ਮੇਰੀ ਮਾਂ ਡਰਦੀ ਮੈਂ ਫਾਹਾ ਨਾ ਲੈ ਲਵਾਂ | Exclusive with Inder Chhajli | Bhagu | Maldar Shada | Kudrat

Поділитися
Вставка
  • Опубліковано 22 січ 2025

КОМЕНТАРІ • 414

  • @kudratchannelofficial
    @kudratchannelofficial  3 дні тому +91

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @PROFESSORGILL-r3b
      @PROFESSORGILL-r3b 3 дні тому +4

      ਇਸ ਦੀਆਂ ਬਾਕੀ ਕਰਤੂਤਾਂ ਬਾਰੇ ਵੀ ਪੁੱਛ ਲੈਣਾ ਸੀ... ਜਿਹੜਾ ਇਹ ਇੱਥੇ ਭਲਾਮਾਣਸ ਬਣਿਆ ਬੈਠਾ ਹੈ।

    • @Swggersandhu.5753
      @Swggersandhu.5753 2 дні тому +2

      ​@@PROFESSORGILL-r3b kii veer dss vii pta lge ehdia kartoota daa kehh tee dita tusi

    • @jattmatt5241
      @jattmatt5241 2 дні тому

      Gaint acting te script hundi

    • @satnamwlasra1720
      @satnamwlasra1720 2 дні тому +1

      ਇੰਦਰ ਦੀ ਸ਼ਾਦੀ ਬਾਰੇ ਜਾਣਕਾਰੀ ਦਿਉ

    • @PROFESSORGILL-r3b
      @PROFESSORGILL-r3b 2 дні тому

      ਜਵਾਬ ਇਹ ਹੈ ਕਿ ਇੰਦਰ ਸ਼ਰਮਾਂ ਜੀ ਦੇ ਦੋ ਬੱਚੇ ਨੇ ਇਕ ਮੁੰਡਾ ਏਕ ਕੁੜੀ ਮੁੰਡਾ ਆਸਟਰੇਲੀਆ ਪੜ੍ਹਾਈ ਕਰਨ ਗਿਆ ਹੈ ਇਸ ਸਾਲ। ਲੋਕਾਂ ਨੂੰ ਇਹ ਦੱਸਣਾ ਮੈਂ ਕੁਵਾਰਾ।ਜਾਂ ਫਿਰ ਇਹ ਕਹਿਣਾ ਕੇ ਮੇਰਾ ਤਲਾਕ ਹੋਇਆ।

  • @AmandeepButtar-d3m
    @AmandeepButtar-d3m 3 дні тому +51

    ਜਿਹੜਾ ਬਾਈ ਤੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਵਿਸ਼ਵਾਸ ਰੱਖਦੇ ਨੇ ਪਰਮਾਤਮਾ ਇਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੂਗਾ

  • @PalaAULAKH
    @PalaAULAKH День тому +5

    ਭਾਗੂ ਭਾਗੂ ਹੋਈ ਪਈ ਆ ਭਾਗੂ ਤੇ ਬੀਰੇ ਬਾਬੇ ਦੀ ਜੋੜੀ ਬਹੁਤ ਘੈਂਟ ਐਕਟਿੰਗ ਕਰਦੇ ਆ ਲਵਜੂ ਟਰਾਲੀ ਭਰਕੇ👍👍👍👍❤❤❤❤

  • @arshdhillon1484
    @arshdhillon1484 3 дні тому +24

    ਬਾਈ ਬਾਈ ਨੇ ਜਿਹੜੀ ਕਹਾਣੀ ਦੱਸੀ ਉਹੀ ਸਾਡੇ ਨਾਲ ਹੋ ਰਿਹਾ ਗਰੀਬਾਂ ਦੀ ਕੋਈ ਬਾਤ ਨਹੀਂ ਪੁੱਛਦਾ

  • @bhindersingh3905
    @bhindersingh3905 День тому +6

    ਬਾਪੂ ਦਾ ਹੱਥ ਸਿਰ ਤੇ ਹੋਵੇ ਤਾਂ ਬੰਦੇ ਦਾ ਹੌਂਸਲਾ ਹੀ ਚੌਗੁਣਾਂ ਹੋ ਜਾਂਦਾ. 🙏
    Miss you bapu ❤️

