ਫਤਿਹਗੜ੍ਹ ਸਾਹਿਬ ਹੋ ਰਹੀ ਸੀ ਬੇਅਦਬੀ ਸਵਾਲ ਪੁਛਦੇ ਪਿਆ ਰੋਲਾ ਕੱਢੀ ਕਿਰਪਾਨ ਨਹਿੰਗ ਨੇ ਮੂੰਹ ਤੇ ਮਾਰੀ ਚਪੇੜ ਹੋਇਆ ਇਕੱਠ

Поділитися
Вставка
  • Опубліковано 25 гру 2024

КОМЕНТАРІ • 797

  • @NikkuDj-c7d
    @NikkuDj-c7d 10 годин тому +124

    ਬਹੁਤ ਮਾਣ ਆ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਜ ਤੇ ਜੋ ਗੁਰੂ ਸਹਿਬਾਨਾ ਜੀ ਦੀ ਬਾਣੀ ਦੀ ਬੇਆਦਬੀ ਦੇ ਸਿੱਖ ਪਖੰਡੀਆ ਨੂੰ ਸਬਕ ਸਿਖਾਇਆ

    • @BaljeetKaur-u5f
      @BaljeetKaur-u5f 2 години тому +5

      ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Myway11111
      @Myway11111 Годину тому

      @@NikkuDj-c7d nihang sikha krke log sikh dharm chad rahe

    • @Myway11111
      @Myway11111 Годину тому

      @@NikkuDj-c7d nihang sikha krke log sikh dharm chad

  • @jindersinghjindersingh8402
    @jindersinghjindersingh8402 12 годин тому +170

    ਬਹੁਤ ਵਧੀਆ ਨਿਹੰਗ ਸਿੰਘ ਨੇ ਬਹੁਤ ਵਧੀਆ ਗੱਲ ਕੀਤੀ ਆ

    • @YourWillPower.
      @YourWillPower. 9 годин тому

      @@jindersinghjindersingh8402 vr nihang singh bare ni keh reha ohna bare keha jo yt de channel de view layi mic chaki loka nu puchde firde ne v ithe kyo ayeo

    • @SagarSingh-mi3he
      @SagarSingh-mi3he 7 годин тому

      Hanji

    • @Myway11111
      @Myway11111 Годину тому +1

      @@jindersinghjindersingh8402 nihang sikha krke log sikh dharm chad rahe ehna nu akal te hundi nai

  • @Jassjass-o3u
    @Jassjass-o3u 12 годин тому +159

    ਸੱਚੀ ਬਹੁਤ ਦੁੱਖ ਹੁੰਦਾ ਜਦੋਂ ਇੱਦਾਂ ਪੋਥੀ ਸਾਹਿਬ ਜੀ ਦੀ ਬੇਅਬਦੀ ਹੁੰਦੀ ਆ।ਸ਼ਰਮ ਆਉਣੀ ਚਾਹੀਦੀ ਆ। ਸਾਡੀ ਖਾਤਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਅਸੀਂ ਉਨ੍ਹਾਂ ਦੀ ਸ਼ਹਾਦਤ ਦਾ ਕੀ ਮੁੱਲ ਪਾਇਆ ਆਹ ਬੇਅਦਬੀਆ।ਵੇਖ ਕੇ ਰੋਣਾ ਆਉਂਦਾ ਐ ਕਿ ਅੱਜ ਸਿੱਖ ਹੀ ਸਿੱਖ ਦਾ ਵੈਰੀ ਹੋ ਗਿਆ।ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਰਬੰਸ ਸਾਡੀ ਖਾਤਿਰ ਵਾਰਨ ਦੀ। ਉਨ੍ਹਾਂ ਸਾਡੀ ਖਾਤਿਰ ਆਪਣੇ ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤਾ, ਕਿਉਂਕਿ ਸਾਨੂੰ ਉਨ੍ਹਾਂ ਨੇ ਆਪਣੇ ਬੱਚੇ ਸਮਝਿਆ, ਤੇ ਅਸੀਂ ਆਪਣੇ ਪਿਉਂ ਦੀ ਕੁਰਬਾਨੀ ਦਾ ਆਹ ਮੁੱਲ ਪਾ ਰਹੇ ਆ 😢😢😢😢😢

    • @AgamVeer-f4k
      @AgamVeer-f4k 8 годин тому +6

      ਬਿਲਕੁਲ ਸਹੀ ਕਿਹਾ ਸੱਚੀ ਰੋਣ ਆ ਗਿਆ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਜੀ ਸੱਭ ਨੂੰ ਸੁਮੱਤ ਬਖਸ਼ਣ 🙏

    • @sachdavela6938
      @sachdavela6938 5 годин тому

      ਵੀਰ ਪੂਰੀ ਗੱਲ ਦਾ ਪਤਾ ਕਰ ਲਓ,

    • @azaadpunjabtv7455
      @azaadpunjabtv7455 4 години тому

      Ki pta karna​@@sachdavela6938

    • @Jassjass-o3u
      @Jassjass-o3u 3 години тому

      ​@@sachdavela6938ਹਾਂਜੀ ਖਾਲਸਾ ਜੀ ਦੱਸੋ ਫਿਰ ਸਾਰੀ ਗੱਲ ਕੀ ਆ।

    • @Myway11111
      @Myway11111 Годину тому

      ​@@AgamVeer-f4k nihang sikha krke aaj log sikh dharm chad rahe ne... Ehna nu akal te hundi nai... Kirpan muhh chak k fadh lende ne.. Padhai likhai ta krde ne

  • @surinderkaur9310
    @surinderkaur9310 11 годин тому +85

    ਨਹਿੰਗ ਸਿੰਘ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ❤

  • @kuldeepbega
    @kuldeepbega 12 годин тому +63

    ਵਧੀਆ ਕੀਤਾ ਨਿਹੰਗ ਸਿੰਘ ਵੀਰ ਨੇ ਸਹੀ ਗੱਲ ਕੀਤੀ ਹੈ

  • @BhupinderKaur-df8tb
    @BhupinderKaur-df8tb 12 годин тому +97

    ਸਾਡੇ ਬਜੁਰਗਾਂ ਨੂੰ ਅਨਪੜ੍ਹਤਾ ਚ ਵੀ ਸਾਰਾ ਇਤਿਹਾਸ ਪਤਾ ਸੀ।

    • @Ashishchandani-f8z
      @Ashishchandani-f8z 12 годин тому +2

      100%

    • @harjitkaur2285
      @harjitkaur2285 4 години тому

      ਸਾਡੇ ਬਜੁਰਗ ਅਨਪੜ੍ਹ ਜਰੂਰ ਸੀ ਪਰ ਸਿੱਖ ਸਨ ਆਹ ਜਿਨ੍ਹਾਂ ਨੂੰ ਸਵਾਲ ਪੁੱਛ ਰਿਹਾ ਹੈ ਜਰੂਰ ਹੀ ਚੇਲਿਆਂ ਚਾਟੜਿਆਂ ਦੇ ਬੰਦੇ ਨੇ

  • @SandeepKaur-wu8eh
    @SandeepKaur-wu8eh 9 годин тому +52

    ਵਾਹਿਗੁਰੂ ਜੀ ਇੱਥੇ ਲੰਗਰ ਲਾਉਣੇ ਬੰਦ ਕਰੋ, ਆਉ ਗੁਰੂ ਘਰ ਪਾਠ ਕਰੋ,ਜੋ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ, ਲੋਕਾਂ ਨੂੰ ਪਤਾ ਲੱਗੇ ਕੇ ਮਾਤਾ ਗੁਜਰੀ ਨੇ ਕਿਵੇਂ ਭੁੱਖੇ ਰਹਿ ਕੇ ਛੋਟੇ ਸਾਹਿਬਜ਼ਾਦਿਆਂ ਨਾਲ ਰਾਤਾਂ ਗੁਜ਼ਾਰੀਆ,ਬਾਹਰ ਲੰਗਰ ਲਾਉਣ ਦਾ ਕੀ ਫਾਇਦਾ

    • @Jagjeet-kaur57
      @Jagjeet-kaur57 2 години тому +1

      ਬਿਲਕੁਲ ਸਹੀ

    • @JoginderSingh-c6s
      @JoginderSingh-c6s Годину тому +1

      B̤i̤l̤k̤ṳl̤ s̤a̤h̤i̤ h̤a̤i̤ g̤ w̤a̤h̤e̤g̤ṳr̤ṳ

    • @SgtHC-2805-blogs
      @SgtHC-2805-blogs Годину тому

      Mai vekhia haii, bibian car vich baithian, Har jaggha Langar te gadi rook ke , pakode, bread pakode Lai Lai ke polithin vich pai jandian ne. Ek route vich lifafa bhar ke ghar ja ke garm karke khande ne.

