Khabran Da Sira: ਰਾਤੋ-ਰਾਤ ਬਦਲੀ Government! BJP ਨੂੰ ਝਟਕਾ,Amritpal ਦੇ Father ਦਾ Challenge | D5 Punjabi

Поділитися
Вставка
  • Опубліковано 4 лип 2024
  • Khabran Da Sira : ਰਾਤੋ-ਰਾਤ ਬਦਲੀ Government ! BJP ਨੂੰ ਝਟਕਾ, Amritpal ਦੇ Father ਦਾ Challenge ! ਨਿਹੰਗ ਸਿੰਘਾਂ ‘ਤੇ ਕਾਰਵਾਈ, ਕਿਸਾਨਾਂ ਖਿਲਾਫ਼ ਹੋਏ ‘ਆਪ’ ਆਗੂ | D5 Channel Punjabi
    #KhabranDaSira #BhagwantMann #AmritpalSingh #MemberofParliament #TarsemSingh #NihangSingh #ShivSena #SandeepThappar #FarmersProtest2024 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 67

  • @BikkarsinghGuru
    @BikkarsinghGuru 4 дні тому +4

    ਪੱਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਗਰੀਬਾਂ ਵਾਸਤੇ ਗਰੀਬਾਂ ਦੇ ਪੱਖ ਵਿੱਚ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ

  • @AmarjitSingh-uw9qg
    @AmarjitSingh-uw9qg 4 дні тому +3

    ਬਹੁਤ ਸਹੀ ਬੋਲ ਅਕੀਦਾ ਸਾਹਿਬ ਜੀ

  • @user-rt8dg2xt8h
    @user-rt8dg2xt8h 4 дні тому +3

    ਪੰਜਾਬ ਚ ਹੀ ਨਹੀਂ ਦੇਸ ਚ ਅਮ੍ਰਿਤਪਾਲ ਸਿੰਘ ਦਾ ਨਾਂ ਚਮਕ ਰਿਹਾ ਧਰੂਤਾਰੇ ਵਾਂਗ ਸੈਂਟਰ ਚ ਮੰਤਰੀ ਬਣਨਗੇ ਖਾਲਸਾ ਜੀ

  • @sohansinghsandhu4025
    @sohansinghsandhu4025 4 дні тому +2

    ਧੰਨਵਾਦ ਸਹੀ ਸਚੀਆਂ ਖਬਰਾਂ ਦਰਸ਼ਣ ਬਾਰੇ। ਜੇਹੜੇ ਪੰਜਾਬ ਵਿਚ ਬਾਹਰ ਵਾਲੇ ਮਜਦੂਰ ਹਨ ।ਉਹਨਾਂ ਨੇ ਇਕ ਕੋਠੀ ਪੰਜਾਬ ਚਿ ਇਕ ਉਹਨਾਂ ਨੇ ਅਪਣੇ ਸੂਬੇ ਵਿਚ ।ਪੰਜਾਬ ਦਾ ਪੈਸਾ ਦੂਸਰੇ ਸੂਬਿਆਂ ਚਿ ਜਾ ਰਿਹਾ ?

  • @user-bq7gd9rm4q
    @user-bq7gd9rm4q 4 дні тому +3

    ਵੈਰੀ ਗੁੱਡ ਪੱਤਰ ਕਾਰ ਵੀਰ ਜੀ

  • @RAMSINGH-fh8kl
    @RAMSINGH-fh8kl 4 дні тому +4

    ਜਿਹੋ ਜਿਹਾ ਦਾਦਾ ਇਹੋ ਜਿਹਾ ਰਵਨੀਤ ਬਿੱਟੂ

  • @RanjitSingh-nl9bf
    @RanjitSingh-nl9bf 4 дні тому +2

    ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਅੰਮ੍ਰਿਤਪਾਲ ਨੂੰ ਬਾਹਰ ਕੱਢ ਕੇ ਰਾਜ਼ੀ ਨਹੀਂ ਹਨ ਇਹ ਅੰਦਰ ਹੀ ਰੱਖਣਾ ਚਾਹੁੰਦੀਆਂ ਹਨ

  • @vickysahota5169
    @vickysahota5169 4 дні тому +2

    Nath Singh Ji Satshri Akal.

