ਸਾਡੇ ਪਿੰਡ ਦੇ ਸਾਰੇ ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਇਹ ਸਰਕਾਰ ਨੇ,ਹੁਣ ਸਾਡੇ ਪਿੰਡ ਵੋਟਾਂ ਲੈਣ ਨਾ ਆਉਣ

Поділитися
Вставка
  • Опубліковано 26 вер 2024
  • ਸਾਡੇ ਪਿੰਡ ਦੇ ਸਾਰੇ ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਇਹ ਸਰਕਾਰ ਨੇ,
    ਹੁਣ ਸਾਡੇ ਪਿੰਡ ਵੋਟਾਂ ਲੈਣ ਨਾ ਆਉਣ,ਅਸੀਂ ਭੈੜੀ ਕਰਾਂਗੇ,
    Bhagwant Mann ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ।
    #bhagwantmann #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 186

  • @kulwantsinghkulwantsingh3329
    @kulwantsinghkulwantsingh3329 4 місяці тому +57

    ਕਿਸਾਨ ਮਜ਼ਦੂਰ ਏਕਤਾ ਦੀ ਲਹਿਰ ਮਜ਼ਬੂਤ ਕਰੀਏ ਝੰਡੇ ਵਿਚ ਡੰਡਾ ਹੀ ਕੰਮ ਆਓ ਲੋਕਾਂ ਦਾ ਏਕਤਾ ਜਿੰਦਾਬਾਦ

  • @jagjitsingh1078
    @jagjitsingh1078 4 місяці тому +48

    ਲੋਕ ਬਦਲਾਅ ਦੇ ਚੱਕਰ ਵਿੱਚ ਠੱਗੇ ਗਏ ਗਰੀਬਾਂ ਦਾ ਹੱਕ ਨਹੀਂ ਮਾਰਨਾ ਚਾਹੀਦਾ।

  • @bahadursingh9718
    @bahadursingh9718 4 місяці тому +29

    ਇੰਨ੍ਹਾਂ ਗਰੀਬਾਂ ਦੇ ਕਾਰਡ ਲਾਉਣੇ ਚਾਹੀਦੇ ਹਨ ਪਹਿਲੀਂ ਗੱਲ ਤਾਂ ਇਹ ਹੈ ਕਿ ਕਾਰਡ ਕੁੱਟਣੇ ਨਹੀਂ ਚਾਹਿੰਦੇ ਇੰਨ੍ਹਾਂ ਗਰੀਬਾਂ ਤੋਂ ਕੀ ਬੁਰਾ ਹੋ ਗਿਆ।

  • @RajKamal-hn5hf
    @RajKamal-hn5hf 4 місяці тому +31

    ਆਪ ਵਾਲੇ ਕੰਮ ਘੱਟ ਕਰਦੇ ਨੇ ਫੁਕਰੀ ਜਿਆਦਾ ਮਾਰਦੇ ਨੇ

  • @jaswindersandhu9462
    @jaswindersandhu9462 4 місяці тому +25

    ਭੰਤੇ ਨੂੰ ਇਸ ਵਾਰ ਪੰਜੀ ਦਾ ਭੌਣ ਵਖਾ ਦਿਓ

  • @SinghGill7878
    @SinghGill7878 4 місяці тому +16

    ਜਦੋ ਦੀ ਇਹ ਸਰਕਾਰ ਬਣੀ ਆ ਗਰੀਬ ਲੋਕਾਂ ਦੀ 2 ਰੁਪਏ ਕਿੱਲੋ ਮਿਲਣ ਵਾਲੀ ਕਣਕ ਬੰਦ ਕੀਤੀ ਹੋਈ ਆ ਖੁਦ ਖਾ ਰਹੇ ਆ ਹਿਸਾਬ ਮੰਗਣਾ ਚਾਹੀਦਾ ਜਦੋ ਪਿੰਡਾਂ ਚ ਆਉਂਦੇ ਆ

  • @SatnamThind-c9n
    @SatnamThind-c9n 4 місяці тому +26

    ਜਲੂਸ ਕੱਢ ਕੇ ਰੱਖ ਦਿਉ ਇਹਨਾ ਦਾ

  • @sukhwantsingh5947
    @sukhwantsingh5947 4 місяці тому +34

    ਇਹ ਗਰੀਬਾ ਦੀ ਸਰਕਾਰ ਨਹੀ ਹੈ ਸ਼ਿਰਫ ਆਮੀਰ ਦੀ ਸਰਕਾਰ ਹੈ ਇਹ ਕਿਸ਼ਾਨਾ ਨੂ ਜੁਫੀਆ ਪਾਉਦਾ ਤੇ ਮਜਦੂਰਾ ਨੁ ਡਾਗ ਫੈਰਦਾ ਹੇ

    • @SinghGill7878
      @SinghGill7878 4 місяці тому +7

      ਸੰਭੁ ਖਨੌਰੀ ਬੋਰਡਰ ਤੇ ਕਿਹੜੇ ਹਰ ਪਾਏ ਇਹਨੇ ਕਿਸਾਨਾਂ ਦੇ ਤੁਸੀਂ ਵੀ ਦੇਖਿਆ ਇਹ ਸਿਰਫ ਮੋਦੀ ਤੇ ਕੇਜਰੀਵਾਲ ਦੇ ਕਹਿਣ ਤੇ ਚਲਦਾ ਤੁਸੀਂ ਐਵੇਂ ਕਿਸਾਨ ਮਜ਼ਦੂਰ ਚ ਪਾੜਾ ਪਾਉਣ ਵਾਲਿਆਂ ਗੱਲਾਂ ਨਾ ਕਰਿਆ ਕਰੋ

