Patiala | 'ਕਿਸਾਨਾਂ ਦੇ ਵਿਰੋਧ ਨਾਲ ਸਾਨੂੰ ਨਹੀਂ ਪੈਣਾ ਕੋਈ ਫ਼ਰਕ' , Captain ਦੇ ਪੁੱਤ ਰਣਇੰਦਰ ਸਿੰਘ ਦਾ ਵੱਡਾ ਦਾਅਵਾ

Поділитися
Вставка
  • Опубліковано 22 тра 2024
  • Patiala | 'ਕਿਸਾਨਾਂ ਦੇ ਵਿਰੋਧ ਨਾਲ ਸਾਨੂੰ ਨਹੀਂ ਪੈਣਾ ਕੋਈ ਫ਼ਰਕ' , ਕੈਪਟਨ ਦੇ ਪੁੱਤ ਰਣਇੰਦਰ ਸਿੰਘ ਦਾ ਵੱਡਾ ਦਾਅਵਾ
    #patialanews #news18punjab #preneetkaur
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 251

  • @luckymohala9624
    @luckymohala9624 28 днів тому +60

    ਦਿਲ ਕਰਦਾ ਇੰਨਾ ਨੂੰ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢਾਂ
    ਬਾਕੀ ਤੁਸੀਂ ਆਪਣੇ ਹਿਸਾਬ ਨਾਲ ਸਭ ਤੋਂ ਗੰਦੀ ਤੋਂ ਗੰਦੀ ਗਾਲ ਕੱਢ ਦਿਉ 🙏🙏

    • @JatinderKumar-jy4ft
      @JatinderKumar-jy4ft 26 днів тому +1

    • @Revolutionary321
      @Revolutionary321 23 дні тому

      ਇਹ ਦਿਲ ਪਿੰਡਾਂ ਚ ਸ਼ਰੇਆਮ ਨਸ਼ਾ ਬੇਚਣ ਆਉਣ ਵਾਲੀਆਂ ਨੂੰ ਨੀ ਕਰਦਾ ਕਿਸੇ ਕਿਸਾਨ ਦਾ ਧਰਨੇ ਲਾਉਣ ਵਾਲਿਆਂ ਦਾ ?

  • @avtarsingh2531
    @avtarsingh2531 27 днів тому +40

    ਕੈਪਟਨ ਅਮਰਿੰਦਰ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ

  • @hakamjawanda9357
    @hakamjawanda9357 26 днів тому +26

    ਇਹ ਕਹਿੰਦਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ। ਮਤਲਵ ਇਹ ਸਭ ਤੋਂ ਪਿੱਛੇ ਨੇ ਤੇ ਜ਼ਮਾਨਤ ਜ਼ਬਤ ਹੋਵੇਗੀ।

    • @user-tk2nq7jw1e
      @user-tk2nq7jw1e 25 днів тому +1

      20000 ਵੇਟ ਵੀ ਨਹੀ ਪੈਣੀ

  • @GoluGill-dl2mf
    @GoluGill-dl2mf 26 днів тому +30

    ਤੁਹਾਡੀ ਇਜਤ ਬਹੁਤ ਵੱਧ ਰਹੀ ਹ ਸ਼ਰਮ ਕਰੋ ਇਸਦਾ ਬਾਪ ਅਰੂਸਾ ਲਈ ਫਿਰਦਾ ਇਹਨੂੰ ਕੀ ਫਰਕ ਪੈਂਦਾ

  • @user-ng1vq6yb1d
    @user-ng1vq6yb1d 26 днів тому +27

    ਵੋਟਾਂ ਨਹੀ ਪੈਣੀਆਂ ਬੀਜੇਪੀ ਵਿੱਚ ਜਾਂ ਕੇ ਗਲਤੀ ਕਰਲੀ। ਬੀਜੇਪੀ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾਂ ਜ਼ਿੰਦਾਬਾਦ

