JAPJI SAHIB KATHA | SALOK | BHAI LAKHWINDER SINGH GAMBHIR | SACH DI AWAAZ | SIKH SIDHANT TV

Поділитися
Вставка
  • Опубліковано 16 лис 2024

КОМЕНТАРІ • 115

  • @HarpalSingh-tb4rd
    @HarpalSingh-tb4rd 4 роки тому

    ਧੰਨਵਾਦ ਵੀਰ ਲਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਪਿ ਜੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰ ਕੇ ਨਿਹਾਲ ਕੀਤਾ ਹੈ ਇਸੇ ਤਰ੍ਹਾਂ ਹੋਰ ਬਾਣੀਆਂ ਦੀਆਂ ਵਿਚਾਰਾਂ ਵੀ ਸੁਣਾੳ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @manpreetmann1302
    @manpreetmann1302 4 роки тому

    ਸ਼ਬਦ ਗੁਰੂ ਸੁਰਤ ਧੂਨ ਚੇਲਾ 🙏🌹🙏🌹🙏🌹🙏🌹🙏🌹🙏🌹🙏🌹

  • @chadhakanwalmeetsingh4191
    @chadhakanwalmeetsingh4191 4 роки тому +2

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹 🙏

  • @deepjass5105
    @deepjass5105 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @baldevsingh2483
    @baldevsingh2483 4 роки тому

    🌹🌹🌹🌹🌹🌹🌹🌹🌹ੴਸਤਿਗੁਰ ਪ੍ਸਾਦਿ।।
    ਬਾਣੀ ਗੁਰੂ , ਗੁਰੂ ਹੈ ਬਾਣੀ ਵਿੱਚ ਬਾਣੀ ਅੰਮਿ੍ਤ ਸਾਰੇ। ਬਹੁਤ ਵਦੀਆ ਵਿਚਾਰ ਕੀਤਾ ਹੈ ਜੀ। ਨਾਨਕ, ਗੋਬਿੰਦ ਸਿੰਘ ਗੁਰੂ ਮੇਹਰ ਕਰੇ ਤੁਹਾਡੇ ਉੱਪਰ ।। 🌴🌴🌴🌴🌴🌴🌴🌴🌴🌴 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।। 🌹🌹🌹🌹🌹🌹🌹🌹🌹🌹

  • @SatnamSingh-wt6cy
    @SatnamSingh-wt6cy 3 роки тому

    ਵਾਹਿਗੁਰੂ ਜੀ🙏🙏

  • @bikramjitsingh1201
    @bikramjitsingh1201 4 роки тому

    ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kalsiaircon4900
    @kalsiaircon4900 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ,
    ਸਿੱਖ ਧਰਮ ਨੂੰ ਬਾਬੇ ਰੂਪੀ ਲੱਗੀਆਂ ਬੀਮਾਰੀਆਂ ਦੀ ਵੀ ਵਿਖਾਇਆ ਕਰਣਾ ਸ਼ਾਇਦ ਭੁੱਲੇ ਭਟਕੇ, ਬੇਸਬਰੇ ਲੋਕਾ ਨੂੰ ਕੁੱਝ ਸਮਝ ਪਵੇ ਤੇ ਗੁਰਬਾਣੀ ਨਾਲ ਜੁੜਣ ।
    ਇਹ ਸੱਭ ਬਾਬੇ ( ਨੀਮ ਹਕੀਮ ) ਆਪਣੇ ਹਿਸਾਬ ਨਾਲ ਗੁਰਬਾਣੀ ਨੂੰ ਤੋੜ ਮਰੋੜ ਕੇ ਵਰਤਦੇ ਤੇ ਆਪਣੀ ਦੁਕਾਨਦਾਰੀ ਚਲਾਈ ਜਾਂਦੇ ਹਨ ਅਤੇ ਆਪਣੀਆਂ ਹੀ ਮਰਯਾਦਾ ਬਣਾਈਆਂ ਹਨ, ਸਮਝ ਨਹੀ ਆਉਂਦਾ ਲੋਕ ਇਹਨਾ ਮੂਰਖਾ ਦੀਆਂ ਗੱਲਾਂ ਚ ਕਿਵੇ ਆ ਜਾਂਦੇ ਹਨ।
    ਬੜਾ ਪੁੰਨ ਹੋਵੇਗਾ।
    ਦਵਿੰਦਰ ਸਿੰਘ

