Це відео не доступне.
Перепрошуємо.

ਦਰਬਾਰ ਸਾਹਿਬ ਵਿੱਚ ਫੌਜ ਬਾਬਾ ਜਰਨੈਲ ਸਿੰਘ ਨੂੰ ਫੜਨ ਲਈ ਨਹੀਂ ਗਈ !..... |Akaal Channel Harpreet Singh Makhu

Поділитися
Вставка
  • Опубліковано 16 сер 2024

КОМЕНТАРІ • 374

  • @majorsingh8761
    @majorsingh8761 2 місяці тому +8

    ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਬਲਿਊ ਸਟਾਰ ਅਪ੍ਰੇਸ਼ਨ ਦੀ ਜਾਣਕਾਰੀ ਦਿੱਤੀ ਬਹੁਤ ਧੰਨਵਾਦ

  • @jogasinghji8625
    @jogasinghji8625 Рік тому +25

    ਏਸੇ ਹੀ ਵਿਚਾਰਕ ਪਰੋਗਰਾਮ ਹੋਰ ਕਰੋ,,ਸਾਡੇ ਸਿਖਾਂ ਦਾ ਦਿਮਾਗ ਖੁਲੇ,,,,ਅਤੇ ਕੌਮ ਵਿਚ ਜਾਗੁਰਕਤਾ ਆਵੇ ਜੀ

    • @manjitmaster
      @manjitmaster Рік тому

      ਉਹ ਤੁਹਾਨੂੰ ਇਹ ਬਾਬਾ ਸ਼ਬਦਾ ਦੇ ਜਾਲ ਵਿੱਚ ਉਲਜਾ ਰਿਹਾ ਹੈ ਇਸ ਨੂੰ ਜਿਆਦਾ ਨਾ ਸੁਣਿਓ ਇਹ ਸਰਕਾਰੀ ਟੱਟੂ ਸਰਕਾਰਾਂ ਨੇ ਖੱੜੇ ਕਰਨੇ ਹੀ ਨੇ ਕਿਉਂਕਿ ਪੰਜਾਬ ਹੁਣ ਅੱਪਣੇ ਹੱਕਾਂ ਦੀ ਗੱਲ ਕਰ ਰਿਹਾ ਹੈ ਤੇ ਨਿਂਦ ਤੋਂ ਜਾਗ ਚੁੱਕਿਆ ਹੈ ਜਦੋਂ ਸ਼ੇਰ ਨੀਂਦ ਤੋਂ ਜਾਗ ਜਾਂਦਾ ਤਾਂ ਜੰਗਲ ਵਿੱਚ ਬਾਕੀ ਜਾਨਵਰ ਉਸ ਤੋਂ ਬਚਣ ਲਈ ਬਹੁਤ ਹੱਥ ਪੈਰ ਮਾਰਦੇ ਨੇ

  • @Jasvir-Singh8360
    @Jasvir-Singh8360 3 роки тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬੇਨਤੀ ਕਰਦੇ ਹਾਂ ਲੋਕ ਅਧਿਕਾਰ ਲਹਿਰ ਨਾਲ ਜੁੜੋ ਅਤੇ ਜੋੜੋ ਜੀ ਜੇਕਰ ਪੰਜਾਬ ਭਾਵ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਚਾਹੁੰਦੇ ਹਾਂ ਜੀ

  • @jasvirsinghsingh9723
    @jasvirsinghsingh9723 3 роки тому +30

    ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 💐🌷🌺🌻🦅🐎🐎🐎🦅

  • @gsnakshdeeppanjkoha
    @gsnakshdeeppanjkoha 2 місяці тому +4

    ਡਾਕਟਰ ਸਾਹਿਬ ਦੀਆਂ ਗੱਲਾਂ ਵਿੱਚ ਦਮ ਹੈ ਤੇ ਤਰਕ ਹੈ!

  • @amitbrar2440
    @amitbrar2440 2 роки тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @surjitsingh6134
    @surjitsingh6134 2 місяці тому +1

    ਡਾਕਟਰ ਸਾਹਿਬ ਸਲਾਮ ਬਹੁਤ ਵਧੀਆ ਵਿਚਾਰ ਆਪ ਜੀ ਦੇ।

  • @babasrichandji5660
    @babasrichandji5660 2 роки тому +13

    ਇਨ੍ਹਾਂ ਗੱਲਾਂ ਦਾ ਤਾਂ ਸਾਨੂੰ ਖਾਲਸਾ ਜੀ ਪਤਾ ਹੀ ਨਹੀਂ ਸੀ ਇਹ ਗੰਦਗੀ ਦੀ ਲੀਡਰਸ਼ਿਪ ਖਤਮ ਕਦੋਂ ਹੋਏਗੀ ਖਾਲਸਾ ਜੀ

  • @bikarjitsingh34bikarjitsin10
    @bikarjitsingh34bikarjitsin10 6 місяців тому +11

    ਸਹੀ ਗੱਲ ਹੈ ਮਿਲਟਰੀ ਕੋਲ਼ੇ ਐਨੀ ਟ੍ਰੇਨਿੰਗ ਹੁੰਦੀ ਹੈ ਜੇ ਸੰਤਾਂ ਨੂੰ ਮਾਰਨਾਂ ਸੀ ਅੰਦਰ ਜਾ ਕੇ ਸ਼ਹੀਦ ਕਰ ਸਕਦੇ ਸੀ ਜੇ ਟੈਂਕਾਂ ਦੇ ਗੋਲੇ ਹੀ ਮਾਰਨੇ ਸਨ ਫੇਰ ਐਨ ਐਸ ਜੀ ਕਮਾਂਡੋ ਕੀ ਬਣਾ ਕੇ ਕਰਨੇ ਹਨ ਟੈਂਕ ਦਾ ਗੋਲਾ ਤਾਂ ਇਕ ਲੱਤ ਵਾਲਾ ਬੰਦਾ ਵੀ ਸੁੱਟ ਦਿਉ ਸਰਕਾਰ ਨੇ ਆਕਾਲ ਤਖਤ ਹੀ ਢਾਉਣਾ ਸੀ ਜੇ ਸੰਤ ਨਾਂ ਹੁੰਦੇ ਆਕਾਲ ਤਖਤ ਸਾਹਿਬ ਤੇ ਤਾਂ ਵੀ ਹਮਲਾ ਹੋਣਾ ਸੀ

  • @tarsemsingh8977
    @tarsemsingh8977 3 роки тому +31

    ਸੱਚਾਈ ਇਸ ਵੀਡੀਓ ਵਿੱਚੋਂ ਪਤਾ ਲੱਗਦਾ ਹੈ,
    ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਮਖੂ ਸਾਹਿਬ,
    ਸਾਡੀ ਲੀਡਰਸ਼ਿਪ ਬੱਸ.... ਕਹਿਣਾ ਮੁਸ਼ਕਿਲ ਹੈ,
    ਸਿੱਖ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਇਆ,
    ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ, ਇਹ ਤਾਂ ਹਾਲੇ ਵੀ ਸਾਡੀਆਂ ਅੱਖਾਂ ਬੰਦ ਕਰਨ ਨੂੰ ਤਰਲੋ ਮੱਛੀ ਹੋ ਰਹੀ ਹੈ, ਬੱਸ ਇਨ੍ਹਾਂ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ,
    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

