ਵਿਰਾਸਤ ਐਪ ਸਿੱਖ ਰਾਜ ਕਿਵੇਂ ਬਣਿਆ? ਗਿਆਨੀ ਸੋਹਣ ਸਿੰਘ ਸੀਤਲ ਪੂਰੀ ਕਿਤਾਬ ਵਿਰਾਸਤ ਤੇ

Поділитися
Вставка
  • Опубліковано 23 січ 2025
  • ਗਿਆਨੀ ਸੋਹਣ ਸਿੰਘ ਸੀਤਲ ਸਿੱਖ ਇਤਿਹਾਸ ਬਾਰੇ ਖੋਜ ਕਰਕੇ ਲਿਖਣ ਦਾ ਕਾਰਜ ਅਜਿਹੀ ਸ਼ੈਲੀ ਵਿੱਚ ਕਰਦੇ ਹਨ ਕਿ ਸਿੱਖ ਇਤਿਹਾਸ ਨੂੰ ਪੜ੍ਹਨਾ ਅਤੇ ਸੁਣਨਾ ਹੋਰ ਵੀ ਦਿਲਚਸਪ ਹੋ ਜਾਂਦਾ ਹੈ।
    ਗਿਆਨੀ ਸੋਹਣ ਸਿੰਘ ਸੀਤਲ ਦੀ ਲਿਖੀ ਪੁਸਤਕ 'ਸਿੱਖ ਰਾਜ ਕਿਵੇਂ ਬਣਿਆ?' ਸਿੱਖ ਰਾਜ ਦੇ ਅਲੱਗ ਅਲੱਗ ਪੜਾਵਾਂ ਨੂੰ ਦਰਸਾਉਂਦੀ ਇੱਕ ਸ਼ਾਹਕਾਰ ਰਚਨਾ ਹੈ।
    ਵਿਰਾਸਤ ਤੇ ਸਿੱਖ ਇਤਿਹਾਸ ਨੂੰ ਜਾਣੋ।
    ਪੰਜਾਬੀ ਪੁਸਤਕਾਂ ਦਾ ਆਨੰਦ ਮਾਣੋ ਵਿਰਾਸਤ ਤੇ।
    Download now:
    iOS: apps.apple.com...
    Android: play.google.co...
    #virasatboldiankitaban #virasatpunjabiaudiobooks #virasatapp #virasat #SikhItihas
    #sikhhistory
    #gianisohansinghseetal
    #SikhRaaj
  • Розваги

КОМЕНТАРІ •