Jada tym ni ga bai. Ena de landu bchya de shitar dekhyo kive wajde. Lok bde syaane hunde ja re ne. Eh faltu vehma ch ne b ena de prwar e agge pyo bnuge congrss de
Jdo tu v kise leader de ghre ya crorpati ghre paida hoega jatta. Tu v eh syania ybliaa mar lega. Eh sari time di gal aa. Ehi j kise sc ghre paida hoi hundi sari syaanp sham nu raja ji ne kd dya krni c.
Na bhan naa na kithe party kithe husband oh no no party nu ta ji marji keh lo husband nu ta asi kddi v ni kujj keh kehde husband de sadde dil ch bhaut respect pyar aa ma 16 years ho marriage nu asi ta kdi ladd v nai ❤❤ husband and party da ta Malle ee ni koi
Bina jagmeet brar oh insan hai j koi ajj to 20 saal pehlo kisi de vadhia pagdi banni hundi c te akhea jaanda c k pagdi jagmit brar vargi lekin oh insankisi da chamcha te punjab da gaddar nahi banea oho mul taar reha Kinney tusi dono Zee chalak chust ho Aina koi hor ho sakda toba toba
Leaders de bchyaa ch ki kaabliaat aa? J leaders de bche ya famly agge leaders bnuge without potential ta o neptism hogya . Tuade bewkoof bchya nlo ground te jedi public rehndi aa. O better deal kar skde with public. Na k tuade mehla ch malls ch wde hoe bche. Lakh lakh rupees di shirt paun wala public nu kive smju ??! Tuade bchya ch kina ku potential aa ona nu kaho k wdde ho k azaad ldho if u want to come in poltics. J tuade wrge established leaders bchya nu prwae nu tikta den ge democracy ta tuc khaage fer. Dictatorship e chla lo. T Pta lgjuu jdo pind pind shitr wje leaders de bchya de. Faltu gla stories wdde bndya da km aa o chlai ja re aa
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
Thanks!
ਜਸਬੀਰ ਸਿੰਘ ਬਹੁਤ ਵਧੀਆ ਪੱਤਰਕਾਰ ਵੀਰ ਹਨ ਬਹਾਦਰ ਸਿੱਖ ਏ
ਸਭ ਆਪਣੇ ਹੀ ਘਰ ਭਰਨ ਵਿਚ ਲੱਗੇ ਹੋਏ ਹਨ ਆਪਣੇ ਵਰਕਰ ਨੂੰ ਅੱਗੇ ਨਹੀ ਆਉਣ ਦਿਦੇ
ਪਰਿਵਾਰਵਾਦ ਤਾਂ ਅੱਜ ਕਲ ਹਰ ਪਾਰਟੀ ਚ ਭਾਰੂ ਹੈ ਸਹੀ ਕਿਹਾ ਜਸਵੀਰ ਸਿੰਘ ਜੀ
Jada tym ni ga bai. Ena de landu bchya de shitar dekhyo kive wajde. Lok bde syaane hunde ja re ne. Eh faltu vehma ch ne b ena de prwar e agge pyo bnuge congrss de
ਵਧੀਆ ਕੰਮ ਜਸਵੀਰ ਸਿੰਘ ਜੀ
❤ ਭਾਈ ਜਸਬੀਰ ਸਿੰਘ ਜੀ ਸਪੋਟ ਕਰੋਂ ਸਾਰੇ ਸਿੱਖ ਅਸੀਂ ਮਾਝੇ ਵਿੱਚੋਂ ਸਪੋਟ ਕਰਦਾ ਤੁਹਾਨੂੰ ਮਾਲਵੇ ਸਿੱਖੋ ਤੁਹਾਡੇ ਬਹਾਦਰ ਪੱਤਰਕਾਰ ਏਂ ਤੁਸੀਂ ਸਪੋਟ ਕਰੋਂ
ਤੁਹਾਡੀ ਇਸ ਕਾਂਗਰਸ ਪਾਰਟੀ ਨੇ ਇੱਕ ਧਰਮ ਨੂੰ ਕਿਵੇਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕੌਣ ਨਹੀ ਜਾਣਦਾ, 84ਨੂੰ ਕਿਵੇ ਭੁੱਲ ਰਹੇ ਹੋ |
ਸਭ ਚੋਰ ਰਲ਼ੇ ਨੇ ਸਰਕਾਰੀ ਪੈਸੇ ਦੀ ਭੁੱਖ... ਹੁਣ ਨ੍ਹੀਂ ਲੋਕ ਮੂਰਖ਼ ਬਣਦੇ ਪਂਜਾਬੀ..... ਪੰਜਾਬੀਆਂ ਨੂੰ ਭੇਡਾਂ ਸਮਝਣਾ ਬੰਦ ਕਰੋ
Good politician ✌️✌️
Bai ji end gal baat❤❤
Good 👍
good jasveer bhaji............