  • @jattstangaming5469
    @jattstangaming5469 Рік тому +14

    ਅਖੌਤੀ ਅਕਾਲੀ ਦਲ ਜੇ ਕੌਮ ਨਾਲ ਗ਼ਦਾਰੀ ਨਾਂ ਕਰਦੇ ਤਾਂ ਕੇਂਦਰ ਸਰਕਾਰ ਕਦੇ ਵੀ ਅਕਾਲ ਤਖ਼ਤ ਉੱਤੇ ਹਮਲਾ ਨਾਂ ਕਰਦੇ

  • @bhajansinghriar7020
    @bhajansinghriar7020 3 роки тому +41

    ਗਲਾਂ ਧਿਆਣ ਨਾਲ ਸੁਣੋ ਪਰੋਫ: ਸਾਹਿਬ ਦੀਆਂ।

    • @paalihariana9297
      @paalihariana9297 3 роки тому +1

      Hnji 🙏

    • @harbanssingh8122
      @harbanssingh8122 3 роки тому +1

      @@paalihariana9297 ⁰0⁰00⁰⁰⁰q

    • @rajvirkaur5724
      @rajvirkaur5724 3 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chanansingh9060
    @chanansingh9060 3 місяці тому +6

    ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਕਰਕੇ ਹੋਇਆ ਸੀ।ਕੇਂਦਰ ਸਰਕਾਰ ਹਮਲਾ ਨਹੀਂ ਕਰਨਾ ਚਾਹੁੰਦੀ ਸੀ। ਕਿਉਂਕਿ ਬਾਦਲ ਡਰਪੋਕ ਇਨਸਾਨ ਸੀ।ਦੂਜਾ ਇਹ ਕਿ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਸੀ।ਉਹਨਾ ਸਿੱਖਾ ਦਾ ਨੁਕਸਾਨ ਬੇਅੰਤ ਸਿੰਘ ਨੇ ਨਹੀਂ ਕੀਤਾ ਸੀ।ਬਾਦਲ ਨੇ ਬੇਅੰਤ ਸਰਕਾਰ ਦੀ ਆੜ ਲੈ ਕੇ ਸਿੱਖਾ ਦਾ ਘਾਣ ਕੀਤਾ। ਇਹਨਾ ਗੱਲਾ ਦਾ ਅਜਿਹੇ ਬੇਅੰਤ ਸਿੰਘ ਨੂੰ ਘੱਟ ਪਤਾ ਸੀ। ਪਰ ਫਿਰ ਵੀ ਬੇਅੰਤ ਸਿੰਘ ਸਿੱਖਾ ਦਾ ਘਾਣ ਕਰਨ ਞਿਚ ਰਾਜੀ ਨਹੀਂ ਸੀ।

  • @balrajsingh9141
    @balrajsingh9141 3 роки тому +20

    ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਤਾ ਸੀ ਕੇ ਆਰਮੀ ਆਵੇ ਗੀ ਬਾਬਾ ਜੀ ਨੇ ਸਾਫ ਕਹਿ ਦਿੱਤਾ ਸੀ ਕਿ ਆਰਮੀ ਨੂੰ ਆਉਣ ਦਿਓ ਢੇਰੀਆਂ ਲਾ ਦਿਆਂ ਗੇ ਸੰਤਾਂ ਨੂੰ ਸਾਰਾ ਕੁਝ ਪਤਾ ਸੀ

    • @RanjitSingh-sj8ds
      @RanjitSingh-sj8ds 3 роки тому +3

      ਇੰਦਰਾ। ਨੇ। ਸੰਤਾ। ਨੂ। ਸ਼ਹੀਦ। ਹੀ। ਤਾ।ਕੀਤਾ। ਸਤਾਂ। ਨੇ। ਵਿਕਣਾ। ਨਹੀ ਸੀ। ਸੈਟਰ। ਨੂ।ਵਿਕਣ। ਵਾਲੇ। ਚਾਹੀਦੇ। ਹਨ।ਤਾ।ਹੀ।ਪਜਾਬ ।ਲੁਟਿਆ।ਜਾ। ਸਕਦਾ। ਬਹੁਤ।ਗੁਡ।ਪ੍ਰ।ਸਾ ਇਬ।ਲੀਡਰ।ਬਹੁਤ।ਸਿਆਣਾ। ਹੋਵੇਗਾ। ਤਾ। ਹੀ।ਕੁਝ।ਵਣ।ਸਕਦਾ

  • @savinderlamba9904
    @savinderlamba9904 3 місяці тому +2

    ਵਾਹੇਗੁਰੂ ਜੀ ਦਾ ਖ਼ਾਲਸਾ ਵਾਹੇਗੁਰੂ ਜੀ ਕੀ ਫਤਿਹ . ਬਹੁਤ ਠੀਕ ਬਿਆਨ ਕੀਤਾ । ਤੁਸੀ ਅਸਲੀ ਪ੍ਰੋਫ਼ੈਸਰ ਹੋ । ਲੀਡਰਾਂ ਨੂੰ ਹੀ ਕੋਮ ਦੀ ਬੇਤਾਗਰਕ ਦਾ ਸਿਲਾ ਜਾਜਾ ਹੈ । ਸ਼ਬ ਤੋ ਵੱਡੀ ਮਿਸਾਲ ਬਾਦਲ ਲੀਡਰ ਸਿੱਪ ਨੂੰ ਜਾਂਦੀ ਹੈ । ਆਉਣ ਵਾਲੇ ਵਕਤ ਵਿੱਚ ਵੀ ਲੀਡਰ ਸਮਝ ਜਾਣ ਤਾਂ ਗਨੀਮਤ ਹੀ ਸਮਝਾਂ ਗੇ । ਇੱਕ ਇੱਕ ਗੱਲ ਬਹੁਤ ਹੀ ਕਮਾਲ ਦੀ ਅਤੇ ਸੁੰਞ ਵਾਲੀਲੀ ਦੱਸੀ ਹੈ ਪ੍ਰੋਫੈਸਰ ਸਾਹਿਬ ਨੇ। ਗੁਰੂ ਸਾਹਿਬ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ ।

  • @bikarjitsingh34bikarjitsin10
    @bikarjitsingh34bikarjitsin10 6 місяців тому +2

    ਮਖੂ ਸਾਹਿਬ ਜੀ ਤੁਸੀਂ ਸਿੱਖ ਕੌਮ ਦੀ ਬਹੁਤ ਸੇਵਾ ਕਰ ਰਹੇ ਹੋ ਪਲੀਜ਼ ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰੋ ਜਿਸ ਨਾਲ ਜਿਨ੍ਹਾਂ ਦੇ ਮਨਾਂ ਵਿੱਚ ਸਿੱਖਾਂ ਤੇ ਸੰਤਾਂ ਖਿਲਾਫ ਜ਼ਹਿਰ ਹੈ ਉਨ੍ਹਾਂ ਨੂੰ ਪਤਾ ਲੱਗੇ ਵੀ ਕੀ ਹੋਇਆ ਸੀ ਸਾਡੇ ਨਾਲ

