Shiromani Ragi Bhai Balbir Singh Ji - Mero To Naao Gobind Singh - Anandmayi Keertan Darbar

Поділитися
Вставка
  • Опубліковано 24 січ 2015
  • Track : Mero To Naao Gobind Singh
    Album : Anandmayi Keertan Darbar
    Singer : Shiromani Ragi Bhai Balbir Singh (Hazoori Ragi Sri Darbar Sahib)
    Music Director : Shiromani Ragi Bhai Balbir Singh (Hazoori Ragi Sri Darbar Sahib)
    Lyricist : Traditional
    Music Label : T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

КОМЕНТАРІ • 215

  • @hhunny1988
    @hhunny1988 Рік тому +14

    ਬਿਜੈ ਛੰਦ॥
    ਲੰਕ ਲੂਟ ਲਿਆਊਂ ਪਲਕ ਪੇਸ਼ ਖਾਨਾ ਚਲਾਊਂ ਨਰਦ ਗਰਦ ਮਿਲਾਊਂ ਮੈਂ ਜੋ ਮਾਤੇ ਅਭਿਮਾਨ ਕੇ॥
    ਰੂਮ ਨੌਬਤ ਬਜਾਊਂ ਸ਼ਾਮ ਮੋਹਰਾਂ ਚਲਾਊਂ ਪਾਤਸ਼ਾਹੀ ਲੈ ਕਰਾਊਂ ਤਖਤ ਸਾਚੇ ਸਾਹਿਬਾਨ ਕੇ॥
    ਨ ਆਪ ਲੜੂੰ ਨ ਫੋਜ ਲੜਾਊਂ ॥
    ਭਟ ਬੀਰਨ ਸੇਤੀ ਬਾਂਧ ਮੰਗਾਊਂ॥
    ਨਾ ਛਾਡੂੰ ਖਲਕ ਨਾ ਛਾਡੂੰ ਬਲਖ ਪਰਬਤ ਕਾਟੂੰ ਇਰਾਨ ਖੁਰਾਸਾਨ ਕੇ॥
    ਮੇਰੋ ਨਾਉਂ ਗੁਰੂ ਗੋਬਿੰਦ ਸਿਘ ਸੋਢੀ ਰਾਇ॥
    ਅਸ ਖਲੋਨਾ ਸਭ ਖਲਕਤ ਰਾਜ ਸਾਜ ਬਾਂਧ ਮੰਗਾਊਂ ਗੋਸ਼ੇ ਕਮਾਨ ਕੇ॥

  • @gs4974
    @gs4974 3 роки тому +20

    ਵਾਹ ਜੀ ਵਾਹ ਪੁਰਾਤਨ ਕੀਰਤਨੀਆਂ ਚੋਂ ਮਾਨਯੋਗ ਭਾਈ ਬਲਬੀਰ ਸਿੰਘ ਜੀ ਦੇ ਦਰਸ਼ਨ ਕਰਕੇ ਰੂਹ ਖ਼ੁਸ਼ ਹੋ ਗਈ . ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜੋਸ਼ੀਲੀ ਬਾਣੀ ਦਾ ਕੀਰਤਨ ਕਰਨ ਵਾਸਤੇ ਇਸ ਉਮਰ ਵਿਚ ਵੀ ਇੰਨਾ ਜੋਸ਼ ਗੁਰੂ ਮਾਹਾਰਾਜ ਜੀ ਦੀ ਬਖਸ਼ਸ਼ ਦਾ ਸਦਕਾ ਹੀ ਹੋ ਸਕਦਾ ਹੈ . ਉਸ time ਦੇ ਕੀਰਤਨੀਆਂ ਨੂੰ ਬਾਣੀ ਬਹੁਤ ਯਾਦ ਹੁੰਦੀ ਸੀ ਅਤੇ ਜੀਵਨ ਵੀ ਬਹੁਤ ਉੱਚਾ ਤੇ ਸੁੱਚਾ ਹੁੰਦਾ ਸੀ . ਵਾਹਿਗੁਰੂ ਜੀ ਇਹੋ ਜਿਹਾ ਜੀਵਨ ਜੀਣ ਦੀ ਦਾਤ ਸਾਨੂ ਸਭ ਨੂੰ ਵੀ ਬਖਸ਼ਸ਼ ਕਰਨ ਇਹੀ ਅਰਦਾਸ ਹੈ ਜੀ🙏

