#SAB

Поділитися
Вставка
  • Опубліковано 29 вер 2024
  • On 06 February 2020 at Greater Kailash-2, Delhi
    join my WhatsApp group:
    chat.whatsapp....
    Like & Follow / amritbaani.net
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani

КОМЕНТАРІ • 309

  • @gurdeepsinghbuggar1986
    @gurdeepsinghbuggar1986 12 днів тому +2

    ਭਾਈ ਸਾਹਿਬ ਦੀ ਅਵਾਜ਼ ਵਿੱਚ ਅਜੀਬ ਕਿਸਮ ਦੀ ਖਿੱਚ ਹੈ ਜ਼ੋ ਆਪ ਮੁਹਾਰੇ ਮੂੰਹੋਂ ਨਿੱਕਲਣ ਲੱਗ ਪੈਂਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨੁ ਨਾਹੀਂ ਕੋਈ ❤❤❤

  • @sainiridhamsingh
    @sainiridhamsingh 3 роки тому +23

    ਵਾਹਿਗੁਰੂ ਜੀ 🙏🙏🙏🙏 ਸਭ ਗੋਬਿੰਦ ਹੈ ਸਭ ਗੋਬਿੰਦ ਹੈ 🙏🙏🙏🙏 ਬਹੁਤ ਸੋਹਣਾ 🙏🙏🙏🙏 ਪੂਰਾ ਦਿਨ ਸੁਣਨ ਨੂੰ ਜੀ ਕਰਦਾ 🙏🙏🙏🙏

    • @crystalclearofficial
      @crystalclearofficial 4 місяці тому

      @a@@bbacc2a2a22cg@åb1am2@@c@@@aada3@😢@aacbajbj2adaaad@aaaawdxdwa

  • @narinderpalsingh9164
    @narinderpalsingh9164 4 роки тому +31

    ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਇਹਨਾਂ ਦੀ ਸਿਫਤ ਸਲਾਹ ਕਰ ਸਕਾਂ, ਬਸ ਅਕਾਲ ਪੁਰਖ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਤੰਦਰੁਸਤੀਆਂ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਨਿਰਵਿਘਨਤਾ ਸਹਿਤ ਸੇਵਾ ਲਈ ਜਾਣ ਜੀ ।

    • @nirmalkaur5570
      @nirmalkaur5570 5 місяців тому +3

      ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।ਧੰਨ ਹਨ ਗੁਰੂ ਜੀ ਦੇ ਪਿਆਰੇ ਸਿੰਘ ਸਾਹਬ ਜੀ ਜੋ ਗੁਰਪਰਮੇਸ਼ਰ ਦੀ ਉਸਤਤ ਕਰ ਰਹੇ ਹਨ ਗੁਰੂਆਂ ਭਗਤਾਂ ਦੇ ਮੁਖ ਉਚਾਰੀ ਬਾਣੀ ਦੇ ਸ਼ਬਦ ਗਾਇਨ ਕਰ ਰਹੇ ਹਨ।ਕੀਰਤਨ ਸਰਵਨ ਕਰਦਿਆਂ ਹੋਈਆਂ ਭੁਲਾਂ ਚੁਕਾਂ ਮਾਫ ਕਰਨਾ।
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
      ਸਚੇ ਪਾਤਸ਼ਾਹ ਜੀ ਸਾਧ ਸੰਗਤ ਦੇ ਪਾਛੇ ਕਾਮ ਕਰੋਧ ਲੋਭ ਮੋਹ ਹੰਕਾਰ ਤੋਂ ਸਰਬਤ ਸਾਧ ਸੰਗਤ ਨੂੰ ਬਚਾਉ ਔਰ ਸਾਰੇ ਪਾਸਿਉਂ ਸਰਬਤ ਦੇ ਜਨ ਜੀਵਾਂ ਦੀਆਂ ਮਨਾਂ ਦੀਆਂ ਸੁਰਤੀਆਂ ਬਿਰਤੀਆਂ ਤੋੜ ਕੇ ਅਪਨੇ ਪਿਆਰੇ ਚਰਨ ਕਮਲਾਂ ਨਾਲ ਵਾਹਿਗੁਰੂ ਜੀ ਲਾਵੋ।ਕੀਟ ਬਿਰਤੀਆਂ ਨਾਗ ਬਿਰਤੀਆਂ ਅਸੁਰ ਬਿਰਤੀਆਂ ਪਸ਼ੂ ਬਿਰਤੀਆਂ ਰਾਕਸ਼ ਬਿਰਤੀਆਂ ਸਭ ਤੋੜ ਕੇ ਸਰਬਤ ਮਨੁਖਾ ਦੇਹੀ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਦੇ ਹਿਰਦੇ ਵਿਚ ਗੁਣ ਬਖਸ਼ਸ਼ ਕਰੋ।ਸਰਬਤ ਦਾ ਭਲਾ ਕਰੋ ।🙏🙏🙏🙏🙏🙏🙏🥀🥀⚘💐💐🌷🌷🌷🌹🌹🌹❤❤❤❤❤❤❤ 🥀🥀⚘🌹🌹🌹🌹💐💐💐

