ਅੱਜ ਬਾਪੂ ਡੂੰਘੀ ਗੱਲਬਾਤ ਕਰ ਗਿਆ | ਰੰਗ ਪੰਜਾਬ ਦੇ | ਬਾਪੂ ਮੱਘਰ ਸਿੰਘ | Son of Punjab | Bapu Maghar Singh

Поділитися
Вставка
  • Опубліковано 6 жов 2024
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh

КОМЕНТАРІ • 188

  • @Gurmeet_kaur_khalsa
    @Gurmeet_kaur_khalsa 4 роки тому +24

    ਵਾਹਿਗੁਰੂ ਜੀ। ਵਾਹਿਗੁਰੂ ਜੀ। ਸਤਿਸੰਗਤ ਿੲਹੀ ਆ ਜੀ ਜਿੱਥੇ ਗੁਰੂ ਦੀ ਮਹਿਮਾ ਹੋ ਰਹੀ ਆ ਬਹੁਤ ਬਹੁਤ ਧੰਨ ਧੰਨਵਾਦ ਜੀ 👏

  • @harbalsandhu
    @harbalsandhu 3 роки тому +2

    ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ। ਇਹ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਸਾਬਤ ਸੂਰਤ ਹੋਵੇ ਅਤੇ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਵਾਲਾ ਬਣੇ। ਇਹ ਸਿਰਫ਼ ਓਸ ਵੇਲੇ ਦੀ ਲੋੜ ਨਹੀਂ ਸੀ ਖ਼ਾਲਸਾ ਉਸ ਮਨੁੱਖ ਦੀ ਸੰਪੂਰਨਤਾ ਸੀ ਜਿਸ ਦੀ ਘਾੜਤ ਗੁਰੂ ਨਾਨਕ ਸਾਹਿਬ ਨੇ ਘੜੀ ਸੀ। ਹਰ ਸਿੱਖ ਨੂੰ ਹੁਕਮ ਹੈ ਕਿ ਹਰ ਸਿੱਖ ਆਪ ਬਾਣੀ ਪੜੇ, ਸੁਣੇ, ਉਸ ਦੇ ਅਰਥ ਸਮਝੇ, ਫਿਰ ਉਸ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਏ। ਫਿਰ ਆਪਣੇ ਮਨ ਵਿੱਚ ਪੜਚੋਲ ਕਰੇ ਕਿ ਮੈਂ ਕੀ ਕਰਦਾਂ ਹਾਂ। ਫਿਰ ਆਪਣੇ ਜੀਵਨ ਨੂੰ ਗੁਰ ਉਪਦੇਸ਼ ਅਨੁਸਾਰ ਜੀਵੇ ਅਤੇ ਸਭ ਤੋਂ ਜ਼ਰੂਰੀ ਕੰਮ ਗੁਰੂ ਦਾ ਇਹ ਉਪਦੇਸ਼ ਹਰ ਸਿੱਖ ਤੱਕ ਪੰਹੁਚਾਏ। ਇਸ ਲਈ ਆਉ ਹਰ ਗਲੀ ਮੁਹੱਲੇ ਪਿੰਡ ਸ਼ਹਿਰ ਵਿੱਚ ਛੋਟੇ ਛੋਟੇ ਗਰੁੱਪ ਬਣਾ ਕੇ ਇਹ ਸੇਵਾ ਕਰੀਏ। ਭੁੱਲ ਚੁੱਕ ਦੀ ਖ਼ਿਮਾਂ ਦੇਣੀ ਜੀ।

  • @zaildarkuldeep8451
    @zaildarkuldeep8451 4 роки тому +15

    Right really Truth speech. Very good job. Very good work.

  • @swarankaur877
    @swarankaur877 4 роки тому +16

    ਬਿਲਕੁਲ ਸਹੀ ਹੈ ਜੀ

  • @surjeetdeol3107
    @surjeetdeol3107 3 роки тому +6

    ਬਾਪੂ ਜਿਉਂਦਾ ਰਹਿ ਜਰ

  • @baljindersingh1184
    @baljindersingh1184 4 роки тому +14

    ਚਰਨ ਸ਼ਰਨ ਗੁਰੂ ਪੈਂਡਾ ਏਕ ਜਾਏ ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਤ ਲੇਤ ਹੈਂ ।ਬਹੁਤ ਵਧੀਆ ਵਿਚਾਰ ਦਿਤੇ ਹਨ ।ਗੁਰੂ ਸਾਹਿਬ ਜੀ ਵਲੋਂ ਦੱਸੀ ਰਹਿਤ ਤੇ ਜੀਵਨ ਢਾਲਣਾ ਹੈ ।ਨਾਮ ਸਿਮਰਨ ਹਰ ਸਮੇਂ ਤੁਰਦੇ ਫਿਰਦੇ ਉੱਠਦੇ ਬਹਿੰਦੇ ਕਰਨਾ ਹੈ ।ਇਹੀ ਅਸਲ ਗੱਲ ਹੈ ।ਭਲਾ ਕਰਨਾ ਹੈ ।ਬੁਰਾ ਸੋਚਣਾ ਵੀ ਨਹੀਂ ਹੈ ।

