ਬੰਤ ਲੱਤਾ ਧੱਕੇ ਨਾਲ ਚੱਕੀਆ ਜਾਂਦੀਆ ਕੇ ਇਹਦਾ ਜੀ ਕਰਦਾ ਯਰ ,ਭੈਣ ਦਿਆ .ਨਾ ਚੱਕਲੋ ਇਹਨੂੰ ਕਤਲ ਪੈਜੂ ਸਾਲਾ ਲੱਤਾ ਦਾ ..

Поділитися
Вставка
  • Опубліковано 15 вер 2024
  • ਬੰਤ ਲੱਤਾ ਧੱਕੇ ਨਾਲ ਚੱਕੀਆ ਜਾਂਦੀਆ ਕੇ ਇਹਦਾ ਜੀ ਕਰਦਾ ਯਰ ,ਭੈਣ ਦਿਆ .ਨਾ ਚੱਕਲੋ ਇਹਨੂੰ ਕਤਲ ਪੈਜੂ ਸਾਲਾ ਲੱਤਾ ਦਾ ..
    #new video jatt babe bandra to
    #jatt babe bandra to
    #new
    #funny
    #punjabi
    #comedy
    #shortvideo
    #bandra ale babe
    #new punjabi short movie
    #trending
    #viralvideo
    #new punjabi trending short movie
    #new punjabi comedy short film
    #video
    #baba bandra ale
    #baba chand
    #baba bant
    #new punjabi short film
    #funnycomedy
    #viralvideos
    #youtube
    #subscribe
    #shortsvideo
    #bandra ale new video
    #shortfilm
    #2024

КОМЕНТАРІ • 205

  • @desiboyspindawale3477
    @desiboyspindawale3477 10 днів тому +3

    Love u jatto ਮੇਰੇ ਦਾਦੇ ਹੋਰਾਂ ਦੀ ਯਾਦ ਤਾਜਾ ਕਰ ਦਿੰਦੇ ਉਹ ਬਾਈ ਬਹੁਤ ਬਹੁਤ ਪਿਆਰ ਸਾਰੀ ਟੀਮ❤

  • @devdhaliwal9861
    @devdhaliwal9861 13 днів тому +7

    ਬਾਈ ਚੰਦ ਆਪੇ ਹੀ ਹੱਸ ਪਿਆ 🤣🤣
    ਸੱਚੀ ਯਾਰ ਤੁਹਾਡੀਆਂ ਵੀਡੀਓ ਸਾਡੇ ਪ੍ਰਦੇਸੀਆਂ ਨੂੰ ਸਾਰੇ ਦੁੱਖ ਭੁਲਾ ਦਿੰਦੀਆਂ ਨੇਂ ♥️♥️🙏🏼🙏🏼🙏🏼♥️
    ਅਸੀਂ LONDON ਤੋਂ 🙏🏼🙏🏼

  • @SukhwinderSingh-wq5ip
    @SukhwinderSingh-wq5ip 11 днів тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂😂

  • @pioneerjatt93
    @pioneerjatt93 14 днів тому +4

    ਸਿਰਾ ਗੱਲਬਾਤ ਚੰਦ ਐਂਡ ਪੂਰੀ ਟੀਮ ਬਹੁਤ ਸੋਹਣੀ ਐਕਟਿੰਗ ਤੋ ਲੈਕੇ ਸਟੋਰੀ ਤੇ ਮਾਹੋਲ ਤੇ ਸਾਰਾ ਕੁੱਛ ਬਹੁਤ ਸੋਹਣਾ ਬਹੁਤ ਬਾਕਮਾਲ❤❤😂😂❤❤❤

  • @kharoudk5869
    @kharoudk5869 13 днів тому +3

    Chand nd bnt jora veer kis kis da namm likha sari teem nu rabb sada chadikala rakhe

  • @kharoudk5869
    @kharoudk5869 13 днів тому +2

    Veer has has ke tid dukhan lag gaya vee tepresn wale bnde nu v hasa dinde ho tsi😂😂❤❤