  • @GurcharnSingh-u4k
    @GurcharnSingh-u4k 12 годин тому +91

    ਨਿਹੰਗ ਸਿੰਘ ਵੀਰ ਜੀ ਨੇ ਬਹੁਤ ਵਧੀਆ ਕੀਤਾ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

    • @harneksingh17
      @harneksingh17 5 годин тому

      Waheguru.ji.Waheguru.Ji.Waheguru.Ji.Waheguru.ji

    • @johnjones-zq2uf
      @johnjones-zq2uf 5 годин тому

      @@GurcharnSingh-u4k murakh aa nihang,ask him paj Bania da path sunave,Seva karde gursikga te attack,eh nihang paise khande duskman kolo

  • @Gurikambojmalout1234
    @Gurikambojmalout1234 11 годин тому +118

    ਵੀਰ ਜੀ ਸਬ ਦੀ ਆਪਣੀ- ਆਪਣੀ ਸੋਚ ਹੈ
    ਮੇਰੇ ਹਿਸਾਬ ਨਾਲ ਪੋਥੀ ਗੁਰੂ ਦਾ ਗਿਆਨ ਹੈ, ਪੋਥੀ ਗੁਰੂ ਹੈ,
    ਇਹਨਾ ਵੀਰਾ ਨੇ ਖੁੱਲਾ ਸਟਾਲ ਲਾ ਕੇ ਗ਼ਲਤੀ ਕੀਤੀ,
    ਪਰ ਇਸ ਵੀਰ ਨੇ ਆਪਣੇ ਪਿਤਾ ਦੀ ਉਮਰ ਦੇ ਇੰਨਸਾਨ ਦੇ ਥੱਪੜ ਮਾਰ ਕੇ ਓਸ ਤੋਂ ਵੀ ਵੱਡੀ ਗ਼ਲਤੀ ਕੀਤੀ, ਕਿਉਕਿ ਕਿਸੇ ਵੀ ਇੰਨਸਾਨ ਵਿੱਚ ਉਹ ਪਰਮਾਤਮਾ ਆਪ ਬਿਰਾਜਮਾਨ ਹੈ, ਇਸ ਲਈ ਓਸ ਵੀਰ ਨੂੰ ਮਾਰਨਾ ਨਹੀ ਸੀ, ਪਹਿਲਾ ਪਿਆਰ ਨਾਲ ਸਮਝਾਣਾ ਸੀ,
    ਦੂਸਰੀ ਗ਼ਲਤੀ ਪਤਰਕਾਰ ਦੀ ਜਿਸ ਨੇ ਵੀਡਿਉ ਬਣਾਈ ਤੇ ਯੂ ਟਿਊਬ ਤੇ ਡਾਊਨਲਡ ਕੀਤੀ, ਇਸ ਨਾਲ ਪੂਰੇ ਸਿੱਖ ਧਰਮ ਦੀ ਬੇਜਤੀ ਹੋ ਰਹੀ,

    • @arshpreetsingh3234
      @arshpreetsingh3234 11 годин тому +1

      💯👍🏼

    • @BalwantSingh-m1h
      @BalwantSingh-m1h 10 годин тому +10

      ਬਹੁਤ ਵੇਚਦੇ ਨੇ ਗੁਟਕੇ ਸਾਹਿਬ ਤੇ ਪੋਥੀਆਂ ਹਰ ਥਾਂ ਵੇਚਦੇ ਨੇ ਹਰ ਗੁਰੂ ਇਤਿਹਾਸ ਸਥਾਨਾਂ ਤੇ ਮੇਲਿਆਂ ਤੇ ਬਹੁਤ ਸਾਰੇ ਵੇਚਦੇ ਆ ਉਹਨਾਂ ਨੂੰ ਹਦਾਇਤ ਕਰਨੀ ਚਾਹੀਦੀ ਸ਼੍ਰੋਮਣੀ ਕਮੇਟੀ ਨੇ

    • @BalwantSingh-m1h
      @BalwantSingh-m1h 10 годин тому

      ਪਿੰਗਲਵਾੜੇ ਦੀ ਸਟਾਲਾਂ ਤੇ ਜੰਤਰੀਆਂ ਪੋਥੀਆਂ ਵਿੱਚ ਗੁਰਬਾਣੀ ਲਿਖੀ ਹੋਈ ਹੈ ਜੁੱਤੀਆਂ ਪਾ ਕੇ ਵੇਚਦੇ ਨੇ ਸਾਰੇ ਥਾਂ ਚਾਹ ਵੀ ਪੀਂਦੇ ਰਹਿੰਦੇ ਨੇ ਤੇ ਉਹਨਾਂ ਹੱਥਾਂ ਨਾਲ ਪੋਥੀਆਂ ਚੱਕ। ਕੇ ਦੇ ਦਿੰਦੇ ਨੇ ਜੁੱਤੀਆਂ ਪਾ ਕੇ ਲੋਕ ਇਹਨਾਂ ਕੋਲ ਉਹਨਾ ਹੱਥਾਂ ਦੇ ਨਾਲ ਪੋਥੀਆਂ ਲੈ ਜਾਂਦੇ ਨੇ ਵਾਹਿਗੁਰੂ

    • @KhalsaBoutique-ic8rx
      @KhalsaBoutique-ic8rx 10 годин тому +6

      bikul sahi.ik old man de mooh te chaper k beadbi nhi.
      o ta sewa kr rhe c.ho sakda pothi saab vich gyan galat darz hove.o kise ni parya.baki saamb sambaal vich galti hogi ena to hor koi kasoor nhi ena da.ena ne aam books wali shop waang pothi sahib nu smjya,e ena di galti c.par ena nu samjaya ja sakda c.kime pothi sahib da langar lona dasna chahida c.
      Baki je pothi sahib par k gyan wda k ude anusaar nhi chale ta main samjda sab to vadi beadbi eh hove gi.
      ah munde zehre naal lge te patarkaar,ki eh sab pothi sahib de gyan to janu hn.usde mtabik naam simran karde ja zindgi jeonde??.ena ne bhave aj tk mool mantir v na parya hove.
      baki patarkaar v sire da lahnti wa zine esnu upload krke beadbi kiti.

    • @sikhtraveller8860
      @sikhtraveller8860 9 годин тому +8

      Garib bajurg nu marna 😢galt

  • @teksingh8132
    @teksingh8132 12 годин тому +61

    ਤਹਾਨੂੰ ਸਵਾਲ ਪੁਛਣਾ ਹੀ ਆਉਦਾ ਇਹ ਡਰਾ ਦਿੰਦੇ ਹਨ ਤੁਸੀਂ ਸਿਧਾ ਪੁਛਿਆ ਕਰੋ ਜੀ ਸਾਹਿਬਜਾਦਿਆ ਕਿਵੇਂ ਤੇ ਕਿਸ ਨੇ ਸ਼ਹੀਦ ਕੀਤਾ । ਭੈਣ ਜੀ ਤਾਂ ਡਰ ਗਈ ਕਿਤੇ ਕੋਈ ਪੁਲਿਸ ਚੱਕਰ ਪੈ ਜਾਵੇ ।

    • @123HSDoll
      @123HSDoll 7 годин тому +2

      Sahi gl aa g,es dharti te bht duro dunia aundi aa,par sab nu itihas ni pta,swal sida puchya jave jankari sahi diti jave,jinu nhi pta oha nu v pta lgge,sade ਸਾਹਿਬਜਾਦਿਆਂ ਬਾਰੇ🙏

    • @JoginderSingh-c6s
      @JoginderSingh-c6s Годину тому

      W̤a̤h̤e̤g̤ṳr̤ṳ g̤ s̤w̤a̤l̤ t̤a̤ s̤i̤d̤h̤a̤ h̤e̤ p̤ṳc̤h̤ r̤a̤h̤e̤ a̤ b̤a̤s̤ k̤i̤s̤e̤ n̤ṳ a̤p̤n̤e̤ i̤t̤i̤h̤a̤a̤s̤ d̤e̤ h̤e̤ n̤a̤h̤i̤ p̤a̤

  • @desivloger00153
    @desivloger00153 13 годин тому +53

    ਬਿਲਕੁਲ ਸਹੀ ਗਲ ਨਿਹੰਗ ਵੀਰ ਜੀ ਦੀ

  • @MohinderSingh-ch3bl
    @MohinderSingh-ch3bl 4 години тому +13

    ਸਮਜੋਤਾ ਕਰਵਾਉਣ ਵਾਲੇ ਵੀਰ ਦਾ ਬਹੁਤ ਧੰਨਵਾਦ ਨਹੀਂ ਤਾਂ ਗੋਦੀ ਮੀਡੀਆ ਨੇ ਗਲ ਬਹੁਤ ਉਸ਼ਾਲਣੀ ਸੀ।

  • @wokitok
    @wokitok 11 годин тому +37

    ਗਲਤ ਗਲ ਆ। ਜੇ ਅਡਲੇ ਪੋਥੀ ਸਾਹਿਬ ਦੀ ਸੇਵਾ ਕਰ ਰਹੇ। ਪਰ ਇਸ ਤਰਾ ਚੁਪੇੜ ਮਾਰ ਕੇ ਜਲੀਲ ਕਯਨਾ ਬਹੁਤ ਗਲਤ ਆ

    • @KamalBrar-n8o
      @KamalBrar-n8o 11 годин тому +8

      Right eve sala overreact kr reha

    • @harjindesingh8899
      @harjindesingh8899 11 годин тому +9

      ਬਾਈ ਇਹਨੇ ਖਾਹਮਖਾਹ ਵਾਇਰਲ ਹੋਣ ਲਈ ਮੁੱਦਾ ਖੜਾ ਕਰਿਆ ਇਹ ਗੱਲ ਪਿਆਰ ਨਾਲ ਵੀ ਹੋ ਸਕਦੀ ਸੀ

    • @rajgoyal526
      @rajgoyal526 11 годин тому +6

      veer tu shi boliya aha nhig ne pakhand bana ditha

    • @rajgoyal526
      @rajgoyal526 9 годин тому

      @@harjindesingh8899 veer ye eh nihg bolty aa ki Sikh bachyia nu history nahi pata taa us daa kaarn bi eh khud he hai guru sahib jii nu 300 sal lag gy pakhand khatam kaarn nu per ena una dy naam ty phir sharu kar ditha taahi bachy nu kuch pata nahi