  • @bhajansinghriar7020
    @bhajansinghriar7020 3 роки тому +97

    ਦਰਬਾਰ ਸਾਹਿਬ ਤੇ ਅਟੈਕ ਸਿਖੀ ਸਪਿਰਟ ਨੂ ਖਤਮ ਕਰਨਾ ਸੀ।ਸਿਰਫ ਬਾਬਾ ਜਰਨੈਲ ਸਿੰਘ ਨੂ arrest ਕਰਨਾ ਹੀ ਨਹੀਂ ਸੀ।ਇਹ ਕੋਰਾ ਸਚ ਹੈ।

    • @suchmooch603
      @suchmooch603 3 роки тому +8

      With due respect sir, I think otherwise. If check with G K Sarana and Swami Subramanium, and others. Indra Gandhi did not want to pick a fight with Punjab at all. She was very cautious and she had been asking even BJP and Giani Jail Singh ji how to resolve it. She made a gross bAY ADABI for which she paid the price. Had Russia not given the intelligence about the plans of what was about to happen, there would not have been any attack at all. Moreover, Sant ji was respected by Indra Gandhi and even she requested people
      (G K SARANA'S FATHER ) in Delhi to set up a meeting with Sant ji.
      So, this is wrong propaganda to say that Govt. was against Sikhs. I don't trust these so-called scholars and their understanding as they all failed to address this issue in 37 years or so. I have personally experienced all the impact of all this. I feel we need to build a new Punjab and a commanding leader who is not a soldier just a man of Vivek buddh who is devoid of self-interest and politics. Let's forgive them as we have forgiven the Moghul Muslims for what they have done to us in the past. Khima da yachak if I put it wrong or stirred anyone's emotions.

    • @jagjitsinghsidhu7951
      @jagjitsinghsidhu7951 3 роки тому +6

      @@suchmooch603 ਗੌਰਮਿੰਟ ਪੂਰੀ ਤਰ੍ਹਾਂ ਸਿੱਖਾਂ ਦੇ ਵਿਰੁੱਧ ਸੀ ਤੇ ਹਮਲਾ ਵੀ ਇੰਦਰਾ ਗਾਂਧੀ ਨੇ ਕਰਵਾਇਆ ਤੇ ਕਰਵਾਇਆ ਵੀ ਕਾਲੀ ਲੀਡਰਾਂ ਤੇ ਬੀਜੇਪੀ ਦੇ ਆਗੂ( my country my life)ਦੇ ਕਹਿਣ ਤੇ

    • @suchmooch603
      @suchmooch603 3 роки тому

      @@jagjitsinghsidhu7951 Sir, I disagree that Congress's government was against Sikhs at all. Listen to G K Sarana's conversation on youtube. Do some research, and find out and share it here. I may be wrong. I will obtain this and post it here.

    • @MandeepKaur-gt3qw
      @MandeepKaur-gt3qw 3 роки тому +3

      @@suchmooch603 Agrr kisi nu galat pana hai paaooo ji sadh k.....but half knowledge Is dangerous......Listen to SUBRIAMUNAYM SWAMI....and read Gen. Kuldeep Brar's book.....INDIRA GHANDI AND DEFENCE took everything on their EGO and they took tanks along with shoes and ammunition in the HOLY place of Sikhs.......why Indira choose the shahidi divas only??....why she choose Shri Darbar Sahib......she could have caught the SANT BHINDRANVALEY JI at some other day and place.....and just to arrest one person why govt brought all defence forces...tanks ammunition helicopters..it was all pre-planned by Indira govt....why they choose the same day ND place......just to destroy the Sikhs and Sikhism........first do ur research....read more and more literature.....don't just depend on videos....it's not just about SANT ji......you could analyse that Nehru ji told Sikhs during independence that agar govt Sikhs nu haqq ni daugi ta Nehru huna de words ne eh v "J govt Sikhs nu rights ni daeygi ta tuhadey(sikhs) kol shashtar(swords) ta hege hi ne....ohna de dum te fr apney haqq ley leyo".......so dude just read more and more literature......READ,STUDT and ANALYSIS v jrur kro....thanks🙏

    • @MandeepKaur-gt3qw
      @MandeepKaur-gt3qw 3 роки тому +2

      @@suchmooch603Don't rely on videos.....read,study and ANALYSE the literature

  • @bikarjitsingh34bikarjitsin10
    @bikarjitsingh34bikarjitsin10 6 місяців тому +4

    ਸਿੱਖਾਂ ਨੂੰ ਹੁਣ ਅਕਲ ਆ ਜਾਣੀ ਚਾਹੀਦੀ ਵੀ ਦਿੱਲੀ ਕਿੰਨੀ ਚਲਾਕ ਹੈ ਤੇ ਆਪਾਂ ਹੁਣ ਵੀ ਦਿੱਲੀ ਦੇ ਲਾਲੇ ਤੇ ਯਕੀਨ ਕਰ ਲਿਆ ਹੁਣ ਤਾਂ ਇਕੱਠੇ ਹੋ ਜਾਉ ਕਿੰਨੀ ਦੇਰ ਛਿੱਤਰ ਖਾਓਗੇ

  • @user-nd9ts7qd8h
    @user-nd9ts7qd8h Місяць тому

    ਵਾਹਿਗੁਰੂ ਮੇਹਰ ਕਰੇ ਜੀ

  • @bikarjitsingh34bikarjitsin10
    @bikarjitsingh34bikarjitsin10 6 місяців тому +3

    ਸਿੱਖਾਂ ਨੂੰ ਹੁਣ ਅਕਲ ਕਰਨੀ ਚਾਹੀਦੀ ਹੈ ਤੇ ਪ੍ਰੋਫੈਸਰ ਸਾਹਿਬ ਵਰਗੇ ਤੇ ਜਿੰਨੇ ਹੋਰ ਅਜਿਹੇ ਬੰਦੇ ਹਨ ਉਨ੍ਹਾਂ ਨੂੰ ਅੱਗੇ ਲਿਆ ਕੇ ਲੀਡਰ ਬਣਾ ਲੈਣਾ ਚਾਹੀਦਾ ਹੈ

  • @bikarjitsingh34bikarjitsin10
    @bikarjitsingh34bikarjitsin10 6 місяців тому +3

    ਜੇ ਸੰਤਾਲੀ ਵਿੱਚ ਨਲਾਇਕੀ ਨਾ ਕਰਦੇ ਫਿਰ ਜੀਹਦਾ ਰਾਜ ਸੀ ਉਹ ਗ਼ੁਲਾਮ ਹੋ ਗੲਏ ਤੇ ਗ਼ੁਲਾਮ ਕੌਮਾਂ ਰਾਜ ਲੈ ਗੲਈਆ ਬਹੁਤ ਉਡੀਕ ਰਹੇਗੀ ਅਗਲੀ ਵੀਡੀਓ ਦੀ

  • @hardeepSingh-um1nm
    @hardeepSingh-um1nm 3 роки тому +5

    Excellent assessment of situation.

