SGPC| ਧਮਕੀ ਦੇ ਮਾਮਲੇ 'ਤੇ ਯੋਗ ਕਰਨ ਵਾਲੀ ਕੁੜੀ ਨੂੰ SGPC ਨੇ ਕੀ ਜਵਾਬ ਦਿੱਤਾ ?

Поділитися
Вставка
  • Опубліковано 23 чер 2024
  • SGPC| ਧਮਕੀ ਦੇ ਮਾਮਲੇ 'ਤੇ ਯੋਗ ਕਰਨ ਵਾਲੀ ਕੁੜੀ ਨੂੰ SGPC ਨੇ ਕੀ ਜਵਾਬ ਦਿੱਤਾ ?
    #SGPC #amritsar #Darbarsahib #socialmedia #Influencer #archanamakwana #yoga #abplive
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 574

  • @M-S-M83
    @M-S-M83 28 днів тому +148

    ਏਹ ਸੱਭ ਸਰਕਾਰੀ ਸ਼ਹਿ ਤੇ ਹੋ ਰਹਾ ਹੈ, ਬਿਨਾਂ ਮੰਗੇ ਉਹਨੂੰ ਸਕੋਰੀਟੀ ਦਿਤੀ ਜਾ ਰਹੀ ਹੈ। ਸਾਫ ਦਿਸਦਾ ਹੈ ਏਹਦੇ ਪਿੱਛੇ ਸਰਕਾਰ ਦਾ ਹੱਥ ਹੈ

  • @PunjAabLive
    @PunjAabLive 28 днів тому +32

    ਇਹ ਹੁੰਦੀ ਆ ਸਟੇਟ ਦਾ ਆਪਣੇ ਲੋਕਾਂ ਪਿੱਛੇ ਖੜਨਾ ਪਰ ਸਾਡੀ ਸਟੇਟ ਦੀ ਸਰਕਾਰ ਸਿੱਖਾਂ ਦੇ ਖਿਲਾਫ ਭੁਗਤੀ ਆ ਹਮੇਸ਼ਾ ਤੋਂ

  • @MandeepKaur-ke4gr
    @MandeepKaur-ke4gr 28 днів тому +50

    बिल्कुल सही कहा इस सिंह साहब जी ने ऐसा ही हो रहा है यह लोग अपने आपको फेमस करने के लिए या फिर सरकारी की तरफ से गुजरात की तरफ से आई है

    • @27min82
      @27min82 26 днів тому

      Mandeep you are a brainless women who is blinded by khalistani propaganda. What about foreigners who do such things. Sgpc is spreading false rumours. The girl went a day before to gurudwara and dis sewa as well. Why they didn't mentioned that. Bloody hypocrites

  • @Wahegurusangat
    @Wahegurusangat 28 днів тому +20

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @shminderkumar1735
    @shminderkumar1735 29 днів тому +38

    This Gujarati girl is playing politics,who is big politics boss on back side for this Gujarati girl

    • @SANJAYKUMAR-us4vl
      @SANJAYKUMAR-us4vl 29 днів тому +7

      Ek to tum log jayda pde likhe o.namaj jb golden temple mai PDI gyi tb problem nhi thi..pr yog krne se hai...

    • @Sonu-wf8rf
      @Sonu-wf8rf 29 днів тому +4

      ​​@@SANJAYKUMAR-us4vl are bhi itna such nhi bolte baap h inke wo 😂
      Nafrat to inko hindu se h

    • @myjimbo96
      @myjimbo96 28 днів тому +5

      @@SANJAYKUMAR-us4vl
      ​​⁠ RAM, RAM Ji🙏 you are most welcome to come and chant RAM naam or OM 🕉️ at the Golden Temple. But doing different yoga asan are not allowed, especially if you are sitting with your back to the Harmandir Sahib. You should try to understand. If you wish, you can also chant Allah etc. - naam japo 🙏 Hari Hari 🙏

    • @manusaini2398
      @manusaini2398 28 днів тому +2

      उसने तो कुछ नही किया था , राजनीति तो तुमलोगो ने सुरु की थी ,योग करने पर FIR

    • @jsg8088
      @jsg8088 28 днів тому

      SGPC KO KOI PASAND NAHI KRTA SIKHON NE UNKO BOHT GALI DI LEKIN TUMHARE MEDIA NE TUNE NHI DIKHAYA TOHHAM KYA KAREIN ​@@SANJAYKUMAR-us4vl

  • @gpshififan9570
    @gpshififan9570 28 днів тому +46

    ਡਰਦੇ ਡਰਦੇ ਬੋਲਦੇ ਆ ਇਹ ਪ੍ਰਧਾਨ ਇਨ੍ਹਾਂ ਲੋਕਾਂ ਦੀ ਵਜਾ ਕਰਕੇ ਅੱਜ ਲੋਕਾਂ ਦਾ ਡਰ ਚੱਕਿਆ ਗਿਆ ਤੇ ਲੋਕ ਸ਼ਰੇਆਮ ਆਪਣੀ ਮਰਜੀ ਕਰ ਰਹੇ ਹਨ

  • @KewalSingh-nk5nt
    @KewalSingh-nk5nt 28 днів тому +21

    ਬੜੀ ਸ਼ਰਮ ਵਾਲੀ ਗੱਲ ਵਾ ਜਦੋ ਏ ਬਾਦਰੀ ਪੁੱਠੀ ਸਿੱਧੀ ਹੋ ਰਹੀ ਸੀ ਓਦੋ ਜੇੜੈ ਲਾਗੇ ਬੰਨੇ ਸੀ ਏਦੇ ਚਪੇੜਾ ਮਾਰਕੇ ਏਦੇ ਬੂਥਾ ਭੰਨਣਾ ਸੀ ਪੰਜਾਬੀਓ ਮਰਜੋ ਸ਼ਰਮ ਚੋ ਹੁਣ ਤੁਹਾਡੇ ਛਿੱਤਰ ਪੈਣ ਦੇ ਦਿਨ ਆ ਗਏ ਹ

  • @ramindersingh3907
    @ramindersingh3907 27 днів тому +13

    ਉਸ ਵੇਲੇ ਤੁਹਾਡੇ ਪਰਕਰਮਾ ਵਾਲੇ ਸੇਵਾਦਾਰ ਕਿੱਥੇ ਸਨ? ਸੁੱਤੇ ਪਏ ਸੀ ਜਾਂ ਜਾਣਬੁੱਝ ਕੇ ਲੁਕ ਗਏ ਸਨ । ਤੁਸੀਂ ਲੜਕੀ ਦੀ ਅਤੇ ਆਪਣੀ ਮੁਆਫ਼ ਨਾ ਕੀਤੀ ਜਾਣ ਵਾਲੀ ਗਲਤੀ ਉਪਰ ਪਰਦਾ ਪਾ ਰਹੇ ਹੋ ।

  • @jindersinghjindersingh8402
    @jindersinghjindersingh8402 29 днів тому +58

    ਏ ਸੱਭ ਲੜਕੀ ਦੀ ਚਾਲ ਆ

    • @jassik4142
      @jassik4142 28 днів тому +2

      Ag laggi a Lokan nu puthe kum krke views d.

