Budget 2025 | ਕਿਸਾਨਾਂ ਲਈ ਕਿਵੇਂ ਲਾਹੇਵੰਦ ਹੈ ਬਜਟ ? ਮੰਤਰੀ Ravneet Bittu ਤੋਂ ਸੁਣੋ | Latest News | N18V

Поділитися
Вставка
  • Опубліковано 7 лют 2025
  • Budget 2025 | ਕਿਸਾਨਾਂ ਲਈ ਕਿਵੇਂ ਲਾਹੇਵੰਦ ਹੈ ਬਜਟ ? ਮੰਤਰੀ Ravneet Bittu ਤੋਂ ਸੁਣੋ | Latest News | N18V
    #BudgetwithNews18 #Pmmodi #budgetsession2025 #Budget2025
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 70

  • @sidhut806
    @sidhut806 6 днів тому +25

    ਇਸ ਨੂੰ ਸਿਰਫ ਝੂਠ ਬੋਲਣ ਦਾ ਮਹਿਕਮਾ ਦਿੱਤਾ ਹੈ ਮੋਦੀ ਜੀ ਨੇ

  • @DeepBaggri
    @DeepBaggri 6 днів тому +18

    ਇਸ ਨੂੰ ਕੁੱਝ ਵੀ ਨਹੀਂ ਪਤਾ ਇਹ ਮੁੱਖ ਮੰਤਰੀ ਬਣਨ ਨੂੰ ਕਾਹਲੀ ਪਿਆ

  • @OnkarSingh-d3d
    @OnkarSingh-d3d 4 дні тому +4

    ਕਿਹੜੀ ਗੱਲ ਬਿਟੂ ਨੇ ਕਿਸਾਨ ਲਈ ਕੀਤੀ ਹੈ ਊਲ ਜਲੂਲ ਹੈ

  • @sidhut806
    @sidhut806 6 днів тому +13

    ਇਨ੍ਹਾਂ ਲੀਡਰਾਂ ਨੂੰ ਲੋਕਾਂ ਦੇ ਭਲੇ ਦਾ ਕੋਈ ਮਤਲਬ ਨਹੀਂ ਹੈ ਸਿਰਫ਼ ਆਪਣੀ ਕੁਰਸੀ ਬਣੀਂ ਰਹੇ

  • @gurmukhsingh9717
    @gurmukhsingh9717 6 днів тому +7

    ਬਿੱਟੂ ਤੈਨੂੰ ਸ਼ਰਮ ਉਣੀ ਚਾਹੀਦੀ ਜਦੋਂ ਭਰਦਾਨ ਮੰਤਰੀ ਮੋਦੀ ਨੇ ਅੰਡਾਨੀ ਅੰਬਾਨੀ ਦਾਂ ਕਰਜ਼ਾ ਮੁਆਫ਼ ਕਰ ਦਿੱਤਾ ਫਿਰ ਕਿਸਾਨਾਂ ਦਾਂ ਕਰਜ਼ਾ ਮੁਆਫ਼ ਕਿਉਂ ਨਹੀਂ ਫੈਕਟਰੀਆਂ ਵਾਲੇ ਆਪਣੇ ਸਮਾਂਨ ਦਾਂ ਰੇਟ ਆਪ ਲੋਦੇ ਨੇ ਪਰ ਕਿਸਾਨ ਆਪਣੀ ਫ਼ਸਲ ਪਾਲਦਾ ਫਿਰ ਕਿਸਾਨ ਕਿਉਂ ਨਹੀਂ ਆਪਣੀ ਫ਼ਸਲ ਦਾ ਰੇਟ ਲਾ ਸਕਦਾ

