Patterkar sahib is vich kise ne koi bianbaji ta kiti hi nhi and jis de khilaf Rocky Mittal ne geet gaia hai jihna bare tusi akal takhat sahib te complaint karn di gall karde ho uh v fir kinna ku dudh dhote ne
P S Badal Punjab de put marva ke sirf sukhbir singh badal da vikas keeta he jihna Punjab de putara nu koh 2 ke marea uhna nu badal ne vade2 rutve de ke sanamanat keeta
ਬਿਲ ਕੁਲ ਸਹੀ ਗੱਲ ਕੀਤੀ ਗਈ ਹੈ ਇਸ ਗੀਤ ਵਿੱਚ ਹੁਣ ਸਾਰੇ ਸਾਥ ਛੱਡ ਗਏ ਉਦੋ ਵਜਰੀਆ ਏਨਾ ਸਾਰੇ ਆ ਨੇ ਮਾਣੀਆ
ਪੱਟੀ ਸਾਹਿਬ ਜੀ ਬਹੁਤ ਹੀ ਵਧੀਆ ਪੇਂਡੂ ਤਰੀਕੇ ਨਾਲ ਖਬਰਾਂ ਦੀ ਸਾਨੂੰ ਕੱਲੀ ਕੱਲੀ ਗੱਲ ਸਮਝਾ ਦਿੰਦੇ ਹਨ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਪੱਟੀ ਸਾਹਿਬ ਜੀ ਗਿਆਨ ਦਾ ਭੰਡਾਰ ਹੋ ਜੀ ਕਰਦਾ ਹੈ ਕਿ ਤੁਸੀਂ ਗਿਆਨ ਵੰਡਦੇ ਰਹੋ ਅਤੇ ਅਸੀਂ ਸੁਣਦੇ ਰਹੀਏ
ਬਹੁਤ ਵਧੀਆ ਵੀਚਾਰ
ਦੋ ਦਿਨ ਪੂਲਿਸ ਕਸਟਡੀ ਵਿਚ ਰੱਖ ਕੇ ਸਚਾਈ ਸਾਹਮਣੇ ਲਿਆਂਦੀ ਜਾਵੇ ਪਰ ਇਹ ਕਾਰਵਾਈ ਗੁਪਤ ਰਖੀ ਜਾਵੇ ਤਾਂ ਕਿ ਕੋਈ ਪੁਲਿਸ ਨੂੰ ਸਿਫਾਰਸ਼ ਨਾ ਕਰ ਸਕੇ।
ਮਟੀ ਸਾਹਿਬ ਜੀ ਪਹਿਲਾਂ ਰਾਜੇ ਮਹਾਰਾਜੇ ਮਰਾਸੀ ਰਖਦੇ ਸਨ ਜੋਕਿ ਆਪਣੇ ਮਾਲਕ ਦੇ ਕਸੀਦੇ ਪੜਦੇ ਹੁੰਦੇ ਸਨ ਉਨਾਂ ਦਾ ਖੂਨ ਅਜ ਵੀ ਮੌਜੂਦ ਹੈ ਸੋ ਗੀਤ ਕਾਰ ਨੇ ਗੀਤ ਗਾ ਕੇ ਰੀਤ ਨਬਾਈ ਹੈ ਭੇਡ ਤੰਤਰ ਮੌਜੂਦ ਹੈ ਮੌਜੂਦ ਰਹੇਗਾ ਧੰਨਵਾਦ
Good news jasbir singh pattti
ਇਸ ਕਲਾਕਾਰ ਨੂੰ ਇਹ ਪੁੱਛੋ ਕਿ ਪੰਜਾਬ ਦੀ ਜਿਨੀ ਲੁੱਟ ਸੁਖਬੀਰ ਬਾਦਲ ਅੈਡ ਕੰਪਨੀ ਨੇ ਕੀਤੀ ਹੈ ਉਸ ਉਪਰ ਵੀ ਚਾਨਣਾ ਪਾਇਆ ਜਾਵੇ
Raj Kumar ji jihdi lutt hun ho rhi hai and shreaam ho rhi hai and lutt v Delhi vale rhe ne tusi v uhna bare channa pa devo please
Patti sahib ji great fearless spokesperson.
