ਅਸਾਮ ਦੇ ਗੈਂਡੇ, ਜੰਗਲੀ ਮੱਝਾਂ, ਹਾਥੀ ਤੇ ਹੋਰ ਜਾਨਵਰ। ਹਾਥੀ ਤੇ ਜੰਗਲ ਦੀ ਸੈਰ। ਸੱਤ ਸਟੇਟਾਂ ਦੇ ਫੁੱਲ । Ghudda ।

Поділитися
Вставка
  • Опубліковано 29 січ 2025
  • #cycling #punjab #assam #kaziranga #nature #ghudda #ghuddasingh
    ਅਮੋਨੀ ਤੋਂ ਅੱਸੀ ਕ ਕਿਲੋਮੀਟਰ ਪੈਡਲ ਮਾਰਕੇ ਕਾਜੀਰੰਗਾ ਪਹੁੰਚੇ।
    ਏਥੇ ਬਰਕੁਲਾ ਮਿਲੇ ਚਰਨਜੀਤ ਸਿੰਘ ਦੀ ਭੂਆ ਦੇ ਘਰ ਰਹੇ।
    ਕਾਜੀਰੰਗਾ ਦੁਨੀਆਂ ਦੀ ਮਸ਼ਹੂਰ ਜਗ੍ਹਾ ਜਿੱਥੇ ਜੰਗਲੀ ਜਾਨਵਰ ਰਹਿੰਦੇ ਨੇ।
    ਪੰਜਾਹ ਕੁ ਕਿਲੋਮੀਟਰ ਪਹਿਲਾਂ ਹੀ “ਵੈੱਲਕਮ ਟੂ ਕਾਜੀਰੰਗਾ” ਦਾ ਬੋਰਡ ਸਵਾਗਤ ਕਰਦਾ। ਬਹੁਤ ਲੰਮੀ ਚੌੜੀ ਰੱਖ ਆ। ਸੜਕਾਂ ਤੇ ਲੱਗੇ ਚਿਤਾਵਨੀ ਬੋਰਡ ਦੱਸਦੇ ਨੇ ਕਿ ਹੌਲੀ ਚੱਲੋ ਜਾਨਵਰ ਸੜਕ ਤੇ ਆ ਸਕਦੇ ਨੇ।
    ਗੈਂਡਾ ਕਾਜੀਰੰਗਾ ਪਾਰਕ ਦਾ ਮੁੱਖ ਜਾਨਵਰ ਆ। ਇਹਨਾਂ ਦੇ ਰਿਕਾਰਡ ਮੁਤਾਬਕ ਲਗਭਗ 2500 ਗੈਂਡਾ ਏਥੇ ਰਹਿੰਦਾ। 110 ਚੀਤੇ ਵੀ ਨੇ।
    ਕਿਧਰੇ ਕੋਈ ਕੰਧ ਜਾਂ ਤਾਰ ਨਹੀਂ ਲੱਗੀ। ਖੁੱਲ੍ਹਾ ਖੇਡਦੇ ਨੇ ਜਾਨਵਰ। ਚੀਤਾ ਕਦੇ ਕਦਾਈਂ ਦਿਸਦਾ ਪਰ ਗੈਂਡਾ ਆਮ ਹੀ ਨਜ਼ਰੀਂ ਪੈਂਦਾ।
    ਸਵੇਰੇ ਅਸੀਂ 5.45 ਤੇ ਪਹੁੰਚਣਾ ਸੀ। ਪਰ ਵਰ੍ਹਦੇ ਮੀਂਹ ਨੇ ਕੋਈ ਵਾਹ ਨਾ ਜਾਣ ਦਿੱਤੀ। ਲੇਟ ਫੇਟ ਪਾਰਕ ‘ਚ ਪਹੁੰਚੇ।
    ਹਾਥੀਆਂ ਤੇ ਬਹਿਕੇ ਪਾਰਕ ਦਾ ਨਜ਼ਾਰਾ ਦੇਖਿਆ। ਹਾਥੀ ਗੈਂਡੇ ਦੇ ਬਿਲਕੁੱਲ ਲਾਗੇ ਚਲਾ ਜਾਂਦਾ। ਜੀਪ ਸਫਾਰੀ ਤੇ ਇਹ ਲੱਜ਼ਤ ਨਹੀਂ।
    ਇਹ ਹਾਥੀ ਸਰਕਾਰੀ ਨੇ। ਸਮੇਂ ਸਮੇਂ ਤੇ ਇਹਨਾਂ ਦਾ ਡਾਕਟਰੀ ਚੈੱਕਅੱਪ ਹੁੰਦਾ ਰਹਿੰਦਾ।
    ਕਾਜੀਰੰਗਾ ਨੈਸ਼ਨਲ ਪਾਰਕ ਦਾ ਪਿਛਲਾ ਪਾਸਾ ਬ੍ਰਹਮਪੁੱਤਰ ਦਰਿਆ ਨਾਲ ਜਾ ਲੱਗਦਾ।
    ਮਈ ਜੂਨ ਦੇ ਮੀਂਹ ਸਾਰੇ ਇਲਾਕੇ ਨੂੰ ਭਰ ਦਿੰਦੇ ਨੇ। ਹੜ੍ਹ ਨਾਲ ਸਾਰਾ ਕਾਜੀਰੰਗਾ ਪਾਰਕ ਤਰ ਜਾਂਦਾ ਤੇ ਜਾਨਵਰ ਸੜਕ ਦੇ ਦੂਜੇ ਪਾਸੇ ਪਹਾੜ ਵੱਲ ਟਿਕਾਣਾ ਕਰ ਲੈੰਦੇ ਨੇ। 31 ਮਾਰਚ ਤੋਂ ਅਕਤੂਬਰ ਤੱਕ ਇਹ ਪਾਰਕ ਬੰਦ ਹੁੰਦਾ।
    ਇਹ ਪਾਰਕ ਪਰਵਾਸੀ ਪੰਛੀਆਂ ਦੀ ਵੀ ਰੱਖ ਆ। ਜੁੜੇ ਰਿਹੋ ਸਫਰ ਨਾਲ…ਦਿਖਾਓਣੇ ਆ ਗੈਂਡੇ ਹੋਰੀਂ….ਘੁੱਦਾ