  • @guribathinda-wb9mu
    @guribathinda-wb9mu 14 днів тому +43

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻

    • @LaliSidhu-lj4xc
      @LaliSidhu-lj4xc 14 днів тому

      ਤੋਂ ਕੋਈ ਬਾਬਾ ਵਾਂ ਅਸੀਂ ਨਹੀਂ ਕਰਦੇ ਫਾਲੌ ਮੇਰੇ ਵੱਲੋਂ ਤਾਂ 👎🏿👎🏿👎🏻👎🏻🐕🐕🐕🐕😊

    • @Sukhalambi1971
      @Sukhalambi1971 13 днів тому +2

      ਪਹਿਲਾਂ ਮਹੰਤ ਦਾ ਮਤਲਬ ਪਤਾ ਕੀ ਹੁੰਦਾ
      ਇਸ ਤਰਾਂ ਦੀਆਂ ਘਟੀਆ ਗੱਲਾਂ ਮਹੰਤ ਕਰਦੇ ਹੁੰਦੇ ਐ ??
      ਭਰਾਵੋ ਕਿਉਂ ਸਾਡੀ ਮਾਤ ਭਾਸ਼ਾ ਦੇ ਧਾਰਮਿਕ ਸ਼ਬਦਾਂ ਦੀ ਐਸੀ ਤੈਸੀ ਕਰਦੇ ਓ
      ਕੁਝ ਤਾਂ ਸ਼ਰਮ ਕਰੋ ਯਾਰ ??
      ਆਹ ਤਰਬੀਅਤ ਦਿੱਤੀ ਐ ਵੱਡਿਆਂ ਨੇ ??
      ਸਭੰਲ ਜਾਵੋ ਕਿਉਂ ਰੁਲ ਕੇ ਮਰਨ ਦੀ ਸੌਂਹ ਖਾਧੀ ਐ !
      ਬਾਕੀ ਥੋਡੀ ਮਰਜ਼ੀ ਭਾਈ

    • @manvirdhaliwal-cu3sy
      @manvirdhaliwal-cu3sy 13 днів тому +1

      😂😂

  • @BhupinderSingh-yg8cg
    @BhupinderSingh-yg8cg 14 днів тому +11

    ਆ ਗਏ ਜੀ ਜੱਟ ਬਾਬੇ ਵਾਲੇ,,,,ਚੰਦ,,ਬੰਤ,,ਗੁਰਦਿਆਲ ,,ਡਰਾਈਵਰ,, ਜ਼ੋਰਾਂ,,ਆ ਗਏ ਜੀ,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @jakhmidil8114
      @jakhmidil8114 14 днів тому +1

      ਆਪਦੀ ਭੈਣ ਤੇ ਮਾਂ ਤੇ ਕੁੜੀ ਨੂੰ ਵਿਖਾਇਆ ਕਰ ਇੰਨਾ ਹਰਾਮਦਿਆ ਦੀਆ ਵੀਡੀਓਜ।

    • @BhupinderSingh-yg8cg
      @BhupinderSingh-yg8cg 14 днів тому +2

      @@jakhmidil8114 ਤੇਰੀ ਭੈਣ ਦੀ ਕਿਉਂ ਲਨ ਵੜਦਾ ਹੈ

    • @sukhwindersidhu3592
      @sukhwindersidhu3592 14 днів тому

      Oye y comment ta bdl k kr dya kr yr iko comment aa ohi kri jana hr iko video te

    • @HarpreetSingh-xw4fs
      @HarpreetSingh-xw4fs 3 дні тому

      Bhupinder,,,,,,,ਛਿੱਟੇ ,, ਤੌਲੀਆ,,,, ਪਾਲਿਸ਼,,, ਬੁਰਸ਼😂😂😂😂

    • @BhupinderSingh-yg8cg
      @BhupinderSingh-yg8cg 3 дні тому +1

      @@HarpreetSingh-xw4fs ਤੇਰੀ ਭੈਣ ਦੀ ਲਨ ਕਿਉਂ ਵੜਦਾ ਹੈ

  • @drivermehakmapb10ala47
    @drivermehakmapb10ala47 14 днів тому +12

    ਜੇ ਕਿਤੇ ਬਲੈਕੀਏ ਚੰਦ ਵਰਗੇ ਹੋਣ ਤਾ ਘਾਟੇ ਕਾਹਦੇ ♥

  • @user-dd2gg4up8x
    @user-dd2gg4up8x 7 днів тому

    ਬਹੁਤ ਵਧੀਆ ਵੀਡੀਉ ਹੈ ਵੀਰ ਚੰਦ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @RajuMaan-k2t
    @RajuMaan-k2t 14 днів тому +57

