ਬਾਦਲ ਸਾਹਿਬ ਨੇ ਸਾਡੇ ਪਿੰਡ ਦਾ ਬਹੁਤ ਵਿਕਾਸ ਕੀਤਾ ਪੱਤਰਕਾਰ ਨੇ ਦੂਜੀਆਂ ਪਾਰਟੀਆਂ ਦਾ ਪੁਛਿਆ ਤਾ ਅੱਗੋ ਲੋਕਾਂ ਨੇ ਕੀ

Поділитися
Вставка
  • Опубліковано 23 кві 2024
  • ਬਾਦਲ ਸਾਹਿਬ ਨੇ ਸਾਡੇ ਪਿੰਡ ਦਾ ਬਹੁਤ ਵਿਕਾਸ ਕੀਤਾ ਪੱਤਰਕਾਰ ਨੇ ਦੂਜੀਆਂ ਪਾਰਟੀਆਂ ਦਾ ਪੁਛਿਆ ਤਾ ਅੱਗੋ ਲੋਕਾਂ ਨੇ ਕੀ ਦਿੱਤਾ ਜਵਾਬ ? #mp #hansrajhans #LoveHeera #karamjitanmol #subahSinghBadal #aamaadmiparty #congressparty #bjpparty #shiromaniakalidal #sachdipadtal #punjab #umeedwar #subah #viral #harsimratKaurBadal #Gurmeetkhodiya #Bathindahalka #PrakashBadal

КОМЕНТАРІ • 52

  • @jitsingh8827
    @jitsingh8827 Місяць тому +18

    ਕੰਮ ਅਕਾਲੀ ਸਰਕਾਰ ਵੇਲੇ ਵੱਧ ਹੋਏ ਨੇ

  • @BhinderSran-ky8ok
    @BhinderSran-ky8ok Місяць тому +9

    ਸਾਰੇ ਕੰਮ ਅਕਾਲੀ ਭਾਜਪਾ ਸਰਕਾਰ ਨੇ ਹੀ ਕੀਤੇ ਹੈਂ ਬਾਈ ਝਾੜੂ ਪੋਚਾ ਵਾਲੇ ਦੀ ਭੇਡਾਂ ਹਜੇ ਵੀ ਨਹੀਂ ਮੰਨਦੀਆਂ ਹੈ ਬਾਈ

  • @sukhmindersalh4685
    @sukhmindersalh4685 Місяць тому +8

    ਸਾਰੇ ਕੰਮ ਅਕਾਲੀ ਸਰਕਾਰ ਵੇਲੇ ਹੋਏ ਨੇ

  • @SukhwinderSingh-gt1ly
    @SukhwinderSingh-gt1ly Місяць тому +6

    ਅਕਾਲੀ Dal ਜ਼ਿੰਦਾਬਾਦ

  • @jarvis4357
    @jarvis4357 Місяць тому +5

    ਇਸ ਸਰਕਾਰ ਨੇ ਨਸ਼ਾ ਬੰਦ ਨਹੀਂ ਕੀਤਾ ਜੋ ਕਿ ਬਹੁਤ ਮਾੜੀ ਗੱਲ ਹੈ। ਜਿੱਥੇ ਗੋਲੀਆਂ ਹਸਪਤਾਲ ਦੇ ਵਿਚ ਜੀਭ ਵਾਲੀ ਗੋਲੀ ਤੋਂ ਲੋਕ ਪ੍ਰੇਸ਼ਾਨ ਹੋ ਗਏ ਹਨ ਉਹਨਾਂ ਦੀ ਥਾਂ 'ਤੇ ਭੁੱਕੀ ਦੇ ਸਕਦੇ ਹਨ। ਬੱਚੇ ਹੋਰ ਮਾੜਾ ਨਸ਼ਾ ਨਹੀਂ ਕਰਨਗੇ।