    • @jatinderpal7394
      @jatinderpal7394 25 днів тому

      Punjab nu badnam krna bs

  • @Vinca54
    @Vinca54 25 днів тому +4

    ਬਿਲਕੁਲ ਸਹੀ ਜਾਣਬੂਝ ਕੇ ਓਕਸਾੳਣ ਲਈ ਪੰਗੇ ਲੈ ਰਹੇ ਹਨ ਕੁਛ ਖਾਸ ਕਿਸਮ ਦੇ ਲੋਕੀ

  • @user-sq9gd5fj3q
    @user-sq9gd5fj3q 28 днів тому +24

    ਹਾ ਜਦੋ ਕੋਈ ਘਟਨਾ ਹੋ ਜਾਂਦੀ ਮੰਗਣ ਤੇ ਜਾਵਬ ਦੇਣੇ ਓ ਤੁਸੀ sgpc ਵਾਲੇ ਕੀ ਗੱਲ ਘਟਨਾ ਵੇਲੇ ਤੁਹਾਡੇ ਸੇਵਾ ਦਾਰ ਸੌ ਜਾਂਦੇ ਨੇ ਜਾ ਕੈਮਰੇ ਵਿਚ ਵੀ ਕੁਝ ਦਿਖਦਾ ਨਈ ਤੁਹਾਨੂ ਮਾੜੇ ਮਾਰਤ ਨੂੰ ਬੋਲਨ ਲਗੇ ਤੁਹਾਡੇ ਸੇਵਾ ਦਾਰ ਦੇਖ਼ ਦੇ ਨਈ ਤੇ ਮਾਫ਼ੀ ਮੰਗਣ ਵਾਲੀ ਨੂੰ ਮਾਫ਼ੀ ਦੇਣੀ ਹੀ ਨਈ ਕਿਉ ਓਸ ਨੂੰ ਮੰਦਰ ਨਈ ਲੱਭਾ ਏ ਕੁੱਝ ਕਰਨ ਨੂੰ ਸਭ ਨੂੰ ਗੁਰੂ ਘਰ ਦਿੱਖ ਜਾਂਦੇ ਨੇ ਫ਼ੇਰ ਮਾਫ਼ੀ ਤੇ ਮੰਗ ਲੋਂ ਜਾ ਪਾਗ਼ਲ ਕੇਹ ਦੋ ਬੱਸ

    • @GoodCitizen-eh1id
      @GoodCitizen-eh1id 28 днів тому +2

      SGPC became bigger than Gurus. Dhan ae Babe Nanka tu Sabda but SGPC ne patent le ke tenu chotta karta. Waheguru meher Karin. Sikhaan by Mat Uchee di bahut load hai.

    • @garrybrar13-22
      @garrybrar13-22 28 днів тому +1

      Task force ta sikha de danga maran nu rakhi aa

    • @user-sq9gd5fj3q
      @user-sq9gd5fj3q 28 днів тому

      @@garrybrar13-22 haji ਵੀਰੇ ਓ ਕੋਈ ਨਿਮਾਣਾ ਬਣ ਕੇ ਜਾਵੇ ਨਾ ਤਾਂ ਓਸ ਨੂੰ ਚੋਰ ਤੇ ਪਤਾ ਨਈ ਕੀ ਕੀ ਸਮਝਣ ਲੱਗ ਜਾਂਦੇ ਨੇ ਬੋਲੀ v Sai nai ਬੋਲਦੇ ਪੂਰੇ ਬਣ ਕੇ ਜਾਓ ਤੁਹਾਡੀ ਇਜ਼ਤ ਹੋਵੇਗੀ ਨਿਮਾਣੇ ਬਣ ਜਾਵੋ ਬੇਂਜਤੀ

  • @harmansandhu6550
    @harmansandhu6550 29 днів тому +55

    ਜਦੋਂ ਤੱਕ ਇਹਨਾ ਮਸੰਦਾਂ ਨੂੰ ਗੁਰੂ ਘਰਾਂ ਵਿਚੋਂ ਨਹੀਂ ਕੱਢਿਆ ਗਿਆ ਉਨਾਂ ਚਿਰ ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਗੇ ਦੱਲਾ ਬਾਦਲ ਪਰਿਵਾਰ ਅਸਤੀਫਾ ਦੇਵੇ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

    • @MehtabSinghpubg
      @MehtabSinghpubg 28 днів тому

      Maan sarkar badal sarkar congress murdabad , bhindranwale jindabad

    • @DeepMehra-lt8pc
      @DeepMehra-lt8pc 28 днів тому +2

      Bhand keon jindabaad ehde raaj vich guru granth sahib ji ji beadvi jeyada vadh hai

    • @aivideo-maker
      @aivideo-maker 28 днів тому

      apppna Bhagwanta appna ghar e rakh veer

  • @satnamsingh7979
    @satnamsingh7979 29 днів тому +70

    All the gurdwaras in the world must ban the photography in the presence of the Shri Guru Granth Sahib Ji.