    • @DilbagSingh-sg9th
      @DilbagSingh-sg9th 6 місяців тому +1

      Veer ji aa ohi banda jo khenda menu aaj tak kide kuch nhi milya jo asutosh de cahrna vicho milaya,kom da gdaar

  • @tamberjass7774
    @tamberjass7774 3 роки тому +15

    ਤਾਜਾਂ ਵਾਲੇ ,ਰਾਗਾਂ ਵਾਲੇ ਅਤੇ ਬਾਜਾਂ ਵਾਲੇ ਮੇਰੇ ਸ਼ਹਿਨਸ਼ਾਹ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ...🙏🙏

  • @ranvirsingh7695
    @ranvirsingh7695 Місяць тому +2

    Great personality Sh Balbir Singh ji Ragi Amritsar

  • @ex.sergeantmsingh9063
    @ex.sergeantmsingh9063 4 роки тому +16

    Feeling proud of myself because I have taken birth in state of great guru Sahib and great saints

  • @noobboii420
    @noobboii420 4 роки тому +40

    Rest in holy feet of guru nanak dev ji.🌸. Thank you for the wonderful and josh bharaa kirtan💙

  • @amarjeetgrewal8902
    @amarjeetgrewal8902 7 років тому +21

    Very nice thank you maanjog Bhai Bilbir Singhji . More raages should follow the tradition and sing Guru Gobind Singhji's Shabad. God bless him.

  • @bachittarsingh7919
    @bachittarsingh7919 7 років тому +45

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹਿਨਸ਼ਾਹ ਜੀ ॥

  • @shellysaini-wr7tr
    @shellysaini-wr7tr 2 місяці тому

    Waheguru ji ❤🎉

  • @RANJITSINGH-le2fk
    @RANJITSINGH-le2fk 5 років тому +8

    WAH JI WAH POWER KINI MAHARAJ DI 😯

  • @user-ul1jp6yd4z
    @user-ul1jp6yd4z 22 дні тому

    ਵਾਹਿਗੁਰੂ ਜੀ ਅਨੰਦ ਆਗਿਆ ਵਾਹਿਗੁਰੂ ਜੀ

  • @RamandeepKour-jw7fv
    @RamandeepKour-jw7fv 2 місяці тому

    Dhan Dhan Baba Deep Singh Ji

  • @harjeetsinghkhalsa7106
    @harjeetsinghkhalsa7106 10 місяців тому +1

    Great great Guru Gobind Singh Ji Maharaj and great words of Guru Gobind Singh Ji Maharaj.

  • @harinderpalsinghbajaj6725
    @harinderpalsinghbajaj6725 4 роки тому +4

    Dhan Dhan Shri Guru Gobind Singh Ji Apna Mehar Bhara Hath Sir Ta Rakho Ji

  • @hiddentalent5174
    @hiddentalent5174 7 років тому +31

    lines in the begining were awesome really loved them...