  • @nskhahra
    @nskhahra 4 роки тому +2

    ਬਾਪੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਹੀ ਗਿਆਨ ਦੀ ਬਖਸ਼ਿਸ਼ ਕੀਤੀ ਹੈ ਜੀ
    ਅਜਿਹੇ ਗਿਆਨ ਦੀ ਸੰਗਤ ਨੂੰ ਬਹੁਤ ਜਰੂਰਤ ਹੈ

  • @gaggukooner3886
    @gaggukooner3886 4 роки тому +13

    ਬਾਪੂ ਜੀ ਵਿਚਾਰ ਬਹੁਤ ਵਧੀਆ ਹਨ, ਜੇ ਸਾਡੇ ਪ੍ਰਚਾਰਕ ਭਾਈ ਇਸ ਤਰ੍ਹਾਂ ਸਮਝਾਉਣ, ਅੱਧੇ ਦੀਵਾਨ ਵਿੱਚ ਤਾਂ ਵਾਜੇ ਢੋਲਕੀਆ ਕੁੱਟੀ ਜਾਂਦੇ ਨੇ,

    • @HarjeetSingh-qf3kl
      @HarjeetSingh-qf3kl 3 роки тому +1

      ਗੱਗੂ ਵੀਰੇ ਬਹੁਤ ਧੰਨਵਾਦ ਤੇਰਾ ਸੱਚ ਬਹੁਤ ਬੋਲਦਾ ਮੇਰੇ ਵਾਗੂ ਹੁਣ ਸਮੇਂ ਦੀ ਲੋੜ ਵੀ ਆ ਸੱਚ ਬੋਲਣ ਦੀ ਪਰ ੲਿਹ ਬੋਲਿਆ ਜੁਰਤ ਨਾਲ ਹੀ ਜਾਦਾਂ ਗੱਲ ਤੁਹਾਡੀ ਬਹੁਤ ਠੀਕ ,ਲਿਖਿਆ ਕਰੋ ਖੁੱਲ ਕੇ ਧਰਮ ਬਾਰੇ ਜੋ ਪਖੰਡ ਦੇਖੇਦੇ ਹੋ ਤੁਸੀਂ ਸਾਰੇ ਜਾਗਦੀ ਜਮੀਰ ਵਾਲੇ ਭਰਾਵਾਂ ਦਾ ਧੰਨਵਾਦ ਹਰਜੀਤ ਸਿੰਘ ਮਾਝੇ 02 ਤੋ ?

  • @Melbourne_aale
    @Melbourne_aale 4 роки тому +9

    ਬਹੁਤ ਵਧੀਆ ਉਪਰਾਲਾ ਵੀਰੇ ਤੁਹਾਡਾ ਜੋਂ ਬਾਬਾ ਜੀ ਨਾਲ ਤੁਸੀ ਸਾਂਝ ਪਾਵਾਈ ਤੇ ਸੋਸਲ ਮੀਡਿਆ ਨੂੰ ਸਹੀ ਤਰੀਕੇ ਨਾਲ ਵਰਤ ਕੇ ਇਹਨਾਂ ਦੇ ਗਿਆਨ ਨੂੰ ਸਾਡੇ ਤੱਕ ਲੈਕੇ ਆਏ,,,,,, ਅੱਜ ਲੋੜ ਅਾ ਪੰਜਾਬ ਨੂੰ ਮੁੜ ਤੋਂ ਕਿਤਾਬਾਂ ਪੜਨ ਦੀ ਬਜੁਰਗਾਂ ਦਿਆਂ ਗੱਲਾਂ ਤੇ ਅਮਲ ਕਰਨ ਦੀ🙏👍 ਹੌਸਲੇ ਬੁਲੰਦ ਰੱਖਿਓ ❤️

