Bai g bhut vdya video tu c upload krde o really bss waheguru ji cahrdikla ch hr kisse insaan tw farmwr bande nu tarakiya bakshe malaak veer g jede mahindra chalaunde ne oo bappu ji bhut kaint bnde dekh lo purane tractor naal hi puri thkk payii hoyi aw onnaa❤❤
Bir mere eho jee coment karan wale kam akal ale hunde nee , babe nanak nee sab nu iko sarr banaya tee eh fark karan wale kon hunde ne wadia video Bana rahe ho , kamm chaki challo , ❤ love from yamuna nagar, jagadhri haryana
Bhaji sade jalandhar di shahkot tehseel vich tuhade nalo v jiada aalu lagda laver bgair bhootni bhul jandi loka di ,sade sare bahar chalge ja hor kam karde , laver nahi labhdi Jihre tuhanu comment karde puthe side oh aap bahr di laver kolo kam kraunde hune 😂, ja jameen theke te diti honi,ethe gian wand de,
ਸਹੀ ਗੱਲ ਆਂ ਵੀਰ
🙏
Haige Punjabi 500 dihadi nl 120 da adhia daru da kamm wele mai othe Jana mai othe jana
Hmmm
ਵਾਹਿਗੁਰੂ ਜੀ
🙏🙏nice vlog veer ji🙏🙏❤❤🌹👍
🙏
Love from khanewal punjab pakistan
🙏🙏🙏
ਠੀਕ ਸਹੀ ਗਲ ਵੀਰ ਜੀ
🙏🙏
Bai ji pr126 paddy da kina ਕਵਿੰਟਲ ਆ ਰਿਹਾ
Keep it up brdr❤
🙏🙏
Bhai ji 🙏 ♥
Bai bhot vadia laga da volg
🙏🙏
Very nice bhaji you are very hard working
🙏🙏
Good g khaint 🤗
🙏
Bhai ji good day and good vlog bhai ji👏👏❤❤
🙏
ਵੀਰ ਤੇਰੀ ਗੱਲਾਂ ਠੀਕ ਆ ਲੇਬਰ ਵਾਲੀ , ਪਰ ਜਿਹੜੇ ਆਪਣੇ ਬੰਦੇ ਬਾਹਰ ਗਏ ਆ ਉਹ ਲੱਖਾਂ ਰੁਪਏ ਖਰਚ ਕਰ ਕੇ ਉਹਨਾਂ ਦੀਆਂ ਭਾਸ਼ਾਵਾਂ ਸਿਖ ਕੇ ਜਾਂਦੇ ਹਨ, ਇਹ ਲੇਬਰ ਪੰਜਾਬ ਵਿਚ ਇਕ ਇਕਟ ਖਰੀਦ ਕੇ ਆਉਂਦੇ ਆ ਜ਼ਮੀਨ ਵੀ ਖਰੀਦ ਹਨ ਕੋਈ ਰੋਕ ਨਹੀਂ , ਪਰ ਹਿਮਾਚਲ, ਗੁਜਰਾਤ ਤੇ ਕਈ ਹੋਰ ਸੂਬਿਆਂ ਵਿਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ,
Te fer bai es gal da koi hal v kadna chahida
Vee o te apni government ne karna
Nice 🎉❤
Very nice
🙏
ਸਤਿ ਸ਼੍ਰੀ ਅਕਾਲ ਵੀਰੇ।ਲੇਬਰ ਬਾਰੇ ਸਹੀ ਕਿਹਾ ਤੁਸੀਂ।ਆਪਣੇ ਸਾਰਿਆਂ ਨੂੰ ਪਤਾ ਕਿ ਕੋਈ ਵੀ ਕੰਮ ਕਰਕੇ ਰਾਜੀ ਨਹੀਂ।ਖੇਤੀ ਦੇ ਕੰਮ ਵਿੱਚ ਤਾਂ ਬਿਲਕੁਲ ਹੀ ਕੋਈ ਦਿਹਾੜੀ ਲਾ ਕੇ ਖੁਸ਼ ਨਹੀਂ।ਇਹ ਜੋ ਇਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਨੇ ਖੁਦ ਕੁਝ ਕਰਨਾ ਨਹੀਂ ਹੁੰਦਾ।ਬਿਹਾਰੀਆਂ ਤੋਂ ਬਿਨਾ ਸਾਰਿਆਂ ਨੂੰ ਪਤਾ ਕਿ ਜੀਰੀ ਦਾ ਕੰਮ ਤਾਂ ਬਿਲਕੁੱਲ ਨਹੀਂ ਚਲਦਾ।ਓਦੋਂ ਸਟੇਸ਼ਨਾਂ ਤੇ ਜੱਟ ਕਿਵੇਂ ਤਰਲੇ ਲੈ ਰਹੇ ਹੁੰਦੇ ਨੇ ਸਭ ਨੂੰ ਪਤਾ।ਜੇ ਇਹ ਨਾ ਆਉਣ ਤਾਂ ਜੱਟ ਹਰ ਫਸਲ ਦਾ ਅੱਧ ਦੇ ਕੇ ਛੁੱਟਣ।ਬਾਕੀ ਵੀਰੇ ਇਸ ਦੁਨੀਆ ਵਿੱਚ ਤੁਸੀਂ ਹਰੇਕ ਨੂੰ ਖੁਸ਼ ਨਹੀਂ ਕਰ ਸਕਦੇ।