  • @jagseerbehniwal7935
    @jagseerbehniwal7935 3 дні тому +22

    ❤❤❤❤❤❤❤ ਪੱਤਰਕਾਰ ਸਾਹਿਬ ਆਪ ਨੇ ਭਾਈ ਇੰਦਰ ਦੇ ਨਾਲ ਮੁਲਾਕਾਤ ਕੀਤੀ ਗੱਲਾਂਬਾਤਾਂ ਸੁਣਾਈਆਂ ਬੜਾ ਨਜ਼ਾਰਾ ਆਇਆ ਬੜਾ ਮਨ ਖੁਸ਼ ਹੋਇਆ ਬਾਕੀ ਬਾਈਆਂ ਦਾ ਵੀਡੀਓ ਵਿਆਹ ਵਾਲੀ ਦੇਖੀ ਵਿਆਹ ਵਾਲਾ ਤਾਂ ਜਵਾਨ ਬੜਾ ਹੀ ਨਜ਼ਾਰਾ ਹੀ ਲਿਆ ਤਾ ਇਹ ਸਾਰੀ ਟੀਮ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਮਹਾਰਾਜ

  • @AkashdeepSingh-u5x
    @AkashdeepSingh-u5x 2 дні тому +15

    ਬਾਈ ਮੈਨੂੰ ਤੇਰੀ ਗੱਲ ਦਰਬਾਰ ਸਾਹਿਬ ਗਏ ਨੂੰ ਹਰ ਵਾਰ ਯਾਦ ਆਉਂਦੀ ਐ

  • @RomaRoma-zt2kp
    @RomaRoma-zt2kp 5 годин тому +1

    Bohot nice banda haryana ki trf se support 🙌

  • @harjotsingh7820
    @harjotsingh7820 20 годин тому +2

    ਬਹੁਤ ਵਧੀਆ ਵੀਰੇ ਇੰਦਰ ਬਾਈ ਪੰਜੇਟਾ ਜ਼ਿਲਾ ਲੁਧਿਆਣਾ ਤੋ

  • @gurdhumi1532
    @gurdhumi1532 День тому +2

    ਕਿਆ ਬਾਤ ਆ ਇੰਦਰ ਵੀਰ ਧਰਮ ਨਾਲ ਸਵਾਦ ਲੈਅ ਤਾ ❤

  • @Rogla.Chamkaur
    @Rogla.Chamkaur 3 дні тому +11

    ਬਾਈ ਦਿਲੋ ਗੱਲ ਦੱਸ ਰਿਹਾ ਇੰਦਰ ਬਾਈ, ਮੰਗਲਵਾਰ ਤੇ ਵੀਰਵਾਰ ਨੂੰ ਤੁਹਾਡੀ ਵੀਡਿਓ ਨਾਲ ਰੋਟੀ ਹੋਰ v ਸਵਾਦ ਲੱਗਦੀਆ 🎉❤❤❤❤

  • @bhantsidhu269
    @bhantsidhu269 3 дні тому +19

    ਕੋਈ ਨਹੀਂ ਸੋਨਾ ਅੱਗ ਵਿੱਚ ਸੜ ਕੇ ਵਧੀਆ ਨਿਖਰਦਾ ਹੈ 🙏🙏🇨🇦

    • @PROFESSORGILL-r3b
      @PROFESSORGILL-r3b 3 дні тому

      Hahaha ਇਹ ਸੋਨਾ ਕਿਸ ਕਿਸ ਦੀ ਢੂਈ ਮਾਰ ਕੇ ਬਣਿਆ ਹੈ ਤੁਹਾਨੂੰ ਪਤਾ ਨਹੀਂ😂

  • @JagwinderSingh-sd1fi
    @JagwinderSingh-sd1fi 3 дні тому +14

    ਪੁਰਤਗਾਲ ਤੋ ਦੇਖ ਰਹੇ ਹਾ
    ਬਹੁਤ ਵਧੀਆ ਪ੍ਰੋਗਰਾਮ ਆਈ ਬਾਈ ਬੱਲ ਸਾਬ ਤੇਰਾ

  • @JagtarSingh-ss8lz
    @JagtarSingh-ss8lz 3 дні тому +11

    ਬਹੁਤ ਵਧੀਆ ਟੀਮ ਐ ਵਹਿਗੁਰੂ ਤਰੱਕੀਆਂ ਬਖ਼ਸੇ
    ਅਸੀਂ ਮੁਹਾਲੀ਼ ਤੋਂ ਆਂ ਐਥੇ ਛੁੱਟ ਭਲਾਈ ਸਬ ਕੁੱਝ ਹੁੰਦਾ

  • @sukhpreetkaur-n2t
    @sukhpreetkaur-n2t День тому +3

    ਬਾਈ ਰੱਬ ਤੇਂਨੂੰ ਚੜਦੀ ਕਲਾ ਚ ਰੱਖੇ ਐਵੇ ਹੀ ਦਬੀ ਰੱਖ ਕੰਮ ਨੂੰ 🎉🎉

  • @GindaDhillon-k4z
    @GindaDhillon-k4z День тому +4

    🙏🙏ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜਦੀ ਕੱਲਾ ਵਿੱਚ ਰੱਖਣ ਸਾਰੀ ਟੀਮ ਨੂੰ 🙏🙏