  • @komalsidhu2360
    @komalsidhu2360 3 роки тому +21

    ਵਾਹ ਬਾਈ ਜੀ ਖਜਾਨਾ ਈ ਦੇਤਾ ਧੰਨਵਾਦ ਜੀ

  • @HarjeetSingh-qf3kl
    @HarjeetSingh-qf3kl 3 роки тому +8

    ਬਾਪੂ ਜੀ ਬਹੁਤ ਸੋਹਣੇ ਤੇ ਸੋਖੲੇ ਤਰੀਕੇ ਨਾਲ ਸਮਝਾਇਆ ਤੁਸੀਂ ਹਿਸਾਬ ਮੇਰਾ ਵੀ ਤੁਹਾਡੇ ਵਾਲੇ ਹੀ ਆ ਬੲੀ ਗੁਰਬਾਣੀ ਦੀ ਗੱਲ ਸਿਧੀ ਸਮਝਾਇਆ ਕਰਨ ਸਾਨੂੰ ੲਿਹ ਡੋਲਕੀਆ ਛੈਣਿਆ ਤੇ ਰੈਣਸਬਾੲੀ ਕੀਰਤਨ ਤੇ ਹੋਰ ਵੀ ਬਥੇਰੇ ਪਖੰਡ ਕਰਦੇ ਆ ਗੱਲ ਕਿਸੇ ਦੇ ਖਾਨੇ ਪੈਦੀ ਕੋਈ ਨਹੀਂ ਨਾ ਹੀ ੲਿਹ ਧਰਮ ਦੇ ਨਾਅ ਤੇ ਦੁਕਾਨਦਾਰੀਆ ਚਲਾਉਣ ਵਾਲੇ ਪਾਉਣਾ ਚਾਹੁੰਦੇ ਸਾਡੇ ਵਿੱਚ ਜਿਹੜੀਆਂ ਸਖਤ ਮਰਿਆਦਾ ਬਣਾੲੀਆ ਤੇ ਅਖੰਡ ਪਾਠਾਂ ਦੀ ਲੜੀਆਂ ਚਲਾਉਂਦੇ ੲਿਹ ਕਿਥੇ ਲਿਖਿਆ ਜਰਾ ਦਿਖਾ ਦਉ ੲਿਹ ਗੱਲਾਂ ਕਿਉਂਕਿ ਕਿ ੲਿਹ ਜਿੰਦਗੀ ਦਾ ਜਰੂਰੀ ਕੰਮ ਅਸੀਂ ੲਿਨ੍ਹਾਂ ਤੇ ਛੱਡ ਤਾਂ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਪੜ੍ਹ
    ਕੇ ਦੇਖ ਲਵੋ ਗੱਲ ਸਾਰੀ ਸਮਝ ਲੱਗ ਜਾਂਦੀ ੲਿਤਿਹਾਸ ਬਹੁਤ ਲੰਮਾ ਅਾਪ ਪੜਿ੍ਆਂ ਕਰੋ ਨਹੀ ਤਾਂ ਗੁਰਬਾਣੀ ਦੇ ਨਾਅ ਤੇ ਡਰਾ ਕੇ ੲਿਦਾ ਹੀ ਲੁੱਟ ਘਸੁਟ ਹੁੰਦੀ ਰਹੋ ਹੁਣ ਦੇ ਜਿਆਦਾਤਰ ਧਰਮ ਦੇ ਪੁਜਾਰੀਆਂ ਨੇ ਪੰਡਤਵਾਦ ਜਿਹਦਾ ਗੁਰੂ ਨਾਨਕ ਮਹਾਰਾਜ ਜੀ ਨੇ ਖੰਡਣ ਕੀਤਾ ਸੀ ਤੇ ਬਿਪਰਣ ਦੀ ਰੀਤ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੀ ਸੀ ੲਿਹ ਉਹੀ ਚਲਾੲੀ ਜਾਦੇ ਹੁਣ ਤੱਕ ਜਿਹਨੂੰ ਕਿ ਬਦਲਣ ਦੀ ਲੋੜ ਹੈ ,ਜਾਗਦੀ ਜਮੀਰ ਉੱਚੀ ਸੋਚ ਰੱਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਮਾਝੇ ਤੋ ਹਰਜੀਤ ਸਿੰਘ 02 ਵਾਲਾ ?