  • @gurjinderkaur4091
    @gurjinderkaur4091 3 роки тому +1

    Very good is tra sach bolan di himat koii hi rakh sakda hai bhot dum he bolan vich kush raho uncle ji waheguru ji

  • @komalsodha7455
    @komalsodha7455 3 роки тому +4

    ਸੋਚਣ ਵਾਲੀ ਗੱਲ ਇਹ ਆ, ਹੁਣ ਸਿੱਖਾਂ ਦੇ ਹਮਾਇਤੀ ਲੱਗਣ ਵਾਲੇ ਚੈਨਲ, ਸੰਤਾਂ ਨੂੰ ਸੰਤ ਨਾ ਲਿਖ ਕੇ ਬਾਬਾ ਲਿਖਣ ਲੱਗ ਪਏ ਨੇ, ਕਿਤੇ ਨਾ ਕਿਤੇ ਕੁਝ ਘਾਲਾ ਮਾਲਾ ਏ। ਇਕੱਲੇ ਚੈਨਲ ਦੇ ਨਾਂ ਤੇ ਨਾ ਜਾਇਆ ਕਰੋ ਪਿਆਰਿਓ।

  • @sitalsingh7724
    @sitalsingh7724 2 роки тому +2

    Singh sahib very true ji I'm very proud to you

  • @gurdeepsingh9733
    @gurdeepsingh9733 3 роки тому +6

    Wahe guru ji da khalsa
    Wahe guru ji di fahte 🙏👍❤️

    • @palwindersingh3731
      @palwindersingh3731 Рік тому

      Makhu sahib and Veer ji aap ji donna bharawan da so much thanks. We need more proggms like this.

  • @gorasingh3749
    @gorasingh3749 7 місяців тому +2

    ਪੰਜਾਬੀ ਤੇ ਪੰਜਾਬ ਜਿੰਦਾਬਾਦ

  • @harjindersingh-hx1cc
    @harjindersingh-hx1cc Рік тому +2

    ਇਹੋ ਜਿਹੇ ਪ੍ਰੋਗਰਾਮ ਕਰਿਆ ਕਰੋ ਸਿੱਖਾਂ ਜਾਗਰੂਕ ਹੋਣਗੇ ਦਰਬਾਰ ਸਾਹਿਬ ਤੇ ਅਟੈਕ ਨਹੀਂ ਸਿੱਖ਼ੀ ਸਪਰਿਟ ਨੂੰ ਖ਼ਤਮ ਕਰਨਾ ਸੀ ਸਿਰਫ਼ ਬਾਬਾ ਜਰਨੈਲ ਸਿੰਘ ਰੇਸਟ ਕਰਨਾ ਨਹੀਂ ਸੀ ਇਹ ਹੈ ਕੌੜਾ ਸੱਚ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @sagansingh8596
    @sagansingh8596 3 роки тому +14

    ਪ੍ਰੋਫੈਸਰ ਸਾਹਿਬ ਦੀ ਇਕ ਇਕ ਗੱਲ ਇਤਿਹਾਸ ਹੈ
    ਕੌਮ ਸ਼ੇਰਾਂ ਦੀ ਲੀਡਰਸ਼ਿਪ ਨਿਕੰਮੀ
    ਨਿਕੰਮੀ ਲੀਡਰਸ਼ਿਪ ਤੋਂ ਛੁਟਕਾਰਾ ਪਾਉਣ ਲਈ ਆਲ ਇੰਡੀਆ ਗੁਰਦੁਆਰਾ ਐਕਟ ਦਾ ਹੋਣਾ ਜ਼ਰੂਰੀ ਹੈ

    • @suchmooch603
      @suchmooch603 3 роки тому

      U r right sir, but we don't need to be a professor to know this. If u ask 10 people in a village that what Punjabis/Punjab lack, the answer be good leadership. Try it for fun, on the phone or whatsapp. Thanks for the nice comment!!!

    • @jass536
      @jass536 3 роки тому

      Right

  • @VijayKumar-xh4fu
    @VijayKumar-xh4fu 3 місяці тому +2

    J darbaar sahib nu khattam krna hunda ta military da 5mint da km c 4din ihnu time ditta c k bande ban k bahar aw jao nahi ta sanu kadne aunde han jdo nahi aye ta action hoya c

  • @shivjotshah9373
    @shivjotshah9373 3 роки тому +4

    Bilkul sahi galla kitya g

    • @KuldeepSingh-qy9ei
      @KuldeepSingh-qy9ei 3 роки тому

      रामू बादल टोहरा लोंगोवाल सब गदार सन दही ते पूडीया खा रहे सी

  • @HarpreetKaur-vy9ki
    @HarpreetKaur-vy9ki 4 місяці тому +1

    ਵਾਹਿਗੁਰੂ ਕੀ ਨਹੀਂ ਕੀਤਾ ਸਰਕਾਰਾਂ ਨੇ ਸਿੱਖਾਂ ਤੇ ਪਰਿਵਾਰ ਵਿੱਚ ਚਾਰ ਪੁਤ ਸਰਦਾਰ ਚਾਰੇ ਪੁਤਰ ਨੇ ਮਾਰੇ ਜਿਸ ਦੋ ਸਰਦਾਰ ਪੁਤ ਉਹ ਵੀ ਮਾਰੇ ਗੲੇ ਘਰਾਂ ਦੇ ਖਾਲੀ ਕਰ ਦਿਤੇ ਸੀ ਅਤਵਾਦੀ ਕਹਿ ਕਹਿ ਕੇ ਸਿੰਘ ਹੀ ਲੰਗਰ ਲਾਉਣ ਸਿਖ ਹੀ ਮਰੇ ਵਾਹਿਗੁਰੂ ਜੀ ਜਿਹਨਾਂ ਦੇ ਪੁਤ ਮਰੇ ਉਹਨਾਂ ਦੇ ਦਿਲ ਤੇ ਹੱਥ ਰੱਖ ਕੇ ਵੇਖੋ ਕੀ ਬੀਤਦੀ ਹੈ ਉਹਨਾਂ ਦੇ ਮਨਾਂ ਵਾਹਿਗੁਰੂ

  • @ishwersingh2794
    @ishwersingh2794 3 роки тому +3

    ਵਾਹਿਗੁਰੂ

  • @sukhdeepvirk8367
    @sukhdeepvirk8367 3 роки тому +1

    Bahut vadia jankari ditti aa ji bahut gallan si jo pehla Nhi Pta si ji

  • @paramjitsinghdaulatpurpunj1435
    @paramjitsinghdaulatpurpunj1435 3 роки тому +1