  • @happybatth187
    @happybatth187 2 дні тому +5

    ਮੈਂ ਤੇਰਾ ਪੱਕਾ ਫੈਨ ਆ ਮਾਲਦਾਰ ਛੜੇ ਦੇ ਮੈਂ ਸਾਰੇ episode ਦੇਖੇ ਆ। real hero

  • @HarkaranSingh-m8h
    @HarkaranSingh-m8h 18 годин тому +1

    ਇੰਦਰਜੀਤ ਸਿੰਘ ਭਾਗੂ ਵੀਰ ਮੈ ਤੁਹਾਡੇ ਪੱਕੇ ਫੈਨ ਹਾ ਮੈ ਤੁਹਾਡਾ ਮਾਲਦਾਰ ਤੇ ਲੰਮਾ ਬੁੜਾ ਸਾਰੇ ਭਾਗ ਦੇਖਿਆ ਹੈ ਦਿਲ ਖੁਸ ਹੋ ਜਾਦਾ ਤੁਹਾਨੂੰ ਮਿਲਣ ਜਰੂਰ ਸੀ ਚਮਕੌਰ ਸਾਹਿਬ ਤੋ ਹਾ ਵੀਰ ਮੈਨੂੰ ਜਵਬ ਜਰੂਰ ਦੇਣਾ ਵੀਰ ਜੀ

  • @AmandeepButtar-d3m
    @AmandeepButtar-d3m 3 дні тому +13

    ਜਦੋਂ ਭਾਈ ਜੇ ਆਪਾਂ ਅਰਦਾਸ ਕਰਦੇ ਹਾਂ ਤਾਂ ਪਰਮਾਤਮਾ ਆਪਾਂ ਨੂੰ ਸਭ ਕੁਝ ਦਿੰਦਾ ਹੈ ਸੱਚੇ ਮਨੋ ਕਰੋ

  • @SukhwinderSingh-qe2gj
    @SukhwinderSingh-qe2gj 2 дні тому +2

    ਸਹੀ ਗੱਲ ਵੀਰੇ ਸਾਡੇ ਵੀ ਸਾਰਾ ਪਾਣੀ ਵੜ ਜਾਦਾ ਅੱਜ ਵੀਰੇ ਪਰਮਾਤਮਾ ਨੇ ਸਭ ਕੁੱਝ ਦੇਤਾ ਰਾੜਾ ਸਾਹਿਬ ਦੀ ਕਿ੍ਰਪਾ ਸੰਤਬਾਬਾ ਈਸਰ ਸਿੰਘ ਜੀ ਦੀ ਕਿਰਪਾ

  • @PushpinderSingh-u9y
    @PushpinderSingh-u9y 2 дні тому +2

    ਬਹੁਤ ਮਿਹਨਤ ਕੀਤੀ ਹੈ ਬਾਈ ਨੇ ਪ੍ਰਮਾਤਮਾ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @anjlaiblessed
    @anjlaiblessed 2 дні тому +7

    Es bande ne bohat struggle kita Dhutta es ne bnaya😢 babal Kaur es ne bna e 😢ona ne es nu shad ta he is gantelman 🎉

  • @hardevsingh4443
    @hardevsingh4443 3 дні тому +15

    ਬਾਈ।ਭਾਗੂ ਮੈਂ ਤੇਰਾ ਪੱਕਾ ਫੈਨ ਹਾਂ ਬਾਈ ਤੇਰੀਆਂ। ਗੱਲਾਂ ਬਿਲਕੁਲ ਠੀਕ ਹਨ ਕੰਮ ਖਿੱਚੀ ਚੱਲੋ ਵਾਹਿਗੁਰੂ ਕਿਰਪਾ ਕਰਨਗੇ ਹਰਦੇਵ ਸਿੰਘ ਸੀਂਗੋ ਜਿਲਾ ਬਠਿੰਡਾ

  • @DesiFitness32
    @DesiFitness32 2 дні тому +2

    ਇੰਦਰ ਬਾਈ ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਬਾਈ ਲੱਗੇ ਰਹੋ ਲੋਕਾਂ ਨੂੰ ਹਸਾਉਂਦੇ ਰਹੋ❤

  • @N.G.GAMERZ-q3x
    @N.G.GAMERZ-q3x 3 дні тому +4

    ਇੰਟਰਵਿਊ ਦੇਖਕੇ ਰੋਣਾ ਆ ਗਿਆ ਸੀ ਵਾਈ ਮੇਰਾ (ਸੋਨੀ ਨੰਬਰਦਾਰ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ) ਬਹੁਤ ਗੱਲਾ ਮੇਰੀ ਜਿੰਦਗੀ ਨਾਲ ਸਬੰਧਤ ਸੀ