    • @Sonu-wf8rf
      @Sonu-wf8rf 29 днів тому +5

      And ban other religions people also include hindu and mone

    • @harkiratkaur6705
      @harkiratkaur6705 28 днів тому +8

      Nonsense​@@Sonu-wf8rf

    • @harkiratkaur6705
      @harkiratkaur6705 28 днів тому

      Bilkulji

    • @jatinsingh1856
      @jatinsingh1856 28 днів тому

      Being a hindu I agree ​@@Sonu-wf8rf

    • @Sonu-wf8rf
      @Sonu-wf8rf 28 днів тому +2

      @@harkiratkaur6705 kya nonsense h isme sabke id check honi chahiye or non Sikh ko ban Krna chy kisi bi gurudware me

  • @jagjitsingh2267
    @jagjitsingh2267 28 днів тому +19

    ਵਿਰਸਾ ਸਿੰਘ ਵਲਟੋਹਾ ਨੂੰ ਪ੍ਰਕਰਮਾ ਦੀ ਸੇਵਾ ਦੇ ਦਿਓ ਵੇਹਲਾ ਫਿਰਦਾ ਹੈ, ਕਹਿੰਦਾ ਸੀ ਮੈਂ ਪੰਥਕ ਹਾਂ, ਭਾਈ ਅੰਮ੍ਰਿਤਪਾਲ ਸਿੰਘ ਦੀ ਕੋਈ ਕੁਰਬਾਨੀ ਨਹੀਂ ਹੈ, ਮਰਨ ਤੋਂ ਬਾਅਦ ਕੁਰਬਾਨੀ ਮੰਨੀ ਜਾਂਦੀ ਹੈ, ਭਾਈ ਅੰਮ੍ਰਿਤਪਾਲ ਸਿੰਘ ਤਾਂ ਜਿੰਦਾ ਹੈ, ਤੁਸੀਂ ਮੈਨੂੰ ਵੋਟਾਂ ਪਾਓ,,, ਵਿਰਸਾ ਬਾਲਟੀ ਵਲਟੋਹਾ ਹੁਣ ਲੱਭਦਾ ਨਹੀਂ,

    • @Billionairemind85
      @Billionairemind85 24 дні тому

      ਜਿਹੜਾ ਆਪਣੇ ਖਾਤਰ 3 ਸਾਲ ਜੇਲ ਬੈਠੁ ਓਹਦਾ ਸਾਬ ਕੋਣ ਦਿਊ

    • @gurdevkaur4691
      @gurdevkaur4691 24 дні тому

      ਇਕ ਤੇ ਇਹ ਔਰਤ ਨੀਚ ਹਰਕਤ ਕਰਨ ਵਿਚ ਸਫ਼ਲ ਹੈ ਜਾਂਦੀ ਆ ਮਾਫ਼ੀ ਮੰਗਣ ਵਿਚ ਬੇਵਕੂਫ਼ ਬਣਾ ਰਹੀ ਆ, ਏਨਾ ਔਰਤਾਂ ਦਾ ਧੰਦਾ ਹੀ ਇਹ ਹੈ ਸਰਕਾਰ ਪੂਰਾ ਸਾਥ ਦੇ ਰਹੀ ਹੈ ਏਸ ਕਰਕੇ ਧਮਕੀਆਂ ਦਾ ਰਹੀ ਹੈ

  • @sonuinderjit8149
    @sonuinderjit8149 28 днів тому +10

    Why dont other people respect other religeous places if we go to mandir and do unbearable act will it be ok noo so every religion has some type of limits so respect that

  • @sarmukhsingh2075
    @sarmukhsingh2075 29 днів тому +37

    ਉਏ ਬੁਚੜੋ ਛਿਤਰ ਤੁਹਾਡੇ ਵੀ ਵੱਜਣ ਵਾਲੇ ਜਿਨ੍ਹਾਂ ਉਸ ਨੂੰ ਰੋਕਿਆ ਨਹੀਂ ംਇਕ ਪਰਚਾ ਤੁਹਾਡੇ ਤੇ ਵੀ ਚਾਹੀਦਾ ംਮਰਿਆਦਾ ਨੂੰ ਤੁਸੀਂ ਬਰਕਰਾਰ ਰੱਖਣਾ ਹੈ ംਉਸ ਨਾਲੋ ਜਿਆਦਾ ਕਸੂਰਵਾਰ ਤੁਸੀਂ ਜੇ.ം

    • @oprinderkaurmaan4714
      @oprinderkaurmaan4714 29 днів тому +2

      Bilkul sahi hai

    • @yadwindersingh2060
      @yadwindersingh2060 28 днів тому +1

      ਅਜੱ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਰਗੇ ਸੰਤ ਜਰਨੈਲਾ ਦੀ ਕੌਮ ਨੂੰ ਲੋੜ ਹੈ ਜੀ,

    • @RameshSinghkhalsa
      @RameshSinghkhalsa 28 днів тому

      Sava nivrit kre huye ne sevadar 3

    • @sagarkalyansagu8145
      @sagarkalyansagu8145 28 днів тому

      Darbar Sahib ch phone he ni allowd hona chahida jmaa krne chahide aa loki fame paun lyi eho jhiya harkta krde

  • @virtuestatus
    @virtuestatus 27 днів тому +5

    ਸਿੱਖਾਂ ਨੇ ਤਾਂ ਬਹੁਤ ਔਰਤਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਉਹ ਇਦਾਂ ਨਹੀਂ ਕਰ ਸਕਦੇ

  • @user-ue9vl9br4p
    @user-ue9vl9br4p 28 днів тому +6

    SGPC ਤੇ Badal group ਜਿੰਮੇਵਾਰ ਹੈ

    • @NirmalSingh-is1xn
      @NirmalSingh-is1xn 25 днів тому

      Tere maa bhartmata gandustanan jomaywar hea HULL KHALISTAN

  • @Wahegurusangat
    @Wahegurusangat 28 днів тому +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਵਾਹਿਗੁਰੂ

  • @yadwindersingh2060
    @yadwindersingh2060 28 днів тому +21

    ਉਸ ਵਖਤ ਓਥੇ ਕੋਈ ਗੁਰੂ ਦੇ ਸਿੱਖ ਨੇ ਨਹੀਂ ਫੜਿਆ ਉਸ ਨੂੰ।

    • @rajpreetsingh5879
      @rajpreetsingh5879 28 днів тому

      Hanji veer ji aos sikh ki ker rhe si jado me amritsar gaya se ta aodo ta srover de naal sevadar si hun kayo nhi

    • @rahulipru27
      @rahulipru27 27 днів тому +2

      Namaaz is good but yoga is not

  • @surindersinghsaggu9072
    @surindersinghsaggu9072 28 днів тому +9

    ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਬਰਸੇ ਵਾਲੇ ਚੋਭਦਾਰ ਕਿੱਥੇ ਸਨ, ਹੁਣ ਬੋਲਦੇ ਓ

