ਦੀਪ ਸਿੱਧੂ ਕਰਨ ਜਾ ਰਿਹਾ ਸੀ ਵੱਡੇ ਖੁਲਾਸੇ, ਦਿਲ ਦੀ ਗੱਲ ਜਾਂਦਾ-ਜਾਂਦਾ ਦੱਸ ਗਿਆ ਕਰੀਬੀ ਦੋਸਤ ਨੂੰ

Поділитися
Вставка
  • Опубліковано 15 лют 2022
  • #punjab #deepsidhu #drudoke #hobbydhaliwal
    ਦੀਪ ਸਿੱਧੂ ਕਰਨ ਜਾ ਰਿਹਾ ਸੀ ਵੱਡੇ ਖੁਲਾਸੇ, ਦਿਲ ਦੀ ਗੱਲ ਜਾਂਦਾ-ਜਾਂਦਾ ਦੱਸ ਗਿਆ ਕਰੀਬੀ ਦੋਸਤ ਨੂੰ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 172

  • @manjotkaurroastedblogs7385
    @manjotkaurroastedblogs7385 2 роки тому +16

    ਦੀਪ ਸਿੱਧੂ ਪੰਜਾਬ ਨੂੰ ਇਕ ਦਰਦ ਦੇ ਗਿਆ ਜਿੰਨਾ ਚਿਰ ਜਿਉਂਦੇ ਰਹਾ ਗੇ ਇਕ ਚੀਸ ਜੀ ਉੱਠਦੀੱ ਰਹੂੰਗੀ

  • @ManjitKaur-xc2do
    @ManjitKaur-xc2do 2 роки тому +12

    ਅਸੀਂ ਦੀਪ ਨੂੰ ਮਿਲੇ ਤੇ ਨਹੀਂ।ਉਸ ਦੇ ਵਿਚਾਰ ਸੁਣ ਕੇ ਕੀਲੇ ਗਏ। ਬਹੁਤ ਦੁੱਖ ਹੋਇਆ । ਪੰਜਾਬ ਦੇ ਪੁੱਤਰ ਤੇ ਮਾਣ ਹੈ

  • @Panjab_de_Jaye1984
    @Panjab_de_Jaye1984 2 роки тому +12

    ਦੀਪ ਵੀਰ ਦਾ ਵਿਰੋਧ ਕਰਨ ਵਾਲੇ ਜਿੰਨੇ ਵੀ ਸੀ ਓਹਨਾਂ ਨੂੰ ਲਾਹਨਤ ਆ

  • @MandeepKaur-wr1uu
    @MandeepKaur-wr1uu 2 роки тому +60

    ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਦੀਪ ਦਾ ਸਾਥ ਦਿੱਤਾ ਧੰਨਵਾਦ ਤੁਹਾਡਾ ਕਿਰਪਾ ਕਰਕੇ ਹੁਣ ਆਪਣੇ ਲੈਕਚਰ ਵਿੱਚ ਦੀਪ ਬਾਰੇ ਸੁਣਾਇਉ

  • @kamaljeetguraya9498
    @kamaljeetguraya9498 2 роки тому +40

    ਦੀਪ ਸਿੰਘ ਜੀ ਨੂੰ ਸਤਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਵਾਹਿਗੁਰੂ ਜੀ

  • @ggn_1
    @ggn_1 2 роки тому +26

    🔥🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ,
    ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ,
    ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ!
    ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥🔥🔥