  • @Dharmpreetfanpage
    @Dharmpreetfanpage Місяць тому +5

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ🙏

  • @chamkaursinghhappy4342
    @chamkaursinghhappy4342 Місяць тому +12

    ਆਮ ਆਲਿਆ ਨੇ ਕੁਝ ਨਹੀਂ ਕੀਤਾ

    • @user-cu3hn8er8q
      @user-cu3hn8er8q Місяць тому

      ਆਮ ਵਾਲੇ ਤਾਂ ਅੱਜ ਵੀ ਜੇਲ ਚ ਬੈਠੇ ਆਮ ਖਾ ਰਹੇ ਨੇ

  • @ManpreetSingh-qn9yk
    @ManpreetSingh-qn9yk Місяць тому +17

    Aklidal

  • @sardarsaab1007
    @sardarsaab1007 Місяць тому +3

    ਮੇਰੇ ਪਿੰਡ ਰਾਜਪੁਰੇ ਦੇ ਕੋਲ ਹੈ ਮੈਂ ਆਪਣੀ ਸੋਝੀ ਵਿੱਚ 1998 ਤੋਂ ਦੇਖਿਆਂ ਸਾਡੇ ਪਿੰਡ ਜਿਨੇ ਵੀ ਕੰਮ ਹੋਏ ਸਾਰੇ ਹੀ ਅਕਾਲੀ ਸਰਕਾਰ ਦੇ ਟਾਈਮ ਹੋਏ ਨੇ ਕਾਂਗਰਸ ਦੇ ਟਾਈਮ ਵੀ ਹੋਏ ਨੇ ਪਰ ਝਾੜੂ ਪਾਰਟੀ ਨੇ ਇੱਕ ਪੰਜੀ ਦਾ ਵੀ ਕੰਮ ਨਹੀਂ ਕੀਤਾ

  • @KartarSingh-es8mo
    @KartarSingh-es8mo Місяць тому +5

    ਲੋਕ ਕੁਛ ਕਹੀ ਜਾਣ ਅਕਾਲੀ ਸਰਕਾਰ ਨੇ ਬਹੁਤ ਕੰਮ ਕੀਤੇ ਆ

  • @raghbirsinghsidhu7687
    @raghbirsinghsidhu7687 Місяць тому +12

    Akali dal

  • @Magharrai-jr8ii
    @Magharrai-jr8ii Місяць тому +4

    ਹਰਸਿਮਰਤ ਕੌਰ ਬਾਦਲ

  • @darshansingh8492
    @darshansingh8492 Місяць тому +6

    Akali ❤❤❤

  • @Nathasingh001
    @Nathasingh001 Місяць тому +4

    ਝਾੜੂ ਵਾਲੇ ਕਹਿੰਦੇ ਹਨ ਕਿ ਅਕਾਲੀ ਦਲ ਨੇ ਬੇਅਦਬੀ ਕੀਤੀ, ਬੇਅਦਬੀ ਤਾਂ ਵੀਹਵਾਰ ਝਾੜੂ ਵਾਲਿਆ ਦੀ ਸਰਕਾਰ ਵੇਲੇ ਵੀ ਹੋ ਗਈ, ਹੁਣ ਕਿਸ ਨੋ ਕਰਾ ਈ ਹੈ।

  • @user-zu2vz2un4g
    @user-zu2vz2un4g Місяць тому +3

    Alaidal jindabad

  • @sabi-mansa
    @sabi-mansa Місяць тому +3

    AAP 🐒🐒 BJP in Punjab 0 ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਡਾਂਗਾ ਪੈਣੀਆ

  • @Rajkumar-ph1cv
    @Rajkumar-ph1cv Місяць тому

    ਪ੍ਰਤਰਕਾਰ ਵੀਰਾਂ ਨੂੰ ਚਾਹੀਦਾ ਜ਼ਾਰੋ ਗਰੀਬ ਵਰਗ ਵਾਲੈ ਦੈ ਲੋਕਾਂ ਮਜ਼ਦੂਰਾਂ ਵਾਰੇ ਵੀ ਬੋਲੋ

  • @gurmeetsinghraigurmeetsing5521
    @gurmeetsinghraigurmeetsing5521 Місяць тому