  • @gsdeol8827
    @gsdeol8827 6 днів тому +13

    ਪੰਜ ਲੱਖ ਵਿੱਚ ਤਾਂ ਦੋ ਮੱਝਾਂ ਦਾ ਰੇਟ ਹੈ। ਕੀ ਇਸ ਨਾਲ ਡੇਅਰੀ ਚਲ ਸਕਦੀ ਹੈ।ਬਿੱਟੂ ਜੀ ਨਾਲ ਬੱਜਟ ਤੇ ਵਿਚਾਰ ਚਰਚਾ ਕਰਨ ਦਾ ਕੀ ਫਾਈਦਾ

  • @santlashmanmuni6045
    @santlashmanmuni6045 6 днів тому +7

    ਚਾਰ ਸਾਲ ਵਾਲੀ ਗੱਲ ਤਾਂ ਕਿਸਾਨਾਂ ਨਾਲ ਧੋਖਾ ਹੈ ਕੀ ਚਾਰ ਸਾਲ ਵਾਅਦ ਫਿਰ ਧਰਨਿਆਂ ਤੇ ਬੈਠਣ ਗੇ।

    • @AvtarSingh-gx8sf
      @AvtarSingh-gx8sf 6 днів тому

      @@santlashmanmuni6045 chaar saal di gul karde ho ethe 2 mintue da taan patta nhi kise nu ke ki hona

  • @AmolakdeepSinghSandhu
    @AmolakdeepSinghSandhu 5 днів тому +5

    ਬੇਕਾਰ ਦਾ ਕੇਂਦਰੀ ਮੰਤਰੀ ਬਿੱਟੂ ਇਹ ਪੰਜਾਬ ਦਾ ਮੁੱਖ ਮੰਤਰੀ ਤਾਂ ਕੀ ਇਹ ਕਿਸੇ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ ਪਹਿਲਾਂ ਪਿਉਂ ਨੇ ਕਾਂਗਰਸ ਨਾਲ ਮਿਲ ਕੇ ਪੰਜਾਬ ਨੂੰ ਲੁਟਿਆ ਹੁਣ ਇਹ ਬੀ ਜੇ ਪੀ ਨਾਲ਼ ਮਿਲਕੇ ਪੰਜਾਬ ਨੂੰ ਲੁੱਟ ਰਿਹਾ

  • @HarbansSingh-ci6sp
    @HarbansSingh-ci6sp 6 днів тому +22

    ਸਾਰਾ ਕੁਝ ਗਲਤ ਹੇ ਕਸਾਨਾ ਨੂੰ ਪੁੱਛਿਆ ਹੀ ਨਹੀ ਬਜਟ ਵਾਸਤੇ

  • @JaswantSingh-hx4vt
    @JaswantSingh-hx4vt 5 днів тому +4

    mspਬਾਰੇ,ਕੁਝ,ਨਹੀ, ਕੀਤਾ

  • @sandhuvlogs9293
    @sandhuvlogs9293 4 дні тому +2

    ਦੇਸ਼ ਦਾ ਕਰਜ਼ਾ ਸਟੇਟ ਦਾ ਕਰਜ਼ਾ ਕਿਵੇਂ ਉਤਾਰਨਾ ਉਹਦਾ ਕੀ ਕੀਤਾ ਬਜਟ ਸੈਸ਼ਨ ਚ

  • @mukhtiarsinghtaggar1445
    @mukhtiarsinghtaggar1445 6 днів тому +4

    ਗੱਲ ਘੁਮਾਣ ਦੀ ਤਾ ਭੋਰਾ ਭਰ ਵੀ ਆਦਤ ਨਹੀਂ ਹੈ

  • @harwindersingh950
    @harwindersingh950 4 дні тому +2

    ਪਾਰਟੀ ਬਦਲਣ ਨਾਲ ਇਹ ਦੀ ਬੋਲੀ ਵੀ ਬਦਲ ਗਈ

  • @ParvinderSingh-lr9jy
    @ParvinderSingh-lr9jy 4 дні тому +2

    Khet Majdoor is part of agricultural, have any policy or agenda for labour class?