  • @manjitsinghdosanjh7067
    @manjitsinghdosanjh7067 27 днів тому +22

    ਪਟਿਆਲਾ ਸ਼ਾਹੀ ਰਾਣੀ ਹਾਰ ਜਾਵੇਗੀ।

  • @harjeetkumar7222
    @harjeetkumar7222 26 днів тому +25

    ਗਦਾਰ ਹੇ ਕੈਪਟਨ ਪੰਜਾਬ ਉਸ ਦਾਪੁਰਾ ਪਰਿਵਾਰ ਪੰਜਾਬ ਦਾ ਸਤਿਆ ਨਾਸ ਕਰ ਦਿਤਾ

  • @MukulSingla5
    @MukulSingla5 28 днів тому +37

    ਫ਼ਰਕ ਤਾ ਤਾਂ ਪੈਣਾ ਸੀ ਜੇ ਕੋਈ ਪਹਿਲਾ ਸੀਟ ਹੁੰਦੀ ,,, ਪਹਿਲਾ ਵੀ ਜ਼ੀਰੋ ਸੀ ਤੇ ਹੁਣ ਵੀ ਜ਼ੀਰੋ ਆ🤣🤣🤣🤣

  • @bhupindersingh4084
    @bhupindersingh4084 28 днів тому +19

    ਭੂਂਲ।ਜੋ।ਤੂਸੀ।ਬਹੂਤ।ਬੇਸ਼ਾ।ਗਰਕ।ਕੀਤੈ।ਪਬਜਾਬ।ਦਾ

  • @Lakhvirsingh-kc4qt
    @Lakhvirsingh-kc4qt 27 днів тому +20

    ਅਗਰੇਜਾ ਵੇਲੇ ਅਗਰੇਜਾ ਨਾਲ ਓਰੁਸਾ ਵੇਲੇ ਓਰੁਸਾ ਨਾਲ ਮੋਦੀ ਵੇਲੇਮੋਦੀ ਨਾਲ। ਅਂਗੇ ਪਤਾ ਨੀ ਕੇ ਦੇ ਨਾਲ

  • @RanjitSingh-vk3oc
    @RanjitSingh-vk3oc 26 днів тому +12

    ਬਹੁਤ ਵਧੀਆ ਨਤੀਜਾ ਆਉ ਜਮਾਨਤਾ ਜਵਤ ਹੋ ਜਾਣੀਆਂ ਨੇ

  • @swaransinghsingh3602
    @swaransinghsingh3602 27 днів тому +17

    Lucky ਵੀਰ ਜੀ ਇਹਨਾਂ ਨੂੰ ਜਿੰਨੀ ਮਰਜ਼ੀ ਗਾਲਾ ਕੱਢ ਲਓ।
    ਇਹ ਹੈ ਹੀ ਬੇਸ਼ਰਮ

  • @Iqbal-cl5mz
    @Iqbal-cl5mz 25 днів тому +9

    ਗਾਂਧੀ ਬੱਬਰ ਸ਼ੇਰ ਜਿਤੇਗਾ ਪਟਿਆਲਾ ਤੋਂ
    ਬਾਈ ਫੁੱਲ ਸਪੋਟ ਕਰੋ ਗਾਂਧੀ ਜੀ ਦੀ

  • @kewalkamboj7339
    @kewalkamboj7339 26 днів тому +12

    ਇਸ ਨੂੰ ਦੋ ਵਾਰੀ ਟਿਕਟ ਮਿਲੀ ਦੋ ਵਾਰੀ ਇਹ ਹਾਰ ਗਿਆ ਇਹ ਆਪ ਸਾਰੀ ਜ਼ਿੰਦਗੀ ਕੌਂਸਲਰ ਵੀ ਨਹੀਂ ਜਿੱਤ ਸਕਿਆ।ਇਸ ਵਾਰੀ ਪੁਨੀਤ ਕੌਰ ਨਹੀਂ ਜਿੱਤ ਸਕਦੀ

  • @pardeepsharma4754
    @pardeepsharma4754 28 днів тому +11

    दिल बहलाने के खियाल अच्छा है

  • @user-bu6hu8jh5y
    @user-bu6hu8jh5y 24 дні тому +4

    "ਕਿਸਾਨਾਂ ਦੇ ਵਿਰੋਧ ਨਾਲ਼ ਸਾਨੂੰ ਕੋਈ ਫ਼ਰਕ ਨਹੀਂ ਪੈਣਾ..... ਕਿਓਂ ਕਿ ਕਿਸਾਨ ਵਿਰੋਧ ਕਰਨ ਜਾਂ ਨਾ ਕਰਨ ਸਾਡੀ ਹਾਰ ਤਾਂ ਕੰਧ ਤੇ ਲਿਖੀ ਆ "