Han g
ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
🙏🙏
ਸਹੀ ਹੈ ਨਮੀ ਪਨੀਰੀ ਤਾ ਕੰਮ ਕਰਕੇ ਤਾ ਖੁਸ਼ ਨਹੀਂ ਤੇ ਦੱਸ ਦੱਸ ਕੇ ਕੰਮ ਕਰੋਣਾ ਪੈਦਾ ਹੈ ਬਾਈ ਪੰਜਾਬੀ ਹੁਣ ਦਿਹਾੜੀ ਕਰਕੇ ਵੀ ਖੁਸ਼ ਨਹੀਂ ਤੇ ਪੈਸੇ ਬਹਨ ਦੇ ਵਿਚ ਵੜਣ ਤੋਂ ਪਹਿਲਾਂ ਭਾਲਦੇ ਹਨ। ਮੇਰੇ ਤੋ ਝੋਨੇ ਲੋਣ ਵੇਲੇ ਪੈਸੇ ਲੈਕੇ ਆਇਆ ਹੀ ਨਹੀਂ। ਪੰਜਾਬ
ਧੰਨਵਾਦ ਜੀ 👍👍👍
K
Very nice brother from Punjab Pakistan
🙏🙏🙏
Ssa veer gg
🙏🙏
ਵੀਰੇ ਸਾਡੇ ਪਿੰਡ ਲੁਧਿਆਣਾ ਸ਼ਹਿਰ ਦੇ ਬਹੁਤ ਨੇੜੇ ਆ
ਇਸ ਕਰਕੇ ਪਿਛਲੇ 10 15 ਸਾਲ ਤੋਂ ਐਸੀ ਭਾਈ ਚਾਰਾ
ਕੰਮ ਕਰਨੋਂ ਹਟ ਗਿਆ ਅੱਜ ਤੋਂ ਵੀਹ ਸਾਲ ਪਹਿਲਾ ਪਿੰਡ ਵਿੱਚ ਹਰ ਜ਼ਿਮੀਂਦਾਰ ਨਾਲ ਪਿੰਡ ਤੋਂ ਹੀ ਸੀਰੀ ਹੁੰਦਾ ਸੀ ਹੁਣ ਵਾਲੀ ਪੀੜੀ ਕਿਸੇ ਜ਼ਿਮੀਂਦਾਰ ਨਾਲ ਕੰਮ ਨਹੀਂ ਕਰਦੀ
ਸਾਡੇ ਤਾਂ ਦਿਹਾੜੀ ਵੀ 600 ਆ ਉਹ ਵੀ 9 to 5
ਇਸ ਲਈ ਇੰਨਾਂ ਕਈ ਵਾਰ ਦਿਹਾੜੀ ਤੇ ਬੰਦਾ ਨਹੀਂ ਮਿਲਦਾ
Ok veer
Sat shri akal ji rara sahib ton kal kanak biji c 1acre te dap bhut ghat pya koi hal daso 20 kg hi pya
Kis nal beezi
Rotavator nal ji
Bai g bhut vdya video tu c upload krde o really bss waheguru ji cahrdikla ch hr kisse insaan tw farmwr bande nu tarakiya bakshe malaak veer g jede mahindra chalaunde ne oo bappu ji bhut kaint bnde dekh lo purane tractor naal hi puri thkk payii hoyi aw onnaa❤❤
Han g veer
shi gl aa bai g bai ji jo kaam kru oh tha raaj hi kruga g paave jithe mrji hove g
Han g
Bhai ji Delhi me bhi bihar se bande aate h gobi ki lagai or katai k liye
Ok
Waheguru ji
🙏
NYC bro
Thanks 🤗
ਸਹੀ ਆ ਵੀਰ ਕਹਿਣ ਵਾਲਿਆਂ ਨੇ ਕਹੀ ਜਾਣਾ ਪਰ ਗੱਲ ਬਣਦੀ ਨੀ ਬਾਕੀ ਆਪਣੀ ਪੰਜਾਬੀ ਲੇਬਰ ਕੰਮ ਕਰਕੇ ਖੁਸ਼ ਹੀ ਨੀ ਲੇਬਰ ਤੋਂ ਬਿਨਾਂ ਕੰਮ ਨੀ ਚਲਦਾ ਬਾਕੀ ਜਿਹੜੇ ਕਹਿੰਦੇ ਆ ਪਤਾ ਉਨ੍ਹਾਂ ਨੂੰ ਵੀ ਆ ਉਹ ਕਿਹੜਾ ਕਿਸੇ ਹੋਰ ਦੁਨੀਆਂ ਵਿੱਚ ਰਹਿੰਦੇ ਆ
Hmm
ਭਰਾ ਝੋਨਾ ਕਿਹੜੀ ਮਸ਼ੀਨ ਨਾਲ ਬੀਜਦੇ ਹੋ
ਮਤਲਬ ਕੇਰਕੇ ਜਾਂ ਪਨੀਰੀ ਵਾਲੀਆਂ ਸੀਟਾਂ ਤੇ
Han g
@@sandhufarmjodhan9757 ਵੀਰੇ ਮੈਂ ਪੁੱਛਿਆ ਸੀ ਝੋਨਾ ਕਿਸ ਵਿਧੀ ਨਾਲ ਬੀਜਦੇ ਹੋ 🙏
Shi gal 22 ji,praawa waangu e rakhnaa chaidaa aw,roji roti lyi har koi tureyaa firdaa,kise nu maada ni bolnaa chaidaa