  • @sarkarofjatjatt2098
    @sarkarofjatjatt2098 2 роки тому +8

    घणा याद आवेगा रे भाई दीप सिद्धू

  • @MandeepKaur-wr1uu
    @MandeepKaur-wr1uu 2 роки тому +36

    ਨਹੀਂ ਦੀਪ ਦੇਕੇ ਨਹੀਂ ਪੰਜਾਬ ਦਾ ਦਿਲ ਕੱਢ ਕੇ ਨਾਲ ਹੀ ਲੈ ਗਿਆ।

    • @manjitsingh4053
      @manjitsingh4053 2 роки тому

      😭😭😭😭😭

    • @balwinderkaur2840
      @balwinderkaur2840 2 роки тому +1

      VISHVAAS HI NAHI HUNDA

    • @BALJIT_SINGH_CHAPRA
      @BALJIT_SINGH_CHAPRA 2 роки тому +1

      ਤੁਹਾਡੇ ਸ਼ਬਦ...... ਬਹੁਤ ਵੱਡੀ ਗੱਲ ਕਹਿ ਦਿੱਤੀ । ਦਿਲ.... ਤੇ ਸ਼ਾਇਦ ਜਾਨ ਵੀ। ਇੱਕ ਆਸ਼ਾ ਜੀ ਮਰ ਗਈ ।

  • @Lakhwinder-vu7ez
    @Lakhwinder-vu7ez 2 роки тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurjotsingh5206
    @gurjotsingh5206 2 роки тому +26

    ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਦੀ ਸਿੱਧੂ ਦੇ ਅਾਖਰੀ ਬੋਲਾਂ ਨੂੰ ਪਗਾ ਦਿੳੁ ਪੰਜਾਬੀਓ। ਨਹੀ ਤਾ ਦੀਪ ਨੂੰ ਅਸੀ ਸਭ ਨੇ ਭੁਲਾ ਦੇਣਾ

    • @harroopk8496
      @harroopk8496 2 роки тому

      Hanji veer ji 🙏

    • @chamkorsingh977
      @chamkorsingh977 2 роки тому

      ਸਿਮਰਨਜੀਤ ਸਿੰਘ ਮਾਨ ਦਾ ਚੋਣ ਨਿਸ਼ਾਨ ਕੀ ਹੈ ਜੀ🙏

    • @gurjotsingh5206
      @gurjotsingh5206 2 роки тому

      @@chamkorsingh977 ਤੁਹਾਡਾ ਿੲਲਾਕਾ ਕਿਹੜਾ ਹੈ ਜੀ?

    • @chamkorsingh977
      @chamkorsingh977 2 роки тому

      ਫਿਰੋਜ਼ਪੁਰ

  • @GodIsOne010
    @GodIsOne010 2 роки тому +3

    ਵੀਰ ਦੀ ਉਮਰ ਇੰਨੀ ਹੀ ਸੀ ਸਭ ਰੱਬ ਦੀ ਮਰਜੀ ਹੈ ਜੀ ਦੀਪ ਵੀਰ ਹਮੇਸਾ ਲੋਕਾ ਦੇ ਦਿਲ ❤️ਵਿੱਚ ਅਮਰ ਰਹੋ ਜੀ🙏🏻ਵੀਰ ਸਾਰੇ ਦੇਸ ਨੂੰ ਇੱਕ ਸੇਦ ਦੇ ਗਿਆ ਜੀ 🙏🏻ਵੀਰੋ ਪੰਜਾਬ ਬਚਾ ਲਵੋ ਜੀ 🙏🏻ਮਾੜੇ ਲੀਡਰਾ ਦਾ ਸਾਮਣਾ ਕਰੋ ਸੇਰ ਵੀਰੋ ਜੀ 🙏🏻ਵੀਰੋ ਮਾਂਵਾ ਦੇ ਪੁੱਤ ਬਚਾ ਲਵੋ ਜੀ🙏🏻Dr Sahib ਤੁਸੀ ਪੰਜਾਬ ਦਾ ਮਾਣ ਹੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
    ਵੀਰ ਪੰਜਾਬ ਦੇ ਦਿਲਾ ਵਿੱਚ ਹਮੇਸਾ ਰਹਿਣਗੇ🙏🏻

  • @bsingh1310
    @bsingh1310 2 роки тому +9

    ਵਹਿਗੁਰੂ ਜੀ

  • @gurirandhawa2352
    @gurirandhawa2352 2 роки тому +14

    ਲੋਕਾਂ ਨੇ ਵੋਟਾਂ ਤੋਂ ਪਹਿਲਾਂ ਹੀ ਭੁੱਲ ਜਾਣਾ ਸਿਸਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਦੀਪ ਸਿੱਧੂ ਦੀ ਸੋਚ ਨੂੰ ਬਚਾਇਓ ਜਿਸ ਗੱਲ ਤੋਂ ਡਰਦਿਆਂ ਉਸ ਦਾ ਕਤਲ ਕਰਵਾਇਆ ਗਿਆ