    ਵਾਹਿਗੁਰੂ ਜੀ ਕੀ ਫਤਿਹਫਿਰ ਵੀ ਉਹ ਖਾਂਦਾ ਸੀ ਬਹੁਤ ਵਧੀਆ ਗੱਲਾ ਕੀਮਤੀ ਗੱਲਾਂ ਕੀਤੀਆਂਹੁਣ ਤੁਸੀਂ ਇੱਕ ਗੱਲ ਸੋਚੀਸ੍ਰੀ ਦਰਬਾਰ ਸਾਹਿਬ ਦੇ ਮੂਹਰੇ ਦੁਕਾਨਾਂ ਢਾਹੀਆਂ ਫੁੱਲਾਂ ਨਾਲ ਬਲਾਤਕਕਿਸ ਏਜੰਸੀ ਨੇ ਪੈਸੇ ਲਾਏਆਰ ਐਸ ਐਸ ਨੇਦੀਆਂ ਇੱਟਾਂ ਥੱਲੇ ਦੱਬੀਆਂ ਹੀ ਅੱਜ ਤੋਂ 20 ਸਾਲ ਬਾਅਦ ਏਨੀ ਰੌਲਾ ਪਾਣਾ ਦਸਾਂ ਸਾਲਾਂ ਵਿਚ ਖਾਣਾ ਖਾਧਾਹੌਲਾ ਕੀਤਾ ਘੱਟੋ ਘੱਟ ਸਾਡੇ ਸਿੱਧੇ ਜਹਾਜ਼ ਹੈਲੀਕਾਪਟਰ ਸਾਰੇ ਥੱਲੇ ਉੱਤਰ ਆਇਆਇਹ ਗੱਲ ਮੇਰੀ ਯਾਦ ਰੱਖੋ ਦੀ ਸਲਾਹੁਤ ਇਹ ਪਛਾਣਮੈਂ ਆਪਣੇ ਗਰੀਬ ਬੰਦਿਆਂ ਦੇ ਲੀਡਰ ਆਵੇਬਾਦਲ ਦਾ ਮੁੰਡਾ ਕਹਿੰਦਾ ਹਾਂਇਸ ਹਰਾਮਜ਼ਾਦੇ ਨੇ ਸਰਪ੍ਰਸਤਐਵੇਂ ਇੱਟਾਂ ਦਵਾਈਆਂ ਅੱਜ ਵੀ ਇਹ ਸਫਰ ਲਈ ਤੁਰਨਾ ਪੈ ਜਾਵੇ ਤਾਂ ਤੁਸੀਂ ਕੈਮਰੇ ਨਾਲ ਫੋਟੋਸਰੋਵਰ ਦੇ ਵਿਚੋ ਆਏ ਧੌਣ ਸਾਡਾ ਦੇ ਕੀਤਾ ਦਬੀ ਆਵਾਜ ਇੰਨੀ ਦਬਕਿਆਮੁੜ ਸਿੱਖਾਂ ਨੂੰ ਫਿਰ ਦੁਬਾਰਾ ਨੇsong

  • @ranjitkahlon6649
    @ranjitkahlon6649 3 роки тому +3

    ਜੇ ਲੀਡਰਸ਼ਿਪ ਬੇਸ਼ਰਮ ਨਾ ਹੁੰਦੀ ਤਾਂ ਪੰਜਾਬ ਦੀ ਵੰ ਡ ਨਾ ਹੁੰਦੀ

  • @kartarsingh-ps1ly
    @kartarsingh-ps1ly 3 місяці тому +1

    ਇਸ ਵਿੱਚ ਕੋਈ ਸ਼ੱਕ ਨਹੀਂ ਕੌਮ ਅਣਖੀ ਹੈ ਪਰ ਸਾਡੀ ਲੀਡਰਸ਼ਿਪ ਬੇਸ਼ਰਮ ਅਤੇ ਬੇਅਣਖੀ ਹੈ। ਪ੍ਰੋਫ਼ੈਸਰ ਸਾਹਿਬ ਜੀ ਨੇ ਸੱਚ ਬਿਆਨ ਕੀਤਾ ਹੈ। ਕਿਉਂ ਕਿ ਅਸੀਂ ਖ਼ੁਦ ਬਲਿਊ ਸਟਾਰ ਅਪ੍ਰੇਸ਼ਨ ਵਿੱਚ ਸ਼ਾਮਲ ਸਾਂ।

  • @hrmnkaur4243
    @hrmnkaur4243 3 роки тому +2

    Bht dil to thanks akaal channel da jo tuc eho jia mhaan personalities nu loka samne pesh krdee oo waheguru ji hmesha Chardikla wich rkhn 🙏🙏
    Professor ji diyaa 90% gllaan mainu pta nhii c, te hrr ik gll vich 101% schai h 🙏🙏🙏

  • @nishansingh6436
    @nishansingh6436 2 місяці тому

    Waheguru

  • @harjapsingh9458
    @harjapsingh9458 3 місяці тому +1

    ਬਹੁਤ ਵਧੀਆ ਵਾਰਤਾਲਾਪ ਹੋ ਰਿਹਾ ਜੀ
    ਪਰ ਜਰਨਲ ਸੁਬੇਗ ਸਿੰਘ ਵਾਲੇ ਵੀ ਚਾਨਣਾ ਪਾਉਣਾ ਚਾਹੀਦਾ ਹੈ ਜੀ ।। ਬਾਕੀ ਜੀ ਪੰਜਾਬ ਦੀ ਦੁਰਦਸ਼ਾ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ਼ੁਰੂ ਹੋ ਗਈ ਸੀ। ਹੁਣ ਸਾਨੂੰ ਕੋਈ ਲੀਡਰ ਧਾਕੜ ਜਿਹਾ ਮਿਲੇ ਤਾਂ ਹੀ ਅਗੋਂ ਸਿਖਾਂ ਦਾ ਕੁਝ ਬਣ ਸਕਦਾ ਹੈ ਜੀ ।
    ਬਾਕੀ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਹੀ ਹੋਣਾ ਹੈ ।

  • @DjdjdjHxxbxbbx
    @DjdjdjHxxbxbbx 2 місяці тому

    Waheguruji Satnam ji please as

  • @palwindersandhu6560
    @palwindersandhu6560 2 місяці тому

    ਭਾਈ ਸਾਹਿਬ, ਵੱਡੇ ਭਰਾ ਜਾ ਸੋਚ ਕੇ ਗੱਲ ਕਰਨ ਵਾਲਾ ਭਰਾ ਅੱਗੇ ਜਾਂ ਆਗੂ ਕੇਹ ਦੇਈਏ ਦੱਸੀਏ ਤਾਂ ਉਸ ਦੀ ਚੱਲਦੀ ਏ ਤਾਂ ਉਹ ਆਗੂ ਭਰਾ ਹੀ, ਘਰ ਵਿੱਚ ਬਈਮਾਨੀ ਕਰਦੇ ਭਰਾਵਾਂ ਭੈਣਾਂ ਨਾਲ ( ਤਾਂ ਲੋਕ ਆਗੂ ਦੀ ਗੱਲ ਕਰਦੇ, ਜਿਨ੍ਹਾਂ ਨਾਲ ਧੱਕਾ ਹੋਇਆ ਉਨ੍ਹਾਂ ਨੂੰ ਮਾੜਾ ਤੇ ਗਲਤ ਕਹਿੰਦੇ ਹਨ ਤੇ ਫਿਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਠੀਕ ਕੇਹਿੰਦਾ, ਮੇਰੇ ਨਾਲ ਘਰ ਵਿੱਚ ਹੋਇਆ