Good patkar ❤❤❤
ਬੀਬਾ ਜੀ ਵਰਕਰ ਤਾਂ ਥੋਡੇ ਵੀ ਦਰੀਆਂ ਝਾੜਦੇ ਆ ਤੁਸੀਂ ਵਰਕਰਾਂ ਨੂੰ ਕਿਉਂ ਨੀ ਮੂਹਰੇ ਆਉਣ ਦਿੰਦੇ ਜੀ
Kyoki bai ona da bcha v ta leader bnuga. Jive repotr da bcha reporter dss ta rahi aa agli ene confidence nl
Honest journalist s jasveer singh
ਸੋਚਣ ਵਾਲੀ ਗੱਲ ਹੈ ਕਿ ਅਕਾਲੀ ਦਲ ਦੀ ਵੋਟ ਕਿੱਧਰ ਪਵੇਗੀ ? ਭਾਜਪਾ ਮਨਪ੍ਰੀਤ ਬਾਦਲ ਨਾਲ ਅੰਦਰ-ਅੰਦਰ ਖਾਤੇ ਖਿਚੜੀ ਪੜਾਈ ਹੈ ਭਾਈ ਜਸਵੀਰ ਸਿੰਘ
ਪੰਜਾਬ ਦਾ ਸਿਰਫ ਇੱਕ ਹੀ ਪਤਰਕਾਰ ਹੈ
Good job
17:45
ਇਹ ਕਾਰੋਬਾਰ ਸਮਝ ਰੱਖਿਆ ਇਹਨਾ
ਬਾਕੀ ਗੱਲਾਂ ਛੱਡੋ, ਜਿਸਨੇ ਜਿਸਨੇ ਪੈਰਾਂ ਤੇ ਖੜਾ ਕੀਤਾ ਹੋਵੇ ਉਸਨੂੰ ਭੁੱਲਣਾ ਨਹੀਂ ਚਾਹੀਦਾ ਤੇ ਉਸਨੂੰ ਆਪਣੀ ਜਗ੍ਹਾ ਛੱਡ ਕੇ ਵੀ ਉਹ ਜਗ੍ਹਾ ਦੇਣੀ ਚਾਹੀਦੀ ਆ। ਬਰਨਾਲੇ ਵਾਲੇ ਗੁਰਦੀਪ ਸਿੰਘ ਬਾਠ ਦੀ ਇੱਕ ਗੱਲ ਵਧੀਆ ਲੱਗੀ ਜਿਸਨੇ ਕਿਸੇ ਦੀ ਚੇਅਰਮੈਨੀ ਦੀ ਸੀਟ ਖੋਹਣੀ ਚੰਗੀ ਨਹੀਂ ਸਮਝੀ ਤੇ ਅਜਾਦ ਲੜ ਰਿਹਾ। ਆਪਣੇ ਉਸਤਾਦ ਤੋਂ ਕੁਰਬਾਨੀ ਕਰਨ ਵਾਲੇ ਨੂੰ ਰੱਬ ਕਦੇ ਪਿੱਛੇ ਨਹੀਂ ਰਹਿਣ ਦਿੰਦਾ
good job bai
Best video 🎉🎉🎉🎉🎉🎉
Supub🎉🎉🎉
ਸਿਆਸਤ ਵਿੱਚ ਪ੍ਰਿਵਾਰ ਵਾਦ ਨੂੰ ਦੂਜਿਆਂ ਕੰਮਾਂ ਨਾਲ ਨਾ ਜੋੜੋ, ਜਿਹੜੇ ਹੁਣ ਤੱਕ ਪਾਰਟੀ ਦੇ ਧਰਨਿਆਂ ਵਿੱਚ ਕੁੱਟ ਖਾਂਦੇ ਆਏ ਆ ਉਹਨਾਂ ਵਿੱਚੋਂ ਕੋਈ ਕਾਬਲ ਨਹੀਂ ਕਿ ਉਹ ਗਿੱਦੜਬਾਹੇ ਤੋਂ ਚੋਣ ਲੜ ਸਕਦਾ?