  • @gurdevsinghsingh5298
    @gurdevsinghsingh5298 4 роки тому

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਪਰਮਾਤਮਾ ਚੜਦੀ ਕਲਾ ਕਰਨ,,,,,ਅਨੰਦ ਸਾਹਿਬ,,,ਚੋਪਈ ਸਹਿਬ, ਜਾਪ ਸਾਹਿਬ, ਸੁਖਮਨੀ ਸਾਹਿਬ,ਤਵੈ ਪਰਸਾਦ ਸਵੈਈਏ,,ਏਨਾ ਬਾਣੀਆ ਦੀ ਲੜੀ ਵਾਰ ਵਿਚਾਰ ਕਰੋ ਜੀ,,ਜਿਵੇ ਜਪੁਜੀ ਸਾਹਿਬ ਜੀ ਦੀ ਕੀਤੀ ਏ,

  • @deepchahal1966
    @deepchahal1966 4 роки тому

    Thanku so much bhtt vdia lggii tuhadi japji sahib di katha

  • @dalbirvirk2524
    @dalbirvirk2524 4 роки тому

    ਧੰਨਵਾਦ ਕਰਦੇ ਹਾਂ ਗੰਭੀਰ ਸਾਹਬ ਜੀ ਦਾ ਿਜਨਾ ਨੇ ਜਪੁਜੀ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਕੀਤੀ ਹੈ ਵਾਹਿਗੁਰੂ ਜੀ

  • @iqbalsidhu594
    @iqbalsidhu594 3 роки тому

    Waheguru ji sarbatt da bhla kri waheguru ji

  • @kulvindersingh7282
    @kulvindersingh7282 4 роки тому

    Shi gal a waheguru ji jo bacha ma di gal ni manda chita v os di hudi hai baki waheguru ji mehar kre

  • @GurmukhSingh-sx2dp
    @GurmukhSingh-sx2dp 4 роки тому +3

    Waheguru hi Lakha vicho Eiak Lakhvindarji

  • @ManjitSingh-wi7ys
    @ManjitSingh-wi7ys 4 роки тому

    Waheguru ji, tuci hamesha sach bolde ho, bahut saukhe tarikke nal asal sachayi nu samjaunde ho, duniya nu pakhand to door karn vich tuhoda wadda yogdaan rahega, akaalpurkh tuhade ander apna naam pargat kare, tuci hamesha ਚੜਦੀਕਲਾ vich raho, ਤਾਕਿ asi tuhade kolo gyaan prapat kr ke apna jeevan safal kariye

  • @amarsinghsaini6466
    @amarsinghsaini6466 4 роки тому +2

    Beautiful explanation of Japji Sahib ji done by Bhai Lakhwinder Singh Gambhir ji. Waheguru bless him.

  • @GurdeepSingh-kh4pq
    @GurdeepSingh-kh4pq 4 роки тому +7

    Waheguru ji ka Khalsa waheguru ji ki Fateh 🙏🙏🙏

    • @jaspalkaur3971
      @jaspalkaur3971 4 роки тому

      Wahe guru ji ka khalsa Waheguru ji ki fateh.🙏🙏

    • @jeevanriar5026
      @jeevanriar5026 4 роки тому

      Waheguru ji waheguru ji waheguru ji

    • @jeevanriar5026
      @jeevanriar5026 4 роки тому +1

      🔊🔎🔍🔍🔎☘️☘️☘️☘️☘️

  • @deolking8037
    @deolking8037 4 роки тому

    waheguru ji bohat vadiya katha

  • @sukhvinderkaur2880
    @sukhvinderkaur2880 4 роки тому

    ਬੇਟਾ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇਹ

  • @shamshergill9463
    @shamshergill9463 4 роки тому

    ਵਾਹਿਗੁਰੂ ਜੀ

  • @JarnailSingh-zs9rc
    @JarnailSingh-zs9rc 3 роки тому

    Satnam waheguru

  • @Manraj229
    @Manraj229 4 роки тому +1

    Satnam Shri Waheguru Waheguru ji

  • @sunnymander6398
    @sunnymander6398 4 роки тому +4

    Satnam waheguru ji

  • @HarpalSingh-zx1gv
    @HarpalSingh-zx1gv 4 роки тому +1

    Waheguruji waheguruji.