    • @kaur_life2973
      @kaur_life2973 6 годин тому +4

      tusi eho jiha kalesh kar k sikh kaum de shahidi dina da majaak bna rahe o tan jo Aaun wale time ch gurdwara sahib ch sangat auni band ho jwe nihanga de darr kaarn

  • @deep4986
    @deep4986 Годину тому +12

    ਨਿਹੰਗ ਸਿੰਘ ਵੀਰ ਨੂੰ ਉਹਨਾਂ ਤੇ ਹੱਥ ਨਹੀਂ ਸੀ ਚੁੱਕਣਾ ਚਾਹੀਦਾ ਮੰਨਦੇ ਉਹਨਾਂ ਨੇ ਗਲਤ ਕੀਤਾ ਪਰ ਹੱਥ ਨਹੀਂ ਸੀ ਚੁੱਕਣਾ ਵੱਡੀ ਉਮਰ ਦੇ ਸੀ ਇੰਨਾ ਥੋੜਾ ਲਿਹਾਜ਼ ਰੱਖ ਲੈਂਦਾ ਵੀਰੇ😢😢😢😢😢😢😢

  • @BalkarSingh-gw9bn
    @BalkarSingh-gw9bn 3 години тому +17

    ਸਭ ਤੋਂ ਵੱਡੀ ਗਲਤੀ ਤਾਂ ਪੱਤਰਕਾਰ ਵੀਰ ਦੀ ਹੈ ਜਿਹੜਾ ਆਪਣੇ ਧਰਮ ਨੂੰ ਬਦਨਾਮ ਕਰੀ ਜਾਂਦੇ ਨੇ

  • @muratsingh2162
    @muratsingh2162 3 години тому +6

    ਇਸ ਨਿਹੰਗ ਸਿੰਘ ਉਤੇ ਹਥ ਚਕਣ ਉਤੇ ਕੇਸ ਦਰਜ ਹੋਣਾ ਚਾਹੀਦਾ ਇਸ ਨਿਹੰਗ ਉਤੇ ਸਿਸਟਮ ਨੂੰ ਇਸ ਉਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਗਲਤ ਅਨਸਰਾ ਨੂੰ ਨਥ ਪਾਉਣੀ ਚਾਹੀਦੀ ਆ ਉਹ ਸਿਖ ਧਰਮ ਦਾ ਪ੍ਰਚਾਰ ਕਰ ਰਹੇ ਸੀ ਇਸ ਨਿਹੰਗ ਦੀ ਭਾਵਨਾ ਭੜਕ ਗਈ ਕਿਹੜੀਆ ਦੁਕਾਨਾ ਨੇ ਜਿੱਥੇ ਗੁਟਕਾ ਸਾਹਿਬ ਨਹੀ ਮਿਲਦੇ Gogal ਤੇ ਜਾਕੇ ਪੜ ਸਿਖ ਇਤਿਹਾਸ

  • @jaskaranbrar1697
    @jaskaranbrar1697 4 години тому +9

    ਇਹ ਇਤਿਹਾਸ ਸਕੂਲਾਂ ਵਿੱਚ ਪੜਾਇਆ ਜਾਣਾ ਚਾਹੀਦਾ ਹੈ ਵੀਰ ਸਕੂਲਾਂ ਵਿਚੋਂ ਤਾਂ ਕਿਤਾਬਾਂ ਵਿੱਚੋਂ ਇਤਿਹਾਸ ਗਾਇਬ ਹੀ ਕੀਤਾ ਜਾ ਰਿਹਾ ਹੈ ਵੀਰੋ ਇਹ ਸਾਡੀਆਂ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਆ ਜੀ

  • @sohansingh721
    @sohansingh721 14 годин тому +36

    ਇਹ ਵੀ ਚੈਕ ਕਰ ਲੳ ਇਹ ਪ੍ਰਿੰਟਿੰਗ ਵੀ ਠੀਕ ਹਨ ਜਾਂ ਕੁਝ ਹੋਰ ਹੀ ਵੇਚੀ ਜਾਂਦੇ ਹਨ।

  • @Parmjeet_randhawa
    @Parmjeet_randhawa 5 годин тому +15

    ਤਾਂ ਹੀ ਤਾਂ ਪੰਜਾਬ ਉੱਜੜ ਰਿਹਾ ਅੱਜ ਜੇ ਲੋਕਾਂ ਨੇ ਬੇਅਦਬੀਆਂ ਕੀਤੀਆਂ ਬਹੁਤ ਵਧੀਆ ਆਵਾਜ਼ ਉਠਾਈ ਹੈ ਵੀਰਾਂ ਨੇ 🙏🏻🙏🏻

  • @PardeepSingh-vo8hz
    @PardeepSingh-vo8hz 10 годин тому +14

    ਪੰਜਾਬ ਵਿੱਚ ਚਲਦੇ ਪੰਜਾਬੀ ਚੈਨਲਾਂ ਤੇ ਸ਼ਰੇਆਮ ਪੰਜਾਬੀ ਦੇ ਸ਼ਬਦ ਗ਼ਲਤ ਲਿਖੇ ਹੁੰਦੇ ਹਨ ਉਹ ਵੀ ਬੰਦ ਹੋਣੇ ਚਾਹੀਦੇ ਹਨ।

  • @lovedeepdhami
    @lovedeepdhami 3 години тому +9

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਹਿਤੇ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਜੀ

  • @nagnifilms
    @nagnifilms 7 годин тому +13

    View ਲੈਣ ਕਰਕੇ ਗਲਤ ਤਰੀਕੇ ਨਾਲ ਪੱਛਦੇ ਨੇ ਸਵਾਲ ।

  • @journeytime1470
    @journeytime1470 12 годин тому +21

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ। ਇਹੋ ਜਿਹਿਆਂ ਨੂੰ ਮੱਤ ਈ ਏਦਾਂ ਆਉਣੀ ਆ।ਹੋਰ ਸੰਗਤਾਂ ਨੂੰ ਵੀ ਬੇਨਤੀ ਆ ਜਿੱਥੇ ਵੀ ਹੋਈ ਬੇਅਦਬੀ ਹੁੰਦੀ ਨਜ਼ਰ ਆਵੇ ਓਥੇ ਹੀ ਸੋਧਾ ਲਾਦੋ ਇਸ ਸਿੰਘ ਵੀਰ ਦੀ ਤਰ੍ਹਾਂ।

    • @manindesingh8633
      @manindesingh8633 10 годин тому +1

      Jioda. Rahe. Ma. Di aa. Shera.
      Nihang. Singh. Ok

  • @sukhbitkaursukhbitkaur4113
    @sukhbitkaursukhbitkaur4113 3 години тому +5

    ਵਧੀਆ ਕੀਤਾ ਜੀ. ਵਾਹਿਗੁਰੂ ਜੀ

  • @jasvantsingh88
    @jasvantsingh88 6 годин тому +16

    ਨਿਹੰਗ ਸਿੰਘ ਨੇ ਬਿਲਕੁਲ ਸਹੀ ਕੀਤਾ 🙏🙏

  • @TarsemSingh-fk1dy
    @TarsemSingh-fk1dy 6 годин тому +6

    ਇਕ ਨਹੀ ਸਾਰਿਆਂ ਨੂੰ ਹੀ ਬੰਦ ਕਰਵਾਉ ਜੀ, ਸ਼੍ਰੋਮਣੀ ਕਮੇਟੀ ਖੁਦ ਇਸ ਲਈ ਜਿੰਮੇਵਾਰ ਹੈ ਜੀ, ਜੋ ਦੁਕਾਨਾਂ ਵਾਲਿਆਂ ਤੋਂ ਪੈਸੇ ਲੈਕੇ ਸਟਾਲ ਲਵਾੳਂਦੇ ਹਨ ਜੀ

  • @s-singh-
    @s-singh- 41 хвилина тому +1

    ਇੰਨੀ ਕੁ ਕਦਰਾਂ ਕੀਮਤਾਂ ਰਹਿ ਗਈਆਂ ਸਾਡੇ ਸਿੱਖ ਕੌਮ ਧਰਮ ਵਿੱਚ ਅਸੀਂ ਆਪਣੇ ਧਾਰਮਿਕ ਪੋਥੀਆਂ ਨੂੰ ਵੀ ਇੱਕ ਖਿਡੋਣਿਆ ਵਾਂਗ ਸਮਝ ਲਿਆ ਆ ਨੋਰਮਲ ਚੀਜ਼ਾਂ ਵਾਂਗ ਕੀ ਸਿੱਖ ਕੌਮ ਲਈ ਦਿੱਤੀਆਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਤੇ ਸਾਡੇ ਵੱਡੇ ਜਿਹੜੇ ਸਿੰਘ ਗੁਰੂ ਮਹਾਰਾਜ ਜੀ ਨਾਲ ਸ਼ਹੀਦ ਹੋਏ ਜਿਨ੍ਹਾਂ ਦੀਆਂ ਪੀੜ੍ਹੀਆਂ ਅਛ ਵੱਛ ਵਿੱਚੋਂ ਅਸੀਂ ਆ ਪਹਿਲਾਂ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰੋਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਸੀ ਕਿਉਂ ਪਾਪਾਂ ਦੇ ਭਾਗੀ ਬਨਣ ਦਂਏ ਆ ਉਪਰ ਜਾ ਕੇ ਕੀ ਮੂੰਹ ਵਿਖਾਉਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਿਤਾ ਜੀ ਮਾਤਾ ਗੁਜਰੀ ਕੋਰ ਚਾਰ ਸਾਹਿਬਜ਼ਾਦਿਆਂ ਦਾ ਇਹ ਇਹਸਾਨ ਚੁੱਕੋਣ ਦਂਏ ਆ