КОМЕНТАРІ • 250

  • @khofnaksingh8520
    @khofnaksingh8520 3 роки тому +48

    ਮੈਂ ਕੱਚੇ ਰਾਹਾਂ ਦਾ ਰਾਹੀ ਹਾਂ, ਮੈਨੂੰ ਲੋੜ ਨੀ ਪੱਕਿਆ ਰਾਹਾਂ ਦੀ। ਮੇਰੀ ਸੂਰਜ ਦੇ ਨਾਲ ਯਾਰੀ ਆ, ਮੈਨੂੰ ਲੋੜ ਨਹੀ ਛਾਵਾਂ ਦੀ।🌳

  • @lakhvirlakhi5028
    @lakhvirlakhi5028 3 роки тому +13

    ਬਹੁਤ ਵਧੀਆ ਲੱਗਾ ਵੀਰੇ ਬਲੌਗ ਦੇਖ ਕੇ🙏🙏🙏ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ🙌🙌🙌ਲਖਵੀਰ ਸਿੰਘ ਸੰਗਰੂਰ ਜ਼ਿਲ੍ਹੇ ਤੋ

  • @gurdhian2840
    @gurdhian2840 3 роки тому +8

    ਘੁੱਦੇ ਵੀਰ ਪੂਰਾ ਸਮਰਥਨ ਹੈ ਵੀਰ ਤੁਹਾਡੇ ਨਾਲ ਪੰਜਾਬ ਤੋਂ

  • @satnamsingh-oo5ch
    @satnamsingh-oo5ch 3 роки тому +12

    ਬਹੁਤ ਵਧੀਆ ਵਲੌਗ ਸੀ ਵੀਰ ਜੀ ਅਨੰਦ ਆ ਗਿਆ ਕਾਜੀਰੰਗਾ ਨੈਸ਼ਨਲ ਪਾਰਕ ਦੇਖ ਕੇ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ।