  • @BalwinderSingh-ek2ll
    @BalwinderSingh-ek2ll 4 роки тому

    Wahaguru ji wahaguru ji wahaguru ji wahaguru ji wahaguru ji

  • @kaurparamjeet6062
    @kaurparamjeet6062 3 роки тому

    Waheguru ji 🌹🌹👏👏

  • @Bajwasaab-v8v
    @Bajwasaab-v8v Рік тому

    Waheguruji

  • @iqbaliqbal7495
    @iqbaliqbal7495 4 роки тому +2

    🙏Dhan Guru Nanak sahib ji🙏

  • @englishshoeshouseandbeauty2175
    @englishshoeshouseandbeauty2175 4 роки тому +1

    Satnam shri waheguru jio

  • @sarabjeetkaur2195
    @sarabjeetkaur2195 4 роки тому

    Dhan Guru Nanak Dev Ji

  • @simarjeetsingh8063
    @simarjeetsingh8063 4 роки тому +4

    ਲਖਵਿੰਦਰ ਜੀ ਤੁਹਾਡਾ ਬਹੁਤ 2 ਧੰਨਵਾਦ

  • @anmolsidhu5644
    @anmolsidhu5644 4 роки тому +1

    Wahe guru ji 🙏🙏🙏🙏

  • @harinderkaur7914
    @harinderkaur7914 4 роки тому

    Waheguru ji ka khalsa waheguru ji ki fathe ji.

  • @singhharry3660
    @singhharry3660 4 роки тому +1

    Waheguru mehar kare ji

  • @baljeetkaursaini309
    @baljeetkaursaini309 4 роки тому

    Waheguru kripa kero

  • @kjsgill5734
    @kjsgill5734 4 роки тому

    🍁Wahguru ji ka khalsa ,
    wahguru ji ki fateh 🍁.

  • @deolking8037
    @deolking8037 4 роки тому +4

    lakhwinder veer ji 100%right ji🙏🙏🙏🙏🙏

  • @englishshoeshouseandbeauty2175
    @englishshoeshouseandbeauty2175 4 роки тому +2