    • @kuldeepsinghpannu7467
      @kuldeepsinghpannu7467 4 місяці тому +3

      Veere ke dlitta kissana nu is tra de gll na kro ji

  • @jitsingh8827
    @jitsingh8827 4 місяці тому +17

    ਸਹੀ ਕਹਿ ਰਹੇ ਨੇ ਸਭ ਤੋਂ ਨਿਕੰਮੀ ਪੰਜਾਬ ਸਰਕਾਰ ਆ

  • @fanbabbumaande6920
    @fanbabbumaande6920 4 місяці тому +29

    ਇਕ ਗੱਲ ਆ ਬਾਦਲ ਦੀ ਸਰਕਾਰ ਚ
    ਛੋਲਿਆਂ ਦੀ ਦਾਲ
    ਮਾਂਹ ਦੀ ਦਾਲ
    ਕਣਕ ਦੇ ਗੱਟੇ
    ਪਰ ਹੁਣ 10 ਕਿਲੋ ਸੈਂਟਰ ਦੁਆਰਾ ਦਿੱਤੀ ਜਾਂਦੀ ਆ
    ਬਿਜਲੀ ਬਾਰੇ ਮਜੂਦਾ ਸਰਕਾਰ 600 ਯੂਨਿਟ ਦਸਦੀ ਅਸੀਂ ਫ੍ਰੀ ਕੀਤੀ ਪਰ 300 ਯੂਨਿਟ ਬਾਦਲ ਸਰਕਾਰ+ 300 ਭਗਵੰਤ ਮਾਨ ਦੀ ਯੂਨਿਟ

    • @shivanisharma5562
      @shivanisharma5562 4 місяці тому +1

      ਸਾਡੀ 400ਯੁਨਿਟ ਬਿਜਲੀ ਦੋ ਮਹੀਨੇ ਖ਼ਪਤ ਦਾ ਬਿੱਲ 1700ਰੂਪੲਏ ਬਿਲ ਆਇਆਂ ਹੈ, ਕੋਈ ਮਾਫ ਨਹੀਂ ਹੈ ਬਿਜਲੀ ਬਿੱਲ 😮😮

    • @fanbabbumaande6920
      @fanbabbumaande6920 4 місяці тому +1

      @@shivanisharma5562 ਫਿਰ ਆਮ ਆਦਮੀ ਪਾਰਟੀ ਦਾ‌‌ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਦੇ ਉਮੀਦਵਾਰ ਵੀ ਨਾਲ ਆਪ ਦੇ ਵਰਕਰ ਕਹਿੰਦੇ ਕੇ ਆਪ ਪਾਰਟੀ ਆ

    • @shivanisharma5562
      @shivanisharma5562 4 місяці тому

      @@fanbabbumaande6920 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ

  • @harshpreetkaur5560
    @harshpreetkaur5560 4 місяці тому +13

    ਹੋਰ ਪਾਉ ਵੋਟਾਂ ਝਾੜੂ ਵਾਲ਼ੀਆਂ ਨੂੰ

  • @gurmailsinghgill4971
    @gurmailsinghgill4971 4 місяці тому +14

    ਮਜਦੂਰ ਏਕਤਾ ਜਿੰਦਾਬਾਦ 👍👍

  • @HardeepSingh-py6ve
    @HardeepSingh-py6ve 4 місяці тому +11

    ਬਾਦਲ ਬਾਦਲਈ ਸੀ ਜੇ ਉਹਨਾਂ ਨੇ ਖਾਧਾ ਤਾਂ ਲੋਕਾਂ ਨੂੰ ਖਵਾਇਆ ਵੀ ਬਥੇਰਾ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਵੱਲ ਛੋਟੀਆਂ ਮੋਟੀਆਂ ਗੱਲਾਂ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਸੀ ਵੀ ਇਹਦਾ ਕਾਰਡ ਕੱਟ ਦੀਏ ਇਹਨੂੰ ਕਣਕ ਮਿਲਦੀ ਹ ਇਹਨੂੰ ਆਟਾ ਮਿਲਦੇ ਇਹਦਾ ਕਾਰਡ ਕੱਟ ਦੀਏ ਉਹ ਤਾਂ

  • @ParmSidhu-nq4iv
    @ParmSidhu-nq4iv 4 місяці тому +9

    ਪਹਿਲਾਂ ਤਾਂ ਇਹਨਾਂ ਨੇ ਗਰੀਬਾਂ ਦੇ ਕਾਰਡ ਕੱਟੇ ਹੁਣ ਆਉਂਦੇ ਅਸੀਂ ਗਰੀਬਾਂ ਦੇ ਕਾਰਡ ਭਾਲ ਕਰਤੇ ਦੋ ਸਾਲ ਹੋ ਗਏ ਕਣਕ ਨਹੀਂ ਆਏਗੀ ਦੋ ਸਾਲਾਂ ਦੀ ਕਣਕ ਦੇ ਪੈਸੇ ਉਹ ਐਮਪੀ ਚ ਵੋਟਾਂ ਤੇ ਲਾ ਤੇ

  • @pammashah6361
    @pammashah6361 4 місяці тому +10

    ਫਰੀ ਵਾਲੀ ਕਣਕ ਮੋਦੀ ਦੇ ਰਿਹਾ ਪੰਜਾਬ ਸਰਕਾਰ ਦੀ 2ਰੁਪਏ ਕਿਲੋ ਵਾਲੀ ਕਣਕ ਸੀ ਮਾਨ ਨੇ ਬੰਦ ਕੀਤੀ ਮਜ਼ਬੀ ਵਿਰੋ ਝਾੜੂ ਵੋਟਾਂ ਨਾ ਪਾਵੋ

    • @AvtarSingh-pw7fv
      @AvtarSingh-pw7fv 4 місяці тому

      ਮੋਦੀ ਘਰ ਤੋਂ ਦੇ ਰਿਹਾ ਹੈ ? ਇਨਾਂ ਪੰਜ ਕਿਲੋ ਕਣਕ ਤੇ ਵੱਡੇ ਸਰਮਾਏਦਾਰਾਂ ਦੇ 6000 ਹਜਾਰ ਕਰੋੜ ਦੇ ਕਰਜ਼ੇ ਮਾਫ਼ ਕਰ ਰਿਹਾ ਹੈ

  • @JagtarSingh-iu3kh
    @JagtarSingh-iu3kh 4 місяці тому +6

    ਸਰਕਾਰ ਨੂ ਨਸਾ ਖ਼ਤਮ ਕਰਨਾ ਚਾਹੀਦਾ ਹੈ ਗਰੀਬਾ
    ਕਿਤੇ ਸੁਣਵਾਈ ਨਹੀ ਹੁਦੀ ਸਰਕਾਰ ਨੂ
    ਇਨਾ ਵਲ ਗਰੀਬਾ ਮਦਦ ਕਰਨੀ ਚਾਹੀਦੀ ਹੈ