  • @harjitsingh-vn8nw
    @harjitsingh-vn8nw 28 днів тому +22

    Captain amrinder sikh kom da gadar ha,

  • @pammashah6361
    @pammashah6361 27 днів тому +10

    ਮੁੰਹ ਵੇਖ ਜਿਦਾਂ ਪੇਟੀ ਧੱਲੇ ਬੁਟ ਆਇਆ ਹੁੰਦਾ

  • @swaransinghsingh3602
    @swaransinghsingh3602 27 днів тому +7

    ਅੰਗਰੇਜਾਂ ਵੇਲ਼ੇ ਅੰਗਰੇਜਾਂ ਨਾਲ।
    ਮੁਗਲਾਂ ਵੇਲੇ ਮੁਗਲਾਂ ਨਾਲ।
    ਕਾਂਗਰਸ ਵੇਲ਼ੇ ਕਾਂਗਰਸ ਨਾਲ।
    ਹੁਣ BJP ਵੇਲੇ BJP ਨਾਲ।
    ਦੋਗਲਾਂ ਟੱਬਰ

  • @gurvinderpalsingh679
    @gurvinderpalsingh679 28 днів тому +9

    🎉RANINDER JARDA KHANDA CIGERETTE PEENDA LAHNATI AYASH BESHARM FAMILY OF PATIALA

  • @user-db4ms9zm6m
    @user-db4ms9zm6m 25 днів тому +4

    ਪੰਜਾਬ ਦੇ ਗਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੂੰ ਵੋਟਾਂ ਨਹੀਂ ਪਾਉਣਗੇ