    ਚੰਦ ਡਾਕਟਰ ਦੀ ਐਕਟਿੰਗ ਨੂੰ ਕੋਣ ਕੋਣ ਪਸੰਦ ਕਰਦੇ ਨੇ ਤਾ, ਕਮੈਟ ਲਾਇਕ ਕਰਕੇ ਦੱਸੂ ਬਾਈ❤❤❤❤❤❤❤❤❤❤❤❤❤❤❤❤❤❤

  • @mandeepkhaira6567
    @mandeepkhaira6567 14 днів тому +3

    Chand te bant di jodi jindabaad jindabaad 😂😂😂

  • @manpreetmani708
    @manpreetmani708 14 днів тому +29

    ਕੋਣ ਕੋਣ ਸਹਿਮਤ ਆ ਵੀ ਚੰਦ ਹੋਣੀ ਬਹੁਤ ਅੱਗੇ ਜਾਣਗੇ ❤

  • @GulabKhan-xz5um
    @GulabKhan-xz5um 11 днів тому

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @SandeepDhaliwal-ko9zf
    @SandeepDhaliwal-ko9zf 13 днів тому +1

    Zoore di voice to hasa aaunda 😂😂

  • @RajaSandhu-nx6cg
    @RajaSandhu-nx6cg 14 днів тому +1

    SiraaaaAaaA bai oye....Chand , Bant , Pala and Party..... ...No. 1 aa ....Yug yug jio❤❤❤❤❤❤

  • @sonudanewala3831
    @sonudanewala3831 14 днів тому +1

    ਬਹੁਤ ਵਧੀਆ ਵੀਡੀਓ ਹੈ

  • @HarwinderSingh-me1tr
    @HarwinderSingh-me1tr 10 днів тому

    ਚੰਦ ਬੰਤ ਵੀਡੀਓ ਬਣਾਉਂਦੇ ਰਹੋ ਡਰਨਾ ਘਬਰਾਉਣਾ ਨਹੀਂ ਚੰਦ ਮਿਲਣਾ ਕਿਥੇ ਆਈਏ ਹਰਵਿੰਦਰ ਜਗਰਾਉਂ ਸਾਈਡ❤

  • @dassraviwadhwa4672
    @dassraviwadhwa4672 14 днів тому +2

    ਉਹ ਆਗਿਆ ਓਏ...ਕਮਲਾਂ ਟੋਲਾ....❤❤❤🎉🎉🎉

  • @jagsirTungwali041
    @jagsirTungwali041 14 днів тому +7

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਡਰਾਈਵਰ ਜ਼ੋਰਾਂ ਸਿੰਘ ਗੁਰਦਿਆਲ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @Gurlal-o3o
    @Gurlal-o3o 14 днів тому +1

    ਬੱਲੇ ਵੀ ਚੰਦ ਕਰਾਤੀ ਧੰਨ ਧੰਨ ਨਵੀਂ ਵਿਡੀਉ ਪਾਉਣ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਮੈਨੂੰ ਤਾਂ ਸਾਰੀਆਂ ਤੋ ਵਧੀਆ ਐਕਟਿੰਗ ਚੰਦ ਤੇ ਬੰਤ ਦੀ ਲੱਗਦੀ ਹੈ ਹਰੇਕ ਵਿਡੀਉ ਵਿੱਚ ਪਾਲੇ ਨੂੰ ਨਾਲ ਰੱਖਿਆ ਕਰੋ❤❤❤❤❤❤🎉🎉🎉🎉🎉🎉🎉❤❤❤❤❤❤❤❤