  • @ParamjitSingh-ok8he
    @ParamjitSingh-ok8he 3 роки тому +1

    ਬਹੁਤ ਸੋਹਣੀਆਂ ਥਾਂਵਾਂ ਦੀ ਅਤੇ ਜੰਗਲੀ ਇਲਾਕੇ ਦੀ ਸੈਰ ਕਰਾਈ, ਜੰਗਲੀ ਜਾਨਵਰਾਂ ਦੇ ਨੇੜਿਓਂ ਹੋ ਕੇ ਰੂਬਰੂ ਕਰਾਇਆ। ਘੁੱਦਾ ਜੀ ਜੀਪਾਂ ਨੂੰ ਪਾਣੀ ਚੋਂ ਲੰਘਾਉਣ ਦਾ ਮਤਲਬ ਉਹਨਾਂ ਦੇ ਟਾਇਰਾਂ ਨਾਲ ਲੱਗੇ ਬਾਹਰੀ ਕੀਟਾਣੂਆਂ ਤੋਂ ਰਹਿਤ ਕਰਨਾ। ਸੈਨੇਟਾਈਜ ਕਰਨ ਵਾਂਗ।

  • @narindersingh174
    @narindersingh174 3 роки тому +13

    ਆਪ ਸਭ ਨੂੰ ਵੀ ਲੋਹੜੀ ਦੀਆ ਬਹੁਤ ਬਹੁਤ ਮੁਬਾਰਕਾਂ ਜੀ 🎉🙏

  • @jaggibai9726
    @jaggibai9726 3 роки тому +5

    ਬਹੁਤ ਸੋਹਣਾ ਸਫਰ ਜਾਣਕਾਰੀ ਭਰਪੂਰ

  • @jagsirsran7403
    @jagsirsran7403 3 роки тому +16

    ਬਹੁਤ ਵਧੀਆ ਜਾਣਕਾਰੀ ਵੀਰ,
    ਹਮੇਸ਼ਾ ਖੁਸ਼ ਰਹੋ ਵੀਰ

  • @kuljitsinghsekhon2014
    @kuljitsinghsekhon2014 3 роки тому +11

    ਸੋਹਣੀ ਗੱਲ-ਬਾਤ
    ਵਧੀਆ ਘੁੰਮੇ ਹਾਥੀ ਉੱਪਰ

  • @jagseersingh502
    @jagseersingh502 3 роки тому +1

    ਅੱਜ ਪਹਿਲੀ ਵਾਰ ਤੁਹਾਡੇ ਨਾਲ ਅਸਾਮ ਘੁੰਮਣ ਦਾ ਮੌਕਾ ਮਿਲਿਆ,ਇੰਜ ਲੱਗਾ ਕਿ ਮੈਂ ਖੁਦ ਤੁਹਾਡੇ ਨਾਲ ਨਾਲ ਹਾਥੀਆਂ ਤੇ ਬੈਠਾ ਹੋਵਾਂ। ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ,ਸੁੱਖੀਂ ਸਾਂਦੀ ਘਰੀਂ ਪਰਤੋ।

  • @pachitarsingh9580
    @pachitarsingh9580 3 роки тому +10

    ਆਹ ਤਾਂ ਬਹੁਤ ਖੂਬਸੂਰਤ ਆ ਬਾਈ ਜੀ 👍🙏

  • @amritrandhawa8424
    @amritrandhawa8424 3 роки тому +6

    ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਵੀਰ

  • @madhomalli7321
    @madhomalli7321 3 роки тому +19

    ਸਬ ਤੋਂ ਵੱਧੀਆਂ ਇਹ ਹੁੰਦੀ ਤਹਾਡੀ video family ਵਿੱਚ ਬੈਠ ਕੇ ਦੇਖ ਸਕਦੇ ਹਾਂ । ਧੰਨਵਾਦ

  • @sarbjitsingh3011
    @sarbjitsingh3011 2 роки тому +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਕਾਜ਼ੀਰੰਗਾ ਦੇ ਕੋਲੋ 1992 ਤੋਂ 1996 ਤੱਕ ਕਈ ਵਾਰ ਲੰਘਦੇ ਰਹੇ ਜੀ! ਅੰਦਰ ਦਾ ਨਜ਼ਾਰਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ!