ਸ਼ਰਨੇ ਹੁਣੀ ਕੇਹੜਾ ਸੰਗ ਮੰਨਦੇ ਹਨ ਕਦੇ ਕਾਂਗਰਸ ਨਾਲ ਕਦੇ ਬਾਦਲ ਨਾਲ ਜਨਤਾ ਵਾਸਤੇ ਕੀ ਕੀਤਾ ਇਹਨਾਂ ਨੇ
ਬਾਬਾ ਜੀ
❤❤🎉🎉very good vichar pati g vichar
Patti sahib is really a fearless and honest spokesman.
ਸ੍ ਜਸਬੀਰ ਸਿੰਘ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਸਮਝ ਨਹੀਂ ਲੱਗ ਰਹੀ ਇਸ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਜੀ।। ਬਹੁਤ ਬਹੁਤ ਧੰਨਵਾਦ ਜੀ।।
VERY NICE BHATTI SAHIB.
🙏🏼🙏🏼🙏🏼
👍👌
Good
ਲੱਖ ਲਾਹਨਤ ਅਕਾਲੀ ਦਲ ਦੇ ਦੁਸ਼ਮਣੋ
ਸਨਦੀਪ ਵੀਰ ਜੀ । ਸੱਚ ਕੀ ਹੈ ਤੇ ਝੂਠ ਕੀ ਹੈ। ਮੈ ਵੀ ਸੁਣਿਆ ਹੈ ਬਠਿੰਡੇ ਦੀਆਂ ਸੜਕਾਂ ਬਹੁਤ ਵਧੀਆਂ ਬਣਾਇਆ ਹਨ। ਪੵਕਾਸ਼ ਸਿੰਘ ਬਾਦਲ ਜੀ ਨੇ। ਬਹੁਤ ਸਾਰੇ ਲੋਕ ਕਹਿੰਦੇ ਹਨ। ਵੱਡੇ ਬਾਦਲ ਜੀ ਨੇ ਬਹੁਤ ਕੰਮ ਕੀਤੇ ਹਨ।
Patti saab great man
ਹੁਣ ਝੋਲੀ ਭਰ ਦਵੇਗਾ ਸੁਖਬੀਰ
ਗੀਤ ਤਾਂ ਸੁਣਾ ਦਿਓ
ਇਸ ਨੂੰ ਕੀ ਪਤਾ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਨੀ ਆਉਂਦਾ ਗੀਤ ਤੇ ਗਾ ਦਿੱਤਾ ਓਸ ਵੇਲੇ ਕਿਥੇ ਸੀ ਕੋਈ ਗੀਤ ਕਵਿਤਾ ਚੇਤੇ ਨਹੀਂ ਆਈ
Who hired him ? Jihdi rishtedari Haryana ch hegi
ਸੁਖਬੀਰ ਬਾਦਲ ਦੇਪਾਲਤੂਕੁੱਤੇਬਹੁਤਹਨਜੀ
ਗੀਤ ਆਲੀ ਸ਼ਰਾਰਤ ਵੀ ਸੁੱਖੇ ਦੇ ਕੌਲੀ ਚੱਟਾ ਦੀ ਹੀ ਆ
Keep music and songs to the people who sings them.
Aero city , new Chandigarh ਸੁਖਵੀਰ ਸਿੰਘ ਬਾਦਲ ਨੇ ਬਣਾਏ
ਗੀਤ ਗਾਉਣ ਵਾਲੇ ਕਲਾਕਾਰਾ ਜੀ
ਕਿਸੇ ਗਰੀਬ ਦਾ ਘਰ ਇਹਨਾਂ ਸ਼ਹਿਰਾਂ ਵਿੱਚ ਹੈ
ਤੁਸੀਂ ਉੱਪਰ ਉਪਰ ਹੀ ਉੜਦੇ ਹੋ
What sukha has done for Chandigarh and Panjab. . By making new Chandigarh he has given up his lein on Panjab's capital Chandigarh.