  • @singhpardeepsingh-gp8pv
    @singhpardeepsingh-gp8pv 29 днів тому +11

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਕੱਲ੍ਹ ਨੂੰ ਨੰਗੀਆਂ ਹੋ ਹੋ ਲੱਤਾਂ ਚੱਲਣਗੀਆਂ

  • @sandhujatt1362
    @sandhujatt1362 28 днів тому +5

    ਜਦੌ ਕੁੜੀ ਯੌਗਾ ਕਰਦੀ ਸੀ ਡਿੳੂਟੀ ਵਾਲੇ ਸੇਵਾਦਾਰ ਕਿਥੇ ਸੀ ਬਾਦਲ ਤੌ ਡਰਦੇ ਡਰਦੇ ਬੌਲ ਰਹੈ ਨੇ ੲਿਹ ਪਧਾਨ ਬਾਕੀ ਟਾਸਿਕਫੌਰਸ ਕਿਥੇ ਗੲੀ ਕੈ ਅਾਪਣੇ ਦੇ ਗੱਲ ਪੈਣ ਨੂੰ ਰੱਖੀ

  • @ranikaur8839
    @ranikaur8839 28 днів тому +9

    Very rightly said
    Sikhs live for humanity only

  • @balwinderwalia8051
    @balwinderwalia8051 29 днів тому +11

    Why your taskforce didn't stop her doing this. Now she should not be spared.

    • @GoodCitizen-eh1id
      @GoodCitizen-eh1id 28 днів тому +1

      Who are you to spare her not? Go and listen Bani again. You are not above Babaji. And he is not your servant but the father of all. You just maintain your relationship and let others have their relationship.

    • @balwinderwalia8051
      @balwinderwalia8051 28 днів тому

      @@GoodCitizen-eh1id oh I think you are illiterate andhbhakt.

  • @parmjeetsingh4866
    @parmjeetsingh4866 28 днів тому +11

    Sgpc sikha di dushman

  • @kuldipnijjar7104
    @kuldipnijjar7104 28 днів тому +6

    We should NOT allow cameras in any Gurduaras. This must be strictly enforced.

  • @p.sstudiorjp8288
    @p.sstudiorjp8288 28 днів тому +11

    ਮੈਂ 13.6.2024 ਨੂੰ ਗੁਰੂ ਘਰ ਦਰਵਾਰ ਸਾਹਿਬ ਗਿਆ ਜਾਂਦੇ ਹਿ ਮੈਨ ਦਰਵਾਜੇ ਤੋ ਮੈ ਨਮਸਕਾਰ ਕੀਤਾ ਮੱਥਾ ਟੇਕਿਆ ਤੇ ਓਲਕਿਕ ਦਰਵਾਰ ਸਾਹਿਬ ਵੇਖ ਕੇ ਮੈਂ ਫੋਟੋ ਖਿੱਚਣ ਲੱਗਾ ਮੋਬਾਈਲ ਤੇ ਇੰਨੇ ਵਿਚ ਦੋ ਸਰਦਾਰ ਬੰਦੇ ਭੱਜ ਕੇ ਆਏ ਮੈਨੂੰ ਟੁੱਟ ਕੇ ਪੈ ਗਏ ਮਸਾ ਮਾਫੀ ਮੰਗ ਕੇ ਮੈ ਅੱਗੇ ਗਿਆ ਇਨਾ ਵਲੇ ਪਤਾ ਨੀ ਕਿੱਥੇ ਜਾਂਦੀ ਗੁਰੂ ਘਰ ਦੀ secorty???

    • @SukhrajSingh-li7vy
      @SukhrajSingh-li7vy 28 днів тому +1

      ਦਰਵਾਰ ਸਾਹਿਬ ਨਹੀਂ ਸਚ ਖੰਡ ਸ਼੍ਰੀ ਦਰਬਾਰ ਸਾਹਿਬ ਜੀ 🙏🙏

    • @p.sstudiorjp8288
      @p.sstudiorjp8288 28 днів тому

      @@SukhrajSingh-li7vy ਹਾਂਜੀ ਜੀਂ ਮਾਫੀ ਜੀ ਸਾਡੇ ਲੀ ਸਭ ਕੁਝ ਆ ਜੀ
      ਪਰ ਥੋਡੇ ਬਾਦਲਾਂ ਦੇ ਟੱਟੂ ਕਿ ਔਖਾ ਜੀ

  • @ranachima2407
    @ranachima2407 26 днів тому +2

    ਕੁੱਟ ਕੁੱਟ ਕੇ ਮੌਤ ਦੀ ਸਜ਼ਾ ਦੇਣ ਵਾਲੇ ਆਪਣੇ ਪਿਆਰੇ ਸੇਵਾਦਾਰ ਕਿੱਥੇ ਸਨ ਓਸ ਵੇਲੇ। ਇਸ ਦੀ ਵੀ ਜਾਂਚ ਲਾਜ਼ਮੀ ਹੈ।

  • @gudhrahashya5005
    @gudhrahashya5005 25 днів тому +1

    I request to all my Sikh brothers and sisters that please don’t mislead with some anti national powers they use your support for power
    In yoga incident Gujarat govt only follow protocol due to complaint we are don’t against you we are respect you and your sacrifices some people spread misinformation please situation is tense we are always with our real Sikh brother and sisters and try solve the problem please
    Jai Shree ram. Waheguruji 🙏🏻🙏🏻🙏🏻🙏🏻🙏🏻🙏🏻🙏🏻

  • @user-ne6ok4xw3q
    @user-ne6ok4xw3q 28 днів тому +5

    There is no place of yoga in Sikhism. No gurdwara should should permit such practices.