    • @96parmeet
      @96parmeet 5 років тому

      Sarabjit Singh there is a separate video for that

  • @shamsherkhehra545
    @shamsherkhehra545 4 роки тому +5

    DHAN DHAN SHRI GURU GOBIND SINGH JIO

  • @satwindersingh1757
    @satwindersingh1757 3 роки тому +10

    ਇਹ ਸ਼ਬਦ ਬਾਬਾ ਜੀ ਪੜਵਾਈਆ ਕਰਦੇ ਸੀ । ਆਪ ਲੜੂੰ ਨਾਂ ਫੋਜ ਲੜਾਉਂ ਪਟ ਬੀਜਨ ਸਿਉ ਬਾਂਧ ਨਿਪਟਾਉ । ਮੈਂ ਅਗੇ ਆਪ ਨਹੀ ਲੜਾਗਾ ਨਾਂ ਮੇਰੀ ਖਾਲਸਾ ਫੋਜ ਲੜੇਗੀ ਪਟ ਬਿਜਣਾ ਇਕ ਜੀਵ ਹੁੰਦਾ ਹੈ ਜੋ ਗਰਮਿਆਂ ਵਿੱਚ ਹੁੰਦਾ ਹੈ ਤੇ ਉਡਦੇ ਸਮੇ ਲਾਈਟ ਕੱਢਦਾ ਹੈ ਭਾਵ ਮਜਾਈਲਾਂ ਨਾਲ ਯੁੱਧ ਹੋਵੇਗਾ । ਉਸੇ ਨਾਲ ਸਾਰੇ ਬੰਨ-ਬੰਨੇ ਤੋੜ ਦਿਆ ਗਾ । ਜਿੱਥੋ ਸੂਰਜ ਨਿਕਲਦ ਹੈ ਤੇ ਜਿੱਥੇ ਛਿੱਪਦਾ ਹੈ ਉਥੇ ਤਕ ਖਾਲਸੇ ਦਾ ਰਾਜ ਹੋਵੇਗਾ । ਭੂਮੱਡਲ ਅਖੰਡਲ ਰਾਜ ਚਲੈ ਉਦੇ ਅਸਤ ਇਕ ਸੀਨ ॥ ਦੱਸ ਹਜਾਰ ਸਾਲ ਤੱਕ ਖਾਲਸੇ ਦਾ ਰਾਜ ਚਲੇਗਾ । ਲੋਪੀ ਸਤਾ ਗੁਰੂ ਗਿਆਨ ਕੀ ਪ੍ਰਗਟਿ ਹੋਈ ਭੱਲ ਦਸ ਹਜਾਰੀ ਸਵਰਾਜ ਚਲਾ ਆਜ ਅਚਲ ॥ ਖਾਲਸੇ ਦਾ ਰਾਜ ੧੯੭੨ ਚ ਸ਼ੁਰੂ ਹੋ ਜਾਣਾ ਸੀ । ਆਪਣੀ ਆ ਗਲਤੀਆ ਕਰਕੇ ਰਹਿ ਗਏ । ਰਾਜ ਬਿੱਪਰ ਲੈ ਗਏ ਗੁਰੂ ਜੀ ਤੋਂ । ਦੀ ਉਗਤੀ ਜੁਗਤੀ ਦੇਸ਼ ਆਜਾਦਾ ਬਿੱਪਰ ਰਾਜ ਭੂਗਾਨੋ ਰੇ ਤਨ-ਮਨ ਤਿਸਕੀ ਰੱਛਾ ਕੀਨੀ ਚੀਨੀ ਜਬਹੋ ਪਵਾਨੋ ਰੇ ॥
    ਭਾਣਾ ਬਦਲ ਕੇ ਪੈਟਨ ਛੇਦਾ ਐਟਮ ਕੀਨ ਮੁਆਦਾ ਰੇ । ਪੂਰਬ ਭੈਣੀ ਬਚ ਪੁਰਾਨੇ ਸਾਜ ਬਾਜ ਸੰਗ ਪਿਆਦੇ ਰੇ ॥ ਐਟਮ ਰੋਕਾ ਪੈਟਨ ਛੇਦਾ ਵਿਸ਼ਵ ਸ਼ਾਤ ਉਪਚਾਰਾ ।ਲਿੱਖ ਲਿੱਖ ਪਾਤੀ ਸਭੀ ਪ੍ਰਬੋਧੇ ਯਥਾਰਥ ਨ ਮਾਨਾ ਆਦੇਸ਼ਾ ॥

