Is Rahul Gandhi trying to poison the Sikhs ? ਕੀ ਪੰਨੂੰ ਚੱਲ ਰਿਹਾ ਰਾਹੁਲ ਗਾਂਧੀ ਦੇ ਇਜੇਂਡੇ ਤੇ ?

Поділитися
Вставка
  • Опубліковано 16 вер 2024
  • ਬੀਤੇ ਦਿਨੀ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਆਇਆ ਹੈ ਉਹ ਬਹੁਤ ਹੀ ਨਿੰਦਣਯੋਗ ਹੈ । ਇਹ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਸੁਰ ਨਾਲ ਸੁਰ ਮਿਲਾਉਂਦਾ ਹੈ । ਅੱਜ ਗੁਰਪਤਵੰਤ ਸਿੰਘ ਪੰਨੂ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ । ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਰਾਹੁਲ ਗਾਂਧੀ ਨੇ ਦੇਸ਼ ਵਿਰੋਧੀ ਬਿਆਨ ਦਿੱਤਾ ਹੋਵੇ । ਅੱਗੇ ਵੀ ਅਜਿਹੀਆਂ ਹਰਕਤਾਂ ਉਹ ਕਰਦੇ ਰਹਿੰਦੇ ਨੇ । ਇਸ ਬਿਆਨ ਨੂੰ ਗੌਰ ਨਾਲ ਦੇਖਣਾ ਪਵੇਗਾ ਕੀ ਗੁਰਪਤਵੰਤ ਪੰਨੂ ਵੀ ਰਾਹੁਲ ਗਾਂਧੀ ਦਾ ਏਜੰਡਾ ਹੀ ਅੱਗੇ ਵਧਾ ਰਿਹਾ ਹੈ ? ਕੀ ਰਾਹੁਲ ਗਾਂਧੀ ਸਿੱਖਾਂ ਦੇ ਦਿਮਾਗ ਦੇ ਵਿੱਚ ਜਹਿਰ ਭਰ ਰਿਹਾ ਹੈ ? ਇਸ ਸਾਰੇ ਵਿਸ਼ੇ ਤੇ ਚਰਚਾ ਸੀਨੀਅਰ ਪੱਤਰਕਾਰ ਅਜੇ ਭਾਰਤਵਾਜ ਜੀ ਦੇ ਨਾਲ
    #rahulgandhi #sikhs

КОМЕНТАРІ • 2

  • @nonihalsinghs0dhinikku734
    @nonihalsinghs0dhinikku734 5 днів тому

    ਬਹੁਤ ਵਧੀਆ ਵਕੀਲ ਸਾਹਿਬ

  • @nonihalsinghs0dhinikku734
    @nonihalsinghs0dhinikku734 5 днів тому

    ਵਕੀਲ ਸਾਹਿਬ ਇਹ ਬੰਦੇ ਭਾਰਤ ਪ੍ਰੱਸਤ ਨਹੀ ਹਨ। ਇਹਨਾਂ ਦੇ ਖਾਨਦਾਨ ਨੂੰ ਈਸਟ ਇੰਡੀਆ ਕੰਪਨੀ ਨੇ ਅਪਣੇ ਸਰਬਰਾਹ ਬਣਾਕੇ ਰੱਖਿਆਂ।