  • @Pardeepsingh-yh9kv
    @Pardeepsingh-yh9kv 3 години тому +7

    ਗ਼ਲਤ ਹੋ ਰਿਹਾ ਫੜਿਆ ਤਾਂ ਇੰਝ ਹੈ ਜਿਵੇਂ ਓਸ ਨੇ ਹੀ ਸਭ ਕੁਝ ਕੀਤਾ ਹੁੰਦਾ ਫਿਰ ਕਹਿੰਦੇ ਕ੍ਰਿਸ਼ਚਨ ਕਿਉਂ ਬਣ ਰਹੇ ਨੇ ਆ ਹੀ ਕਾਰਨ ਹੈ ਪੂਰੀ ਸੰਗਤਾਂ ਦੇ ਸਾਹਮਣੇ ਥੱਪੜ ਮਾਰਨਾਂ ਕਿੰਨਾ ਕੂ ਸਹੀ ਹੈ

  • @parmjitmajri1984
    @parmjitmajri1984 9 годин тому +3

    ਇਹਨਾਂ ਪਖੰਡੀਆਂ ਦਾ ਇਸੇ ਤਰ੍ਹਾਂ ਸੌਦਾ ਲੱਗਣਾ ਚਾਹੀਦਾ ਹੈ। ਬੇਅਦਬੀ ਸ਼ੁਰੂ ਹੀ ਇਹਨਾਂ ਤੋਂ ਹੋਈ ਹੈ।❤❤❤

  • @gurdipsingh8628
    @gurdipsingh8628 12 годин тому +20

    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
    ਆਪਣੇ ਪਿਆਰੇ ਗੁਰੂ ਕੇ ਸਿੰਘਾਂ ਨੂੰ ਚੜ੍ਹਦੀ ਕਲ੍ਹਾ ਹਰ ਮੈਦਾਨ ਫਤਿਹ ਬਖਸ਼ਣਾ ਜੀ 👏👏👏👏👏

  • @JagjitSingh-xv4br
    @JagjitSingh-xv4br 12 годин тому +9

    ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਤੁਸੀਂ ਆ ਲੋਕਾਂ ਦੀ ਖਾਤਰ ਸਰਬੰਸ ਵਾਰਿਆ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਇਹ ਹੀ ਪਤਾ ਨਹੀਂ ਕਿ ਅੱਜ ਦੇ ਦਿਨ ਕੀ ਹੋਇਆ ਸੀ ?

  • @charanjitsingh4388
    @charanjitsingh4388 33 хвилини тому

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਪ੍ਰਚਾਰ ਦੀ ਘਾਟ ਹੈ ਇਹ ਪ੍ਰਚਾਰ ਨਹੀ ਹੈ ਕੀਰਤਨ ਦਰਬਾਰ ਨਗਰ ਕੀਰਤਨ ਹੋ ਗਏ । ਗ਼ਰੀਬ ਲੋਕ ਇਨ੍ਹਾਂ ਪ੍ਰੋਗਰਾਮਾਂ ਆਉਂਦੇ ਨਹੀ ਹੈ । ਸਾਨੂੰ ਆਪ ਜਾਣਾ ਪੈਣਾ ਇਨ੍ਹਾਂ ਲੋਕਾਂ ਕੋ ਸਿੱਖੀ ਪ੍ਰਚਾਰ ਲਈ ਉਨ੍ਹਾਂ ਦੀ ਮੱਦਦ ਕਰਨੀ ਪੈਣੀ ਹੈ ਫਿਰ ਪ੍ਰਚਾਰ ਹੋਵੇ ਗਾ ।

  • @BalwinderSingh-mc1lq
    @BalwinderSingh-mc1lq 3 години тому +6

    Nihang saab ji bilkul right ❤ dhanbad ji.

  • @gurujisingh584
    @gurujisingh584 12 годин тому +7

    ਪੱਤਰਕਾਰ ਨੂੰ ਸੁਆਲ ਕਰਨਾ ਹੀ ਨਹੀਂ ਆਉਂਦਾ ਇਸ ਨੂੰ ਪੁੱਛਣਾ ਚਾਹੀਦਾ ਹੈ ਕਿ ਇਸ ਅਸਥਾਨ ਦਾ ਕੀ ਇਤਿਹਾਸ ਹੈ ਇਹ ਬੀਬੀ ਨੂੰ ਪੁੱਛ ਰਿਹਾ ਹੈ ਕਿ ਇੱਥੇ ਕੀ ਹੋਇਆ ਹੈ ਤੂੰ ਬੀਬੀ ਨੂੰ ਪੁੱਛ ਕੇ ਇੱਥੇ ਦਾ ਇਤਿਹਾਸ ਕੀ ਹੈ

  • @KuldeepSingh-yt2fi
    @KuldeepSingh-yt2fi 13 годин тому +21

    ਠੀਕ ਜੀ ਨਹੀਂ ਚਾਹੀਦਾ ਪੋਥੀਆਂ ਨੂੰ ਸੇਲ ਕਰਨਾ, ਦੂਜੀ ਗੱਲ ਸ਼ਹੀਦੀ ਦਿਹਾੜਿਆਂ ਤੇ ਦੂਰੋਂ ਦੂਰੋਂ ਤੋਂ ਸੰਗਤ ਪਹੁੰਚੀ ਇਨੀ ਸੰਗਤ ਵਿੱਚ ਰੋਲਾ ਪਾਈਏ ਇਨੀ ਸੰਗਤ ਉਹਨੂੰ ਵੀ ਆਪਾਂ ਗਲਤ ਕਹਿ ਸਕਦਾ, ਇਕੱਲਿਆਂ ਨੂੰ ਸਾਈਡ ਤੇ ਵੀ ਕਹਿ ਸਕਦੇ ਸੀ

    • @rajinderkaurrajinderkaur3220
      @rajinderkaurrajinderkaur3220 13 годин тому +1

      Tuhanu eh raula lg riha glt nu glt kehna sikho

    • @karamjitdhaliwal6182
      @karamjitdhaliwal6182 12 годин тому +6

      Jo oh kar rahe c oh galat c, per yellow parne wala veer sangat nu bharka reha c. Gal hor vadd sakdi c. Jo thapper mariya oh vi sahi nahi age da lihajh kar lainde kyonki oh hath jor ke bol rahe c na ke koi virodh kar rahe c. Sir te dustar da lihajh kar ke app siaanup dekha lainde. Eh koi tareka nai kisi nu samjhan da 🙏🙏

  • @sardajijagmohan3191
    @sardajijagmohan3191 12 годин тому +11

    ਨਿਹੰਗ ਵੀਰ ਸਹੀ ਬੋਲਿਆ

  • @k.swallworkpainting9259
    @k.swallworkpainting9259 13 годин тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @AvtarSingh-hs8yt
    @AvtarSingh-hs8yt 12 годин тому +14

    ਸਾਰੇ ਲੰਗਰ ਖਾਣ ਹੀ ਆਉਂਦੇ

  • @AmanDeep-o2b
    @AmanDeep-o2b 7 годин тому +3

    Video upload ਕਰਨ ਵਾਲ਼ੇ ਨੂੰ ਸ਼ਰਮ ਆਉਂਣੀ ਚਾਹਿਦੀ ਹੈ। ਛੱਪੜ ਮਾਰਨ ਵਾਲੇ ਨੂੰ ਸਰਮ ਆਉਣੀ ਚਾਹੀਦੀ ਹੈ। ਪੋਥੀ ਦੀ ਸਟਾਲ ਗਲਤ ਥਾ ਤੇ ਲੱਗੀ ਹੋਈ ਹੈ ਪਿਆਰ ਨਾਲ ਦੱਸਣਾ ਚਾਹੀਦਾ ਸੀ ਇਸ ਤਰਾਂ ਬਵਾਲ ਨਹੀ ਕਰਨਾ ਚਾਹੀਦਾ।ਸ਼ਹੀਦਾਂ ਦੀ ਧਰਤੀ ਤੇ ਜਿਥੇ ਸਾਦਾ ਲੰਗਰ ਹੋਣਾ ਚਾਹੀਦਾ ਹੈ ਉਥੇ ਵਿਆਹ ਵੰਘੁ ਪਕੋੜਿਆ ਦੇ ਲੰਗਰ ਲੱਗੇ ਹੋਏ ਹਨ ਉਹ ਵੀ ਬੇਅਦਬੀ ਹੈ

  • @Parminderpannu-d6v
    @Parminderpannu-d6v 11 годин тому +13

    Galti krde aa tik aa ji par tuci Sikh sardar de jo thaperr mariyaa glt GH l aa ji 😢

