pig farming - ਉਧਾਰ ਕੋਈ ਨਹੀਂ,ਨਗਦ ਪੈਸੇ,ਮੁਨਾਫ਼ਾ ਦੁੱਗਣਾ ਹੋਇਆ ! | GI integrated farming | fish farm

Поділитися
Вставка
  • Опубліковано 10 кві 2024
  • pig farming - ਉਧਾਰ ਕੋਈ ਨਹੀਂ,ਨਗਦ ਪੈਸੇ,ਮੁਨਾਫ਼ਾ ਦੁੱਗਣਾ ਹੋਇਆ ! | GI integrated farming | fish farm
    ਬੈਂਕ ਮੈਨੇਜਰ ਦੀ ਨੌਕਰੀ ਛੱਡਕੇ ਸੂਰ ਫਾਰਮ ਕੀਤਾ !
    ਫਾਰਮ 'ਤੇ ਗੁਰਬਾਣੀ ਚੱਲਦੀ ਐ,ਮੁੱਖ ਮੰਤਰੀ ਐਵਾਰਡ ਮਿਲਿਆ !
    ਉਧਾਰ ਕੋਈ ਨਹੀਂ,ਨਗਦ ਪੈਸੇ,ਮੁਨਾਫ਼ਾ ਦੁੱਗਣਾ ਹੋਇਆ !
    ਨੌਕਰੀਆਂ ਲੈਣ ਦੀ ਉਡੀਕ 'ਚ ਬੇਰੁਜ਼ਗਾਰ ਹੋਏ ਮੁੰਡੇ ਕੁੜੀਆਂ ਨੂੰ ਇਹ ਵੀਡੀਓ ਪੂਰੀ ਦੇਖਣ ਦੀ ਲੋੜ ਹੈ । ਇਹ ਅਮਨ ਹੈ, ਮੱਛੀ ਪਾਲਣ,ਸੂਰ ਫਾਰਮ ਅਤੇ ਮੁਰਗੀ ਫਾਰਮ ਦੇ ਰੂਪ 'ਚ ਇੰਟੀਗਰੇਟਡ ਫਾਰਮ ਚਲਾ ਰਿਹਾ ਹੈ । ਕਮਾਈ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    pig farming,make money with pigs,hawk france,fish farming,poultry farm,integrated farming,poultry farm integrated farming,discover agriculture,poultry business,Integrated Farming System Model,Pig and Fish Farming,livestock,Fish cum Piggery,Piggery,pig,Farming,farming,Pig cum Fish culture in Integrated Farming,fish,Aquaculture and fish farming,mansa,Secrets to Successful Integrated Farming,Successful Integrated Farming,Successful fish farm,piggery farm,sirlekh
    #pigfrm #fishing #fishfarming #piggeryfarm #farm #farming #kheti #khetibadi #sirlekh #loan

КОМЕНТАРІ • 26

  • @BillaBhinder-hg9ho
    @BillaBhinder-hg9ho Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰੇ

  • @navisran7737
    @navisran7737 9 днів тому

    ਬਾਈ ਨਜਾਰਾ ਆ ਗਿਆ ਤੇਰੀ video ਦੇਖ ਕੇ ,ਬਹੁਤ ਸੋਹਣੇ ਸਵਾਲ ਪੁੱਛੇ ਲੋਕਾਂ ਦੇ ਕੰਮ ਆਉਣ ਵਾਲੇ
    ਨਹੀ ਲੋਕ ਐਵੇਂ ਮਾਇਕ ਜਾ ਚੱਕ ਕੇ ਤੁਰੇ ਫਿਰਦੇ ਆ ਪਤਾ ਹੁੰਦਾ ਨੀ ਸਵਾਲ ਕੀ ਪੁੱਛਣਾਂ ਅਗਲੇ ਤੋਂ

  • @darshpreetsingh5399
    @darshpreetsingh5399 3 місяці тому +1

    So great brother Parmatma chardikala vich rakhey

  • @gurlalsingh4157
    @gurlalsingh4157 3 місяці тому +1

    ਬੁਹਤ ਵਧੀਆ ਜਾਣਕਾਰੀ ਦਿੱਤੀ ਬਾਈ ਅਮਨ, ਧੰਨਵਾਦ ਵੀਰੇ ❤

  • @KULDEEPSINGH-cc1jt
    @KULDEEPSINGH-cc1jt 3 місяці тому +2

    Good veer good information ❤❤

  • @SNBALLU
    @SNBALLU 3 місяці тому +2

    Good work bro

  • @jaskarnsingh4877
    @jaskarnsingh4877 3 місяці тому +2

    Very nice

  • @bhupindersinghbajwa1559
    @bhupindersinghbajwa1559 3 місяці тому +1

    Very nice 👌

  • @cityking1427
    @cityking1427 3 місяці тому +2

    Nice

  • @sukhimaghanian707
    @sukhimaghanian707 3 місяці тому +2

    ਸ਼ਾਬਾਸ਼ ਮੁੰਡਿਆਂ

  • @Kisanfoodfarming
    @Kisanfoodfarming 3 місяці тому +2

    Good y

  • @gurlalsingh4157
    @gurlalsingh4157 3 місяці тому +2

    ❤❤❤❤❤

  • @Gurinumberdaar
    @Gurinumberdaar 3 місяці тому +3

    👍🏻Keep up the good work aman bro❤

  • @ArvinderSingh1111
    @ArvinderSingh1111 3 місяці тому +1

    bai paise v kaafi chahide hune eh sab lyi

  • @sehaj8705
    @sehaj8705 3 місяці тому +1

    ਨੰਬਰ ਮਿਲਜੂ ਵੀਰ ਦਾ ਦੋ ਬੱਚੇ ਸੂਰੀਆ ਦੇ ਲੈਣੇ ਸੀ

  • @fazilkamerasafar
    @fazilkamerasafar 3 місяці тому

    Fake

  • @bhupindersinghbajwa1559
    @bhupindersinghbajwa1559 3 місяці тому +3

    Veer pag ban k interview kare karo wadiya lagda a