    • @mandeepbrar1979
      @mandeepbrar1979 28 днів тому

      i dont think we have to mix Yoga with religion but main mudda uthe shardhaluan da hona chaheeda.. jehre log uthe sharda naal jande aa.. uhna de man vich ki bitdi aa jadon eho jian bibian drame kardian ne chadde utte chak ke

    • @cometgaming8787
      @cometgaming8787 28 днів тому

      So why they don't refuge foreigners who had done yoga there , such a hypocrite sgpc

    • @user-ne6ok4xw3q
      @user-ne6ok4xw3q 28 днів тому +1

      @@cometgaming8787 yes they should not permit even he/she is in garb of Sikh attire

  • @parbhakarkapil9986
    @parbhakarkapil9986 23 дні тому

    WAHEGURU JI KA KHALSA❤❤❤❤SHRI WAHEGURU JI KI FATAH ❤❤❤❤LOVE U GOD

  • @user-rt8xu9yb1r
    @user-rt8xu9yb1r 28 днів тому +1

    ਬਿਲਕਲ ਸਹੀ ਕਿਹਾ ਜਥੇਦਾਰ ਸਹਿਬ ਨੇ

  • @pritpalsinghkhera2633
    @pritpalsinghkhera2633 27 днів тому

    Waheguru jii kirpa karan sab nu smat bakshan jii ❤️ 🙏 sikh kom hamsha orat di hifajat ,or ijjat karde ne..❤🙏

  • @KuldeepSingh-ye5hp
    @KuldeepSingh-ye5hp 28 днів тому +2

    No control of committee in HARMANDAR SAHIB TO AVOID SUCH INCIDENTS.Where were the SEWADARS WHOSE DUTY TO TAKE CARE IN PREMISES.

    • @kogasandhu9643
      @kogasandhu9643 28 днів тому

      Yes I agree,.. where were the Sewadars??

  • @sarbjitsingh2221
    @sarbjitsingh2221 27 днів тому +2

    ਗ਼ਲਤ ਗੱਲ ਹੈ ਕੁੜੀ ਦੀ

  • @kulwindersingh-zz7wu
    @kulwindersingh-zz7wu 29 днів тому +13

    ਨਖੇਦੀ ਇਸ ਗੱਲ ਦੀ ਵੀ ਹੋ ਰਹੀ ਹੈ ਕਿ ਇਨੇ ਮੁਲਾਜ਼ਮ ਉੱਥੇ ਕੀ ਕਰ ਰਹੇ ਸੀ

    • @C5Punjab
      @C5Punjab 28 днів тому +1

      J aka Kar Parava ਅਗਲੀ ne pehli photo 6 sec ਚ te duji 4 sec ch khch lai

  • @jorawarsingh8920
    @jorawarsingh8920 22 дні тому

    ਵਾਹਿਗੁਰੂ ਜੀ ਜਿਹੜੇ ਸਰਦਾਰ ਜੀ ਨੇ ਉਹਦੀ ਵੀਡੀਓ ਬਣਾਈ ਫੋਟੋ ਖਿੱਚੀ ਉਹਦੇ ਜੁੱਤੀਆਂ ਨਹੀਂ ਮਾਰ ਸਕਦੇ ਤੁਸੀਂ ਮਰ ਗਏ ਸ਼੍ਰੋਮਣੀ ਕਮੇਟੀ ਵਾਲੇ

  • @Parkashram-xt1wx
    @Parkashram-xt1wx 28 днів тому +2

    mobile phone & camara jama Karn Da Koi office banao ji .Koi b photo na khich sakay.waheguru ji

  • @rajbindersingh8237
    @rajbindersingh8237 28 днів тому +20

    ਲੜਕੀ ਖਿਲਾਫ ਸਖਤ ਕਾਰਵਾਈ ਹੋਵੇ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਪੈਸ਼ਲ ਆਈ ਇਨੇਜਯਾਦਾ ਰਸ਼ ਵਿਚ ਇਕ ਇਕ ਦਾ ਧਿਆਨ ਰੱਖਣਾ ਤੁਸੀ ਸਮਝੋ ਮੁਸ਼ਕਲ ਹੈ

    • @miketakhar7296
      @miketakhar7296 28 днів тому

      Bhaji I heard the recording of her getting threats this is the height of ridiculousness can’t SGPC people just tell her to go take Matha understanding the situation she was happy to win the competition but we want to create controversy

    • @harkiratkaur6705
      @harkiratkaur6705 28 днів тому

      ​@@miketakhar7296she is acting pity....she is wrong...every sacred place has its importance.That girl is lying, just look at her face

    • @cometgaming8787
      @cometgaming8787 28 днів тому +1

      ​@@harkiratkaur6705 i just wanna ask one question , when foreigner did yoga there , why don't sgpc reacted on it , and muslim people also pray namaz there , is this allowed too
      SGPC is a hypocrite

    • @harkiratkaur6705
      @harkiratkaur6705 27 днів тому

      @@cometgaming8787 I really don't know about what u r trying to indicate...do u feel that everyone is against hindus..then that's a ridiculous thought. Meditation is different then yoga.....I mean she cud have done kapaal bharti and all but why those poses ...why. didn't she find a better place. And did u see her face, does she look innocent in any way. Also , even I am surprised that why was she allowed to do that...if I was there ,I wud have stopped her there and then.

    • @sanjogtarani3997
      @sanjogtarani3997 27 днів тому +1

      ਇਸ ਨੂੰ ਛਿਤਰ ਪਰੇਡ ਕਰ ਕੇ ਬਾਹਰ ਕੱਢੋ

  • @singhsewar2931
    @singhsewar2931 28 днів тому +3

    Only to get security. She has committed a shameful act.

  • @singhsuper1834
    @singhsuper1834 28 днів тому +4

    Ae ladki bahut chalak ae.

  • @PINDWALIMASTI
    @PINDWALIMASTI 28 днів тому +2

    Waheguru ji Waheguru ji 🙏

  • @HardeepSingh-te3qu
    @HardeepSingh-te3qu 28 днів тому +17

    CCTV footage check Karo jis ne photoshoot kiti os te v karvayi karo

    • @27min82
      @27min82 28 днів тому +1

      Yeah then why not put case on all who supported bindranwala. If you are so much worried about the gurudwara then don't allow anyone supporting khalistan

    • @GursewakSingh-jz1wi
      @GursewakSingh-jz1wi 28 днів тому +1

      ​@@27min82khalistan is the solution to all these problems

    • @JorawarSINGH-im1xf
      @JorawarSINGH-im1xf 27 днів тому +1

      Fir tusi jam k badmashi krni e haina salyo guru Ghar vich nmaj padhi gyi odo kithe mre si khalistani ​@@GursewakSingh-jz1wi

    • @27min82
      @27min82 26 днів тому

      @@GursewakSingh-jz1wi hahaha. Yeah solution is getting prepared for khalistanis. Give your name and address ket NIA take care of rest.