    • @chamkorsingh977
      @chamkorsingh977 2 роки тому +1

      🙏

    • @chamkorsingh977
      @chamkorsingh977 2 роки тому +1

      ਸਿਮਰਨਜੀਤ ਸਿੰਘ ਮਾਨ ਦਾ ਚੋਣ ਨਿਸ਼ਾਨ ਕੀ ਹੈ ਜੀ🙏

    • @mandeepkaurmandeepkaur316
      @mandeepkaurmandeepkaur316 2 роки тому

      Ki jaande o simerjeet singh maan bare tuc..ohdi ahdi history dakhu

  • @raghbirsinghdhindsa3164
    @raghbirsinghdhindsa3164 2 роки тому +15

    ਬਹੁਤ ਹੀ ਦੁਖਦਾਈ ਖ਼ਬਰ ਹੈ

  • @paramjitmalhi6543
    @paramjitmalhi6543 2 роки тому +1

    Deep veer nu Waheguru ji apne charna Vic rakhna ji pribar nu bhana manen da bal dena ji

  • @sarkarofjatjatt2098
    @sarkarofjatjatt2098 2 роки тому +8

    दीप वीर अमर हो गया वाहेगुरु मेहर करें 🙏

  • @o.pgorakapoorpind6908
    @o.pgorakapoorpind6908 2 роки тому +19

    ਪੰਜਾਬ ਦੇ ਲੋਕਾਂ ਨੇ ਇਕ ਹੀਰਾ ਗੁਆ ਲਿਆ ਹੈ ਦੀਪ ਸਿੱਧੂ ਦੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜ਼ਰੂਰੀ ਹੈ ਕਿ ਪੰਜਾਬ ਦੇ ਯੋਧਿਆਂ ਨੂੰ ਸੂਰਮਿਆਂ ਨੂੰ ਮਾਰਿਆ ਜਾ ਰਿਹਾ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਨਹੀਂ ਤਾਂ ਆਓਣ ਵਾਲਾਂ ਸਮਾਂ ਪੰਜਾਬ ਦੇ ਲੋਕਾਂ ਨੂੰ ਭਿਆਨਕ ਹਾਲਤ ਵਿੱਚ ਸਾਹਮਣਾ ਕਰਨਾ ਪੈਣਾ ਹੈ ਸੋਚੋ ਤੇ ਵਿਚਾਰੋ

  • @parmindersingh-vb9on
    @parmindersingh-vb9on 2 роки тому +13

    ਚੈਨਲ ਵਾਲੇ ਵੀਰੋ, ਇਹ ਜਾਦੂ ਟੂਣਿਆਂ ਵਾਲਿਆਂ ਦੀ ਐਡਾਂ ਨਾ ਪਾਇਓ ਕਰੋ, ਇਸ ਨਾਲ ਤੁਹਾਡੀ credibility ਸਿੱਧੀ ਜ਼ਮੀਨ ਤੇ ਡਿਗ ਜਾਂਦੀ, maintain some standards

  • @user-yj7xn2ty2k
    @user-yj7xn2ty2k 2 роки тому +21

    ਮੇਰੇ ਵੀਰੋ ਹਾਲੇ ਵੀ ਜਾਗ ਜਾਓ

  • @randhirsingh21
    @randhirsingh21 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harmalbrar8946
    @harmalbrar8946 2 роки тому +5

    So sad bai Deep miss you❤ your special diamond💎 of Punjab your never die your live in people ❤ heart