  • @HarjeetSingh-o6d
    @HarjeetSingh-o6d 12 годин тому +32

    ਪਤਰਕਾਰਾਂ ਨੂੰ ਸ਼ਰਮ ਚਾਹੀਦੀ ਬੇਅਕਲ ਲੋਕਾਂ ਨੂੰ ਹੀ ਸਵਾਲ ਕਿਉਂ ਪੁਛਦੇ ਆ,, ਕੈਮਰੇ ਤੋਂ ਪਾਸੇ ਹੋ ਕੇ ਮੂਰਖ ਲੋਕਾਂ ਨੂੰ ਸਮਝਾ ਦਿਉ

  • @navandprabhdance7369
    @navandprabhdance7369 9 годин тому +6

    ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕੀ ਕਰ ਰਹੇ ਨੇ ਉਨ੍ਹਾਂ ਵੀਰਾਂ ਨੇ ਕੁਝ ਗਲਤ ਨਹੀਂ ਕੀਤਾ। ਗੁਰੂ ਦਾ ਗਿਆਨ ਵੰਡ ਰਹੇ ਨੇ 🙏

    • @sarbjitkaur6069
      @sarbjitkaur6069 6 годин тому

      ਕ੍ਰਿਸ਼ਚੀਅਨ ਕਿੰਨਾ ਕਿੰਨਾ ਫਰੀ ਲਿਟਰੇਚਰ ਵੰਡਦੇ ਹਨ ਕਿ ਅਜ ਨਹੀਂ ਕਲ ਨਹੀਂ ਘਰਾਂ ਵਿੱਚ ਪਿਆ ਹੋਵੇਗਾ ਸਾਲਾਂ ਬਾਅਦ ਵੀ ਪੜ੍ਹ ਲੇਏਗਾ ਤਾਂ ਵੀ ਅਛਾ ਰਹੇ ਗਾ।

    • @KulvinderkaurKaur-m9f
      @KulvinderkaurKaur-m9f 5 годин тому

      Guruy juytiyya vich rakh k aap uttey so k kera geyaan vechidaaa

  • @RajinderSingh-xr5ux
    @RajinderSingh-xr5ux 8 годин тому +9

    ਪਿਆ੍ਰਰ ਨਾਲ ਵੀ ਕਿਹਾ ਸਕਦਾ ਸੀ ਪਰ ਇਹ ਬਹੁਤ ਗਲਤ ਆ ਨਹਿੰਗ ਆ ਵਡੀਉ ਬਣਾ ਵਾਸਤੇ ਕੀਤਾ ਨਹਿੰਗ ਨੇ ਲ਼ੋਕਾ ਨੂ ਪੈਸੇ ਇਕਠੇ ਕਰਨਾ ਇਹਨਾ ਦਾ

  • @Arshkhehra26
    @Arshkhehra26 9 годин тому +4

    25/12/2024 ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਮੇਰੇ ਸਾਹਮਣੇ ਇੱਕ ਨਿਹੰਗ ਨੇ ਇੱਕ ਰੇਹੜੀ ਤੋਂ ਚੋਰੀ ਪੇਠਾ ਚੁੱਕਿਆ ਜਦੋਂ ਉਹ ਫੜਿਆ ਗਿਆ ਤਾਂ ਰੇਹੜੀ ਵਾਲੇ ਨੂੰ ਕਹਿੰਦਾ ਤੇਰੀ ਧੋਣ ਲਾਦੂ ।
    ਜੇਕਰ ਸਾਡੇ ਆਗੂ ਇਸ ਤਰ੍ਹਾਂ ਕਰਦੇ ਨੇ ਤਾਂ ਆਮ ਲੋਕ ਕੀ ਕਰਨਗੇ

  • @paramjeetsinghrandhawa9567
    @paramjeetsinghrandhawa9567 8 годин тому +6

    ਮਾਤਾ ਜੀ ਦੀ ਉਮਰ ਵੇਖੋ ਹੈਰਾਨਗੀ ਦੀ ਗੱਲ ਹੈ ਕਿ ਐਸੀ ਮਹਾਨ ਪਵਿੱਤਰ ਧਰਤੀ ਦੇ ਨੇੜੇ ਹੋਣ ਕਰਕੇ ਵੀ ਬੇਖ਼ਬਰ ਹੈ ਅੱਗੋਂ ਕਹਿੰਦੀ ਏ ਜੀ ਇਥੇ ਕੁਝ ਨਹੀਂ ਹੋਇਆ ਕਹਿਣ ਨੂੰ ਦਿਲ ਨਹੀਂ ਕਰਦਾ ਇਹ ਲੰਗਰਾਂ ਦੇ ਸਵਾਦ ਚੱਖਣ ਆਈ ਏ: ਬਹੁਤ ਦੁਖ ਦੀ ਗੱਲ ਹੈ

    • @nagnifilms
      @nagnifilms 7 годин тому +4

      ਪਤਾ ਸੀ ਪਰ ਪੱਤਰਕਾਰ ਨੇ ਸਿਰਫ਼ ਕਿਹਾ ਇੱਥੇ ਕੀ ਹੋਇਆ । ਇਹ ਪੁੱਛਦਾ ਕੀ ਸਾਹਿਬਜ਼ਾਦਿਆਂ ਨਾਲ ਕੀ ਹੋਇਆ ਸੀ ।

    • @123HSDoll
      @123HSDoll 7 годин тому

      Sahi gl aa,baki loki aunde jroor duro par sab nu nahi pta itihas

  • @RAJINDERSINGH-ux6zr
    @RAJINDERSINGH-ux6zr 13 годин тому +11

    ਗਾਟਾ ਲਾ ਦਿਓ ਨਾਲ ਈ ਸਿਰੋ ਮੁਨੀ ਕਮੇਟੀ ਦਾ ਜੀਨੇ ਜਗਾ ਦੇ ਪੈਸੇ ਲੈਕੇ ਅੰਦਰ ਵੜ ਜਾਦੇ ਏ

  • @Anmolsingh-x1i
    @Anmolsingh-x1i 7 годин тому +3

    ਵਾਹਿਗੁਰੂ,ਜੀ,ਪੋਥੀਆ,ਸਾਹਿਬ,ਤੇ,ਗੁਰੂਆਂ,ਪੀਰਾ,ਦੀਆਂ,ਫੋਟੋਆਂ,ਰੁਲਦੀਆ,ਨੇ,ਇਹ,ਸਭ,ਕੁਝ,ਬੰਦ,ਹੋਣਾ,ਚਾਹੀਦਾ,ਵਾਹਿਗੁਰੂ,ਜੀ

  • @BhupinderKaur-df8tb
    @BhupinderKaur-df8tb 12 годин тому +7

    ਪੋਥੀਆ ਵੇਚਣ ਵਾਲੇ ਬਿਜਨਸ ਕਰਨ ਵਾਲੇ ਆ ਨਾਂ ਕਿ ਸਤਕਾਰ। ਪੋਥੀ ਵੇਚਣ ਵਾਲਿਆਂ ਦੇ ਸ੍ਰੋਮਣੀ ਕਮੇਟੀ ਵਲੋਂ ਲਾਇਸੈਂਸ ਬਣਾਉਣ ਦਾ ਕਾਨੂੰਨ ਬਣਾਇਆ ਜਾਵੇ।

  • @HarpreetSinghGill-j9d
    @HarpreetSinghGill-j9d 5 годин тому +2

    Very Good Bahut Vadia Kita Nihang Singh Ji Ne.

  • @pb23singh82
    @pb23singh82 3 години тому +4

    ਬਾਈ , ਇਨ੍ਹਾਂ ਬੀਬੀਆ ਨੂੰ ਸਿਰਫ ਦਿਵਾਲੀ ਅਤੇ ਰੱਖੜੀਆਂ ਦਾ ਪਤਾ ਹੈ। ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਵਿੱਚ ਸਾਡੇ ਪ੍ਰਚਾਰਕ ਹੀ ਫੇਲ ਹੋ ਰਹੇ ਹਨ ।।।।।।

  • @mangatkular5941
    @mangatkular5941 13 годин тому +10

    ਵਾਹਿਗੁਰੂ ਜੀ ਬਹੁਤ ਬਚਾਅ ਹੋ ਗਿਆ ਕੁਝ ਵੀ ਹੋ ਸਕਦਾ ਸੀ

  • @hakamsingh6505
    @hakamsingh6505 13 годин тому +21

    ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੀਆਂ ਰੈਲੀਆਂ 'ਚ ਫਿਰਦੀ ਐ ਲੋਕਾਂ ਜਾਂ ਬੱਚਿਆਂ ਨੂੰ ਕੌਣ ਦੱਸੂ ਕਿ ਫਤਿਹਗੜ੍ਹ ਸਾਹਿਬ ਕੀ ਹੋਇਆ ਸੀ❓ ਸਿੰਘ

