14

    ਮਾਂ ਖੇਡ ਕਬੱਡੀ ਦਾ ਮਹਾਂਰਥੀ ਬਾਈ ਕਾਲ਼ਾ ਗਾਜੀਆਣਾ 🦁🦁🦅🦅💪💪

  • @harpreetsinghgrewal3219
    @harpreetsinghgrewal3219 Рік тому +5

    ਬਹੁਤ ਬਹੁਤ ਧੰਨਵਾਦ ਧਰਮਾ ਹਰਿਆਉ ਵੀਰ ਜੀ ਜੋ ਤੁਸੀਂ ਨਵੇ ਪੁਰਾਣੇ ਕਬੱਡੀ ਤੇ ਪਲੇਅਰਾਂ ਨੂੰ ਲੋਕਾਂ ਸਾਹਮਣੇ ਸਨਮੁਖ ਕਰਦੇ ਹੋ ਥੋਡਾ ਇਹ ਕੰਮ ਨੇਕ ਤੇ ਸ਼ਲਾਘਾਯੋਗ ਹੈ ਸੱਚੇ ਪਾਤਿਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ🙏🙏🙏🙏🙏

    • @ਰਿੰਪੀਬਰਾੜਗੱਜਣਵਾਲਾ
      @ਰਿੰਪੀਬਰਾੜਗੱਜਣਵਾਲਾ Рік тому +1

      ਕੱਬਡੀ ਦਾ ਇਤਿਹਾਸਕ ਪਿਛੋਕੜ ਤੁਹਾਡੇ ਪਿੰਡ ਛੁਪੇਆ ਪਿਆ ਗਿੱਲ ਸਾਹਿਬ ਪਰ ਨਵੀਂ ਪੀੜ੍ਹੀ ਨੂੰ ਬਹੁਤ ਸਮਝਣਾ ਪੜਨਾ,,,ਸੋਚਣਾ ਸਮਝਣਾ ਪਵੇਗਾ ਬਾਈ ਜੀ

  • @dilpeertsingh1606
    @dilpeertsingh1606 Рік тому +1

    Siraaaa kabddi player jj

  • @sonyvalu6137
    @sonyvalu6137 Рік тому +4

    ਮਜਬੀ ਸਿੱਖ। ਕੌਮ। ਦਾ। ਸੇਰ। ਕਾਲਾ ਬਾਈ ਤੇ ਏਕਮ ਤੇ ਨਾਨਕ ਨਰਭੈ। ਹਠੂਰ। ਸਿਰੇ ਦੇ ਪਲੇਰ

  • @munnasingh9486
    @munnasingh9486 Рік тому +2

    FULLPOWER support dharma productions

  • @JarnailSingh-fi7tg
    @JarnailSingh-fi7tg Рік тому +4

    ਕਾਲੇ ਬਾਈ ਪੂਰੇ ਹੋਂਸਲੇ ਨਾਲ ਨੀ ਆਖਿਆ ਸਾਂਢੂ ਲਾਭ ਹੀਰੇ ਬਾਰੇ ਬਾਈ ਅਸੀਂ ਹੀਰੇ ਨੂੰ ਬੇਨਤੀ ਕਰਦੀਆਂ ਦੋਵੇਂ ਖੈਰ ਸੁੱਖ ਪੁੱਛਿਆ ਕਰੋ ਜ਼ਿੰਦਗੀ ਇੱਕ ਛੋਟੀ ਜਿਹੀ ਚੀਜ਼ ਆ ਕੰਮ ਨੀ ਮੁੱਕਣੇ ਦੋਵੇਂ ਸਾਂਢੂ ਲੋਕਾਂ ਦੇ ਮਨ ਪਸੰਦ ਉ ਖੁਸ਼ ਰਹੋ ਵੀਰੋ ਇੱਕ ਦਿਨ ਦੋਵਾਂ ਨੂੰ ਇੱਕਠੇ ਲੋਕ ਦੇਖਣਾ ਚਾਹੁੰਦੇ ਨੇ

  • @yugwinderbrar9125
    @yugwinderbrar9125 Рік тому +3

  • @sharanjitsinghgill7181
    @sharanjitsinghgill7181 Рік тому +5

    Legend player kala 22

  • @sharanjitsingh4911
    @sharanjitsingh4911 Рік тому +2

    Legend player kabaddi da bai kala

  • @bhajnidhull1314
    @bhajnidhull1314 Рік тому +1

    Excellent player

  • @HarpreetSingh-tx3zr
    @HarpreetSingh-tx3zr Рік тому +1

    Good

  • @modernagricu3006
    @modernagricu3006 Рік тому +3

    Harjeet ਬਰਾੜ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ Harwinder dina shb nal interview ਕਰੋ ਜਦੋ oh India ਆਏ

