Big News of Punjab | Harsharan Kaur | Punjabi News | 14 August 2023 | THE KHALAS TV

Поділитися
Вставка
  • Опубліковано 22 жов 2024

КОМЕНТАРІ • 23

  • @happyjagtaraulakh9460
    @happyjagtaraulakh9460 Рік тому +20

    ਹਰਸ਼ਰਨ ਕੌਰ ਭੈਣ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🎉🎉🎉🎉🎉

  • @LakhwinderSingh-xb4id
    @LakhwinderSingh-xb4id Рік тому +7

    ਬਹੁਤ ਹੀ ਸੁੰਦਰ ਤਰੀਕੇ ਨਾਲ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਹਨ ਗੁਰਸ਼ਰਨ ਕੌਰ ਭੈਣ ਜੀ ਵੱਲੋਂ।

  • @lovesingh5182
    @lovesingh5182 Рік тому +1

    ਭੈਣ ਜੀ 👋ਰੱਖੜੀ ਦੀਆਂ ਬਹੁਤ ਬਹੁਤ ਵਧਿਆ ਜੀ👋👋

  • @bakhshishsingh5079
    @bakhshishsingh5079 Рік тому +3

    ਪੰਜਾਬ ਨੂੰ ਖਤਮ ਕਰਨ ਲਈ ਜਾਣ ਬੁੱਝ ਕੇ ਪਾਣੀ ਨਾਲ ਡੁੱਬ ਰਹੇ ਹਨ

  • @sulakhansinghkhosa4243
    @sulakhansinghkhosa4243 Рік тому

    ਕਲੀਨਿਕ ਸੈਂਟਰ ਖੋਲਣ ਦਾ ਕੋੲਈ ਫੈਦਾ ਪਹਿਲੇ ਬਣੇ ਹਸਪਤਾਲਾ ਵਿਚ ਡਾਕਟਰ ਤੇ ਨਰਸਾ ਵੱਧ ਧਿਆਨ ਦੇ ਕੇ ਲੋਕਾ ਨੂੰ ਸਹੂਲਤ ਦਿੰਦੇ ਇਹ ਕਲੀਨਿਕ ਤਾ ਖਾਨਾ ਪੂਰਤੀ ਹੈ

  • @AngrejSingh-oo3zq
    @AngrejSingh-oo3zq Рік тому +2

    Justices four sidhu moose walla ✊

  • @balwindersinghvirk2852
    @balwindersinghvirk2852 Рік тому +4

    ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ।।

  • @ridderjugtar3649
    @ridderjugtar3649 Рік тому

    Satnam siri waheguruji 🙏 🙏 🙏 🙏 🙏

  • @gurlalsinghsingh4570
    @gurlalsinghsingh4570 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ

  • @dr.paramjitsinghsumra179
    @dr.paramjitsinghsumra179 Рік тому +2

    ਭਾਰਤ ਸਰਕਾਰ ਵਿੱਚ ਬੈਠੇ ਕਿਸੇ ਸਿੱਖ ਭੇਖੀ ਨੇ ਭਾਈ ਗਜਿੰਦਰ ਸਿੰਘ ਜਲਾਵਤਨੀ ਹਵਾਈ ਜਹਾਜ ਅਗਵਾ ਕਾਂਡ ਦੀ ਆਪਣੇ ਵਤਨ ਪੰਜਾਬ ਦੀ ਮਿੱਟੀ ਉਪਰ ਵਾਪਸ ਲਿਆਉਣ ਦਾ ਯਤਨ ਨਹੀ ਕੀਤਾ ਜੋ ਆਪਣੇ ਵਤਨ ਤੋਂ ਪਿਛਲੇ 42 ਸਾਲ ਤੋਂ ਬੁਢਾਪੇ ਸਮੇਂ ਦੂਰ ਬੈਠੇ ਹਨ। ਛਪਾਰ ਦੇ ਮੇਲੇ ਤੇ ਜਿਹੜਾ ਅਕਾਲੀ ਦਲ ਇਕੱਠ ਕਰਨ ਵਿੱਚ ਕਾਮਯਾਬ ਹੋ ਗਿਆ ਉਹ ਝੰਡੀ ਦੀ ਕੁਸ਼ਤੀ ਜਿੱਤ ਜਾਵੇਗਾ।
    ਭਾਰਤ ਸਰਕਾਰ ਵਿੱਚ ਬੈਠੇ ਕਿਸੇ ਸਿੱਖ ਭੇਖੀ ਨੇ ਭਾਈ ਗਜਿੰਦਰ ਸਿੰਘ ਜਲਾਵਤਨੀ ਹਵਾਈ ਜਹਾਜ ਅਗਵਾ ਕਾਂਡ ਦੀ ਆਪਣੇ ਵਤਨ ਪੰਜਾਬ ਦੀ ਮਿੱਟੀ ਉਪਰ ਵਾਪਸ ਲਿਆਉਣ ਦਾ ਯਤਨ ਨਹੀਂ ਕੀਤਾ। ਇਹਨਾਂ ਨੇ ਕਦੇ ਵਤਨ ਦੂਰ ਬੈਠੇ ਭਾਈ ਗਜਿੰਦਰ ਸਿੰਘ ਜਲਾਵਤਨੀ ਵਰਗੇ ਸਿੱਖਾਂ ਨੂੰ ਆਪਣੇ ਘਰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

  • @AngrejSingh-oo3zq
    @AngrejSingh-oo3zq Рік тому +1

    Waheguru ji ka Khalsa waheguru ji ki fathe ✊

  • @kakasinghchahal4422
    @kakasinghchahal4422 Рік тому

    ਬੀਬਾ ਹਰਸ਼ਰਨ ਜੀ, ਸਤ ਸਿਰੀ ਅਕਾਲ ਜੀ। ਤੁਸੀਂ ਖਬਰਾਂ ਦੇ ਸ਼ੁਰੂ ਵਿੱਚ ਦਿਨ ਅਤੇ ਮਿਤੀ ਬਾਰੇ ਦੱਸਦੇ ਹੋ, ਦੇਸੀ ਤਰੀਕਾਂ ਬਾਰੇ 1 ਤੁਸੀਂ ਸਵੇਰ ਤੋਂ ਸ਼ਾਮ ਹੀ ਕਹਿਦੇ ਹੋ ਕਿ ਅੱਜ ੩੦ ਸਾਵਣ ਚਤ ਗਿਆ ਹੈ, ਜੋ ਕਿ ਸਵੇਰ ਵੇਲੇ ਤਾਂ ਠੀਕ ਜਾਪਦਾ ਹੈ। ਦੁਪਿਹਰ ਤੋਂ ਬਾਦ ਚੜ ਗਿਆ ਠੀਕ ਨਹੀਂ ਜਾਪਦਾ , ਰਾਇ ਦਿਓ।

  • @SarwanSingh-qy9pu
    @SarwanSingh-qy9pu Рік тому +2

    Mahlawa layi sarab da Deka kholen layi bhagwant man nu bhart raten melna chahi da

  • @balvirsingh7235
    @balvirsingh7235 Рік тому

    ਵਾਹਿਗੁਰੂ ਜੀ

  • @zaildarcheema106
    @zaildarcheema106 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

  • @SarwanSingh-qy9pu
    @SarwanSingh-qy9pu Рік тому +1

    Punjab sari public nu sammanit Karo ena Khali hath amratpal singh fad key dibru ghud bhag dita

  • @amarjittiwana2514
    @amarjittiwana2514 Рік тому

    Bahot vadhia news speaking beta

  • @SukhchainSingj-yi8zw
    @SukhchainSingj-yi8zw Рік тому

    Hi

  • @jasmailsingh2825
    @jasmailsingh2825 Рік тому

    GOOD

  • @Amzik-ds5bo
    @Amzik-ds5bo Рік тому

    🙏🙏