  • @pallirai26
    @pallirai26 3 роки тому +9

    ਥੋਡੇ ਨਾਲ ਅਸੀ ਵੀ ਸੈਰ ਕਰ ਲੀ ਵੀਰ ਕੈਨੇਡਾ ਬੈਠਿਆ ਨੇ ਬਿਲ ਕੁਲ ਨਵੀ ਜਾਣ ਕਾਰੀ ਮਿਲੀ ਧੰਨਵਾਦ ਦੋਵੇ ਵੀਰਾ ਦਾ

  • @jaspindergilluboke5010
    @jaspindergilluboke5010 3 роки тому

    ਘੁੱਦਾ ਵੀਰ ਜੀ ਤੁਹਾਡਾ ਚੈਨਲ ਮੇਰੇ ਕੋਲ ਇੱਕੀ ਜਨਵਰੀ ਨੂੰ ਮੋਬਾਈਲ ਵਿੱਚ ਆਇਆ ਮੈਂ ਤੁਹਾਡੀਆਂ ਤਮਾਮ ਵੀਡਿਓਜ਼ ਪੰਜਾਬ ਅਰੁਣਾਚਲ ਪ੍ਰਦੇਸ਼ ਅਸਾਮ ਆਦਿ ਵੇਖੀਆਂ ਜੋ ਕੇ ਬਾਕਮਾਲ ਨੇ ਸ਼ੁਕਰੀਆ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @kamaldhillon638
    @kamaldhillon638 3 роки тому +7

    Very nice very beautiful sir thanks 🙏🙏
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @mannmandeep4034
    @mannmandeep4034 2 роки тому

    ਬਹੁਤ ਸੋਹਣਾ ਲਗਿਆ ਫੁੱਲਾਂ ਨਾਲ ਸੰਗੀਤ

  • @ParamjeetKaur-zy3km
    @ParamjeetKaur-zy3km 3 роки тому +1

    बहुत vdiya👍👍👍👏👏👏👏🙏🏻🙏🏻🙏🏻

  • @parmindersingh657
    @parmindersingh657 3 роки тому +4

    ਬਹੁਤ ਵਧੀਆ ਵੀਰ

  • @mandeephandcontrolsystempunjab
    @mandeephandcontrolsystempunjab 3 роки тому +5

    ਬਹੁਤ ਵਧੀਆ ਜਵਾਨੋ👌👌

  • @sukdeepkaur6901
    @sukdeepkaur6901 3 роки тому +2

    Mainu v purani zaad agi mai 36 sal pahla asaam rahke ayi haa ❤

  • @randeep295
    @randeep295 3 роки тому +4

    ਜਿੰਨ੍ਹਾਂ ਦੇ ਪੈਰੀਂ ਰਾਹ ਲੱਗ ਗਏ ,
    ਇੱਕ ਥਾਂ ‘ਤੇ ਟਿੱਕਦੇ ਨਈਂ ਹੁੰਦੇ,
    ਮਹਿੰਗੇ ਦੀ ਕੀਮਤ ਲੱਗ ਜਾਂਦੀ ,
    ਅਨਮੁੱਲੇ ਵਿਕਦੇ ਨਈਂ ਹੁੰਦੇ..

    ਮੇਰਾ ਇਹ ਸ਼ੇਅਰ ਤੁਹਾਨੂੰ ਸਮਰਪਿਤ ਏ ਬਾਈ..
    ਜੇ ਇਹ ਸ਼ੇਅਰ ਤੁਸੀਂ ਆਪਣੀ ਕਿਸੇ ਪੋਸਟ ਵਿੱਚ ਵਰਤੋਂਗੇ ਤਾਂ ਮੈਨੂੰ ਖੁਸ਼ੀ ਹੋਊਗੀ..
    .
    ਧੰਨਵਾਦ ਬਾਈ

