Feroz Khan ( ਦਰਦ ਰਿਸ਼ਤਿਆਂ ਦੇ ) Live

Поділитися
Вставка
  • Опубліковано 12 кві 2020
  • Feroz Khan ( ਦਰਦ ਰਿਸ਼ਤਿਆਂ ਦੇ ) Live
    Please Subscribe Our Channel And Press The Bell Icon
    Like Us On Facebook / doaba.tv
  • Розваги

КОМЕНТАРІ • 2,5 тис.

  • @kuldeepsherpuria6222
    @kuldeepsherpuria6222 2 роки тому +33

    ਇਹ ਨੇ ਅਸਲੀ ਕਲਾਕਾਰ ਜਿਹੜੇ ਬਿਨਾ ਕਿਸੇ ਸਰਾਬ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲੇ ਗੀਤ ❤❤❤👌💯

  • @BalwinderSingh-tj3ud
    @BalwinderSingh-tj3ud 3 роки тому +98

    ਮੈ ਬਹੁਤ ਵਾਰ ਇਹ ਗੀਤ ਸੁਣਿਆ ਹੈ ਮੈ ਇਸ ਗੀਤ ਨੂੰ ਸੁਣ ਕੇ ਆਪਣੇ ਅਥਰੂ ਨਹੀਂ ਰੋਕ ਸਕਦਾ ਮੈਨੂ ਗੀਤ ਸੁਣਦੇ ਹੀ ਮੇਰੀ ਮਾਂ ਯਾਦ ਆ ਜਾਂਦੀ ਹੈ ਫਿਰੋਜ਼ ਖਾਨ ਜੀ ਤੁਸੀਂ ਬਹੁਤ ਮਹਾਨ ਗਾਇਕ ਹੋ🙏🙏🙏🙏🙏

    • @priyakaur5577
      @priyakaur5577 2 роки тому +3

      Ehna vadiya song a pata ne lok dislike kida karde a

    • @fatehsingh3219
      @fatehsingh3219 2 роки тому +1

      Very very nice worlds by Firozpur khan

  • @uniquegamer4153
    @uniquegamer4153 3 роки тому +234

    ਜਿਹੜੇ ਲੋਕ ੲਿਹੋ ਜਿਹੇ ਗੀਤ ਨੂੰ ਨਾਪਸੰਦ ਕਰਦੇ ਹਨ ੳੁਹ ਸਾੲਿਦ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਜਾਣਦੇ ਦਿਲ ਨੂੰ ਛੂਹਣ ਵਾਲਾ ਹੈ ੲਿਹ ਗੀਤ ਜਿੳੁਂਦੇ ਰਹੇ ਫਿਰੋਜ ਖਾਨ ਵੀਰ

  • @virksaab8361
    @virksaab8361 3 роки тому +179

    ਇਹਨੂੰ ਕਹਿੰਦੇ ਆ ਕਲਾਕਾਰੀ ਵੀਰ ਜੀ ,,,ਰਵਾ ਦਿੱਤਾ ਪਤੰਦਰਾ’’’’
    ਇਹ ਜੋ dislike ਕਰਦੇ ਨੇ ਸਮਝ ਤੋ ਬਾਹਰ ਏ

  • @gurbajmaan9605
    @gurbajmaan9605 4 роки тому +83

    ਜੇ ਸਾਰੇ ਕਲਾਕਾਰ ਇਹੋ ਜਿਹੇ ਹੋਣ ਤਾਂ ਪੰਜਾਬ ਦਾ ਭਵਿੱਖ ਬਹੁਤ ਹੀ ਸੋਹਣਾ ਹੋਵੇਗਾ।ਕਿਸੇ ਨੇ ਪੰਜਾਬ ਬਾਰੇ ਕਿਹਾ ਪੰਜਾਬੀਆਂ ਦੇ ਹਿੱਟ ਗਾਣਿਆ ਦੀ ਲਿਸਟ ਮੈਨੂੰ ਦਿਓ ਤੇ ਮੈਂ ਤੁਹਾਨੂੰ ਪੰਜਾਬ ਦਾ ਭਵਿੱਖ ਦੱਸਾਂਗਾ ਪਰ ਸਾਡੀ ਬਦਕਿਸਮਤੀ ਇਹ ਆ ਸਾਡੇ ਬਹੁਤੇ ਹਿੱਟ ਗੀਤ ਲੱਚਰਤਾ ਮਾਰ ਪੀਟ ਫੁਕਰਪੁਣੇ ਤੇ ਆਧਾਰਿਤ ਆ

  • @jaswinderjassi344
    @jaswinderjassi344 4 роки тому +121

    ਕੈਮਰੇ ਵਾਲੇ ਨੂੰ ਵੀ ਸਲੂਟ ਆ ਹਰ ਇਕ ਸੀਨ song ਦੇ ਨਾਲ ਨਾਲ ਰਿਕਾਰਡ ਕਰ ਕੇ ਦਿਖਾ ਦਿੱਤਾ ਨਹੀਂ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ ਕੇ ਲੋਕ ਕਿਵੇਂ ਭਾਵੁਕ ਹੋ ਗਏ ਫ਼ਿਰੋਜ਼ ਖਾਨ ਸਾਬ ਨੂ ਸੁਣਦੇ ਸੁਣਦੇ

  • @harneksingh43
    @harneksingh43 2 роки тому +9

    ਮੇਰੇ ਵੀਰ ਫਿਰੋਜ ਖਾਨ ਜੀ ਤੁਸੀਂ ਬਹੁਤ ਹੀ ਸੋਹਣਾ ਗਾਇਆ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਮੇਰਾ ਦਿਲ ਕਰਦਾ ਐ ਤੁਹਾਨੂੰ ਦਵਾਵਾਂ ਦੇਵਾਂ 👍😭❤️