🙏🙏
Goodd🎉🎉🎉🎉🎉🎉🎉🎉🎉🎉🎉🎉🎉🎉🎉
👍👍
Keep up the great work!
Sach di awaaz ❤️❤️
Mam waring is the most balanced female politician of present day politics.highly qualified She deserve to be an MLA
ਇਹ ਤਾਂ ਦਿੱਲੀ ਦੀ ਦੱਲੀ ਆ ਇਹਨੂੰ ਚੌਰਾਸੀ ਥੋੜਾ ਯਾਦ ਆ
ਬੀਬਾ ਜੀ ਵਧਾਈਆਂ ਇੰਦਰਾ ਜੀ ਨੌ ਬਣ ਗਈਆਂ ਤੁਸੀਂ ਬਹੁਤ ਬਹੁਤ ਮੁਬਾਰਕਾਂ
ਜੇ ਜਗਮੀਤ ਬਰਾੜ ਸੱਚ ਕਹਿ ਰਿਹਾ ਹੈ ਤਾਂ ਫਿਰ ਇਹ ਗੱਲ ਰਾਜਾ ਵੜਿੰਗ ਲਈ ਮਾੜੀ ਹੈ ਕਿਉਂਕਿ ਉਹਨਾਂ ਨੇ ਰਾਜਾ ਨੂੰ ਪੈਰਾਂ ਤੇ ਖੜਾ ਕੀਤਾ ਸਿਆਸਤ ਵਿੱਚ। ਜੇ ਝੂਠ ਹੈ ਤਾਂ ਫਿਰ ਬੀਬਾ ਜੀ ਸਹੀ ਉਮੀਦਵਾਰ ਹਨ।
ਅੰਗਰੇਜ਼ ਛੱਡ ਕੇ ਨੀ ਗਏ ਬੀਬਾ ਜੀ ਭਜਾਏ ਆ
ਹਰਸਿਮਰਤ ਬਾਦਲ ਨਾਲੋਂ 100 ਗੁਣਾਂ ਸਿਆਣੀ ਲਗਦੀ ਐ ਵੜਿੰਗ ਅਮਰਿਤਾ ਵੈਸੇ
ਸਿਆਣੀ ਨਹੀ ਕਹਿ ਸਕਦੇ ਚਲਾਕ ਜਰੂਰ ਕਹਿ ਸਕਦੇ ਹਾਂ ਕਿਉਕਿ ਸਿਆਣਾ ਸਿਆਸਤ ਚ ਨਹੀ ਆਓੁਂਦਾ ਸਿਆਸਤ ਖੇਡ ਹੀ ਚਲਾਕਾਂ ਦੀ ਹੈ ।
Jdo tu v kise leader de ghre ya crorpati ghre paida hoega jatta. Tu v eh syania ybliaa mar lega. Eh sari time di gal aa. Ehi j kise sc ghre paida hoi hundi sari syaanp sham nu raja ji ne kd dya krni c.
