ਵਿਦੇਸ਼ ਗਏ ਪੋਤੇ ਨੂੰ ਯਾਦ ਕਰ ਰੋ ਪਿਆ ਦਾਦਾ | ਕਹਿੰਦਾ ਮੇਰਾ ਤਾਂ ਦਿਲ ਨਹੀਂ ਲੱਗਦਾ ਓਹਦੇ ਬਿਨਾਂ ਹੁਣ

Поділитися
Вставка
  • Опубліковано 2 лют 2022
  • #RMBTelevision #PunjabElections2022 #RMBTelevisionInterviews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 63

  • @gurchransingh5674
    @gurchransingh5674 2 роки тому +50

    ਦਾਦਾ ਪੋਤੇ ਦਾ ਮੋਹ ਹੀ ਵੱਧ ਕਰਦਾ ਹੁੰਦਾ ਪੋਤੇਆ ਨੂੰ ਚਾਹੀਦਾ ਦਾਦੇਆ ਨੂੰ ਭੁੱਲਣ ਨਾ

  • @gurjitsingh964
    @gurjitsingh964 2 роки тому +6

    ਦਾਦਾ ਪੋਤੇ ਦਾ ਪਹਿਲਾਂ ਦੋਸਤ ਹੁੰਦਾ ਤੇ ਪੋਤਾ ਦਾਦੇ ਦਾ ਆਖਰੀ ਦੋਸਤ ਹੁੰਦਾ ।। ਪੋਤੇ ਨੂੰ ਹੱਥ ਜੋੜ ਕੇ ਬੇਨਤੀ ਹੈ।। ਪੈਸਾ ਬਹੁਤ ਮਿਲ ਜੂਲਾ ਪਰ ਦਾਦੇ ਨੂੰ ਮਿਲਨਾ ਵਾਪਿਸ।। ਜਰੂਰ ਚੱਕਰ ਮਾਰ ਦਾਦੇ ਕੋਲ।।

  • @jassabrar1632
    @jassabrar1632 2 роки тому +34

    ਵੋਟਾਂ ਅਲਿਓ 🙏 ਵੇਖੋ ਓਏ ਆਹ ਦਰਦ ਆ ਪੰਜਾਬ ਦਾ😭

  • @lucariohitsmario2811
    @lucariohitsmario2811 2 роки тому +14

    Aap ਤੋਂ ਹੀ ਉਮੀਦ ਹੈ l ਦੇਖਿਆ ਨੀ ਜਾਂਦਾ l ਬਜ਼ੁਰਗ ਰੁਲ ਰਹੇ ਨੇ ਸਾਡੇ l ਪਰਮਾਤਮਾ ਰਹਿਮ ਕਰ.... 🙏

  • @ranivirkmalout1426
    @ranivirkmalout1426 2 роки тому +8

    ਬਹੁਤ ਦਿਲ ਦੁਖੀ ਹੋਇਆ ਬਾਪੂ ਜੀ ਨੂੰ ਦੇਖ ਕੇ

  • @harvinderjeetkaur1499
    @harvinderjeetkaur1499 2 роки тому +12

    ਬਾਬਾ ਜੀ ਹੋਂਸਲਾ ਰੱਖੋਂ, ਤੁਹਾਡਾ ਪੋਤਾ ਚੰਗਾ ਬਣ ਕੇ ਆਏਗਾ,

  • @punjab1703
    @punjab1703 2 роки тому +14

    ਜੇ ਕਿਤੇ ਪੋਤਾ ਇਹਦਾ ਯਰ ਹੁਣ ਦਾਦੇ ਨੂੰ ਕੋਲ ਬੁਲਾ ਲ‌ਵੇ ਬਾਪੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੋਣਾ ਪਰ ਪੋਤੇ ਦੀ ਵੀ ਮਜਬੂਰੀ ਆ ਹਜੇ ਬੁਲਾ ਨਹੀਂ ਸਕਦਾ ਪਰ ਜੇ ਉਹਦਾ ਪੋਤਾ ਮੇਰਾ ਕਮੈਟ ਪੜ ਰਿਹਾ ਤਾਂ ਬੇਨਤੀ ਆ ਉਹਨੂੰ ਕੀ ਮਾਂ ਪਿਉ ਤੋ ਪਹਿਲਾਂ ਦਾਦੇ ਨੂੰ ਜ਼ਰੂਰ ਬੁਲਾਈ ਕੋਈ ਜੁਗਾੜ ਲਾ ਬਾਈ ਵਾਹਿਗੁਰੂ ਮਿਹਰ ਕਰੇ ਬਾਪੂ ਤੇ