  • @davindersingh-oh2xc
    @davindersingh-oh2xc Рік тому +2

    Star player❤

  • @GurtejSingh-xo4zo
    @GurtejSingh-xo4zo Рік тому +2

    ਧਰਮਾਂ ਜੀ ਤਲਵਾਰ ਤੇ ਕੇਵਲ ਦਾ ਵੀ ਜ਼ਿਕਰ ਕਰਿਆ ਕਰੋ

  • @amandhillon1215
    @amandhillon1215 Рік тому +2

    👍👍👍👍👌👌👌👌🙏🙏🙏🙏🙏🙏

  • @BalvirSingh-lq5ze
    @BalvirSingh-lq5ze Рік тому +1

    👌

  • @kabaddioldisgold
    @kabaddioldisgold Рік тому +6

    ਲਾਖਣਾ ਦੇ ਮੈਚ ਤੇ ਮਾਝੇ ਵਾਲੇ ਜਿੱਤੇ ਸੀ 1994 k ਦੀ ਗੱਲ ਏ
    ਹਾਫ਼ ਟਾਇਮ ਤੋਂ ਪਹਿਲਾਂ ਹਰਜੀਤ ਹੋਣਾ ਦੇ 4 ya 5 number c oh v Harjeet ne lye c
    Baki raider ਸੁਖਰਾਜ ਨੇ ਭੱਜਣ ਨਹੀਂ ਦਿੱਤੇ
    Half time to baad ਹਰਜੀਤ ਨੂੰ ਵੀ 2 jaffe la te c ਸੁਖਰਾਜ ਨੇ

    • @parwindersidhu6741
      @parwindersidhu6741 Рік тому +2

      Mukhtair pappu de pind kandele harjit Huna ne ppu Huna nu adho adh point aa te harya c

    • @kabaddioldisgold
      @kabaddioldisgold 6 місяців тому

      ​@@parwindersidhu6741Tk ji

  • @amangillaman8590
    @amangillaman8590 Рік тому +1

    Ghant jarri

  • @parmjeetsingh5942
    @parmjeetsingh5942 Рік тому

    ਬਹੁਤ ਤੱਕੜਾ ਪੁਲਿਆਰ ਰਿਹਾ ਆਪਣੇ ਸਮੇ ਦਾ

  • @kakabrar8029
    @kakabrar8029 Рік тому +1

    ਮਾਂ ਖੇਡ ਕਬੱਡੀ ਦੇ ਸੁਪਰਸਟਾਰ ਮਹਾਂਰਥੀ ਕਹਿ ਦੇਈਏ ਕਾਲੇ ਗਾਜੀਆਣਾ, ਹਰਜੀਤ ਬਰਾੜ ਬਾਜਾਖਾਨਾ ਬਿੱਲਾ ਭਿੰਡਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ ਹਰਜੀਤ ਬਰਾੜ ਬਾਜਾਖਾਨਾ ਤਲਵਾਰ ਕਾਊਕੇ,ਲੋਪੋ ਸੇਖੋਂ ਹੀਰੇ ਖਿਡਾਰੀ ਸੀ,ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ ਹਰਜੀਤ ਬਰਾੜ ਬਾਜਾਖਾਨਾ ਦੇ ਨਾਲ ਦੇ ਚਮਕਦੇ ਸਿਤਾਰੇ ਕਬੱਡੀ ਦੇ ਸੁਪਰਸਟਾਰ ਮਹਾਂਰਥੀ ਸਦਾ ਲਈ ਵਿਛੜ ਗਏ

  • @gurdeepmangat7875
    @gurdeepmangat7875 Рік тому +2

    Good ❤

  • @Ranjitsingh-bm9fw
    @Ranjitsingh-bm9fw Рік тому

    👌👍

  • @gursewaksamra8129
    @gursewaksamra8129 Рік тому +2

    ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨੀ ਛੱਡਣਾ ਕੋਈ ਜਵਾਨਾਂ

  • @jakhmidil8114
    @jakhmidil8114 Рік тому +7

    ਗਰੀਬ ਘਰਾਂ ਦੇ ਖਾਸ ਕਰ ਮਜਬੀ ਸਿੰਘ ਭਾਈਚਾਰੇ ਦੇ ਮੁੰਡੇ ਸਟਾਰ ਬਣਦੇ ਆ ਜਿਵੇ ਕਿ ਤਿੰਨ ਭਰਾ ਕਾਲਾ ਰਾਜਾ ਜੀਤ ਗਾਜੀਆਣੇ ਦੇ ਏਕਮ ਨਾਨਕ ਨਿਰਭੈ ਹਠੂਰ ਵਾਲਿਆ ਨੇ ਤੂਤੀ ਬੁਲਾਈ ਆ।