  • @ManinderAulakh-j4n
    @ManinderAulakh-j4n 4 дні тому +1

    ਬਿੱਟੂ ਨੂੰ ਬਿਆਨ ਬਦਲਣ ਦੇ ਖਾਸ ਮਾਹਰ ਨੇ ਇਸ ਨੇ ਕਿਸਾਨਾਂ ਦੀ ਨਹੀਂ bjp ਦੀ ਗੱਲ ਹੀ ਕਰਨੀ

  • @sukhwinderkaur6945
    @sukhwinderkaur6945 4 дні тому +1

    ਇਹਨੂੰ ਦਵਾਓ ਮੋਦੀ ਤੋਂ ਪੰਜ ਲੱਖ ਡੇਅਰੀ ਖੋਲ ਲਵੇ,ਬਾਅਦ ਚ ਪੁੱਛਿਓ ਕੀ ਆਮਦਨ ਹੋਈ।

  • @ManinderAulakh-j4n
    @ManinderAulakh-j4n 4 дні тому +1

    ਬਿੱਟੂ ਤੁਸੀਂ ਕਿਹਾ ਕਿ ਕੇਂਦਰ ਕੋਲ਼ ਪੈਸੇ ਦੀ ਕਮੀਂ ਨਹੀ ਕੀ ਪੰਜ਼ਾਬ ਵਾਰੀ ਹਰ ਵਾਰੀ ਹੀ ਫੰਡ ਤੋਂ ਅੱਖਾਂ ਪਰੋਖੇ ਕਿਉਂ। ਪੰਜਾਬ ਨਾਲ ਕੇਂਦਰ ਸਰਕਾਰ ਹਮੇਸ਼ਾਂ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਬਾਕੀ 12ਲੱਖ ਦਾ ਆਲਾਪ ਹੀ ਅਲੋਪੀ ਜਾਂਦੇ ਦਸੋ ਇਸ ਵਿਚ ਕਿੰਨੇ ਕੁ ਸਰਕਾਰੀ ਮੁਲਾਜਮ ਆਉਂਦੇ ਹਨ ਬੇਵਕੂਫ਼ ਲੋਕਾਂ ਨੂੰ ਬਣਾ ਰਹੇ ਨੇ।

  • @AvtarSingh-gx8sf
    @AvtarSingh-gx8sf 6 днів тому +3

    Bittu ji giaspura rail fatak da bi kujh karo

  • @DhianSingh-h2n
    @DhianSingh-h2n 3 дні тому +1

    ਕਾਰਪੋਰੇਟ ਘਰਾਣਿਆਂ ਦਾ ਏਜੰਟ ਰਵਨੀਤ ਬਿੱਟੂ

  • @RajinderBrar-v4c
    @RajinderBrar-v4c День тому

    ਬਿਟੂ ਵੀਰ ਜੀ ਲੋਕ ਬਹੁਤ ਪੜੇ ਲਿਖੇ ਆ ਆਪ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਪੂਰੀ ਇਮਾਨਦਾਰੀ ਨਾਲ ਆਪਣੇ ਬੱਚਿਆਂ ਨੂੰ ਯਾਦ ਰੱਖਕੇ ਜੋ ਆਪ ਬੋਲ ਰਹੇ ਹੋ ਕੀ ਇਹ ਸੱਚ ਹੈ ਰੱਬ ਨੂੰ ਯਾਦ ਕਰਕੇ ਬੋਲਣਾ ਜੋ ਬੰਦਾ ਝੂਠ ਬੋਲੇਗਾ ਵਾਹਿਗੁਰੂ ਜੀ ਉਸ ਪਰਿਵਾਰ ਦਾ ਖੁਰਾ ਖੋਜ ਮਿਟਾ ਦੇਣ ਤੇ ਜੋ ਸੱਚੀਆਂ ਗੱਲਾਂ ਕਰੇ ਵਾਹਿਗੁਰੂ ਜੀ ਉਸ ਪਰਿਵਾਰ ਨੂੰ ਤੇ ਉਸ ਪਾਰਟੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ
    ਜੋ ਪੰਜਾਬ ਦੀ ਖਾਤਰ ਚੰਗਾ ਕਰੇਗਾ ਵਾਹਿਗੁਰੂ ਜੀ ਉਸ ਪਰਿਵਾਰ ਤੇ ਪਾਰਟੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulverhayer6143
    @kulverhayer6143 6 днів тому +2