    ਤੋਂ ਲਗਦਾ ਜੱਟ ਹੈ ਨਹੀਂ ਪਤਾ ਨਹੀਂ ਕੋਣ ਹੈ ਕਲਾ ਲੈਟ ਤੇ ਖੁਸ਼ ਹੋਈ ਜਾਂਦਾ ਮੁਸਲਮਾਨ ਕਿਸੇ ਜੋਗਾ

  • @chamkaursinghhappy4342
    @chamkaursinghhappy4342 Місяць тому +1

    ਹਾ ਜੀ

  • @baljitwahegurujisingh2021
    @baljitwahegurujisingh2021 Місяць тому +2

    Nice

  • @jarvis4357
    @jarvis4357 Місяць тому

    ਜਦੋਂ ਬੰਦਾ ਮਰ ਗਿਆ ਹੈ ਤਾਂ ਫਿਰ ਉਸ ਦੇ ਕੰਮ ਨਾਲ ਹੀ ਚਲੇ ਜਾਂਦੇ ਹਨ।

  • @jassigill8803
    @jassigill8803 Місяць тому

    ਪੱਤਰਕਾਰ ਭਾਈ ਸਾਹਿਬ ਜੀ ਜੇ ਕੋਈ ਲੋਕ ਤੁਹਾਨੂੰ ਬੋਲਦਾ ਜਾਂ ਸਵਾਲ ਕਰਦਾ ਤੁਸੀਂ ਕਹਿ ਦਿੰਦੇ ਤੁਹਾਡੇ ਤੇ ਪਰਚਾ ਹੋ ਜੋ ਡਰ ਨਹੀਂ ਲੱਗਦਾ ਫਿਰ ਤਾਂ ਤੁਸੀਂ ਧਮਕਾ ਰਹੇ ਆ ਬਾਕੀ ਦਾ ਕਿਰਾਏ ਦੀ ਗੱਲ ਕਿਰਾਇਆ ਕੈਪਟਨ ਦਾ ਮਾਫ ਕੀਤਾ ਸੀ ਬੱਸਾਂ ਬਾਈ ਤੁਸੀਂ ਲੋਕਾਂ ਦੀ ਲੋਕਾਂ ਦੀ ਰਾਇ ਲਿਆ ਕਰੋ ਆਪਣੇ ਸਵਾਲ ਕਰਿਆ ਕਰੋ ਪਰ ਪਰਚੇ ਧਮਕਾਇਆ ਨਾ ਕਰੋ ਫੇਰ ਤਾਂ ਲੋਕਾਂ ਨੇ ਬੋਲਣਾ ਹੀ ਨਹੀਂ

  • @HardeepSingh-py6ve
    @HardeepSingh-py6ve Місяць тому +1

    Akalisarkar greeba di sarkar c

  • @prxxt7368
    @prxxt7368 Місяць тому

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏vt66gg

  • @tejinderkumar3522
    @tejinderkumar3522 Місяць тому

    Akali dal Zindabad ❤❤❤❤

  • @swarnjeetkaurmattu1315
    @swarnjeetkaurmattu1315 Місяць тому +1

    ਚਿੱਟਾ ਅਕਾਲੀ ਸਰਕਾਰ ਵਿਚ ਆਇਆ। ਉਸ ਤੋਂ ਬਾਅਦ ਬੰਦ ਨਹੀਂ ਹੋਇਆ ‌

    • @user-cu3hn8er8q
      @user-cu3hn8er8q Місяць тому

      ਹਾਂ ਝਾੜੂ ਵਾਲਿਆਂ ਤਾਂ ਝਾੜੂ ਮਾਰ ਕੇ ਸਾਫ ਕਰਤਾ ਚਿੱਟਾ ਸ਼ਰਮ ਕਰਲਓ ਅੱਜ ਤਾਂ ਬਚਾ ਬਚਾ ਵੇਚ ਤੇ ਲੈਅ ਰਿਹਾ ਚਿੱਟਾ

  • @JagjitSinghhh
    @JagjitSinghhh Місяць тому +1

    Lok Kehde Pani Pulan De Thule Di Langhda Par Badal Sab Ne Pani Pulan De Uper Di Langaiya Si Badal Sab Nu Aive Ni Baba Bohrh Kenhde

  • @bogabassissss8603
    @bogabassissss8603 Місяць тому +5

    ਅਕਾਲੀ।। ਦੇ। ਹੁੰਦੀ ਏ। ਗੁਰੂ ਗ੍ਰੰਥ। ਸਾਹਿਬ।ਦੀ। ਬਐਦਵਈ।ਹੋਈ। ਹੈ। ਆਪ। ਪਾਰਟੀ। ਜਿੰਦਾਬਾਦ। ਹੈ