  • @amankhandwal9799
    @amankhandwal9799 13 днів тому +1

    Mind blowing 😂😂😂

  • @rajvirbrar631
    @rajvirbrar631 14 днів тому +12

    ਹੁਣ ਤਾਂ ਇਹ ਕਮਲ ਕੁੱਟੀ ਜਾਂਦੇ ਹਨ। ਕੋਈ ਸਟੋਰੀ ਹੀ ਨਹੀਂ ਬਣ ਰਹੀ।😢😢😢😢😢😢

  • @jagseersingh4506
    @jagseersingh4506 14 днів тому +1

    SIRRRRRRA ACTING BAI BANT CHAND PALA GURDYAL AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @parmjitsingh9574
    @parmjitsingh9574 14 днів тому +1

    Best. Acting. Chand. And .gurdial

  • @Gurleen-ho5pj
    @Gurleen-ho5pj 14 днів тому +1

    ਆ ਗਏ ਉਏ ਵਾਈ ਹੁਣੀ ਆ ਗਏ ਉਏ ❤❤❤❤😂😂😂😂

  • @HakmDhaliwal-j9p
    @HakmDhaliwal-j9p 14 днів тому +1

    ਘੈਂਟ ਗੱਲਬਾਤ ਬਾਂਦਰਾਂ ਆਲੇ ਜੱਟੋ

  • @CheatuSidhu
    @CheatuSidhu 14 днів тому +1

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @KhushveerMaan-j1j
    @KhushveerMaan-j1j 14 днів тому +3

    ਜੋਰੇ ਦੀ ਐਕਟਿੰਗ ਸਿਰਾ ਜਮਾਂ 😂😂

  • @ਗੁਰਲਾਲPB19
    @ਗੁਰਲਾਲPB19 12 днів тому

    Nice video 👍

  • @LaliSidhu-c3k
    @LaliSidhu-c3k 14 днів тому +1

    Sira❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @msf5937
    @msf5937 14 днів тому +1

    ਚੰਦ।ਥੋਲਾ ਪਾ ਦਿੰਦਾ ਕਸਰ ਹੋ ਗਈ ਜੋਰੇ ਨੂੰ ਬਹੁਤ ਵਧੀਆ ਲੱਗੀ ਵੀਡੀਓ ਰਾਜ ਸਿੱਧੂ ਫਾਜ਼ਿਲਕਾ

  • @jass295
    @jass295 14 днів тому

    Sonh lge bai nzara aa janda thodi video dekh k dil khush krtaa dharm naal di
    😂😂😂😂

  • @balsingh1585
    @balsingh1585 13 днів тому

    Jora sirra acting y

  • @JaspalSingh-qc4uy
    @JaspalSingh-qc4uy 14 днів тому +2

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏🙏👍🙏💯✍️✍️🎉🎉🎉❤❤❤❤🤣🤣🤣🤣😂🤣🤣🤣😂😂😂🤣🤣🤣🤣♥️♥️💞💞💞💞💞💞💞💞💞💘💘💘💘💘💘💪💪💪💪🙏🙏👍🤣🤣♥️🫣🫣🤣🤣🤣🤣🤣💘💘💘💘💘💘♥️♥️♥️♥️🙏🙏👍👍👍👍👍👍♥️♥️♥️♥️♥️