Han g veer
ik killa da kina beg pa danda a asi aj demond da 30 pie a sahi a paji
Hmm theak a
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉🎉
🙏
Satsriakal bhai ji ❤❤❤
🙏🙏
❤❤
Right
🙏
Gugany bai sir
😂
Sat sri akal ji
🙏
Local Lewar khi b ni h bhai
G
Bhai ji Namaste🙏🙏
🙏
Bir mere eho jee coment karan wale kam akal ale hunde nee , babe nanak nee sab nu iko sarr banaya tee eh fark karan wale kon hunde ne wadia video Bana rahe ho , kamm chaki challo , ❤ love from yamuna nagar, jagadhri haryana
🙏🙏🙏han g
54o5 da kina karcha
Boht ghat
❤️👍
🙏
Veer ji sathi word v use kar leya karo
Ok
Veer ji plz plow da first and last gada de proper video bna do plzz
Ok
22g how mony kali your farm
350
Veer ji sahi gal hai sade area chei ahi haal hai
🙏
❤❤❤❤❤❤
🙏
14:29 sahi gal a paji tu theak a
🙏
Sahi keha tuha veer ji
Jehra Banda mehnat karke khanda ohnu marha nahi bolna chahida
Han g veer
Veer g sade area ch vi ehe haal a punjabi lavor da mildi hi nhi bahia de sir te vahi hundi a sirsa haryana
Han g
Vir ji alu kine acre laye ny
200
Veer sada hoshiarpur ch v behari Kam karda
Ok
Bai ji kine kille di kheti krde o 😊
350
👏👏👏
🙏🙏
Bai g kina killa de kheti karda o
350
Sari apani aa k theaka ta aa
Allu kine kile vijde oo veer
200
ਸਤਿ ਸ੍ਰੀ ਅਕਾਲ ਵੀਰ ਜੀ🙏🌷
🙏🙏
Veer tusi kraye de chkrr ch apna jhona jyada khrab krr lene ohh ikk machine avde pkki rkhya kro frr jhona sukk janda frr vjn ni dinda nale aloo late hunde aw vkhre
Nahi veer khrab ni karde jhona holi holi aunda
Y ਕਿੰਨੇ ਕਿੱਲੇ ਲੱਗਾਏ c ਝੋਨੇ ਦੇ
340
Sat shree akal bhai ji 🙏
🙏🙏
Bai g combine da km mil jaoo
Hun te mangva li c
@@sandhufarmjodhan9757 ok g koi gl nhi
ਸਤਿ ਸ੍ਰੀ ਅਕਾਲ ਵੀਰ ਜੀ
🙏🙏🙏
ਕਿੰਨੇ ਕਿਲੇ ਦੀ ਖੇਤੀ ਕਰਦੇ ਉ ਬਾਈ
350
Shi kh rho ho bhai yahi bande kamate h fir roti milti h
G
Bhai chuna Keth ke bad Kaha lejate ho bechane (sell) ke liye vo dikhao bhai 🙏🏽
Mandi
