Aa Gayi Roadways Di Lari/ਆ ਗਈ ਰੋਡਵੇਜ਼ ਦੀ ਲਾਰੀ/Sardool Sikandar

Поділитися
Вставка
  • Опубліковано 24 сер 2024
  • Singer - Late Sardool Sikandar
    (Dilpreet Music Studios)

КОМЕНТАРІ • 606

  • @gurpalpawar8577
    @gurpalpawar8577 Рік тому +15

    ਪੱਕੇ ਰਾਗ ਦੀ ਵੀ ਬਹੁਤ ਮੁਹਾਰਤ ਸੀ ਸਰਦੂਲ ਸਿਕੰਦਰ ਜਦੋ ਹੰਸ ਨੂੰ ਪੰਜਾਬ ਦੇ ਅਵਾਰਡ ਦਿਤਾ ਸਰਦੂਲ ਨੂੰ ਵੀ ਚਾਹੀਦਾ ਸੀ

  • @sps234
    @sps234 Рік тому +38

    ਵਾਹ ਵਾਹ ਸਰਦੂਲ ਜੀ ਕੋਈ ਅਲਫ਼ਾਜ਼ ਨਹੀ ਮਿਲ ਰਹੇ ਤੁਹਾਡੀ ਗਾਇਕੀ ਤੁਹਾਡੀ ਕਲਾ ਦੀ ਪ੍ਰਸੰਸਾ ਕਰਨ ਲਈ ਬਸ ਇਹੋ ਹੀ ਕਹਾਂਗਾ ਕਿ ਉਸ ਪਰਮੇਸ਼ਰ ਨੇ ਗਾਇਕ ਸਰਦੂਲ ਇਕੋ ਹੀ ਬਣਾਇਆ ਸੀ ਜਿਹੜਾ ਅਪਣੀ ਗਾਇਕੀ ਦੀਆਂ ਖੁਸ਼ਬੋਈਆਂ ਅਤੇ ਅਮਿਟ ਯਾਦਾਂ ਇਸ ਸੰਸਾਰ ਵਿਚ ਸਦਾ ਲਈ ਬਿਖੇਰ ਗਿਆ......ਮੇਰੇ ਬਹੁਤ ਹੀ ਚਹੇਤੇ ਗਾਇਕ ਸਵਰਗੀਏ ""ਸਰਦੂਲ ਸਿਕੰਦਰ ਸਾਹਿਬ

  • @ManjitSingh-vm2bq
    @ManjitSingh-vm2bq Рік тому +15

    ਉਏ ਜਿਉਂਦਾ ਰਹਿ ਪੁੱਤਰਾ। ਰੱਬ ਨੇ ਕਿੰਨੀ ਕਲਾ ਭਰੀ ਹੈ ਤੁਹਾਡੇ ਵਿੱਚ।

  • @parveena2945
    @parveena2945 Рік тому +11

    Eh style pehli waar hi kisse singer ne use kitta c . Ehton baad bade bade singer v sardool bhaji de fan ho gye c te hun tak oh sab de dilaan di dhadkan bne hoy ne . Allah sardool bhaji di rooh nu jannat ch jagah naseeb kre .🤲

  • @nirmalchoudhary9190
    @nirmalchoudhary9190 Рік тому +9

    Bai ji suran da sikander bake hi suran da sikander Sega ji Sade Punjab University Chandigarh 1993 ch aye Sega uthe meia chal reha se student centere ch uthe bazigar film de geet chal reha sain Bai sardool ji na request keeti kaa ehh bread nal sagg changa nahi lagda what ohh filmie song band nahi kar rahe Sega Bai ji Naa guru bandna keh kar programme shuru keeta 2 ghante kisse Naa uche sahh bhi nahi leya ji roadways di lari ton start karke doli meri mashouk charkha Keya bat aa❤ suad leyata Sega dharm nal . Miss you vade veer sardool sikander sahib .bilkul 100% surran da sikander Sega sardoo l Bai ji