  • @sanampreetsingh328
    @sanampreetsingh328 3 роки тому +24

    ਸੱਚਾ ਸੁੱਚਾ ਤੇ ਅਸਲ ਗਾਣਾ ਲਵ ਯੂ ਫਿਰੋਜ

  • @Jotsinghpatti..
    @Jotsinghpatti.. 4 роки тому +145

    ਇਹ ਕਲਾਕਾਰ ਸੱਭਿਆਚਾਰ ਤੇ ਮਾਂਵਾ ਧੀਆਂ ਭੈਣਾਂ ਸਬ ਬੈਠੇ ਕੇ ਸੁਣ ਸਕਦੇ ਨੇ I Love you ਫਰੋਜ ਖਾਨ

    • @mandeepkumar6028
      @mandeepkumar6028 3 роки тому +1

      Y writer ho k b writer bare koi coment nhi ? Y g(vijay rasulpuri g da likhea geet a

  • @sunilnawanshahria678
    @sunilnawanshahria678 3 роки тому +231

    ਮੈਂ ਬਹੁਤ ਵਾਰ ਇਹ live ਸੁਣਿਆ, ਬਹੁਤ ਕੋਸ਼ਿਸ਼ ਕਰਦਾ ਹਾਂ, ਪਰ ਫਿਰ ਵੀ ਅੱਖਾਂ ਚੋ ਪਾਣੀ ਰੋਕੀਆ ਨੀ ਰੁੱਕਦਾ, ਸੱਚੀ ਫ਼ਿਰੋਜ਼ ਭਾਜੀ ਤੁਸੀਂ ਗ੍ਰੇਟ ਹੋ🙏🏻🙏🏻🙏🏻🙏🏻

  • @anuallavadi8146
    @anuallavadi8146 2 роки тому +7

    miss uu papa g ....😭😭knyadan adhura rh jave...very heart touching line 😭😭😭main b unmarried hu ar papa nhi hai😭

    • @Musiclover-kr4um
      @Musiclover-kr4um 2 роки тому

      Don't worry bhagwan khud apke sath hain god bless you

    • @anuallavadi8146
      @anuallavadi8146 2 роки тому

      @@Musiclover-kr4um hanji but sch me kbi kbi blkl hi nhi rha jata😭😭😭

    • @Musiclover-kr4um
      @Musiclover-kr4um 2 роки тому

      @@anuallavadi8146 us khuda ka naam lo use yaad karo sab thik hoga never give up your dad is proud of you😊

    • @navjothundal4499
      @navjothundal4499 Рік тому

      0

  • @charanjeetsingh2269
    @charanjeetsingh2269 3 роки тому +2

    ਬਾਪੂ ਦੀ ਯਾਦ ਆ ਗਈ ਵੀਰਿਆ

  • @RajinderKaur.7604
    @RajinderKaur.7604 3 роки тому +34

    ਵੀਰੇ ਬਹੁਤ ਦਰਦ ਭਰਿਆ ਗੀਤ ਸੀ, ਵੀਰੇ ਤੇਰੇ ਗੀਤ ਨੇ ਸਭ ਨੂੰ ਰਵਾ ਦਿੱਤਾ, ਤੁਹਾਡੇ ਪਹਿਲਾ ਵੀ ਗੀਤ ਬਹੁਤ ਵਧੀਆ,🙏🏼🙏🏼

  • @JasvirSingh-ys7sk
    @JasvirSingh-ys7sk 3 роки тому +162

    ਬਾ ਕਮਾਲ ਗਾਇਆ ਫ਼ਿਰੋਜ਼ ਜੀ ਤਾਰੀਫ ਲਈ ਸ਼ਬਦ ਨਹੀਂ ਮੇਰੇ ਕੋਲ
    ਮਾਲਕ ਬਲ ਬਖਸ਼ੇ ਜੀ ਤੁਹਾਨੂੰ

  • @navjotkauldhar17
    @navjotkauldhar17 Рік тому +9

    ਜਿੰਨੇ ਵਾਰ ਸੁਣੋ ਓਨੇ ਵਾਰ ਹੀ ਰੋਣਾ ਆਉਂਦਾ.... ਹਰ ਇੱਕ ਰਿਸ਼ਤੇ ਦੀ ਗੱਲ ਤੇ ਕਿੰਨੇ Feel ਨਾਲ ਗਾਇਆ... ਸੁਣਨ ਵਾਲੀ ਹਰ ਅੱਖ ਨਮ ਦਿਖੀ 😔😢.... Feroz Khan 🙌🙌... No Words For HiM 😇👏👏

  • @rajvirharike5999
    @rajvirharike5999 3 роки тому +17

    ਅੱਖਾਂ ਚੋ ਪਾਣੀ ਨੀ ਰੁਕਦਾ ...ਦਿਲ ਕਰਦਾ ਸੁਣੀ ਜਾਈਏ .... ਮਨ ਨੀ ਭਰਦਾ ਸੁਨ ਸੁਨ ਕੇ ... ਦਿਲੋਂ ਪਿਆਰ ਦੁਵਾਵਾਂ ਵੀਰੇ ... ਹਮੇਸ਼ਾ ਇਸੇ ਤਰਾਂ ਸਾਫ ਸੁਥਰੀ ਗਾਇਕੀ ਲਯੀ ਬਹੁਤ ਬਹੁਤ ਦੁਵਾਵਾਂ ...