    Akal purakh waheguru ji di awaz boht boht he mithi aa

  • @sunnymander6398
    @sunnymander6398 4 роки тому +2

    Sat shri akaal g

  • @darshansinghgosal6523
    @darshansinghgosal6523 4 роки тому +1

    Waheguru ji🌴🌴🌴

  • @charanjitsingh6070
    @charanjitsingh6070 4 роки тому +1

    wah baba ji tuse kamaal o

  • @BaljitSingh-bc9bz
    @BaljitSingh-bc9bz 4 роки тому

    Wahe guru ji ka khalsa wahe guru ji ke fathe

  • @davindersingh5442
    @davindersingh5442 4 роки тому +1

    Dhan dhan sri guru granth dshib ji

  • @GursewakSingh-ke1uh
    @GursewakSingh-ke1uh Місяць тому

    ਜੋਂ 10 ਗੁਰੂ ਸਾਹਿਬ ਬਾਨ ਦੇਹ ਰੂਪ ਵਿਚ ਨਹੀ ਸਨ, ਜਿੰਨਾ ਨੇ ਅਪਨੇ ਸਮੇਂ ਦੇ ਮੁਤਾਬਕ ਅੱਗੇ ਦੀ ਅੱਗੇ ਦੇਹ ਰੂਪ ਵਿਚ ਹੀ ਗੁਰਗੱਦੀ ਨੂੰ ਦਿੰਦੇ ਰਹੇ ਹਨ, ਜੋਂ ਲੋਕ ਅਪਨੇ ਆਪ ਨੁੰ ਕਹਿ ਰਹੇ ਹਨ ਕਿ ਦੇਹ ਧਾਰੀ ਗੁਰੂ ਦੀ ਲੋੜ ਨਹੀਂ ਹੈ ਜੀ ਓਹ ਅਪਨੇ ਬੱਚਿਆ ਨੂੰ ਸਕੂਲ ਦੇ ਵਿਚ ਕਿਉ ਪੜ੍ਹਨ ਦੇ ਲੇਈ ਭੇਜਦੇ ਹਨ , ਓਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲ ਬਿਠਾ ਦਿੱਤਾ ਜਾਵੇ , ਪਰ ਗਿਆਨੀ ਜੀ ਹਰ ਕੰਮ ਸਿਕਣ ਦੇ ਲੇਈ ਦੇਹ ਧਾਰੀ ਗੁਰੂ ਦੁਨੀਆ ਦਾਰੀ ਦੇ ਵਿਚ ਧਰਨਾ ਹੀ ਪਵੇਗਾ , ਕੋਈ ਅਜਿਹਾ ਗੁਰੂ ਘਰ ਦੁਨੀਆ ਦੇ ਵਿਚ ਹੈ ਜਿਹੜਾ ਬਿਨਾ ਸਿੱਖਾਂ ਤੋ ਚਲਦਾ ਹੈ,, ਆਪੇ ਪਾਠ ਹੂੰਦਾ ਹੋਵੇ, ਆਪੇ ਪਰਸ਼ਾਦ ਆਉਂਦਾ ਹੋਵੇ, ਆਪ ਹੀ ਗੁਰੂ ਘਰ ਖੁਲਦਾ ਹੋਵੇ ਆਪ ਹੀ ਬੰਦ ਹੁੰਦਾ ਹੋਵੇ,

  • @DalbirSingh-sm2qr
    @DalbirSingh-sm2qr Місяць тому

    👌🙏🙏

  • @sarbjitsingh1404
    @sarbjitsingh1404 4 роки тому

    DHAN DHAN GURU NANAK DEV JI

  • @harmeshlal5348
    @harmeshlal5348 4 роки тому

    Bahut bahut dhanbad.kindly. repeat if possible.

  • @JitenderSingh-cw3nl
    @JitenderSingh-cw3nl 4 роки тому

    🙏🙏🙏🙏🙏👍😍😍

  • @jarnailsingh7544
    @jarnailsingh7544 4 роки тому

    Wahè.guru.g

  • @kawaljitsingh9491
    @kawaljitsingh9491 4 роки тому

    Bhai Sahib Ji Bahot Vadia Katha Kety Hai Tusi

  • @HarinderSingh-sy9fr
    @HarinderSingh-sy9fr 3 роки тому

    🙏🙏🙏🙏🙏🙏

  • @ManpreetSingh-cc1sn
    @ManpreetSingh-cc1sn 4 роки тому

    ਸਹੀ ਗੱਲ ਆ ਜੀ

  • @harneksingh6760
    @harneksingh6760 4 роки тому +1

    Thanks veer ji

  • @karmjeetkaur3950
    @karmjeetkaur3950 4 роки тому

    Thank you sir for giving us such knowledge thq so much for sharing this with us..... Wmk🙏

  • @ManjitSingh-wi7ys
    @ManjitSingh-wi7ys 4 роки тому

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ🙏 sri dasam granth sahib bare v ਚਾਨਣਾ pao veer ji, kirpa karo saade te, lok sanu jad ਚਰਿਤਰੋਪਾਖਿਣ bare ਟਾਂਚ karde ne oddo sade kol koi ਠੋਸ jawab nai hunda, asi dasam di baani nu apni jaan nalo vadd pyar krde ha

  • @kulwindersinghmomi2943
    @kulwindersinghmomi2943 4 роки тому +2

    SATNAM SHRI WAHEGURU JI

  • @jagatbirsingh6272
    @jagatbirsingh6272 4 роки тому +2

    Many many thanks for providing us valuable Knowledge , God bless you

  • @devinderkaur8477
    @devinderkaur8477 4 роки тому +1

    🙏🙏🙏🙏👌👌👌👌👌👌

  • @kawaldeepsingh1699
    @kawaldeepsingh1699 4 роки тому

    thanks for providing us valuable knowledge

  • @gurjashansingh9482
    @gurjashansingh9482 4 роки тому

    Thanku so much sir ji. Boht vdia lagi sodi jap ji sahib di katha. Mnu boht excitement aa tuc aggey kehri bani di katha shuru krni aa . Ik request aa plz ik waar sara nitnem complete kro and next katha Jaap Sahib di hove plzzz