  • @pawanpreetgill7313
    @pawanpreetgill7313 13 днів тому

    Sirra❤❤

  • @ਲਵਜੋਤ_ਗਿੱਲ
    @ਲਵਜੋਤ_ਗਿੱਲ 14 днів тому +1

    ਸਹੀ ਗੱਲ ਆ ਕਰਦੋ ਗਰਮ ਕਿ ਪਤਾ ਧੱਕਾ ਸਟਾਰਟ ਗੱਡੀ ਸੈਲਫ਼ ਹੀ ਚੱਕ ਲਏ

  • @KuldeepSingh-gp5sr
    @KuldeepSingh-gp5sr 14 днів тому +1

    ਵੀਡੀਓ 45:37 ਪਰੜ ਪਰੜ ਬੋਲੀ ਗਿਆ।
    ਵਾਹ ਕਿਆ ਸ਼ੁੱਧ ਪੰਜਾਬੀ ਲਫਜ ਆ।

  • @gurjitsigh5071
    @gurjitsigh5071 13 днів тому

    Bde dina mgro darshan dite chand veer, Tuhade bina dil❤ nhi lgda, bdi wait krde😂

  • @BoharDhillon-hw3uc
    @BoharDhillon-hw3uc 14 днів тому +3

    Very nice video 👍👍👍👍👍
    👌👌👌👌👌

  • @preetsekhon9605
    @preetsekhon9605 11 днів тому

    Chand 👌❤️

  • @jassasekhon4357
    @jassasekhon4357 14 днів тому

    Sirrrra y g ❤❤❤❤❤

  • @simarsingh7046
    @simarsingh7046 14 днів тому +1

    Zore d Acting v 1 no. Wa

  • @tejassekhon7958
    @tejassekhon7958 13 днів тому

    Sir Bai ❤😂🎉

  • @avtarmaan6736
    @avtarmaan6736 14 днів тому

    Nice ❤❤

  • @GazianaSingh
    @GazianaSingh 14 днів тому

    Jora wala sirra karda

  • @KulwantSingh-ff4ju
    @KulwantSingh-ff4ju 14 днів тому +1

    ਰੂਹ ਖੁਸ਼ ਹੋ ਗਈ

  • @Jimmy_Sekhon_Germany
    @Jimmy_Sekhon_Germany 13 днів тому

    Yaar ਚੰਦ ਦੀ ਐਕਟਿੰਗ ਸਿਰਾ ਆ, ਬਿੱਲਕੁਲ ਨਹੀਂ ਲੱਗਦਾ ਬੰਦਾ ਬੁੱਢੇ ਬੰਦੇ ਦੀ ਐਕਟਿੰਗ ਕਰਦਾਂ 👌👌👌

  • @AmritSingh-te1rb
    @AmritSingh-te1rb 14 днів тому +1

    Rabb sunu hamesha kuch karha tuc sari Dunia nu kuch rkhdeo rabb suno v kuch rakha

  • @SatnamSingh-wv9gg
    @SatnamSingh-wv9gg 10 днів тому +1

    ਅਸਲ ਐਕਟਿੰਗ ਤਾ ਚੰਦ ਤੇ ਬੰਤ ਹੀ ਕਰਦੇ ਨੇ ਜੇ ਚੰਦ ਨਾ ਹੋਵੇ ਵਿੱਚ ਤਾ ਵੀਡੀਓ ਹੀ ਅਧੂਰੀ ਰਹਿ ਜਾਊਗੀ

  • @jagisingh2628
    @jagisingh2628 13 днів тому

    Nice

  • @reshambrar9389
    @reshambrar9389 14 днів тому +3

    ਅਕੇ ਆਟੋਮੈਟਿਕ ਹੋ ਗਿਆ 😅😅😅

  • @Sukhalambi1971
    @Sukhalambi1971 13 днів тому

    ਬਾਈ ਜੀ ਮੈਂ ਬਹੁਤ ਪਿਆਰ ਕਰਦਾ ਹਾਂ
    ਅਤੇ ਕਸਮ ਨਾਲ ਬਿਨਾ ਵੇਖੇ ਲਾਇਕ ਕਰਦਾਂ ਹਾਂ “”””” ਪਰ “”””। ??????
    ਹੁਣ ਤਾਂ ਬਾਈ ਜੀ ਕੋਈ ਵੀਡਿਓ ਵਾਲੀ ਗੱਲ ਜੀ ਹੈ ਨਹੀ !!
    ਕੋਈ ਸਟੋਰੀ ਵਾਲੀ ਗੱਲ ਨੀ। !
    ਐਵੇਂ ਕਮਲ ਜਾਂ ਕੁੱਟਣ ਵਾਲੀ ਗੱਲ ਐ ਬਾਈ ਜੀ !
    1 ਅਮਲੀ
    2 ਜੰਗੋ
    3 ਪ੍ਰੀਤੋ
    4 ਸਾਧ
    5 ਟੱਟੀਆਂ ਵਾਲੇ
    ਇਹਨਾਂ ਦੀ ਸਟੋਰੀ ਤੋਰੋ ਅੱਗੇ
    ਦੇਖੋ ਬਾਈ ਜੀ ਮੈਂ ਸਾਰੇ ਵੀਡਿਓ ਕਈ ਕਈ ਵਾਰੀ ਵੇਖੇ ਐ ਤੇ ਹੁਣ ਵੀ ਪੁਰਾਣੇ ਈ ਦੇਖੀਦੇ ਐ
    ਬਾਕੀ ਤੁਹਾਡੀ ਜਿਵੇ ਮਰਜ਼ੀ ਐ ਬਾਈ ਜੀ
    ਧੰਨਵਾਦ ਬਾਈ ਚੰਦ ਸਿੰਘ ਜੀ