  • @DeepakKumar-nl1ik
    @DeepakKumar-nl1ik 4 місяці тому +5

    ਜਥੇਬੰਦ ਹੋਵੋ ਜਥੇਬੰਦੀਆਂ ਬਣਾਉ।ਸਾਰੇ ਸਾਲ ਦੀ ਕਣਕ ਇਁਕੋ ਵਾਰ ਦੀ ਮੰਗ ਕਰੋ।

  • @sukhmandersingh890
    @sukhmandersingh890 4 місяці тому +5

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਿੰਦਰ ਜ਼ਿੰਦਾਬਾਦ ਜੋ ਗਰੀਬਾ ਦੀ ਸਾਰ ਲੈਣ ਆਇਆ

  • @rajmohindersingh2869
    @rajmohindersingh2869 4 місяці тому +21

    ਇਸ ਸਰਕਾਰ ਕੋਲ ਕੋਈ ਤਜਰਬੇ ਕਾਰ ਲੀਡਰ ਹੀ ਨਹੀਂ ਹੈ।

  • @ShimlaraniShimlarani-ol8wf
    @ShimlaraniShimlarani-ol8wf 3 місяці тому +1

    ਸਹੀ ਗੱਲ ਆ ਬਦਲਾਅ ਲਈ ਵੋਟ ਪਾਈ ਸੀ ਅਸੀਂ 😢😢😢😢

  • @ShimlaraniShimlarani-ol8wf
    @ShimlaraniShimlarani-ol8wf 3 місяці тому +1

    ਸਹੀ ਗੱਲ ਆ ਜੀ ਸਭ 😢😢

  • @SodhirakhraSodhirakhra
    @SodhirakhraSodhirakhra 4 місяці тому +10

    ਡੁਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਮੁੜ ਆਉ ਪਿਛੇ

    • @arshdeep7181
      @arshdeep7181 4 місяці тому +1

      Only akali dal bro ✌️✌️

  • @sewaksingh3435
    @sewaksingh3435 4 місяці тому +2

    ਮਜ਼ਦੂਰ ਭਾਈ ਚਾਰਾ ਏਕਤਾ ਬਾਨਾਈ ਰੱਖੋਂ 👍🙏

  • @pramodkumarsahoo723
    @pramodkumarsahoo723 4 місяці тому +1

    ਵੀਰ ਜੀ ਸਭ ਤੋਂ ਵਧੀਆ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਨੂੰ ਵੋਟਾਂ ਪਾਓ ਤੇ ਕਾਮਯਾਬ ਬਣਾਓ ਹੁਣ ਵੀ ਐਮਪੀ ਉਹਨਾਂ ਦੇ ਬਿਤਾਓ ਤੇ 27 ਦੇ ਵਿੱਚ ਧੜਾ ਧੜ ਉਹਨਾਂ ਦੇ ਐਮਐਲਏ ਜਿਤਾਓ ਬੋਰੇ ਬਹੁਮਤ ਦੇ ਨਾਲ

  • @HappySingh-ig9fe
    @HappySingh-ig9fe 4 місяці тому

    ਲੋਕ ਅਵਾਜ ਸੱਚ ਦੀ ਅਵਾਜ🙏👌🙏👌🙏👌🙏👌🙏👌🙏👌🙏

  • @skumarmedia.
    @skumarmedia. 4 місяці тому

    ਹੁਣ ਤਾਂ ਭਗਵੰਤ ਮਾਨ ਸਪੋਟ ਕਰ ਰਿਆ ਬਾਦਲਕਿਆਂ ਦੀ ਤੇ ਕਾਂਗਰਸ ਦੀ , ਏਦਾਂ ਈ ਰੱਖੋ ਮੁੱਖ ਮੰਤਰੀ ਸਾਬ ਧੰਨਵਾਦੀ ਹਾਂ

  • @Goldenpunjab2024
    @Goldenpunjab2024 4 місяці тому +3

    ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਗਰੀਬਾ ,ਗਰੀਬ ਮਜ਼ਦੂਰਾਂ,ਮੱਧਵਰਗੀ ਲੋਕਾਂ ਛੋਟੇ ਕਾਰੋਬਾਰ ਵਾਲਿਆਂ,ਆਟਿਆਂ ਤੇ ਟੈਕਸੀਆ ਵਾਲਿਆ ਆਦਿਕ ਵਰਗਾਂ ਲਈ ਕੁਝ ਵੀ ਨਹੀਂ ਕੀਤਾ,ਇਹਨਾਂ ਗੱਲਾਂ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ

  • @kuldeepsidhu2364
    @kuldeepsidhu2364 4 місяці тому +5

    Good news veer ji

  • @JagjitSingh-bb4ru
    @JagjitSingh-bb4ru 4 місяці тому +5

    ਲੋਕੋ ਅਜੇ ਤੁਹਾਨੂੰ ਪੰਜਾਬ ਸਿਰ ਉੱਤੇ ਕਰਜੇ ਬਾਰੇ ਜਾਣਕਾਰੀ ਨਹੀਂ ਹੈਂ

  • @goldycheema1592
    @goldycheema1592 4 місяці тому +1

    Very good oye loko 👍🙏

  • @randhawaguri6160
    @randhawaguri6160 4 місяці тому

    ਬਠਿੰਡੇ ਵਾਲਿਓ ਐਤਕੀ ਲੱਖਾ ਸਿਧਾਣਾ ਨੂੰ ਵੋਟ ਪਾਓ 🙏

  • @satpalsingh8770
    @satpalsingh8770 4 місяці тому +3

    ਵਟ ਕਢ ਪਤਰਕਾਰ ਹਨ ਮਨਿੰਦਰ ਸਿੰਘ ਸਿੱਧੂ ਸ਼ਾਬ

  • @SukhwinderSingh-qb5sk
    @SukhwinderSingh-qb5sk 4 місяці тому +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @ArnavArnav-jm8vp
    @ArnavArnav-jm8vp 4 місяці тому