    • @BalwantSingh-m1h
      @BalwantSingh-m1h 10 годин тому +1

      ਸ਼੍ਰੋਮਣੀ ਕਮੇਟੀ ਦੱਸੂਗੀ ਮਾਂ ਪਿਓ ਦਾ ਕੋਈ ਫਰਜ ਨਹੀਂ। ਵਾਹਿਗੁਰੂ ਗੁਰਦੁਆਰੇ ਬਹਿਣਗੇ ਤਾਂ ਹੀ ਪਤਾ ਲੱਗੂਗਾ ਗ੍ਰੰਥੀ ਸਿੰਘ ਜੀ ਨੂੰ ਪੁੱਛਣ ਬਾਬਾ ਜੀ। ਸਾਹਿਬਜ਼ਾਦਿਆਂ ਦੇ ਕੀ ਨਾਂ ਨੇ। ਕਿੰਨੀਆਂ ਉਮਰਾਂ ਸੀ। ਉਹਨਾਂ ਦੀ। ਅੱਜਕਲ ਤਾਂ ਨੈਟ ਤੋਂ ਕੁਝ ਵੀ ਬੋਲ ਕੇ ਆਪਾਂ ਪਤਾ ਕਰ ਸਕਦੇ ਹਾਂ ਸਾਰਾ ਦਿਨ ਗੰਦੀ ਫਿਲਮਾਂ ਗਾਣ ਲਚਰ ਗਾਣੇ ਸੁਣਦੇ ਆਂ ਇਹ ਵੀ ਸਰਚ ਕਰ ਲਿਆ ਕਰੋ ਸਾਹਿਬਜ਼ਾਦੇ ਕਿੰਨੇ ਨੇ ਕੀ ਨਾਂ ਦੇ ਉਹਨਾਂ ਦੇ ਕਦੋਂ ਸ਼ਹੀਦੀ ਹੋਈ ਹੈ ਇਹਦੇ ਬਾਰੇ ਵੀ ਸਰਚ ਕਰ ਲੈਂਣ ਐਕਟਰਾਂ ਬਾਰੇ ਤਾਂ ਪਤਾ ਗਾਇਕਾਂ ਬਾਰੇ ਤਾਂ ਪਤਾ 🙏😢

    • @KashmirSingh-y1c
      @KashmirSingh-y1c 7 годин тому

      ਮਾ ਪਿੳ ਵੀ ਦੱਸੇ

    • @gagandeepsinghgill6123
      @gagandeepsinghgill6123 6 годин тому

      Hakam singh ਬਾਈ ਜੀ ਮਾਂ- ਬਾਪ ਦਾ ਵੀ ਮੁੱਢਲਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂੰ ਕਰਵਾਉਣ। ਸ੍ਰੋਮਣੀ ਕਮੇਟੀ ਤੇ ਹੈ ਈ ਰਾਜਨੀਤਿਕ ਲੋਕਾਂ ਦੀ।

    • @SgtHC-2805-blogs
      @SgtHC-2805-blogs Годину тому

      Exectly 👌

  • @preetvlogging6767
    @preetvlogging6767 10 годин тому +2

    ਬਹੁਤ ਸ਼ਰਮ ਦੀ ਗੱਲ ਇਹ ਇੰਨੇ ਉਮਰ ਦੇ ਹੋ ਕ ਨ੍ਹੀ ਪਤਾ ਕੁੱਛ ਜਾਣ ਦਾ ਕੀ ਫਾਇਦਾ ਵੱਸ ਹਾਸਾ ਮਜਾਕ ਕਰਨ ਜਾਂਦੇ🙏🏻

  • @sarabjitsingh1323
    @sarabjitsingh1323 11 годин тому +8

    Jiven tusi Sardar veer de Thappad maareya ohde v ghar bache aa .
    Jehde peyo di tusi aidan bezti keeti oh kdde v sikhi naal nahi judange.
    Free pothiyan kitho mildiya?
    Sab sale krde ehna da treeka thoda galat c.

  • @harcharansingh1737
    @harcharansingh1737 10 годин тому +5

    ਇਹ ਖ਼ਬਰ ਨਾਲ ਲੋਕਾਂ ਨੇ ਸਮਝਣਾ ਕਿ ਸਿੱਖ ਹੀ ਸਿੱਖ ਨਾਲ ਲੜ ਰਹੇ ਹਨ ਇਸਦੀ ਵੀਡੀਓ ਨਹੀਂ ਸੀ ਪਾਉਂਣੀ ਚਾਹੀਦੀ

    • @SgtHC-2805-blogs
      @SgtHC-2805-blogs Годину тому

      Fir kehnde ne log Christian ban rahe ne. Shame on them.

  • @swagpunjabtv
    @swagpunjabtv 14 годин тому +20

    Waheguru Ji 🙏 🙏

  • @dspdhanveer2937
    @dspdhanveer2937 12 годин тому +3

    ਨਹਿੰਗ ਵੀਰ ਨੇ ਬਹੁਤ ਵਧੀਆ ਕੀਤਾ

  • @karmjitsingh2230
    @karmjitsingh2230 6 годин тому +1

    ਬਿਲਕੁਲ ਬਾਬਾ ਜੀ ਸਹੀ ਆ ਗੁਰੂ ਬਾਣੀ ਵੇਚਣ ਦੇਆ। ਬਾਬਾ ਜੀ ਬਹੁਤ ਵਧੀਆ ਕੀਤਾ

  • @rajinderbirsingh7873
    @rajinderbirsingh7873 4 години тому +2

    ਸਿੱਖ ਧਰਮ ਦੀ ਬਦਨਾਮੀ ਨਾ ਕਰਿਆ ਕਰੋ ਉਨ੍ਹਾਂ ਤਾ ਪਰਿਵਾਰ ਵਾਰ ਦਿੱਤਾ ਸੀ ਅਸੀਂ ਅਾਪ ਹੀ ਆਪਣੇ ਸਿੱਖ ਪੰਥ ਨੂੰ ਬਦਨਾਮ ਕਰ ਰਹੇ ਆ ਹਰੇਕ ਸਿੱਖ ਦਾ ਫਰਜ ਐ ਬਾਣੀ ਦੀ ਇੱਜ਼ਤ ਕਰਨੀ ਚਾਹੀਦੀ 😢😢😢😢😢😢

  • @kesarsingh7440
    @kesarsingh7440 11 годин тому +4

    ਜਦੋਂ ਤੱਕ ਸ੍ਰੋਮਣੀ ਕਮੇਟੀ ਆਰ ਐਸ਼ ਐਸ਼ ਦੇ ਕਾਰਕੁੰਨ ਸਿਰ ਪੱਗਾਂ। ਵਿੱਚ ਦੇ ਕੇ ਸਿਖੀ ਤੇ ਕਾਬਜ਼ ਰਹਿਣਗੇ ਬੇਅਦਬੀ ਹੁੰਦੀ ਹੁੰਦੀ ਰਹੇਗੀ

  • @gursewak22pro93
    @gursewak22pro93 5 годин тому +3

    ਮੇਲਾ ਵੇਖਣ ਜਾਦੇ ਹਨ ਲੋਕ ਕਮੇਟੀ ਨੂੰ ਪੈਸੇ ਬਨਾਉਣ ਦਾ ਸਾਧਨ ਕਿਸੇ ਨੂੰ ਸ਼ਹੀਦਾਂ ਨਾਲ ਲੈਣਾ ਦੇਣਾ ਨਹੀ ਜੀ

  • @jksport646
    @jksport646 9 годин тому

    ਇਹ ਹੈ ਗੁਰੂ ਕਾ ਅਸਲੀ ਸਿੱਖ ਵਾਹਿਗੁਰੂ ਜੀ ਨਿਹੰਗ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰ‌ੱਖਣ ‌ਜੀ 🙏🙏 ਬਹੁਤ ਚੰਗਾ ਕੀਤਾ ਨਿਹੰਗ ਸਿੰਘ ਜੀ 🙏🙏

  • @Sunitateachingpoint44
    @Sunitateachingpoint44 4 години тому +2

    ਥੱਪੜ ਵਾਲੀ ਗੱਲ ਬਹੁਤ ਗਲਤ ਹੈ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਦੇਖ ਰਿਹਾ
    ਪਰ ਜਿਹੜੇ ਪਿਓ ਦੇ ਥੱਪੜ ਵੱਜਿਆ ਉਹਦੀ ਔਲਾਦ ਤਾਂ ਦੇਖ ਰਹੀ ਹੈ। ਇਨਾ ਸਾਰੇ ਪਾਗਲਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਇਹ ਥਪੜੋ ਥਪੜੀ ਹੋਏ ਪਏ ਨੇ

    • @rachhpalpannu6214
      @rachhpalpannu6214 2 години тому

      ਕੀ ਤੈਨੂੰ ਦੂਖ ਲਗਿਆ ਸ਼ਰਮ ਕਰ ਗਦਾਰਾ ਤੂੰ ਕਹਿੰਦਾ ਹੈਂ ਕਿ ਥੱਪੜ ਨਹੀਂ ਮਾਰਨਾਂ ਚਾਹੀਦਾ ਸੀ ਲੱਖ ਲਾਹਨਤ ਹੈ ਤੇਰੇ। ਗਦਾਰ

    • @deepsandhu6555
      @deepsandhu6555 Годину тому

      Ji right

  • @Harpreetsinghpunjab
    @Harpreetsinghpunjab 13 годин тому +13

    Thapd maran daa adikar nai thonu umar da lihag taa karo o galti man rahe hai ji waheguru ji

    • @UnlimitedGyanChannel
      @UnlimitedGyanChannel  13 годин тому +2

      Hnji Eh Galat Kita Main keha v aa video dekho othe dhyan nal menu lgda jo v hoya jane anjane ch hoya pr ik eh v vichar aunda k eh bajurg eni age de hun ehna nu nhi dikh reha c k gutka sahib de kol jutte te juthe gilass pye hun lok juthe hath v lga rhe c eh galat lg reha jekar gutka sahib te pouthi sahib di sewa krni hai ta gurdwara sahib de andr gate kol hove jithe lok hath pair dho k sir dhakk k aun ji 🙏