  • @InderjitSingh-mo6hr
    @InderjitSingh-mo6hr 2 роки тому

    ਭਾਈ ਸਰਬਜੀਤ ਸਿੰਘ ਜੀ ਨੂੰ ਬੇਨਤੀ ਇੱਕ ਵਾਰ ਫਿਰ ਇਹੋ ਜਿਹਾ ਉੱਦਮ ਦੋਬਾਰਾ ਏਥੇ ਹੀ ਕਰਨ 🙏

  • @ranvirsingh7695
    @ranvirsingh7695 Місяць тому

    Waheguru ji

  • @harjitsingh8485
    @harjitsingh8485 6 років тому +3

    ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ

  • @harsimarkaur8195
    @harsimarkaur8195 6 років тому +5

    Waheguru g mehar kre.......🙏🙏👌👌bhut vdiya awaj a g

  • @jatindersmalwa8729
    @jatindersmalwa8729 2 роки тому

    ਖਾਲਸੇ ਜੀ ਕੇ ਬੋਲ ਬਾਲੇ
    ਖਾਲਸਾ ਰਾਜ
    ਅਾਪਣੇ ਪਿਅਾਰੇ ਖਾਲਸੇ ਨੂੰ ਪਾਤਸ਼ਾੲੀਅਾਂ ਬੱਖਸ਼ਣ ਵਾਲੇ ਦਾਤੇ ਸੱਤਗੁਰੂ....ਦਸਮ ਪਿਤਾ ਗੁਰੂ ਬਾਬਾ ਜੀ...ਮਾਹਾਰਾਜ ਗੁਰੂ ਗੋਬਿੰਦ ਸਿੰਘ ਜੀ....

  • @P.Babrah58
    @P.Babrah58 6 років тому +10

    ਬਾਬਾ ਜੀ ਤੁਹਾਡੇ ਤੇ ਗੁਰੂ ਦੀ ਕਿੰਨੀ ਕ੍ਰਿਪਾ ਹੈ ਪਰ ਆਪ ਭਈਏ ਆਸ਼ੂਤਾਸ਼ ਦੇ ਕਦਮਾਂ ਤੇ ਝੁਕ ਗਏ।

    • @surjitkaur4993
      @surjitkaur4993 4 роки тому

      ਕੀ ਉਸ ਦੇ ਡੇਰੇ ਦਾ ਚੇਲਾ ਬਣ ਗਿਆ ਸੀ?

    • @P.Babrah58
      @P.Babrah58 4 роки тому +2

      ਆਪ ਚੇਲੇ ਨਾ ਵੀ ਬਣਨ ਪਰ ਜਦੋਂ ਇਨਾਂ ਦੇ stature ਦਾ ਬੰਦਾ ਆਸ਼ੂਤੋਸ਼ ਦੇ ਕਦਮਾਂ ‘ਚ ਬੈਠੇਗਾ ਤਾਂ ਉਸਦੀ ਕਈ ਜਣੇ ਰੀਸ ਕਰਨਗੇ ਜੋ ਕਿ ਚੇਲੇ ਬਣਨ ਤੋਂ ਵੀ ਵੱਧ ਖਤਰਨਾਕ ਹੈ।

    • @B33263
      @B33263 4 роки тому

      Is that really true ?

    • @GurbaniGyandhara
      @GurbaniGyandhara 4 роки тому

      ਤੁਸੀ ਤਾ ਬਾਬੇ ਨਾਨਕ ਨੂੰ ਵੀ ਕਹਿਣਾ ਸੀ ਕਿ ਜਗੰਨਾਥ ਕਿਉਂ ਗਏ ਰੱਬ ਦਾ ਬੰਦਾ ਆਜ਼ਾਦ ਹੁੰਦਾ ਉਸਦਾ ਕੋਈ ਵਿਸ਼ੇਸ਼ ਸਥਾਨ ਨਹੀਂ ਹੁੰਦਾ

    • @P.Babrah58
      @P.Babrah58 4 роки тому +2

      @@GurbaniGyandhara - ਪਤਾ ਨਹੀਂ ਕਿਉਂ,ਸਾਡਾ ਸਾਰਾ ਜੋਰ ਆਪਣੇ ਆਪ ਨੂੰ ਬੁੱਧੀਜੀਵੀ ਸਾਬਤ ਕਰਨ ਲਈ ਕਿਉਂ ਲਗਦਾ। ਵਿਸ਼ੇ ਤੋਂ ਭਟਕ ਕੇ ਗੱਲ ਕਰਨ ਨਾਲ ਗੱਲ ਸਹੀ ਨਹੀਂ ਹੋ ਜਾਂਦੀ। ਗੱਲ ਜਗਨ ਨਾਥ ਪੁਰੀ ਦੀ ਨਹੀਂ ਹਜੂਰੀ ਰਾਗੀ ਬਲਬੀਰ ਸਿੰਘ ਦੇ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠਣ ਦੀ ਹੈ।

