ਰੋਜ ਦਾ ਦੇਖੋ ਦੇਸੀ ਇਲਾਜ਼ part -2

Поділитися
Вставка
  • Опубліковано 4 січ 2025

КОМЕНТАРІ • 72

  • @k.s.sandhu2213
    @k.s.sandhu2213 6 днів тому +3

    ਵਾਹਿਗੁਰੂ ਸਾਹਿਬ ਜੀ ਭਲਾ ਕਰੇ।
    ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ।

  • @manjotsidhu1754
    @manjotsidhu1754 9 днів тому +2

    ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨਾਂ ਨੇ ਬੇਜੁਬਾਨ ਜਾਨਵਰ ਦਾ ਇਲਾਜ ਕੀਤਾ ਪਰਮਾਤਮਾ ਤੁਹਾਨੂੰ ਚੜਹਦੀ ਕਲਾ ਵਿੱਚ ਰੱਖੇ

  • @Makhan-r1j
    @Makhan-r1j 7 днів тому

    ❤ ਬਹੁਤ ਜ਼ਿਆਦਾ ਉਪਰਾਲਾ ਕੀਤਾ ਵੀਰ ਜੀ ਅਣਬੋਲ ਜਾਨਵਰ ਦਾ ਦਰਦ ਸਮਝ ਕੇ ਸੇਵਾ ਕੀਤੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

  • @sandeepaujla7525
    @sandeepaujla7525 7 днів тому +1

    ਵੀਰੇ ਵਾਹਿਗੁਰੂ ਜੀ ❤ਬਹੁਤ ਬਹੁਤ ਤਰੱਕੀਆਂ।ਬੱਕਸਣ ਤੁਹਾਨੂੰ।ਬਹੁਤ ਪੁੰਨ ਦਾ ਕੰਮ।ਕਰ ਰਹੇ ਹੋ ਰੋਜ।ਦੇ ਬੱਚੇ।ਦਾ ਹਲਦੀ ਦੀ ਪੱਟੀ ਜਰੂਰ ਕਰਦੇ।ਰਹੋ ਜਰੂਰ ਠੀਕ।ਹੋਵੇਗਾ ਪ੍ਰਮਾਤਮਾ ਜਲਦੀ ਠੀਕ੍ਰ ਕਰੇ ਇਸ ਬੱਚੇ ਦਾ ਬਾਕੀ ਵੀਰੇ ਇਜ ਰੋਜ ਦੇ ਬੱਚੇ ਤੁਸੀ ਹੀ ਰੱਖ ਲੈਣਾ ਕੱਲ੍ਹ ਨੂੰ ਇਹ ਫੇਰ ਨਹਿਰ ਵਿੱਚ ਨਾ ਡੱਗੇ।ਕਿਉਂਕਿ ਤੁਹਾਡੇ ਵਰਗਾ ਦਿਆਲੂ ਇਨਸਾਨ ਹਰ ਕੋਈ ਨਹੀ ਹੁੰਦਾ ਤੁਸੀ ਫੇਰ ਘੋੜੀਆਂ ਰੱਖੀਆਂ ਨੇ ਨਾਲ ਏ ਵਿਚਾਰਾਂ ਰਹੀ ਜਾਵੇਗਾ ਤੁਹਾਡਾ ਰੱਖਿਆ ਨਾਮ ।ਜੋਰਾ ਵੀ ਬਹੁਤ ਵਧੀਆ ਹੈ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ।ਚੜ੍ਹਦੀ ਕਲਾ ਵਿਚ।ਰੱਖਣ।ਵੀਰੇ

    • @Bhauhirke
      @Bhauhirke  7 днів тому

      🙏❤️❤️❤️

  • @ManinderKamboj-r5q
    @ManinderKamboj-r5q 9 днів тому +4

    ਭਰਾ ਬਹੁਤ ਪੁੰਨ ਦਾ ਕੰਮ ਆ ਪਰਮਾਤਮਾ ਚੜਦੀ ਕਲਾ ਕਰੇ ❤

  • @ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ

    ਮਹਾਰਾਜ ਹਮੇਸ਼ਾ ਬਾਈ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਹੀ ਵਧੀਆ ਕੰਮ ਕਰਿਆ ਇਕ ਜਾਨਵਰ ਨੂੰ ਨਵੀਂ ਜ਼ਿੰਦਗੀ ਦੇ ਕੇ