  • @familymodicare2145
    @familymodicare2145 4 роки тому +173

    ਅੱਜ ਬੜੇ ਦਿਨਾਂ ਬਾਦ ਰੋਨਾ ਆਇਆ ਧੰਨਵਾਦ ਫਰੋਜ ਭਾਜੀ 😥😥😥😥😭😭😭

    • @navcheema2725
      @navcheema2725 4 роки тому +2

      Ma tn rozz sunn k rondi aa jd gl bapu di hundi aa . Miss u daddy

    • @ekam_8600
      @ekam_8600 4 роки тому +1

      @Nav Cheema ਚੰਗੀਆਂ ਯਾਦਾਂ ੳਦੋਂ ਹੀ ਅੱਖਾਂ ਨਮ ਕਰਦੀਆਂ ਨੇ ਜਦੋਂ ਦਿਲ ਨੂੰ ਅਹਿਸਾਸ ਹੁੰਦਾ ਕੇ ਅਸੀ ਉਹਨਾਂ ਨੂੰ ਦੁਬਾਰਾ ਨਹੀਂ ਦੇਖ ਸਕਦੇ ॥ ਗਿੱਲ✍🏻

    • @sindersandhu6362
      @sindersandhu6362 4 роки тому

      I

  • @PreetSaroyeOfficial
    @PreetSaroyeOfficial 4 роки тому +479

    ਕਿਸੇ ਨੂੰ ਆਪਣੀ ਆਵਾਜ਼ ਨਾਲ ਜਾ ਬੋਲ਼ਾ ਨਾਲ ਰਵਾ ਦੇਣਾ ਬਹੁਤ ਵੱਡੀ ਗੱਲ ਅਾ
    ਜਿਉਂਦੇ ਰਹੋ ਸਾਡੇ ਫਗਵਾੜੇ ਦੀ ਸ਼ਾਨ
    ਉਸਤਾਦ ਜਨਾਬ ਫਿਰੋਜ਼ ਖਾਨ ਸਾਹਿਬ ❤️🙏

  • @karamjeetsallanngoofficial7541
    @karamjeetsallanngoofficial7541 2 роки тому +1

    ਬਹੁਤ ਦਰਦ ਆ 😭😭😭 ਗੀਤ ਨਈ ਬਸ ਹਕੀਕਤ ਹੀ ਪੇਸ਼ ਕਰ ਦਿੱਤੀ 😭😭

  • @vimalkumar9252
    @vimalkumar9252 3 роки тому +2

    Very nice love you feroz khan sir👍👍👍
    ਜੈ ਗੁਰੂਦੇਵ ਧਨ ਗੁਰੂਦੇਵ 🙏🙏🙏

  • @VikramSingh-fd9rf
    @VikramSingh-fd9rf 4 роки тому +76

    ਸਤਿਕਾਰ ਯੋਗ ਵਿਜੈ ਰੁਸਲੂਪੁਰੀ ਸਾਹਿਬ ਦੁਬਾਰਾ ਲਿਖਿਆ ਗੀਤ ਅੱਜ folk ਗੀਤ ਬਣ ਗਿਆ ਹੈ, ਜਿਸਨੇ ਫ਼ਿਰੋਜ਼ ਖਾਨ ਸਾਬ ਨੂੰ ਇਕ ਵੱਖਰੀ ਪਹਿਚਾਣ ਦਿੱਤੀ।
    From vikram Singh official/Yt channel

  • @kulwinderbiring9509
    @kulwinderbiring9509 3 роки тому +10

    ਫਿਰੋਜ ਖਾਨ ਵੀਰ ਜੀ ਬਹੁਤ ਦਰਦ ਭਰਿਆ ਗੀਤ ਆ ਬਿਲਕੁਲ ਮੇਰੀ ਭਾਣਜੀ ਤੇ ਢੁਕਦਾ, ਜਿਸਦੇ ਭੈਣ-ਭਰਾ,ਮਾਤਾ-ਪਿਤਾ,ਦਾਦਾ- ਦਾਦੀ ਨਹੀਂ ਹੈ ਅਤੇ 3 ਸਾਲ ਦੀ ਉਮਰ ਵਿੱਚ ਅਨਾਥ ਹੋ ਗਈ ਸੀ। ਇਹ ਦਰਦ ਅਸੀਂ ਹਰ ਰੋਜ ਹੰਢਾਉਂਦੇ ਆਾ.... 😭😭😭😭😭😭😭