  • @ranakangkang8599
    @ranakangkang8599 2 години тому

    ਵੀਰੇ ਗਰੀਬੀ ਚ ਸਕੇ ਮਾਂ ਬਾਪ ਤੇ ਭੈਣ ਭਰਾ ਵੀ ਛੱਡ ਜਾਂਦੇ ਆ । ਸਾਨੂੰ ਤੇ ਸਭ ਛੱਡ ਗਏ ਜਦ ਪੈਸੇ ਸੀ ਭੱਜੇ ਆਉਂਦੇ ਸੀ ਤੇ ਅੱਜ ਕੋਈ ਪੁੱਛਦਾ ਤੱਕ ਨਹੀਂ । ਬਾਕੀ ਰੱਬ ਵੀਰ ਨੂੰ ਤੇ ਸਾਰੀ ਟੀਮ ਨੂੰ ਤੱਰਕੀਆਂ ਬਖਸ਼ੇ ।❤

  • @SukhveersinghGill-l7z
    @SukhveersinghGill-l7z 3 дні тому +7

    ਘੈਂਟ ਸੀ ਪੋਡਕਾਸਟ ਜਰ ਈਦਰ

  • @luckysandhu8509
    @luckysandhu8509 15 годин тому +1

    Sasrikal g 🙏Bhout Bhout vadia laga bai inder di Galla sun k ona di soch ta love a bro nu rab adha hi Kirpa rkha veer ta ma Germany to dakh reha podcast vesa ma patiala to a Bhout vadia laga bro 🙏

  • @Makhan-r1j
    @Makhan-r1j 2 дні тому +2

    ❤ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਭਾਗੂ ਬਾਈ ਨੇ, ਭਾਗੂ ਬਾਈ ਇੱਕ ਜਵਾਬ ਤਾਂ ਦਿਓ ਧੂਤਾ ਥੋਡੇ ਆਲੀਆ ਵਿਡੀਓ ਚ ਕਿਉਂ ਨਹੀਂ ਆ ਰਿਹਾ ਹੈ ਬਾਕੀ ਵਿਡੀਓ ਚ ਕੰਮ ਕਰ ਰਿਹਾ ਹੈ ਪਰ ਤੁਹਾਡੇ ਨਾਲ ਵਿਡੀਓ ਚ ਨਹੀਂ ਆ ਰਿਹਾ ਹੈ ❤

  • @pardeepgoldy1117
    @pardeepgoldy1117 День тому

    ਬਹੁਤ ਹੀ ਵਧੀਆ ਗੱਲ੍ਹਾਂ ਕੀਤੀਆ ਬਈ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ❤❤

  • @lucifergames4295
    @lucifergames4295 2 дні тому +2

    ehh hundi podcasting bhut vdia team podcasting d bhut vdia information chngia glla kdd de guest cho bhut vdia kmm really appriciate your poidcasting

  • @SunnyCheema83
    @SunnyCheema83 3 дні тому +1

    ਇੰਦਰ ਬਾਈ ਬਹੁਤ ਮੇਹਨਤ ਕੀਤੀ ਤੁਸੀਂ ਤੇ ਅੱਜ ਅਸੀਂ ਵੇਖਦੇ ਹਾ ਤਹਾਨੂੰ ਤੇ ਮਨ ਖ਼ੁਸ਼ ਹੁੰਦਾ

  • @editoraujla
    @editoraujla 3 дні тому +25

    ਇੰਦਰ ਬਾਈ ਕਮਾਲ ਦਾ ਐਕਟਰ ਆ ❤ ਅਸੀਂ ਬਹੁਤ ਦੇਖਦੇ ਆ ਵੀਰ ਨੂੰ

    • @Maninderjeet-wc3rl
      @Maninderjeet-wc3rl 3 дні тому

      Punjabi Industry waliyan nu eve de bnde nu dikhde movie bgera ch lenh nu madsandhu brge psnd ohna nu

    • @yad3388
      @yad3388 3 дні тому +2

      ਘਰੇ ਮਾ ਜਨਾਨੀ ਭੈਣ ਨਾਲ ਦੇਖਿਆ ਕਰ ਵੀਡੀਉ

  • @gursimranlibra113
    @gursimranlibra113 4 години тому

    ਧੰਨ ਗੁਰੂ ਰਾਮਦਾਸ ਜੀ🙏🙏

  • @gurdeepkaur7528
    @gurdeepkaur7528 3 дні тому +2

    Bohat sohna podcast c inder veere da😢 ohna nal bht correlate kita mai😔 specially jdo apde baapu nu yaad krida. Ajj life ch successful hoke baapu di kami baake bohat mehsoos hundi 😭 modha palosan ale bht ne bt thappadan ala koi ni🙏listening from Australia