  • @lohiasaab8059
    @lohiasaab8059 Рік тому +16

    ਸਰਦੂਲ ਭਰਾਵਾ ਤੇਰੀ ਆਵਾਜ਼ ਲਾਜਵਾਬ ਹੈ ਪਰ ਬੜਾ ਦੁੱਖ ਹੈ ਕਿ ਤੂੰ ਸਾਡੇ ਕੋਲੋਂ ਛੋਟੀ ਉਮਰ ਵਿੱਚ ਵਿੱਛੜ ਗਿਆ ਪਰਮਾਤਮਾ ਤੈਨੂੰ ਫਿਰ ਤੋਂ ਪੰਜਾਬ ਦੀ ਧਰਤੀ ਤੇ ਭੇਜੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

  • @desrajkamboj9
    @desrajkamboj9 Рік тому +76

    ਲੀਜੈਂਡ ਕਲਾਕਾਰ ਸੀ ਸਰਦੂਲ ਸਿਕੰਦਰ ਜੀ ਮੈਂ ਏਹ ਪੇਸ਼ਕਾਰੀ ਲਾਈਵ ਦੇਖੀ ਸੀ ਦੂਰਦਰਸ਼ਨ ਜਲੰਧਰ ਤੇ ਸ਼ਾਇਦ 1988/89ਦੀ ਗੱਲ ਆ

  • @sukhwindersingh6005
    @sukhwindersingh6005 Рік тому +12

    ਸਰਦੂਲ ਸਿਕੰਦਰ ਬਾ ਕਮਾਲ ਸਾਰੇ ਗਾਇਕਾਂ ਦੀ ਹੂ ਬ ਹੂ ਅਵਾਜ਼ ਅਤੇ ਅੰਦਾਜ਼ ਵਿੱਚ ਗਾਇਆ

  • @bhangakhan3064
    @bhangakhan3064 Рік тому +24

    ਵਾਹ ਉਸਤਾਦ ਜੀ ਗੁਲਾਮ ਅਲੀ ਜੀ ਦਾ ਅੰਦਾਜ਼ ਤਾਂ ਜਵਾਂ ਹੀ ਬਾਕਮਾਲ ਜੀ

  • @BodhRaj-er5ri
    @BodhRaj-er5ri Рік тому +50

    ਬਹੁਤ ਵਧੀਆ ਸਰਦੂਲ ਸਾਹਿਬ ਜੀ
    ਤੁਹਾਡਾ ਇਹ ਗਾਣਾ ਸੁਣਕੇ ਬਚਪਨ ਯਾਦ ਆ ਗਿਆ । ਅੱਜਕਲ ਤੇ ਗਾਣਿਆਂ ਦੀ ਸਮਝ ਹੀ ਨਹੀਂ ਆਉਂਦੀ ਕੀ ਓਹ ਕਿ ਗਾ ਰਹੇ ਹਨ । ਬਹੁਤ ਵਧੀਆ ਜੀ । ਰੱਬ ਖੁਸ਼ ਰੱਖੇ ।

  • @kamaljit5825
    @kamaljit5825 Рік тому +11

    ਵਾਕਿਆ ਹੀ ਬਹੁਤ ਵਧੀਆ ਕਲਾਕਾਰ ਸੀ ਸਰਦੂਲ ਜੀ

  • @sukhdevsinghbhatti3235
    @sukhdevsinghbhatti3235 24 дні тому +2

    ਵਾਹ ਕਿਆ ਕਲਾ ਸਰਦੂਲ ਸਿਕੰਦਰ ਵਿਚ ਗਾਗਰ ਵਿਚ ਸਾਗਰ ਕੇਹ ਸਕਦੇ ਆ।

  • @lashmansingh9994
    @lashmansingh9994 23 дні тому +2

    ਸਿਰਾ ਆ ਜਵਾਂ ਹੀ ਉਂਦਾਂ ਦੀਆਂ ਆਵਾਜ਼ਾਂ ਕੱਢੀਆਂ ਨੇ। ਕੋਈ ਕਹਿ ਹੀ ਨਹੀਂ ਸਕਦਾ ਕਿ ਕੋਈ ਉਹਨਾਂ ਗਾਇਕਾਂ ਦੀਆਂ ਆਵਾਜ਼ਾਂ ਕੱਢ ਰਿਹਾ ਹੈ ਜਾਂ ਉਹ ਗਾਇਕ ਖੁਦ ਗਾਣਾ ਗਾ ਰਹੇ ਨੇ