  • @balbirasingh3445
    @balbirasingh3445 3 роки тому +7

    ੴ ਸਮਾਜ ਨੂੰ ਸੇਧ ਦੇਣ ਵਾਸਤੇ ਬਹੁਤਸੋਹਣਾ ਤੇ ਵੱਡਾ ਉਪਰਾਲਾ ਕੀਤਾ ਹੈ ।
    ਆਪ ਜੀ ਦਾ ਧੰਨਵਾਦ

  • @sarbjitkaur5162
    @sarbjitkaur5162 4 роки тому +4

    Waheguru ji waheguru ji waheguru ji waheguru ji waheguru ji waheguru ji waheguru ji

  • @GK-2244
    @GK-2244 3 роки тому +7

    ਬਹੁਤ ਹੀ ਵਧੀਆ ਗੱਲਾਂ ਸਰਦਾਰ ਜੀ ਦੀਆਂ। ਬਹੁਤ ਗਿਆਨ ਆ। ਸਿਜਦਾ ਆ ਜੀ ਸਰਦਾਰ ਸਾਹਿਬ ਨੂੰ। ਤੰਦਰੁਸਤ ਰਹੋ, ਵਾਹਿਗੁਰੂ ਸਲਾਮਤ ਰੱਖੇ।

  • @singhranjinder9081
    @singhranjinder9081 3 роки тому +4

    Parmatma chardikala rakhe ji......... Waheguru

  • @arshdeepsinghdhillonmoffar6733
    @arshdeepsinghdhillonmoffar6733 3 роки тому +7

    ਸਤਿਨਾਮ ਵਾਹਿਗੁਰੂ ਜੀ

  • @bindersingh8675
    @bindersingh8675 3 роки тому

    ਬਾਪੂ ਜੀ ਦੀਆਂ ਗੱਲਾਂ ਸੁਣ ਸੁਣ ਕੇ ਆਨੰਦ ਮਿਲਦਾ ਹੈ ਜੀ

  • @rupindersingh7990
    @rupindersingh7990 4 роки тому +4

    Bilkul sahi gyan hai. Thanks baba ji

  • @amanaulakh1313
    @amanaulakh1313 3 роки тому +1

    ਸਲਾਮ ਆ ਬਾਪੂ ਨੂੰ

  • @Gurmeet_kaur_khalsa
    @Gurmeet_kaur_khalsa 4 роки тому +5

    ਪੂਜਾ ਕੀਚੇ ਨਾਮ ਧਿਆਈਏ ਪੂਜਾ ਵਾਹਿਗੁਰੂ ਦੇ ਨਾਮ ਦੀ ਹੀ ਕਰਨੀ ਹੈ ਵਾਹਿਗੁਰੂ ਜੀ 👏

  • @jaskaranjitkaur1742
    @jaskaranjitkaur1742 3 роки тому

    ਬਹੁਤ ਵਧੀਆ ਲੱਗਦਾ ਹੈ ਬਾਪੂ ਜੀ ਨੂੰ ਸੁਣ ਕੇ। ਕੋਈ ਵੀ ਸਿਆਣਾ ਬੰਦਾ ਵਿਰੋਧ ਨਹੀਂ ਕਰ ਸਕਦਾ।

  • @sukhwinderkaur3371
    @sukhwinderkaur3371 3 роки тому +5

    Waheguru ji

  • @mogewala3451
    @mogewala3451 3 роки тому +2

    Wahiguru ji ne mihar e krti aa tan jo baapu ji de rahin sanu sab nudharam khjana ditta jo gallan ton asin waanjhe c wahiguru ji baapu ji nu tandrusti te lambhi umr dewe 🙏🙏
    SATNAM SHREE WAHIGURU JI

  • @sukhjeetsinghkhalsa3394
    @sukhjeetsinghkhalsa3394 4 роки тому +6

    ਬਹੁਤ ਹੀਵਧੀਆ ਵਿਚਾਰ ਭਾਈ ਸਾਹਿਬ ਬਾਪੂ ਜੀ ਦੇ

  • @ubhawalproduction5206
    @ubhawalproduction5206 4 роки тому +20

    ਵੀਰ ਹਰੀ ਸਿੰਘ ਨਲੂਆ ਜੀ ਦੇ ਇਤਿਹਾਸ ਤੇ ਚਾਨਣਾ ਪਾਇਉ ਜੀ ਧੰਨਵਾਦ

  • @roshanchahal5203
    @roshanchahal5203 4 роки тому +5

    ਵਾਹਿਗੁਰੂ ਜੀ 🙏🏻🙏🏻

  • @gagandeepmehta1992
    @gagandeepmehta1992 3 роки тому

    Bapu ji ne bhut vadiya sikhya diti jo apne cho koi v kade sochda hi nhi

  • @tirathpubg6720
    @tirathpubg6720 3 роки тому

    Very nice baba ji dilo love you a

  • @sarabjitkaur1943
    @sarabjitkaur1943 3 роки тому +2

    Very good baba ge more need

  • @keepasidhu8170
    @keepasidhu8170 3 роки тому +4

    M dhanaule to aa bapu ji ..bht pyar aunda thoda mainu khusi hundi v mere dada ji ne sada khet v chnna road te aa apnapn lgda thode ch