    ਥਾਲੀ ਦਾ ਬਤਾਉ

  • @jasbirSinghParmar-h8l
    @jasbirSinghParmar-h8l 6 днів тому +4

    jhumlewaji bjp kardi he!

  • @BaljeetSingh-wi1tu
    @BaljeetSingh-wi1tu 3 дні тому

    ਤੂੰ ਤਾਂ ਯਾਰ ਦਾਦੇ ਦੇ ਨਾਂ ਨੂੰ ਵੀ ਦਾਗ ਲਾ ਦਿਤਾ।

  • @HarjeetSingh-c4y3i
    @HarjeetSingh-c4y3i 15 годин тому

    ਬਿੱਟੂ,ਕੌਣ,ਆ,,ਜਿਸ, ਨੂੰ, ਪੰਜਾਬ,ਨੇ,ਆਊਟ, ਕੀਤਾ,ਜ਼ੀਰੋ, ਕੀਤਾ,ਇਹ,ਕੀ,ਬਣਾਉਣ, ਪੰਜਾਬ ਦਾ,

  • @saroopsingh7556
    @saroopsingh7556 4 дні тому +2

    ,ਿੲਹਨਾ ਨੁੰ ਕਿਸਾਨਾ ਨਾਲ ਕੋੲੀ ਲੇਨਾ ਦੇਨਾ ਨਹੀ MSp ਦੀ ਗਰੰਟੀ ਨਹੀ ਦੇਨੀ

  • @KesirSingh-l1u
    @KesirSingh-l1u 6 днів тому +1

    Beantey di auladnu khushi hovagi kisana nu nahi

    • @AvtarSingh-gx8sf
      @AvtarSingh-gx8sf 6 днів тому

      @@KesirSingh-l1u comment taan karde ho per ohdi jagah tusin hunde taan ki kerde phir kise de bajurg nu kion galt bolde ho

  • @kisanmajdurikta6086
    @kisanmajdurikta6086 2 дні тому

    1000. Majdur Di daddy 🖐️🇭🇺

  • @HarbansSingh-ci6sp
    @HarbansSingh-ci6sp 6 днів тому +3

    ਬਿਟੂ ਗਲਤ ਬੋਲ ਰਹੇ ਨੇ ਕੀ ਐਪੀ ਦੀਆਂ ਬੋਟ ਨਹੀ ਪਈਆ ਬਿੱਟੂ ਕਿਡਾ ਵੱਡਾ ਬੱਜਟਾ ਦਿੱਤਾ ਗਿਆ ਬਿਟੂ ਨੂੰ ਜਰੂਰ ਜਬਾਬ ਪੁਛਣਾ ਵਾਰੀ ਤਾ ਲੱਗਈ

    • @AvtarSingh-gx8sf
      @AvtarSingh-gx8sf 6 днів тому

      @@HarbansSingh-ci6sp bhai bittu tuhadi meharbani naal nhi mantri

  • @shinderpal3243
    @shinderpal3243 3 дні тому

    ਗਪੋੜ ਮੱਖੀਮਾਰ

  • @harbanssinghsidhu8998
    @harbanssinghsidhu8998 4 дні тому

    ਇਹ ਕੀ ਜਾਣਦਾ

  • @bhagwansingh3215
    @bhagwansingh3215 4 дні тому

    Kisan te karja hor char jawe ta kita vapis ta 3 lac hi nhi hunda

  • @SakatarDhariwal-r1y
    @SakatarDhariwal-r1y 6 днів тому

    Bitu he ta bjp da pardan par eni A B C da v nai pata Delhi mai Lection a rahi Delhi mai sarkari karmchari buht a una da tex ghatya bas kis tara dilhi cho Lection bjp jitya jave bas bitu