  • @jagseersingh4506
    @jagseersingh4506 14 днів тому

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @rajadhaliwal7831
    @rajadhaliwal7831 13 днів тому

    ਚੰਦ 😂😂😂

  • @kulwindersingh936
    @kulwindersingh936 11 днів тому

    ❤❤❤❤

  • @kuldeepsran8031
    @kuldeepsran8031 14 днів тому

    ❣️❣️❣️❣️

  • @FansSulkhanBrar
    @FansSulkhanBrar 14 днів тому

    Love you 🤟

  • @karanbhandolpb31wala19
    @karanbhandolpb31wala19 14 днів тому +14

    ਮਿਲਿਆ hath. Ohnu lieo

  • @jassabhaini4514
    @jassabhaini4514 11 днів тому

    ਚੰਦ ਬਾਈ ਵੀਡੀਓ ਛੇਤੀ ਪਾਦਿਓ ਕਰੋ ਆਪ ਬਹੁਤ ਧੰਨਵਾਦ

  • @LaliSidhu-lj4xc
    @LaliSidhu-lj4xc 14 днів тому +2

    ਬਾਈ ਜੀ ਮਾਫ ਕਰਨਾ ਹੁਣ ਤਾਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਵੀਡੀਓ ਵਿੱਚ ਗਾਲਾਂ ਕੱਢਦੇ ਜੇ ਜਾਂ ਨਹੀਂ ਜਦੋਂ ਤੁਹਾਡੇ ਜਵਾਕਾਂ ਨੇ ਤੁਹਾਨੂੰ ਵੱਡੇ ਹੋ ਕੇ ਇਹ ਸਵਾਲ ਕੀਤੇ ਕਿ ਬਾਪੂ ਤੁਹਾਨੂੰ ਸ਼ਰਮ ਨਹੀਂ ਸੀ ਆਉਂਦੀ ਵੀਡੀਓ ਵਿੱਚ ਇਹ ਬੋਲਦੇ ਜੇ ਜਾਂ ਤੁਹਾਡੀ ਧੀ ਜਾਂ ਪੁੱਤ ਨੇ ਤਾਂ ਫਿਰ ਤੁਹਾਨੂੰ ਬਹੁਤ ਜਿਆਦੀ ਸ਼ਰਮ ਆਊਗੀ

  • @GurpyarSidhu-r7n
    @GurpyarSidhu-r7n 14 днів тому

    ❤🎉

  • @LaliSidhu-lj4xc
    @LaliSidhu-lj4xc 14 днів тому

    ਬਾਈ ਜੀ ਸਾਰੀ ਟੀਮ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਸ ਟਾਈਮ ਤੁਹਾਡੇ ਧੀਆਂ ਪੁੱਤ ਵੱਡੇ ਹੋ ਗਏ ਉਦੋਂ ਤੁਹਾਨੂੰ ਸਵਾਲ ਕਰਨਗੇ ਕਿ ਬਾਪੂ ਜੀ ਤੁਹਾਨੂੰ ਸ਼ਰਮ ਨਹੀਂ ਸੀ ਆਉਂਦੀ ਵੀਡੀਓ ਵਿੱਚ ਇੰਨਾ ਗੰਦ ਬੋਲਦੇ ਰਹੇ ਜੀ ਫਿਰ ਉਹਨਾਂ ਨੂੰ ਤੁਸੀਂ ਕੀ ਜਵਾਬ ਦਿਓਗੇ ਸਿਰਫ ਪੈਸੇ ਕਮਾਉਣ ਵਾਸਤੇ ਹੀ ਗੰਦ ਬੋਲੀ ਜਾਂਦੇ ਜੀ