  • @HappySingh-jw4mz
    @HappySingh-jw4mz 3 роки тому +15

    ਰੱਬ ਤੁਹਾਡੀ ਉਮਰ ਲੰਮੀ ਕਰੇ ਕਮਲ ਸਾਹਿਬ ਜੀ 👌👌👌🙏🙏🙏

    • @gillgill5670
      @gillgill5670 Рік тому

      Happy Singh ਵੀਰ ਜੀ ਇਹ ਫ਼ਿਰੋਜ਼ ਖਾਣ ਆ ਕਮਲ ਨੀਂ ਜੀ।

  • @jaspreerkaur5797
    @jaspreerkaur5797 3 роки тому +11

    God bless you 🙏❣️ veer

  • @KulwinderSingh-ud8vy
    @KulwinderSingh-ud8vy 4 роки тому +49

    Rva ditta yr tere gaane ne tan mnu saare gharde yaad krwate my fav song 😭😭😭😭

  • @AmandeepSingh-td1vr
    @AmandeepSingh-td1vr 3 роки тому +61

    Dilo salute aa faroj khan ji jug jug jive maa boli...great job by doaba tv🤙🤟👏👏👏👏

  • @thevoiceofstrugglers5739
    @thevoiceofstrugglers5739 3 роки тому +36

    ਜੀਓ ਵੀਰ love you ਮੇਰੇ ਬਾਪੂ ਜੀ(father )ਸਰਦਾਰ ਮਿੱਠੂ ਸਿੰਘ ਜੀ 2007 ਵਿੱਚ ਤੇ ਮਾਂ 2011 ਚ ਰੱਬ ਨੂੰ ਪਿਆਰੇ ਹੋ ਗਏ ਸਨ ਪਰ ਮੈਨੂੰ ਰੋਜ਼ਾਨਾ ਹੀ ਸੁਪਨੇ ਵਿੱਚ ਵਿਖਾਲੀ ਦੇ ਜਾਂਦੇ ਨੇ ਬਾਈ ਫਿਰੋਜ਼ ਖਾਨ ਦਾ song ਤੇ ਇਹ ਲਾਈਵ ਜਿੰਨੇ ਵਾਰੀ ਵੀ ਸੁਣਦਾ ਹਾਂ ਤਾਂ ਅੱਖਾਂ ਚੋ ਪਾਣੀ ਰੋਕਿਆਂ ਨਹੀਂ ਰੁਕਦਾ ਧੰਨ ਹੈ ਉਹ ਜਿੰਨਾ ਦੇ ਮਾਂ ਬਾਪ ਦਾ ਸਾਇਆ ਸਿਰ ਤੇ ਹੈ ਦੋਸਤੋ ਮਾਂ ਬਾਪ ਤੋਂ ਵੱਡਾ ਕੋਈ ਮੰਦਰ ਕੋਈ ਮਸਜਿਦ ਨਹੀਂ ਮਾਪਿਆਂ ਦੀ ਸੇਵਾ ਕਰਿਆ ਕਰੋ ਜੀ ਧੰਨਵਾਦ ਬਾਈ ਫਿਰੋਜ਼ ਖਾਨ ਦਾ ਤੇ ਵੀਡੀਉ upload ਕਰਨ ਵਾਲੇ ਵਿਅਕਤੀ ਦਾ love you ਰੱਬ ਰਾਜੀ ਰੱਖੇ।

    • @Tushar_rajput0045
      @Tushar_rajput0045 2 роки тому

      👌👌👌👌👌👌👌👌👌👌👌👌👌👌👌👌👌🙏

  • @only.kabaddi_001
    @only.kabaddi_001 2 роки тому +3

    Sirra ustaad ji 😭😭😭😭ਰੋਣਾ ਆ ਗਿਆ

  • @VikramSingh-fd9rf
    @VikramSingh-fd9rf 4 роки тому +45

    ਸਤਿਕਾਰ ਯੋਗ ਵਿਜੈ ਰੁਸਲੂਪੁਰੀ ਸਾਹਿਬ ਦੁਬਾਰਾ ਲਿਖਿਆ ਗੀਤ ਅੱਜ folk ਗੀਤ ਬਣ ਗਿਆ ਹੈ, ਜਿਸਨੇ ਫ਼ਿਰੋਜ਼ ਖਾਨ ਸਾਬ ਨੂੰ ਇਕ ਵੱਖਰੀ ਪਹਿਚਾਣ ਦਿੱਤੀ।

  • @MandeepSingh-rv7fx
    @MandeepSingh-rv7fx 3 роки тому +7

    E song sunke rauna a jnda

  • @no.1citynews910
    @no.1citynews910 3 роки тому +1

    ਇਹ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ

  • @RoopSingh-ct8kb
    @RoopSingh-ct8kb Рік тому +2

    ਇਹ ਗੀਤ ਸੁਣ ਕੇ ਅੱਖਾਂ ਵਿੱਚੋ ਡਿਗਦੇ ਹੰਝੂ ਹੀ ਮਾਂ ਬਾਪੂ ਭੈਣ ਭਰਾ ਦੇ ਪਿਆਰ ਨੂੰ ਬਿਆਨ ਕਰਦੇ
    ਨੇ ................😔miss you dad 🥺🥺
    ਪਿਤਾ di jagha koi nhi leh sakda 🥺

  • @butakhan4008
    @butakhan4008 4 роки тому +83

    ਮੇਰੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀ ਰਹੇ। ਅਤੇ ਤੁਹਾਡਾ ਗਾਣਾ ਸੁਣਕੇ ਪੁਰਾਣੀਆਂ ਯਾਦਾਂ ਆ ਕੇ ਅੱਖਾਂ ਵਿੱਚੋ ਹੰਝੂ ਨਹੀ ਰੁਕ ਸਕੇ। ਬਾਕੀ ਮੈ ਵੀ ਇਸ ਟਾਇਮ ਤਿੰਨ ਪੋਤਿਆਂ ਦਾ ਦਾਦਾ ਹਾ। ਅੱਲਾਹ ਕੁੱਲ ਦੁਨੀਆ ਨੂੰ ਤੰਦਰੁਸਤ ਰੱਖੇ ਅਤੇ ਫਿਰੋਜ਼ ਖਾਨ ਤੁਹਾਨੂੰ ਵੀ ਸਾਫ ਗਾਉਣ ਦੀ ਤਰੱਕੀ ਬਖਸੇ (ਆਮੀਨ )

    • @ekam_8600
      @ekam_8600 4 роки тому +1

      @Buta Khan ਸਾਰੇ ਰਿਸ਼ਤੇ ਨਾਤੇ ਲੱਭ ਜਾਂਦੇ ਜਦੋ ਵੀ ਤੂੰ ਚਾਹੇਂਗਾ, ਜੇ ਮਾਂ ਬਾਪ ਗੁਆਚੇ ਇੱਕ ਵਾਰੀ ਫਿਰ ਸਾਰੀ ਉਮਰ ਕਿੱਥੋੰ ਲਿਆਵੇਂਗਾ ॥ #respectyourparents 👨‍👩‍👧‍👦

    • @neetubalhotra1456
      @neetubalhotra1456 3 роки тому +1

      My favourite song I love you mom

    • @Hkproduction59
      @Hkproduction59 3 роки тому +2

      Mere kol te koi yaad e ni koi Mai boht chhota c jad mera bapu chhad gya c sanu

    • @GurdeepSingh-gk1xp
      @GurdeepSingh-gk1xp 3 роки тому +2

      Mare mamy papa v nahi

  • @bhavneetsingh5379
    @bhavneetsingh5379 4 роки тому +44

    Ykeeen manio Feroz bhaji is one of the most down to earth person in industry

  • @rajirajuraju9656
    @rajirajuraju9656 2 роки тому +1

    Singer usnu kiha janda jis nu sun ke kuch samaj aawe te akhan cho hanju aa jande feroz khan great singer