  • @stitchinganddesistyle
    @stitchinganddesistyle 3 дні тому +3

    ਵਾਹਿਗੁਰੂ ਜੀ ਮੇਰੇ ਵੀਰ ਉਮਰ ਲੰਬੀ ਕਰੇ ਦਿਨ ਦੁੱਗਣੀ ਰਾਤ ਚੌਗਣੀ ਕਰੇ 🙏🙏🙏🙏🙏🙏🙏🙏

  • @harvindersingh4413
    @harvindersingh4413 День тому

    ਮੈਂ ਪਟਿਆਲੇ ਤੋਂ ਦੇਖ ਰਿਹਾ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਬਾਈ ਜੀ ਦਾ

  • @harrykang6478
    @harrykang6478 3 дні тому +2

    ਬਾਈ ਗੁਰਪ੍ਰੀਤ ਜੀ ਮੈਂ ਵੀ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਔਖਾ ਸਮਾਂ ਆਇਆ ਮੇਰੇ ਆਪਣੇ ਮਾਂ ਪਿਓ ਤੇ ਚਾਰ ਭੈਣਾਂ ਤੇ ਇੱਕ ਛੋਟੇ ਭਰਾ ਕਰਕੇ 😢😢😢😢😢😢😢

  • @HarpalSidhu-r7t
    @HarpalSidhu-r7t 2 дні тому

    ਬਾਈ ਭਾਗੂ ਇੰਟਰਵਿਊ ਸੁਣਕੇ ਬਹੁਤ ਵਧੀਆ ਲੱਗਾ ਬਾਈ ਭਾਗੂ ਤੇਰੀਆ ਸਾਰੀਆਂ ਵੀਡੀਓ ਵੇਖਦਾ ਬਹੁਤ ਨਜਾਰਾ ਆਉਂਦਾ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @happybatth187
    @happybatth187 2 дні тому +1

    ਸਹੀ ਗੱਲ ਲੋਕ ਸਵਾਦ ਲੈਂਦੇ ਆ।

  • @Makhan-r1j
    @Makhan-r1j 2 дні тому

    ❤ ਵਾਹਿਗੁਰੂ ਜੀ ਦੋਵੇਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ❤

  • @surinderkaur-co9hl
    @surinderkaur-co9hl 2 дні тому +1

    Sat shri akal veer ji ma tuhadi her video dekhdi ha bohet wadia suneha dinde ho tuci veer ji jo time tuci paas kita dukhan wala oh bohet okha ci eho jiha time jis ne bataya howe ohi janda ha bina passy time paas kerna bohet okha ha jo pass kerda ha ohi janda ha veer ji waheguru ji di tuhade te bohet kirpa ha te sada banai rakhn ji waheguru ji kise nu mara time na dekhawe waheguru ji tuhadi soch bohet wadia ha ji waheguru ji tuhanu te tuhadi maa nu lambi umer bakhsis kern ji sada sukhi waso ji waheguru ji sab te meher banai rakhn ji

  • @eknoorsingh6717
    @eknoorsingh6717 2 дні тому +2

    Veere Ma 🇨🇦 truck chona tuhdaa podcast boht good hunda
    Specially BHAGU ( inder ) 22 da wadaa fan a ❤❤
    Love ❤️ you

  • @jatindersingh7313
    @jatindersingh7313 2 дні тому

    ਬਾਈ ਜੀ ਬਾਪ ਮੇਰਾ ਵੀ ਨੀ ਹੈਗਾ ਮੈ ਤੁਹਾਡੀਆਂ ਕੁਛ ਗੱਲਾਂ ਤੋ ਬਹੁਤ ਭਾਵਕ ਹੋਇਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਜੀ Love u bai ji ❤❤❤ Dilo salute Bai ji Kharar mohali Bai ji

  • @ManjitKaur-np9sx
    @ManjitKaur-np9sx 3 дні тому +4

    Waheguru Ji Tan Guru Ramdas ji Waheguru asali bhai Amritsar to maharaja

  • @Ranmeet7
    @Ranmeet7 2 дні тому

    ਸਤਿ ਸ੍ਰੀ ਅਕਾਲ ਦੋਹਾਂ ਵੀਰਾ ਨੂੰ ਬਹੁਤ ਵਧਿਆ ਪ੍ਰੋਡਕਾਸਟ ਹੈ ਵਾਹਿਗੁਰੂ ਥੁੰਨੂ ਚੜਦੀ ਕਲਾ ਵਿਚ ਰਖੇ

  • @malakdeol2249
    @malakdeol2249 День тому

    Bahut vdiya struggle kiti bai ne.bahut pyara jeha podcast aa veer tuhade channel da.waheguru inder bai di saari team nu te channel di saari team nu chardikla ch rakhe

  • @KuldipSaini-f5j
    @KuldipSaini-f5j 2 дні тому +1

    Waheguru ji hamesha khush te chardi kala ch rakhe g inder te puri team nu

  • @AvtarSingh-ly1xc
    @AvtarSingh-ly1xc 2 дні тому

    ਕਰਦਾਰ ਭਾਗੂ ਦਾ ਵਧੀਆ, ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ,ਬਾਈ ਜੀ ਅਵਤਾਰ ਸਿੰਘ ਸ਼ਾਹਕੋਟ ਤੋਂ