  • @user-hr3bl5rv3w
    @user-hr3bl5rv3w 26 днів тому +5

    Dr ਗਾਂਧੀ ਜਿੰਦਾ ਬਾਦ

  • @virsasingh6859
    @virsasingh6859 26 днів тому +5

    ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੁਛ ਨਹੀ ਕੀਤਾ ਹੁਣ ਰੱਬ ਹੀ ਦੇਖੂ

  • @swaransinghsingh3602
    @swaransinghsingh3602 27 днів тому +6

    ਪੱਗ ਚ ਸਿਰ ਫਸਾਇਆ ਬੱਸ ਇਹਨੇ

  • @arunkanojia5183
    @arunkanojia5183 28 днів тому +4

    Captain mrega ta punjab nu v koi fark ni Pena

  • @harjitsingh8430
    @harjitsingh8430 25 днів тому +2

    ਸਵਾਰਥੀ ਹਿੱਤਾਂ ਲਈ ਸਮਝੋਤਾ ਵਾਦੀ ਪਰਿਵਾਰ

  • @swaransinghsingh3602
    @swaransinghsingh3602 27 днів тому +5

    ਪਹਿਲਾਂ ਤਾਂ ਇਹਨੂੰ ਪੱਗ ਬੰਨਣੀ ਸਿਖਾਓ ਯਾਰ

  • @GurmailSingh-qf7ni
    @GurmailSingh-qf7ni 28 днів тому +9

    ਕੁਝ ਵੀ ਹੋਵੇ ਪਰ ਇਹਨਾਂ ਬਹਿਰੂਪੀਏ ਸਿੱਖਾਂ ਨੇ ਹਮੇਸ਼ਾ ਗਦਾਰਾਂ ਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਗਈਆਂ ਜਿਹੜੇ ਅੱਜ ਪੰਜਾਬ ਬਚਾਓ ਯਾਤਰਾ ਕੱਡ ਰਿਹਾ ਜਾਂ ਪੰਥਕ ਹਿਤੈਸ਼ੀ ਜਥੇਬੰਦੀਆਂ ਨੇ ਹਮੇਸ਼ਾ ਗਦਾਰਾਂ ਇਹਨਾਂ ਬਹਿਰੂਪੀਏ ਸਿੱਖਾਂ ਦੇ ਪ੍ਰਕਾਸ਼ ਚੰਦ ਡੋਗਰਾ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਸਿਮਰਨਜੀਤ ਮਾਨ ਗ਼ਦਾਰ ਇਹਨਾਂ ਦੇ ਕਾਰਜਕਾਲ ਦੌਰਾਨ ਵੇਖੋ ਕਿਵੇਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਜੇਲਾਂ ਵਿੱਚ ਬੰਦ ਕੀਤਾ ਸਾਰੀ ਉਮਰ ਜੇਲਾਂ ਵਿੱਚ ਲੰਘਾ ਦਿੱਤੀ ਸਿੱਖੋ ਜਾਗੋ ਸਿੱਖੋ ਜਾਗੋ ਸਿੱਖੋ ਅਜੇ ਵੀ ਕਿਸੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਚੰਗੇ ਭਵਿੱਖ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਪਰ ਇਹਨਾਂ ਬਹਿਰੂਪੀਏ ਸਿੱਖਾਂ ਤੋਂ ਕੀ ਅਜੇ ਵੀ ਸਿੱਖਾਂ ਨੂੰ ਪੰਜਾਬ ਦੀ ਜਨਤਾ ਨੂੰ ਆਸ ਦਿਖਾਈ ਦਿੰਦੀ ਤਿੰਨਾਂ ਪੀੜੀਆਂ ਤੋਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਉਮਰਾਨੰਗਲ ਸਵਰਨ ਘੋਟਨੇ ਵਰਗਿਆਂ ਨੂੰ ਸਿੱਖਾਂ ਦੇ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਵਾਲੇ ਕੀ ਤੁਸੀਂ ਜਾਣਦੇ ਇਹਨਾਂ ਬਹਿਰੂਪੀਏ ਸਿੱਖਾਂ ਵਿੱਚੋਂ ਕਿਸੇ ਇੱਕ ਵੀ ਗਦਾਰਾਂ ਦੇ ਕੋੜ੍ਹਮੇਂ ਵਿੱਚੋਂ ਕਿਸੇ ਨੇ ਕੋਈ ਵੀ ਕੁਰਬਾਨੀ ਕੀਤੀ ਸਵਾਏ ਸਰਕਾਰਾਂ ਬਣਾਈਆਂ ਤੇ ਪੰਜਾਬ ਨੂੰ ਲੁੱਟਿਆ ਪੁੱਟਿਆ ਕੁੱਟਿਆ ਗਿਆ ਅੱਗੋਂ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਗੰਦੀਆ ਔਲਾਦਾਂ ਤੋਂ ਕੀ ਸਵਾਏ ਕੁਰਸੀਆਂ ਪੱਕੀਆਂ ਤੋਂ ਬਿਨਾਂ ਤੇ ਦੁਬਾਰਾ 1992 ਦਾ ਸਮਾਂ ਇਹਨਾਂ ਬਹਿਰੂਪੀਏ ਸਿੱਖਾਂ ਲਿਆਉਣ ਲਈ ਆਰ ਐੱਸ ਐੱਸ ਆਪਣੇ ਚੇਲਿਆਂ ਬਾਲਕਾਂ ਨੂੰ ਫਿੱਟ ਕਰ ਰਹੀ ਹੈ

    • @jagdevsingh7982
      @jagdevsingh7982 23 дні тому

      ਬਾਈ ਜੀ ਵੋਟਾਂ ਵੀ ਤਾਂ ਆਪਾ ਹੀ ਪਾਈਆਂ ਇਹਨਾਂ ਨੂੰ

  • @user-vv6py8qe5z
    @user-vv6py8qe5z 25 днів тому +4

    ਪਟਿਆਲੇ ਦੇ ਲੋਕਾਂ ਨੇ ਮਨ ਬਣਾ ਲਿਆ ਤੁਹਾਨੂੰ ਵੋਟ ਨਹੀਂ ਪਾਣੀ😂😂

  • @NirmalSingh-jm2io
    @NirmalSingh-jm2io 26 днів тому +3

    ਇਸ ਵਾਰ ਰਾਣੀ ਪ੍ਰਨੀਤ ਕੌਰ ਚੌਥੇ ਜਾਂ ਪੰਜਵੇਂ ਨੰਬਰ ਤੇ ਆਵੇਗੀ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਸਾਡਾ ਬਾਈ ਡਾਕਟਰ ਬਲਵੀਰ ਸਿੰਘ ਜ਼ਿੰਦਾਬਾਦ ✌️✌️✌️

  • @jasbirpalsingh8910
    @jasbirpalsingh8910 23 дні тому

    Waheguru ji dee kirpa sadka bilkul pata saaf hovega...