    • @Harpreetsinghpunjab
      @Harpreetsinghpunjab 13 годин тому +2

      Hanji

    • @prmlove-ds6fv
      @prmlove-ds6fv 11 годин тому

      virre gatta laa dena chaida 😢😢😢😢😢 age to sade Guru Sade bapu sadi suchi bani akaalpurkh di beadbi naa kr sakan koi v

  • @SandeepKaur-wu8eh
    @SandeepKaur-wu8eh 9 годин тому +1

    ਬਹੁਤ ਵਧੀਆ ਕੀਤਾ ਗਿਆ ਹੈ

  • @SarbjitSingh-z8v
    @SarbjitSingh-z8v 6 годин тому +3

    ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੀ ਮਿਹਰ ਕਰੀ ਮਿਹਰ ਕਰੀ ਵਾਹਿਗੁਰੂ

  • @Deepjotsingh398
    @Deepjotsingh398 9 годин тому +4

    ਪ੍ਰਚਾਰ ਦੀ ਕਮੀਂ ਨਹੀਂ ਹੈ ਵਾਹਿਗੁਰੂ ਜੀ , ਕੀ ਨਹੀਂ ਹੈ ਅੱਜ you Tube ਤੇ ਕਮੀ ਸਾਡੇ ਖੁਦ ਵਿੱਚ ਹੈ ਅਸੀਂ ਇਤਿਹਾਸ ਖੁਦ ਨਹੀਂ ਜਾਣਨ ਦੀ ਹਿੰਮਤ ਕਰਦੇ ਬਜਰੁਗਾ ਦੀ ਕੀ ਹਾਲਤ ਨੇ ਤਾ ਬੱਚਿਆ ਦੀ ਕੀ ਕਸੂਰ ਕੱਢੋਗੇ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਸਾਡੇ ਲਈ ਕੀ ਕੀਤਾ ਤੇ ਅਸੀ ਕਿ ਕਰ ਰਹੇ ਹਾਂ ਸ਼ਰਮ ਕਰੋ ਪੰਜਾਬੀਓ ਸ਼ਰਮ 😔😔

  • @urmindersamra2974
    @urmindersamra2974 12 годин тому +10

    ਜਿਹੜੀਆ ਮਾਤਾ ਨੂੰ ਪੁਛੇਆ ਤੁਸੀ ਸ਼ੁਰੂ ਚ ਓਹਨਾ ਨੂੰ ਲੱਗਿਆ ਕੇ ਕਿਸੇ ਘਟਨਾ ਵਾਰਾ ਪੁਛ ਰਹੇ ਓ ਕੋਈ ਲੜਾਈ ਹੋਈ ਆ ਸਾਇਦ ਏਹ ਸਾਨੂੰ ਪੁਛ ਰਿਹਾ

    • @sarbjitkaur6069
      @sarbjitkaur6069 6 годин тому +2

      ਪੁੱਛਣ ਦਾ ਢੰਗ ਹੋਣਾ ਚਾਹੀਦਾ ਹੈ।

  • @harjinderpal8112
    @harjinderpal8112 8 годин тому +1

    ੲਿਹਨਾ ਨੂੰ ਗੁਰੂ ਜੀ ਦੇ ਗੋਲਕਾਂ ਨੂੰ ਖਾਨ ਵਾਲੇ ਚੋਰ ਨਹੀਂ ਦਿਸਦੇ ਬੜੀ ਸ਼ਰਮ ਦੀ ਗੱਲ ਆ ੲਿਹਨਾ ਨੂੰ ਪਿਆਰ ਨਾਲ ਵੀ ਸਮਜਾ ਸਕਦੇ ਸੀ ਜਦ ਉਹ ਗਲਤੀ ਮਨ ਰਹੇ ਜੀ

  • @AryaAbhi-n4p
    @AryaAbhi-n4p 12 годин тому +6

    Thapad na maro...samjhaya vi ja sakda..bani di beadvi hoi aa but umar da lihaj kro Veere ....ess to vade vade Gunah ho rahe aa ohna lai koi ni khad da . Ehna bajurgan nu samjha ke Guru pita ji agge muafi mangwayo te shad deyo.
    Punjab vich bada kuch galt ho reha othe vi khado.

  • @naharsingh416
    @naharsingh416 2 години тому +1

    ਸਹੀ ਗੱਲ ਕਹਿ ਰਿਹਾ ਹੈ ਗਿਆਨੀ ਜੀ

  • @OupindersinghKalyan
    @OupindersinghKalyan Годину тому

    ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸ ਸਿੰਘ ਸਾਹਿਬ

  • @surinderkaur9310
    @surinderkaur9310 12 годин тому +3

    ਲੌਕਾਂ ਦੀ ਬਹੁਤ ਗ਼ਲਤ ਗੱਲ ਹੈ ਇਦਾਂ ਨਹੀਂ ਕਰਨਾਂ ਚਾਹੀਦਾ ਦਾ 😢😢

  • @BHULLAR1.5M
    @BHULLAR1.5M 6 годин тому +1

    ਮੇਰੇ ਮਾਤਾ ਜੀ ਚਿੱਟੇ ਅੰਨਪੜ੍ਹ ਨੇਂ ਨਾਂ ਲਿਖਣਾ ਆਉਂਦਾ ਤੇ ਨਾਂ ਹੀ ਪੜਨਾ ਪਰ ਫਿਰ ਵੀ ਬਹੁਤ ਸਾਰਾ ਇਤਿਹਾਸ ਪਤਾ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਜੀ ਮਹਾਰਾਜ ਪੰਝ ਪਿਆਰੇ ਚਾਰ ਸਹਿਬਜਾਦੇ ਜਿੰਨੇ ਸਿੰਘ ਸ਼ਹੀਦ ਸਭ ਦਾ ਇਤਿਹਾਸ ਪਤਾ ਆ ਉਹਨਾਂ ਅੱਗੇ ਮੈਂਨੂੰ ਵੀ ਦੱਸਿਆ ਸਭ ਗੁਰੂ ਸਾਹਿਬਾਨਾਂ ਬਾਰੇ

  • @GurmeetSingh-hs4xs
    @GurmeetSingh-hs4xs 13 годин тому +5

    ਸੰਗਤਾਂ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਹੀ ਇਸ ਤਰ੍ਹਾਂ ਦੀਆਂ ਗਲਤੀਆਂ ਬੰਦ ਹੋਣ ਗੀਆ ਜੋ ਦੁਕਾਨਾਂ ਤੇ ਧਾਰਮਿਕ ਪੋਥੀਆ ਵੇਚਦੇ ਹਨ ਉਨ੍ਹਾਂ ਨੂੰ ਵੀ ਸੁਚਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਦੁਕਾਨ ਦਾਰ ਤਾ ਖੰਡਤ ਕੰਗੇ ਵੀ ਸਿਧਰੇ ਲੋਕਾਂ ਨੂੰ ਵੇਚੀ ਜਾਂਦੇ ਹਨ ਕਿਹੜਾ ਸਾਰੇ ਪਰਯਾਦਾ ਜਾਣਦੇ ਹਨ ਸੋ ਸਾਨੂੰ ਜਾਗਣਾ ਪਵੇਗਾ ਤਾਂ ਹੀ ਸੁਧਾਰ ਹੋਵੇਗਾ ਸਤਗੁਰੂ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲ੍ਹਾ ਬਖਸਨ।

    • @UnlimitedGyanChannel
      @UnlimitedGyanChannel  12 годин тому +3

      ਵੀਰੇ ਜਦੋ ਸਾਰੇ ਆਪਣੀ ਜਿੰਮੇਵਾਰੀ ਸਮਝਣਗੇ ਤਾ ਸਭ ਠੀਕ ਹੋ ਜਾਵੇਗਾ ਹੁਣ ਕਲ ਇਕ ਦੁਕਾਨਦਾਰ ਸ਼ਹੀਦੀ ਦਿਹਾੜੇ ਤੇ ਔਰਤਾ ਦੇ ਲਗਾਉਣ ਵਾਲਾ ਸੰਧੂਰ ਦੇ ਢੇਰ ਲਗਾ ਲਗ ਕੇ ਨਾਲ ਪੀਪਣੀਆ ਵਜਾਕੇ ਵੇਚ ਰਿਹਾ ਸੀ ਜਦੋ ਅਸੀ ਸਮਝਾਇਆ ਕੁੱਝ ਪੰਜਾਬੀ ਸਾਨੂੰ ਕਹਿਣ ਲਗੇ ਕਰੀ ਜਾਣ ਦਿਓ ਕੰਮ ਹੁਣ ਦਸੋ ਉਹ ਤਾ ਕਲ ਨੂੰ ਹੋਰ ਬਹੁਤ ਕੁੱਝ ਕਰਨ ਦਾ ਹੌਸਲਾ ਰਖਣਗੇ ਆਪਣੇ ਸ਼ਹੀਦੀ ਦਿਹਾੜਿਆ ਚ

  • @jasssingh1401
    @jasssingh1401 Годину тому

    ਅਕਾਲ ,, ਗੁਰੂ ਕਾ ਪੁੱਤਰ ਖਾਲਸਾ ਹੀ ਇਹੋ ਜਿਹਾ ਇਤਿਹਾਸਕ ਕਦਮ ਚੁੱਕ ਸਕਦਾ

  • @officialmaan241
    @officialmaan241 6 годин тому +1

    Nihang singh ji ne bht vadiya kita , sanu sarea nu v dhyan rakhna chaida hai har jagah te ki koi es trah pothi sahib na vech riha hove ,
    UNLIMMITED GYAN CHANNEL DA DHANVAAD ❤️❤️🙏🙏

  • @kulvirkaur1951
    @kulvirkaur1951 9 годин тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏

  • @Arsh_Sandhu377
    @Arsh_Sandhu377 6 годин тому +1

    ਬਹੁਤ ਹੀ ਦੁੱਖ ਲੱਗਾ ਗੁਟਕਾ ਸਾਹਿਬ ਜੀ ਦੀ ਬੇਅਬਦੀ ਹੋਈ ਆ ਉਹ ਵੀ ਦਾਹੜੇਆ ਤੇ ਪੱਗਾ ਵਾਲੇਆ ਵੱਲੋ 😢😢😢😢😢 ਵਾਹਿਗੁਰੂ ਜੀ ਸੁਮੱਤ ਬਖਸ਼ਣ

  • @PalwindersinghPsb
    @PalwindersinghPsb Годину тому

    Very good Vir Ji.guru ki foz jindabad.