  • @bhagwansingh3215
    @bhagwansingh3215 4 дні тому

    Tu ta Punjabi aa kyu Punjab nu barbad kr reha bitu

  • @kisanmajdurikta6086
    @kisanmajdurikta6086 2 дні тому

    2027 time yah to paoge..🖐️🙏🖐️🙏⚔️🌹

  • @bhagwansingh3215
    @bhagwansingh3215 4 дні тому

    Cotton di sundi di garanty le pehla cotton ta hunda hi nhi ki kre kisan

  • @BaldevSingh-b9c
    @BaldevSingh-b9c 3 дні тому

    No profit only 5000 to 10000 per acre for those farmer nor rict rice or wheat farming

  • @bhagwansingh3215
    @bhagwansingh3215 4 дні тому

    Tusi msp deo

  • @VijayKumarVijaypanditVijaypand

    1966 Vich kheti upper NDPC act aur Afhim de sarkari theke band kar Congress Kali Dal black karva Reha aur MLA Bus too 5 Gadiya upper SHO Advocate cycle too Nova Vich Jandy hey kidani too khatam siyashi badmasiya Richard Ho giya
    Tu betha MP Jessy khas khas kheti de parnit open karva Chitta too Ganretion bachy
    Sala ek BJP da 1000 Cror di choor dekho MP da
    Koi cahnga kam kar Jaa

  • @harnekchahal7220
    @harnekchahal7220 День тому

    Bitty ji app keh rahe ho karja na hove limit karja nahin

  • @Alarmtv044
    @Alarmtv044 6 днів тому +2

    ਕਰਜ਼ਾ ਕਾਹਦੇ ਲਈ ਮੁਆਫ਼ ਕਰੇ ਸਰਕਾਰ

  • @harnekchahal7220
    @harnekchahal7220 День тому

    Bittu ji jhooth bolnna band karo kion gapp mar rahe ho

  • @Subar9226
    @Subar9226 6 днів тому +1

    Ihna salya nu karja Muzaffarpur chahida

  • @ऊत्तमखेती
    @ऊत्तमखेती 6 днів тому +1

    राजस्थान में मूंग की एम एस पी 8682रु है मुंगी विकी 6000

  • @mohanaujlainfotainmentlive7422

    Biggest bakwaas hai.
    Cont farming is cotton agriculture?

  • @manichahal9700
    @manichahal9700 5 днів тому

    Betuisporman

  • @harmeshlal2552
    @harmeshlal2552 3 дні тому

    Gaddar to sada ke liye Gaddar hi rahata hai

  • @pardamangill4182
    @pardamangill4182 9 годин тому

    Sharm nahi ondi

  • @rajeshkumarmahiya1527
    @rajeshkumarmahiya1527 6 днів тому +2

    बीजेपी सरकार बनाओं पंजाब बचाओ

  • @Amarjitsingh-dz9lu
    @Amarjitsingh-dz9lu 2 дні тому

    BJP da Tatu..
    Batu

  • @NIRMALSingh-y5j
    @NIRMALSingh-y5j 2 дні тому

    Oh bittia teri boli badal gaee aa tun kujh soach tun sada nahi rahnha ha tun gursikh banda ha guru sahiba de hukam vich reh k apna jeewan swaar le

  • @malkitsingh7062
    @malkitsingh7062 День тому

    Gappa jyada

  • @Subar9226
    @Subar9226 6 днів тому +2

    Baki Bharat de kisan v ta kisan e aa

  • @Subar9226
    @Subar9226 6 днів тому

    Hor kuj ni