  • @swaransinghsingh3602
    @swaransinghsingh3602 27 днів тому +3

    ਪਹਿਲਾਂ ਇਹਨਾਂ ਨੇ ਕਾਂਗਰਸ ਦਾ ਬੇੜਾ ਗ਼ਰਕ ਕੀਤਾ।
    ਹੁਣ BJP ਦਾ ਬੇੜਾ ਗ਼ਰਕ ਕਰਨ ਗੇ।

  • @user-gd8pz7uq9y
    @user-gd8pz7uq9y 25 днів тому +1

    ਇਸਦਾ ਵੱਡਾ ਮੰਡਾ ਕਿ ਡਾ ਰੂਸਾ ਮਗਰ ਨਹੀ ਤੁਰਨਾ ਚਾਹੀਦਾ

  • @HarpreetToor-gl3hf
    @HarpreetToor-gl3hf 28 днів тому +2

    ਲਾਸਟ ਨੰਬਰ ਆਊ

  • @VinodKumar-uk8js
    @VinodKumar-uk8js 26 днів тому +2

    Congress party jindabad ❤

  • @singhpardeepsingh-gp8pv
    @singhpardeepsingh-gp8pv 28 днів тому +12

    ਇਹ ਨਹੀਂ ਜਿੱਤਦੇ

  • @KalaChahal-ry5fk
    @KalaChahal-ry5fk 26 днів тому +1

    ਇਹ ਦੋਗਲੇ ਪਹਿਲਾਂ ਮੁਗਲਾਂ ਨਾਲ ਸੀ ।।ਫੇਰ ਅੰਗਰੇਜ਼ਾਂ ਨਾਲ ਰਹੇ

  • @user-db4ms9zm6m
    @user-db4ms9zm6m 25 днів тому +2

    ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਗਰਦਾਰ ਆ,, ਕੈਪਟਨ ਅਮਰਿੰਦਰ ਸਿੰਘ ਦੱਲਾ ਹੈ, ਕੈਪਟਨ ਬੇਈਮਾਨ ਹੈ

  • @GurpreetSingh-qf8gm
    @GurpreetSingh-qf8gm 23 дні тому

    Jis di sarkar hundi a patiala da sahi pariwar ta os nal hi hunda

  • @sraofficial7041
    @sraofficial7041 28 днів тому +6

    tusi kheda jitna

  • @mahinderpal9404
    @mahinderpal9404 26 днів тому +1

    ਜੈ ਸ੍ਰੀ ਰਾਮ

  • @bandeshapunjab1214
    @bandeshapunjab1214 26 днів тому +1

    ਪਾਰਟੀ ਨਾਲ ਬੰਦਾ ਹੁੰਦਾ ਏ,ਨਾ ਕਿ ਬੰਦੇ ਨਾਲ ਪਾਰਟੀ

  • @arwindersingharwindersingh359
    @arwindersingharwindersingh359 28 днів тому +5

    Modi will zero in Punjab

  • @diljeetsingh83
    @diljeetsingh83 22 дні тому

    ਪਿਰਅੰਕਾ ਬੀਬੀ ਆਈ ਸੀ ਆਪਣੇ ਸਹੁਰੇ ਪੰਜਾਬ ਵਿਚ ਉਸ ਦਾ ਵੀ ਮਾਨ ਰੱਖਣਾ ਚਾਹੀਦਾ ਹੈ ਜੀ

  • @punjabichakde1217
    @punjabichakde1217 25 днів тому

    Eh pehla leader aw jo sach bolda, khud keh reha sada kise naal mukabla nahi,

  • @user-bv1io4hj6k
    @user-bv1io4hj6k 26 днів тому +1

    CM man Sahab jindabad AAP zindabad man Sahab 2037 CM

  • @user-kt4om7zf4y
    @user-kt4om7zf4y 24 дні тому

    ਕਿਰਸਾਨ ਮਜਦੂਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਨੂੰ ਦੱਸ ਦਿਉ ਸਾਡਾ ਕੀ ਫ਼ਰਕ ਨਜਾਰਾ ਆ ਜੁ