    ਪਤਾ ਨੀ ਸਰਕਾਰ ਨੇ ਐਨਾ ਕਰਜ਼ਾ ਲੈਕੇ ਕੀ ਕੀਤਾ ਨਾਂ ਤਾਂ ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਮਿਲੀਆਂ ਤੇ ਨਾਂ ਪੰਜਾਬ ਦਾ ਕੋਈ ਵਿਕਾਸ ਹੋਇਆ 🙏

  • @sukhmandersingh890
    @sukhmandersingh890 4 місяці тому +3

    ਕਾਰਡ ਗਰੀਬਾ ਦੇ ਕੱਟੇ ਆ ਜ਼ਿਮੀਂਦਾਰ ਦੇ ਨਹੀਂ ਕੱਟੇ

  • @jaswindersandhu9462
    @jaswindersandhu9462 4 місяці тому +5

    ਮੈਨੂੰ ਤਾਂ ਲੱਗਦਾ ਭੋਖੜਾ ਬਠਿੰਡਾ ਦੇ ਵਿਚ ਆਉਂਦਾ ਖੁੰਡਂਆ ਵਾਲੇ ਨੂੰ ਖੱਡਾ ਵਿਚ ਵਾੜ ਦਿਓ।

  • @HardeepSingh-py6ve
    @HardeepSingh-py6ve 4 місяці тому +3

    ਭਗਵੰਤ ਮਾਨ ਨੇ ਬਿਨਾਂ ਸੋਚੇ ਸਮਝੇ ਫੈਸਲੇ ਲਏ ਨੇ ਪਹਿਲਾਂ ਤਾਂ ਰਾਸ਼ਨ ਕਾਰਡ ਕੱਟਤੇ ਵਿੱਚ ਗਰੀਬਾਂ ਦੇ ਕੱਟੇ ਗਏ ਜਿਨਾਂ ਦਾ ਇੱਕ ਵਾਰ ਕੱਟੇ ਗਏ ਉਨਾਂ ਦਾ ਵੋਟ ਬੈਂਕ ਦਾ ਘੱਟ ਗਿਆ ਦੂਜਾ ਇਹ ਟੈਂਡਰ ਮਾਰਕ ਫੈਡ ਆਲਿਆਂ ਨੂੰ ਦੇਤਾ ਉਹ ਇੱਕ ਦਿਨ ਰਾਸ਼ਨ ਲੈ ਕੇ ਆਉਂਦੇ ਨੇ ਦੂਜੇ ਦਿਨ ਪਿੰਡਾਂ ਵਾਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿੱਧਰ ਨੂੰ ਜਾਈਏਏ ਅੱਗੇ ਡੀਪੂ ਤੋਂ ਲੈ ਲੈਂਦੇ ਜੇ ਇੱਕ ਦਿਨ ਨਾ ਮਿਲਦਾ ਤਾਂ ਅਗਲੇ ਦਿਨ ਲੈ ਲੈਂਦੇ ਕਿਸੇ ਦੇ ਘਰੇ ਰਾਸ਼ਨ ਨਹੀਂ ਆਇਆ ਗਰੀਬ ਲੋਕਾਂ ਨੂੰ ਸਾਡੇ ਵਰਗਿਆਂ ਨੂੰ ਤਾਂ ਕਣਕ ਦੀ ਆਸ ਹੁੰਦੀ ਆ ਜੇ ਉਹ ਵੀ ਬੰਦ ਹੋ ਜੇ ਤਾਂ ਉਹ ਸਰਕਾਰ ਨੂੰ ਵੋਟਾਂ ਕਿੱਥੋਂ ਪੈਣਗੀਆਂ ਜਿਹਨੇ ਇਹ ਬੰਦ ਕਰਵਾਈ ਆ ਆਹ ਗੱਲਾਂ ਨੇ ਲੋਕਾਂ ਦੇ ਬਾਦਲ ਯਾਦ ਕਰਾ ਤਾ

  • @JarnailSingh-bx7ou
    @JarnailSingh-bx7ou 4 місяці тому +4

    🌹🌹👌👌✌️✌️👏

  • @ParmSidhu-nq4iv
    @ParmSidhu-nq4iv 4 місяці тому +4

    ਗਰੀਬਾਂ ਦੇ ਰਾਸ਼ਨ ਕਾਰਡ ਕੱਟੇ ਹੀ ਕਿਉਂ ਹੁਣ ਤੁਸੀਂ ਭਾਲ ਕੀਤੇ ਆ ਦੋ ਸਾਲ ਟਪਾ ਤੇ ਆ ਦੋ ਸਾਲਾਂ ਦੀ ਕਣਕ ਤਾਂ ਖਾ ਗਿਆ ਜਿਹੜੇ ਕਣਕ ਦੇ ਪਏ ਸੀ ਸਾਡੇ ਕੱਟ ਕੇ ਤੇ ਤਿੰਨ ਦੋ ਸਾਲਾਂ ਦੀ ਕਣਕ ਉਹ ਤੁਸੀਂ ਬਾਹਰ ਹੀ ਪਿਚ ਲਾ ਤੇ ਆ

  • @rakeshmp7174
    @rakeshmp7174 4 місяці тому +5

    Akali dal zindabad ❤

  • @gurpreetsran4488
    @gurpreetsran4488 4 місяці тому +6

    Alkali Dal jindhbad

  • @tarasingh7402
    @tarasingh7402 4 місяці тому +2

    ਵਾਹਿਗੁਰੂ ਸਾਹਿਬ ਜੀ

  • @SonuSonu-r5d4x
    @SonuSonu-r5d4x 4 місяці тому +1

    Good 💃🏿🧑‍🤝‍🧑

  • @JaswinderSingh-wd5co
    @JaswinderSingh-wd5co 4 місяці тому +1

    ਐਤਕੀਂ ਇਨ੍ਹਾਂ ਦੇ ਲੀਡਰਾਂ ਦਾ ਝਾੜੂ ਨਾਲ ਹੀ
    ਮੋਰ ਬਣਾਦੋ, ਇਹ ਤਾਂ ਦੂਜੀਆਂ ਸਰਕਾਰਾਂ ਨਾਲੋਂ ਵੀ ਮਾੜੇ ਨਿਕਲੇ।