  • @saanjhsawera9651
    @saanjhsawera9651 Рік тому +24

    ਨਹੀਂ ਮਰਦੇ ਕਲਾਕਾਰ, ਸਿਕੰਦਰ ਵੀ ਨਹੀਂ ਮਰੇਗਾ। ਜਿਊਂਦਾ ਰਹੇਗਾ। ਨਵਤੇਜ ਗੜ੍ਹਦੀਵਾਲਾ

  • @rajwindersingh4184
    @rajwindersingh4184 Рік тому +16

    ਯਾਰਾਂ ਇਨੀ ਤੁਰ ਗਿਆ ਯਾਦ ਰਹੇਗਾ

  • @RavinderKumar-ie2cu
    @RavinderKumar-ie2cu Рік тому +36

    No Auto tuner No dhin chak music, only pure throat magic

  • @user-ph7jw2ii1f
    @user-ph7jw2ii1f Рік тому +9

    ਬਾਕਮਾਲ ਸਿੰਗਰ ਸੀ ਸਰਦੂਲ ਸਿਕੰਦਰ ਸਾਬ ❤🙏

  • @AvtarSingh-gz8bj
    @AvtarSingh-gz8bj Рік тому +12

    ਬਹੁਤ ਵਧੀਆ ਸਰਦੂਲ ਜੀ

  • @thereviewer1839
    @thereviewer1839 Рік тому +12

    Asli gayak. Ryaaz te taleem dono disde han. Not like today's singers.
    Incredible.
    Also remember, no fancy technology, production machines, auto tuner. Pure talent.

  • @reshamkalsi7978
    @reshamkalsi7978 Рік тому +68

    ਸਰਦੂਲ ਪੰਜਾਬੀ ਗਾਇਕੀ ਦਾ ਅਸਲੀ ਸਿਕੰਦਰ ਸੀ ਸਦਾ ਯਾਦ ਰਹੇਗਾ ਭਰਾਵ

  • @Naresh-hz6ks
    @Naresh-hz6ks 28 днів тому +3

    ਸੁਪਰ ਸਟਾਰ ਗਾਇਕ ਸਰਦੂਲ ਸਿਕੰਦਰ ਸਾਬ ਜੀ 😊🎉🎉

  • @show.ip.routeconnected8364
    @show.ip.routeconnected8364 2 роки тому +7

    Najara bann ditta yaar .... pls purane records vikhaunde riya karo .... mere father punjab roadways wich driver si atte ohna di bus wich mostly aah gaana hunda si ... safar vi abohar to chandigarh, abohar to jammu .... saare lamme routes si ... so fit vi baithda si ... missed sardul sikandar sahib ... husna de malko ... cassette also my fav.

  • @user-fo9rr8dg8u
    @user-fo9rr8dg8u 7 місяців тому +2

    ਬਚਪਨ ਚ ਲੈ ਗਏ ਸਰਦੂਲ ਸਿਕੰਦਰ ਸਾਬ। ਇਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੇ ਆਇਆ ਸੀ। ਉਸ ਸਮੇ ਇਹ ਪ੍ਰੋਗਰਾਮ ਲਿਸ਼ਕਾਰਾ ਛਣਕਾਟਾ ਆਦਿ ਨੂੰ ਦੇਖਣ ਦੀ ਬਹੁਤ ਤਾਂਘ ਹੁੰਦੀ ਸੀ । ਕਿਉਕਿ ਇਹ ਪ੍ਰੋਗਰਾਮ ਵੀਰਵਾਰ ਨੂੰ ਆਉਦਾ ਸੀ। ਇਕ ਗਾਣਾ ਸੀ ਬਸੰਤ ਤੇ ਪਾਕਿਸਤਾਨੀ ਕਲਾਕਾਰਾ ਦਾ ਗਾਇਆ ਸੁਣ ਕੇ ਦੇਖਿਆ