    • @27min82
      @27min82 26 днів тому

      @@GursewakSingh-jz1wi this shows you have no respect for gurudwaras and just one agenda.

  • @satwinderkaur7935
    @satwinderkaur7935 23 дні тому

    We live a nation of justic and justice should be given

  • @rajdhillon3205
    @rajdhillon3205 27 днів тому +1

    Where are the peradars around Harmandir Sahib such negligence on the SGPC they need to have sevadars around the prakarma. 🙏

  • @KiranKaur-dl5zi
    @KiranKaur-dl5zi 28 днів тому +2

    🙏🙏🙏🙏🙏waheguru ji

  • @prabhdeepsingh2390
    @prabhdeepsingh2390 20 днів тому +1

    👏👏👏

  • @kitesofmind5087
    @kitesofmind5087 28 днів тому +1

    Kindly make a rule for Mobile or cemra should be deposited at the time of entry in the gurudwaras. Later this dispute should not to be raised 🙏🏻

  • @jeeteditor4936
    @jeeteditor4936 28 днів тому +2

    India State Nu Nanga Karo International Lavel Te ..Eh Sab India State Di Sheh Te Ho Roha...Fer Security Vi Diti Jandi.

  • @kamalchawla9617
    @kamalchawla9617 28 днів тому +13

    Shame on Archana. You are asking for a pardon, but you defame the Sikhs at the same time. Sikhs need protection because you are passing provocative comments against the Sikhs like Kangana. Sikhs were injured and attacked in Himachal and Haryana and no one else. was attacked. Sikhs were burnt alive in 1984. Sikhs need protection and not you. You defame Sikhs at the same time you ask for a pardon. Who is behind this yoga girl?

    • @ItsVishalghere
      @ItsVishalghere 28 днів тому +1

      Shame on u..me duffer...ek ladki ke pichhe pade ho hath dhokar....

    • @WarriorClass007
      @WarriorClass007 26 днів тому

      ​@@ItsVishalghere shame on you for taking that Gusti's side.

    • @gauravkapoor5423
      @gauravkapoor5423 26 днів тому

      your people hate towards hindus, your veham and you people duffer dull mind are behind this yoga girl, u people proved by your attitude time again you fully deserve ghullugharas, and next ghullughara is waiting if u not become wise and righteous , mark my word, then vaheguru will punish u like hell.

  • @SunnyBajwa-iw4eh
    @SunnyBajwa-iw4eh 28 днів тому +1

    Waheguru ji waheguru ji waheguru ji

  • @ranadinsa5597
    @ranadinsa5597 23 дні тому

    waheguru ji

  • @rajputsurajmanhas2075
    @rajputsurajmanhas2075 27 днів тому +2

    Jeh oh kudi yoga Di jagah namaz krdi fir bohut vadiya sandesh bhaichare da Jana se

    • @gauravkapoor5423
      @gauravkapoor5423 26 днів тому +1

      U r right

    • @amritpalsingh7875
      @amritpalsingh7875 24 дні тому

      Jay yoga di jagah ramanyan krdi ta vadiya hona si

    • @rajputsurajmanhas2075
      @rajputsurajmanhas2075 24 дні тому

      @@amritpalsingh7875 Ramayan Tay guru Granth Sahib vich bhi darj aa mugla di Namaz tooh koi dikat nai yoga tooh ki dikat aa

  • @luckysingh492
    @luckysingh492 28 днів тому +1

    Waheguru gggg

  • @gurbachansingh9541
    @gurbachansingh9541 25 днів тому +1

    ਐਨਾ ਰੋਲਾ ਪਾਉਂਣ ਦੀ ਬਜਾਏ ਉਸ ਲੜਕੀ ਨੂੰ ਪਿਆਰ ਨਾਲ ਸਮਝਾ ਦਿੰਦੇ ਕਿਉਂ ਗੁਰੂ ਘਰ ਨੂੰ ਬਦਨਾਮ ਕਰ ਰਹੇ ਹੋ ਬਾਦਲਾਂ ਦੀ ਟੀਮ sgpc‌ ਵਾਲਿਉ

  • @jugnu0007
    @jugnu0007 28 днів тому +1

    Jd photosession kita sewadaar kithe c ??, Uday taan phone fr lende a

  • @sukh-mahal
    @sukh-mahal 25 днів тому

    ਵੱਡੀ ਗੱਲ ਤੇ ਏਹ ਆ ਜਥੇਦਾਰ ਜੀ ਸਿੱਖਾਂ ਦਾ ਸਬਤੋਂ ਉੱਚਾ ਤੇ ਸੁੱਚਾ ਸਥਾਨ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਨੇ ਤੁਹਾਡੀ ਦੇਖ ਰੇਖ ਵਿਚ ਦਿੱਤਾ ਏ ਤੁਹਾਨੂੰ ਸਰਕਾਰੀ ਨੋਂਕਰੀ ਤੋਂ ਵੀ ਡਬਲ ਤਨਖਾਹਾਂ ਮਿਲ ਦਿਆਂ ਨੇ ਕੇਸ ਕੰਮ ਲਈ ਦਿਨ ਦਿਹਾੜੇ ਕੋਈ ਵੀ ਆਏ ਤੇ ਬੇਅਦਬੀ ਕਰਕੇ ਚਲਾ ਜਾਏ ਤੇ ਤੁਸੀਂ AC ਵਾਲੇ ਕਮਰਿਆਂ ਵਿਚ ਆਰਾਮ ਕਰ ਰਹੇ ਹੋਵੋ ਓਸੇ ਟਾਈਮ ਏਸ ਲੜਕੀ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਸੱਪ ਲੰਘ ਜਾਣ ਤੋਂ ਬਾਅਦ ਲਕੀਰ ਪੱਟਣ ਦਾ ਕੋਈ ਫਾਇਦਾ ਨਹੀਂ ਰਹੀ ਗੱਲ ਸਰਕਾਰਾਂ ਦੀ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਬ ਕੁਝ ਸਰਕਾਰਾਂ ਦੀ ਸ਼ਹਿ ਤੇ ਹੀ ਹੋ ਰਿਹਾ ਏ ਏਹ ਡਿਉਟੀ ਤੁਹਾਡੀ ਬਣਦੀ ਏ ਓਸੇ ਟਾਈਮ ਫੜੋ ਤੇ ਚੰਗੀ ਤਰਾ ਸੋਦਾ ਲਾਓ ਜੋ ਅੱਗੇ ਤੋ ਕੋਈ ਇਹੋ ਜਿਹੀ ਗਿਰੀ ਹੋਈ ਹਰਕਤ ਕਰਨ ਤੋ ਪਹਿਲਾਂ ਸੌ ਵਾਰ ਸੋਚੇ 🙏🏼