  • @romydasuya6191
    @romydasuya6191 3 роки тому +22

    Inspirational song ✍️God bless you brother 🙏

  • @bhawanjhajj4712
    @bhawanjhajj4712 4 роки тому +48

    23 june 2020 1:45 am song sun ke akhaan ch pani a gya 😭

  • @baggaaulakhbaggaaulakh8006
    @baggaaulakhbaggaaulakh8006 3 роки тому +4

    ਬਹੁਤ ਪਿਆਰੀ ਕਲਾ ਏ ਵੀਰ ਦੀ ਪਰ ਅਫਸੋਸ 😢 ਪੰਜਾਬੀਆਂ ਨੇ ਮੁੱਲ ਨਹੀਂ ਪਾਇਆ ਵੀਰ ਜੀ ਦੀ ਮਿਹਨਤ💪👷💪 ਦਾ

  • @KuldeepKumar-jv5zn
    @KuldeepKumar-jv5zn 2 роки тому

    ਬਹੁਤ ਹੀ ਸੁਰੀਲਾ ਗਾਇਆ ਗੀਤ ਫ਼ਿਰੋਜ਼ ਖ਼ਾਨ ਸਾਬ ਜੀ ਨੇ, 🙏🙏🙏

  • @chandangill4949
    @chandangill4949 2 роки тому +1

    बहुत ही सुरीला फनकार है जी
    उस्ताद फ्रोज खान जी
    परमातमा एना नू चरदी कला च रखे

  • @technicalbanger5098
    @technicalbanger5098 4 роки тому +7

    ਬਹੁਤ ਵਧੀਆ ਇਹ ਗੀਤ ਜਦੋ ਪਹਿਲੀ ਵਾਰ ਸੁਣਿਆ ਸੀ ਰੂਹ ਕੰਬ ਉੱਠੀ ਬਹੁਤ ਵਧੀਆ ਗਾਇਕਾ ਦੀ ਹਾਲੇ ਲੋੜ ਆ ਮੇਰੇ ਪਿਆਰੇ ਗਾਇਕ ਫਿਰੋਜਖਾਨ ਜੀ ਜਦੋ ਵੀ ਗਾਇਆ ਹਮੇਸਾ ਵਧੀਆ ਗਾਇਆ ਇਸ ਗਾਇਕ ਨੇ ਬਾਕੀ ਅੱਜ ਕਲ ਦੇ ਗਾਇਕ ਪਤਾ ਨੀ ਕੀ ਗਾਈ ਜਾਦੇ ਨੇ ਇਨਾ ਤੋ ਸਿੱਖੋ

    • @darshansandhu1953
      @darshansandhu1953 4 роки тому +1

      I love you mamy rab tenu apne charna ch nivas bakse

  • @lovepreetsandhu8889
    @lovepreetsandhu8889 4 роки тому +23

    I Ms u papa love you too much ❤️❤️ main Manda maa thandi shaaw hundi eai par baapu Tere ehsaana nu kive bulava Mai lv u papa

  • @baldhillon8054
    @baldhillon8054 2 роки тому

    ਫਿਰੋਜ਼ ਵੀਰੇ ਇਹ ਗੀਤ ਵਾਰ ਵਾਰ ਸੁਣਨੀਦਾ ਆ ਬਾਕੀ ਵੀ ਸਾਰੇ ਗੀਤ ਬਾ ਕਮਾਲ ਆ👍

  • @naresh9564
    @naresh9564 2 роки тому +9

    Wahe guru wahe guru wahe guru ji ❤️❤️🙏

  • @ramanpreetsinghkalyan3337
    @ramanpreetsinghkalyan3337 4 роки тому +14

    sun ke ron a gya mere bapu ve apna main km kaniya daan ni hoya a tappe ne buhat roviya txs firoz ji

  • @mukesharora4693
    @mukesharora4693 4 роки тому +27

    bhot miss krda m Papa nu...papa plz ajo,😭😭😭

  • @nirmalsingh-ss6oh
    @nirmalsingh-ss6oh Рік тому +1

    Very nice and heart touching song 💕💕

  • @ashokpourhwall1343
    @ashokpourhwall1343 2 роки тому +1

    Heart touching song bahut emotional ho janda aa song sun k love u firoj paaji

  • @dholfactory5878
    @dholfactory5878 4 роки тому +21

    I am from pakistan punjab Lahore whhhhh 😭😭😭😭😭😭😭😭😭😭

  • @amritpaolobagga2128
    @amritpaolobagga2128 4 роки тому +7

    Doaba tv Completamente 🖒🖒🖒🖒 for this video 📹 Very Nice ustad froz khan ji 😘😘😘😘😘😘😘 ji 🙏 ✌🏅✌🙏

  • @PuranSingh-ro6qw
    @PuranSingh-ro6qw Рік тому

    ਇਹ ਗੀਤ ਹਰ ਇਨਸਾਨ ਨੂੰ ਰਵਾਂ ਦਿੰਦਾ

  • @anmolbrar3391
    @anmolbrar3391 3 роки тому

    ਅੱਜ ਅਸੀਂ ਆਪਣੇ ਆਪ ਨੂੰ ਵੀ ਤਾਂ ਵਾਹਿਗੁਰੂ ਜੀ ਤੋਂ ਸੇਧ ਲੈਣ ਦੀ ਲੋੜ ਹੈ, ਅਤੇ ਹਕੀਕਤ ਇਹ ਹੈ ਕਿ ਉਹ ਸਚਮੁੱਚ ਹੀ ਸੰਤ ਮਸਕੀਨ ਜੀ ਕਹਿੰਦੇ ਹਨ ਕਿ ਅੱਜ ਹਰੇਕ ਵਿਅਕਤੀ ਨੂੰ
    ਦੂਜੇ ਪਾਸੇ ਵਾਲੀ ਜੋ ਵੀ ਅਕਲਮੰਦੀ ਹੈ ਉਸ ਨੂੰ ਅੱਜ ਹਰੇਕ ਵਿਅਕਤੀ ਕੂੜੇ ਕਰਕਟ ਦੇ ਬਰਾਬਰ ਨਾਲ ਹੀ ਸਮਝ ਲਿਆ ਗਿਆ ਹੈ, ਹੱਕ ਮਾਰ ਕੇ ਆਪਣੇ ਆਪ ਨੂੰ ਅਮੀਰ ਲੋਕ ਸਮਝਦੇ ਆਂ ਅਸੀਂ ਤਾਂ ਬਾਈ ਜੀ। ਵਲੋਂ ਬਰਾੜਾਂ ਫਰੀਦਕੋਟੀਆ ਦੇ ਜੀ ਧੰਨਵਾਦ।