  • @kamaljitkaurmalout5062
    @kamaljitkaurmalout5062 День тому +2

    ਭਰਾਵਾਂ। ਕੌਈ। ਵਿਆਹ। ਬਾਰੇ। ਵੀ। ਪੂੱਛ। ਲੈਦਾ। ਸਾਰੇ। ਸਵਾਲ। ਗਰੀਬੀਂ। ਤੇ। ਪੌਛਲੇ😅😅😅😅😅❤❤❤❤❤❤❤❤

    • @ManveerManveer-n1p
      @ManveerManveer-n1p День тому

      Je thoda irada ta gal kar laina mai inder nal mera class fellow aa

  • @harmeetsingh8312
    @harmeetsingh8312 3 дні тому +1

    Bai surru ton dekh rhe aaa veer nu waheguru ji bht lmbi umar te tarraqi bakhse❤❤❤❤ love you bhaguaa oye ❤❤❤❤

  • @KulwinderSingh-c7n
    @KulwinderSingh-c7n 2 дні тому

    ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ ❤

  • @jyonipriya
    @jyonipriya 3 дні тому +2

    Inder y bhot kammal da insan aa bhot vdy vedio hundia na y diya maldar shada , lucha budda 👌🏻👌🏻👌🏻👌🏻👌🏻
    Rab thonu nd sari teem nu chadekala ch rakha
    Love u àa inder y ❤❤❤❤

  • @JassGur-p2h
    @JassGur-p2h 18 годин тому

    Bhot hi shona podcast. I really like these personalities me and my husband eagerly waiting for you every episode. Its like stress buster ❤❤love from Brampton 🎉

  • @surjitsingy5100
    @surjitsingy5100 3 дні тому +3

    Bohat sohna c veer ji podcast ❤❤❤🇺🇸🇺🇸

  • @jodhgill5730
    @jodhgill5730 2 дні тому +1

    ਅੱਜ ਤੱਕ ਤਾਂ ਕੋਈ episode ਛੱਡਿਆ ਨਹੀਂ ਜਿਹੜਾ ਤੁਸੀ ਬਣਾ ਕੇ ਯੂਟਿਊਬ ਤੇ ਅੱਪਲੋਡ ਕਰ ਦਿੱਤਾ, ਕੱਲ੍ਹ ਦਾ ਪਤਾ ਨਹੀਂ

  • @sagargill1296
    @sagargill1296 День тому

    ਵਾਹ ਕਮਾਲ podcast veere mai Dubai 🇦🇪 tho dhek rehe aa thuda podcast I'm Big fan Bhagu Nd all team

  • @simransinghmanj3639
    @simransinghmanj3639 2 дні тому +1

    Bohat hi vadya podcast te gallbaat 🇨🇦

  • @manpreetbrar001
    @manpreetbrar001 3 дні тому +1

    Boht sohna podcast cga boht sohne message dite❤

  • @HardeepSingh-km9hn
    @HardeepSingh-km9hn День тому

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @Happy_ramuwalia
    @Happy_ramuwalia 3 дні тому +3

    Waaah ji waah ajjj bhagu te bhoora aye

  • @AmandeepButtar-d3m
    @AmandeepButtar-d3m 3 дні тому +1

    ਇੰਦਰ ਬਈ ਤੂੰ ਸੱਚੀ ਗੱਲ ਆਖੀ ਹੈ ਜੋ ਵੀ ਆਖੀਆਂ ਨੇ

  • @AvtarSingh-l6e
    @AvtarSingh-l6e День тому

    ਬਾਈ ਜੀ ਅਸੀਂ ਇਟਲੀ ਤੋਂ ਦੇਖਦੇ ਹਾਂ ਭਾਗੂ ਵੀਰ ਕੋਈ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆ ਦੇ ਦਰਦ ਵਾਰੇ ਵੀ ਵੀਡੀਓ ਬਣਾਉ ❤

  • @SehajSandhu-zv1mr
    @SehajSandhu-zv1mr 3 дні тому

    ਵਾਹਿਗੁਰੂ ਜੀ ❤️🙇

  • @hashtag_sargun55
    @hashtag_sargun55 3 дні тому +2

    waheguru Inderjit nu charhdi kala ch rakhe.We wait his serial anxiously.