  • @gurpreetkaur-zl2ie
    @gurpreetkaur-zl2ie 8 годин тому

    🙏🏻🙏🏻🙏🏻🙏🏻🙏🏻ਬਹੁਤ ਸਹੀ ਕਿਹਾ ਨਿਹੰਗ ਵੀਰ ਨੇ ਤੇ ਵਧੀਆ ਕੰਮ ਕੀਤਾ

  • @SukhwantsinghSandhu-ir6dp
    @SukhwantsinghSandhu-ir6dp 7 годин тому +1

    ਬਹੁਤ ਵਧੀਆ ਕੀਤਾ ਨਹਿੰਗ ਸਿੰਘ ਨੇ

  • @Major.Singh69
    @Major.Singh69 12 годин тому +7

    ਵੀਰੇ ਬਹੁਤ ਗਲਤ ਗੱਲ ਆ ਥੱਪੜ ਵਾਲੀ ਗੱਲ ਤੁਸੀਂ ਨਹੀਂ ਦਿਖਾਉਣੀ ਸੀਗੀ

  • @swagpunjabtv
    @swagpunjabtv 14 годин тому +11

    Ki Lagda Sakhat Karwai Honi Chahidi Hai Jo Maryada Ni Rakhde 🙏

  • @nirmalsinghbrar4819
    @nirmalsinghbrar4819 12 годин тому +8

    ਸਹੀ ਗੱਲ ਕੀਤੀ ਹੈ ਵਾਹਿਗੁਰੂ

  • @kulbirkaur9607
    @kulbirkaur9607 14 годин тому +10

    Waheguru

  • @Parmjeet_randhawa
    @Parmjeet_randhawa 5 годин тому

    ਵਾਹਿਗੁਰੂ ਜੀ ਮਿਹਰ ਕਰੋ ਸਾਡੇ ਪੰਜਾਬੀ ਨੌਜਵਾਨਾ ਚ ਆਪਣੇ ਧਰਮ ਲਈ ਜਾਗ੍ਰਿਤੀ ਆ ਜਾਵੇ ਤੇ ਇਸ ਤਰਾਂ ਹੀ ਗੁਰਬਾਣੀ ਦੀ ਸੰਭਾਲ ਕਰਿਆ ਕਰਨ 🙏🏻🙏🏻🙏🏻🙏🏻🙏🏻🙏🏻

  • @Gurmansingh4234
    @Gurmansingh4234 12 годин тому +4

    😢 dil hona cahida Sikh sade guru ne bhut vdea kurbania ditea ne

  • @BalkarSingh-gw9bn
    @BalkarSingh-gw9bn 3 години тому +1

    ਪੱਤਰਕਾਰ ਵੀਰ ਜੀ ਜੇ ਬੱਚਿਆਂ ਨੂੰ ਨਹੀਂ ਪਤਾ ਚਾਹੇ ਬੰਦਿਆਂ ਨੂੰ ਨਹੀਂ ਪਤਾ ਤਾਂ ਤੁਸੀਂ ਦੱਸ ਦੋ ਕਿਉਂ ਪੰਥ ਨੂੰ ਬਦਨਾਮ ਕੀਤਾ ਤੁਸੀਂ ਵੀਰ ਜੀ

  • @rojanakhaberpunjabi8247
    @rojanakhaberpunjabi8247 14 годин тому +8

    Waheguru ji ka khalsa waheguru ji ki Fateh

  • @GurpreetSinghSidhu-c9e
    @GurpreetSinghSidhu-c9e 6 годин тому +2

    Thank you so much brother 🙏

  • @sarbjitkaur6069
    @sarbjitkaur6069 6 годин тому +1

    ਬੇਵਕੂਫ਼ਆ ਵਾਂਗ ਮਿਆਨ ਵਿਚੋਂ ਤਲਵਾਰਾਂ ਕਢਣਾ ਮਹਾ ਬੇ੍ਫਕੂਫੀ ਹੈ। ਆਪਣੀ ਕੌਮ ਨੂੰ ਬਦਨਾਮ ਆਪੇ ਕਰਨਾ। ਜੋਸ਼ ਨਾਲ ਹੋਸ਼ ਕਰੋ। ਤੂ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ।

  • @BossMusica-cu8nl
    @BossMusica-cu8nl Годину тому

    ਏਦਾਂ ਗੁਰੂ ਨਾਲ ਪਿਆਰ ਚਾਹੀਦਾ 🙏🙏

  • @KuldeepSingh-vv6dm
    @KuldeepSingh-vv6dm Годину тому

    ਸਹੀ ਕਿਹਾ ਖਾਲਸਾ ਜੀ ਇਸ ਤਰ੍ਹਾਂ ਪੋਥੀ ਸਾਹਿਬ ਨਹੀਂ ਵੇਚਿਆ ਜਾਣਾ ਚਾਹੀਦਾ ਪੋਥੀ ਸਾਹਿਬ ਗੁਟਕਾ ਸਾਹਿਬ ਜੀ ਸ਼੍ਰੋਮਣੀ ਕਮੇਟੀ ਤੋਂ ਹੀ ਮਿਲਣਾ ਚਾਹੀਦਾ ਹੈ ਆਮ ਬੰਦਿਆਂ ਨੂੰ ਨਹੀਂ ਵੇਚਣ ਦੇਣਾ ਚਾਹੀਦਾ ਵਹਿਗੁਰੂ ਜੀ

  • @chanchalsingh9938
    @chanchalsingh9938 7 годин тому +1

    ਨਿਹੰਗ ਸਿੰਘ ਸੌ ਪਰਸੈਟ ਸਁਚ ਕਹਿਆ ਬਹੁਤ-ਬਹੁਤ ਬੇਅਦਬੀਆ ਬਹੁਤ ਵਧੀਆ ਹੌਈਆ ਨੇ
    ਅਸਲੀ ਨਿਹੰਗ ਸਿੰਘ ਜੀ ਦਰਦ ਧਰਮ ਦਾ

  • @HarpalSingh-ge4xd
    @HarpalSingh-ge4xd 8 годин тому +1

    ਨਿਹੰਗ ਸਿੰਘਾਂ ਨੇ ਬਹੁਤ ਵਧੀਆ ਕੀਤਾ

  • @SUKHWINDERSINGH-zr2qp
    @SUKHWINDERSINGH-zr2qp 11 годин тому +4

    ਬਾਕੀ ਇਹ ਗਲਤ ਕਰ ਰਹੇ ਸੀ ਉਹ ਇਮੇ ਗੁਟਕਾ ਸਾਹਿਬ ਨਈ ਬੇਚਨਾ ਚਾਹੀਦਾ

    • @consistancy_must
      @consistancy_must 2 години тому

      They were not selling giving it free of cost as sewa not doubt Sikhism not spreading as other religion Christian spreading faster in panjanb

  • @JaswinderKaur-g9s
    @JaswinderKaur-g9s 2 години тому

    ਸਹੀ ਗੱਲ ਨਿਹੰਗ ਸਿੰਘ ਵੀਰ ਦੀ

  • @Mastana_jog910
    @Mastana_jog910 2 години тому

    ਬਹੁਤ ਸੋਹਣਾ ਕਾਰਜ ਕਰ ਰਹੇ ਓ ਸਿੰਘ ਸਾਬ ਸਿੰਘ ਸਾਬ ਇਹ ਸ਼੍ਰੋਮਣੀ ਪ੍ਰਬੰਧਕ ਇਹਨਾਂ ਕੋਲੋ ਪੈਸੇ ਇਕੱਠੇ ਕਰਦੇ ਨੇ ਪਰ ਇਹ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਗੁਰੂ ਘਰ ਦੀ ਹੱਦ ਵਿੱਚ ਕੀ ਕੀ ਵਿਕ ਰਿਹਾ ।
    ਸ਼ਰਮ ਵਾਲੀ ਗੱਲ ਏ।

  • @singhdeepu01
    @singhdeepu01 6 годин тому +1

    nihang singh veer ji nu
    Waheguru chardi kla vich rakhan 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