  • @harjitsinghpb0388
    @harjitsinghpb0388 4 роки тому +27

    baki sahi gll a
    ajj de time ch rishty v nskli hi gye...gana sunky bilkul rona a janda ..ihna ganeya di rees koi ni kr skda..dil nu chondy ne word.

  • @gurtegsingh6783
    @gurtegsingh6783 4 роки тому +53

    Miss you Mari maa and bappu ji😭😭😭

  • @balbirkaur3407
    @balbirkaur3407 2 роки тому

    ਭਾਜੀ ਸ਼ਾਡੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੈ ਮੇਰੀ ਮਾਂ ਨਾਲ ਸਭ ਕੁਝ ਖ਼ਤਮ ਹੋ ਗਿਆ ਸਾਰੇ ਰਿਸ਼ਤੇ ਖ਼ਤਮ ਹੋ ਗੲੀਆਂ

  • @pamamall8274
    @pamamall8274 2 роки тому

    ਫਿਰੋਜ਼ਪੁਰ ਖਾਨ ੳਹ ਗਾਇਕ ਹੈ ਜਿਸ ਨੂੰ ਪਰਵਾਰ ਵਿੱਚ ਬੁਹਕੇ ਸੁਣ ਸਕਦੇ ਆ

  • @shallushalluchoudhary1893
    @shallushalluchoudhary1893 3 роки тому +20

    Love u mummy,papa and brother

  • @gurminderbhatia6296
    @gurminderbhatia6296 4 роки тому +21

    veer ji tusi great ho awaj ta ek dum sirra aa.😢😢😢😢😢😢😢😢😢😍😍😍😍😍😍main italy rehnda jad v thoada gana sunda ta rona aa janda kyun ki great ho

  • @subhashchander8693
    @subhashchander8693 2 роки тому +1

    ਇਸ ਗੀਤ ਨੂੰ ਸੁਣਦੇ ਹੀ ਛੋਟੀ ਵਿਛੜੀ ਭੈਣ ਦੀ ਯਾਦ ਆਉਂਦੀ ਹੈ ਤੋ ਰੋਣਾ ਮਲੋ ਮਲੀ ਆ ਜਾਂਦਾ ਹੈ

  • @jagjitkaur4925
    @jagjitkaur4925 2 роки тому +7

    God bless you 🙏🏻🙏🏻

  • @antaryamifanclub3517
    @antaryamifanclub3517 3 роки тому +47

    When i miss my father and i want to cry 😭 then i listen this song

  • @balwindersingh-zf4fz
    @balwindersingh-zf4fz 4 роки тому +20

    What a words really got nice msg👌

  • @kiranpalsingh2708
    @kiranpalsingh2708 2 роки тому

    ਜਦੋਂ ਗੀਤ ਦੇ ਵਡਮੁੱਲੇ ਲਫਜਾਂ ਨੂੰ ਰੂਹ ਨਾਲ ਗਾਇਆ ਹੋਵੇ ਤਾਂ ਆਤਮਾ ਨੂੰ ਟੁੰਬ ਜਾਂਦਾ ਹੈ !

  • @jatindersingh9366
    @jatindersingh9366 2 роки тому

    ਕੋਈ ਸ਼ਬਦ ਨਹੀਂ ਕਹਿਣ ਨੂੰ ਦਿਲ ਤੋਂ ਧੰਨਵਾਦ ਫਿਰੋਜ ਖਾਨ ਜੀ ਬਹੁਤ ਵਧੀਆ

  • @simratgill8154
    @simratgill8154 4 роки тому +24

    Miss you my mom dad brother 😭😭😭😭😭😭

  • @butakhan4008
    @butakhan4008 4 роки тому +340

    ਕਿਥੇ ਨਸੀਬੋ ਲਾਲ ਪਾਕਿਸਤਾਨ ਵਾਲੀ ਅਤੇ ਬਾਕੀ ਆਪਣੇ ਫੁਕਰੇ ਗਾਇਕ ਰਫਲਾ ਗੰਡਾਸੇ ਚੁੱਕੀ ਫਿਰਦੇ ਹਨ ਅਤੇ ਆਹ ਫਿਰੋਜ਼ ਖਾਨ ਦਾ ਗਾਣਾ ਜਿਸਨੂੰ ਬਾਰ ਬਾਰ ਸੁਣਨ ਨੂੰ ਦਿੱਲ ਕਰਦਾ

  • @mr-sidhu9650
    @mr-sidhu9650 3 роки тому +2

    Love you veer Rishte Naate pta lag gye ' " att kra ditti Brother jisnu pta ohi jaan sakda

  • @bhagwantdc4554
    @bhagwantdc4554 3 роки тому

    ਮੇਰਾ ਰੱਬ ਵਰਗਾ ਯਾਰ ਸੀ ਗੀਤਕਾਰ ਰਾਜੂ ਦੱਦਾਹੂਰ ਬੇਟਾਈਮ ਤੁਰ ਗਿਆ। ਕਦੇ ਨਹੀਂ ਮਿਲਣਾ ਤੂੰ ਯਾਰਾ ਕਿੱਥੋਂ ਲੱਭਾਂ ਤੈਨੂੰ। ਡੀਸੀ ਧੂੜਕੋਟ।