  • @jasveerkaur6518
    @jasveerkaur6518 2 дні тому +1

    Bhut vadia podcast intersust ❤

  • @GurwinderDhillon-b9f
    @GurwinderDhillon-b9f 3 дні тому

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਇੰਦਰ ਵੀਰ ਜੀ❤❤❤❤

  • @jatindersingh7313
    @jatindersingh7313 2 дні тому

    ਇੰਦਰ ਵੀਰ ਤੁਹਾਡੇ ਨਾਲ ਮੁਲਾਕਾਤ ਕਰਨੀ ਤੁਹਾਡੇ ਨਾਲ ਗੱਲਾਂ ਕਰਨੀਆ

  • @NirmalSingh-bz3si
    @NirmalSingh-bz3si 3 дні тому +2

    ਓ ਭਾਗੂ ਬਹੁਤ ਵਧੀਆ ਐਕਟਿੰਗ ਆ ਤੇਰੀ ਜਿਉਦਾਂ ਰਹਿ,,ਸਸਅ

  • @kuldeepsandhu5513
    @kuldeepsandhu5513 3 дні тому +1

    Love from 🇨🇦 i appreciate his struggle and hustle 🙏.... alwz respect your parents and do hard work

  • @satinderhanjra6344
    @satinderhanjra6344 День тому

    Mere khaint nankeya da pind Chhajli da munda,bahut khoobsoorat mulakat.greebi da te dukh da mazak na karo.sab te Mehar kari...Rinka Hanjra,Bhanja p.t master surjita,Baljita virk,

  • @gill5556
    @gill5556 2 дні тому +1

    Waheguru ji ❤

  • @karamjeetsingh2352
    @karamjeetsingh2352 15 годин тому

    ਪਿੰਡ ਜ਼ਰੂਰ ਪੁੱਛਿਆ ਕਰੋ ।

  • @laddi512
    @laddi512 2 дні тому

    ਬਈ ਇੰਦਰਜੀਤ ਉਰਫ ਭਾਗੂ ਦੀ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ ❤️🌹

  • @jssidhu782
    @jssidhu782 2 дні тому +1

    ਮੈਂ ਦੱਸਾਂ ਕਦੋਂ ਹੱਸੇ ਸੀ ਇੰਦਰ, ਜਦੋਂ ਧੁਤਾ ਚਿਮਟਾ ਲੈਣ ਗਿਆ ਸੀ ਵੀਰੇ ਤੋਂ

  • @Simransingh388Simran
    @Simransingh388Simran 4 години тому

    ਬਾਈ,ਸਾਡੇ, ਜ਼ਮੀਨ,ਹੁੰਦੇ,ਹੋਏ,ਵੀ,ਗਰੀਬੀ,ਸੀ,ਸਾਡੇ,ਵੀ,ਘਰ,ਚ, ਪਾਣੀ,ਵੜਦਾ,ਸੀ,ਕਰਜ਼ਾ,ਚੱਕ,ਕੇ,ਮੇਰੀ,ਮਾਂ,ਨੇ,ਘਰ, ਉਂਚਾ,ਚੱਕਿਆ,ਮੇਰੇ,ਡੇੜੀ, ਮੁੱਕਣ,ਤੋਂ,ਬਾਅਦ,ਚ, ਸਾਨੂੰ,ਮਾਂ, ਪੁੱਤ, ਨੂੰ,ਪੈਨਸਿਲ,ਲੱਗ,ਗਈ,

  • @gurisandhey4261
    @gurisandhey4261 День тому +1

    Boht vdia veer

  • @Sahibsandhu5911
    @Sahibsandhu5911 2 дні тому

    ਬਹੁਤ ਵਧੀਆ ਲੱਗਿਆ ਵੀਰ ਜੀ ❤❤

  • @AmandeepButtar-d3m
    @AmandeepButtar-d3m 3 дні тому

    ਸੱਚੀ ਗੱਲ ਹੈ ਬਾਈ

  • @Kamal.rai777
    @Kamal.rai777 2 дні тому +1

    ❤❤baai ji bhut badhiya laga Rajsthan to

  • @gurpreetgill2614
    @gurpreetgill2614 3 дні тому +1

    Canada Calgary to sachi buhat vadiaa laga veer diaa gallan the ta sach aa ki Dhan guru Ramdas sab di sun de aa

  • @AmandeepButtar-d3m
    @AmandeepButtar-d3m 3 дні тому +1

    ਬਾਈ ਜੀ ਭੈਣ ਤਾਂ ਭੈਣ ਹੀ ਹੁੰਦੀ ਹੈ ਭਰਾ ਦਾ ਚੰਗਾ ਹੀ ਸੋਚ ਵੀ

  • @amninderdhiman8374
    @amninderdhiman8374 2 дні тому

    ਬਹੁਤ ਵਦੀਆ ਬਾਈ ਪਾਗੂ ਵਦੀਆ ਮੈ ਮਲੇਰਕੋਟਲਾ ਤੋ

  • @N.G.GAMERZ-q3x
    @N.G.GAMERZ-q3x 3 дні тому +4

    ਮੇਰੇ ਪਾਪਾ ਜੀ ਨੇ ਵੀ ਮੇਰੇ ਤੋ ਸਾਰਾ ਕੁੱਝ ਵਾਰਿਆ ਮੇਰਾ ਪਾਪਾ 6/10/2023 ਨੂੰ ਮੇਰਾ ਸਾਥ ਛੱਡ ਗਿਆ ਸੀ।