  • @jaimalsingh36
    @jaimalsingh36 4 дні тому +2

    ਸ਼੍ਰੀਮਾਨ ਜੀ “ਵਾਰਿਸ਼ ਪੰਜਾਬ ਦੇ” ਆੱਗੂ ਨੂੰ ਲਪੇਟਣਾ ਹੀ ਸੀ ਕਿਉਂਕਿ ਜੇ ਸਰਕਾਰਾਂ ਇਸਨੂੰ ਐੱਨਐੱਸਏ ਅਧੀਨ ਬੁੱਕ ਨਾ ਕਰਦੀਆਂ ਤਾਂ ਨਸ਼ੇ ਦਾ ਧੰਦਾ ਕਿੱਥੋਂ ਚਲਣਾ ਸੀ । ਵਾਹਿਗੁਰੂ ਮੇਹਰ ਕਰੇ ਅੱਗੇ ਕੋਈ ਵੀ ਆਉਣ ਵਾਲੀ ਚੋਣ ਹੋਵੇ ਓਸ ਚ ਪੰਜਾਬ ਚ ਅਗਲੀ ਕੋਈ ਇਸ ਤਰਾਂ ਦੀ ਸਰਕਾਰ ਆਵੇ ਜੋ ਪੰਜਾਬ ਤੇ ਪੰਜਾਬੀਆਂ ਨੂੰ ਚੰਗੀ ਸੇਧ ਵੱਲ ਲਿਜਾਏ ।

  • @user-fr4kc2cr9o
    @user-fr4kc2cr9o День тому

    ਧੰਨਵਾਦ ਜੀ ਤੁਹਾਡੀ ਵਧੀਆ ਪੱਤਰਕਾਰਤਾ ਲਈ

  • @muratsingh2162
    @muratsingh2162 4 дні тому +13

    ਤੀਰ ਵਾਲੇ ਬਾਬੇ ਦੀ ਫੋਟੋ ਤੋ ਅਜੇ ਤਕ ਡਰਦੇ ਨੇ ਇਹ ਤਾਂ ਫਿਰ ਜਿੰਦਾ ਹੈ ਪੰਜਾਬ ਤੇ ਭਾਰਤ ਸਰਕਾਰ ਫੈਲੀਅਰ ਹੈ

    • @sukhwindersinghgill5245
      @sukhwindersinghgill5245 4 дні тому +2

      😅q

    • @sabi-mansa
      @sabi-mansa 3 дні тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒 BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-uz6zi7fu2y
    @user-uz6zi7fu2y 4 дні тому +1

    Verygood veer

  • @billurai4717
    @billurai4717 4 дні тому +1

    VERY GOOD AQIDA SAHEB

  • @RAMSINGH-fh8kl
    @RAMSINGH-fh8kl 4 дні тому +2

    ਅਕੀਦਾ ਜੀ ਇਕੁਲੀਆ ਏਜੰਸੀਆਂ ਨਹੀ ਪੰਜਾਬ ਦੇ ਲੀਡਰ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀ ਆਉਣ ਦੇਣਾ ਚਾਹੁੰਦੇ ਇਹ ਚੋਰ ਨੇ ਲੀਡਰ

  • @malvindersingh3778
    @malvindersingh3778 4 дні тому +2

    Himchal land laws is better for punjab we can save our virasat

  • @melaram5309
    @melaram5309 4 дні тому +1

    Weer gurnam Singh aakida ji sti sri akal ji

  • @RAMSINGH-fh8kl
    @RAMSINGH-fh8kl 4 дні тому +2

    ਅਕੀਦਾ ਜੀ ਇਹ ਅਰਜੀ ਨਹੀ ਲਿਖ ਸਕਦੇ ਇਹ ਸਭ ਭਾਜਪਾ ਦੇ ਤਲੇ ਚਟਦੇ ਰਹੇ ਨੇ

  • @lakheeaulakh2475
    @lakheeaulakh2475 4 дні тому +2

    No party wants Amritpal, they are threatened by his popularity with people. They don't want an honest person working in favour of Punjab..Amritpal's way of talking is very knowledgeable and logical but other politicians have no match with Amritpal