Bhaji sade jalandhar di shahkot tehseel vich tuhade nalo v jiada aalu lagda laver bgair bhootni bhul jandi loka di ,sade sare bahar chalge ja hor kam karde , laver nahi labhdi Jihre tuhanu comment karde puthe side oh aap bahr di laver kolo kam kraunde hune 😂, ja jameen theke te diti honi,ethe gian wand de,
Han g veer
Bai 26 inchi vadia ja 30 inchi
Dono
Sada be bhar to he na y punjabi Nhi aj kl khatti da km krda
Han g veerr
Veer ji sahi gal aa thaudi loka nu bonkn do
K
Bai oye bihari ta tuc bhut keh k bulaya video ch har vdeo dekhda thodi kita c notic m
Bihari te pyar nal a bhaiya d gal karda o son lo
ਜ਼ਮੀਨ ਦਾ ਠੇਕਾ ਕਿੰਨਾ ਵੀਰ ਤੁਹਾਡੇ ਏਰੀਏ ਚ
60000
ਰਾਮ ਰਾਮ ਵੀਰ ਜੀ
🙏
ਸਾਡੇ।ਏਰੀਏ।ਚੈ।ਲੈਵਰ।ਹੈਗੀ।ਪਰ।ਇਕ।ਕੰਮ।ਤੇ।ਆਗੇ।ਅੰਲਦੇ।ਦਿੰਨ।ਉਦੇ।ਨੀ।
Y khatti he bhar dyea bandea sar ta chlde aaa
Hmm
ਕਿੰਨੇ ਕਿਲੇ ਆਲੂ ਬੀਜ ਤੇ ਜੀ
130
sat sri akal bro sorry i am late veer
🙏
Sade kol vi 4 pardesi bande aa kam hi yr pardesi krde aa
Han g
Sat shri akal bai g
🙏🙏
ਵੀਰੇ ਸ਼ੁਕਰ ਤੁਹਾਨੂੰ ਕਾਮੇ ਮਿਲਦੇ ਹਨ
ਅਸੀਂ ਤਾਂ ਇੱਕ ਅੱਧਾ ਸਾਂਝੀ ਰੱਖਣਾ ਹੁੰਦਾ ਪਰ ਬੰਦਾ ਮਾਰਿਆਂ ਬੰਦਾ ਨਹੀਂ ਮਿਲਦਾ
Han g veer
ਕੰਬਾਈਨਾਂ ਦਾ ਕੰਮ ਕਾਰ ਕੋਣ ਦੇਖ ਦਾ ਸੰਧੂ ਜੀ
Main he
ਵੀਰ ਜੀ 869 ਕਣਕ ਦਾ ਝਾੜ ਕਿਨਾਂ ਹੈ ਵੀਰ ਜੀ ਤੁਸੀਂ ਬੀਜ਼ ਲਇਆ ਹੈ ਵੀਰ।❤❤❤
Nahi veer ghar da he a
Nahi sade Amritsar Punjabi labour bohut aa raisikh
Ok veer
Sade baiye ve aa jande aa
Hmm
Bai jii sat shi akal tuci kina brother o bai jii
🙏3
Bhai ji 🙏 ♥ menu panjab se acha khi ni lga ji ❤
Ok
ਬਹੀਏ।ਨਾ।ਉਣ।ਤਾ।ਝੋਨੇ।ਦੀ।ਲਵਾਈ।10000.ਕਰਦੇਣੀ।ਏਨਾ।ਨੇ।
Hmm
ਵੀਰ।ਲੋਕਾ।ਦੀ।ਪਰਵਾ।ਨੀ ਕਰੀਦੀ।
Jwab te dena jo wrong khenda
ਆਪਣੇ ਵੀ ਬਾਰ।ਲੈਵਰ।ਕਰਦੇ।ਵਾ
Ok
Don,t take tension from this type off people.
Ok
Veer punjabi bande kmm ni krde
O te ohna d marji a
Jine ne ja kuj krna na hove oh hi kam ale bandia ton nafrat krde
Han g
ਬਾਈ ਆਪਣੇ ਲੋਕ ਨੀਂ ਸਮਝ ਸਕਦੇ
G
Eda de cmnt y oho lok krde aa jo vahle aa ona nu km ne hega koi tahi eda bolde aa
Han g veer
Eda de loka de cmnt da rply krn de lod e ne y punjabi bnda ni koi km krda ae lok ta bhut mahnet krde aa
Hmmm veer
This people only jealous.
😂
Very nice
❤❤❤❤❤❤
🙏