  • @ajukaja088
    @ajukaja088 Місяць тому +2

    ਵਾਹ ਜੀ ਵਾਹ ਉਸਤਾਦ ਸਰਦੂਲ ਸਿਕੰਦਰ ਵਰਗ ਇੰਸਾਨ ਕੋਈ ਵਿਰਲਾ ਹੀ ਜਨਮ ਲੰਦਾ

    • @lashmansingh9994
      @lashmansingh9994 23 дні тому

      ਆਪਣੀ ਪੰਜਾਬੀ ਸਹੀ ਕਰੋ
      ਵਰਗ ਨੀਂ ਵਰਗਾ ਹੁੰਦਾ ਹੈ
      ਇੰਸਾਨ ਨੀਂ ਇਨਸਾਨ ਹੁੰਦਾ ਹੈ
      ਲੰਦਾ ਨੀਂ ਲੈਂਦਾ ਹੁੰਦਾ ਹੈ

    • @ajukaja088
      @ajukaja088 22 дні тому

      Samj aaa gya na tuhanu....bass fer....... .gall sari samj aaan di ea.....

  • @Jatinder_Singh_Jerry
    @Jatinder_Singh_Jerry 3 місяці тому +2

    Mai Sab Singers Pehchaan Laye Sirf Sardool Ji Di Wajah Naal, God Bless You Sardool Bhaji 🙏🏻❤️❤️❤️❤️❤️❤️❤️

  • @piyushkhanna8259
    @piyushkhanna8259 8 днів тому +1

    Bahut vadiyah awaz de maalik sun sardool sikandar sahib 👏👏👏💞💞💞💞

  • @gurdeepsingh3083
    @gurdeepsingh3083 2 місяці тому +2

    Awesome, Purane Din Yaad Aa Gye, Thanks

  • @mann-kg4pg
    @mann-kg4pg 6 місяців тому +5

    ਨਹੀਂ ਰੀਸਾਂ,, ਸਕੰਦਰ ਸਾਹਿਬ ਜੀ ਦੀਆਂ।

  • @mohanjoshi59
    @mohanjoshi59 Рік тому +1

    ਐਵੇਂ ਨਿ ਲੋਕ ਸੂਰਾ ਦਾ ਦੁੱਲਾ ਕਹਿੰਦੇ ਨੇ।ਨਾ ਕੋਈ ਹੋਇਆ ਨਾ ਕੋਈ ਹੋਣਾ। ਪਾਜਿ ਸਰਦੂਲ ਵਰਗਾ।।

  • @gurpreetchopra6384
    @gurpreetchopra6384 Рік тому +13

    ਸਰਦੂਲ ਸਿਕੰਦਰ ਸਾਬ ਤੁਹਾਡੀ ਜਗਾ ਦਿਲ ਵਿੱਚ ਹਮੇਸ਼ਾ ਰਹੇਗੀ ਤੁਹਾਡੀ ਘਾਟ ਹਮੇਸ਼ਾ ਮਹਿਸੂਸ ਹੋਵੇਗੀ।

  • @avihanda57
    @avihanda57 24 дні тому +1

    Eh song mein live dekhya c te ajj v menu yad hai 1988 ch

  • @socialdistaansingh9438
    @socialdistaansingh9438 Рік тому +3

    Sardool jis sons are Also super talented in music and singing
    Rab twanu saareya nu chardi kalan bakshe 🙏🏼🙏🏼🙏🏼🙏🏼❤️

  • @tonemusic7777
    @tonemusic7777 Рік тому +3

    Wah wah koi shbd byaan ni kr skde dilo prnaam ❤❤🙏🙏🙏

  • @socialdistaansingh9438
    @socialdistaansingh9438 Рік тому +5

    Khan saab also does mimicry very good, learned from these talented Ustaads ❤️🙏🏼🙏🏼🙏🏼

  • @satnamsingh-lg2sv
    @satnamsingh-lg2sv 6 місяців тому +5

    ਰੋਡਵੇਜ਼ ਦੀ ਲਾਰੀ ਖਾਨ ਸਾਹਿਬ ਨੇ ਵੀ ਵਧੀਆ ਕਓਛਛ ਕੀਤੀ ਹੈ ਪਿ ਸਕੰਦਰ ਵਰਗਾ ਨਾ ਤਾਂ ਕੋਈ ਜੱਮਿਆ ਅਤੇ ਨਾ ਜੰਮੇ ਗਿਆ