ਸੋਹਣੀ ਵੀ ਆ ਉਹਦੇ ਨਾਲੋ
@@paliriat😂
👍🏾👍🏾👍🏾
Good
ਇੱਕ ਪਾਸੇ ਕਹਿਣੇ ਓ ਸਾਡੇ ਕੰਮ ਨਹੀ ਹੋਣ ਦਿੱਤੇ ਤੇ ਫਿਰ ਹੁਣ ਕਿਵੇਂ ਹੋਣ ਦੇਣਗੇ ਇਹਦਾ ਤੁਹਾਨੂੰ ਵੋਟ ਪਾਉਣੀ ਬੇਅਰਥ ਆ ਬਾਕੀ ਜਦੋ ਕਾਂਗਰਸ ਦੀ ਵਜ਼ਾਰਤ ਸੀ ਪੰਜ ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਕਿਹੜਾ ਕੰਮ ਕੀਤਾ ਬਾਕੀ ਇੰਦਰਾ ਗਾਂਧੀ ਟੀ ਸ਼ਰਟ ਪਾ ਕੇ ਤਾਂ ਬਹੁਤ ਕਦਰਾਂ ਕੀਮਤਾਂ ਵੱਧਦੀਆਂ ਤੁਹਾਡੀਆਂ ਬਾਕੀ ਮਹਾਰਾਸ਼ਟਰ ਵਿੱਚ ਜਾ ਕੇ ਕਮਲ ਨਾਥ ਨੂੰ ਚੁਰਾਸੀ ਦੇ ਕਤਲੇਆਮ ਬਾਰੇ ਰਾਜਾ ਆਪਣੇ ਕੋਲੋ ਕਲੀਨ ਸਰਟੀਫਕੇਟ ਦੇ ਆਇਆ ਸੀ ਇਹਨੀ ਚਾਪਲੂਸੀ ਕਿੱਥੇ ਦੇਣਾ ਦਿਉਗੇ ਤੁਹਾਨੂੰ ਮਾੜਾ ਮੋਟਾ ਵੀ ਜ਼ਮੀਰ ਨਹੀ ਜਾਗਦਾ ਵਾ ਓਏ ਤੁਹਾਡੇ ਵੜਿੰਗ ਪਰਿਵਾਰ ਧੰਨ ਹੋ ਤੁਸੀ 🙏🙏🙏
ਪੱਤਰਕਾਰ ਸਾਹਬ ਮੈਡਮ ਨੂੰ ਸਵਾਲ ਕਰਨਾ ਸੀ ਰੇਜ ਰੋਵਰ ਜੈਗੂਆਰ ਆਈਫੋਨ ਕਾਂਗਰਸ ਨੇ ਨਹੀਂ ਲੈ ਕੇ ਆਂਦਾਂ ਭਾਰਤ ਵਿੱਚ ਝੂਠ ਨਾ ਬੋਲੋ।
😊😅😊😊😊😊😊😊😊😊😊😊😊😊😊😊😊😊😊😅😅😅😊😊😅😅
Manpreet singh badal saab zindabaad c hai rahuga GIDARWAHA vich pakki jitt hai manpreet saab di
ਗੁਰੂ ਮਾਹਰਾਜ ਦਾ ਤਾ ਚੱਲੋ ਇਹ ਲੋਕ ਨਾਮ ਲੈ ਕੇ ਵੋਟਾਂ ਚ ਵਰਤੋ ਹੀ ਕਰਦੇ ਨੇ ਪਰ ਕਹਿ ਸਕਦੇ ਹਾਂ ਕੇ ਰਾਜੇ ਨਾਲੋ ਬੀਬੀ ਸਿਆਣੀ ਜਾਪਦੀ ਹੈ
Amrita bring pakki jittuge
Na bhan naa na kithe party kithe husband oh no no party nu ta ji marji keh lo husband nu ta asi kddi v ni kujj keh kehde husband de sadde dil ch bhaut respect pyar aa ma 16 years ho marriage nu asi ta kdi ladd v nai ❤❤ husband and party da ta Malle ee ni koi
Bhaji TUC isnu sunn kive rahe ho.......