  • @premjudge182
    @premjudge182 3 роки тому +2

    Well spoken Sir....Khalsa Akal Purkuh Di Fauj....it is for each one of us to understand this ...Salutations

    • @JaswinderKaur-sk3is
      @JaswinderKaur-sk3is Рік тому

      Very true

    • @ASingh1699k
      @ASingh1699k Рік тому

      Raj Bina Nahin Dharam Challe Hain Dharam Bina Sab Dalle Malle Hain *Guru Gobind Singh Ji Maharaj 🙏🏼 (No azadi no homeland no future)

  • @Dilpreet310
    @Dilpreet310 2 роки тому +3

    ਸਰਦਾਰ ਜੀ ਸਿਰੇ ਗੱਲ ਕਹਿਕਹੇ ਹੈ

  • @tejwantsingh3114
    @tejwantsingh3114 3 місяці тому +2

    ਡਾ: ਸਾਹਿਬ ਬਹੁਤ ਠਰੰਮੇ ਨਾਲ ਬਾ-ਕਮਾਲ ਵਰਨਣ ਕਰਦੇ ਨੇ ਸਤਿਕਾਰ ਸਹਿਤ ਕਦਰਦਾਨ ਹਾਂ ਜੀ ਪਿਆਰਿਓ।।

  • @gurnamsinghrattu4449
    @gurnamsinghrattu4449 3 роки тому +4

    We are full of ego we will never leave ego ego will destroy us .we should only lesson and follow guru bani.

  • @tunneltubes8228
    @tunneltubes8228 3 роки тому +2

    Great experations

  • @kuldeepsinghgill9851
    @kuldeepsinghgill9851 3 місяці тому +1

    Galla karnia bahut sukhaalia bol pugaounne aukhe bhai Sahib g Sikh iaa des layyi begaane hann

  • @hardeepSingh-um1nm
    @hardeepSingh-um1nm 3 роки тому +4

    Leaders are raised in families. Our family system could not learn and teach Sikh value system. Reform the Sikh family system, all our problems will be resolved.

  • @comredgurdipsinghcomredgur3945
    @comredgurdipsinghcomredgur3945 3 роки тому +13

    ਬੇਈਮਾਨ ਬੇਵਕੂਫ ਆਕਾਲੀ ਦਲ ਦੀ ਲੀਡਰ ਮੁਰਦਾਬਾਦ।

    • @suchmooch603
      @suchmooch603 3 роки тому

      I don’t knw why we keep failing to produce a strong leadership. I think it’s time let leader emerge who are unselfish and poor. Not money bags or landlords, no more we need such leaders. No wonder we are on wrong track.

  • @user-fb8lq1kh1f
    @user-fb8lq1kh1f 3 місяці тому +1

    ਗੁਰੂ ਵੀ ਆਖਦੇ ਹਨ।
    ਅਕਲੀ ਸਾਹਿਬੁ ਸੇਵੀਐ
    ਜਾਂ। ਕਿਆ ਮੁਹੁ ਲੈ ਕੀਚੈ ਅਰਦਾਸਿ।। ਗੁਰੂ ਤਨ ਮਨ ਧਨੁ ਦੇ ਨਾਲ ਚਲਾਕ ਲੋਕਾਂ ਨੂੰ ਸਮਝ ਕੇ ਅਰਦਾਸਿ ਕਰਨ ਨੂੰ ਆਖਦੇ ਹਨ।ਫੁਰਨਾ ਨਿਰਮਲੁ ਮਨੁ ਨਾਲ ਵੀ ਅਰਦਾਸਿ ਦਾ ਰੂਪ ਹੋ ਸਕਦਾ ਹੈ।ਕਰ ਦਿਤੀ ਬਸ ਹੁਣ ਤਾਂ ਕੁਦਰਤੀ ਵਰਤਾਰੇ ਜਿਧਰ ਮਰਜੀ ਜਾਣ।ਅਸੀ ਜਿਧਰ ਮਰਜੀ ਡਿਗ ਜਾਈਐ।। ਮਹਾਨਤਾ ਅਗੇ ਤੋਰਨ ਦੀ ਬਜਾਇ ਫੁਲ ਕੇ ਤੁਰਨਾ ਨੁਕਸਾਨ ਹੀ ਕਰਦਾ ਹੈ।ਕਲਗੀਧਰ ਘਟ ਗਿਣਤੀ ਵਿਚ ਤਾੜੀ ਮਾਰ ਕੇ ਬਹੁਤਿਆ ਨੂੰ ਤਾੜੀ ਨਾਲ ਹੀ ਉਲਝਾ ਕੇ ਆਪਣੀ ਮੰਜ਼ਿਲ ਵਲ ਨਿਕਲ ਗਏ ਸੀ।ਗੁਰ ਸੀ ਗੁਰੂ ਕੋਲ ਹਉਮੈ ਜਾਂ ਲਾਲਚ ਨਹੀ ਸੀ।ਹੈ ਕੁਝ ਐਸਾ ਹੀ ਜਾਪਦਾ ਹੈ।

  • @Carryfans973
    @Carryfans973 Рік тому +1

    Bilkul sahi Shabd Gurudev Kalam hai

  • @jogasinghji8625
    @jogasinghji8625 Рік тому +3

    ਬਾ ਕਮਾਲ ਹਾ ਕਮਾਲ,,ਜੀ ਮਖੂ ਸਾਬ ਜੀ

  • @fbbfbdcbnxnd7371
    @fbbfbdcbnxnd7371 3 роки тому +3

    Excellent

  • @hakamsinghhakamsingh3138
    @hakamsinghhakamsingh3138 3 роки тому +2

    Waheguru ji Maharaj ki Jay 🙏🙏🙏🙏🙏🙏🙏🙏🙏🙏🙏🙏🙏🙏

  • @goldymangat468
    @goldymangat468 3 роки тому +2

    ਕੁਮੈਂਟ ਤਾਂ ਪੰਜਾਬੀ ਵਿੱਚ ਕਰਿਆ ਕਰੋ ਯੋਧਿਓ। ਸਭ ਟਿੱਪਣੀਆਂ ਅੰਗਰੇਜ਼ੀ ਵਿੱਚ ਵਾਹ ਸੂਰਮਿਓ

    • @kuljeetsinghbhattisingh2699
      @kuljeetsinghbhattisingh2699 3 роки тому

      ਵਿਰ ਜੀ ਪੰਜਾਬੀਵਿੱਚ ਟਿੱਪਣੀਆਂ ਤਾਂ ਕਰਨ ਜੇਕਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋਣ। ਸਰਕਾਰ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਰਹੀ ਹੈ। ਮਾਂ ਬੋਲੀ ਨੂੰ ਨਾਂ ਲਿਖਣਾ। ਮਾਂ ਬੋਲੀ ਦਾ ਕਤਲ ਹੈ