  • @manmohansingh1858
    @manmohansingh1858 4 роки тому

    Right

  • @kawaldeepsingh1699
    @kawaldeepsingh1699 4 роки тому

    bhut vadya bhai g

  • @Rdsjagi
    @Rdsjagi 4 роки тому

    Bhut ਸੋਹਣੇ... ਵਿਚਾਰ.... ਜੀ.. 😘😘😍😍🙏🙏👌👌

  • @sciencequotesgurmatsaachis498
    @sciencequotesgurmatsaachis498 4 роки тому +1

    ➡🌹ਸ਼੍ਰੀ ਅਕਾਲ ਤਖਤ ਸਾਹਿਬ ਦਿਸਦਾ ਤਾਂ ਸਮਝਦਾਰੀ।
    ਜੱਥੇਦਾਰ ਦਿਸਦਾ ਤਾਂ ਬੇਸਮਝੀ।
    ਜੱਥੇਦਾਰ ਅਾੳੁਂਦੇ ਜਾਂਦੇ ਰਹਿੰਦੇ ਹਨ।ਕੁਝ ਕੁ ਪੰਥ ਵਿਰੋਧੀ / ਬਾਦਲ ਵਿਰੋਧੀ ਤਾਕਤਾਂ ਦੇ ਹੱਥੁ ਚੜ੍ਹੇ ਸਿੱਖ/ਸਿੱਖ ਜੱਥੇਬੰਦੀਅਾਂ ਨੂੰ ਛੱਡ ਕੇ ਸਾਰੀ ਸਿੱਖ ਕੌਮ ੲਿਕਜੁੱਟ ,ਜੱਥੇਦਾਰ ,ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੀ ਹੈ ਜੀ।
    ➡🌹ਲਫਜ਼ Logic rationale ਤੋਂ ਧਿਅਾਨ ,70ਵੇਂ ਦਸ਼ਕ ਦੇ ੲਿਰਦ ਗਿਰਦ ਵੱਲ ਚਲਾ ਜਾਂਦਾ,ਜਦੋਂ ਸੰਗਰੂਰ ਦੇ ਅਾਸ ਪਾਸ ਲੈਨਿਨ/ਮਾਓ ਬਹੁਤ ਸਰਗਰਮ ਹੋ ਗੲੇ ਸੀ। ੲਿਨ੍ਹਾਂ ਨੂੰ ਬਾਦਲ ਨੇ ਨੇਸ਼ਤਾਨਬੂਦ ਕਰ ਦਿਤਾ ਸੀ।ਫਿਰ ੲਿਨ੍ਹਾਂ ਦੇ ਬਦਲ ਵਜੋਂ ੳੁਬਰੇ ਸੀ ਤਰਕਸ਼ੀਲ।ੲਿਹ ਵੀ ਲੋਕਾਂ ਦੇ ਅਸਹਿਯੋਗ ਕਰਕੇ ਫੇਲ ਹੋ ਗੲੇ। ਦੋਨਾਂ ਦੀ ੲਿਕੋ ਵਿਚਾਰਧਾਰਾ ਸੀ,ਕੁੱਦਰਤ autonomous/self style/perpetual ਹੈ,ਪ੍ਰਮਾਤਮਾ ਵਿਚੋਂ ਮਨਫੀ ਹੈ।ਲਗਦਾ ਹੈ ਤਰਕਸ਼ੀਲ ਵਿਚਾਰਧਾਰਾ ਦੇ followers ਨੇ ਗੁਰਸਿੱਖੀ ਭੇਸ਼ ਵਿਚ ,ਜੱਥੇ ਵਿਚ ਘੁਸਪੈਠ ਕਰਕੇ ਢਡਰੀਅਾਂ ਵਾਲੇ ਨੂੰ trap ਕਰ ਲਿਅਾ ਹੈ ।