  • @plcrepairingretrofitting2799
    @plcrepairingretrofitting2799 Рік тому +1

    Waheguru ji waheguru ji waheguru ji waheguru ji waheguru ji

  • @hardiklakhanpal8931
    @hardiklakhanpal8931 2 роки тому +5

    i love his voice

  • @kulpreetsingh4640
    @kulpreetsingh4640 4 роки тому +4

    We lost diamond of this earth

  • @Dilbagh.Amritsar
    @Dilbagh.Amritsar 9 років тому +6

    Waheguru ji ....bda anand aaya

  • @user-yl1ni5bq2z
    @user-yl1ni5bq2z 4 роки тому +1

    ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵਾਹ ਜੀ ਵਾਹ ਭਾਈ ਸਾਹਿਬ ਜੀ 🚩🚩🚩🚩🚩

  • @kaurpalvi766
    @kaurpalvi766 5 років тому +5

    Mera favt shabad

  • @ranjitlightsoundks9360
    @ranjitlightsoundks9360 Рік тому +1

    Waheguru ji 🙏🙏⛳⛳⛳⛳⛳♥️♥️🚩🚩🚩🚩🚩

  • @AJKHALSA
    @AJKHALSA 3 роки тому +1

    🌹🌹ਵਾਹਿਗੁਰੂ ਜੀ🌹🌹
    🥀🥀ਵਾਹਿਗੁਰੂ ਜੀ🥀🥀
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼
    💐💐ਵਾਹਿਗੁਰੂ ਜੀ 🏵🏵

  • @loveesandhu7213
    @loveesandhu7213 4 роки тому +3

    dhan-dhan shri guru gobind Singh g

  • @DilbagSingh-sg9th
    @DilbagSingh-sg9th 6 місяців тому

    Tera nakli roop asutosh de pera vich wehk ke asi vi dig pye, waheguru tuhade warge ragi na bnawe

  • @Mankiratsingh98765
    @Mankiratsingh98765 5 місяців тому

    Waheguru Waheguru Waheguru Waheguru Waheguru jiiiiii

  • @HarjinderSinghpahuwind
    @HarjinderSinghpahuwind 5 років тому +2

    Wah ji wah anand aagya

  • @ts.joshveerji422
    @ts.joshveerji422 4 роки тому +4

    🍀🌻🍀🌻🍀🌻🍀🌻🍀🌻🍀🌻🍀🌻ਵਾਹਿਗੁਰੂ ਜੀ ਕਾ ਖਾਲਸਾ 🍀🌻🍀ਵਾਹਿਗੁਰੂ ਜੀ ਕੀ ਫਤਿਹ ਜੀਓ🍀🌻🍀🌻🍀🌻🍀🌻🍀👍🏻Josh⚡ ਵਾਹ ਜੀ ਵਾਹ ਕਿਆ ਬਾਤ ਹੈ👌

  • @balvindersingh8348
    @balvindersingh8348 Рік тому

    Wah ji kya bat hai waheguru ji ba kmaal

  • @BalrajSingh-pb7mq
    @BalrajSingh-pb7mq 4 роки тому +1

    Wah bhai sahib mai nihal ho gaya

  • @kharkdsingh1695
    @kharkdsingh1695 11 місяців тому

    Waheguru gi waheguru gi waheguru gi waheguru gi waheguru gi

  • @harinderkaur3116
    @harinderkaur3116 4 роки тому +3

    Melodious voice

  • @kamalsoni8169
    @kamalsoni8169 5 років тому +2

    sahi keha Waheguru ji

  • @ranichahal83
    @ranichahal83 8 місяців тому

    Dhan Dhan Guru Gobind Singh Ji🙏🙏🙏🙏🙏

  • @SmilingBambooForest-qu8ys
    @SmilingBambooForest-qu8ys Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranichahal83
    @ranichahal83 8 місяців тому