  • @MalkeetSingh-bp9lm
    @MalkeetSingh-bp9lm 4 місяці тому +1

    ਬਾਈ ਜੀ ਗਲੱ ਬੀਲ ਕੂਲ ਸੱਚ ਹੈ ਗਰੀਬ ਤਾਂ
    ਏਸ ਸਰਕਾਰ ਤੋਂ ਬਹੋਤ ਦੂਖੀ ਹੈ ਏਹੇ ਸਰਕਾਰ ਤਾਂ ਸੀਰਫ ਅਮੀਰਾਂ ਦੀ ਹੈ ਗਰੀਬਾਂ ਦੀ ਦੂਸਮਣ ਹੈ ਬੱਚਕੇ ਰੇਹੋ

  • @LovePreet-z8e6u
    @LovePreet-z8e6u 4 місяці тому +2

    Voto for ❤❤SAD bapu badal

  • @patiala_news
    @patiala_news 4 місяці тому +10

    ਭਿਖਾਰੀ ਬਣਾ ਤੇ ਲੋਕ ਇਨਾ ਸਰਕਾਰਾਂ ਨੇ ਕੋਈ ਐਸਾ ਦਿਨ ਆਏ ਸਾਡੇ ਲੋਕ ਕਣਕ ਤੇ ਆਟੇ ਦੀ ਥਾਂ ਨੌਕਰੀ ਮੰਗਣ ਨਾ ਸਾਡੇ ਲੋਕ ਸਮਜਣ ਬਾਬਾ ਭਲੀ ਕਰੇ

  • @balwantsingh6251
    @balwantsingh6251 4 місяці тому

    ਮਨਿੰਦਰ ਸਿੰਘ ਸਿੱਧੂ ਜੀ ਬਹੁਤ ਵਧੀਆ ਉੱਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਦੇਵੇ ਚੱੜਦੀ ਕਲਾ ਵਿੱਚ ਰੱਖਣ

  • @HekulwantsinghKulwant
    @HekulwantsinghKulwant 4 місяці тому +4

    ❤️🙏👌👍👍👍

  • @arshsingh3151
    @arshsingh3151 4 місяці тому

    ਮਜ਼ਦੂਰ ਵੀਰੋ ਮੋਦੀ ਸਰਕਾਰ ਲੈਆਓ 🙏

  • @SukhjitSukhi-dg1jc
    @SukhjitSukhi-dg1jc 4 місяці тому +3

    Good 👍

  • @shivanisharma5562
    @shivanisharma5562 4 місяці тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

  • @RajivKumar-ty2qk
    @RajivKumar-ty2qk 4 місяці тому

    ਕੋਈ ਕੀਤਾ ਅੱਲਾਨ ਝਾੜੂ ਵਾਲਿਆ ਦਾ ਗਰਾਉੰਡ ਤੇ ਲਾਗੂ ਨੀ ਹੋ ਰਿਹਾ ਕਾਰਡ ਸਾਡੇ ਵੀ ਬਹੁਤ ਜਾਣਿਆ ਦੇ ਕੱਟਤੇ ਏਹਨਾ ਦੇ ਭਗਤ ਲਈ ਫਿਰਦੇ ਹਰ ਚੀਜ਼ ਕਰਜ਼ਾ ਚੁਕਕੇ ਬਿਜਲੀ ਦੇ ਰਹੇ ਆ ਕਰੋੜਾ ਅਰਬਾ ਬਾਹਰ ਭੇਜ ਰਹੇ ਆਪਨੇ ਬਿਜ਼ਨਸ ਸੈਟ ਕਰਨ ਲਈ ਡੈਥ ਸਰਟੀਫਿਕੇਟ ਬਨੁਣ ਲਈ ਅਜੇ ਵੀ ਧੱਕੇ ਖਾਣੇ ਪੈਂਦੇ ਏਹ ਹਰ ਸਕੀਮ ਦਾ ਬੱਸ ਇਵੇਂਟ ਬਨੁਨਦੇ ਆਪਨੇ ਪਰਚਾਰ ਲਈ ਲਾਗੂ ਕੁਜ ਨੀ ਹੁੰਦਾ

  • @gurubhai2000
    @gurubhai2000 4 місяці тому +3

    Lakkha sadana jindabad

  • @BaljinderSingh-lq7lt
    @BaljinderSingh-lq7lt 4 місяці тому

    Maninder Sidhu jindabad

  • @prabhjeetsingh7700
    @prabhjeetsingh7700 4 місяці тому +2

    Vote for lakha sidhana

  • @pammashah6361
    @pammashah6361 4 місяці тому +4

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ

  • @LovePreet-z8e6u
    @LovePreet-z8e6u 4 місяці тому +2

    Olny SAD❤❤❤

  • @RanbhirSingh-b9r
    @RanbhirSingh-b9r 4 місяці тому

    Veer sch bolriya gareb ❤❤❤❤bare boliya

  • @ਜਸਵੀਰਸਿੰਘਬੈਣੀਵਾਲ

    ਆਮ ਆਦਮੀ ਪਾਰਟੀ ਵਾਲਿਆਂ ਨੇ ਗਰੀਬਾਂ ਦੇ ਰਾਸ਼ਣ ਕਾਰਡ ਕੱਟ ਕੇ ਆਪਣੇ ਚਹੇਤਿਆਂ ਦੇ ਕਾਰਡ ਬਣਾਏ ਹਨ

  • @jassigill8803
    @jassigill8803 4 місяці тому

    ਪੰਜਾਬ ਸਰਕਾਰ ਦੀ ਤਾਂ ਕਣਕ ਹੀ ਨਹੀਂ ਮਿਲੀ ਕਿਸੇ ਨੂੰ ਉਹ ਕਣਕ ਦੋ ਰੁਪਏ ਕਿੱਲੋ ਵਾਲੀ ਹੁੰਦੀ ਆ ਲੋਕੋ ਇਹ ਤਾਂ ਸੈਂਟਰ ਸਰਕਾਰ ਦੀ ਆ ਮੋਦੀ ਦੀ ਕਣਕ ਇਹਨੂੰ ਆਟਾ ਬਣਾ ਕੇ ਪਿੰਡਾਂ ਚ ਵੰਡਦੇ ਆ