ਰੰਨ ਗਲਗਲ ਵਰਗੀ ਸਭ ਚੋਰ ਇੱਕਠੇ ਸਿਰਫ ਇੱਕ ਬੰਦੇ ਨੂੰ ਛੱਡ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਮਾਣ ਸਾਹਿਬ ਦਾ ਕੈਡੀਡੇਟ ਜਤਾਇਆ ਜਾਵੇ
ਬਾਕੀ ਸਾਰੇ ਜਿੱਤ ਸਕਦੇ ਨੇ ਇਹ ਨਹੀਂ ਜਿੱਤ ਸਕਦਾ।
Where’s going Congress worker’s only family. First. Same like your family
Amirta warring jindabad bad sandar jit hogi amitra warring di
Akali. Dal. Nu. Ta. Bahut. Swal. Karda. Hun. Ena. Nu. V. Kar. Veer. Ji
ਅਕਾਲੀਆਂ ਦੀਆਂ ਕਰਤੂਤਾਂ ਹੀ ਮਾੜੀਆਂ ਪਰ ਇਹ ਪਹਿਲੀ ਵਾਰ ਚੋਣ ਲੜ ਰਹੀ ਸਿਆਣਾ ਪੱਤਰਕਾਰ ਐ ਔਰਤ ਨਾਲ ਇੱਜਤ ਨਾਲ ਹੀ ਗੱਲ ਕਰ ਰਿਹਾ ਜੋ ਪੁੱਛਣ ਵਾਲੀ ਗੱਲ ਸੀ ਉਸਨੇ ਪੁਛੀ
Phaji, hankaar bda ehna dova, husband te wife ch
Baba ji toda gusse vich lag rahe ne .. swere swere raja ji nal ladai hoi lagdi hai 😂😂
Bina jagmeet brar oh insan hai j koi ajj to 20 saal pehlo kisi de vadhia pagdi banni hundi c te akhea jaanda c k pagdi jagmit brar vargi lekin oh insankisi da chamcha te punjab da gaddar nahi banea oho mul taar reha Kinney tusi dono Zee chalak chust ho Aina koi hor ho sakda toba toba
1984 ch v yaad karlo biba
Veer ji apde bibi deya krreya nu koi ni yad karda
Corrupt congress and alkalies looted Punjab and put Punjab in big debt now they are blaming bhagwant Maan government shame on them
ਅਮ੍ਰਿਤ ਵੜਿੰਗ ਦੀ ਜਿੱਤ ਪਕੀ ਹੈ
Aa pa g suenere aa
Jawab do ji
😂👏
Tekk ho ji ap paka jetto ge ehwra paka visbas aa
Bahut tej ah .. zameer di gall ta naa hi karo Tuci dovo kini chaap loosi kiti raje ne sareya nu patha
sab chor kithe hoi bacho loko ihna to
Bibi te game pe gyi wddi..
Leaders de bchyaa ch ki kaabliaat aa?
J leaders de bche ya famly agge leaders bnuge without potential ta o neptism hogya . Tuade bewkoof bchya nlo ground te jedi public rehndi aa. O better deal kar skde with public. Na k tuade mehla ch malls ch wde hoe bche. Lakh lakh rupees di shirt paun wala public nu kive smju ??! Tuade bchya ch kina ku potential aa ona nu kaho k wdde ho k azaad ldho if u want to come in poltics. J tuade wrge established leaders bchya nu prwae nu tikta den ge democracy ta tuc khaage fer. Dictatorship e chla lo. T Pta lgjuu jdo pind pind shitr wje leaders de bchya de. Faltu gla stories wdde bndya da km aa o chlai ja re aa
Aa pa g suare a
jasveer bai gurpreet hari nau da katal ho gya ohna de ghar kyon nhi gya interview karn ki gall oh sikh nhi c
Bai dar lagda goli toh bapu de fon toh
ਪੱਤਰਕਾਰਾਂ ਨੂੰ ਇਹ ਆਪਸੀ ਕਲੇਸ਼ ਚ ਨਾ ਵਾੜੋ ਹਰੀ ਨੌ ਕਿਹੜਾ ਸਲੱਗ ਸੀ ਸਿੱਖੀ ਆਲੇ ਕੁਮੈਂਟ ਸਾਰੀ ਦੁਨੀਆਂ ਨੇ ਦੇਖੇ ਓਹਦੇ ਪੰਜਾਬ ਦਾ ਕੋਈ ਵੀ ਸਿਆਣਾ ਪੱਤਰਕਾਰ ਇਹ ਭਰਾ ਮਾਰੂ ਕਲੇਸ਼ ਚ ਨਹੀਂ ਗਿਆ ਇਹ ਚੰਗੀ ਗੱਲ ਐ ਕੇਵਲ ਕਾਮਰੇਡ 2 ਪੱਤਰਕਾਰ ਇਹ ਮੌਤ ਦਾ ਤਮਾਸ਼ਾ ਦੇਖਣ ਗਏ ਸੀ
Thanks!
ਬਹੁਤ ਧੰਨਵਾਦ ਜੀ
🙏🙏
Where’s going Congress worker’s only family. First. Same like your family
Thanks!
ਬਹੁਤ ਧੰਨਵਾਦ ਜੀ