  • @Kisan.punjab.ale1469.
    @Kisan.punjab.ale1469. 2 роки тому +24

    ਵਾਹਿਗੁਰੂ ਭਲੀ ਕਰੀ ਪੰਜਾਬ ਤੇ 🙏

  • @sukhiduggankaur384
    @sukhiduggankaur384 2 роки тому +13

    ਬਾਬਾ ਜੀ ਕੀ ਕਰੀਏ ਮੇਰਾ ਵੀ ਬੇਟਾ ਕਨੈਡਾ ਵਿੱਚ ਗਿਆ ਹੋਇਆ,ਮੇਰਾ ਵੀ ਮਨ ਖ਼ਰਾਬ ਹੁੰਦਾ ਕੀ ਕਰੀਏ ਇਥੇ ਕੋਈ ਨੋਕਰੀ ਨਹੀ ਮਿਲਦੀ,ਜਹਿੜੇ ਇਥੇ ਵਹਿਲੇ ਉਹ ਨਸ਼ੇ ਵਿੱਚ ਫਸ ਗਏ ਚਲੋ ਜਿਉਂਦੇ ਰਹਿਣ ਤੰਦੁਰੁਸਤ ਰਹਿਣ

  • @prabhjotkhalsa5318
    @prabhjotkhalsa5318 2 роки тому +23

    ਅਕਾਲੀਆਂ ਕਾਂਗਰਸੀਆ ਦੀਆਂ ਗੰਦੀਆਂ ਚਾਲਾ ਕਰਕੇ ਅੱਜ ਸਾਡੇ ਧੀਆਂ ਪੁੱਤਰ ਨੂੰ ਬਾਹਰ ਜਾਣਾ ਪੇ ਰਿਹਾ ਜਾਗੋ ਪੰਜਾਬੀਓ

  • @gursahibsingh6294
    @gursahibsingh6294 2 роки тому +17

    ਮਾਹੀਆ ਸਰਕਾਰਾ ਦੇ ਕਾਰਨ ਬਾਪੂ ਜੀ

  • @jaswantsingh-kv8ep
    @jaswantsingh-kv8ep 2 роки тому +9

    ਵਾਹਿਗੁਰੂ ਜੀ ਤੰਦਰੁਸਤੀ ਵਖਸਣ ਬਾਪੂ ਨੂੰ ਮੇਰਾ ਤਾਂ ਆਪ ਏਹੀ ਹਾਲ ਬਾਪੂ ਜੀ

  • @gurpreetbhatti8580
    @gurpreetbhatti8580 2 роки тому +2

    ਧਾਹ ਨਿੱਕਲਦੀ ਆ ਲੋਕ ਹਾਲੇ ਵੀ ਅਕਾਲੀ ਕਾਂਗਰਸੀ ਕਰਦੇ ਫਿਰਦੇ ਆ ਸ਼ਰਮ ਕਰ ਲਵੋ ਯਾਰ 🙏🙏😭😭

  • @gurpreetsran4488
    @gurpreetsran4488 2 роки тому +11

    Waheguru ji

  • @niranjanmahoo2045
    @niranjanmahoo2045 2 роки тому +7

    ਸਾਡੀ ਆਖਰੀ ਉਮੀਦ ਭਗਵੰਤ ਮਾਨ ਜੀ ✌✌🙏🙏

  • @ikodapasara8143
    @ikodapasara8143 2 роки тому +5

    I feel for him . ਮੈਨੂੰ ਮੇਰਾ ਦਾਦਾ ਯਾਦ ਆ ਗਿਆ !! ਪਰ ਪੋਤੇ ਨੂੰ video conferencing ਕਰਕੇ counseling ਕਰਨੀ ਚਾਹੀਦੀ !!!
    ਦਾਦੇ ਤੇ ਪੋਤੇ ਦੀ ਯਾਰੀ ਤੋ ਵਧਿਆ ਕੁਝ ਵੀ ਨਹੀਂ !!

  • @babbukhadial2640
    @babbukhadial2640 2 роки тому +12

    ਮੂਲ ਨਾਲੋ ਵਿਆਜ਼ ਪਿਆਰਾ

  • @parmmaan9795
    @parmmaan9795 2 роки тому +6

    Shi aa baba sda kera bhar jee lgda 😭😭😭😭😭😭😭😭

  • @sargunss1790
    @sargunss1790 2 роки тому +2

    ਬਾਹਰਲੀ ਚਮਕ ਦਮਕ ਵੇਖ ਜਾ ਰਹੇ ਹਨ

  • @bluepen215
    @bluepen215 2 роки тому +5

    God bless

  • @shardhasingh6998
    @shardhasingh6998 2 роки тому +3

    ਵਾਹਿਗੁਰੂ ਜੀ

  • @gurmukhsingh6126
    @gurmukhsingh6126 2 роки тому +1

    ਬੇੜਾ ਗ਼ਰਕ ਹੋਏ ਗੰਦੀ ਸਿਆਸਤ ਦਾ ਏਨਾ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਲੋਕਾਂ ਨੂੰ ਹੁਣ ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ

  • @JaswantSingh-iz5nv
    @JaswantSingh-iz5nv 2 роки тому +1

    ਬਾਪੂ ਕੀ ਕਰੀਏ ਬੱਚੇ ਸਾਡੇ ਵੀ ਇਥੇ ਨਹੀਂ ਰਹਿਣਗੇ ਪੰਜਾਬ ਵਿੱਚ ਬਹੁਤੇ ਬੰਦੇ ਬਾਹਰ ਜਾਂਦੇ ਐ

  • @karanjeetbhullar389
    @karanjeetbhullar389 2 роки тому +7

    ਲੀਡਰ ਖਾ ਗੇ

  • @Gurdeep.pro-2017
    @Gurdeep.pro-2017 2 роки тому +1

    ਦੇਖੋ ਲੀਡਰੋ ਪੰਜਾਬ ..ਬਾਬੇ ਵਲੋਂ ਕਹੀਆਂ ਗਈਆਂ ਗੱਲਾਂ ਕੋਈ ਸਰਸਰੀ ਨਾ ਸਮਝਣਾ ...ਇਹ ਉਹੀ ਪੰਜਾਬ ਅ ਜਿੱਥੇ ਕਿਸੇ ਸਮੇ ਬਾਹਰੋਂ ਲੋਕ ਰੁਜਗਾਰ ਲਈ ਆਉਦੇ ਸੀ

  • @singhsj5841
    @singhsj5841 2 роки тому

    ਬਾਪੂ ਰੋ ਨਾ ਆਉਗਾ ਤੇਰਾ ਪੋਤਾ ਸਾਡਾ ਬੇਟਾ 2ਸਾਲ ਤੋਂ ਮਿਲਣ ਆ ਗਿਆ ਤੇਰਾ ਪੋਤਾ ਵੀ ਆਉਗਾ

  • @deepsamra3003
    @deepsamra3003 2 роки тому +4

    Waheguru g

  • @JaskaranSingh-bp9lr
    @JaskaranSingh-bp9lr 2 роки тому

    ਵਾਹਿਗੁਰੂ ਮਿਹਰ ਕਰਿਓ ਜੀ ਪੰਜਾਬ ਤੇ।ਮਾੜੀਆ ਸਰਕਾਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ।ਇਹ ਵਿਕਾਸ ਆ।ਜੇ ਇਹ ਵਿਕਾਸ ਆ ਤਾਂ ਸਾਨੂੰ ਇਹ ਨਹੀਂ ਚਾਹੀਦਾ।

  • @kaursingh8369
    @kaursingh8369 2 роки тому +2

    ਬਾਈ ਮੇਰੇ ਆਵਦੇ ਦੋ ਬੱਚੇ ਸੀ ਦੋਵੇਂ ਚਲੇ ਗਏ ਕੈਨੇਡਾ ਅਸੀਂ ਤਾਂ ਦੋਵੇਂ ਜੀਅ ਰਹਿਗੇ ਬਾਪੂ ਮਾਂ ਪਿਓ ਮੇਰਾ ਮਰ ਗਿਆ ਸੀ ਦੋਵੇਂ ਪਤੀ-ਪਤਨੀ ਰਹਿ ਗਏ ਜੀਅ ਸਾਡਾ ਵੀ ਨੀ ਲੱਗਦਾ ਕੀ ਕਰੀਏ ਦੋਵੇਂ ਡਿਗਰੀਆਂ ਲੈ ਕੇ ਵੇਹਲੇ ਕੰਧਾਂ ਚ ਵੱਜਦੇ ਫਿਰਦੇ ਸੀ