  • @manjitsingh9991
    @manjitsingh9991 2 роки тому +8

    I love you deep

  • @tarlochansingh5841
    @tarlochansingh5841 2 роки тому +7

    Deep sidhu great man

  • @gurmeetg2193
    @gurmeetg2193 2 роки тому +9

    ਦੀਪ ਸਿੱਧੂ ਨੂੰ ਗੱਦਾਰ ਕਹਿਣ ਵਾਲੇ ਆਪ ਗੱਦਾਰ ਬਣ ਕੇ ਭਾਜਪਾ ਦੇ ਵਿੱਚ ਚਲੇ ਗਏ।।

  • @VikramSingh-ky6jo
    @VikramSingh-ky6jo 2 роки тому +10

    ਵਾਹਿਗੁਰੂ ਵਾਹਿਗੁਰੂ

  • @GurpreetKaur-lx9tp
    @GurpreetKaur-lx9tp 2 роки тому +6

    Waheguru ji mehr kro loka te vota dekh k paoun 🙏

  • @karanbir0
    @karanbir0 2 роки тому +3

    Deep SIDHU nu pyar kara waleo.. deep SIDHU nu vote deo... ( BALTI ) CHON NISHAN..

  • @deepbrar4814
    @deepbrar4814 2 роки тому

    Dil da saaf deep sidhu

  • @JagjeetSingh-hy3qb
    @JagjeetSingh-hy3qb 2 роки тому +2

    ਵਾਹਿਗੁਰੂ ਜੀ

  • @punjabisongs.4215
    @punjabisongs.4215 2 роки тому +7

    Waheguru ji 🙏🏻💔

  • @Channubrar2566
    @Channubrar2566 2 роки тому +7

    Waheguru

  • @amansaini922
    @amansaini922 2 роки тому

    Waheguru Jee 🙏

  • @amandeepkaur8315
    @amandeepkaur8315 2 роки тому

    Waheguru ji 🙏🏻

  • @gurmukhsingh6097
    @gurmukhsingh6097 2 роки тому

    Dr ji great God bless

  • @jaspalkaur8308
    @jaspalkaur8308 2 роки тому +5

    Waheguruji bless our son who has left us . Waheguruji bless him and keep his soul in peace. Waheguruji bless all of us and keep us in right track. So so sad that we lost our diamond .

  • @SurjitSingh-up3hj
    @SurjitSingh-up3hj 2 роки тому

    Missu Deep 22

  • @sukhbirsingh9805
    @sukhbirsingh9805 2 роки тому

    Waheguru ji

  • @KuldeepSingh-cd6vk
    @KuldeepSingh-cd6vk 2 роки тому

    Waheguru.ji

  • @makhankalas660
    @makhankalas660 2 роки тому +8

    ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਵੀਰ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @bintykala686
      @bintykala686 2 роки тому

      ਅਜੇ ਤੇ ਦੇਖੋ ਕਿੰਨਿਆਂ ਨੂੰ ਕਤਲ ਕਰਵਾਂਦਾ ਹੈ ਗੰਗੂ ਸੱਪ 🐍 ਕੰਜਰੀਵਾਲ ਨਸ਼ੇੜੀ ਭਗਵੰਤਾ ਤੇ ਸੁੱਤਾ ਪਿਆ ਨਸ਼ਾ ਕਰਕੇ ਵਿਚਾਰੇ ਜੋਕਰ ਨੂੰ ਕੁਛ ਨਹੀਂ ਪਤਾ ਕੀ ਕਰ ਰਿਹਾ ਓਹਦਾ ਮਾਲਕ, ਵੀਰੋ ਗੋਰੇ ਅੰਗਰੇਜ "ਈਸਟ ਇੰਡੀਆ ਕੰਪਨੀ" ਲਿਆਏ ਸੀ ਆ ਕਾਲਾ ਅੰਗਰੇਜ ਕੰਜਰੀਵਾਲ ਪੰਜਾਬ ਲੁੱਟਣ ਆ ਗਿਆ ਹੈ ਭਗਵੰਤ ਮਰਿਆ ਪਿਆ ਹੈ

  • @BiPpYDHiLloN
    @BiPpYDHiLloN 2 роки тому +6

    Ik Hor Kom Da Heera Duniyan Toh Chlya Gaya🙏🏻🙏🏻Hun Sikh Kom De Gaddar Buhat Kkuch Honge