  • @sardulsandhu1398
    @sardulsandhu1398 28 днів тому +4

    Dady keyo har giya c

  • @user-xq2ji1pe1s
    @user-xq2ji1pe1s 22 дні тому

    Oooooooooo9capten sahib

  • @RamDeep-zy8xr
    @RamDeep-zy8xr 27 днів тому

    Kisan Ekta zindabad zindabad

  • @gurminderkaur8843
    @gurminderkaur8843 25 днів тому +2

    ਹੁਣ ਕਿਸਾਨ ਏਹਨਾ ਲੀਡਰਾ ਮਗਰ ਨਹੀ ਲਗਦੇ ਜਿੰਨੀ MSP ਦਸ ਸਾਲ ਵਿਚ ਵਧੀ ਹੈ ਉਹਨੂੰ ਪਜਾਹ ਸਾਲ ਵਿਚ ਨਹੀ ਵਧੀ ਜਮੀਨਾ ਦਾ ਠੇਕਾ 70 ਤੋ 80 ਹਜਾਰ ਹੋ ਗਿਆ ਏਹ ਲੀਡਰ ਕਮਰੇਡਾ ਦੇ ਏਜੰਟ ਹਨ

  • @mukhtarsingh7847
    @mukhtarsingh7847 28 днів тому +2

    Tusi v kongres vich rahe jo party galt chunle tusi kongres vich kepten da kongrea vich tour
    C

  • @paramvirsinghdhillon3297
    @paramvirsinghdhillon3297 23 дні тому

    Sad zindabad

  • @devilalnain4434
    @devilalnain4434 24 дні тому

    Raja Ran Inder Singh jindabad jindabad jindabad jindabad jindabad jindabad jindabad jindabad jindabad jindabad jindabad

  • @KulwinderSingh-ej7wh
    @KulwinderSingh-ej7wh 25 днів тому +1

    ਚਾਰ ਜੂਨ ਨੂੰ ਪਤਾ ਲੱਗੂਗਾ ਅਸਰ ਪੈਂਦਾ ਕਿ ਨਹੀਂ ਪੈਂਦਾ

  • @sukhmanderSinghGillsukhmanderS
    @sukhmanderSinghGillsukhmanderS 23 дні тому +1

    ਪੰਜਾਬ ਵਿੱਚ ਇੰਨਾ ਨੂੰ ਪੁੱਛਦਾ ਕੌਣ ਆ ਲੋਕੀ ਇੰਨਾ ਗਿਰਗਿਟਾ ਨੂੰ ਮੂੰਹ ਨਹੀ ਲਾਉਂਦੇ

  • @mukhtarsingh7847
    @mukhtarsingh7847 28 днів тому +3

    Kongres valu tusi jitna c hun muskal va

  • @user-xq2ji1pe1s
    @user-xq2ji1pe1s 22 дні тому

    Gan d party rahi pahla shns nalo gan di super

  • @satnamkheri2290
    @satnamkheri2290 25 днів тому

    ਦੱਲਾ ਸਲਾ ਅਕਲ ਨਾ ਸਕਲ

  • @techmantra6331
    @techmantra6331 25 днів тому

    Sahi gal aw

  • @user-br9xr3xf5f
    @user-br9xr3xf5f 26 днів тому

    Ehna nuooooooooooooo❤

  • @bhagwandass1070
    @bhagwandass1070 24 дні тому

    Raninder singh jee tussin lokaan noo piar bhee karde ho,ih jaanke barhi herani hoi.

  • @devilalnain4434
    @devilalnain4434 24 дні тому

    Maharani Sahab jindabad jindabad jindabad jindabad jindabad jindabad jindabad jindabad jindabad jindabad jindabad

  • @mukhtiarali8518
    @mukhtiarali8518 24 дні тому

    ਵਾਕਿਆ ਹੀ ਕੋਈ ਮੁਕਾਬਲਾ ਹੈ ਨਹੀਂ, 🤔

  • @balwindercheema4917
    @balwindercheema4917 28 днів тому +5

    ਇਹਨਾਂ ਨੂੰ ਵੋਟਾਂ ਕੋਣ ਪਾਉ

  • @surgitsingh8680
    @surgitsingh8680 23 дні тому

    Gadar na eih

  • @jagga7541
    @jagga7541 22 дні тому

    Rajeya nu chahidi power position...janta jaye idher udher

  • @jagjeetsinghrajputpawar8678
    @jagjeetsinghrajputpawar8678 25 днів тому

    Good tunku g

  • @kamleshkaur2919
    @kamleshkaur2919 24 дні тому

    Satkar Joog Captain Bata ji
    Sat Shree Akall ji
    Kisay Sarcar Ne kisana Too Nahi Darna ji