    • @sukhmindersingh7565
      @sukhmindersingh7565 23 дні тому

      ❤❤❤❤❤❤❤
      No more parallel this one 🎉

  • @harmandeepsinghkhalsa8313
    @harmandeepsinghkhalsa8313 5 місяців тому +3

    Dhan Guru Gobind singh ji, Dhan ho tusi❤

    • @shambo-rm8ql
      @shambo-rm8ql Місяць тому

      Kirtan is about Gobind means Krishna means Vishnu. Bet you didn't know that

  • @VikramSingh-ge7dn
    @VikramSingh-ge7dn 7 місяців тому +2

    🙏🏼🌹🙏🏼🌹☬🌹🙏🏼🌹🙏🏼
    *ਵਾਹਿਗੁਰੂ ਜੀ ਕਾ ਖਾਲਸਾ,*
    *ਵਾਹਿਗੁਰੂ ਜੀ ਕੀ ਫਤਹਿ॥*
    *ਗੁਰਮੁਖ ਪਿਆਰਿਉ.......*
    🙏🏼🌹🙏🏼🌹☬🌹🙏🏼🌹🙏🏼

  • @triloksinghsaluja5240
    @triloksinghsaluja5240 2 роки тому +5

    🙏❤️ਵਾਹਿਗੁਰੂ ਜੀਓ 🙏ਤੁਹੀ ਤੁਹੀ🙏❤️

  • @balbirdhillon6996
    @balbirdhillon6996 4 місяці тому +1

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @AmarjeetKaur-gp6th
    @AmarjeetKaur-gp6th Місяць тому

    Waheguru ji ka khalsa waheguru ji ki Fateh.....your voice is such peaceful...i listen you whenever i was very sad...

  • @AvtarSingh-if3nb
    @AvtarSingh-if3nb 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹

  • @shinderpal8001
    @shinderpal8001 11 місяців тому

    ਵਾਹਿਗੁਰੂ ਜੀ

  • @JaswinderSingh-fe3uk
    @JaswinderSingh-fe3uk 2 роки тому +3

    Satnam shri Waheguru sahib ji 🙏🙏

  • @harpalbedi2801
    @harpalbedi2801 7 місяців тому

    Waheguru Satnam Meher Kar

  • @manjitsingh5308
    @manjitsingh5308 6 місяців тому

    Hzur Sahib baith ke eh shabad sunya c, Anand aa giya , shukar hai waheguru ji

  • @mandhirsingh9367
    @mandhirsingh9367 9 місяців тому

    Dhan Guru Granth Sahib ji .Thx ap ji ney amrit waley hazari bharwai. Kirtan nirmolak heera.waheguru ji

  • @katharinawyss9320
    @katharinawyss9320 4 роки тому +5

    Waheguru Ji

  • @PinkaySingh-lx2px
    @PinkaySingh-lx2px 5 місяців тому

    Waheguru Ji 🙏🙏🙏

  • @shabadjotsingh8715
    @shabadjotsingh8715 10 місяців тому

    Wahe guru g

  • @parkashkaur5248
    @parkashkaur5248 Рік тому +1

    Truly blessed by God Bhai sahib ji

  • @indrapalsinghchhabrachhabr9827

    Waheguru Jee ka KHALSA
    Waheguru Jee ki Fateh
    Waheguru Jee SARBAT DA BHALÀ KARNA,
    I.P.S.CHHABRA

  • @tanujking2150
    @tanujking2150 4 роки тому +6

    Waheguru ji 💞😇🙇🌷❤️

  • @VinayKhatri-h8x
    @VinayKhatri-h8x Рік тому

    Sab ragi jathe nu waheguru Ji satnam ji

  • @gurubhejthakral931
    @gurubhejthakral931 Рік тому +1

    Amazing voice.....great presentation.