  • @jaspalsinghparmsandhu9734
    @jaspalsinghparmsandhu9734 4 місяці тому

    ਮੇਰੇ ਪਿੰਡ ਵੀ ਬਹੁਤ ਮਾੜੀ ਕੀਤੀ ਗਰੀਬਾ ਨਾਲ ਭਗਵੰਤ ਕੰਜਰ ਨੂੰ ਕੋਈ ਨਹੀ ਪੁੱਛਣ ਵਾਲਾ ਮੇਰੇ ਪਿੰਡ ਵਿਚ ਤਾ ਆਪ ਵਾਲਿਆ ਦਾ ਬੂਥ ਵੀ ਨਹੀ ਲੱਗਣ ਦੇਣਾ ਅਸੀ ਪਿੰਡ ਵਿਚ ਤਾ ਕੀ ਵੜਨ ਦੇਣਾ ਅਸੀ

  • @harmanjeetsingh8308
    @harmanjeetsingh8308 4 місяці тому +2

    ਔਣ ਵਾਲੇ ਸਮੇ ਵਿਚ ਬਜ਼ੁਰਗ ਬੱਚਿਆਂ ਨੂੰ ਕਹਾਣੀਆਂ ਸੁਣਾਇਆ ਕਰਨ ਗੇ,, ਪੰਜਾਬ ਦੀ ਧਰਤੀ ਤੇ ਆਈ ਸੀ ਇਕ ਆਮ ਆਦਮੀ ਪਰਟੀ ਓਸ ਦਾ ਲੀਡਰ ਹੁੰਦਾ ਸੀ ਇਕ ਕਮੇਡੀ ਕਰਨ ਵਾਲਾ ਭਗਵੰਤਾ ਭੰਡ ਓਸਨੇ ਬਹੁਤ ਝੂਠੇ ਲਾਰੇ ਲਾਏ ਲੋਕਾਂ ਨੂੰ ਤੇ ਵੋਟਾਂ ਲੈਕੇ ਮੁਖਮੰਤਰੀ ਬਣ ਬੈਠਾ ਤੇ ਫਿਰ ਉਸਨੇ ਸਿਖ ਨੌਜਵਾਨੀ ਨੂੰ ਬੇਦੋਸ਼ਿਆਂ ਨੂੰ एनएसए,ਲਾਕੇ ਕਾਲ਼ੇ ਪਾਣੀ ਦੀ ਜੇਲ੍ਹ ਵਿੱਚ ਬੰਦ ਕਰਤਾ ਤੇ ਆਪ ਲੱਗਾ ਮਨਮਾਨੀਆਂ ਕਰਨ,🤣 ਤੇ ਆਪ ਤੋਂ 25 ਸਾਲ ਛੋਟੀ ਕੁੜੀ ਨਾਲ ਵਿਆਹ ਕਰਵਾ ਲਿਆ,ਤੇ ਹੁਣ ਰੋਜ ਸ਼ਰਾਬ ਨਾਲ ਰੱਜ ਕੇ ਲੱਗਾ ਖਰੂਦ ਪੌਣ

  • @surinderkamboj6374
    @surinderkamboj6374 4 місяці тому

    ਬਾਈ ਅਸਲੀਅਤ ਆ ਹੈ ਪੰਜਾਬ ਦਾ ਬੇੜਾ ਗ਼ਰਕ ਕਰਤਾ ਐਨਾ ਨੇ

  • @jassigill8803
    @jassigill8803 4 місяці тому +1

    ਫੇਲ ਸਰਕਾਰ

  • @JagdevSingh-t5b
    @JagdevSingh-t5b 4 місяці тому +2

    ❤🎉🎉🎉🎉good pind wale🎉🎉🎉🎉

  • @DarshanSingh-j5b
    @DarshanSingh-j5b 4 місяці тому +1

    ਗਰੀਬਾਂ ਨੂੰ ਕੈਣ ਪੁਸ਼ਦਾ

  • @SP13-qc2eg
    @SP13-qc2eg 4 місяці тому +3

    Sarkar Girugi agle mahine

  • @gurarpansingh3475
    @gurarpansingh3475 4 місяці тому +2

    ਅੰਨੇ ਭਗਤਾਂ ਦਾ ਕੁੱਝ ਨੀ ਬਣ ਸਕਦਾ ਕਹਿੰਦੇ ਦੇ ਬਾਦਲਾਂ ਨੇ ਖਾਧਾ ਤਾਂ ਖਵਾਇਆ ਵੀ ਬਹੁਤ ਆ ਦੁਰ ਫਿੱਟੇ ਮੂੰਹ ਇਹੋ ਜਿਹੀ ਸੋਚ ਦੇ ਵੇ ਅਕਲੋ ਤੁਹਾਨੂੰ ਆਟਾ ਦਾਲ ਛੋਲੇ ਈ ਖਵਾਏ ਨੇ ਆਪ ਤਾਂ ਉਹ ਲੋਕਾਂ ਦੇ ਸਿਰ ਤੇ ਅਰਬਾਂ ਕਰੋੜਾਂ ਪਤੀ ਬਣੇ ਬੈਠੇ ਨੇ ਛੋਟੀ ਸੋਚ ਦੇ ਮਾਲਕੋ ਨੌਕਰੀ ਨਾਂ ਮੰਗ ਲਿਓ ਫਰੀ ਦੀਆਂ ਆਟਾ ਦਾਲਾਂ ਹੀ ਮੰਗੋ ਸਰਕਾਰ ਤੋਂ ਕਿਤੇ ਸੋਚ ਨੂੰ ਉੱਤੇ ਨਾਂ ਲੈ ਜਾਇਓ ਮੂਰਖੋ