  • @bholisran7561
    @bholisran7561 3 роки тому +3

    Bhut bhut sachia te dimag kholn vale vichar waheguru g ap nal

  • @GurtejSingh-hf2df
    @GurtejSingh-hf2df 3 роки тому +1

    ਬਾਪੂ ਜੀ ਗਿਆਨ ਦਾ ਖਜ਼ਾਨਾ ਨੇ । ਬਾਪੂ ਥੋਡੇ ਪਿੰਡ ਚ ਸਾਡੀ ਪੁਰਾਣੀ ਰਿਸ਼ਤੇਦਾਰੀ ਐ ਸਾਡੇ ਬਾਪੂ ਜੀ ਦੀ ਮਾਸੀ। ਅਸੀਂ ਇੱਕ ਦੋ ਦੇ ਨਾਂ ਵੀ ਜਾਣਦੇ ਹਾਂ।

  • @parmjeetkaur5274
    @parmjeetkaur5274 3 роки тому +3

    Very nice

  • @thesahil9774
    @thesahil9774 3 роки тому +4

    True person...

  • @GagandeepSingh-qy9tp
    @GagandeepSingh-qy9tp 4 роки тому +8

    ਬਹੁਤ ਵਧੀਆ ਜੀ 🙏🙏🌴

  • @deepidhaliwal4243
    @deepidhaliwal4243 4 роки тому +4

    Bhut khoob bai ji bhut changa uprala tuhadi sari team da..Waheguru mehr kre...

  • @ramkumar690
    @ramkumar690 3 роки тому +5

    ਕਿਸਮਤ ਵਾਲੇ ਨੇ ਜਿਨਾ ਕੋਲ ਬਾਪੁ ਵਰਗੇ ਨੇ . ਵਾਹਿਗੁਰੂ ਭਲੀ ਕਰੇ

  • @BhupinderSingh-yg8cg
    @BhupinderSingh-yg8cg 2 роки тому +1

    ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।

  • @sewaksingh1951
    @sewaksingh1951 3 роки тому +4

    Kisan majdur ekta jindabad

  • @surinderbenipal8802
    @surinderbenipal8802 3 роки тому +1

    ਵਾਹਿਗੁਰੂ ਬਾਬਾ ਜੀ ਦੀ ਲੰਬੀ ਉਮਰ ਕਰੇ।।

  • @BaljitKaur-en5ru
    @BaljitKaur-en5ru 3 роки тому +2

    Veri nice baba ji dia gallan vir ji

  • @charnjeetcheema9758
    @charnjeetcheema9758 4 роки тому +3

    goodbabaje

  • @mohindergill7478
    @mohindergill7478 3 роки тому +5

    ਬਾਬਾ ਜੀ ਤੁਸੀ ਬਹੁਤ ਮਹਾਨ ਹੈ

  • @najpalsingh1416
    @najpalsingh1416 3 роки тому +3

    Waheguru

  • @paramjitkaur944
    @paramjitkaur944 3 роки тому +4

    ਬਾਬਾ ਜੀ ਬਹੋਤ ਵਧੀਆ ਗਿਆਨ ਦੀਆ ਗਰੂ ਬਾਨੀਆ ਸੁਨਾਉਦੇ ਹੈ

  • @jasminderhari7150
    @jasminderhari7150 3 роки тому

    ਬਾਪੂ ਜੀ ਬਹੁਤ ਵਧੀਆ ਦੱਸ ਰਹੇ ਹਨ ਗਿਆਨੀਆ ਨੂੰ ਦੇਸੀ ਭਾਸ਼ਾ ਵਿੱਚ ਲੌਕਾਂ ਗੁਰਬਾਣੀ ਸਮਝਾਉਣੀ ਚਾਹੀਦੀ ਆ ਨਾ ਕਿ ਆਮਦਨ ਬਣਾਉਣੀ ਚਾਹੀਦੀ ਆ

  • @pardeepsingh8002
    @pardeepsingh8002 3 роки тому +2

    ਬਾਪੂ love you❤❤❤

  • @simranjit5823
    @simranjit5823 3 роки тому +4

    Kirpa karke baba ji issi tra apne vicher horr sanje karde rho ji keep it upp ❤🙏🙏

  • @laado_rani
    @laado_rani 3 роки тому +7

    Bahut gian dita baba G !