  • @sikhsingh5822
    @sikhsingh5822 4 дні тому +1

    sahi k ha tuci

  • @knowmeb
    @knowmeb 4 дні тому +2

    Bai ji maine ik Brahman family chon han par asin guru granth sahib nu poora full mande han meri rishtedar haryanae c ik rishtedari de function ch geya mainu kehnde haryane ch jagha lae lao othe puchde v Punjab ch khalistan da mahool kharab hai maine keha asin tan khalistan mangde han hor thoda koi mangde ae ohh sare hairan pareshan ho gaye chup kyon ki asin sare Punjabi hai sare Punjab nu lochde han te asin Punjabi te Punjab nal hamesha khade rahenge

  • @baldevbhangu4766
    @baldevbhangu4766 4 дні тому +4

    ਜਦੋ ਦਿਮਾਗ ਸੁਨ ਹੋ ਗਿਆ ਤਾਂ ਸ਼ਿਰੀ ਸਾਹਿਬ ਨਹੀ ਚਲਦੀ ਤੁਹਾਡੀ ਟਿੱਪਣੀ ਗਲਤ ਹੈ

  • @shamshersingh7481
    @shamshersingh7481 4 дні тому +1

    When The Supreme Commander Guru Ganth Sahib reached the police station without purpose.It was seen that it didn't pinch the S.G.P.C.authorities.

  • @sabi-mansa
    @sabi-mansa 3 дні тому +1

    🪯 Bhai Amritpal Khalsa 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @tehalsinghguru3552
    @tehalsinghguru3552 4 дні тому +1

    Drama boy kar diya Sarkar

  • @Nuhar-yc5bs
    @Nuhar-yc5bs 4 дні тому +1

    Please say his name properly - he is Bhai Amritpal Singh Ji Khalsa

  • @NaranjansinghVirk
    @NaranjansinghVirk 3 дні тому

    Right

  • @GurbhejSingh-yv5vr
    @GurbhejSingh-yv5vr 4 дні тому +4

    ਨਸ਼ਾ ਕਰਕੇ ਨਿਹੰਗ ਬਣੇ

  • @BhagwanSingh-zf5kk
    @BhagwanSingh-zf5kk 4 дні тому +1

    Sir aap dy program nu Army de jawan like kardy jo dhnad kisan gareeb nu pani free te ki mul v ni denda te Govt nu chahida os jimidar da conaction cut k facilitie band karn ji,good program all the wishes

    • @lakheeaulakh2475
      @lakheeaulakh2475 4 дні тому

      You don't understand , these countries have strict laws and we do all necessary paperwork then buy air ticket , we pay heavy tax, then we are allowed in these countries. I think these so called parwaaso should not be given right to buy any property just like Himachal and some other states.

  • @surindersingh3330
    @surindersingh3330 4 дні тому +2

    Badal na kom da sab tou jiada nuksan kita desh da punjab da akali leader mostly failed .virodi nakli nihang da bhase baot han dirty politics. Desh hit samaj hit desh de development bara sab partia nu sohna chaheda ha