  • @RajSidhu-j9l
    @RajSidhu-j9l 14 днів тому +1

    ਆਗੇ ਜੱਟੋ ਬਹੁਤ ਬੇਸਵਰੀ ਨਾਲ ਇੰਤਜਾਰ ਹੁੰਦਾ ਤੁਹਾਡੀ ਵੀਡੀਓ ਦਾ 👌👌👌👌

  • @PannaLalMajoka
    @PannaLalMajoka 14 днів тому

    ❤❤❤❤❤❤❤❤❤❤❤❤❤❤❤

  • @Karndandiwal_01_
    @Karndandiwal_01_ 14 днів тому

    Eho jia vidio bnaia kro bai..ਜਾਦੇ ਜਨਾਨੀ ਬਾਜੀ ਵੀ ਸੂਤ ਨਹੀ ਹੰਦੀ

  • @SatnamSingh-sk1tm
    @SatnamSingh-sk1tm 14 днів тому

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @HakmDhaliwal-j9p
    @HakmDhaliwal-j9p 14 днів тому

    ਬਹੁਤ ਹਸਾਉਦੇ ਓ

  • @Dhillonamerica
    @Dhillonamerica 14 днів тому

    Super video 😂😂😂😂😂😂

  • @user-vy1hh2qj6k
    @user-vy1hh2qj6k 14 днів тому +2

    Badiya ਨੂੰ ਮੁੰਡਾ ਹੋਇਆ

  • @balkarsingh-nn5le
    @balkarsingh-nn5le 14 днів тому

    ਬਹੁਤ ਵਧੀਆ ਵੀਰ 😂😂😂😂😂

  • @MansaAaleSapp
    @MansaAaleSapp 14 днів тому +1

    Sira Video Babeyo ❤

  • @PargatSingh-xl3qp
    @PargatSingh-xl3qp 14 днів тому

    Bni ne gel

  • @AKashdeepSingh-ne6fy
    @AKashdeepSingh-ne6fy 14 днів тому

    😂😂😂😂😂bnt endless bnda😅😅😅

  • @armansidhu8745
    @armansidhu8745 14 днів тому

    Bai canada bethe aaaa america bethe aa pra hune ahi udeek de rehne aaa kdo vdeo ayugee thodee baii payii jayiaa kro dailyy sade toh sabar nee hunda ❤️👍🏻 knt vdeosss baiii chakke rakho kamm🙏🏻😍 khushi hundea avde area cho koi utheya aaj nam bngyia bandeya da