  • @mohanjeetgarcha1856
    @mohanjeetgarcha1856 3 роки тому +2

    Sat Siri Akal Bapu ji you are a great 🙏

  • @khanboyz2237
    @khanboyz2237 4 роки тому +3

    Very nice baba ji

  • @simidhaliwal2331
    @simidhaliwal2331 3 роки тому +4

    Osm today gone to know your are from fatehgarh channa

  • @gursahibsandhu6115
    @gursahibsandhu6115 3 роки тому

    Love you bappu ji

  • @billydhaliwal6860
    @billydhaliwal6860 3 роки тому +2

    Sach a bapu ji 🙏🏻

  • @manpreetsidhusaifdipurbhau4311
    @manpreetsidhusaifdipurbhau4311 3 роки тому

    Bapu ji ne bahut vadia samjhaya

  • @BaljinderSingh-ht9oi
    @BaljinderSingh-ht9oi 4 роки тому +2

    Good. Baba. Ji

  • @laado_rani
    @laado_rani 3 роки тому +3

    Bahut shiksha foto baba G

  • @gillsab5138
    @gillsab5138 4 роки тому +3

    Baba ji is great man

  • @jaildarlakhna713
    @jaildarlakhna713 4 роки тому +3

    Sat hai ji bilkul

  • @Gurmeet_kaur_khalsa
    @Gurmeet_kaur_khalsa 4 роки тому +4

    ਬਾਬਾ ਜੀ ਹਰਿ ਕੀਰਤਨ ਸੁਣੀਏ ਹਰਿ ਕੀਰਤਨ ਗਾਈਏ ਦਾ ਅਰਥ ਕੀ ਕਰਾਂਗੇ ਜੀ 👏

  • @singhbalbir8579
    @singhbalbir8579 3 роки тому +1

    Very good bapu ji

  • @karmjitkaur5515
    @karmjitkaur5515 3 роки тому

    ਬਾਪੂ ਜੀ ਸਤਿ ਸ੍ਰੀ ਆਕਾਲ ਜੀ ਬੂਹਤਵਧੀਆ ਜੀ ਕਹਾਣੀ ਬੁਹਤ ਵਧੀਆ ਨੇਜੀ

  • @ਕੱਟੜਫੈਨਬੱਬੂਮਾਨਖੰਟੀਆ

    ਸਹੀ ਐ ਜੀ ਬਾਪੂ ਜੀ।

  • @Chahal197
    @Chahal197 Рік тому

    ਬਾਪੂ ਜੀ ਬਹੁਤ ਸੱਚੀਆਂ ਸੁੱਚੀਆਂ ਗੱਲਾਂ ਨੇ ਤੁਹਾਡੀਆਂ

  • @ududududif8563
    @ududududif8563 3 роки тому +3

    ੴੴੴੴਵਾਹਿਗੁਰੂ

  • @Ranasingh-ms4sk
    @Ranasingh-ms4sk 3 роки тому

    waheguru ji Mehar karna sabna te

  • @rashpalsingh6884
    @rashpalsingh6884 3 роки тому

    Wahgeuruj 🙏 wahgeuruj 🙏 wahgeuruj 🙏 wahgeuruj 🙏

  • @balwindersinghballi8253
    @balwindersinghballi8253 3 роки тому +1

    Bapu g dhanwad

  • @parveenkaur516
    @parveenkaur516 3 роки тому

    Wow very nice bapu ji

  • @paramjeetkaur5906
    @paramjeetkaur5906 3 роки тому +2

    baba ji satsri akal 👏

  • @DjBlogs1
    @DjBlogs1 3 роки тому

    Bapu ji bachpan yaad kra dinda aa. Bachpan dia baata yaad ayondia bapu ji dia gla sun k.. #Djblogs #flashbackof2020