    • @dhanwantmoga
      @dhanwantmoga Рік тому +2

      I read sr. Khushwant singh’s Book “sikh History “ oh lekhda ke Jatt kissan and Majbi sikh dowe Barabar diya Bahadar kaoma han

  • @jagmailsingh548
    @jagmailsingh548 Рік тому +2

    ਦਹਿਸਤ ਦਾ ਦੂਜਾ ਨਾਮ ਸੀ ਕਾਲਾ ਗਾਜੀਆਣਾ

  • @kabaddiplayer92
    @kabaddiplayer92 Рік тому +2

    Sukhraj di interview kro dharma g

  • @kuldiptoor6822
    @kuldiptoor6822 Рік тому +2

    Very nice bai ji angrej nal ve interview kro

  • @narpindercheema1477
    @narpindercheema1477 Рік тому +1

    👌👌🙌

  • @Harneet-g1m
    @Harneet-g1m Рік тому +1

    ❤❤

  • @ਰਿੰਪੀਬਰਾੜਗੱਜਣਵਾਲਾ

    ਐਵੇਂ ਨੀ ਜਰਨੈਲ ਕਹਾਉਂਦੇ ਗਾਜੀਆਆਣੇ ਕਾਲਾ

  • @sukhjinderchahil9680
    @sukhjinderchahil9680 Рік тому

    ਕਾਲਾ ਵੀਰ ਮੇਰਾ ਬਹੁਤ ਵਧੀਆ ਦੋਸਤ ਆ ਮੇਰੀ ਮੈਰਿਜ ਤੇ ਆਇਆ ਪਰ ਅਫਸੋਸ ਜੀਤ ਵੀਰ ਦੀ ਬੇਟੀ ਤੇ ਨਹੀਂ ਬੁਲਾਇਆ ਚਲੋ ਵੀਰ ਦੀ ਕੋਈ ਮਜਬੂਰੀ ਹੋਣੀ ਆ

  • @SSingh-vs9js
    @SSingh-vs9js Рік тому

    👍

  • @subhashpoonia5608
    @subhashpoonia5608 Рік тому +1

    Good 👍 Jay Khiladi Jay Javan Jay kissan

  • @balvirsingh2658
    @balvirsingh2658 Рік тому

    Good job ji

  • @sajjankailey9097
    @sajjankailey9097 Рік тому +1

    Kala gaziana ne top di kabbadi khedi baba lamiyan karre purrane playeran diyan

  • @pb1997
    @pb1997 Рік тому +4

    ਕਾਲਾ ਗਾਜੀਆਣਾ ਦੀ ਕੋਈ ਕਨੀ ਨਹੀਂ ਚੜ ਦਾ ਸੀ ਉਹ ਟਾਇਮ ਚ

  • @hgrewal9274
    @hgrewal9274 Рік тому +1

    Bai ji Gaggo Dina nal v kro interview 🙏🙏🙏

  • @ParmSidhu-up2xh
    @ParmSidhu-up2xh Рік тому

    Ik banti a y ji ik interview Karo ji tusi bhut purana plyar Dada lakho kupure de gar di interview kro g