ਹੁਣ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੱਡੀ ਜਿੰਮੇਵਾਰੀ ਹੈ ਕਿ ਸਿੱਖ ਕੌਮ ਨੂੰ ਸਿੱਖ-ਕਾਮਰੇਡ ਵਿਚਾਰਧਾਰਾ ਵਿਚ ਧੱਕੇ ਜਾਣ ਤੋਂ ਬਚਾੲੇ। ""ਅਸਲ ਮੁੱਦਾ"" ੲਿਹ ਹੈ।ਪਰ ਢੱਡਰੀਅਾਂ ਵਾਲਾ ਬਾਦਲ/ਧੁੰਮਾ/ਭ੍ਰਿਸ਼ਟਾਚਾਰ ਦੀਅਾਂ ਗਲਾਂ ਕਰਕੇ ਅਾਪਣੀ ੲਿਅਾਣੀ-ਮੱਤ,ਬੇਸਮਝੀ ਦਾ ਸਬੂਤ ਤਾਂ ਦੇ ਹੀ ਰਿਹਾ ਹੈ ਅਤੇ ਅਾਪਣੇ ਸਪੋਰਟਰਜ ਜੋ ਅਾਮ ਤੌਰ ਤੇ ਪੰਥ ਵਿਰੋਧੀ/ ਬਾਦਲ,ਧੁੰਮੇ ਵਿਰੋਧੀ/ਕਾਂਗਰਸ ਹਮਾੲਿਤੀ ਹਨ, ਦਾ ਧਿਅਾਨ ਅਸਲ ਮੁੱਦੇ ਤੋਂ ਭਟਕਾਅ ਰਿਹਾ ਹੈ।
    ➡🌹ਕੁਰੱਪਨ ੲਿਕ ਨਾਸੂਰ ਹੈ।ੲੇਹ ਹਰ ਥਾਂ ਹੈ।ੲਿਸਤੇ ਕਾਰਵਾੲੀ ਹੋ ਰਹੀ ਹੈ ਤੇ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। Hate corruption.
    ਪਰ ੲਿਹ ੲਿਕ ਅਲੱਗ ਮੁੱਦਾ ਹੈ।
    ➡🌹History repeats::
    ਬਾਬਾ ਰਾਮ ਸਿੰਘ ਕੂਕਾ ਲਹਿਰ
    ਰਾਧਾ ਸੁਅਾਮੀ ਬਿਅਾਸ
    ਸੱਚਾ ਸੌਦਾ ਸਿਰਸਾ
    ਜੇਠੂਵਾਲ
    ਨੀਲਧਾਰੀ ਨੌਸਹਿਰਾ
    ਨਿਰੰਕਾਰੀ
    ਪਿਅਾਰਾ ਸਿੰਘ ਭਨਿਅਾਰਾ
    ਨੂਰਮਹਿਲੀੲੇ ਅਾਦਿ
    ਹੁਣ ਢੱਡਰੀਅਾਂ ਵਾਲਾ (ਪਰ ਜੇ ਕੋੲੀ option ਬਚੀ ਤਾਂ ਚੰਗੀ ਗਲ ਹੈ।)
    ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਕਾਰਵਾੲੀ ਹੋੲੀ ਤਾਂ dedicated ਸਿੱਖ ਪਰਤ ਅਾੲੇ ਪਰ ੲਿਹ ਡੇਰੇ ਪੰਥ ਵਿਰੋਧੀ,ਅਨਮਤੀੲੇ, ਕਲੀਨ ਸ਼ੇਵਾਂ ਨਾਲ ਭਰ ਗੲੁੇ।
    It is Congress always behind the scene.
    ੳੁਹ ਸਿੱਖ/ਸਿੱਖੀ ਵਿਰੋਧੀ ਭਾਵੇਂ ਨਾ ਹੋਣ,ਕਾਰਣ ਰਾਜਨੀਤਕ ਹੋਵੇ ਪਰ ਸਿੱਖੀ ਜਰੂਰ ਕਮਜੋਰ ਹੋੲੀ।Yes they did it.