  • @BaldevSingh-co2sq
    @BaldevSingh-co2sq 24 дні тому

    ਇਹ ਕਹਿੰਦਾ ਮੈਂ ਮਹਿਲਾ ਨਹੀਂ ਮੈਨੂੰ ਇਹ ਕੁਸ਼ ਹੋਰ ਲਗਦਾ ਹੈਗਾ ਨਾ

  • @SukhpalSingh-bo3rs
    @SukhpalSingh-bo3rs 26 днів тому +2

    Sadi 45 vota BJP nu

  • @user-bu6hu8jh5y
    @user-bu6hu8jh5y 24 дні тому

    ਪਟਿਆਲਾ ਵਾਲਿਓ ਜੇਕਰ ਤੁਸੀਂ INDIA ਗਠਬੰਧਨ ਦੀ ਸਰਕਾਰ ਚਾਹੁੰਦੇ ਹੋ ਤਾਂ ਸਿਰਫ ਧਰਮਵੀਰ ਗਾਂਧੀ ਨੂੰ ਵੋਟ ਪਾਉ, ਅਕਾਲੀਆਂ ਨੂੰ ਪਾਈ ਵੋਟ ਅਖੀਰ ਭਾਜਪਾ ਨੂੰ ਹੀ ਪੈਣੀ ਹੈ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿੱਤਣ ਤੋਂ ਬਾਅਦ ਜੇਕਰ ਕੇਜਰੀਵਾਲ ਨੂੰ ਲੱਗਾ ਕਿ ਭਾਜਪਾ ਦੀ ਹਿਮਾਇਤ ਕਰਨ ਵਿੱਚ ਫਾਇਦਾ ਤਾਂ ਉਹਨਾਂ ਵੀ ਓਧਰੇ ਜਾਣਾ ਹੈ

  • @Jagdishsingh-jw5hp
    @Jagdishsingh-jw5hp 24 дні тому

    ਗਦਾਰ ਪੰਜਾਬ ਦੇ

  • @user-lw6bt6kq5l
    @user-lw6bt6kq5l 22 дні тому +1

    Pardana mantri to. Lrlai votta dactar Gandhi. Jitt reha pakka

  • @sukhrajsingh6090
    @sukhrajsingh6090 26 днів тому +1

    Pataile wale maha raja ranjjet singh smy v greja da sath dita c hun bjp wal tur pe a asli sikh nahi 😢

  • @jaswantsingh6173
    @jaswantsingh6173 23 дні тому +1

    ਤੂੰ ਕਿੱਥੋ ਨਿਕਲ ਕੇ ਬਾਹਰ ਆਇਆ ਤੈਨੂੰ ਤਾਂ ਕੋਈ ਜਾਣਦਾ ਨਹੀਂ

  • @Pargatsinghkhera-fh2iq
    @Pargatsinghkhera-fh2iq 25 днів тому +1

    ਬੀਜੇਪੀ ਮੁਰਦਾਬਾਦ

  • @prahladchand6848
    @prahladchand6848 22 дні тому

    ਕਿਸਾਨ ਜ਼ਿੰਦਾਬਾਦ, ਮੋਦੀ ਬੀ ਜ਼ਿੰਦਾਬਾਦ ।

  • @Revolutionary321
    @Revolutionary321 23 дні тому

    ਬੀਜੇਪੀ ਜਿੰਦਾਬਾਦ,💪

  • @anupsaini8604
    @anupsaini8604 28 днів тому +3

    Gddar dlal

  • @anupsaini8604
    @anupsaini8604 28 днів тому +2

    Shame on this

  • @Pargatsinghkhera-fh2iq
    @Pargatsinghkhera-fh2iq 25 днів тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @SukhwinderSingh-fm7xh
    @SukhwinderSingh-fm7xh 24 дні тому