ਅਸੀਂ ਮਾਲਵੇ ਦੇ ਜੱਟ ਆਂ ਸਾਨੂੰ ਕੱਚਿਆਂ ਘਰਾਂ ਤੋਂ ਕੋਠੀਆਂ ਵਿੱਚ ਰਹਿਣ ਲਾਤਾ ਬਾਦਲ ਨੇ ਸਾਨੂ ਅਮੀਰ ਬਣਾਤਾ ਬਾਦਲ ਨੇ 70 ਮਣ ਕਣਕ 90 ਮਣ ਝੋਨਾ ਹੋਣ ਲਾਤਾ ਬਾਦਲ ਨੇ। ਵੱਡੇ ਵੱਡੇ ਘੱਲੂਘਾਰੇਆਂ ਦੀਆਂ ਯਾਦਗਾਰਾਂ ਬਣਾਉਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਵਿਕਾਸ ਪੁਰਸ਼ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਬਦਨਾਮ ਕਰਨ ਵਾਲੇਆਂ ਦੇ ਹੁਣ ਡਾਂਗਾਂ ਅਤੇ ਵੱਟੇ ਪੈਣਗੇ ਤਿਆਰ ਬਰ ਤਿਆਰ ਰਹਿਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਿਲਕੁਲ ਸਹੀ ਗੀਤ ਹੈ
Tusi sukhbir Badal nu pity javo
Hor koi kam h nah
Good job ji from Takhtu Pura Sahib
Patti Sahib di sound is not correct and clear .Pl correct and clear it
Punjab da berha garak karke rakh dita
ਗੀਤ ਗਾਉਣ ਵਾਲੇ ਗਾਇਕ ਤੋਂ ਪੁੱਛੋ ਕਿਉਂ ਗਾਇਆ ਹੁਣ ਤੁਸੀਂ ਕੀ ਕਰ ਰਹੇ ਹੋ ਪੰਜੋਲੀ ਨੇ ਕਿਉਂ ਬੋਲਿਆ ਮੇਰਾ ਖਿਆਲ ਤਾਂ ਤੁਹਾਡੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ
Jeena nuksan Badal kali dall ne kitta unna nuksan oraggne nee ni kitta
1984 vich hmla kraun vich Badal hi doshi c
ਭੋਰ ਤੋ ਪੰਜੋਲੀ ਉਹ ਦੋਨੋ ਟੀ ਵੀ ਡੀਬੇਟ ਕਰ ਰਹੇ ਹਨ ਉਹਨਾਂ ਤੇ ਅਕਾਲ ਤਖਤ ਸਾਹਿਬ ਕੋਈ ਕਾਰਵਾਈ ਨਹੀ ਕਰਦਾ
Sukhbir ne punjab di jvani khatm kiti
CM Mann always brings the issue through raps, so why make such a big issue over this.
ਇੱਕ ਨਵੀਂ ਚਲਾਕੀ ਗੁਰੂ ਨਾਲ ਹੋਰ, ਸ਼ਰਮ ਕਰੋ
It's truth
Sukhbir ji ituhade lai an hajar hai
Badals are doing emotional blackmail.
Sukhbir ne punjab vich kita ki punjab da bera ghark kita
Why are you people connect all to political angle?
Sukhbir de gl ch fatti na pa k Akali dall cho kdo bs isi saza zoga eh
Patterkar sahib is vich kise ne koi bianbaji ta kiti hi nhi and jis de khilaf Rocky Mittal ne geet gaia hai jihna bare tusi akal takhat sahib te complaint karn di gall karde ho uh v fir kinna ku dudh dhote ne
ਚੋਰ ਮੰਨਦਾ ਹੁੰਦਾ ਕਿਤੇ😂😂😂😂😂
Sukhvir da bera gherk hove gedar Punjab da Lut k kha giya dob ta akali dal
Badl dharmik nhi. Chlak siasi san dharm da 110 parsnt kita
Bad song against beadbi and Akal takht action
Sukha insa galti te galti kar reha va, je akali dal bachana ta es nu panth cho out kar dena chahida, Sirsa chla javega dhan dhan Ram tera hi aasra.
Parkash s badl dharmik nuksan bahut kita ana dusmn vi nhi karda
Kanjee s u beer pb da gadar Hove
P S Badal Punjab de put marva ke sirf sukhbir singh badal da vikas keeta he jihna Punjab de putara nu koh 2 ke marea uhna nu badal ne vade2 rutve de ke sanamanat keeta
9
Zero geet. Ha. O
Patti sahib ji great fearless spokesperson.