  • @gsbaggaweldingworks7629
    @gsbaggaweldingworks7629 4 роки тому +1

    Wayguru

  • @jasspreet5064
    @jasspreet5064 4 роки тому

    Bahut vadia veer ji

  • @sarbjeetkaurbajwa4164
    @sarbjeetkaurbajwa4164 3 роки тому

    Bhai jee thuhada bhuth thanx tussi assa jee the vaar tha v kattha karo net te arth kardye gurbani Dee te fer meaning v damage aoundye te bani sunana tha v mazza aounda te man v laggda plese assa jee the vaar the v kattha bhejo internet te apne channel te tussi

  • @ManjitKaur-wb2hb
    @ManjitKaur-wb2hb 4 роки тому +3

    Sikh should spend his life and breath while understanding guru Granth Sahib...
    Rather than wasting time and energy on other ਵਿਵਾਦਿਕ granths

  • @GursewakSingh-ke1uh
    @GursewakSingh-ke1uh Місяць тому

    ਗੁਰੂ ਗ੍ਰੰਥ ਸਾਹਿਬ ਪੰਜ ਤਤਾ ਦੇ ਵਿਚ ਮਜੂਦ ਹੈ,,

  • @rupindersingh4920
    @rupindersingh4920 4 роки тому

    Thanks

  • @JaswinderSingh-qr9nk
    @JaswinderSingh-qr9nk 4 роки тому +1

    Waheguru ji
    🙏🏼🙏🏼🙏🏼🙏🏼🙏🏼

  • @gurmejsidhu2711
    @gurmejsidhu2711 4 роки тому

    ਹਰ

  • @GursewakSingh-ke1uh
    @GursewakSingh-ke1uh Місяць тому

    ਮੈ ਬਹੁਤ ਬਾਰ ਕੁਮਿੰਟ ਦੇ ਵਿਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਪੰਜ ਤਤਾ ਦੇ ਵਿਚ ਮਜੂਦ ਹੈ ਜਾਂ ਨਹੀਂ

  • @gurmeetsingh7326
    @gurmeetsingh7326 4 роки тому

    ਭਾਈ ਸਾਹਿਬ ਜੀ ਕੋਈ ਤਾ ਚੰਗਾ ਹੋਵੇਗਾ

  • @raghbirsinghsaini3856
    @raghbirsinghsaini3856 4 роки тому +1

    Dhan guru Nanak Dev ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajbirguraya7415
    @rajbirguraya7415 4 роки тому

    Waheguru ji ... I am working in night so i do not have time for doing japji sahib path ... Can i do in afternoon ?? Because my work finsh in afternoon time ??