  • @tarsemmannp5499
    @tarsemmannp5499 2 роки тому +1

    Waheguru ji 🙏 mehar kri sab te

  • @charanjitsingh4388
    @charanjitsingh4388 Рік тому +1

    ਪੰਜਾਬੀ ਮੁੰਡੇ ਕੰਮ ਨਹੀਂ ਕਰਦੇ ਬਿਹਾਰ , ਯੂ ਪੀ , ਮਧ ਪ੍ਰਦੇਸ਼ ,ਜਾ ਹੋਰ ਸੁਬਿਆ ਤੋਂ ਕੰਮ ਕਰਨ ਆਉਂਦੇ ਨੇ ਲੱਖਾਂ ਰੁਪਏ ਕਮਾਉਂਦੇ ਨੇ ਕੋਠੀਆ ,ਕਾਰਾ ਜ਼ਮੀਨਾ ਖ਼ਰੀਦੇ ਹਨ ਉਹ ਪੰਜਾਬ ਵਿੱਚ ਕੰਮ ਕਰਕੇ ਖ਼ਰੀਦੇ ਨੇ । ਪੰਜਾਬੀ ਕਹਿੰਦੇ ਪੰਜਾਬ ਵਿੱਚ ਕੰਮ ਕੋਈ ਨਹੀਂ ਹੈ ਸਮਝਣ ਤੋਂ ਬਾਹਰ ਹੈ ।

  • @manibrar9879
    @manibrar9879 2 роки тому

    god bless

  • @makhan4254
    @makhan4254 2 роки тому

    Waheguru mehar karay
    Baba ji koi nahi pushda..

  • @suchasingh2098
    @suchasingh2098 2 роки тому

    Wahaguru ji

  • @indiaindian1181
    @indiaindian1181 2 роки тому +7

    Vaps aja yar bapu de 100 sal oumar ho ju ge yar

  • @sonubajwa1168
    @sonubajwa1168 2 роки тому +1

    🙏🙏🥺

  • @tarsemmannp5499
    @tarsemmannp5499 2 роки тому +2

    ਏਨਾ ਲੀਡਰਾਂ ਨੇ ਮਾਰ ਤਾਂ ਪੰਜਾਬ ਨੂੰ 22 ਜੀ koey job ne melde

  • @GurjeetSingh-ff4oi
    @GurjeetSingh-ff4oi 2 роки тому

    😢😢

  • @sawindersingh6949
    @sawindersingh6949 2 роки тому +3

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @jasvirkaur5859
    @jasvirkaur5859 2 роки тому

    🙏🙏💔💔

  • @amarjitkahlonsingh6108
    @amarjitkahlonsingh6108 2 роки тому

    Bapu ji shi keh rhe aa pure pb tha ahi hall aa

  • @rajrani8172
    @rajrani8172 Рік тому

    Bai ihi hal a jd roti di burki muh vich paidi a tan burki muh vich full jandi a k pta nhi bache ne roti khadhi a k nhi

  • @Dhammu_huni
    @Dhammu_huni 2 роки тому +3

    Sirf Bhaghwant hi ek ejha bnda aa ehh dard smjh skda ..😞😞

    • @RamandeepKaur-vk4sb
      @RamandeepKaur-vk4sb 2 роки тому

      Bhagwant maan de family ta aap foreign vich hai

    • @Dhammu_huni
      @Dhammu_huni 2 роки тому

      @@RamandeepKaur-vk4sb tahi ohh es dard nu zayda mehsos krda aa

  • @SukhdevSingh-ic6bu
    @SukhdevSingh-ic6bu 2 роки тому +1

    Maan sahab es bapu nu mile

  • @lucariohitsmario2811
    @lucariohitsmario2811 2 роки тому +1

    🙏🙏😭

  • @ranivirkmalout1426
    @ranivirkmalout1426 2 роки тому +1

    ਸਰਦਾਰ ਭਗਵੰਤ ਮਾਨ ਲਿਆਓ ਪੰਜਾਬ ਬਚਾਓ

  • @MohinderSingh-em1rc
    @MohinderSingh-em1rc 2 роки тому

    Gandiyaan sarkaaran di den aa parmatma sade baapu nu chardi klaa vich rakhn love you baapu ji 🙏

  • @charnjitkaur537
    @charnjitkaur537 2 роки тому +1

    Sarm kre badal jehda kehda 100000 do bahar jan valeo no nokri ore mildi ni

  • @indiaindian1181
    @indiaindian1181 2 роки тому +3

    Ek pota a bapu da o ve bhar chla gya

  • @sudhaapna1100
    @sudhaapna1100 2 роки тому

    Keep voting for RSS parties AAP, Akali, BJP, and Captain so they can keep emptying Punjab. Please wake up, SSM is our own.

  • @sudhaapna1100
    @sudhaapna1100 2 роки тому +1

    AAP Vote = RSS Vote. 7 out of 7 MP’s in Delhi RSS BJP. Note too late to wake up and elect our own SSM government

  • @bluepen215
    @bluepen215 2 роки тому +3

    God bless

  • @harpreetsohi5658
    @harpreetsohi5658 2 роки тому +1

    Waheguru g

  • @chamkaursingh9781
    @chamkaursingh9781 2 роки тому

    😢😢😢