  • @satvindergill8678
    @satvindergill8678 Рік тому +1

    Very nice player

  • @avtarsinghsandhu9338
    @avtarsinghsandhu9338 3 місяці тому

    ਅਸਲੀਅਤ ਕਬੱਡੀ ਦੇ ਮਾਲਕ ਕਹਿ ਸਕਦੇ ਹਾਂ ਜੀ।

  • @GagandeepSingh-xe4pf
    @GagandeepSingh-xe4pf Рік тому +1

    ਜੇਤੂ ਜਰਨੈਲ ਕੱਬਡੀ ਦਾ ਕਾਲਾ ਗਾਜੀਆਣਾ,,,,

  • @hardeepsinghbehniwal3033
    @hardeepsinghbehniwal3033 Рік тому +5

    Pepsu wargi raid dubare ni ayi
    Harjeet te gaggo chib kad dinde c duniya de

  • @satvindergill8678
    @satvindergill8678 Рік тому +3

    Puppy Rajiana district moga the interview kro ji

  • @GagandeepSingh-xe4pf
    @GagandeepSingh-xe4pf Рік тому +1

    ਪਹਿਲੇ ਸਮੇਂ ਵਿੱਚ ਚੰਨੇ ਆਲਮਗੀਰ ਨੇ ਕਯੋਲਸ ਗੱਡੀ ਦਿੱਤੀ ਸੀ ਕਾਲੇ ਗਾਜੀਆਣਾ ਨੂੰ,,,

  • @MohammadKhan-yg1st
    @MohammadKhan-yg1st Рік тому +1

    Gyani jaldi the interview😊

  • @sidhusaab6632
    @sidhusaab6632 10 місяців тому

    ਪਕਿਸਤਾਨ ਚੋ ਇੱਕੋ ਖਿਡਾਰੀ ਜਿੱਤ ਕੇ ਆਇਆ ਉਹ ਸੱਬਾ

  • @ManpreetSingh-nd1ut
    @ManpreetSingh-nd1ut Рік тому

    ਸਦਾ ਬਹਾਰ plyear 💪

  • @MandeepSingh-ye1pw
    @MandeepSingh-ye1pw Рік тому +3

    Ehne kheda sochiya kise bare

  • @ManbirMaan1980
    @ManbirMaan1980 Рік тому +3

    ਸਾਡੇ ਪਲੇਅਰਾਂ ਵਿਚ ਇਹ ਬਹੁਤ ਵੱਡੀ ਬਿਮਾਰੀ ਇਹ ਪੂਰਾ ਖੁੱਲ੍ਹ ਕੇ ਨਹੀਂ ਬੋਲਦੇ ਜਦੋਂ ਬੰਦਾ ਇੰਟਰਨੈਸ਼ਨਲ ਪਲੇਅਰ ਬਣਦਾ ਉਹਨੂੰ ਇੰਟਰਵਿਊ ਦੇਣੀ ਵੀ ਸਿੱਖਣੀ ਚਾਹੀਦੀ

  • @gurdipsingh3373
    @gurdipsingh3373 Рік тому

    ਸ਼ਰੀਫ ਬੰਦਾ ਕਾਲਾ

  • @Rabb_mehar_kre
    @Rabb_mehar_kre Рік тому

    Bai ji jive lok bahut gallan krde aa k Harjit Bajjakhana ikk vdhia insan nhi c???? Kinni k sachai aa ehde ch...

  • @theformertimes3103
    @theformertimes3103 Рік тому +5

    40:10 shillu🦁🦁🦁

  • @gurdipsingh3373
    @gurdipsingh3373 Рік тому +2

    ਹਰਜੀਤ ਤੇ ਗਲਤ ਦੋਸ਼ ਲਗਦੇ ਆ, ਇਸ ਵਿਚ ਕਿੰਨੀ ਸਚਾਈ ਹੈ ਰੱਬ ਜਾਣਦਾ

    • @dhanwantmoga
      @dhanwantmoga Рік тому

      Veer mai vi os time Moge ce jadh Hrjit honi GURU NANAK COLLEGE di ground naal rahinde ce……ahna wich kewal sekha Fukra ce…..oh Bazar wich bahot gaede dinda ce….

    • @gurdipsingh3373
      @gurdipsingh3373 Рік тому

      @@dhanwantmoga okay ha ji kuj ta c

  • @gursewaksingh5352
    @gursewaksingh5352 Рік тому +1

    ਹਨੇਰੇ ਦੀ ਕਬੱਡੀ ਆਪਣੇ ਕੋਲ ਹੱਲ ਆ ਪਰ ਕੋਈ ਕਬੱਡੀ ਲਈ ਸੈਮੀਨਾਰ ਹੋਵੇ ਜਿੱਥੇ ਮੈ ਆਪਣੇ ਵਿਚਾਰ ਰੱਖਾ ਹਨੇਰਾ ਤਾ ਹਨੇਰੇ ਦਾ ਪਿਉ ਵੀ ਮੂਹਰੇ ਲੱਗ ਜਾਉ

  • @kabaddiplayer92
    @kabaddiplayer92 Рік тому +2

    Lakhane waale show match te tuhade raider saare hi band karte c maar maar sukhraj ne .....taa tusi last kabaddi paayi c ...te naale kala paaji o match tusi nai c jitiyaa mandi board ne jitiyaa c

    • @gureesarkular9624
      @gureesarkular9624 Рік тому

      Kale ne kdon keha k match oh jittey c...bai ji dhiyaan naal suno..😂

    • @kabaddioldisgold
      @kabaddioldisgold 6 місяців тому +1

      Acha vr ji, apna number send kro plz

  • @PawanKumar-re7xx
    @PawanKumar-re7xx Рік тому +2

    Sillu op

  • @amangillaman8590
    @amangillaman8590 Рік тому

    Star jaffi

  • @gagandeepsingh3533
    @gagandeepsingh3533 Рік тому +2

    ਜੇਤੂ ਜਰਨੈਲ