  • @inderjeetrehal4209
    @inderjeetrehal4209 28 днів тому +2

    भाई जब ये कर रही थी
    तो कोई सेवादार क्यो नहीं था
    अपने सिख भाई को तो आप लोग कीर्तन सुनने के किये दरबार साहिब मे बैठने नहीं देते
    रागी सिंग के पीछे

  • @jagdishryatt-xf2dr
    @jagdishryatt-xf2dr 28 днів тому +1

    Please paji forgive her and close the chapter.
    To err is human and to forgive is godly.

  • @daljitkaur4283
    @daljitkaur4283 24 дні тому

    ਇਸ ਲੜਕੀ ਨੇ ਗਲਤੀ ਬਹੁਤ ਵੱਡੀ ਕੀਤੀ ਫਿਰ ਹੋਰ ਗਲਤੀਆਂ ਕਰੀ ਜਾ ਰਹੀ ਹੈ ਇਸ ਕੁੜੀ ਇਹਦੇ ਮਾਂ ਬਾਪ ਨੂੰ ਸਾਮਣਾ ਚਾਹੀਦਾ ਮਹੌਲ ਖ਼ਰਾਬ ਕਰ ਰਹੀ ਇਹਦੇ ਉੱਤੇ ਐਨਐਸੇ ਲੱਗਣੀ ਚਾਹੀਦੀ ਹੈ ਇਸ ਨੂੰ ਸੀਕੌਰਟੀ ਨਹੀ

  • @jagga10
    @jagga10 26 днів тому

    Without doubt Khalsa ji please try to understand this girl has the backing of very high profile government dignitaries never under estimate her she's not alone or individual

  • @gskchenal5939
    @gskchenal5939 23 дні тому

    ਬਿਲਕੁਲ ਜੀ ਸਬ ਬਦਨਾਮ ਕਰਨ ਲਈ ਲੱਗੇ ਹੋਏ ਨੇ ਪਤਾ ਨਹੀਂ ਦਰਬਾਰ ਸਾਹਿਬ ਨਾਲ ਮੱਥਾ ਕਿਊ ਲਾਉਂਦੇ ਨੇ

  • @ismyle_khan_vlog
    @ismyle_khan_vlog 28 днів тому +1

    ਹੁਣ ਤੇ ਬੀਬੀ ਪੰਜਾਬ ਵੱਲ ਮੂੰਹ ਕਰਕੇ ਵੀ ਨੀ ਸੌਉਗੀ. ਓਹ ਤੇ ਕਿਸਮਤ ਚੰਗੀ ਆ ਇਹਦੀ ਕਿ ਸੰਗਤ ਨੇ ਖੁਦ ਇਨਸਾਫ਼ ਨਿ ਕੀਤਾ

  • @ratansekhon4291
    @ratansekhon4291 28 днів тому +4

    Darbaar sahib nu tourist place na bnaao

    • @Programmer_cum_Designer
      @Programmer_cum_Designer 27 днів тому

      Toursit site declare kyun kitta hoya ae.... oh saari websites te ban krao..... jehda na kre parcha krao......

  • @singhsukhdittsingh4257
    @singhsukhdittsingh4257 29 днів тому +5

    Sikh mar gye si us time darbar sahib guru de sikh kithe si us time jad oo joga kardi pyi si

  • @bobbysekhon6106
    @bobbysekhon6106 28 днів тому +2

    WAHEGURU maher karo 🙏🏻

  • @jaswindersingh-bz6dz
    @jaswindersingh-bz6dz 28 днів тому +2

    They created a controversial issue and the whole energy will be utilised in this contriversial issue. Disruptive forves want this. Disruptive forces want to polarise the communities in Punjab and vitiate the the serene and peaceful atmosphere of Punjab.

  • @kiransunrays518
    @kiransunrays518 23 дні тому

    Golden temple photography/selfies/media and fashion modeling has increased… So ban photography at entrance is a must…just like other religious place… WHY NOT…Vaheguruji 🙏

  • @charanjitsingh1223
    @charanjitsingh1223 28 днів тому +2

    this is what others are doing in past say bad against sikhs and get security

  • @user-nm8sd1pv6n
    @user-nm8sd1pv6n 20 днів тому

    Wahgur ji 🙏

  • @balkannsingh601
    @balkannsingh601 28 днів тому

    Good

  • @swarnjeetSingh
    @swarnjeetSingh 27 днів тому

    He said well, Girl did wrong, she is safe and Sikhs must not be maligned.

  • @jagjitsingh2267
    @jagjitsingh2267 28 днів тому +1

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਇੱਕ ਹੁਕਮਨਾਮਾ ਜਾਰੀ ਕਰੋ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਯੋਗ yoga ਯੋਗਾ ਨਾ ਕਰਨ ਦਿੱਤਾ ਜਾਵੇ,, ਏ ਵੀ ਸਿੱਖਾਂ ਵਿਰੁੱਧ ਸਾਜ਼ਿਸ਼ ਹੈ,, ਇਸ ਨੂੰ ਗੁਰਦੁਆਰਿਆਂ ਤੋਂ ਦੂਰ ਰੱਖਿਆ ਜਾਵੇ, ਪਰ ਤੁਸੀਂ ਕਰਨਾ ਕੁੱਝ ਨਹੀਂ ਡਰਪੋਕ ਬਣੇ ਰਹਿਣਾ ਹੈ, ਤੁਹਾਨੂੰ ਆਪਣੀ ਕੁਰਸੀ ਦਾ ਖ਼ਤਰਾ ਰਹਿਣਾ ਹੈ,

  • @onkarchand2031
    @onkarchand2031 26 днів тому

    Bilkul sahi ji baheguru

  • @baljeetkaur5569
    @baljeetkaur5569 26 днів тому

    Right sir🙏

  • @sanjogtarani3997
    @sanjogtarani3997 27 днів тому +4

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਦਾ ਕੱਖ ਨਾ ਰਹੇ ਸੱਤ ਪੀੜੀਆਂ ਤੱਕ ਭੁਗਤਣੇ