  • @gurmukhsingh6097
    @gurmukhsingh6097 2 роки тому

    Great person deep

  • @GurpreetSINGHOZSIKH
    @GurpreetSINGHOZSIKH 2 роки тому +1

    ਵਾਹਿਗੁਰੂ ਜੀ 🙏🙏

  • @surinderdhaliwal2682
    @surinderdhaliwal2682 2 роки тому +6

    Waheguru ji Rip 🙏🙏😭😭😭😭😭😭😭😭😭

  • @GurpreetSingh-lx6kx
    @GurpreetSingh-lx6kx 2 роки тому +3

    Waheguru ji 😭😭😭😭😭😭😭

  • @LakhvirSingh-rl7lk
    @LakhvirSingh-rl7lk 2 роки тому

    Dr Saab ji zindabad

  • @gagankaur6180
    @gagankaur6180 2 роки тому +3

    Waheguru ji 🙏🙏🙏🙏🙏😭😭😭😭😭😭

  • @pawanpreetsidhu8159
    @pawanpreetsidhu8159 2 роки тому

    Miss you Bai Deep

  • @rajdeepbhol8780
    @rajdeepbhol8780 2 роки тому

    ਵਾਹਿਗੁਰੂ ਜੀ😢😢

  • @satwantkaur6414
    @satwantkaur6414 2 роки тому

    Sab lai shoking hai

  • @mandmand9107
    @mandmand9107 2 роки тому

    Satnam waheguru ji

  • @rupinderkaur5488
    @rupinderkaur5488 2 роки тому +1

    Miss u deep😭😭😭

  • @simarjit782
    @simarjit782 2 роки тому +1

    Good man c deep

  • @dhantarsingh8401
    @dhantarsingh8401 2 роки тому

    Waheguru Waheguru Waheguru

  • @jasbirsingh7711
    @jasbirsingh7711 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😂😂😂😂😂😂😂😂😂😂😂😂😂😂😂😂😂😂😂😂😘🙏🙏🙏🙏🙏🙏🙏🙏🙏🙏🙏🙏🙏

    • @mindushergill2175
      @mindushergill2175 2 роки тому

      ਹੱਸਣ ਆਲੀ ਕੀ ਗੱਲਾ ਇਸ ਚ,

    • @mindushergill2175
      @mindushergill2175 2 роки тому

      ਜਦ ਤੇਰਾ ਅਪਦਾ ਕੋਈ ਮਰਿਆ ਫੇਰ ਪਾਈ ਭੰਗੜਾ

    • @naunihalsingh4108
      @naunihalsingh4108 2 роки тому

      Kai bandiya nu pta nhi kihri emoji launi hundi khusi dey hanju and dukh dey hanju rla dindey ney 😭😭. 😂😂😂 ehna da antar nhi kar paunde

  • @sundermaansundermaan2873
    @sundermaansundermaan2873 2 роки тому +1

    Miss you y deep Sidhu 😥😢

  • @jass...s
    @jass...s 2 роки тому

    ਵਾਹਿਗੁਰੂ ਜੀ 🙏🙏🥺😭

  • @HardevSingh-so6rp
    @HardevSingh-so6rp 2 роки тому

    Very good Bhai sab

  • @user-to1fk6vh8s
    @user-to1fk6vh8s 2 роки тому +2

    ਕੌਮ ਦਾ ਅਣਥੱਕ ਯੋਧਾ ਦੀਪ ਸਿੱਧੂ

  • @preetokaur1776
    @preetokaur1776 2 роки тому

    Waheguru yji

  • @bikramjeetsingh4389
    @bikramjeetsingh4389 2 роки тому

    Waheguru ji Waheguru ji

  • @hirasinghhirasingh6029
    @hirasinghhirasingh6029 2 роки тому

    ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ

  • @sidhu194
    @sidhu194 2 роки тому

    Deep sidhu veer zindabad hai te hamesha zindabad rhega

  • @palwinderkaur4518
    @palwinderkaur4518 2 роки тому +3

    Very sad

  • @Shub224
    @Shub224 2 роки тому +2

    Ik gall tan pakki hogi bnde de jan magro hi kadar paindi duniya ch jdo bnda sari zindagi lokan de bhle lyi hnda lainda koi ni puchda