  • @royalmusicpunjab8033
    @royalmusicpunjab8033 Рік тому +3

    Kya bat sardool Sikandar bai hamesha loka de dila je❤❤

  • @jagdevrampura6492
    @jagdevrampura6492 2 місяці тому +3

    ਬਹੁਤ ਖੂਬ
    ਗੀਤਕਾਰ ਜਗਦੇਵ ਰਾਮਪੁਰਾ

  • @LovepreetSingh-sg3rf
    @LovepreetSingh-sg3rf Рік тому +2

    Bilkul ok di report aa ji ❤❤❤❤❤❤❤❤

  • @KuldeepSingh-qb9kt
    @KuldeepSingh-qb9kt 4 місяці тому +1

    . ਬਹੁਤ ਅੱਛੇ ਬੋਲ ਬਾਈ ਸਰਦੂਲ ਸਿਕੰਦਰ ਜੀ ਤੁਹਾਡੇ।। ਕੁਲਦੀਪ ਸਿੰਘ ਸਨੌਰ ਪਟਿਆਲੇ ਵਾਲੇ🌹🌹🌹🌹🌹🌹🌹🌹🌹🌹🌹🌹🌹🌹🌹🌹

  • @anmolsingh1416
    @anmolsingh1416 2 роки тому +5

    Bachpan yaad agea, jad blak and wight TV ghar le k aye se 1984vich

  • @alirajput2187
    @alirajput2187 Рік тому +3

    Bohat khoobsoorat klakari hai.punjaab old clasical singers ki same to same singring
    Bohat acha klakaar hai..
    By rana muhammad azam diyal from Lahore pakistan

  • @Person12762
    @Person12762 Рік тому +1

    Boht ascha singer sardol sakander lekon is nay schinday kee Jo naqal utari hey is ka matlab hey schinda boht great singer hey sardol sakander ko chahiay tha keh is geet ko schinday kee tarah gata Pakistan

  • @NavdeepSingh-cg4uv
    @NavdeepSingh-cg4uv Рік тому +6

    ਆ ਗਈ ਰੋਡਵੇਜ ਦੀ ਲਾਰੀ ਵਾਹ ਜੀ ਵਾਹ

  • @hardevdhanjal2244
    @hardevdhanjal2244 Рік тому +2

    Only one Punjabi singer jisda carrier time bahut lamba reha

  • @ManjitSingh-ny1xq
    @ManjitSingh-ny1xq Рік тому +1

    Wow kia baat hustad ji

  • @Lucky-km4sq
    @Lucky-km4sq Рік тому +3

    #आज_मुझे_सरदूलसंकिदर_साहिब_जी_को_पहला_गीत_उनका_श्रदाँजलि मे अर्पित करता हूँ #लक्कीखन्नेवाला

  • @kakabasra6595
    @kakabasra6595 Рік тому +4

    Mahaan Kalakar Bai Sardool Sakander Ji 👑🌷💐🌺🥀🌹🏵️🥀🥀

  • @gurdeepkaur1041
    @gurdeepkaur1041 10 місяців тому +13

    ਹਮੇਸ਼ਾ ਯਾਦਗਾਰੀ ਸਿੰਕਦਰ ਜੀ

  • @harpalkrishan8216
    @harpalkrishan8216 Рік тому +2

    Ustada de ustad sardool ji👍👍👍

  • @AshokKumar-ht7gv
    @AshokKumar-ht7gv Рік тому +2

    Kise ne Sach keha hai mukadar da Sikandar koyi koyi hunda hai, yara aaj teri bahut yaad as rahi hai

  • @sandeepamarwal6751
    @sandeepamarwal6751 Рік тому +1

    Khan Saab ne inki Puri Puri copy karne ki koshish Kari , par yeh wali baat nahi bani 👏👏😍😍

  • @sukhbirsingh4707
    @sukhbirsingh4707 Рік тому +2

    Sardool saab tuhada koi jwab nhi

  • @BalaSidhu-pz7vf
    @BalaSidhu-pz7vf Місяць тому +1

    End aa bai

  • @vishavgyanmantra
    @vishavgyanmantra 7 місяців тому +2

    Ustaad sardul sikander ❤

  • @raghvirsingh5685
    @raghvirsingh5685 Рік тому +4

    Kon kehnda Sardul ji chle gye oh aaj b saye hoye ne. Sda jeonde rehnge. Ohna di awaz sda hi fiza ch gunjdi rhegi. Uh india de nusrat sahib ne. Waheguru ji chardi kla bakhshan.