    • @punjabisardar-ec3qx
      @punjabisardar-ec3qx 3 роки тому

      ਬਹੁਤ ਵਧੀਆ ਬਹੁਤ ਵਧੀਆ ਬਾਈ ਜੀ

  • @paramjitdhaliwal7534
    @paramjitdhaliwal7534 3 роки тому +6

    God bless you guys

  • @mahrabsingh9137
    @mahrabsingh9137 3 роки тому +8

    ਹੈਪੀ ਲੋਹੜੀ ਵੀਰ

  • @AmandeepSingh-lc6jl
    @AmandeepSingh-lc6jl 3 роки тому +1

    ਬਹੁਤ ਵਧੀਆ ਬਲੌਗ ਵੀਰ ਜੀ

  • @HarpreetSingh-qe4oc
    @HarpreetSingh-qe4oc 6 місяців тому +1

    Parmatma tohanu sohniya sehta bakshe

  • @jassi.tv6860
    @jassi.tv6860 3 роки тому

    ਰਾਜੇ ਮਹਾਰਾਜਿਆਂ ਦੀ ਸਵਾਰੀ ਹਾਥੀ🐘🐘🐘🐘🐘

  • @RajanKumar-vs9dv
    @RajanKumar-vs9dv 3 роки тому +6

    Love u 22 from Italy 🇮🇹 gbu

  • @jatinderdhillon1720
    @jatinderdhillon1720 3 роки тому +3

    It's good that u let me walk & watch this beautiful park

  • @gurmitkaursahota3984
    @gurmitkaursahota3984 3 роки тому +1

    Great 👍 thanks 🙏 for sharing stay blessed with every success 🙌

  • @alamjitsingh9812
    @alamjitsingh9812 3 роки тому +1

    Bi videos bhut dekhiyan ne Ave diya but tusi bhut Sirra Laya Km,

  • @bhupinderdhillon980
    @bhupinderdhillon980 3 роки тому

    ਧੰਨਵਾਦ ਜੀ

  • @satbirsingh512
    @satbirsingh512 3 роки тому +5

    ਅਸਾਮ ਦੀ ਸੁੰਦਰਤਾ ਵਧਦੀ ਜਾਂਦੀ ਹੈ

  • @pskhalsachehal
    @pskhalsachehal 3 роки тому +1

    Bahut wadiya veero

  • @surinderjitsingh6173
    @surinderjitsingh6173 3 роки тому +1

    🥗🥗🥗🥗🥗
    🥗 ਵਾਹਿਗੁਰੂ ਜੀ 🥗
    🥗🥗🙏🙏🥗🥗

  • @jassi.tv6860
    @jassi.tv6860 3 роки тому

    ਸਤਿ ਸ੍ਰੀ ਅਕਾਲ ਜੀ ਅਮਿ੍ਤਸਰੀਆ ਵੱਲੋਂ

  • @SUN0685
    @SUN0685 3 роки тому +3

    Bot vadiya Greenery Hai Assam ch ...Wadiya state aa .....nale apne culture ton pakke jode hoye aa ...✌

  • @Davindersingh-pv4fb
    @Davindersingh-pv4fb 3 роки тому +1

    ਬਹੁਤ ਵਧੀਆ ਉਪਰਾਲਾ ਜੀ

  • @Jattjogi0038
    @Jattjogi0038 3 роки тому +9

    ਛਾਏ ਪਏ ਓਂ ਘੁਮੱਕੜ ਵੀਰੇਓ। ਜੀਓ 🙏

  • @preet_kurawala
    @preet_kurawala 3 роки тому

    ਬਹੁਤ ਵਧੀਆ ਲੱਗ ਰਿਹਾ ਦੇਖ ਕੇ

  • @prabhdhillon9115
    @prabhdhillon9115 3 роки тому

    ਚੜ੍ਹਦੀਕਲਾ

  • @nazarshergill368
    @nazarshergill368 3 роки тому +5

    Nyc bro💪💪💪💪💪

  • @deeptravels2768
    @deeptravels2768 3 роки тому +2

    Very 👍nice 🆗

  • @gurnamsingh4635
    @gurnamsingh4635 3 роки тому +1

    Great Bhai

  • @sandeepdeepdeep7706
    @sandeepdeepdeep7706 2 роки тому +1

    Nice g

  • @sarajmanes4505
    @sarajmanes4505 3 роки тому +1

    Sat Shri Akal Ji Lajawab Video Jiode Vasde Raho Rab Rakha Thanks Ji 😊 👍

  • @jorasingh757
    @jorasingh757 3 роки тому +2

    Jorasingh mann Mandi gobindgarh tu 🙏🏻🙏🏻🌺🌺🙏🏻

  • @jagdevsingh9722
    @jagdevsingh9722 3 роки тому +2

    Good ji

  • @harjitsingh9467
    @harjitsingh9467 3 роки тому +6

    very nice (from benra ( dhuri )

  • @jasmersinghjassbrar3673
    @jasmersinghjassbrar3673 3 роки тому +3

    ਇਕੋ ਬਲਾਗ ਪਰ ਕਮੈਂਟਰੀ ਦੋਹਾਂ ਦੀ ਵਿਚ ਬਹੁਤ ਫਰਕ ਹੈ!