  • @gurmeetwahegurujkaur6937
    @gurmeetwahegurujkaur6937 6 місяців тому

    🙏🙏👏👏

  • @SantokhSingh-vt8ql
    @SantokhSingh-vt8ql Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranjeetkaur3064
    @ranjeetkaur3064 2 місяці тому

    Rasbhinni kirtan.

  • @harman_preet86
    @harman_preet86 Рік тому

    Dhan shri guru gobind singh patshah ji❤️

  • @harbachansingh7257
    @harbachansingh7257 5 місяців тому

    Satnam Siri waheguru ji 🥭 🍑 🌽 🍉 🥥

  • @ShareGill-yv6is
    @ShareGill-yv6is Рік тому

    Dhan dhan Sri Guru gobind singh Ji Maharaj 🙏

  • @paramjeetshingparamjeetshi1810
    @paramjeetshingparamjeetshi1810 Рік тому +12

    ਅਨੰਦਮਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖ਼ਾਲਸਾ ਬੰਬੇ ਵਾਲੇ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @raja01995
    @raja01995 3 місяці тому

    ❤❤❤❤❤

  • @mohinderpalsingh1703
    @mohinderpalsingh1703 Рік тому

    Satnaam Sri Waheguruji

  • @mohinderkaur7867
    @mohinderkaur7867 4 роки тому +1

    Good ji

  • @charanjeetsingh6185
    @charanjeetsingh6185 Рік тому

    🙏🙏🙏🙏🙏

  • @NazGill-r8e
    @NazGill-r8e Рік тому

    Nice Allah bless 🙌 🙏 you Naz Gill

  • @jasminderkaur7704
    @jasminderkaur7704 4 місяці тому

    ❤❤❤❤❤❤❤❤❤👌👌👌👌👌

  • @manpreetkaur-zz3pb
    @manpreetkaur-zz3pb 3 роки тому

    Voice 🤲🏻👍👍too gud

  • @ravneetkaur5442
    @ravneetkaur5442 4 місяці тому

    Can someone plz tell all the shabads included in this masterpiece

  • @gurjeetsinghsony1
    @gurjeetsinghsony1 3 роки тому

    🙏🙏🙏🙏🙏🙏🙏

  • @GopiSandhu1313
    @GopiSandhu1313 9 місяців тому

    Bhai inderjeet singh g da number mil.skda gg

  • @KuldipKaur-j6c
    @KuldipKaur-j6c 5 місяців тому

    Waheguru ji 🙏

  • @sarabjitsingh1863
    @sarabjitsingh1863 9 місяців тому

    Waheguru ji

  • @gurjeetsinghrai2730
    @gurjeetsinghrai2730 3 роки тому +1

    ਵਾਹਿਗੁਰੂ ਜੀ

  • @sukhmindersingh7565
    @sukhmindersingh7565 23 дні тому

    ❤❤❤❤❤

  • @jagtarsingh1621
    @jagtarsingh1621 3 місяці тому +16

    ਭਾਈ ਸਾਹਿਬ ਦਾ ਕੀਰਤਨ ਸੁਣਨ ਨਾਲ ਮਨ ਅੰਦਰ ਸ਼ਾਨਤੀ ਮਿਲ ਦੀ ਹੈ

  • @juginderkaur5545
    @juginderkaur5545 Рік тому

    Waheguru ji

  • @sukhdeepsingh8111
    @sukhdeepsingh8111 4 роки тому +3

    Waheguru ji

  • @NirmalSingh-wv5gi
    @NirmalSingh-wv5gi 4 роки тому +3

    Waheguru ji

  • @bindersinghdhindial5460
    @bindersinghdhindial5460 3 роки тому

    ਵਾਹਿਗੁਰੂ ਜੀ

  • @JaspalSingh-ck1io
    @JaspalSingh-ck1io 2 роки тому +6

    ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ

    • @mpsinghanand3546
      @mpsinghanand3546 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊tq😊😊😊😊😊😊😊😊😊😊😊😊😊😊😊😊😊😊