  • @BalbirSinghNalagarh
    @BalbirSinghNalagarh 3 роки тому +5

    Miss you sardool siknder ji😭😭😭😭 tere jeha koyi ni hoya na hona jis bich sare singers bolde si

  • @dalshnexer8887
    @dalshnexer8887 Рік тому +2

    Wah ustaad ji wah

  • @Ronakkmela
    @Ronakkmela 4 місяці тому +1

    Great great... even this is not a mimic but highly tribute chain to great singers from the great & most talented *Sardool Sikandar* ❤
    Love from Lehndha Punjab 🇵🇰

  • @GurmeetSingh-nz9nt
    @GurmeetSingh-nz9nt Рік тому +2

    Jio bhai

  • @Ankush_1088
    @Ankush_1088 6 місяців тому +2

    Thank you for sharing it on you tube ❤

  • @ManmohanSingh-yf6km
    @ManmohanSingh-yf6km Рік тому +3

    ਵਾਹ ਸਰਦੂਲ ਸਿਕੰਦਰ ਗਾਇਕੀ ਦਾ ਸਿਕੰਦਰ।

  • @craftershreya671
    @craftershreya671 Рік тому +7

    😂😂 outstanding performance Love you Sardool ji 🙏

  • @hardeepsinghhardeep2808
    @hardeepsinghhardeep2808 Рік тому +2

    Slam aa sardool ji dee ਗਾਇਕੀ ਨੂੰ

  • @kuldeepkaur2770
    @kuldeepkaur2770 3 місяці тому +1

    TUC mere fevrite c bayi g ajj bi thode gane menu pasand ne sundiamiss u bayi g😢

  • @beantsinghsidhurameana8992
    @beantsinghsidhurameana8992 Рік тому +2

    ਵਾਕਿਆ ਹੀ ਸੁਪਰ ਸਟਾਰ ਸੀ ਜਨਾਬ ਸਰਦੂਲ ਸਿਕੰਦਰ ਜੀ

  • @balbirkaur-greece.
    @balbirkaur-greece. Рік тому +3

    ਵਾਹ ਸਰਦੂਲ ਜੀ ਮਿਸ ਯੂ ਯਾਰ

  • @VinodKumar-mt8vd
    @VinodKumar-mt8vd Рік тому +4

    Wha kya baat hai super duper

  • @sahib9037
    @sahib9037 9 днів тому

    ਉਸਤਾਦ ਜੀ
    ਕੋਈ ਲਫ਼ਜ਼ ਨੀ ਬੋਲਨੇ ਵਾਸਤੇ ❤❤❤❤❤

  • @ranakaler7604
    @ranakaler7604 Рік тому +6

    ਬਹੁਤ ਖੂਬ ਜੀ, ਵਲੋ ਰਾਣਾ ਰਾਣੀਪੁਰੀਆ,16,,3,,2023,,

  • @NARINDER69
    @NARINDER69 Рік тому +2

    Waah ustad waah ❤❤❤❤

  • @SokhalSaab1
    @SokhalSaab1 Рік тому +6

    Wah Kamal karti aa wah

  • @jagatkamboj9975
    @jagatkamboj9975 8 місяців тому +2

    Wah wah wah ji 🙏
    Kya hi bata ji

  • @havesome3302
    @havesome3302 Рік тому +6

    Mohd sadeek g di baut kaint awaz kdi sardool g ne

  • @HarmanSingh-hn4bl
    @HarmanSingh-hn4bl Рік тому

    ਉਸਤਾਦ ਜੀ ਦੀ ਕਿਆ ਬਾਤ ਹੈ ਇਨਾ ਗੀਤਾ ਦੀ ਬਦੇਲਤ ਅਮਰ ਹਨ । ਜੰਨਤ ਨਸੀਬ ਹੋਵੇ।

  • @SunderSherpur
    @SunderSherpur Рік тому +7

    Legendary man Sardool Sikandar Saab g❤️❤️🙏🏽

  • @singhy4124
    @singhy4124 3 роки тому +22

    Kya talent c.. kya delivery c... Rip legend

  • @harigosal
    @harigosal Рік тому +2

    Kamaal kalakar si bai Sardool. Rabb aisi ruh nu sakoon bakhshe

  • @SukhwinderSinghRataul
    @SukhwinderSinghRataul Рік тому +1

    Kmaal aa yaar

  • @RinkuBawa-qt2js
    @RinkuBawa-qt2js Рік тому +5

    Sardool sardool he c gya ji Miss you paaji ❤️❤️

  • @jaimalsingh-zj9dz