  • @sajeevkumar5282
    @sajeevkumar5282 24 дні тому

    ਸਖ਼ਤੀ ਨਾਲ ਬੱਚੇ ਵਿਗਾੜ ਜਾਣਦੇ ਨੇ
    ਤੇ ਸਖ਼ਤੀ ਕਾਰਨ ਡੇਰੇ ਚਰਚ ਵੱਲ ਲੋਗ ਜਾ ਰਹੇ ਨੇ

  • @davesingh6168
    @davesingh6168 25 днів тому

    THE LADY SHOULD HAVE PAID RESPECT TO THE HOLY TEMPLE

  • @jorawarsingh8920
    @jorawarsingh8920 22 дні тому

    ਹੁਣ ਐਨ ਐਸੇ ਲਾਓ ਸਰ ਜੀ

  • @RanjeetSingh-gk3gk
    @RanjeetSingh-gk3gk 22 дні тому

    Sewadar kithe c

  • @navneetkaur-ow5ol
    @navneetkaur-ow5ol 29 днів тому +2

    Waheguru nal nahi kahedi biba, 😢😢, maffi kahdi hun,hadh hi tappi jandi roj, kurria walle lashan tah nahi biba, kida di sikhsha de rahhe ne tuhade mappe.

  • @BalwinderSingh-wo7jf
    @BalwinderSingh-wo7jf 23 дні тому

    ❤❤❤❤❤

  • @user-ze9dc3qo9g
    @user-ze9dc3qo9g 28 днів тому

    VERY WELL SAID.. NO women should be threatened to Rape.. and those are not sikhs who are sending those threats...
    but why was she in that pose in GOLDEN TEMPLE?? I HAVE NO WORDS TO EXPLAIN HER ACT. SHE SHOULD BE BANNED COMING TO TEMPLE..infact banned from punjab

  • @MukBhasa
    @MukBhasa 26 днів тому

    Je ohnu apni galti da ehsaas hogeya tan social media to yoga wali post delete kare te Darbar Sahib Jake maafi mange

  • @user-pb9ok9iv3j
    @user-pb9ok9iv3j 22 дні тому

    ਜੇਹੜੇ ਉਥੇ ਡੳਟੀ ਕਰਦੇਸੀ ੳਨਾ ਤੇ ਕਾਰ ਵਾਵਾਈ ਕਰਨੀ ਚਾਹੀਦੀ ਹੈ ਮੋਕੇਤੇ ਕਾਰਵਾਈ ਹੋਜਾਦੀ ਤਾਂ ਐਥੋ ਤਕਗਲ ਜਾਦੀਨਾ ਸਬਅਨ ਖਾਣੇਆ

  • @kaurteejwant3610
    @kaurteejwant3610 26 днів тому

    Forgive her for the sake of closing the issue.
    And now implement strict written rules on how to deal with these things of acts.
    Not to worrty there is
    Waheguru.

  • @jaspalkaur9146
    @jaspalkaur9146 26 днів тому

    💯 Right

  • @gaganrupalinfo
    @gaganrupalinfo 29 днів тому +2

    Strict action against this girl

  • @cutenancy
    @cutenancy 28 днів тому

    Right

  • @tejisingh2341
    @tejisingh2341 26 днів тому

    These views of SGPC should be in Hindi and English also

  • @singhtera2216
    @singhtera2216 29 днів тому +1

    Photography liye koi niyam hona chahida jo sab nu pata hoye pehla hii

  • @user-se9gi7jz7e
    @user-se9gi7jz7e 27 днів тому

    सिख न होते तो आज पूरे हिंदुस्तान की सुन्नत हो गई होती

  • @RajbirKaur-mo9mr
    @RajbirKaur-mo9mr 26 днів тому

    Golden temple ਜਿਹੜੇ ਏਨਾ ਵਰਗੇ ਬਾਬੇ ਨੇ ਉਹ ਬਹੁਤ ਫਾਲਤੂ ਬੋਲਦੇ ਨੇ ਮੈ ਦਰਬਾਰ ਸਾਹਿਬ ਜਾਣਾ ਬੰਦ ਕਰਤਾ

  • @mannysharma373
    @mannysharma373 25 днів тому

    ਮਾੜਾ ਜਿਹਾ ਸਿਰ ਨੰਗਾ ਹੋਣ, ਤੇ ਬਰਛਾ ਮਾਰਨ ਵਾਲੇ ਯੋਧੇ ਕਿੱਥੇ ਸੀ?

  • @himmatsingh6903
    @himmatsingh6903 24 дні тому

    She should be forgiven, however the her act is unpardonable,but sikha is generous community & as a woman she should be pardoned, it's enough,we as sikhs should closed tis chapter.
    Waheguru ji ka Khalsa, waheguru ji ki Fateh 🙏

  • @AjmerSingh-er1kl
    @AjmerSingh-er1kl 25 днів тому

    ਇੰਗਲੈਡ ਦੀ ਰਾਣੀ ਸਕੱਰਟ ਤੇ ਜੁਰਾਬਾ ਪਾ ਕੇ ਆਈ ਸੀ ਬੂਝੜੋ ਉਦੋ ਸੋਡੀ ਮਰਿਆਦਾ ਕਿਥੇ ਸੀ

  • @surindersingh-uq4vl
    @surindersingh-uq4vl 22 дні тому +1

    ਜਦ ਉਹ ਯੋਗਾ ਕਰ ਰਹੀ ਸੀ,ਤਾਂ ਸੇਵਾਦਾਰ ਸੁੱਤੇ ਹੋਏ ਸੀ? ਮੈਂਨੂ ਤਾਂ ਲਗਦਾ ਤੁਸੀ ਸਰਕਾਰ ਨਾਲ ਰਲੇ ਹੋਏ ਹੋ?

  • @PankajKumar-ow6zs
    @PankajKumar-ow6zs 26 днів тому

    Punjab khilaf bohut sajisa chal rhia ne punjabia nu bade sabar sanjam nal jabab dena chahida hai

  • @user-xy1pe8ok2g
    @user-xy1pe8ok2g 23 дні тому

    Us time ta Rokia hunda hun eh time na aundha ena Singh parikrama wech duty karde ah oh kithe c is time jado hoia eh sab