    ਸੀਤਾ ਫਲ ਅਤੇ ਚੀਕੂ ਖਾਉ ਸਿਹਤ ਬਣਾਓ

  • @SushilKumar-le2ti
    @SushilKumar-le2ti 24 дні тому

    Modi Sarkar jindabad 👍♥️♥️♥️

  • @yodha_khehra
    @yodha_khehra 23 дні тому

    ਇਹ ਇਕ ਖੋਤੀ ਦਾ ਪੁੱਤ ਕਿਸਾਨਾਂ ਦੇ ਵਸ ਨਹੀਂ ਪਿਆ

  • @user-zw9mw4Aman
    @user-zw9mw4Aman 28 днів тому +1

    Only congress Rahul Gandhi PM of INDIA

  • @butasingh6108
    @butasingh6108 25 днів тому

    Sarwan putr

  • @kewalsingh5788
    @kewalsingh5788 25 днів тому

    ਮਨ ਬਨਾਇਆ ਇਹਨਾਂ ਦੇ ਛਿੱਤਰ ਫੇਰਨ ਦਾ ਇਹ ਤਾਂ ਜ਼ੀਰੋ ਆ

  • @gurjas99
    @gurjas99 22 дні тому

    ਡਾਕੂਆਂ ਦਾ ਟੋਲਾ ਖੁਦ ਨੂੰ ਹੀ ਸਹੀ ਦੱਸਿਆ ਜਾਈ ਜਾਦੇ ਨੇ ਬੋਲਣਾਂ ਸਿੱਖਿਆ ਹੀ ਨਹੀਂ

  • @baldevsingh9330
    @baldevsingh9330 25 днів тому

    Congress and BJP Relly on Migrant Labourers who settled in huge majority in Punjab....

  • @KulwantsinghWarval-sk9ks
    @KulwantsinghWarval-sk9ks 26 днів тому +1

    P.m auan karke farak ta penda par dal badlua karke BJP Punjab vich haru gi

  • @Iqbal-cl5mz
    @Iqbal-cl5mz 25 днів тому

    ਇਹ ਨੂੰ ਵੋਟਾਂ ਬਾਰੇ ਕੀ ਪਤਾ ਬਾਈ ਜੀ

  • @bikramdevsingh4491
    @bikramdevsingh4491 28 днів тому +1

    ih tan ik june hi dsega

  • @ManjeetSingh-tx9ok
    @ManjeetSingh-tx9ok 23 дні тому

    Punjab da Gadar captain, aroosa da yaar

  • @harneksingh621
    @harneksingh621 26 днів тому

    ਹਾ ਤੁਹਾਡੇ ਪਿਆਰ ਹੈ ਤੇਰਾ ਬਾਪM.L.Aਨੀ ਜਿੱਤ ਸਕੇ

  • @moulikbhandari1995
    @moulikbhandari1995 22 дні тому

    Yar ina nu kaho jarda muh vicho kad ke gal karo cool lip fsa llaye kussa saab ne

  • @user-yk1fc8zc4p
    @user-yk1fc8zc4p 28 днів тому +1

    ਕੋਈ ਫ਼ਰਕ ਨਹੀਂ ਪੈਂਦਾ

  • @harmailsingh8626
    @harmailsingh8626 24 дні тому

    ਚੱਕਵੇਂ ਚੁੱਲੇ

  • @manjitmaan693
    @manjitmaan693 24 дні тому

    ਨੋਟ ਕਰ ਲਓ ਇਹ 3.4 ਨੰਬਰ ਦੀ ਲੜਾਈ ਲੜਨਗੇ

  • @BalwinderSingh-pi3bm
    @BalwinderSingh-pi3bm 25 днів тому

    ਜਿੰਨੇ ਰਾਜੇ ਮਹਾਰਾਜੇ ਨੇ ਸਭ ਗਦਾਰ ਹਨ ਇਹਨਾਂ ਨੇ ਹਮੇਸ਼ਾਂ ਹੀ ਲੋਕਾਂ ਨਾਲ ਗਦਾਰੀ ਕੀਤੀ ਇਹਨਾਂ ਲੋਕਾਂ ਦੀ ਕੋਈ ਇੱਜ਼ਤ ਨਹੀਂ ਕਰਨੀ ਚਾਹੀਦੀ ਹੈ ਕੈਪਟਨ ਇਕ ਗਦਾਰ ਅਤੇ ਬੁੱਜਦਿਲ ਕਾਇਰ ਵਿਅਕਤੀ ਹੈ ਹੁਣ ਲੋਕਾ ਨੂੰ ਇਹਨਾਂ ਦੇ ਜਾਲ ਵਿਚੋਂ ਬਾਹਰ ਆ ਜਾਣਾ ਚਾਹੀਦਾ ਹੈ