  • @JasvirSingh-vh6jm
    @JasvirSingh-vh6jm 2 роки тому

    Miss you deep

  • @BalwinderSingh-mc8nb
    @BalwinderSingh-mc8nb 2 роки тому +2

    Love you veer and miss you waheguru pta nhi tusi enna maada kida kar sakde o

  • @rashpalkaur8779
    @rashpalkaur8779 2 роки тому +1

    Bahut dukh ho reha bhaji

  • @harrygsd2671
    @harrygsd2671 2 роки тому +15

    Ekta rakho Sikh veero

  • @Desiforever
    @Desiforever 2 роки тому

    Deep acutely knew what are our real problems

  • @singhisking539
    @singhisking539 2 роки тому +7

    Punjabio Sikh's hun time a support karn da sardar simranjet Singh mann ji de party nu full support karo deep ve support kar da se hun time a 93 seta ta support karn da ajo punjabio ajo ajo hun time a

    • @jassasingh539
      @jassasingh539 2 роки тому

      ਮਾਨ ਨੇ ਬਾਦਲ ਨਾਲ ਰੱਲ ਕੇ ਧਰਮ ਦੇ ਨਾਮ ਤੇ ਅਣਗਿਣਤ ਬੇਕਸੂਰ ਮਰਵਾਏ। ਜੇ ਤੁਹਾਡਾ ਕੋਈ ਵੱਡਾ ਅਫਸਰ ਹੈ ਪੰਜਾਬ ਪੁਲਸ ਵਿੱਚ ਤਾਂ ਉਸ ਨੂੰ ਪੁੱਛ ਲਿਓ ਕੀ ਕੀ ਕੀ ਚੰਦ ਚਾੜ੍ਹੇ ਨੇ ਮਾਨ ਨੇ। 😂😂😂😂😂😂

    • @jasvindersingh4813
      @jasvindersingh4813 2 роки тому

      @@jassasingh539 Veer ji Simaranjit Singh Man Nihung Singha Daa Katal Aa Saria Nalo Badmash Adami Man aa

  • @khalsasingh1756
    @khalsasingh1756 2 роки тому

    waheguru tu sade nal vair rakhda aa
    menu buhat gussa va tere te waheguru
    😭😭😭😭😭😭😭😭😭😭😭😭😭😭😭

  • @jaggakabaddi6705
    @jaggakabaddi6705 2 роки тому

    🚩🙏🙏🙏🙏

  • @GagandeepSingh-ry6jn
    @GagandeepSingh-ry6jn 2 роки тому +2

    😭😭😭😭😭😭

  • @SidhumooseWala-ep3zb
    @SidhumooseWala-ep3zb 2 роки тому +4

    😭

  • @gurpreetranouta5252
    @gurpreetranouta5252 2 роки тому

    Mera veer gea .Parmatma jio far tu as nu vaps bej do Punjab nu lod hai as veer di.