    • @sabi-mansa
      @sabi-mansa 3 дні тому

      Hun bhand kri ja reha ji

  • @JaswantSingh-ox1yg
    @JaswantSingh-ox1yg 4 дні тому +2

    Andar nhi bahr kursi rakh sakde ha

  • @JaswantSingh-ox1yg
    @JaswantSingh-ox1yg 4 дні тому +1

    Tuhade varge kagaj samajde aa guru granth sahib noo

  • @kulbhushanjoshi5937
    @kulbhushanjoshi5937 4 дні тому +1

    ਕੀ ਨਿਹੰਗ ਸਿੱਖ ਨਹੀਂ ਹੁੰਦੇ

  • @SurjitSingh-rd1ih
    @SurjitSingh-rd1ih 4 дні тому +2

    ਜਾਂਦਾ ਹੰਕਾਰ ਵੀ ਮਾਰ ਲੈਂਦਾ ਹੈ ਜੀ ਚਾਹੇ ਕੋਈ ਵੀ ਹੋਵੇ ਜੀ

  • @sabi-mansa
    @sabi-mansa 3 дні тому +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP- BJP Murdabad 🐒-🐒
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @gurpindergurpindersingh3659
    @gurpindergurpindersingh3659 3 дні тому

    ਪੱਤਰਕਾਰ ਸਾਹਿਬ ਜੀ ਤੁਸੀਂ ਨਿਹੰਗ ਸਿੰਘਾਂ ਨੂੰ ਸਿੱਖ ਨਹੀਂ ਬੰਨਦੇ ਜੇ ਉਹ ਆਪਣੇ ਗਲਤ ਬੋਲਣ ਵਾਲੇ ਦਾ ਬਦਲਾ ਲੈਂਦੇ ਆ ਤੱਤ ਸੀ ਉਹਨਾਂ ਨੂੰ ਗਲਤ ਕਮੈਂਟ ਨਾ ਕਰੋ ਉਹ ਸਹੀ ਸਿੱਖਨ ਗੁਰੂ ਦੀ ਫੌਜ ਹਨ

  • @sarwansingh8653
    @sarwansingh8653 4 дні тому +2

    Bjp party di matt maari gai

    • @sabi-mansa
      @sabi-mansa 3 дні тому

      AAP 🐒🐒BJP Murdabad
      ਭੰਡ ਦੋਗਲਾ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @gurmailsingh517
    @gurmailsingh517 4 дні тому +1

    Why , are both Mps made to go for oath behind the curtain? Are they not citizen of INDIA?.Why dere bala saad prooved accused in court,coming on payroll frequently, roaming ,where he want. Why dogla kanoon ,jab jab election ,tab tab saad on payroll ,where , is judiciary ? Very sad ,shame on Indian democracy , sawan ke anda(blind) nu always green hi DIKHAI dinda hai .

  • @lakheeaulakh2475
    @lakheeaulakh2475 4 дні тому +1

    Punjabi yaad rakhio, Vaardaata karr ke eh hunn Amritpal naal jornge , tusi dekh lenaa , eh sajisha hongia, punjabis nu eh samagh lenaa chahidaa .

  • @sarwansingh8653
    @sarwansingh8653 4 дні тому +1

    Ae lok tanter di hatthya hae

  • @lakheeaulakh2475
    @lakheeaulakh2475 4 дні тому +1

    Nihangs daa banana paouna kee aukhaa hai. Jiss nu marji bhess badalavke vaardaata karva sakde ne sajisha Karan vale

  • @AjayKumar-bd5pt
    @AjayKumar-bd5pt 4 дні тому +1

    Akita Je KE PANJAB hinduaa da NHE TUSI akhde panjabia da khande

  • @BahadurSingh-vf7cn
    @BahadurSingh-vf7cn 4 дні тому +1

    One person hilighlS nothings

  • @user-jf6cw4bu1p
    @user-jf6cw4bu1p 4 дні тому +1

    Amritpal,Singh,Nasha,sadaounda,si,govt,nun,ihe,manjur,nhin,si,badal,akali,dal,siyasti,han,ihe,dsiyast,karde,han,

  • @lakheeaulakh2475
    @lakheeaulakh2475 4 дні тому +1

    Oh taa sanu sabh nu Khalistani samghde ne. National media daa kamm hai nafrat falounaa. Baar baar ikk gall daa propaganda karo taa Lok osS nu sach samagh lainde ne, ehi national media, BJP de kehan te karr rahe ne. Loka nu ehna Loka nu ignore karna chahida hai