  • @KawalJatt
    @KawalJatt 12 днів тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ ਸੱਭ ਤੇ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ ਮਹਾਰਾਜ ਸੂਕਰ ਦਾਤਿਆ ਬਖਸ਼ ਦਿਉ ਮੈਂ ਤੇਰਾ ਮੈਂ ਤੇਰਾ ਵਾਹੇਗੁਰੂ ਵਾਹੇਗੁਰੂ ਜੀ ਮਹਾਰਾਜ ਸੂਕਰ ਦਾਤਿਆ

  • @paramjeetshingparamjeetshi1810

    ਆਹ ਹਾ ਕਿਆ ਕੀਰਤਨ ਕਰਦੇ ਹਨ ਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖ਼ਾਲਸਾ ਬੰਬੇ ਵਾਲੇ । ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @sukhjinderkaur7584
    @sukhjinderkaur7584 17 днів тому +1

    ਧੰਨ ਧੰਨ ਰਾਗੀ ਸਿੰਘ ,ਵਾਹਿਗੁਰੂ ਮਿਹਰ ਕਰੇ।ਐਨੀ ਬਾਣੀ ਕੰਠ ਸਿੰਘ ਸਾਹਿਬ ਨੂੰ ,ਸਾਡੇ ਧੰਨਭਾਗ ਸਾਡੇ ਵਰਗੇ ਪਾਪੀਆਂ ਨੂੰ ਮਾਰਗ ਦਰਸ਼ਨ ਦਿੱਤਾ ।❤❤❤❤❤

  • @JaspalSingh-vq1gl
    @JaspalSingh-vq1gl 4 роки тому +23

    ਰੂਹਾਨੀ ਅਵਾਜ ਭਾਈ ਸਾਹਿਬ ਜੀ ਦੀ

  • @rajdeepkaur6032
    @rajdeepkaur6032 2 місяці тому +2

    Waheguru Ji Chardikala Vich Rakhan Tahanu Bhai Sahib Bhai INDERJIT SINGH JI KHALSA 🙏🏻 💙🙏🏻BLESS YOU ALL FOREVER 🙏🏻💙⚔️🧡🚩

  • @GurmeetKaur-co2nf
    @GurmeetKaur-co2nf 3 місяці тому +4

    ਵਾਹਿਗੁਰੂ ਜੀੳ ਸਿੰਘ ਸਾਹਿਬ ਤੇ ਮੇਹਰ ਭਰਿਆ ਹਥ ਰਖਿਆ ਜੀ

  • @avneetkaur5940
    @avneetkaur5940 8 місяців тому +2

    ਉਹਨਾਂ ਦਾ ਲਾਇਵ ਕੀਰਤਨ ਸੁਣਨ ਨੂੰ ਬਹੁਤ ਦਿਲ ਕਰਦਾ ਜੀ ਬੇਨਤੀ ਪਰਵਾਨ ਕਰਨੀ ਜੀ

  • @GurmailSingh-pz3ty
    @GurmailSingh-pz3ty 2 роки тому +27

    Not a single ragi in whole Sikh community can sing like bhai sahib ji , awesome as always just love him whenever he sing ❤️❤️❤️❤️❤️❤️, and for tabla wale bhai sahib ji ❤️❤️❤️❤️❤️

  • @ManjitKaur-fg9iy
    @ManjitKaur-fg9iy 5 місяців тому +3

    ਧੰਨ ਵਾਹਿਗੁਰੂ ਵਾਹਿਗੁਰੂ

  • @PBX29.93
    @PBX29.93 3 роки тому +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਾਹਿਬ ਏ ਕਮਾਲ, ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਭ ਤੇ ਮਿਹਰ ਕਰਯੋ 🙏🙏

  • @ManuGhoman
    @ManuGhoman 8 місяців тому +2

    Waheguru waheguru waheguru bhai ji tsi enj hi Sangta nu bani nl nehal krde raho

  • @kirtankaur3657
    @kirtankaur3657 8 місяців тому +3

    Dhan dhanguru gobiñð singh ji

  • @beimaansukh
    @beimaansukh Рік тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏🌹

  • @satsatna.wahegurujisatnavj9189

    Mere malak papi jan upper mehar karo

  • @amarjitsharma9417
    @amarjitsharma9417 5 місяців тому +2

    Waheguru ji waheguru ji waheguru ji waheguru ji waheguru ji

  • @lubanasingh8641
    @lubanasingh8641 Рік тому +5

    Annadh aa geya Bhai sahib ji ❤❤heart Waheguru ji aap nu lambi umer tey tandursti bakshan ji 🥰🥰

  • @ravindersinghmullanpur1932
    @ravindersinghmullanpur1932 4 місяці тому +2

    ਵਾਹਿਗੁਰੂ ਜੀਓ ❤❤

  • @mohinderkaur7867
    @mohinderkaur7867 4 роки тому +6

    Bhai ji very good ji god bless u long life ji

  • @jashanpreetsingh3608
    @jashanpreetsingh3608 Рік тому +1

    ਵਾਹਿਗੁਰੂ ਜੀ 🙏 ਚਰਨਾ ਨਾਲ ਜੋੜ ਕੇ ਰੱਖਿਉ

  • @rajdeepkaur6032
    @rajdeepkaur6032 Рік тому +5

    Dhan Dhan Shri Guru Gobind Singh Ji 🙏🏻 ❤

  • @RajpreetSingh-q5m
    @RajpreetSingh-q5m 7 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🙏🏻🙏🏻🙏🙏🏻👍🏻👌👌🙏

  • @gurdipsingh4229
    @gurdipsingh4229 5 місяців тому +2

    Waheguru g sabh da bhala kri

  • @sainiridhamsingh
    @sainiridhamsingh 3 роки тому +5

    ਵਾਹਿਗੁਰੂ ਜੀ 🙏🙏🙏🙏 ਪਵਿੱਤਰ ਅਵਾਜ਼, ਪਵਿੱਤਰ ਰੱਸ 🙏🙏🙏🙏

  • @AjitSingh-zi5pt
    @AjitSingh-zi5pt Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ

  • @DalbirSingh-v4c
    @DalbirSingh-v4c День тому

    ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀਆਂ ਬਾਣੀਆਂ ਕੱਚੀਆਂ ਰਚਨਾਵਾਂ ਦਾ ਪਾਠ‌ ਜਾਂ ਕੀਰਤਨ ਕਰਨ ਦੀ ਲੋੜ ਨਹੀਂ। ਇਹਨਾਂ ਕੱਚੀਆਂ ਰਚਨਾਵਾਂ ਵਿਚ ਨਾਨਕ ਪਦ ਨਹੀਂ ਹੈ।

  • @devendersinghsikh4246
    @devendersinghsikh4246 2 роки тому +2

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @JasbirSingh-fy8vy
    @JasbirSingh-fy8vy 4 роки тому +11

    ਵਾਹਿਗੁਰ ਜੀ ਦੀ ਕਿਰਪਾ ਭਾਈ ਸਾਹਿਬ ਜੀ ਤੇ ਸਭ ਗੋਬਿੰਦ ਹੈ ਵਾਹਿਗੁਰ ਜੀ

    • @kultarsingh6805
      @kultarsingh6805 3 роки тому

      kultarsinghichpurani@gmail.com 🙏🙏🙏🙏🙏

  • @amarjitsran2567
    @amarjitsran2567 11 місяців тому +2

    ਵਾਹਿਗੁਰੂ ਜੀ ਆਨੰਦ ਆਗਿਆ ਜੀ। ਵਾਹਿਗੁਰੂ ਜੀ ਮੇਿਹਰ ਕਰਨ ਜੀ

  • @sarbjitsingh1264
    @sarbjitsingh1264 5 місяців тому +2

    ਬਹੁਤ ਹੀ ਆਨੰਦ ਆ ਰਿਹਾ ਹੈ ਕੀਰਤਨ ਸੁਣ ਕੇ

  • @Prabhjeet
    @Prabhjeet 2 роки тому +2

    🌸🙇‍♀️🌸

  • @gurnoorsingh8418
    @gurnoorsingh8418 8 місяців тому +2

    🙏Dhan Dhan Sri Gobind Singh Ji🙏

  • @ruppisandhu3945
    @ruppisandhu3945 3 роки тому +6

    Waheguru ji

  • @GurjeetSingh-sk5cm
    @GurjeetSingh-sk5cm Рік тому +3

    Bhai Inderjitsinghji spelled sung sab gobind hai gurbani sabad desciption is beyond words of praise ......factfully its kripa of waheguruji only........