  • @Happyrai-g1r
    @Happyrai-g1r 3 дні тому +1

    ਸੱਚੀ ਗੱਲ ਬਾਈ
    ਲੋਕ ਮਾੜੇ ਟਾਈਮ ਚ ਸਵਾਦ ਲੈਦੇ ਨੇ 😢😢😢ਪੂਰਾ 😢😢😢😢

  • @amritsingh8942
    @amritsingh8942 3 дні тому +3

    Kudrat inder 22 ji great

  • @kaurgurmail3189
    @kaurgurmail3189 3 дні тому +1

    waheguru gee Maher krn on the all family's health baksho😢and strength

  • @harrykang6478
    @harrykang6478 3 дні тому

    ਲਵ ਯੂ ਭਾਗੂਆ

  • @luckypaul8092
    @luckypaul8092 3 дні тому

    ❤❤❤❤❤ Mai apniya 2 months diya chhuttiya maldar chhde and luche budde te spend krtiya,,,amazing team,,,bhai bhainn hmesha sukh mangdi aa veer di

  • @harbhajansoomal4709
    @harbhajansoomal4709 2 години тому

    God bless you all Team Bai ji from UK

  • @anmolpreetsingh9205
    @anmolpreetsingh9205 День тому

    Waaah g waaah nzaara banta 🙏♥️

  • @CrazyEditingZone
    @CrazyEditingZone День тому +1

    ਬਾਈ ਧੂਤੇ ਦੀ ਗੱਲ ਕਰ ਰਹਿ ਅੱਜ ਉਹ ਕਾਮਜਾਬ ਹੋਕੇ ਬਾਈ ਤੋਂ ਅਲੱਗ ਕੰਮ ਕਰਨ ਲੱਗ ਗਿਆ ਤਾਹੀ ਉਹ ਮਾਲਦਾਰ ਛੜੇ ਵਿੱਚ ਧੂਤੇ ਵਾਲਾ ਰੋਲ ਛੱਡ ਗਿਆ ਪਰ ਉਸਨੇ ਗ਼ਲਤ ਕੀਤਾ ਉਸਨੂੰ ਇਹ ਧੂਤੇ ਤੇ ਕਿਰਦਾਰ ਤੋ ਪਹਿਚਣਾ ਮਿਲੀ ਹੈ ਉਸ ਨੂੰ ਇਸ ਤਰਾਂ ਨਹੀਂ ਛੱਡਣਾ ਚਾਹੀਦਾ ਸੀ ਤੇ ਇੰਦਰ ਬਾਈ ਨਾਲ਼ ਮਿਲ ਕੇ ਕੰਮ ਕਰਦਾ

  • @kisaanpunjabivlogs6063
    @kisaanpunjabivlogs6063 3 дні тому +1

    Sach aa bai lok swaad lande ,,, good actor veer bahgu

  • @SukhwinderSingh-wq5ip
    @SukhwinderSingh-wq5ip 2 дні тому +2

    ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @Alonegaming12573
    @Alonegaming12573 2 дні тому

    Waheguru ji waheguru ji ❤❤❤❤

  • @anvarkhan5995
    @anvarkhan5995 8 годин тому

    Sb kuchh shi kiha inder veer ne jo such hai❤❤❤❤ right y love you

  • @MrjaskiratSingh-kj8ks
    @MrjaskiratSingh-kj8ks 2 дні тому

    Very nice to all members kirpa karo ji wahaguru ji sab Tai 🙏🙏💯💯

  • @swarnpalsinghbhatthal4454
    @swarnpalsinghbhatthal4454 3 дні тому

    ਜਿਸ ਬੰਦੇ ਦਾ ਕਿਰਦਾਰ ਉੱਚਾ ਹੋਵੇ, ਉਸ ਨੂੰ ਆਰਥਿਕ ਪੱਖੋਂ ਉੱਚਾ ਉੱਠਣ ਤੋਂ ਕੋਈ ਨੀ ਰੋਕ ਸਕਦਾ, ਦੇਰ ਸਵੇਰ ਹੋ ਸਕਦੀ ਹੈ।

  • @Sidhu31wala-b5e
    @Sidhu31wala-b5e 3 дні тому

    ਬਹੁਤ ਵਧੀਆ ਇਨਸਾਨ ਇੰਦਰ ਭਰਾ ਮਿਲਿਆ ਵੀਰ ਬਹੁਤ ਡਾਉਨਟੂਅਰਥ

  • @MandeepKaur-cu3md
    @MandeepKaur-cu3md 3 дні тому

    ਬਹੁਤ 👍💯ਵਧੀਆ