    • @sabi-mansa
      @sabi-mansa 3 дні тому

      AAP 🐒🐒BJP Murdabad

  • @JaswantSingh-ox1yg
    @JaswantSingh-ox1yg 4 дні тому +1

    Too pattat aa pattat punhe di gall karr tenoo ki pta sikh maryada da

  • @ConfusedFireDragon-lo9lb
    @ConfusedFireDragon-lo9lb 4 дні тому +2

    ਸਿੱਖਾਂ ਨੂੰ ਬਦਨਾਮ ਕਰਨ ਲੲੀ ਹੀ ਇਹ ਕਾਂਡ ਕਰਵਾਇਆ ਲਗਦਾ ਹੈ ਨਹਿੰਗ ਸਿੰਘਾ ਨਕਲੀ ਬਹੁਤ ਬਣੇ ਫਿਰਦੇ ਹਨ ਜੀ ਅੱਜ ਕੱਲ 26:15

  • @ikodapasara8143
    @ikodapasara8143 4 дні тому +1

    31 ਸਾਲ ਦਾ , ਹਾਲੇ ਬੱਚਾ ?
    ਉਹਦੀਆਂ videos ਕੀ ਕਹਿੰਦੀਆਂ ?

    • @bhullar-rz6lp
      @bhullar-rz6lp 4 дні тому

      ਇਹ ਬੱੱਚਾ ਅਜਨਾਲਾ ਥਾਨੇ ਜਾ ਗੁਰਦਵਰੇਅਾ ਵਿਁਚ ਬੈਚ ਤੋੜੂ ਬਾਹਰ ਅਾ ਕੇ ਪੱਤਰਕਾਰ ਿੲਹ ਨਹੀਂ ਦੱਸਦੇ?

    • @ikodapasara8143
      @ikodapasara8143 4 дні тому

      ਸਾਰੇ ਪੱਤਰਕਾਰ ਦੱਲੇ ਬੱਸ ਉਸ ਦੇ ਪਤਾਲੂਆਂ ਤੇ ਜੀਭ ਫੇਰਦੇ ਤੇ UA-cam ਨੂੰ ਲਾਉਂਦੇ ਚੂਨਾ !!!

  • @user-jf6cw4bu1p
    @user-jf6cw4bu1p 4 дні тому

    Akidh,sahib,modi,juth,bolan,vich,bhuthmahir,han,bjp,vale,sare,bakvadha,marn,vichbhurh,mahir,hantanhi,siter,khade,han,fer,ihe,Rahat,paounde,han,jigolan,Khan,ton,bad,far,vi,nhin,hatde,ji

  • @GurbhejSingh-yv5vr
    @GurbhejSingh-yv5vr 4 дні тому +1

    ਸਰਕਾਰ ਕਿਹੜੀ ਬਦਲੀ ਚੋਠ ਬੋਲ ਦੇ

  • @sukhmindersinghchehil5498
    @sukhmindersinghchehil5498 4 дні тому +1

    ਪਹਿਲਾਂ ਬਾਦਲਾਂ ਨੇ ਬੀਜੇਪੀ ਨੂੰ ਚੁੱਕਕੇ ਪੰਜਾਬ ਵਿੱਚ ਖੜਾ ਕੀਤਾ,ਤੇ ਹੁਣ ਕਾਂਗਰਸ ਦੇ ਲੁਟੇਰੇ ਤੇ ਪੰਜਾਬ ਦੇ ਗਦਾਰਾਂ ਨੇ ਬੀਜੇਪੀ ਸੋਲਾਂ ਪਰਸੈਂਟ ਤੇ ਲੈ ਆਂਦਾ

  • @JaswantSingh-ox1yg
    @JaswantSingh-ox1yg 4 дні тому

    Too pattat aa pattat punhe di gall karr tenoo ki pta sikh maryada da