  • @harjindersinghbrar3924
    @harjindersinghbrar3924 3 роки тому +4

    ਦੂਸਮਣ ਨੂੰ ਦੂਸਮਣ ਕਹੋ ਤੂੰ ਜੋ ਕਰਨਾ ਕਰਲੈ ਜਿਦੇ ਸਾਡੀ ਞਾਰੀ ਆਈ ਫੇਰ ਦੇਖਾਗੇ
    ਸਾਡੀ ਕੌਮ ਦਾ ਕੌਮੀ ਯੋਧਾ ਸ਼ੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਣਿਆ ਸੀ ਹੂਣ ਸੈਂਟਰ ਨੇ ਕੌਮੀ ਨੇਤਾ
    ਬਣਨ ਨਹੀਂ ਦੇਣਾ, ਜੇ ਕੋਈ ਸ਼ੰਤ ਜੀ ਞਰਗਾ ਕੋਈ ਜਰਨੈਲ
    ਆਞੇਗਾ ਤਦ ਹੀ ਸਿੱਖਾਂ ਦਾ ਕੌਮੀ ਨੇਤਾ ਬਣੇਗਾ

  • @kalabrar4625
    @kalabrar4625 2 місяці тому

    ਮੱਖੂ ਦੀ ਡਿਊਟੀ ਕਾਂਗਰਸ ਨੇ ਲਾਈ ਕਿ ਕਾਂਗਰਸ ਤੇ ਗੱਲ ਨਾ ਆਉਣ ਦੇਈ ਤੇ ਅਕਾਲੀ ਦਲ ਨੂੰ ਬਦਨਾਮ ਕਰੀ

  • @JarnailSingh-hn2cu
    @JarnailSingh-hn2cu 3 роки тому +2

    Waheguru ji

  • @AvtarSingh-gx7fd
    @AvtarSingh-gx7fd 3 роки тому +2

    Waheguru ji 🙏

  • @BaljitKaur-sy8eg
    @BaljitKaur-sy8eg 3 роки тому +15

    Due to Wrong Leadership Sikh community is suffering so many people lost their children

  • @ravindersingh5777
    @ravindersingh5777 3 роки тому +1

    Very Good

  • @hardipsinghmahl1635
    @hardipsinghmahl1635 3 роки тому +3

    ਬਾਕਮਾਲ ਇੰਟਰਵਿਊ ਜੀ

  • @jagreepsingh7369
    @jagreepsingh7369 3 роки тому +5

    ਇੰਦਰਾ ਨੇ ਹਮੇਸ਼ਾ ਸਿੱਖਾਂ ਨਾਲ ਧੋਖਾ ਕੀਤਾ ਹੈ। ਓਸ ਨੂੰ ਪਹਿਲਾਂ ਸੰਤ ਜੀ ਨੂੰ ਪੁੱਛਣਾ ਚਾਹੀਦਾ ਸੀ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਹਥਿਆਰ ਨੇ। ਫੇਰ ਸਿਰਫ ਉਹੀ ਹਥਿਆਰ ਫੌਜ ਨੂੰ ਦੇਣੇ ਚਾਹੀਦੇ ਸਨ।।।

    • @balkarsinghsindhar9421
      @balkarsinghsindhar9421 3 роки тому +1

      ਮੋਦੀ ਨੇ ਧੋਖਾ ਕੀਤਾ ਕਿ ਨਹੀਂ।
      ਬਾਦਲ ਨੇ ਧੋਖਾ ਕੀਤਾ ਕਿ ਨਹੀਂ।
      ਬਰਨਾਲੇ ਨੇ ਧੋਖਾ ਕੀਤਾ ਕਿ ਨਹੀਂ। ਗੁਰਬਚਨ ਸਿੰਘ ਨੇ ਧੋਖਾ ਕਿ ਨਹੀਂ।

    • @jagreepsingh7369
      @jagreepsingh7369 3 роки тому +2

      @@balkarsinghsindhar9421 ਅੰਕਲ ਜੀ ਤੁਸੀਂ ਜਿੰਨੇ ਵੀ ਨਾਮ ਲਿਖੇ ਨੇ ਇੱਕ ਨੂੰ ਛੱਡ ਕੇ ਬਾਕੀ ਸਿੱਖ ਨੇ।।

  • @sahibsingh4519
    @sahibsingh4519 Рік тому

    Waheguru ji waheguru ji waheguru ji waheguru ji waheguru ji

  • @harishdhawan9519
    @harishdhawan9519 2 місяці тому

    this respected person right

  • @rajinderjitsingh506
    @rajinderjitsingh506 Рік тому

    ਵਾਹਿਗੁਰੂ ਜੀ

  • @JitSingh-wf6ef
    @JitSingh-wf6ef 2 місяці тому

    Wah, bahut he zabardast, Asli Jankari Sikh naujawana Ankhan nahi Gawauni chahide , taur nail te sirr uccha karke jivo.

  • @palwindersandhu6560
    @palwindersandhu6560 2 місяці тому

    ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਜ਼ਿੰਦਾਬਾਦ ਅਮਰ ਸ਼ਹੀਦ ਜੱਥੇਦਾਰ ਭਾਈ ਬਲਵੀਰ ਸਿੰਘ ਭਰਭੂਰ ਖਾਲਸਾ ਜੀ ਜ਼ਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @SukhwinderSingh-of1sl
    @SukhwinderSingh-of1sl 2 місяці тому +1

    ਕੋਊ ਕਿਸੀ ਕੋ ਰਾਜ ਨਾ ਦੇਹਿ ਹੈ
    ਜੋ ਲਹਿ ਹੈ ਨਿਜ ਬਲ ਸੇ ਲੇਹਿ ਹੈ

  • @Luvlyfvlogs
    @Luvlyfvlogs 3 роки тому +2

    Bilkul theek gla sab nu lor a ik hon d te shi leadership chunan d

  • @amarjitdhillon7116
    @amarjitdhillon7116 Рік тому

    Waheguru ji waheguru ji waheguru ji

  • @gurjantsingh3243
    @gurjantsingh3243 Рік тому

    Very knowledgeable sir ji salute apko

  • @Mandeepsingh1023
    @Mandeepsingh1023 3 роки тому +11

    Badal , Captain vargia joka nu bhajao te panth te punjab dardi leadership nu support karo nahi tah apne edda he juttia penia han