    • @sardarsaab1007
      @sardarsaab1007 4 місяці тому +2

      ਉੱਚੀ ਸੋਚ ਨੂੰ ਹੋਰ ਕਿ ਇਹਨਾਂ ਗਰੀਬਾਂ ਨੇ ਬੱਸਾਂ ਦੇ ਪਰਮਿਟ ਲੈਣੇ ਜਾਂ ਫੈਕਟਰੀਆਂ ਲਈ NOC ਗਰੀਬ ਕੋਲ ਦੋ ਟਾਈਮ ਦਾ ਆਟਾ ਹੋਵੇ ਉਹ ਆਪਣੇ ਆਪ ਨੂੰ ਅਮੀਰ ਸਮਝਦਾ ਝਾੜੂ ਪਾਰਟੀ ਦੀ ਸਰਕਾਰ ਵਿੱਚ ਤਿੰਨ ਗੁਣਾ ਰਿਸ਼ਵਤ ਵੱਧ ਗਈ ਝਾੜੂ ਦੇ MLA Audi Mercedes ਖਰੀਦ ਰਹੇ ਨੇ ਉਹ ਪੈਸਾ ਕਿੱਥੋਂ ਆ ਰਿਹਾ

  • @SodhirakhraSodhirakhra
    @SodhirakhraSodhirakhra 4 місяці тому +2

    ਬਹੁਤ ਵਧੀਆ ਜੀ ਮਨਿੰਦਰ ਵੀਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹੋ

    • @visakhasidhu3710
      @visakhasidhu3710 4 місяці тому

      ਬਹੁਤ ਵਧੀਆ ਪਤਰਕਾਰ ਸਿੱਧੂ ਸਾਹਿਬ

  • @onlysidhumoosewaladafan9121
    @onlysidhumoosewaladafan9121 4 місяці тому +1

    Good job bro 👍👍

  • @gurbhindersingh7279
    @gurbhindersingh7279 Місяць тому

    ਇਸ ਤੋਂ ਘਟੀਆਂ ਸਰਕਾਰ ਨਹੀਂ ਹੈ

  • @jassigill8803
    @jassigill8803 4 місяці тому

    ਬਾਈ ਜੀ ਪਜ ਲੱਖ ਵਾਲੇ ਕਾਰਡ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਇਕੱਲਾ ਚੂਲਾ ਹੀ ਪਾਇਆ ਜਾਂਦਾ ਗੋਡੇ ਨਹੀਂ ਪਾਉਂਦੇ ਜਵਾਬ ਦੇ ਦਿੰਦੇ ਆ ਕਿਉਂ ਗੋਡੇ ਬੰਦੇ ਦੇ ਹੁੰਦੇ ਨਹੀਂ ਗੋਡਿਆਂ ਦੀ ਤਾਂ ਸਭ ਤੋਂ ਜ਼ਿਆਦਾ ਪ੍ਰਾਬਲਮ ਲੋਕਾਂ ਨੂੰ ਗੋਡੇ ਪਾਉਣੇ ਚਾਹੀਦੇ ਆ ਪਹਿਲੀਆਂ ਸਰਕਾਰਾਂ ਵੇਲੇ ਗੋਡੇ ਪੈਂਦੇ ਸੀ ਜੇ ਸਰਕਾਰੀ ਹਸਪਤਾਲ ਚ ਪੁੱਛ ਲਓ ਕਹਿਣਗੇ ਹਜੇ ਪੈਸੇ ਨਹੀਂ ਆਏ ਮਗਰੋਂ ਫਾਈਲਾਂ ਬਣ ਜਾਂਦੀਆਂ ਰੁਲੀ ਜਾਂਦੀਆਂ

  • @NavjotGill-nk7ur
    @NavjotGill-nk7ur 3 місяці тому

    SAD jindaabaad

  • @rakeshmp7174
    @rakeshmp7174 4 місяці тому +5

    Pio vota nu 😂😂😂

  • @KartarSingh-es8mo
    @KartarSingh-es8mo 4 місяці тому

    ਸਾਡੇ ਪਿੰਡ ਮਜਦੂਰਾਂ ਦੇ ਬਹੁਤ ਕਾਰਡ ਕੱਟੇ ਆ ਇਹ ਚੋਰ ਪਾਰਟੀ ਨੇ ਫੇਲ ਸਰਕਾਰ

  • @sandeepmasih5143
    @sandeepmasih5143 4 місяці тому +2

    Very sad part shame on you AAP 🇺🇸🇺🇸🇺🇸🇺🇸🇺🇸🇺🇸🦁🦁🙏🙏

  • @RaviSingh-ui4rp
    @RaviSingh-ui4rp 4 місяці тому +1

    ਹੋਰ ਪਾਓ ਝਾੜੂ ਨੂੰ ਵੋਟਾ ਦਿਲ ਦੂਖਦਾ ਜਦੋ ਗਰੀਬਾ ਨਾਲ ਮਾੜਾ ਹੁਦਾੰ ਪਰ ਤੂਸੀ ਵੀ ਪਿਡੰ ਵਾਲੇਆ ਦੇ ਵਿਰੋਧ ਵਿਚ ਝਾੜੂ ਨੂੰ ਪਾਈਆ ਪਿੰਡ ਨਾਲ ਕਦੀ ਨੀ ਵਿਗਾੜੀਨੀ ਚਾਹੀਦੀ

  • @Sonu-eb8qf
    @Sonu-eb8qf 4 місяці тому

    ਿਫਰ ਅਕਾਲੀ ਿਕਉ ਮਾੜੇ ਸੀ ਿਜਨਾ ਨੇ ਕਾਰਡ ਬਣਾਏ ਤੁਸੀ ਤਾ ਹੋਰਾ ਦੇ ਕਾਰਡ ਵੀ ਕੱਟਵਾਂ ਦਿੱਤੇ ਹੋਰ ਪਾਵੇ ਵੋਟਾ