  • @jodhabajwa7899
    @jodhabajwa7899 3 роки тому +1

    Very nice bro God bless you

  • @surinderpaul8593
    @surinderpaul8593 3 роки тому +1

    Very nice information

  • @Gurpreetsingh-go9ez
    @Gurpreetsingh-go9ez 3 роки тому +2

    Rich culture of India🌸

  • @pavneetsingh8062
    @pavneetsingh8062 2 роки тому

    Very nice brother👌👌👌👌

  • @luckysandhu3174
    @luckysandhu3174 2 роки тому

    Bhout vadiya

  • @sandeepsingh-ec8lr
    @sandeepsingh-ec8lr 3 роки тому +2

    Good 👍🏽

  • @dharminderjeet3483
    @dharminderjeet3483 3 роки тому +2

    Nice video

  • @SatnamBhangu
    @SatnamBhangu 3 роки тому +1

    Sat sri akal ji 🙏Portgal

  • @sonuchauhan2358
    @sonuchauhan2358 3 роки тому +4

    Ajj ta Sartaj kush ho geya 😀

  • @jagdvesingh3457
    @jagdvesingh3457 2 роки тому

    Nice 🌹🌹🌹🌹

  • @kulwantkumar203
    @kulwantkumar203 3 роки тому

    Buht bdea veer

  • @tanvirislam2473
    @tanvirislam2473 2 роки тому

    Very informative video about flowers rest of India do not have this kind of 🌺🌹🌺 flowers. Veer ji great information thanks nice trip. Be safe and be happy.

  • @gaggumehra5066
    @gaggumehra5066 3 роки тому

    ਬਹੁਤ ਸੋਨਾ ਸਫਰ ਸੀ ਬਾਈ

  • @rajnikumar9018
    @rajnikumar9018 3 роки тому +1

    V beautiful

  • @Jktrendfashion
    @Jktrendfashion 3 роки тому +3

    ਆ ਗਏ ਜ਼ੁਲਮੀ ਗਾਏਜ਼😀

  • @boharsingh7714
    @boharsingh7714 3 роки тому +3

    Siraa gllbaat

  • @Mandeepsingh-qi9jq
    @Mandeepsingh-qi9jq 3 роки тому

    Bohtt vdiya veer ji

  • @panjabirockstar7614
    @panjabirockstar7614 3 роки тому +2

    Wah phaji wah

  • @jarnailsingh812
    @jarnailsingh812 3 роки тому +1

    Sat shri akal 22ji.22 Gana Bhoot gaint gaonda.singing gaint aa.te sikha bare sun k Bhoot vadiya lagya.ah SGPC nu sochna chida aa

  • @harjinderkaur6637
    @harjinderkaur6637 2 роки тому

    Way of explaining very interesting.

  • @bbunny8976
    @bbunny8976 3 роки тому +3

    I am your new subscriber,,,,,,, asami peoples are very nice persons ,,,,,,one asami woman my best friend , i learned from him to make Assamese and South Indian dishes ,,,,,,,,,thanks