    @jaimalsingh-zj9dz Рік тому +4

    ਵਾਹ ਸਿਕੰਦਰ ਜ਼ਾਦਾਂ ਰਹਿ ਗਈਆਂ

  • @VinodKumar-wk2di
    @VinodKumar-wk2di Рік тому +1

    ehe sade asli bande jina da dena koi nhi de skda suun ke bs ji kri janda or suniye bs or suniye❤

  • @hardeepkumar1462
    @hardeepkumar1462 4 місяці тому +2

    Jai ho sardool sikander ji.

  • @wordsareswords
    @wordsareswords Рік тому +1

    Eh video mili ajj badi khushi mili sun k 😊

  • @sukhjindersingh1119
    @sukhjindersingh1119 5 місяців тому +1

    Sardul ji di roadways di lari kia bat si good views

  • @amandeepsingh-yk4nt
    @amandeepsingh-yk4nt Рік тому +1

    ਵਾ ਉਸਤਾਦ ਜੀ ,ਨਹੀਂ ਲੱਭਣੇ ਇਹ ਹੀਰੇ

  • @JaswantSingh-yf1xq
    @JaswantSingh-yf1xq Рік тому +2

    V. Nice ji bhut asha singer c phela

  • @sanjeevpb3111
    @sanjeevpb3111 Рік тому

    03:52Dekheyo kite thode te na aa chade roadways lari😂😂😂😂yamla ji so funny act legend sardool sikander sahab ji

  • @danialmasih1204
    @danialmasih1204 Рік тому +4

    Guru ji end aa

  • @Santksadhuram
    @Santksadhuram Рік тому +1

    Shardool Sikandar naalo vaddha koj Punjabi kalakar ajj tak nahi hoia.Hats off to Shardool ji.

  • @bhushankumar4756
    @bhushankumar4756 5 місяців тому +1

    Rabb naal te apni mitti naal touch artist❤

  • @Davindergill1313
    @Davindergill1313 Рік тому

    ਖਾਨ ਸਾਬ sira ਲਾਉਂਦਾ ਜਮ੍ਹਾ ਸਰਦੂਲ ਸਾਬ ਨੇ ਵੀ ਵਧੀਆ ਗਾਇਆ

  • @pardeepkumarnahar4351
    @pardeepkumarnahar4351 3 місяці тому +1

    Bhai g aattt mai life ch peli var sunya tuhanu pr mja aa gya tusi sache klakar ho menu grib nu v apna sgird bna lo meri music de vich bdi ruchi hi pr parvarik halat de chlde kuj kr na skya es dunya ch

  • @inder2842
    @inder2842 Рік тому +4

    Ajj yaadaa taaja ho geiaa puraaniaa miss you

  • @jaimalsingh8720
    @jaimalsingh8720 Рік тому +8

    How telented he was so many voices with great respect towards them.

  • @amardeepmahajan5204
    @amardeepmahajan5204 6 місяців тому +2

    Ustad ji❤❤

  • @kishorilalheer2147
    @kishorilalheer2147 Рік тому +2

    G m ji old song is gold ha ji
    I like it v v nice ha ji sardhul
    Sab jindabad ji thank you so
    Much all body ji ❤😅❤😅❤

  • @h.s.b9551
    @h.s.b9551 Рік тому +2

    ਬਹੁਤ ਵਧੀਅਾ ਗਾਂੳੁਂਦਾ ਸੀ ਿੲਹ ਬੰਦਾ

  • @sonugill01
    @sonugill01 4 місяці тому +1

    Khaan Saab ehi episode repeat karda a stage te.....😃😃😃

  • @babbalsingh8148
    @babbalsingh8148 Рік тому +1

    Wah ustad ji wah kya baat aa ji 😢😢hamesha yaad rehega

  • @babluparjapati124
    @babluparjapati124 6 місяців тому +2

    Mata di bhata bhot soniya gaeya ne rekatd boldaa h I miss you sekandar sahab ji