    Waheguru Waheguru Ji 🙏

  • @grewalngrewal
    @grewalngrewal 5 років тому +3

    Thanks for posting 🙏🏻

  • @jashansingh509
    @jashansingh509 4 роки тому +1

    Shahe shaenshah guru Gobind singh g

  • @SuperJagga007
    @SuperJagga007 9 років тому +2

    Waah Dhan Guru Gobind Singh Sahib Ji .,,

  • @mauryasingh8897
    @mauryasingh8897 4 роки тому +3

    Waheguru

  • @rajpavitrasingh4599
    @rajpavitrasingh4599 4 роки тому +1

    ਵਾਹਿ ਗੁਰੂ ਜੀ

  • @arushikhuranaarushikhurana2816
    @arushikhuranaarushikhurana2816 4 роки тому +1

    Waheguru jii👌👌👌👌👌👌👌🙏🙏🙏🙏🙏

  • @harjitsingh6302
    @harjitsingh6302 Рік тому +1

    Very good

  • @user-ur3xf5dk8f
    @user-ur3xf5dk8f 5 місяців тому

    🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ ਮੇਰੀ ਮਾਂ ਜੀ ਹੁਣ ਠੀਕ ਆ ਜੀ ਤੁਹਾਡੀ ਮੇਹਰ ਦੇ ਨਾਲ ਜੀ 🌹🌹🌹🌹🌹❤️❤️❤️❤️❤️🙏🙏🙏🙏🙏🙏🙏

  • @RAVINDERKAUR-fm1nl
    @RAVINDERKAUR-fm1nl 3 роки тому

    Waho Waho Ras bharya Kirtan 🙏🏼🙏🏼🙏🏼

  • @pkwalia9945
    @pkwalia9945 6 років тому +6

    Sachi anand ah geya

  • @HarvinderSingh-ke8iz
    @HarvinderSingh-ke8iz 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mahipal7633
    @mahipal7633 5 років тому +2

    waheguru ji

  • @gulatiroadlinesinderjeetsi8758
    @gulatiroadlinesinderjeetsi8758 3 роки тому +1

    Waheguru g

  • @amrikbhindra
    @amrikbhindra 5 років тому +2

    Satkaryog Bhai Balbir Singh Ji Hazoori Raghi

  • @mastbirrandhawa2547
    @mastbirrandhawa2547 Рік тому

    Guru gobind Singh ji maharaj mehar Kari Sade paapian te

  • @kamaljitsingh2042
    @kamaljitsingh2042 Рік тому

    ਅਨੰਦ ਹੀ ਅਨੰਦ 🙏

  • @jyotsanakaur9960
    @jyotsanakaur9960 7 років тому +2

    amazing shabd..waheguru ji

    • @amrikbhindra
      @amrikbhindra 5 років тому

      Kyu Tenu Kida Pta Eh RSS De Agent ❔

  • @harjapsingh1213
    @harjapsingh1213 11 місяців тому +1

    1:27

  • @pardeepkaur2612
    @pardeepkaur2612 4 роки тому

    waheguru ji . Dhan Guru Gobind Singh ji 🙏🙏🙏🙏🙏🌹🌹🌹🌹🌹

  • @harindersingh4683
    @harindersingh4683 4 роки тому

    Dhan Dhan shri Guru Gobind singh ji sahib e kamaal

  • @wahaguru3131
    @wahaguru3131 4 місяці тому

    🙏🙏🙏🙏🙏🙏

  • @kharkdsingh1695
    @kharkdsingh1695 11 місяців тому

    Dhan waheguru gi

  • @LovelySingh-og1yy
    @LovelySingh-og1yy Рік тому

    ਵਾਹਿਗੁਰੂ ਜੀ

  • @monunirwan1795
    @monunirwan1795 Рік тому

    Waheguru ji 🙏🙏

  • @pamkaur8235
    @pamkaur8235 5 років тому +2

    Waheguro jio dhan ho

  • @jaswindersingh2169
    @jaswindersingh2169 3 роки тому

    Waheguru waheguru dhan dhan gobind singh g maharaj g

  • @santoshkaur1247
    @santoshkaur1247 4 роки тому +1

    Mere parivar de tarfo bhav bhini shrdhanjali

  • @RupinderKaur-dw7bf
    @RupinderKaur-dw7bf 4 роки тому

    Waheguru ji 😇

  • @aarishsingh5455
    @aarishsingh5455 5 років тому +6

    AArish singh now start everything ik onkaar da raj aa gia hun 🌍🔥

  • @kharkdsingh1695
    @kharkdsingh1695 11 місяців тому

    Dhan Dhan baba Deep singh gi saheed gi

  • @amrikbhindra
    @amrikbhindra 4 роки тому

    Awsm Kirtan

  • @InderjeetSingh-mb2ep
    @InderjeetSingh-mb2ep Рік тому

    True souls!