  • @diljaanrajput2353
    @diljaanrajput2353 4 роки тому +26

    one of the best lyrics 👌👌👌👌👌

  • @Lovesadiqmusic
    @Lovesadiqmusic 4 роки тому +90

    ਅਸਲੀ ਗਵਈਏ💕🎹🎶🎤❤

  • @RaviKumar-fb3hb
    @RaviKumar-fb3hb 3 роки тому +1

    ਆਤਮਾ ਰਵਾ ਦਿੱਤੀ 😭🙏🏻

  • @liasmasih3648
    @liasmasih3648 3 роки тому

    ਸਲਾਮ,ਬਾਈ,ਫਿਰੋਜ,ਖ਼ਾਨ,ਜੀ,ਤੁਹਾਡੀ,ਕਲਾਕਾਰੀ,ਨੂੰ,ਅਜਨਾਲਾ,

  • @parmjitparmjit4066
    @parmjitparmjit4066 4 роки тому +219

    ਬੁਹਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਾਨੂੰ ਵੀ ਰੋਣਾ ਆਦਿ ਗਿਆ ਫਿਰੋਜ਼ ਵੀਰ ਜੀ ਮਾਲਕ ਤੂਹਾਨੂੰ ਤਰੱਕੀਆਂ ਦੇਵੇ ਹਸਦੇ ਵਸਦੇ ਰਹੋ ਜੀ

  • @parmmall5561
    @parmmall5561 3 роки тому

    100000 ਵਾਰ ਸੱਣ ਲਿਆ ਦਿਲ ਨਹੀਂ ਭਰਦਾ ਖਾਨ ਤਾ ਕਮਾਲ ਦੀ ਕਲਾਕਾਰ ਯਾਰ ਵਾਹ ਕਿਆ ਬਾਤ

  • @kdlodhariya6278
    @kdlodhariya6278 2 роки тому +6

    Miss u papa😭😭🎤🎤

  • @sunilkaler1015
    @sunilkaler1015 4 роки тому +11

    international one of the only singer Feroz Khan love you bro god bless you 🙏🙏🙏

  • @satyapaul7944
    @satyapaul7944 3 роки тому +30

    GOD BLESS YOU VERY EMOTIONAL SONG ICAN NOT STOP MY TEAR

  • @SarbjitSingh-kh4vb
    @SarbjitSingh-kh4vb 3 роки тому +2

    Waheguru ji kise di MAA te bapu ne door keriyo miss you bapu ji love you bapu ji

  • @kiranjeet1165
    @kiranjeet1165 3 роки тому

    ਇਹ ਗੀਤ ਬਹੁਤ ਬਹੁਤ ਸੋਹਣ ਤੇ ਪਿਆਰਾ ਪਰ ਦਿਲ ਹਲਤੇ 👌👌👍👍😭😭😫😫

  • @kalarahon6023
    @kalarahon6023 3 роки тому +27

    I miss you daddy 😭

  • @parveenkumar-yy9ps
    @parveenkumar-yy9ps 4 роки тому +3

    ਸਲਾਮ ਆ ਵੀਰ ਤੈਨੂ 👍👍👍

  • @sajansahota3532
    @sajansahota3532 3 роки тому +1

    Very very nice song brother ji kia batt Lafj hi muk jade ne jekar sifat karn lag jaee ta ba kamal good bless you

  • @kuldipsalaria4128
    @kuldipsalaria4128 3 роки тому

    My soul touch song.Mere chhote veer Feroz khan ji kya hi baat hai Aap ki sur ki.Thakur Deepaumarpuri Mukerian.PB.very very sweet song Feroz veer ji.

  • @yaarshahkotwale5846
    @yaarshahkotwale5846 4 роки тому +287

    ਮੇਰੀ ਭੈਣ ਚਲ ਗਈ ਉਸ ਦੇ 3ਬੱਚੇ ਸੀ 😪😪😪😪 i i miss you ਭੈਣ

    • @gagandeepsingh5801
      @gagandeepsingh5801 4 роки тому +5

      ਤੁਸੀਂ ਖ਼ਿਆਲ ਰਖੋ ਓਹਨਾਂ ਦਾ

    • @luckys7112
      @luckys7112 4 роки тому

      😭😭😭

    • @deepstudio3010
      @deepstudio3010 4 роки тому +14

      ਕਿਸੇ ਵੀ ਦਾ ਆਪਣੇ ਪਰਿਵਾਰ ਨਾਲ ਵਿਛੋੜਾ ਨਾ ਪਵੇ ਵਾਹਿਗੁਰੂ ਜੀ

    • @RinkuKumar-wk9xd
      @RinkuKumar-wk9xd 4 роки тому +2

      Wahaguru Mehar Karan Veera bachia ta

    • @malkitsran5704
      @malkitsran5704 4 роки тому +11

      ਮੈਂ ਵੀ ਆਪਣੀ ਮਾਂ ਨੂੰ ਖੋਇਆ ਏ, ਬੁਹਤ ਵੱਡੀ ਸੱਟ ਅਾ ਵੀਰੇ।

  • @HardeepSingh-wd2lz
    @HardeepSingh-wd2lz 4 роки тому +20

    Siraaaaa 22 ji ruh nu hillaa k rakh den vala geet

  • @prhairbeautyworld
    @prhairbeautyworld 3 роки тому +3

    Satnaam shri waheguru sahib jiyo 🙏🙏🙏🙏🙏🙏🙏🙏🙏🙏🙏🙏🙏😪😪😪😪😥😥😌😌😥😥🙏🙏🙏🙏🙏🙏🙏🙏🙏🙏🙏🙏🙏🙏🙏🙏

  • @rajukala30
    @rajukala30 2 роки тому +1

    ਬਹੁਤ ਸਹੋਣਾ ਗੀਤ

  • @user-mk5jo9kx2i
    @user-mk5jo9kx2i 4 роки тому +11

    Love u feroz paji.. u r my always favrate singer.....Mai v mehnat KR riha wa bs tuhade nal Jana aa bs ehi dream aa Mera v....