  • @user-bx8tm6sl5j
    @user-bx8tm6sl5j 3 місяці тому

    ਦਰਬਾਰ ਸਾਹਿਬ ਚ ਦੋਹਰਾ ਪੜ੍ਹਣ ਤੇ ਪਾਬੰਦੀ ਲਾ ਰੱਖੀ ਆ ਦਿੱਲੀ ਮੈਟਰੋ ਚ ਸਿੱਖ ਸ੍ਰਿਸਾਬ ਪਾਕੇ ਚੜ ਨੀ ਸੱਕਦਾ ਹੋਰ ਗੁਲਾਮਾ ਦੇ ਸਿੰਗ ਹੁੰਦੇ ਨੇ ਲੱਖਾਂ ਪੰਜਾਬ ਦੇ ਨੌਜਵਾਨ ਮਾਰ ਕੇ ਲਾਸਾ ਵੀ ਨੀ ਦਿੱਤੀਆ ਤੇ ਰੋਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਾਰਵਾਈ ਜਾ ਰਹੀ ਆ ਹੋਰ ਗੁਲਾਮੀ ਕੀ ਹੁੰਦੀ ਆ ਤੇਰਾ ਮਤਲਬ ਸੰਗਲ ਪਾਕੇ ਬਨ ਦੇਵੇ ਇੰਡੀਅਨ ਸਟੇਟ ਸਾਰੇ ਸਿੱਖਾਂ ਨੂੰ ਜਿਵੇਂ ਬੰਦੀ ਸਿੰਘ ਬਨੇ ਹੋਏ ਨੇ

  • @buttasingh5792
    @buttasingh5792 Рік тому

    Waheguru waheguru 👏👏👏👏

  • @DavinderSingh-el7ke
    @DavinderSingh-el7ke Рік тому

    Sir Bahut Wadia vichar aa tuhade
    Great sir 🙏

  • @mohanaujlainfotainmentlive7422

    ਇਹ ਭੌਦੂ ਫਿਲਾਸਫਰ ਤਾ ਮੇਰੀ ਸਮਝ ਤੋਂ ਬਾਹਰ ਆਈ

  • @sukhdeepvirk8367
    @sukhdeepvirk8367 3 роки тому +1

    Dhanvaad ji satnam shri waheguru

  • @billubodiya4408
    @billubodiya4408 3 роки тому +4

    ਅੰਗ੍ਰੇਜ਼ਾਂ ਨੇ ਦਰਬਾਰ ਸਾਹਿਬ ਅੰਗ੍ਰੇਜ਼ਾਂ ਨੇ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਕੀਤਾ

  • @sweetymalhotra4070
    @sweetymalhotra4070 2 місяці тому +1

    Hinduon ko apne mandir Sri Ram ko manna chahiye.Darbar sahib langar khane jaate hain aur Darbar Sahib mein humle se khush hote hain

  • @OldIsGold4U777
    @OldIsGold4U777 3 роки тому +2

    SGPC's Holders are responsible for BAD administration. BADAL family should be immediately Interrogated HOW they collected Moveable & IMMOVABLE Assets & their sources ?

  • @parmjitsinghghungranadhill8949
    @parmjitsinghghungranadhill8949 4 місяці тому +1

    Dasso a gal

  • @babbalchoudhary4922
    @babbalchoudhary4922 2 роки тому +1

    Waheguru Ji 🙏🙏

    • @palwindersingh3731
      @palwindersingh3731 Рік тому

      BAADALA DALL DA BERHA GARAK HOWE BAADAL DALL NE HI SAARA KUSH KEETA.

  • @BalwantSingh-zi4zj
    @BalwantSingh-zi4zj 3 роки тому

    Wha waheguru ji kamal di galla mareyaa ji

  • @BalwinderSingh-ne7ze
    @BalwinderSingh-ne7ze 3 роки тому +4

    Ban EVM Save Democracy.

  • @manojbedi6702
    @manojbedi6702 3 роки тому +1

    ਕੁੜੀਆਂ ਵਸਾਉਣ ਦੀ ਟ੍ਰੇਨਿੰਗ ਪਾਕਿਸਤਾਨ ਵਿਚ ISI ਦਿੰਦੀ ਸੀ

  • @GurdeepSingh-ed7nj
    @GurdeepSingh-ed7nj 3 роки тому +1

    Good

  • @satbeersidhu6148
    @satbeersidhu6148 3 роки тому

    Satnam Shri waheguru ji

  • @sukhwindersinghsekhasekha4038
    @sukhwindersinghsekhasekha4038 3 роки тому +6

    Khalstan jindabad

  • @pabbydeolpb06
    @pabbydeolpb06 Рік тому +1

    Datss totally right... 👌 koii sandiii nii hoii.... eho jyii... maharaja ranjit singh naal....

  • @babbarkhalsa6397
    @babbarkhalsa6397 3 роки тому +4

    Sant Jarnail Singh Bhindranwale😓😰😰❤

  • @SansarSingh-ou8sr
    @SansarSingh-ou8sr 2 місяці тому

    ੲੲਮਰਗੈਂਸੀਦਾ ਬਦਲਾ !

    • @SansarSingh-ou8sr
      @SansarSingh-ou8sr 2 місяці тому

      ਐਮਰਜੈਂਸੀ ਦਾ ਬਦਲਾ !

  • @JASBIRSINGH-dt9kf
    @JASBIRSINGH-dt9kf 3 роки тому +5

    The only true and dedicated leader we had was Partap singh Karon ...after him we had politicians only and that too crooked of the first order

  • @baljindersingh8527
    @baljindersingh8527 3 місяці тому

    ਨਹੀਂ ਬਾਬਾ ਜੀ ਜੇਕਰ ਸੰਤ ਬਾਬਾ ਜਰਨੈਲ ਸਿੰਘ ਜੀ ਅੰਦਰ ਨਾ ਹੁੰਦੇ ਫਿਰ ਫੌਜ ਅੰਦਰ ਕਿੱਦਾਂ ਪੜ ਜਾਂਦੀ ਫਿਰ ਉਹਨਾਂ ਨੂੰ ਕਿਹੜਾ ਬਹਾਨਾ ਰਹਿ ਜਾਣਾ ਸੀ ਉਹ ਸੰਤਾਂ ਕਰਕੇ ਹੀ ਆਏ ਸੀ ਉਦਾਂ ਨਹੀਂ ਉਹਨਾਂ ਦੀ ਹਿੰਮਤ ਸੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੰਦੇ

    • @SewakSingh-24
      @SewakSingh-24 2 місяці тому

      Veer jee es gulaam soch di Nishani eho hi hai k jo sarkari tattuaa di boli aa oste wish wishwaas karna k jee jarnail Singh jee je and andar na hunde ta hamla nahi c hona same date, same time baki lagbhag 40 gurdwarya ch jehda hamla hoya othe ohna de kihde jawayi baithhe c jihna de bahaane hamla kita c

  • @amrikgoraya9709
    @amrikgoraya9709 2 місяці тому

    Professor Sahib in 1849 March Dollhousey was Governor of Punjab whoa annexed Punjab and expelled Maharajah Dilip Singh.

  • @AshokKumar-hj5kh
    @AshokKumar-hj5kh 3 роки тому +2

    Ha me kisi de nokar ja gulam nahi par sikh jarur ha apne guru da

  • @SukhjinderSingh-yl8sl
    @SukhjinderSingh-yl8sl 3 місяці тому +1

    Rajkumari amrit kaur was a member of the constituent assembly

  •  2 місяці тому

    Sant Bhindrawala used to live above Langar Hall building. Sant Bhindrawala only moved to Akal Takhat after bombardment of Langer building.

  • @narinderkaur1842
    @narinderkaur1842 Рік тому

    Weheguru weheguru wehegurug weheguru weheguru wehegurug weheguru 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