    • @SACHDIAWAAZ
      @SACHDIAWAAZ  4 роки тому +1

      ਜਦੋਂ ਵੀ ਟਾਈਮ ਲੱਗੇ ਕਰ ਲਿਆ ਕਰੋ
      ਕੋਈ ਵਹਿਮ ਕਰਨ ਦੀ ਲੋੜ ਨਹੀਂ ਹੈ

    • @rajbirguraya7415
      @rajbirguraya7415 4 роки тому

      Thanks veer ji

  • @sarvjeetsingh6448
    @sarvjeetsingh6448 4 роки тому +1

    Bhai Saab next series Asa di waar de uthe 😊😊

  • @harinderkaur7914
    @harinderkaur7914 4 роки тому

    Thank you 🙏 beta

  • @RanjeetSingh-gk3gk
    @RanjeetSingh-gk3gk 4 роки тому

    Thanks for ones again definition of japji sahib ji

  • @DiljeetSingh-hi6cd
    @DiljeetSingh-hi6cd 4 роки тому +1

    Babe nanak wali kirat karo tohade bachean da palah hovega

  • @amritpalsinghsingh1387
    @amritpalsinghsingh1387 4 роки тому +6

    ਡਢਰੀਟੈਂਪੂ ਦੀਆਂ ਭੇਡਾਂ ਨੂੰ ਕੌਣ ਸਮਝਾਵੇ

  • @sunnymander6398
    @sunnymander6398 4 роки тому +1

    Good beer g

  • @niranjansinghjhinjer1370
    @niranjansinghjhinjer1370 4 роки тому +1

    Panth Ki Jeet

  • @rajinderkaur532
    @rajinderkaur532 4 роки тому

    Waheguru g

  • @simarjeetsingh8063
    @simarjeetsingh8063 4 роки тому

    ਅਗੇ ਵੀ ਹੋਰ ਵਿਚਾਰ ਲੈ ਕੇ ਆਇਔ ਜੀ

  • @JaspalSingh-o8u
    @JaspalSingh-o8u Місяць тому

    Veer ji
    4. Saal. Beet. Gye. Ji
    And. 114. Comments
    Loga ne hungara nhi bharia ji
    Akal takhat de. Sabka. JATHEDAR. Ranjit Singh. Ji
    Pargat gura ki deh. Vale dohe te. Sakhat. TIPNEEA. Krde. Hn ji. Ihh. P 10. Ji de. Jan toh. Baad. Maharaja Ranjit Singh ji vele ihh. Giani gian singh ji ne likhia. Si. Ji
    Sab sikhan ko hukam hai. ......
    Sikh jagat de vidwaan. Kuj. Hor. Keh. Jande. Hn
    Inni. Sunder. VIAKHIA kiti hove. And. 4_5. Saala. Ch
    Comments. Naah. De. Braber. Log. Kio. Tuhanu. Kio. Ignore. Krde. Hn. Loga. Da. Interest. Nhi. Yaa. Tuhade naal sehmat nhi. Yaa pasand. Nhi. Ji

  • @bhupindersingh-rm6rd
    @bhupindersingh-rm6rd 4 роки тому

    Vir g, pawan guru ,ate dhai dhya vich thora confusion ha, thora detail nal daso g

  • @justcool01
    @justcool01 4 роки тому

    Aasa di vaar di v ktha kro pakhandia de guru sahib ne sidhia chapera jadhia.

  • @dhillon236
    @dhillon236 4 роки тому

    Fer.jagat.guru.kida.hoia.bahut.log.tamande.nahi.uh.sade.nalo.khush.han

    • @sarandeepsingh5237
      @sarandeepsingh5237 4 роки тому

      Nanak Dukhia Sab Sansaar
      Asi ta apne aap nu nhi jaande Tusi Dusre da Jeewan bhare kive jaan skde o

  • @gurcharansingh5310
    @gurcharansingh5310 4 роки тому

    M.no send kro ji

  • @KuldeepSingh-pd4nb
    @KuldeepSingh-pd4nb 4 роки тому +1

    Gambhir ji hun dasam granth di arthan sahit viakhia Karo jisdi lor hai aj

  • @ssdadwal3050
    @ssdadwal3050 4 роки тому +1

    Harnek neki roj enii bakwaaas karda guru ta hasda majak bnonda othe awaaj chuk othe teri awaaj nikldi Odeh khilaaf Pay roj video os banda ena ganda paya othe tu koi gal nii karda aa othe kyu nii awaaj nikldi teri

    • @maninderatwal2701
      @maninderatwal2701 4 роки тому

      Tusi v bus bolan joge e hoo??? Tusi ni kr skde kuch??? Tuhadi ni nikaldi awaaz ??? Tusi nai mann de guru granth sahib nu?? Tusi sikh nai ho??? Tusi darbar sahib nai jande ??? Ithe bolan naalo neki nu tusi aap bolo ?? Tuhade vich dammm heni???

    • @maninderatwal2701
      @maninderatwal2701 4 роки тому

      Eh bnda gurbani di explanation dinda a te tuhade toon eh v nai sun hunda ?? Tusi ehna nu bolan joge ho ?? Ohna nu bolan ch ki hunda ?? Sun da mere toon khaccchhh kise thaa di .. gurbani sarban krni taan kro sun ni chaunde taan suno faalyu di bakwaas na kro

  • @JaswantSingh-jd5ko
    @JaswantSingh-jd5ko 4 роки тому

    ਵਾਹਿਗੁਰੂ ਜੀ

  • @balbirsekhon811
    @balbirsekhon811 4 роки тому +2

    Waheguru waheguru waheguru Waheguru waheguru ji
    🙏🙏🙏🙏🙏

  • @kajalbasra8625
    @kajalbasra8625 Рік тому

    Waheguru ji❤

  • @paramjitkaur-mb7mp
    @paramjitkaur-mb7mp 4 роки тому +1

    Waheguru ji🙏🙏🙏🙏🙏

  • @JashanpreetSingh07
    @JashanpreetSingh07 4 роки тому +1

    Waheguru ji

  • @gurjeetsinghsidhu9734
    @gurjeetsinghsidhu9734 4 роки тому +3

    ਵਾਹਿਗੁਰੂ ਜੀ

  • @karmjeetkaur3950
    @karmjeetkaur3950 4 роки тому +1

    Waheguru ji

  • @jagjeewanram2436
    @jagjeewanram2436 4 роки тому

    Waheguru Ji