  • @gurdassingh4363
    @gurdassingh4363 4 роки тому +27

    Sach h veere rabb tenu lambiya umraa bakshe

  • @jaggi8098
    @jaggi8098 2 роки тому

    Miss you ਬੇਬੇ ਬਾਪੂ😭😭ਰਵਾ ਹੀ ਦਿੱਤਾ 22
    ਰੱਬ ਕਿਸੇ ਦੇ ਮਾਤਾ ਪਿਤਾ ਨਾ ਖੋਏ

  • @kamaljitjassar3123
    @kamaljitjassar3123 3 роки тому +15

    I lost my brother 38 years ago, i m lost without him.

    • @ParamjitKaur-bp4de
      @ParamjitKaur-bp4de 2 роки тому +1

      I lost my 16 year old son in 2009 . Now my daughter is alone in this world . Single child . ਪੁਰਾਣੇ ਸਮੇਂ ਵਧੀਆ ਸੀ 5- 6 ਬੱਚੇ ਹੁੰਦੇ ਸੀ । ਇਕੱਲਾਪਣ ਨਹੀਂ ਸੀ ਹੁੰਦਾ । ਦੁੱਖ ਸੁੱਖ ਕਰਣ ਨੂੰ ਭਰਾ ਭੈਣ ਹੁੰਦੇ ਸੀ ।

  • @paramsingh1316
    @paramsingh1316 3 роки тому +309

    ਫਿਰ ਡਾਲਰਾ ਕੋਲੋ ਰੋਦਾ ਵੀਰ ਨਾ ਚੁੱਪ ਹੋਵੇ (ਵਤਨੋ ਦੂਰ ਪਰਦੇਸੀ) ਰਵਾਤਾ ਬਾਈ ਅੱਜ ਪਿੰਡ ਚੇਤੇ ਆ ਗਿਆ ਚਾਰ ਭੈਣਾ ਦਾ ਇਕੱਲਾ ਵੀਰ ਉਹ ਵੀ ਪਰਦੇਸਾ ਵਿੱਚ

  • @puneetmahajan3541
    @puneetmahajan3541 4 роки тому +35

    Sachi ch ek ek gl sachi a.jide upr pe jandi .pta ohnu hi hunda .
    Heart touching sb kuch

  • @sushilkaswan1991
    @sushilkaswan1991 2 роки тому +1

    Love you papa
    Mere papa ko lakba hua h 3 sal se bol ni paa re h.
    Vo hmare sath h par kan tarash gye h aavaj sunane ko
    Duya kro mere papa jald thik ho jaye

  • @jassbrar6653
    @jassbrar6653 3 роки тому +14

    ਸਾਫ ਸੁਥਰੀ ਗਾਇਕੀ ਇਹ ਆ ♥️

  • @sannab2232
    @sannab2232 4 роки тому +6

    Dad wapis aajo please,,,har pal har jga akhan labhdiyan tuhanu,,,awaaz sun ne nu Tara's gayi aa,,,Dad ik ik pal aukha lgda tuhade bin

  • @jaswinderjassi344
    @jaswinderjassi344 4 роки тому +17

    ਕੋਈ ਰੀਸ ਨਹੀਂ ਫਿਰੋਜ਼ ਖਾਨ ਸਾਬ ਦੀ
    ਅਪਣੀ ਆਵਾਜ਼ ਨਾਲ ਲੋਕਾਂ ਨੂੰ ਕੀਲ ਕੇ ਰੱਖ ਦੇਣਾ
    ਅੱਜ ਕੱਲ ਦੇ ਸਿੰਗਰ ਏਨਾ ਤੋ ਸਿੱਖਣ
    ਨਵੇਂ ਸਿੰਗਰ DJ ਤੇ SONG ਲਗਾ ਕੇ LIVE ਕਰਨ ਯੋਗੇ ਹੀ ਹਨ

    • @user-od7iy1kb1y
      @user-od7iy1kb1y 4 роки тому +1

      ਬਹੁਤ ਹੀ ਸੋਹਣਾਂ ਗਾੲਿਅਾ ਵਾਹ ਕਿਅਾ ਬਾਤ ਅਾ

  • @jotmajher53
    @jotmajher53 3 роки тому +5

    waheguru tandrustya dewe veere , firoz khan saab , sri anandpur sahib

  • @RaviKumar-ke7xi
    @RaviKumar-ke7xi 3 роки тому +15

    hurt touching voice 😭😭😭😭

  • @sandeepkaursandhu670
    @sandeepkaursandhu670 4 роки тому +32

    I miss u my dear husband love putt 😢😢😢😢

    • @DEVIL_1984
      @DEVIL_1984 4 роки тому

      You are Problem

    • @DEVIL_1984
      @DEVIL_1984 4 роки тому

      You are husband and beautiful put in for an answer you are what shap no I'm yadwinder Singh my job income tax Chandigarh and my what shap no 09877239892 koe problem ho AP hum sa baat kro

    • @DEVIL_1984
      @DEVIL_1984 4 роки тому

      You are husband and beautiful put in forn ma ha koe problem ho AP hum sa baat kro hum apki hlep kraga lm yadwinder Singh my job income tax department my what shap no call back from Chandigarh and my what shap no 09877239892

    • @gurpreetkaur2444
      @gurpreetkaur2444 3 роки тому +1

      very nice song .heart touching

    • @DEVIL_1984
      @DEVIL_1984 3 роки тому

      @@gurpreetkaur2444 ha na very nice song and I'm yadwinder Singh my job income tax Chandigarh and my what shap no 09877239892 koe problem ha ma dard dakhna I'm single boy