    • @user-cu3hn8er8q
      @user-cu3hn8er8q Місяць тому +3

      ਜਿਹੜੀਆਂ ਬੇਅਦਬੀਆਂ ਕਾਂਗਰਸ ਤੇ ਹੁਣ ਤਕ ਝਾੜੂ ਵਾਲਿਆਂ ਦੇ ਰਾਜ ਚ ਹੋ ਰਹੀਆਂ ਓਨਾ ਬਾਰੇ ਬੋਲਦੇ ਦੰਦਲ ਪੈਂਦੀ ਆ

  • @nishansran7672
    @nishansran7672 Місяць тому +1

    Sarkar Koi vee hove loka DA fyda kre na ke leader vadde vadde hotel pyee Jan loka noo luty jan

  • @Pituchd_shorts
    @Pituchd_shorts Місяць тому

    Akali dalne vahut jyada mm kite aq y

  • @SarbhjitSingh-df9fx
    @SarbhjitSingh-df9fx Місяць тому

    Jine Kam badal ne kite na koi kar sakda na hune ne gal Chete rakheo

  • @ArshpreetSingh-qg4zy
    @ArshpreetSingh-qg4zy Місяць тому

    Y GE akaleya ne kmm ta bahut kete han par ona ne Jo parcheya de reet tore c oh ne tute ona caros parcheya ch ehu je looka nu sikhey a dete ohna de sarkar time de role he kahtem ne ho rahe keo Dhaka karn wale te v parchar te Dhaka hon wale te v parchar v ape rahe nama kro jdo baraber fasda hoeya

  • @user-ys3ur4ju1c
    @user-ys3ur4ju1c Місяць тому

    Sab,to,jayada,,kamm,akali,dal,,,ne,,kitte koi,,ni,,rees,,karda,,

  • @SharanChattha
    @SharanChattha Місяць тому

    Sanu.nahi.koi.patarkar.milda

  • @ravindersinghgill314
    @ravindersinghgill314 Місяць тому +1

    ਚਿੱਟਾ ਦਾ ਵਿਕਾਸ ਵੀ ਬਾਦਲ ਸਰਕਾਰ ਸਮੇਂ ( 2008--17 ) ਹੀ ਹੋਇਆ ।

    • @sabi-mansa
      @sabi-mansa Місяць тому +1

      ਹੁਣ ਬੰਦ ਵੀ ਓਹੀ ਕਰਨਗੇ ?

    • @ravindersinghgill314
      @ravindersinghgill314 Місяць тому

      @@sabi-mansa ਜੇ ਆਏ ਤਾਂ ਚਿੱਟੇ ਦਾ ਵਿਕਾਸ ਵੀ ਪਹਿਲਾਂ ਨਾਲੋਂ ਕਈ ਗੁਣਾਂ ਫੱਧ ਕਰਨਗੇ ।।

    • @user-cu3hn8er8q
      @user-cu3hn8er8q Місяць тому +1

      ਹਾਂਜੀ ਭੰਡ ਨੇ ਤਾਂ ਜਮਾ ਹੀ ਬੰਦ ਕਰਾਤਾ ਸ਼ਰਮ ਕਰਲੋ

    • @sabi-mansa
      @sabi-mansa Місяць тому +1

      @@user-cu3hn8er8q ਭੰਡ ਨੇ ਤਾਂ ਬੰਦ ਕਰਾਉਣ ਵਾਲੇ ਈ ਝੋਟੇ ਵਰਗੇ ਪਰਚੇ ਠੋਕ ਬੰਦ ਕਰਤੇ 👈
      ਬਈਆ ਕੰਪਣੀ ਭਜਾਓ ਪੰਜਾਬ ਬਚਾਓ

    • @ravindersinghgill314
      @ravindersinghgill314 Місяць тому

      ਨੀਂਹ ਪੱਥਰ ਰੱਖਣ ਵਾਲੇ ਦਾ ਨਾਮ ਹੀ ਬੋਰਡ ਉੱਪਰ ਲਿਖਿਆ ਜਾਂਦਾ ਹੈ ।।

  • @tyygg5632
    @tyygg5632 Місяць тому

    😂😂

  • @RamSingh-ss1yp
    @RamSingh-ss1yp Місяць тому +1

    AAP zindabad ❤❤❤❤❤

  • @RamSingh-ss1yp
    @RamSingh-ss1yp Місяць тому +1

    Badalan ne Punjab kha Lia sade Gurdware kha lai