  • @chahalboys837
    @chahalboys837 4 роки тому +3

    Bahut sohni ਵੀਡੀਓ aa veere

  • @sukhpalkaur5497
    @sukhpalkaur5497 3 роки тому +2

    🙏🙏

  • @gurnamchahal6617
    @gurnamchahal6617 3 роки тому

    ਅੰਗ 887॥
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ॥
    ਰਾਮਕਲੀ ਮਹਲਾ ੫॥
    ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮ ਨਹੀ ਪੂਰਨ ਰਹਿਤ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵ॥ ਆਪਣਾ ਕਹਿਆ ਆਪਿ ਨ ਕਮਾਵੈ॥੧॥
    ਟੀਕਾ॥
    ਇਸ ਪਾਵਨ ਸਬਦ ਰਾਹੀ ਗੁਰੂ ਅਰਜਨ ਸਾਹਿਬ ਜੀ ਉਹਨਾਂ ਬਾਰੇ ਫੁਰਮਾ ਰਹੇ ਜੋ ਖੁਦ ਮਾਨ ਮਰਿਆਦਾ ਦੀ ਪਾਲਣਾ ਨਹੀਂ ਕਰਦੇ। ਪਰ ਬਹੁਤ ਡੂੰਘੀ ਗਿਆਨ ਗੋਸਟੀ ਲੋਕ ਦਿਖਾਵੇ ਲਈ ਕਰਦੇ ਹਨ॥
    ਗੁਰੂ ਜੀ ਫੁਰਮਾ ਰਹੇ ਹਨ ਕਿ ਜੋ ਮੁਖਾਰਬਿੰਦ ਤੋ ਵਿਆਖਿਆ ਸਮੇਤ ਗ੍ਰੰਥ ਪੜਦੇ ਹਨ॥ ਪਰ ਉਹਨਾ ਦੇ ਹਿਰਦੇ ਅੰਦਰ ਪ੍ਰਭੂ ਦਾ ਧਿਆਨ ਨਹੀ ਅਤੇ ਨਾ ਹੀ ਉਹ ਮਰਿਆਦਾ ਵਿੱਚ ਰਹਿੰਦੇ ਹਨ॥ ਦੂਜਿਆ ਨੂੰ ਗਿਆਨ ਗੋਸਟੀ ਕਰ ਕਰਕੇ ਸਮਝਾਉਦੇ ਹਨ॥ ਪਰ ਖੁਦ ਜੋ ਕਹਿੰਦੇ ਹਨ ਉਸਤੇ ਆਪ ਅਮਲ ਨਹੀ ਕਰਦੇ॥ ੧॥
    ਟੀਕਾ - ਗੁਰਨਾਮ ਸਿੰਘ॥

  • @Ashok.kumar.khunda
    @Ashok.kumar.khunda 3 роки тому

    Bahut hi vadiya videos hundiya tuhadiya bapu g🙏🙏🙏

  • @amandeep3573
    @amandeep3573 3 роки тому +1

    Bhut vadiya bapu ji

  • @sibiarachhpal8312
    @sibiarachhpal8312 3 роки тому +1

    Jio bapu ji jio 🙎‍♀️🙎‍♀️

  • @rajinderkaur1708
    @rajinderkaur1708 3 роки тому

    Very nice 👍😊👍 bapuji

  • @princekingra1490
    @princekingra1490 3 роки тому

    Dhan o baba ji pela maen babu maan da fan si hun tuada v ho gea maan sab geeta vich dugean galla gaonda te tusi dugean galla dasde oo

    • @ravneetsingh7176
      @ravneetsingh7176 2 роки тому

      Babbu naan ne oH shabad record kita aa. Tau khasme milna. Baba g ne v oh baani diya kuj tuka boliya

  • @kulwantsingh-gl8rf
    @kulwantsingh-gl8rf 3 роки тому

    Waheguru ji 100 sahi gal a ji

  • @meetmanprit5566
    @meetmanprit5566 3 роки тому +3

    Babbu maan da song aaya hoya

  • @happyvirk1
    @happyvirk1 4 роки тому +4

    Satt bachan Baapu ji, matha tekdan ji!