  • @baldevsingh8811
    @baldevsingh8811 9 днів тому +4

    ਬਾਈ ਖੂਈਆਂ ਵਾਲ਼ੀ ਲਾਲ ਦਵਾਈ ਨਾਲ ਸਾਫ ਕਰੋ ਉਹਦੇ ਨਾਲ ਜ਼ਖ਼ਮ ਖੁਸਕ ਹੋ ਜਾਊ ਜਲਦੀ

  • @Raju-grewal9304
    @Raju-grewal9304 3 дні тому

    ❤❤very good veer god bless you

  • @Helpvoicelessanimal
    @Helpvoicelessanimal 8 днів тому

    You're vedio watching from Punjab pathankot ❤,,👍👍👍

  • @LovepreetSingh-fl8vv
    @LovepreetSingh-fl8vv 9 днів тому +2

    Waheguru khush rakhe tuhnu hamesha bejuban di sewa krde o

  • @MrJangbahadur
    @MrJangbahadur 6 днів тому

    Veer ji bahut vadi seva ji 🙏🙏 Jakham lyi veer ji sabh to vdhiya Betadine a ji . Betadine naal jakham chheti sukda ate infection v nhi hundi ji

  • @sandaurwalekabooter5812
    @sandaurwalekabooter5812 8 днів тому

    Good job brother ❤❤❤❤❤

  • @Gulab949
    @Gulab949 3 дні тому

    Very good job

  • @sukhvindersidhu2010
    @sukhvindersidhu2010 4 дні тому +1

    ਤੁਹਾਡਾ ਧੰਨਵਾਦ ਜੀ .ਪਰ ਇਹ ਪਕੀਆਂ ਨਹਿਰਾ ਦੀ ਪਲਾਨਿੰਗ ਕਰਨ ਵਾਲੇ ਅਫਸਰਾਂ ਦੀ ਗਲਤੀ ਦਾ ਨਤੀਜਾ ਲਗਦਾ ਜੀ ।

    • @Bhauhirke
      @Bhauhirke  4 дні тому

      @@sukhvindersidhu2010 ha veer

  • @bootasinghwaheguruji2202
    @bootasinghwaheguruji2202 7 днів тому

    ਵਾਹਿਗੁਰੂ ਜੀ🙏

  • @Jagmohan-y8s2h
    @Jagmohan-y8s2h 6 днів тому

    ❤❤❤ nice bro❤❤❤

  • @surinderjeetsingh9976
    @surinderjeetsingh9976 5 днів тому

    Good job

  • @jeetsingh3172
    @jeetsingh3172 8 днів тому

    ਬਾਈ ਜੀ ਜਖਮ ਨਿੰਮ ਦੇ ਪਾਣੀ ਨਾਲ ਸਾਫ਼ ਕਰਕੇ ਉਪਰ canded ਜਾਂ cipladin ਪਾਊਡਰ ਲਗਾਓ ਜਖਮ ਕੁੱਝ ਦਿਨਾਂ ਵਿੱਚ ਹੀ ਠੀਕ ਹੋ ਜਾਊਗਾ।। ਵੀਰੇ ਮੈਂ ਬੁਹਤ ਜਾਨਵਰਾਂ ਦੇ ਜਖਮ ਠੀਕ ਕੀਤੇ ਨੇ।।

  • @dasvirsingh5511
    @dasvirsingh5511 6 днів тому

    Vedde bhra tusi bhut vadiya kam kita tusi ahnu sabjiya khawo te jis din theek ho gaya turn lah gaya video jaroor bana k pa dena bro