  • @mohinderpalsingh1703
    @mohinderpalsingh1703 Рік тому +3

    Dhan Dhan Guru Gobind Singhji Maharaj

  • @PardeepSingh-fn6gj
    @PardeepSingh-fn6gj Рік тому +1

    DHAN KALGIDHAR PATSHAH SAHIB E KAMAL SHRI GURU GOBIND SINGH JI,, TALWAR TE KALAM DE DHANNI,

  • @bigsngigs2008
    @bigsngigs2008 4 роки тому +7

    Vad bhagi sadde..thank you bhai Saab...what a kirtan..🙏🙏waheguru🙏

  • @GurjeetSingh-sk5cm
    @GurjeetSingh-sk5cm 2 роки тому +7

    Bhai Inderjeetsinghji presented this sabad excellently to impress the beauty, telent of lord..... waheguruji

  • @ajaibsingh3350
    @ajaibsingh3350 Рік тому +1

    Wahwa Anand aa gaya waheguru ji apne sewak te kirpa.banai rakho ji waheguru ji

  • @avneetkaur5940
    @avneetkaur5940 8 місяців тому

    ਭਾਈ ਸਾਹਿਬ ਜੀ ਅਜ ਕਲ੍ਹ ਕਿਥੇ ਹਨ ਜੀ ਟੀ ਵੀ ਚੈਨਲ ਤੇ ਕਦੇ ਲਾਇਵ ਨਹੀਂ ਹੋਏ

  • @deeppreet2026
    @deeppreet2026 4 роки тому +4

    ਵਾਹ ਕਿਅਾ ਬਾਤ ਅਾ ..ਬਹੁਤ ਖੂਬ

  • @sarbjitsingh1264
    @sarbjitsingh1264 5 місяців тому +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @MrSurjit28
    @MrSurjit28 2 роки тому +9

    Waheguru beautiful kirtan n Bhai Inderjit singh JI’s voice amazing… but sadly there are advertisements in between which breaks the meditative state.. pray that the ads can b towards ending n thank you for sharing on utube to let’s enjoy Gurus Bhani… thank you,thank you, thank you

  • @rajtalwar4370
    @rajtalwar4370 4 роки тому +4

    Waheguru ji ka khalsa
    Waheguru ji ki fateh
    S S A ji sareya nu 🙏🙏💎

  • @inderjitkaur1640
    @inderjitkaur1640 11 місяців тому +1

    Wahguru ji 🙏🙏🙏🙏🙏🙏🙏🙏🙏🙏

  • @ravindersinghmullanpur1932
    @ravindersinghmullanpur1932 5 місяців тому

    WAHEGURU JIOO DHAN DHAN GURU PITA SAHIB SHRI GURU GOBIND SINGH SAHIB JIOO MAHARAJ JIOO SHUKRANEY WHEGURU SAHIB JIOO MAHARAJ JIOO DHAN DHAN SAHIB SHRI GURU GRANTH SAHIB JIOO MAHARAJ JIOO BAKSH LEYO PATSHAH JIOO MAHARAJ JIOO SATNAM SHRI WAHEGURU SAHIB JIOO MAHARAJ JIOO SATNAM SHRI WAHEGURU SAHIB JIOO MAHARAJ JIOO❤❤🙏🙏🙏🙏🙏

  • @henryy672
    @henryy672 5 місяців тому +1

    Dhan Dhan Guru Ramdas ji waheguru waheguru ji Nice Kirtan ji waheguru waheguru ji

  • @shinchangamerff78
    @shinchangamerff78 4 роки тому +5

    Hi

  • @dharminderguraya2012
    @dharminderguraya2012 4 роки тому +7

    Waheguru ji ...

  • @ranabhinder3697
    @ranabhinder3697 3 роки тому +2

    ਬਹੁਤ ਵਧੀਆ ਕੀਰਤਨ ਕਰਦੇ ਹਨ ਭਾਈ ਸਾ੍ਬ.

  • @GagandeepSingh-k6o
    @GagandeepSingh-k6o 8 місяців тому +2

    Waheguru ji

  • @satieshsingh2333
    @satieshsingh2333 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ❤