  • @JashanSingh-xt2zv
    @JashanSingh-xt2zv 2 роки тому +2

    😭😭😭😭

  • @gaganchahal9653
    @gaganchahal9653 2 роки тому +1

    Kom da 🦁 sad gay aj 😭😭😭😭😭 bahut kala din chadiya aj 😭😭😭

  • @SaddamHussain-is3kq
    @SaddamHussain-is3kq 2 роки тому

    So sad

  • @goldycheema1592
    @goldycheema1592 2 роки тому

    I love you deep veer 😭💔

  • @hardarshansingh8017
    @hardarshansingh8017 2 роки тому

    Deep veere miss you 😭🙏

  • @angrejsingh5347
    @angrejsingh5347 2 роки тому

    🙏🙏🙏🙏🙏

  • @gurpritsingh9301
    @gurpritsingh9301 2 роки тому +7

    ਦੀਪ ਸਿੱਧੂ ਵਰਗੇ ਹੋਰ ਵੀ ਬਥੇਰੇ ਹਨ l ਹੁਣ ਹੋਰ ਕਈ ਦੀਪ ਸਿੱਧੂ ਪੈਦਾ ਹੋ ਜਾਣਗੇ, ਘਬਰਾਓ ਨਾ ll

    • @manjitsingh4053
      @manjitsingh4053 2 роки тому +8

      ਬਹੁਤ ਮੁਸ਼ਕਿਲ ਨਾਲ ਪੈਦਾ ਹੁੰਦੇ ਹਨ ਇਸ ਤਰ੍ਹਾਂ ਦੇ ਜਜਬੇ ਵਾਲੇ ਲੋਕ

  • @JaiGuruji7264
    @JaiGuruji7264 2 роки тому +1

    PLZ VOTE AND SUPPORT SIMRANJEET SINGH MAAN FOR DEEP BAI.

  • @eshalove3212
    @eshalove3212 2 роки тому +1

    😭😭😭

  • @amanbrar273
    @amanbrar273 2 роки тому

    🙏🙏🙏🙏🙏🙏

  • @kksandhu1779
    @kksandhu1779 2 роки тому

    ...... 💔💔😭

  • @goldycheema1592
    @goldycheema1592 2 роки тому

    Deep veer aja mere veer 😭💔

  • @satnamwaheguru9904
    @satnamwaheguru9904 2 роки тому +10

    hawa di awaaz nu pehchano a itihass di mang kr rhi hai so ikathe hojo nishan sahib de thalle VOTE SIMARJIT SINGH MAAN NU KROO SUPPORT SUB APNI ROTI SAKE RHE NE baki sarean da BYOCOT KRO

  • @daljeetgill6270
    @daljeetgill6270 2 роки тому +1

    Ik gl sde kol rhh gyi bss deep nu ta asi gva lya pr asi eh na akhia k asi ohdy lyi kuj kr n ske asi avdi vote simranjit singh maan nu vote paia jo sde veer da supna c osnu pura kria

  • @sandeeprampal4784
    @sandeeprampal4784 2 роки тому +2

    Kon kehnda devte nahi hunde eh komi devte bhai sandeep singh sidhu jindabad asi hun apne ap ni anath samjh rahe ha asi

  • @seepapunia5455
    @seepapunia5455 2 роки тому +1

    😭😭😭😭😭😭😭😭😭😭

  • @balwinderbrar3739
    @balwinderbrar3739 2 роки тому +1

    ਕਦੇ ਨ ਪੂਰਾ ਹੋਣ ਵਾਲਾ ਘਾਟਾ

  • @maninderchandi4420
    @maninderchandi4420 2 роки тому

    Ekta karo veero

  • @leharlehar5157
    @leharlehar5157 2 роки тому

    Deepvir,waheguruji,waheguruji,mere,vir,nal,sajas,kitigi,hii,,vir,mera,hun,miinu,kade vi,ni,milan,,mer,liei,dush,nhisahi,hudavirji,waheguruji,waheguruji

    • @leharlehar5157
      @leharlehar5157 2 роки тому

      Ir,tusi,deep,iasa,nu,juur,puuri,karoge,vir,ji,wsheguruji,waheguruji

  • @paramjitparamjit1070
    @paramjitparamjit1070 2 роки тому +1

    vir ji tusi dip vir te ik kitab jarur likho

  • @charanpreetkaur4630
    @charanpreetkaur4630 2 роки тому

    Where is Lakha sidana?

  • @paramjitparamjit1070
    @paramjitparamjit1070 2 роки тому +3

    35,40 sal vad sikh kaum hira milia si bas gwa lia,,

  • @pargatsingh8653
    @pargatsingh8653 2 роки тому

    Veer ji kde khalrha kde khudia kde deep

  • @vakulsaxena2105
    @vakulsaxena2105 2 роки тому

    VALENTINE REENA RAI NAAL TE PATNI BAHAR C...EHNE BANANA C KHALISTAAN...KHALSA EH KAM KARDEY NE

  • @BADFELLA_XX1
    @BADFELLA_XX1 2 роки тому

    ਮੈਕ ਨਵਾਂ ਲੈ ਲੋ ਭਰਾਵਾ ਮਜਾ ਹੀ ਮਾਰਤਾ... 😡😡