  • @amangill83
    @amangill83 7 років тому +1

    nyc shabd

  • @B33263
    @B33263 4 роки тому

    Waho Waho Guru Gobind Singh ji 🙏🙏🙏🙏

  • @jasvirsingh631
    @jasvirsingh631 4 роки тому +1

    Time has come to perform guru jis act

  • @tirloksingh2276
    @tirloksingh2276 4 роки тому

    ਵਾਹਿਗੁਰੂ

  • @shamsherkhehra545
    @shamsherkhehra545 4 роки тому

    WAHEGURU JIO

  • @sbbeatz-mixinghouse6877
    @sbbeatz-mixinghouse6877 3 роки тому

    WaheGuru Ji

  • @jaswantbajwa1621
    @jaswantbajwa1621 Рік тому

    Wow

  • @jagmohanbanwatt4014
    @jagmohanbanwatt4014 2 роки тому +1

    Ragi singh nu sgpc ne shorimani awared nal sanmania si but ek galti karen is heere nu rulena pae gaia its so sorry jini k mere kol jankari si dass ne keh diti aage rabb jane?

  • @user-dy2mv4rj5x
    @user-dy2mv4rj5x 8 місяців тому

    ❤❤❤

  • @user-yh7br7oo4z
    @user-yh7br7oo4z 4 роки тому

    Rip😢😭

  • @nanaksingh4344
    @nanaksingh4344 3 роки тому

    🙏🙏🙏

  • @ravinderkaur9715
    @ravinderkaur9715 10 місяців тому

    🙏🙏🙏🙏👌

  • @jagdeepkaur5039
    @jagdeepkaur5039 3 роки тому

    🙏🙏🙏🙏🙏

  • @7phantom872
    @7phantom872 2 роки тому

    🙏🙏🙏🙏

  • @palvindersingh6288
    @palvindersingh6288 7 років тому

    waheguru ji ka khalsa waheguru ji ki bahoot anad aeaa

  • @punjabisocialkhabara5374
    @punjabisocialkhabara5374 6 років тому

    waheguru g

  • @Mrsingh_3390
    @Mrsingh_3390 Рік тому

    Please tell the ang and baani

  • @inderjitsingh571
    @inderjitsingh571 4 роки тому +1

    Akallllllll he akallllllll

  • @minalgupta7014
    @minalgupta7014 5 років тому

    Aj gau te gareeb de rekesha kitha hi gaua mergiya sarkar te maran diya hi

  • @khalsaji3672
    @khalsaji3672 4 роки тому

    Gdaar banda siraaa da

    • @learntabla4885
      @learntabla4885 4 роки тому +2

      Banda jad aap 1rupey da hove na Te ohnu Lakhan rupey da banda v apne varga hi lagda hai.. Agleya ne Jindagi Laati Gurmat Sangeet Ch te tere VargA Sire Da khota banda do Mint Ch ninda kr denda...Akal nu hath maar murakh aadmi..Jeevan padh ke dekh ehna da te apne girebaan ch jhaank..

  • @aarishsingh5455
    @aarishsingh5455 4 роки тому +2

    ⚡️2020 Pargat raj⚡️

  • @haryanvijaat1604
    @haryanvijaat1604 3 роки тому

    Shaam Syria nu kehnde han Waheguru ji

  • @akashdeeptiwana2949
    @akashdeeptiwana2949 Рік тому

    Does anybody know which raag is this?

  • @amritdhara1313
    @amritdhara1313 4 роки тому +2

    Please provide the baani in written which bhai sahib g are reciting