  • @madhomalli7321
    @madhomalli7321 3 роки тому +13

    Good morning bro both of you. ਬਹੁਤ ਸਾਰਾ ਪਿਆਰ ਕਨੇਡਾ ਦੀ ਧਰਤੀ ਤੋਂ । God bless you

  • @punjabwala1904
    @punjabwala1904 2 роки тому

    BHOT GHANT VLOG C GHUDDEA 👍🏾👍🏾👍🏾👍🏾👍🏾🎉🎉🎉🎉🎉🎉🎉🎉🎉🌹🌹🌹🌹🎉🎉🎉🎉🌹🌹🌹🌹

  • @gorusaroya180
    @gorusaroya180 3 роки тому +1

    बहुत अच्छी वीडियो

  • @inderdeepsandhu3277
    @inderdeepsandhu3277 2 роки тому

    Tuhadi
    Jori nu slam

  • @rajnikumar9018
    @rajnikumar9018 3 роки тому +1

    Weather awsem

  • @ArjunSingh-cd8tr
    @ArjunSingh-cd8tr 3 роки тому +2

    Very nice vlog veer ji👍👍

  • @balwinderwaraich3459
    @balwinderwaraich3459 3 роки тому

    ਸਤਿ ਸ੍ਰੀ ਅਕਾਲ ਬਾਈਁ ਜੀ

  • @jasskang647
    @jasskang647 3 роки тому

    Bht vdhiya kmm kar nice block bro

  • @satwinderkaur7207
    @satwinderkaur7207 3 роки тому +4

    Brother main tuhade vlog dekhdi aan bohut sohne hunde ne bohut aukha vi aa tuhada experience tusi vadia info dinde ho future ch tuhanu book likhni chahidi aa tuhade is saare adventure baare take care

  • @jaswinderkaur6016
    @jaswinderkaur6016 3 місяці тому

    Vadia vlog dev bhai ne full entertain kita

  • @jugnukarluja
    @jugnukarluja 3 роки тому +2

    Boht vadiyaa veere. Very nice vlog, keep it up.

  • @shawanparmar7324
    @shawanparmar7324 3 роки тому +1

    God bless u guys from USA

  • @karanveersingh2137
    @karanveersingh2137 3 роки тому +2

    ❤️❤️👍🏻

  • @navtejkhosa7210
    @navtejkhosa7210 3 роки тому +1

    Very nice

  • @bakhshiraj1620
    @bakhshiraj1620 3 роки тому +1

    Sirrrrrrrraaaàaa bro

  • @gursewakgill2616
    @gursewakgill2616 3 роки тому +2

    Nice 22 ji

  • @storyandquotestime
    @storyandquotestime 3 роки тому +3

    Good veero

  • @khushbrar4861
    @khushbrar4861 3 роки тому +2

    👏🏻👏🏻👏🏻🙏

  • @HarvinderSingh-jv4bs
    @HarvinderSingh-jv4bs 3 роки тому +2

    nice vlog

  • @rajbarn1208
    @rajbarn1208 3 роки тому +2

    Wa g wa h o d

  • @gs_randhawa7318
    @gs_randhawa7318 3 роки тому +1

    Hahaha ,, abbi punjab gyi ho kabi 😀🤣 ..... Video dekh da bhot postive hundia video kush raho te ho v veeran pra sjaan nu ..... Beji diyan ❤️🙏

  • @realpunjabvlog7631
    @realpunjabvlog7631 3 роки тому +2

    👍 👌

  • @KuldeepSingh-jx6ng
    @KuldeepSingh-jx6ng 3 роки тому

    ਕਮਾਲ ਕਰਤੀ ਵੀਰਾਂ ਨੇ।

  • @ranjitsinghchauhanranjitsi4082
    @ranjitsinghchauhanranjitsi4082 3 роки тому

    Ghudde veer i m RANJIT in present from ITALY, pind UCHA PIND SANGHOL,Distt.FATEHGARH SAHIB PUNJAB.
    Tuhadi vartalap bhot hi shalayog hai har ik jgah kable tarif....hazar jawab te fully thetth punjabi shabdawali... jvani wala time yaad a janda tuhade vlog vekh ke..i like very much......
    Baldev y nu bhukh bhot lgdi hai..hahaha proud of Baldev y ROTTI da shokkeen hai..
    WAHEGURU mehar rakhe tuhade te..have a nice journy both of you...

  • @anurag41464
    @anurag41464 3 роки тому +2

    Sirra Baba ji

  • @gurtejsingh8755
    @gurtejsingh8755 3 роки тому +2

    Good boy

  • @manipunjabi3896
    @manipunjabi3896 3 роки тому +4

    gal bat wakhri aa bhi ji tuhade har vlog di udik rehdi aa sawer nu pehla uth ke tuhda vlog dekhda I from jalandhar very nice waheguru mehar kare kal wali video wich name bol dyo ji 🙏

  • @jagmeetsingh5018
    @jagmeetsingh5018 3 роки тому +2

    Nature lover