  • @jyotisidhu161
    @jyotisidhu161 3 роки тому +2

    tuhadi aw all videos bht hi meaningfull ne keep it up g

  • @preet6611
    @preet6611 3 роки тому +2

    Good job

  • @PARMJATT-gj1nl
    @PARMJATT-gj1nl 3 роки тому

    Rab da dita baba g na sachi Jo samj gya hun rab mil u

  • @jagtarsingh1186
    @jagtarsingh1186 3 роки тому +1

    ਬਾਪੂ ਆਹ ਜਿਹੜੇ ਵਿਸਨੂ ਸਿਵਜੀ ਸਨ ਇਹ ਕੋਣ ਸਨ

  • @punjaab9397
    @punjaab9397 2 роки тому

    100% gal sachi bapu ji, ajj sikh kalaa mathe taken tak hi reh giya. Bani nu jina chir vichaar ke nahi parde sunde, koi faiyada ni. Apaa karamkandi ban ge ha, jutiya nu mathe take, Nishan sahib nu mathe take aitho tak mein peeda sahib di massaje karno vi nahi hatey. Soochiya jave peede de 4 pair ne, aina nu pushiya jave ke gurua de vi 4 pair si? Hor ta hor sukh asaan to baad AC on kar dinde ne kidar nu jaa rahe haa. Toof la la ke granthi singha nu cancer karti aa, o bechaare ki kehan koi sunda ona di gal. Pehle valiya vich maakhi, mashar, te hor jime koi paidi smell nu door karan laiyee toof laonde si. Bani di kadar dino din ghat di jaa rahi aa te karamkaanda nu puri halaa sheri diti jandi aa. Akhan path vi 1930 to baad start hoiya aise to pehla sahaj path hi hunde si te jis nu gurmukhi aoundi si o mard/aurat apani sewa samaj ke bani da sampooran path kar ke bhog paonde si. O chahe 10 din hove chahe 1 mahine vich koi time di limit nahi si. Hun ta bani nu ik rasam vango pardiya janda, ke jaldi jaldi khatum kar ke, bhog pa ke, kanjar panaa start kariye. Kaiyee ta Guru Granth Sahib ji nu Guru Ghar vi ni pahonchan dinde, hale granthi sahib rumale saamb hi reha hunda deck te gaane start kar lainde ne, fer kehnde ne ghar ch shanti ni hai, ashanti da ta pehla hi intzaam aap kita hunda, shanti kitho aa ju.

  • @varindersingh2338
    @varindersingh2338 3 роки тому +1

    Yout Right aa Baba g

  • @lachhmansinghsidhu5017
    @lachhmansinghsidhu5017 3 роки тому +16

    ਪੂਜਨ ਨਾਲੋਂ ਸਮਝਣ ਦੀ ਲੋੜ ਹੈ

    • @lachhmansinghsidhu5017
      @lachhmansinghsidhu5017 3 роки тому +2

      ਬਾਈ ਜੀ ਦੀ ਗੱਲ ਬਿਲਕੁਲ ਠੀਕ ਹੈ ਜੀ

  • @dhangurutourandtravelstrav3276
    @dhangurutourandtravelstrav3276 3 роки тому

    Baba ji nu bahut knowledge hai thanku ji

  • @guranshdeepsingh7567
    @guranshdeepsingh7567 3 роки тому +1

    Same ehi gal beas wale Baba ji dasdey ney,,,,, sab kuch apney andar hai 🙏 🙏🙏

  • @gurpreetranouta5252
    @gurpreetranouta5252 4 роки тому +3

    Aa dare kes parmatma da rup aa ji. Sardar ji dare kes ta rasi muni v rakh de c .gurbani ta bhai ji ha he rahe vich aa ji.

  • @gurnamchahal6617
    @gurnamchahal6617 3 роки тому

    Definition of Sikh, Singh and Khalsa
    1 Sikh:- Dictionary meaning of Sikh is learner or disciple. Guru ji addressing his disciples by Sikh eradicate their ego and realize them you are not perfect just a learner where as only God is perfect. For example renowned sikh are Sai Mia Meer, Farid Sahib, Bhagat Pipa Ji.
    Singh:- Those disciples who pledge to be baptism and prepare to keep five baptized symbols defined as singh.
    Khalsa:- Those Sikh, Singh and any individual person who pledge to renounce from lust, anger, greed, emotion and ego as well as ready to fight against injustice without self interest defined as Khalsa.
    Waheguru Ji Ki Fateh
    Gurnam Singh.
    Sydney.

  • @iknoorconsultant8752
    @iknoorconsultant8752 3 роки тому

    Bhai saheb g sachian galan
    Kash eh sade parchark v parchar karan eh chimte baje dholkian vale babeyan kolon bachaun

  • @navjotkaur2553
    @navjotkaur2553 3 роки тому

    Realty of life

  • @jatindermeet3792
    @jatindermeet3792 4 роки тому +3

    ok report ...

  • @eye8333
    @eye8333 3 роки тому +1

    Very nice 👍

  • @balpreetsingh8504
    @balpreetsingh8504 3 роки тому

    ਵਾਹ ਬਈ ਵਾਹ

  • @sukhdeepsingh-lr4jx
    @sukhdeepsingh-lr4jx 3 роки тому +1

    Sat Sri akal Bapu ji no