  • @deepdhillon4724
    @deepdhillon4724 6 днів тому

    Gant job❤❤❤

  • @ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ

    ਬਹੁਤ ਹੀ ਵਧੀਆ ਕੰਮ ਕਰਿਆ ਬਾਈ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @Mix-sabji
    @Mix-sabji 5 днів тому

    Vohit vadia veer

  • @sandeepsinghlovely4009
    @sandeepsinghlovely4009 7 днів тому

    ਸਭ ਤੋਂ ਪਹਿਲਾ ਏਦੇ ਸਿੰਗਾ ਤੇ ਤੇ ਕੋਈ ਚੀਜ਼ ਚੜ੍ਹਾਓ। ਸਿੰਗ ਸਿੱਧੇ ਤੇ ਤਿੱਖੇ ਹੈਗੇ ਜੰਗਲੀ ਜਾਨਵਰ ਹੈਗਾ। ਕਪੜਾ ਲਪੇਟ ਦਿਓ। ਕਪੜਾ ਲਪੇਟ ਦਿਓ ਅੱਜ ।

  • @BootaSidhu-so9tb
    @BootaSidhu-so9tb 9 днів тому

    Bhut vdia Kam Kar rhe oh ji

  • @Makhan-r1j
    @Makhan-r1j 7 днів тому

    ਵੀਰੇ ਪਰੋਪਰ ਇਲਾਜ ਕਰਕੇ ਛੱਡੀਓ ਪੈਰ ਬਹੁਤ ਜ਼ਿਆਦਾ ਖਰਾਬ ਹੋ ਗੲਏ ਹਨ ਠੀਕ ਹੋ ਜਾਣ ਵਿੱਚ ਸਮਾਂ ਲੱਗੇਗਾ ਚਾਰ ਤੋਂ ਪੰਜ ਮਹੀਨੇ ਲੱਗ ਜਾਣਗੇ ਠੀਕ ਹੋਣ ਵਿੱਚ, ਵੀਰੇ ਕੀੜੇ ਨਾ ਪੈ ਜਾਣ ਖਿਆਲ ਰੱਖਿਓ ਸਪਰੇਅ ਵੀ ਕਰਿਆ ਕਰੋ ਕੀੜੇ ਨਹੀਂ ਪੈਣਗੇ ਤੇ ਮੱਖੀਆਂ ਤੋਂ ਵੀ ਬਚਾ ਰਹੇ ਗਾ

  • @manjotsidhu1754
    @manjotsidhu1754 9 днів тому

    ਬਾਈ ਜੀ ਇੱਕ ਗੱਲ ਹੋਰ ਜੇ ਤੁਸੀਂ ਨਹੀਂ ਰੱਖਣਾ ਤਾਂ ਇਸ ਨੂੰ ਕਿਸੇ ਗਊਸ਼ਾਲਾ ਵਿੱਚ ਆਪ ਛੱਡ ਕੇ ਆਇਓ ਅਤੇ ਬਾਅਦ ਵਿੱਚ ਦੇਖਦੇ ਰਿਹੋ ਉਥੇ ਇਹ ਠੀਕ ਹੈ

  • @PalaAULAKH
    @PalaAULAKH 9 днів тому

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    • @Bhauhirke
      @Bhauhirke  9 днів тому

      @@PalaAULAKH 🙏🙏🙏

  • @ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ

    ਇਹ ਜਾਨਵਰ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਹੁੰਦਾ ਬਾਈ ਇਹ ਤਾਂ ਐਂ ਲੱਗਦਾ ਜਿਵੇਂ ਘਰੇ ਰੱਖਿਆ ਹੋਵੇ ਦੋ ਚਾਰ ਦਿਨਾਂ ਵਿੱਚ ਮੋਹ ਪਾ ਗਿਆ ਮਹਾਰਾਜ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਾਈ ਤੁਹਾਨੂੰ ਤੁਸੀਂ ਇੰਨੀ ਸੇਵਾ ਕਰੀ ਜਾਂਦੇ ਹੋ ਜਾਨਵਰ ਦੀ ਬਹੁਤ ਹੀ ਵਧੀਆ ਕੰਮ ਆ ਬਈ ਮਹਾਰਾਜ ਚੜਦੀ ਕਲਾ ਚ ਰੱਖੀ