  • @jantamoga5219
    @jantamoga5219 14 днів тому

    Sirra bai Chand ok report

  • @Gillvlogs1267
    @Gillvlogs1267 14 днів тому

    Jora amli sirra chand y

  • @bhupinderchahal548
    @bhupinderchahal548 14 днів тому

    Gaint vedio aa Bai❤❤❤

  • @ripansekhon00
    @ripansekhon00 14 днів тому +2

    Nice video

  • @HarmanSingh-sl6xu
    @HarmanSingh-sl6xu 14 днів тому

    End chand 22

  • @Avtar-xu1dd
    @Avtar-xu1dd 14 днів тому +4

    ਇਹ ਜਿਹੜਾ ਤੁਤਲਾ ਜਿਹਾ ਹੈ ਇਹ ਜਮਾਂ ਹੀ ਜੱਖਣਾਂ ਪੱਟ ਦਿੰਦਾ ਹੈ

  • @gurjeetsinghdhindsa4347
    @gurjeetsinghdhindsa4347 3 дні тому

    😅😂😂😂

  • @navikhan8668
    @navikhan8668 14 днів тому +1

    buht pun da kam keta 22 asal zindgi vich v banda as tra da hunda

  • @baljitthind1043
    @baljitthind1043 14 днів тому

    Wah ji waah

  • @JassDubai-l4r
    @JassDubai-l4r 14 днів тому

    ਚੰਦ ਬਾਈ ਡਾਕਟਰ ਵਧੀਆ

  • @Lovepreet-h9t
    @Lovepreet-h9t 11 днів тому

    ਸਿਰਾ ਗਰੁੱਪ ਸਾਰਾ

  • @JaspreetMachhike-le6jg
    @JaspreetMachhike-le6jg 14 днів тому +1

    Bhut vadia video a

  • @rajasidhu9069
    @rajasidhu9069 8 днів тому

    ਚੰਦ ਬਾਈ,,, ਸ੍ਰੀ ਨਗਰ ਵਾਲਾ ਮਾਲ ਇੱਕ ਨੰਬਰ ਹੁੰਦਾ ਮੈਂ ਆਪ ਖਾਨਾ ਜੰਮੂ ਵਾਲਾ ਖਾਣ ਵਾਲੇ ਨੂੰ ਹੋਰ ਕੋਈ ਪੋਸਤ ਕੰਮ ਨਹੀਂ ਕਰਦਾ 39:08

  • @sarbjeetsinghsarbjeetsikgh9756
    @sarbjeetsinghsarbjeetsikgh9756 13 днів тому

    ਬਾਈ ਚੰਦ ਬੰਤ ਪਾਲਾ ਗਮਦੂਰ ਗੁਰਦਿਆਲ ਮਕੰਦ ਡਰੈਵਰਾ ਸਿਰਾ ਵਿਡੀਓ ਹੁੰਦੀਆਂ

  • @user-zf8mc9wy5u
    @user-zf8mc9wy5u 14 днів тому

    Nice video uk

  • @bittumattu5302
    @bittumattu5302 14 днів тому

    Sirrrraaa Chand baba

  • @jshn_dhillon
    @jshn_dhillon 14 днів тому

    Siraa baba❤❤

  • @Gillvlogs1267
    @Gillvlogs1267 14 днів тому

    Sirra

  • @GurpreetSingh-v5g
    @GurpreetSingh-v5g 14 днів тому

    Very good ❤😂🎉

  • @Dhillonamerica
    @Dhillonamerica 14 днів тому

    😅😅😅😅😅😅😅

  • @DaraBajakhana.Official
    @DaraBajakhana.Official 14 днів тому

    ਬੰਤ ਕਹੀਦਾ ਆ ਕੀ ਜਲੂਸ ਕੱਢੇਆ?? 😂😂😂😊

  • @Jimmy_Sekhon_Germany
    @Jimmy_Sekhon_Germany 13 днів тому +1

    ਯਾਰ ਮਾਈਕ ਹੋਰ ਲਓ, ਆਵਾਜ਼ ਸਹੀ ਨਹੀਂ ਆਉਂਦੀ, 50% ਵੀਡਿਓ ਬੇਕਾਰ ਹੋ ਜਾਂਦੀ, ਡਰਾਈਵਰ ਤੇ ਗੁਰਦਿਆਲ improve ਨਹੀਂ ਕਰ ਰਹੇ ਬਾਈ ਹੋਰ ਮਿਹਨਤ ਕਰੋ danke

  • @user-vy1hh2qj6k
    @user-vy1hh2qj6k 14 днів тому

    Sirra bro

  • @GurpreetSingh-st6qm
    @GurpreetSingh-st6qm 14 днів тому

    😂😂😂 Sirrrrrrra

  • @RajuMaan-k2t
    @RajuMaan-k2t 14 днів тому +1

    ਬਾਦਰਾ ਆਲੇ ਵੈਲੀ ਜੱਟੂ ਜਮ੍ਹਾਂ,ਕੰਮ ਤੋ ਵਿਹਲੇ ਹੋਕੇ, ਅੈਪੀਸੋਡ ਪਾਉਦੇਉ, ਧੰਨਵਾਦ ਛੋਡਾ , ਅੈਪੀਸੋਡ ਦਾ ਟਾਇਮ ਵਧਾਤਾ, ਵਾਹਿਗੁਰੂ ਇਹਨਾ ਤੇ ਮੈਹਰ, ਭਰਿਆ ਹੱਥ ਰੱਖੇ🙏🙏🙏🙏🙏🙏🙏🙏🙏🙏