  • @SandeepSingh-x8u2n
    @SandeepSingh-x8u2n 4 місяці тому

    Only aklidal zindabad ❤❤❤❤

  • @arshkour1458
    @arshkour1458 4 місяці тому

    ਪੰਜ ਕਿਲੋ ਕਣਕ ਮੋਦੀ ਵਾਲੀ ਹੀ ਮਿਲਦੀ ਆ ਭਗਵੰਤ ਮਾਨ ਨੇ ਦੋ ਰੁਪਏ ਕਿਲੋ ਆਈ ਕਣਕ ਬੰਦ ਕਰ ਦਿੱਤੀ

  • @davindersingh704
    @davindersingh704 4 місяці тому +3

    AAP nu koi v vote na payio

  • @bhupindersinghsaini2186
    @bhupindersinghsaini2186 4 місяці тому

    ਇਹ ਗੁੱਸਾ ਵੋਟਾਂ ਆਪ ਪਾਰਟੀ ਨੂੰ ਨਾ ਪਾ ਕੇ ਦਿਖਾਓ। ਦੂਸਰੀਆਂ ਪਾਰਟੀਆਂ ਵਿੱਚ ਵੀ ਬੰਦਾ ਪਰਖ ਕੇ ਵੋ ਟ ਦਿਓ।

  • @goldycheema1592
    @goldycheema1592 4 місяці тому

    S. Simranjit singh maan zindabaad ❤️🙏

  • @RaviSingh-ui4rp
    @RaviSingh-ui4rp 4 місяці тому +1

    ਪੰਜ ਸਾਲ ਭੂਗਤ ਕੇ ਹੂਣ ਵੀ ਜੇ ਸ਼ੂਦਾਰ ਚਾਹੂਦੇਂ ਹੋ ਤਾ ਮੋਦੀ ਨੂੰ ਵੋਟਾ ਪਾ ਦਿਓ ਨਹੀ ਤਾਂ ਪੰਜ ਸ਼ਾਲ ਫਿਰ ਪਿਛੇ ਚਲੇ ਜਾਣਾ

  • @sandeepsingh6476
    @sandeepsingh6476 4 місяці тому

    😢😢😢😢😢

  • @SadhuSingh-s6n
    @SadhuSingh-s6n 4 місяці тому +1

    Akali dal badal zindabaad leakar Aao pb vacheo

  • @prabhjeetsingh7700
    @prabhjeetsingh7700 4 місяці тому +1

    Vote for bahi sarabjeet Singh ji

  • @jagtarsinghje9705
    @jagtarsinghje9705 4 місяці тому +3

    400 unit ਤੋਂ 300 unit ਕਰਤੀ SC
    ST nal ਧੋਖਾ

    • @Vir850
      @Vir850 4 місяці тому

      ਮੂਰਖ ਬੰਦਿਆ ਪਹਿਲਾ 400 ਯੂਨਿਟ 2 month di ਸੀ ਹੁਣ 300 1 month di ਅ 600 2 di ਅਨਿਆ 🤣🤣🤣🤣

  • @AvtarSingh-gs1si
    @AvtarSingh-gs1si 4 місяці тому

    ਪਤਰਕਾਰ ਵੀਰ ਹੰਬ ਲਵੀ ਭਗਵੰਤ ਮਾਨ ਦੇ ਖਿਲਾਫ ਵੀਡੀਓ ਪਾਈ ਪਾ ਇਕ ਹਜਾਰ ਵੀਡੀਓ ਪਾ ਚਾਰ ਜੂਨ ਤੇਰੀ ਵਿਰੋਧਪੁਣੇ ਦੀ ਹਵ ਨਿਕਲ ਜਾਵੇਗੀ

  • @HoneyKhanna-up3tq
    @HoneyKhanna-up3tq 4 місяці тому

    Aakali party zindabad kanak aakali party ne lawai pession akali ne lawai

  • @LovePreet-z8e6u
    @LovePreet-z8e6u 4 місяці тому

    Badla❤❤❤

  • @skumarmedia.
    @skumarmedia. 4 місяці тому +1

    😂😂😂😂😂 ਭਗਵੰਤ ਮਾਨ ਕਿੱਦਾਂ......13/0 😂😂

  • @sandeepmasih5143
    @sandeepmasih5143 4 місяці тому +1

    Don’t gave vote to AAP vote for akali or congress 🇺🇸🇺🇸🇺🇸🇺🇸🇺🇸🇺🇸🦁🦁🙏🙏

  • @prabhjeetsingh7700
    @prabhjeetsingh7700 4 місяці тому +1

    Vote for sardar kamaljeet Brar

  • @gaganbrar2670
    @gaganbrar2670 4 місяці тому

    Free.band.hona.chaheda.sab.kuj.

  • @jaggabrar6319
    @jaggabrar6319 4 місяці тому +1

    😢😢😢😢😢😢😢

  • @jinduhappo7767
    @jinduhappo7767 4 місяці тому +1

    Sirf jattbadh hi darne la k govt de har shulat da faida utha rhe aw

    • @AvtarSingh-pw7fv
      @AvtarSingh-pw7fv 4 місяці тому

      ਬਾਈ ਜੱਟਾਂ ਨਾਲ ਤੇਰਾ ਗੁੱਸਾ ਕਰਨਾ ਬਣਦਾ ਹੈ ਕਿਉਂਕਿ ਤੇਰੀ ਬੁੜੀ ਕਰਨੈਲ ਜੱਟ ਨਾਲ ਗੰਨੇ ਦੇ ਖੇਤ ਵਿੱਚ ਜੋ ਫੜੀ ਗਈ ਸੀ ਪਰ ਇਸ ਵਿਚ ਜਿੰਨਾ ਕਸੂਰ ਕਰਨੈਲ ਦਾ ਹੈ ਉਸ ਤੋਂ ਜਿਆਦਾ ਤਾਂ ਤੇਰੀ ਬੁੜੀ ਦਾ ਹੈ ਕਿਉਂਕਿ ਕਰਨੈਲ ਤੁਹਾਡੇ ਘਰ ਨਹੀਂ ਗਿਆ ਬਲਕਿ ਤੁਹਾਡੀ ਬੁੜੀ ਆਪ ਖੇਤ ਵਿਚ ਕਰਨੈਲ ਕੋਲ ਗਈ ਸੀ

  • @gurubhai2000
    @gurubhai2000 4 місяці тому +1

    Lucknow motapa de veer ji

  • @rampalsingh6115
    @rampalsingh6115 4 місяці тому

    Ehdi Enquiry honi chahidi hai jis ne bhi galat kita us adhikari te karwai honi chahidi hai block pradhan nu bhi pusna chahida ke teri kini samuliat hai