  • @jasbirsingh291
    @jasbirsingh291 7 днів тому

    Waheguru ji Waheguru ji

  • @DeepWaheguru
    @DeepWaheguru 7 днів тому

    ❤❤❤❤❤❤❤❤

  • @Sukhsanghreavlog
    @Sukhsanghreavlog 9 днів тому

    Nice veer ji

  • @ਗੁਰਸੇਵਕਸਿੰਘਗੁਰਸੇਵਕਸਿੰਘ-ਛ8ਲ

    ਰੋਜ ਨੂੰ ਬਾਈ ਤੁਸੀਂ ਘਰੇ ਰੱਖ ਲਓ ਇਸ ਦਾ ਘੋੜੀਆਂ ਦੇ ਨਾਲ ਵਧੀਆ ਜੀ ਲੱਗ ਜਾਣਾ ਬਾਈ ਜੀ ਬਹੁਤ ਵਧੀਆ ਕੰਮ ਕਰਿਆ ਇਕ ਜਾਨਵਰ ਨੂੰ ਨਵੀਂ ਜ਼ਿੰਦਗੀ ਦੇ ਕੇ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @BuntyCoach1999Group
    @BuntyCoach1999Group 8 днів тому

    Good y

  • @jagtarkalar8786
    @jagtarkalar8786 9 днів тому

    Bai tuhadi sewa 🙏🙏🙏

  • @AshokSharma-y8e
    @AshokSharma-y8e 3 дні тому

    🙏🙏

  • @AghoribabaTantrik-gh4qw
    @AghoribabaTantrik-gh4qw 6 днів тому

    Betadin tube lgao

  • @MohdrafiqMohdrafiq-ic7dc
    @MohdrafiqMohdrafiq-ic7dc 9 днів тому

    Veer ji Saron de Oil cah Desi Akk nu macha k Medicine lga do jaldi thik ho jau...

  • @SinghSingh-fj2bg
    @SinghSingh-fj2bg 9 днів тому

    SASRI KAL BHAI JEE BHAI DARD DE ENJECTION JRUR LAGGEUDE REHIO

  • @LovepreettSingh5993
    @LovepreettSingh5993 4 дні тому

    Sua pakka karta dite pani thora hove te banda vee bahar nee a sakda

  • @Karandeepsingh-j9e
    @Karandeepsingh-j9e 7 днів тому +1

    Waheguru ji thanu lumeya umra bukhse

  • @NarinderSingh-k4l
    @NarinderSingh-k4l 5 днів тому

    Why desi ilaaj chakkar chalata Hai betnovate 2 player jakham se Kaun the mass of India betnovate

  • @sandeepsinghlovely4009
    @sandeepsinghlovely4009 7 днів тому +1

    ਦੂਜੀ ਗੱਲ ਕੈਲਸ਼ੀਅਮ ਵਾਲਿਆ ਚੀਜ਼ਾਂ ਪਾਓ। ਕੈਲਸ਼ੀਅਮ ਨੇ ਖੁਰ ਤੇ ਹੱਡੀ ਬਨਾਉਣੀ । ਕੈਲਸ਼ੀਅਮ ਦਿਓ ਨਾਲ ਨੂਹ ਬਣੂ ਛੇਤੀ । ਕੈਲਸ਼ੀਅਮ ਵਧਾਓ ਜਲਦੀ ਠੀਕ ਹੋਊ ਤੇ ਖੁਰ ਬਣੂ

  • @lashmanparmar6219
    @lashmanparmar6219 9 днів тому

    Chule di suhaa laio do din bad theek

    • @Bhauhirke
      @Bhauhirke  9 днів тому

      @@lashmanparmar6219 ok

  • @hazhazel9194
    @hazhazel9194 5 днів тому +1

    Deoo na kose nu veer plzzz